ਵੀਰ ਕੋਲ ਕਲਾਸ ਲਗਾਉਣ ਵਾਲੀ ਆ ,ਐਨੀ ਜਾਣਕਾਰੀ ਪਤਾ ਨਹੀਂ ਕਿਥੋਂ ਕਰੀ ਬੈਠਾ

  Рет қаралды 265,128

sewak singh

sewak singh

4 ай бұрын

ਸਤਿ ਸ੍ਰੀ ਅਕਾਲ ਜੀ ਵੀਰ ਕੋਲ ਕਲਾਸ ਲਗਾਉਣ ਵਾਲੀ ਐਨੀ ਜਾਣਕਾਰੀ ਪਤਾ ਨਹੀਂ ਕਿਥੋਂ ਕਰੀ ਬੈਠਾ @modernagriculture567 ਆਲਾ ਭਾਊ
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
modern agriculture

Пікірлер: 229
@JaswinderSingh-io7uo
@JaswinderSingh-io7uo Ай бұрын
❤❤❤ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ❤❤❤ ਵਾਹਿਗੁਰੂ ਜੀ ਦਾ ਨਾਮ ਗੱਲਾਂ ਦੇ ਨਾਲ ਲੈਕੇ ਆਪਣਾ ਜੀਵਨ ਵੀ ਸਵਾਰੀ ਜਾਂਦੇ ਹਨ ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤
@vickysarpanch2087
@vickysarpanch2087 4 ай бұрын
ਸੇਵਕ ਸਿੰਘ ਵੀਰ ਵਧੀਆ ਸੇਵਾਵਾਂ ਨਿਭਾ ਰਿਹਾ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@bikramjitrandhawa3313
@bikramjitrandhawa3313 4 ай бұрын
ਇਹ ਵੀਰਾ ਕਿੱਥੋਂ ਆ ਗਿਆ ਸਾਡੇ ਪੰਜਾਬ ਚ ਏਨਾਂ ਕੰਮ ਕਰਨ ਵਾਲਾ ਅਸੀਂ ਤੇ ਮੇਲੇ ਵੇਖਣ ਤੇ ਫਰੀ ਦਾ ਲੰਗਰ ਖ਼ਾ ਕੇ ਸੌਣ ਵਾਲੇ ਪੰਜਾਬੀ ਹਾਂ
@jaswindershokar8098
@jaswindershokar8098 4 ай бұрын
Bilkul Sahi kiha tusin !
@rajwindersingh5201
@rajwindersingh5201 4 ай бұрын
Fite muh tete
@Bawindergill
@Bawindergill 4 ай бұрын
rasoolpur mehta road amritsar
@GurjeetSingh-xx5oo
@GurjeetSingh-xx5oo 3 ай бұрын
​@@rajwindersingh5201yy😅
@user-fp1nb7hr1c
@user-fp1nb7hr1c 2 ай бұрын
😂😂
@lakhwindersinghvirk2528
@lakhwindersinghvirk2528 4 ай бұрын
ਬਹੁਤ ਲਿਆਕਤ ਹੈ ਇਸ ਵੀਰ ਕੋਲ।
@gaddiloverspb
@gaddiloverspb 4 ай бұрын
ਮੈ ਵੇਖਿਆ ਕਿ ਤੁਸੀਂ ਹਰ ਗੱਲ ਤੇ ਬਾਬੇ ਨਾਨਕ ਦਾ ਨਾਮ ਲੈਂਦੈ ਓ ਚੰਗੀ ਗੱਲ ਹੈ ਨਿਰਾ ਬੰਦੇ ਨੂੰ ਮਿਹਨਤ ਵਿੱਚ ਨੀ ਖੁਬਣਾ ਚਾਹੀਦਾ ਮਿਹਨਤ ਦੇ ਨਾਲ ਨਾਲ ਓ ਪਰਮਾਤਮਾ ਨੂੰ ਯਾਦ ਕਰਨਾ ਵੀ ਜ਼ਰੂਰੀ ਹੈ ਮਿਹਨਤ ਦੇ ਨਾਲ ਨਾਲ ਜੇਕਰ ਤੁਸੀਂ ਹਰ ਸੁਆਸ ਪਰਮਾਤਮਾ ਦਾ ਨਾਲ ਲਵੋਗੇ ਉਥੇ ਵਾਹਿਗੁਰੂ ਦੁਗਣੀ ਬਰਕਤ ਪਾਉਦਾ....
