5 ਰੁਪਈਆਂ ਵਾਲੀ ਖਖੜੀ ਕਿਵੇਂ ਵਿਕਦੀ ਹੈ 500 ਰੁਪਏ ਵਿੱਚ ਆਹ ਕਿਸਾਨ ਨੇ ਦੱਸਿਆ ਤਰੀਕਾ

  Рет қаралды 95,200

Prime Asia TV

Prime Asia TV

Күн бұрын

Пікірлер: 67
@ParmjitSingh-q4y
@ParmjitSingh-q4y 6 ай бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਜਾਣਕਾਰੀ ਬਾਈ ਜੀ ਧਨਵਾਦ ।
@Dhudiketoncanada
@Dhudiketoncanada 6 ай бұрын
ਵੀਰ ਜੀ ਤੁਸੀ ਕਿਸਾਨ ਦੀ ਪੂਰੀ ਗੱਲ ਨਹੀਂ ਸੁੱਣਦੇ,ਕਈ ਵਾਰ ਉਹ ਜਾਣਕਾਰੀ ਵਾਲੀ ਗੱਲ ਦੱਸ ਰਹੇ ਹੁੰਦੇ ਹਨ ਤੁਸੀ ਵਿੱਚੋਂ ਹੋਰ ਸਵਾਲ ਪੁੱਛਣ ਲੱਗ ਪੈਂਦੇ ਹੋ ਜਾ ਹੋਰ ਕੁੱਛ ਸਟਾਰਟ ਕਰ ਦਿੰਦੇ ਹੋ,ਕਿਰਪਾ ਕਰਕੇ ਪੂਰੀ ਗੱਲ ਸੁੱਣਨ ਦੀ ਕ੍ਰਿਪਾਲਤਾ ਕਰਨੀ ਤਾਂ ਜੋ ਸਾਰੇ ਕਿਸਾਨ ਵੀਰ ਜਾਣਕਾਰੀ ਦਾ ਵੱਧ ਤੋਂ ਵੱਧ ਫ਼ਾਇਦਾ ਲੈ ਸਕਣ ਧੰਨਵਾਦ ਜੀ ……🙏🙏🙏
@PirtpaLKauR-ym3vd
@PirtpaLKauR-ym3vd 5 ай бұрын
ਵੀਰੇ ਤੇਰੀਆਂ ਗੱਲਾਂ ਬੋਹਤ ਵਦੀਆ ਨੇ
@Smile-in9jl
@Smile-in9jl 5 ай бұрын
ਖੁਸ਼ ਰਹੋ ਪੁਤਰ ਜੀ ਤੇਰੇ ਵਰਗੇ ਪੁੱਤਰ ਘਰ ਹੋਨਸਤਿਸੀਅਕਾਲ
@veerpaltoor3197
@veerpaltoor3197 6 ай бұрын
ਜਿਉਦਾ ਰਹਿ ਪੁੱਤ ,ਵਾਹਿਗੁਰੂ ਮੇਹਰ ਕਰੇ
@charanjitsingh-jf5mz
@charanjitsingh-jf5mz 5 ай бұрын
Kisan and scientist da sumel hai ih person god bless him
@RajuDhillon_TappaKhera5
@RajuDhillon_TappaKhera5 6 ай бұрын
ਬਹੁਤ ਵਧੀਆ ਗੱਲ ਬਾਤ ਆ ਵੀਰ ਜੀ
@kamaljitkianindianjindabad1638
@kamaljitkianindianjindabad1638 6 ай бұрын
Vire teri shoch nu salut aa sanu but akal aey aa
@AnmolSingh482
@AnmolSingh482 6 ай бұрын
ਬਹੁਤ ਵਧਿਆ ਜਾਣਕਾਰੀ👌👌🙏
@manjeetkour3696
@manjeetkour3696 5 ай бұрын
👌nice vidio
@Desicow007
@Desicow007 5 ай бұрын
Very hard worker brother
@GavySandhu-h3b
@GavySandhu-h3b 6 ай бұрын
ਬਾਈ ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ…. ਬਾਈ ਤੁਸੀਂ ਤੇ ਤੁਹਾਡੇ ਵਰਗੇ ਵੀਰਾਂ ਦੀ ਮਿਹਨਤ ਨੇ ਪੰਜਾਬ ਨੂੰ ਬਚਾਉਣਾ…. ਬਾਕੀ news repoter ਵੀਰ ਨੂੰ ਜਾਂ Prmie Asia ਆਲੇਆਂ ਨੂੰ ਬੇਨਤੀ ਆ… ਵੀ report ਵੀਰ ਨੂੰ ਕਹਿਣ… ਵੀ ਹੂੰ-ਹੂੰ-ਹੁੰ……..,ਘੱਟ ਕਰੇ ਬਹੁਤ distract ਕਰਦਾ ਵੀਰ…..🙏🏻
@fastmakeit9486
@fastmakeit9486 5 ай бұрын
Kanisani hai jivan hey 🎉 Jia kisan 🎉 GUJRAT TUO