@harinderpalsingh8400
@harinderpalsingh8400 4 ай бұрын
All Right. satnam Waheguru ji
@rajinderkaur7208
@rajinderkaur7208 2 ай бұрын
🌹🙏
@chetramsaini9562
@chetramsaini9562 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਚਾਹਲ ਸਾਹਿਬ ਵੀ ਆਪਣੀਆਂ ਵੀਡਿਓ ਵਿੱਚ ਬਹੁਤ ਵਧੀਆ ਜਾਣਕਾਰੀ ਦਿੰਦੇ ਹਨ।
@aarsh7002
@aarsh7002 4 ай бұрын
ਤੁਹਾਡੀ ਮੇਹਨਤ ਨੂੰ ਸਲੂਟ ਵੀਰ ਜੀ
@thindbeant9960
@thindbeant9960 4 ай бұрын
ਬਹੁਤ ਹੀ ਵਦੀਆ ਬੰਦਾ ਹੈ ਧਰਮ ਵੀਰ ਨੂੰ ਜਾਣਕਾਰੀ ਬਹੁਤ ਹੈ ਵੀਰ ਕੋਲ ਯੁਨੀਵਰਸਿਟੀ ਵੀ ਫੇਲ ਆ ੨੨ ਅੱਗੇ
@baljitraikot9334
@baljitraikot9334 4 ай бұрын
ਬਾਈ ਜੀ ਬਹੁਤ ਹੀ ਵਧੀਆ ਸੋਚ ਹੈ ਤੁਹਾਡੀ ਜੇਕਰ ਸਾਰੇ ਤੁਹਾਡੇ ਵਾਂਗੂੰ ਦਿਲ ਲਾ ਕੇ ਕੰਮ ਕਰਨ ਤਾਂ ਮੋਦੀ ਤੁਹਾਡੇ ਕੋਲ ਆਪ ਚੱਲਕੇ ਆਊ ਆ ਜੋ ਵਿਗੜੀਆਂ ਮਡੀਹਰਾਂ ਨੇ ਇਹਨਾਂ ਨੂੰ ਵੀ ਚਾਹੀਦਾ ਹੈ ਕਿ ਬੋਲਟਾ ਤੇ ਗੇੜੇ ਟਰੈਕਟਰਾਂ ਤੇ ਡੀਜੇ ਬੰਦ ਕਰੋ ਇਸ ਬਾਈ ਵਾਂਗੂੰ ਮੇਹਨਤ ਕਰੋ ਨਾਲੇ ਬਾਕੀ ਪੰਜਾਬੀ ਲੋਕਾਂ ਨੂੰ ਰੁਜ਼ਗਾਰ ਮਿਲੇਗਾ
@tejpalsingh8889
@tejpalsingh8889 4 ай бұрын
ਚਾਹਲ ਬਾਈ ਬਹੁਤ ਸੁਲਜਿਆ ਹੋਇਆ ਤੇ ਤਜਰਬੇਕਾਰ ਇਨਸਾਨ ਹੈ
@sukhpalsinghpanjabi3884
@sukhpalsinghpanjabi3884 3 ай бұрын
ਸਲਾਮਤ ਰਹੇ ਚਾਹਲ ਵੀਰ ਜੋ ਪੁਰਾਤਨ ਖੇਤੀ ਨੂੰ ਤਰਜੀਹ ਦਿੰਦੇ ਹਨ. ਧੰਨਵਾਦ ਸੇਵਕ ਬਾਈ ਜੀ
@user-yd8ii3lh8k
@user-yd8ii3lh8k 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨਵਾਦ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰੀਆਂ ਨੂੰ ਧੰਨਵਾਦ ਜੀ
@bhupinderthind8827
@bhupinderthind8827 4 ай бұрын
ਬਹੁਤ ਜਾਣਕਾਰੀ ਆ ਵੀਰ ਕੋਲ ਤੇ ਉਨ੍ਹਾਂ ਹੀ ਚੰਗਾ ਇਨਸਾਨ ਆ ਵੀਰ ਹਰ ਇਕ ਨਾਲ ਬਹੁਤ ਪਿਆਰ ਨਾਲ ਗੱਲ ਕਰਦਾ ਜੀ
@gurditsingh3161
@gurditsingh3161 4 ай бұрын
ਪਹਿਲਾਂ ਵੀਰ ਜੀ ਨੇ ਕਾਰਬਨ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਸੀ
@IqbalSingh-ys8hb
@IqbalSingh-ys8hb 4 ай бұрын
ਬਹੁਤ ਵਧੀਆ ਢੰਗ ਨਾਲ ਦਸਿਆ ਖੇਤੀ ਕਰਨ ਦਾ ਕੁਦਰਤੀ ਰੂਪ
@rajeshkhanna6901
@rajeshkhanna6901 4 ай бұрын
ਵੀਰ ਜੀ ਆਪ ਦੀ ਜਾਣਕਾਰੀ ਬਹੁਤ ਬਹੁਤ ਵਧੀਆ ਲੱਗਦੀ ਜੀ🎉❤
@kamalpreetdhaliwal3901
@kamalpreetdhaliwal3901 4 ай бұрын
ਵੀਰ ਜੀ ਵਾਹਿਗੁਰੂ ਥੋਨੂੰ ਬਹੁਤ ਹਿ ਤਰੱਕੀ ਬਖਸ਼ੇ ਬਹੁਤ ਹੀ ਮਿਹਨਤ ਕਰ ਰੇ tuc
@balwindersingh-zh6oi
@balwindersingh-zh6oi 4 ай бұрын
ਸੇਵਕ ਸਿੰਘ ਵੀਰ ਸਤਿ ਸ੍ਰੀ ਅਕਾਲਿ ਜੀ , ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਧੰਨਵਾਦ ।
@kewalkanjlasongsofficial7813
@kewalkanjlasongsofficial7813 3 ай бұрын
ਬਾਈ ਤੇਰੀ ਸੋਚ ਤੇ ਮੇਹਨਤ ਨੂੰ ਸਲਾਮ,,,ਪਰ ਇਸ ਦੁਨੀਆਂ ਤੇ ਪੋਚਾ ਲਾਉਣ ਤੋਂ ਲੈਕੇ,,ਰੌਕਟ ਉਡਾਉਣ ਤੱਕ ਸਾਰੇ ਕੰਮ,,ਸੈੱਟ ਆਉਣ ਦੀ ਗੱਲ ਐ,,ਬਾਕੀ ਸਬਜ਼ੀਆਂ ਨੇ ਚੰਗੇ ਭਲੇ ਜੱਟ ਮਾਜਤੇ ਰੇਟ ਨਾ ਮਿਲਣ ਕਰਕੇ
@kulwantsingh6187
@kulwantsingh6187 4 ай бұрын
ਬਹੁਤ ਵਧੀਆ ਵੀਰ ਜੀ🙏🙏🙏🙏
@gurmeetjossan1653
@gurmeetjossan1653 4 ай бұрын
ਮੈ ਕੱਲ ਹੀ ਮਿਲ ਕੇ ਆਇਆਂ ਵੀਰ ਨੂੰ ਬਹੁਤ ਵਧੀਆ ਬੰਦਾ / ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ
@gurtejbrar8283
@gurtejbrar8283 4 ай бұрын
ਵੀਰ ਜੀ ਦਾ ਮੋਬਾਈਲ ਨੰਬਰ ਕਿੰਨਾ ਹੈ ਜੀ
@harbhajansingh3738
@harbhajansingh3738 4 ай бұрын
​@@gurtejbrar8283ka photo bhej dena ki hai na ye sab ka naam bhi nahi tha kya hai ye bhi ho gya h kya aaj ki baat hui h to y to you can I have not 🚭🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫🚫
@jasjitsingh482
@jasjitsingh482 4 ай бұрын
Veere modern agriculture page ch no haga veer da
@user-fl7cr6zf6e
@user-fl7cr6zf6e 4 ай бұрын
Ek ver malawala TU Singapore va . Buta manti ver va .