@meetokaur6000
@meetokaur6000 5 ай бұрын
Very nice video thanks 🌹🙏 uk
@jaiparkashjangra6405
@jaiparkashjangra6405 5 ай бұрын
🙏Bhai is Insaan ki soch ko Salaam h
@singhbhupinder3012
@singhbhupinder3012 6 ай бұрын
Nice Knowledge For Former In Punjab 👍.
@kamalchaudhary9654
@kamalchaudhary9654 6 ай бұрын
Bahut vadia ji great God bless you salute ❤❤❤❤❤❤❤❤❤❤❤
@manjitsingh3381
@manjitsingh3381 6 ай бұрын
Good job
@Suchemoti1
@Suchemoti1 5 ай бұрын
ਧੰਨਵਾਦ ਵੀਰ ਜੀ 🙏🥰ਬਹੁਤ ਵਧੀਆ 👍👍 ਪਰ ਆਹ ਪੱਤਰਕਾਰ ਨੂੰ ਸਵਾਲ ਨਹੀਂ ਪੁੱਛਣਾ ਆਉਂਦਾ,,, ਨਾਹੀਂ ਉੱਤਰ ਦੀ ਉਡੀਕ ਕਰਦਾ ਹੈ ਗੱਲ ਵਿੱਚੋਂ ਹੀ ਕੱਟ ਦਿੰਦਾ ਹੈ
@nandlal7462
@nandlal7462 5 ай бұрын
Ver g good amrit g
@DaljitSingh-jh7yu
@DaljitSingh-jh7yu 6 ай бұрын
ਮੇਰੇ ਕੋਲ ਇੱਕ ਭਈਆ ਕੰਮ ਕਰਨ ਵਾਸਤੇ ਆਉਂਦਾ ਸੀ ਉਹ ਇਸ ਨਦੀਨਾਂ ਨੂੰ ਜੰਗਲ ਕਹਿੰਦਾ ਮੈਂ ਉਸਨੂੰ ਕਹਿਣਾ ਇਹ ਬਹੁਤ ਹੁੰਦਾ ਉਸਨੇ ਕਿਹਾ ਕਿ ਜਿਹੜੀ ਜ਼ਮੀਨ ਵਿੱਚ ਨਦੀਨ ਹੁੰਦੇ ਹਨ ਉਸ ਵਿੱਚ ਹੀ ਫ਼ਸਲ ਹੁੰਦੀ ਹੈ ੳਸਨੇ ਦੱਸਿਆ ਮੁਲਾਂਪੁਰ ਕੋਲ ਪਿੰਡ ਹੈ। ਜਿਥੇ 10 15 ਕਿਲੇ ਵਿੱਚ ਨਾ ਕੋਈ ਨਦੀਨ ਨਾ ਹੀ ਕੋਈ ਫ਼ਸਲ ਹੁੰਦੀ ਹੈ
@wahegurupuranaturalfarm2648
@wahegurupuranaturalfarm2648 6 ай бұрын
Sach hai veer
@BalvirSingh-c9o
@BalvirSingh-c9o 6 ай бұрын
Super star farmar
@chatwantsinghdeol2848
@chatwantsinghdeol2848 5 ай бұрын
Kehre pind ch ahe jamin ji jis wich kus nahi hunda menu dawado sasti miljugi ji😮😮😮😮😮😮😮😮😮😮😮😮😮😮😮😮😮😮😮😮😮😮😮😮😮
@shivrajsingh1669
@shivrajsingh1669 5 ай бұрын
ਬਾਈ ਸ਼ਹਿਦ ਦੀਆਂ ਮੱਖੀਆਂ ਕੱਦੂ ਦੇ ਫੁਲਾਂ ਦੀ ਕਰਾਸਿੰਗ ਨਹੀਂ ਕਰਦੀਆਂ ਕਿਉਂਕਿ ਕੱਦੂ ਦੇ ਫੁੱਲ ਰਾਤ ਨੂੰ ਖਿੜਦੇ ਹਨ। ਉਹਨਾਂ ਵਾਸਤੇ ਕੁਦਰਤ ਨੇ ਕੋਈ ਹੋਰ ਸਿਸਟਮ ਤਿਆਰ ਕੀਤਾ ਐ। ਧੰਨਵਾਦ ਜੀ
@buttergotfarmdoda1232
@buttergotfarmdoda1232 5 ай бұрын
P​@@chatwantsinghdeol2848
@JagtarSingh-cj4ve
@JagtarSingh-cj4ve 5 ай бұрын
ਬਹੁਤ ਵਧੀਆ ਗੱਲਾਂ ਨੇ ਬਾਈ ਦੀਆ ਜੀ ਪਰ ਸਾਡੇ ਲੋਕਾ ਨੇ ਮੇਹਨਤ ਕਰਨੀ ਛੱਡ ਤੀ ਆ ਜੀ ਇਸ ਕਰਕੇ ਸਾਬ ਕੁਝ ਹੋ ਰੀਆ ਆ ਜੀ
@gurjeetbhinder2113