@sukhjinderbrar100
@sukhjinderbrar100 4 ай бұрын
Veer ji ferozpur kol jihda mallan wala otho de aa
@harfruitplantspunjab1RabbPyara
@harfruitplantspunjab1RabbPyara 4 ай бұрын
ੴਵਾਹਿਗੁਰੂ ਸਤਿਕਰਤਾਰ ਅਕਾਲਸਹਾਇ ਕਰਤਾ ਮਿਹਰਬਾਨ ਸਮਰੱਥ ਰੱਬਰਾਖਾ
@bhagsingh8276
@bhagsingh8276 4 ай бұрын
ਵੀਰ ਜੀ ਤੇਰੀ ਮਿਹਨਤ ਨੂੰ ਸਲਾਮ ਬਾਬਾ ਨਾਨਕ ਜੀ ਤੈਨੂੰ ਹੋਰ ਚੜ੍ਹਦੀ ਕਲਾ ਬਖਸ਼ੇ 🙏🙏
@Jaskaran_Singh_chahal
@Jaskaran_Singh_chahal 4 ай бұрын
ਬਹੁਤ ਵਧੀਆ ਜਾਣਕਾਰੀ
@mandeepgill5876
@mandeepgill5876 4 ай бұрын
ਅਸੀ ਹੱਥੀਂ ਮਿਹਨਤ ਨਹੀ ਕਰਨਾ ਚਾਹੁੰਦੇ ਪਰ ਬਣਿਆ ਬਣਾਇਆ ਚਾਹੁੰਦੇ ਹਾ ਇਸ ਲਈ ਅਸੀ ਕਾਬਯਾਬ ਨਹੀ ਹਾ
@jaspreetmatharu7957
@jaspreetmatharu7957 4 ай бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ
@shinderpalsingh6181
@shinderpalsingh6181 4 ай бұрын
ਬਹੁਤ ਵਧੀਆ ਵੀਰ ਜੀ
@chahalsaabchahalsaab685
@chahalsaabchahalsaab685 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 🙏
@charandeepsingh9232
@charandeepsingh9232 4 ай бұрын
ਬਹੁਤ ਕੀਮਤੀ ਜਾਣਕਾਰੀ
@amritapalsingh1693
@amritapalsingh1693 4 ай бұрын
ਬਹੁਤ ਵਧੀਆ ਲਗਿਆਂ ਛੋਟੇ ਵੀਰ ਲੱਗੇ ਰਹੋ ਬਾਬੇ ਨਾਨਕ ਦੇ ਕਹਿਣਾ ਕਿਰਤ ਕਰੋਂ ਬਾਬੇ ਨਾਨਕ ਨੇ ਅਪਣੇ
@dhillonambersariya9980
@dhillonambersariya9980 Ай бұрын
Bahut vadiya information
@malikotia
@malikotia 2 ай бұрын
ਵਾਹਿਗੁਰੂ ਜੀ।।
@charankaur5159
@charankaur5159 4 ай бұрын
ਵੀ ਰ ਤੈਨੂੰ ਸਲੂਟ ਹੈ ਇਨ੍ਹਾਂ ਸੋਹਣਾ ਸਮਝਾ ਰਹੇ।
@SunnyBadrukha-xk7hy
@SunnyBadrukha-xk7hy 4 ай бұрын
ਬਹੁਤ ਸੋਹਣੀ ਸੋੱਚ ਆ ਵੀਰ 🙏
@harinderpalsingh8400
@harinderpalsingh8400 4 ай бұрын
Great Thanks ji chahal sahib& sewak singh ji.
@kulwantsinghbrar1220
@kulwantsinghbrar1220 2 ай бұрын
Very nice report
@hardeepbrar7845
@hardeepbrar7845 4 ай бұрын
ਬਹੁਤ ਵਧੀਆ ਜਾਣਕਾਰੀ ਦਿੰਦਾ ਵੀਰ ਆਪਦੇ ਚੈਨਲ ਤੇ ਵੀ
@harcharandhillon8467
@harcharandhillon8467 4 ай бұрын
ਬਹੁਤ ਵਧੀਆ ਵੀਰ‌‌।ਜੀ
@sarajmanes4505
@sarajmanes4505 4 ай бұрын
Waheguru Ji Ka Khalsa Waheguru Ji Ke Fateh & Very Nice & Informative Video God Bless You Thanks Ji 🙏 👌 👍 ❤
@user-tp5is4hc3h
@user-tp5is4hc3h 4 ай бұрын
Rabb teri mhnt nu rang bhag lave vir
@dilbagsingh4857
@dilbagsingh4857 4 ай бұрын
Very good information thanks ਵੀਰ ਜੀ
@randirsingh2568
@randirsingh2568 4 ай бұрын
ਠੀਕ ਵੀਰ ❤
@Jarman-ei3pq
@Jarman-ei3pq 4 ай бұрын
Main kafi var mil aa veer nu bhut he mehnti te bhut kaint aa veer.. waheguru hor taraki deve
@ButasinghKwt-qt3gp
@ButasinghKwt-qt3gp 4 ай бұрын
Hanji sewak veere satsiriakal 🎉🎉🎉❤bhut meharbani ji tusi sade elake ch Chahal narsary ch aei ji ❤🎉🎉🎉
@BaljinderSingh-ek9ht
@BaljinderSingh-ek9ht 4 ай бұрын
Sewak singh bai ji bahut bahut dhanwad tuhada aur veer ji da guru ji tuhade te kirpa rakhan ji
@AshokSharma-hm8gi
@AshokSharma-hm8gi 4 ай бұрын
Very good being attended my calls as many as time called
@PRODIGITS23
@PRODIGITS23 4 ай бұрын
Rajiv Dixit ne v keha si Zameen nu sab toh vadh bacteria chahida hai Jinna vadh bacteria onna jayada mitti vich Jaan howegi Isda formula v ditta gya si Good knowledge
@baghatakhar4236
@baghatakhar4236 4 ай бұрын
Veer kehra formula aa..koi link hai te deonge..?
@PRODIGITS23
@PRODIGITS23 4 ай бұрын
@@baghatakhar4236 kzbin.info/www/bejne/qGHQdI16ZtuCqLcsi=MEih4HUC0C3XhGJf
@PRODIGITS23
@PRODIGITS23 4 ай бұрын
Eh sidhant mai try kitta si atey menu nateeze vadhia mile ne Rajiv Dixit v tey aah bhaji v dono gyanvaan ne
@PRODIGITS23
@PRODIGITS23 4 ай бұрын
@@baghatakhar4236 kzbin.info/www/bejne/qGHQdI16ZtuCqLcsi=MEih4HUC0C3XhGJf
@PRODIGITS23
@PRODIGITS23 4 ай бұрын
@@baghatakhar4236 mai twanu do baar link send kitta hai KZbin usnu delete kar denda hai Rajiv Dixit da jaivik khad bnaoni da tarika tusi search kar sakde ho Usde saare sidhant sidh kittey hoe hi hunde sann
@dhaliwaldhaliwal2707
@dhaliwaldhaliwal2707 4 ай бұрын
Very nice good information thanks
@reshampalsingh4683