@gurjeetbhinder2113 6 ай бұрын
V. Nice, v. Intelligent former, God bless u, v. Nice video
@baldevsingh1705
@baldevsingh1705 6 ай бұрын
veery nice ji waheguru ji
@balwindersinghbalwinder2659
@balwindersinghbalwinder2659 6 ай бұрын
Very good 👍
@RajaKhosla-t9i
@RajaKhosla-t9i 6 ай бұрын
Nice video 🎉🎉🎉🎉🎉
@RajeshKumar-ci5px
@RajeshKumar-ci5px 6 ай бұрын
NICE
@tamannagill6031
@tamannagill6031 5 ай бұрын
Good verry good video aa veer
@KuldeepGill-n1p
@KuldeepGill-n1p 5 ай бұрын
God bless you brother 🙏🙏
@gurmeetsinghthind8544
@gurmeetsinghthind8544 5 ай бұрын
👌👌🙏🙏
@amriksidhu1970
@amriksidhu1970 6 ай бұрын
👍
@pardeepjassar4078
@pardeepjassar4078 6 ай бұрын
👌👌👍
@Normalkisansalarpur7204
@Normalkisansalarpur7204 6 ай бұрын
ਫੁੱਟ ਦਾ ਬੀਜ 50ਰੁਪਿਆੰ 50 ਗਾ੍ਮ ਪੈਕਟ ਆਮ ਮਿਲ ਜਾਂਦਾ ਵੀਰੇ।
@SansarSingh-ou8sr
@SansarSingh-ou8sr 6 ай бұрын
Veer bhrawajßnkaari vadhiysa wa pakke pjhlaan de foto bhr dikhaao Dhanvad
@baljeetsinghrai9949
@baljeetsinghrai9949 6 ай бұрын
🙏
@tejvirk3150
@tejvirk3150 6 ай бұрын
🙏🙏🙏🙏
@jarnailsingh9949
@jarnailsingh9949 6 ай бұрын
249th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
@balff3105
@balff3105 6 ай бұрын
😊😊😊😊❤
@shivanisharma5562
@shivanisharma5562 6 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@Korwala
@Korwala 6 ай бұрын
Y bhana sidhu nu milna hai os tu ta dc vi darda.o jhote vang hai
@Korwala
@Korwala 6 ай бұрын
Kotduna pind hai district barnala
@manindermann8164
@manindermann8164 5 ай бұрын
Write the address and district in video title discription
@BalwinderSingh-iv6tg
@BalwinderSingh-iv6tg 5 ай бұрын
Ess 22 da m no jaroor dasso jassi brar ji
@khushwindersingh86
@khushwindersingh86 5 ай бұрын
Baadla huna de chakkar ch Punjab de fasli chakkar ch nuksaan hor , hot chakklo akali akali .