@reshampalsingh4683 4 ай бұрын
मैं कुराली (मोहाली) से हुँ। हमारे यहाँ ਸਣ ਅਤੇ ਸਣੀ भी होती थी। मुगफली भी होती थी। तारा मीरा, सरसों and हरहर भी होती थी। Masri and मूंग भी। फसल बदलो किस्मत बदलो।
@DALJEETSINGH-qc6tk
@DALJEETSINGH-qc6tk 4 ай бұрын
Wahe guru ji 🙏🙏
@darshanmaan7066
@darshanmaan7066 4 ай бұрын
ਵਹਿਗੂਰੂੂ✅, ਜੀ
@bikkar57
@bikkar57 4 ай бұрын
Bahut ache
@harjindersinghsajjan8363
@harjindersinghsajjan8363 4 ай бұрын
Bahut vadhiya video hai bhaji 🙏
@KulwantSingh-fu4bg
@KulwantSingh-fu4bg 3 ай бұрын
ਓ ਬਾਈ ਸਾਰੀਆਂ ਬੀਜ ਕੇ ਦੇਖ ਲਈਾਆਂ ਕਿਸੇ ਨੇ ਨਹੀ ਪੁਛੀ ਤਾਂ ਬੰਦ ਕਰ ਦਿੱਤੀ। ਕਿੰਨੂਆਂ ਤੇ ਅੰਗੂਰਾਂ ਦੇ ਬਾਗ ਲੋਕ ਪੁੱਟ ਰਹੇ ਹਨ। ਲਸਣ ਵੀ ਲਾ ਕੇ ਦੇਖਿਆ। ਜਣਾ ਖਣਾ ਮਾਹਰ ਬਣ ਜਾਂਦਾ ਫੋਨ ਤੇ। ਧਣੀਆਂ ਵੀ ਲਾ ਕੇ ਦੇਖਿਆ। ਮਿਰਚ 50ਰੁ ਕਿਲੋ ਸੀ ਜੋ ਮੇਰੇ ਤੋਂ 2ਰੁ ਕਿਲੋ ਮੰਗ ਰਹੇ ਸੀ ਮੰਡੀ ਵਿੱਚ। ਚੱਪਣਕੱਦੂ ਭਿੰਡੀ ਤੋਰੀ ਕੋਈ ਨਹੀਂ ਛੱਡੀ ਉਲਟਾ ਕਰਜਾਈ ਹੋ ਕੇ ਬੈਠ ਗਿਆ।
@user-fp1nb7hr1c
@user-fp1nb7hr1c 2 ай бұрын
ਵੀਰ ਤੂੰ ਨਔਲਜ ਪੱਖੋਂ ਮਰਿਆਂ ਹੋਣਾ ਮੇਰੇ ਕੋਲ ਢਾਈ ਏਕੜ ਜ਼ਮੀਨ ਤੇ ਸਕਾਰਪੀਓ ਗੱਡੀ ਰੱਖੀ ਖੇਤੀ ਤੋਂ,,,
@BalwinderSingh-sr1qz
@BalwinderSingh-sr1qz 4 ай бұрын
S,Sewak sng ji Spl Salute to you.
@GurcharanSandhu-gf4yc
@GurcharanSandhu-gf4yc 2 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@AjitSingh-md8tw
@AjitSingh-md8tw 4 ай бұрын
Salute
@Sohi_00
@Sohi_00 4 ай бұрын
Ok veer ji waheguru ji 🙏🙏🙏🙏🙏🙏🙏🙏🙏🙏
@jaswantsingh1555
@jaswantsingh1555 4 ай бұрын
V V important video J S sahota
@user-sm3ic9sb2n
@user-sm3ic9sb2n 4 ай бұрын
Sat Sri akal ji waheguru chardi kla rakhna
@waheguruji1530
@waheguruji1530 4 ай бұрын
Nice awareness thanks
@gillsaab-cf3du
@gillsaab-cf3du 4 ай бұрын
Waheguru ji
@user-eu4ik8cv1r
@user-eu4ik8cv1r 4 ай бұрын
Thanks brother❤❤❤❤
@amanchouhan82
@amanchouhan82 4 ай бұрын
Great sir 👍
@mejarrandhawa6595
@mejarrandhawa6595 2 ай бұрын
bauht vdia soch bai sohna kmm
@gagangill5102
@gagangill5102 4 ай бұрын
Veer.....eh ne Asli kisan
@nimana139
@nimana139 4 ай бұрын
ਮੰਨਣ ਵਾਲੀਆਂ ਗੱਲਾਂ ਨੇ ਵੀਰ ਦੀਆਂ
@SukhwinderSingh-gu5gp
@SukhwinderSingh-gu5gp 4 ай бұрын
Fabulous 👌
@punjabivloggarsimar
@punjabivloggarsimar 4 ай бұрын
Bohat vadiya ji🙏🙏🙏🙏🙏🙏👌👌👌👌👌👌👌
@gillfarming
@gillfarming 2 ай бұрын
Bai ji di jankai bht vaidya hundi a
@ravinsiag
@ravinsiag 4 ай бұрын
Nice person. Video is full of knowledge..
@buttasuman4987
@buttasuman4987 4 ай бұрын
Great job
@aseesfarm9012
@aseesfarm9012 4 ай бұрын
Nice information 👍
@karamsingh1020
@karamsingh1020 4 ай бұрын
Very nice
@pannubrother7357
@pannubrother7357 4 ай бұрын
Very good👍
@user-ez7vj3lw9x
@user-ez7vj3lw9x 4 ай бұрын
Very good
@majorsingh8066
@majorsingh8066 4 ай бұрын
Very good ji
@JasbirSingh-hc7bw
@JasbirSingh-hc7bw 4 ай бұрын
Very nice information ver ji
@sapnezindgik6257
@sapnezindgik6257 4 ай бұрын
Nice information chardi kala ch raho
@meharsingh8042
@meharsingh8042 4 ай бұрын
Good sir
@ranjitbatth2
@ranjitbatth2 4 ай бұрын
💐👍
@jasdeepsingh7745
@jasdeepsingh7745 4 ай бұрын
Very good Veer g
@karamjitSingh23719
@karamjitSingh23719 4 ай бұрын
Good👍
@jassa2214
@jassa2214 4 ай бұрын
Good job veer ji
@user-rh1wy8wk8j
@user-rh1wy8wk8j 4 ай бұрын
❤❤❤❤❤❤
@karmjitsinghgill3323
@karmjitsinghgill3323 4 ай бұрын
👌
@bookslovers5138
@bookslovers5138 4 ай бұрын
🎉❤
@dineshchoudharydcpodvr9
@dineshchoudharydcpodvr9 4 ай бұрын
Nice information veer g
@RinkuChahal-bd6vb
@RinkuChahal-bd6vb 4 ай бұрын
Good job
@jaswindernijher7974
@jaswindernijher7974 4 ай бұрын
Very very nice
@JAGDISHKUMAR-oy2uj
@JAGDISHKUMAR-oy2uj 4 ай бұрын
Very nice 🎉
@gurdeepsingh6735
@gurdeepsingh6735 4 ай бұрын
Main ik war gal kiti c bht vadiya aa y da nature
@kuldeepsidhu2184
@kuldeepsidhu2184 4 ай бұрын
🙏
@rajsidhu5727
@rajsidhu5727 4 ай бұрын
V good y
@ramsidhu7119
@ramsidhu7119 4 ай бұрын
Good man
@user-sw4kq7dv7p
@user-sw4kq7dv7p 4 ай бұрын
ਬਹੁਤ ਵਧੀਆ ਜਾਣਕਾਰੀ ਜੀ
@arwindersingh6497
@arwindersingh6497 4 ай бұрын
Good bro
@LoveUboke
@LoveUboke 4 ай бұрын
❤❤
@darshinsidhu6718
@darshinsidhu6718 3 ай бұрын
Very good job 👍
@sukhraj37800
@sukhraj37800 4 ай бұрын
Best person
Now THIS is entertainment! 🤣
00:59
America's Got Talent
Рет қаралды 38 МЛН
Sigma Kid Hair #funny #sigma #comedy
00:33
CRAZY GREAPA
Рет қаралды 32 МЛН
Heartwarming Unity at School Event #shorts
00:19
Fabiosa Stories
Рет қаралды 18 МЛН
A clash of kindness and indifference #shorts
00:17
Fabiosa Best Lifehacks
Рет қаралды 112 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 954 М.
Телефон-електрошокер
0:43
RICARDO 2.0
Рет қаралды 1,3 МЛН
تجربة أغرب توصيلة شحن ضد القطع تماما
0:56
صدام العزي
Рет қаралды 58 МЛН
Xiaomi SU-7 Max 2024 - Самый быстрый мобильник
32:11
Клубный сервис
Рет қаралды 207 М.
Это - iPhone 16 и вот что надо знать...
17:20
Overtake lab
Рет қаралды 112 М.