@swarnjeetkaurmattu1315
@swarnjeetkaurmattu1315 5 ай бұрын
ਫੁੱਟਾ ਦੇ ਬੀਜ ਮੇਰੇ ਕੋਲ਼ੋਂ ਲ਼ੈ ਜਾ ਫ੍ਰੀ
@chatwantsinghdeol2848
@chatwantsinghdeol2848 5 ай бұрын
M. Namber dewo ji 😮😮😮😮😮😮😮😮😮😮😮
@KuldeepKaur-xb9jk
@KuldeepKaur-xb9jk 5 ай бұрын
Sawarnjeet ji very nice 👍
@MalkeetSingh-de4zj
@MalkeetSingh-de4zj 5 ай бұрын
No send
@veergill2130
@veergill2130 6 ай бұрын
Nਵੀਰ
@GurmeetSingh-x1m2g
@GurmeetSingh-x1m2g 5 ай бұрын
Hu hu hu hu hu hu
@Korwala
@Korwala 6 ай бұрын
M y tenu miln aaoga pind korwala district Mansa
@societenaturelle9005
@societenaturelle9005 5 ай бұрын
*@PRIME ASIA TV .... AMRIT SINGH da contact no. Kyon nahi dasiya ?*
@saabpalyal..satpalsinghblo3987
@saabpalyal..satpalsinghblo3987 5 ай бұрын
Bhaji phone nomber vi deo veer da
@lakhbaath6906
@lakhbaath6906 6 ай бұрын
❤. Vvv. Nice. Shote vir mob. No send Karo. G
@lakhveersingh9712
@lakhveersingh9712 6 ай бұрын
ਤਿੰਨ ਸੌ ਰੁਪਏ ਕਿਲੋ ਮਿਲਦੇ ਐ ਖੱਖੜੀਆ ਦੇ ਬੀਜ
@SukhjinderSingh-nw4tj
@SukhjinderSingh-nw4tj 6 ай бұрын
600 nu aa y
@lakhveersingh9712
@lakhveersingh9712 6 ай бұрын
ਕਿਲੋ ਬੀਜ ਕਿੰਨੀ ਆ ਖੱਖੜੀਆ ਚੋ ਨਿਕਲਦੇ ਹੋਣਗੇ ਬਾਈ
@pritpalsingh8283
@pritpalsingh8283 5 ай бұрын
Ssa ji. please contact forward
@HarbajsinghWaraich-jt8st
@HarbajsinghWaraich-jt8st 4 ай бұрын
Very nice video thanks 🌹🙏🌹
@societenaturelle9005
@societenaturelle9005 5 ай бұрын
*@PRIME ASIA. TV..... AMRIT SINGH da contact no. Kyon nahi dasiya ?*
Ashwagandha Farming Madhya Pradesh India
17:22
Organic Acre
Рет қаралды 450 М.