ਐਲੂਮੀਨੀਅਮ ਵਾਲਾ ਇਨਵਰਟਰ ਤਾਂਬੇ ਵਾਲੇ ਨਾਲੋਂ ਕਿੰਨਾ ਤਕੜਾ ਹੁੰਦਾ ||Which inverter is best copper or aluminium

  Рет қаралды 31,322

sewak singh

sewak singh

Күн бұрын

ਸਤਿ ਸ੍ਰੀ ਅਕਾਲ ਜੀ ਐਲੂਮੀਨੀਅਮ ਵਾਲਾ ਇਨਵਰਟਰ ਤਾਂਬੇ ਵਾਲੇ ਨਾਲੋਂ ਕਿੰਨਾ ਤਕੜਾ ਹੁੰਦਾ || Live experiment aluminium v/s copper inverter ,Which inverter is best, copper or aluminium?
ਰੰਗਦਾਰ ਏ ਸੀ ਮੀਟਰ ਲੈਣ ਲਈ ਐਮਾਜ਼ਾਨ ਦਾ ਲਿੰਕ ਇਸ ਵਿੱਚ ਵੋਲਟ ,ਅਮਪੇਰ ,ਵਾਟ ,ਪਾਵਰ ਫੈਕਟਰ ,kwh ਯੂਨਿਟ ਦਸੂਗਾ
amzn.to/3Wb05V3
ਹੇਠਾਂ ਵਾਲਾ ਲਿੰਕ ਡੀ ਸੀ ਮੀਟਰ ਦਾ ਹੈ ਜਿਸ ਵੀ ਬਹੁਤ ਰੀਡਿੰਗ ਵੇਖਣ ਮਿਲਣਗੀਆਂ ਵੋਲਟ ,ਅਮਪੇਰ ,ਵਾਟ ,kwh
amzn.to/3Wb05V3
my website link:-
sunvoam.com/
www.mrsewak.net/
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 286
@harmeetsinghji
@harmeetsinghji 3 ай бұрын
ਸਾਡਾ ਦੇਸੀ ਵਿਗਿਆਨੀ ਸਾਡਾ ਵੀਰ ਸੇਵਕ ਸਿੰਘ ਜੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ
@RajjusonuLota
@RajjusonuLota 2 ай бұрын
ਬਿਲਕੁੱਲ ਸਹੀ ਗੱਲ ਕਹੀ ਹੈ ਤੂਸੀਂ ਵੀਰ ਜੀ,,,
@urmilaranarana1046
@urmilaranarana1046 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਵੀਰ ਜੀ ਵੀਡਿਓ ਬਣਾਉਣ ਲਈ ਤੁਸੀਂ ਬਹੁਤ ਮਿਹਨਤ ਕੀਤੀ ਹੈ। ਹਾਲਾਂਕਿ ਮੈਨੂੰ ਬਿਜਲੀ ਦੇ ਉਪਕਰਣਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਤੁਹਾਡੀ ਵੀਡਿਓ ਵਿੱਚ ਦਿੱਤੀ ਜਾਣਕਾਰੀ ਲੇਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
@GurpreetSingh-qp3de
@GurpreetSingh-qp3de 3 ай бұрын
ਇਸ ਤੋਂ ਚੰਗੀ ਜਾਣਕਾਰੀ ਹੋਰ ਚੈਨਲ ਤੋਂ ਨਹੀਂ ਮਿਲ ਸਕਦੀ ਧੰਨਵਾਦ ਜੀ 👌👌👌
@Ranjitsingh-wd9nn
@Ranjitsingh-wd9nn 3 ай бұрын
ਗੁਰਸੇਵਕ ਸਿੰਘ ਜੀ ਸਤ ਸ਼੍ਰੀ ਅਕਾਲ ਸਾਈਨ ਵੇਵ inverter ਦਾ transfarmer 4*4ਇੰਚ ਦਾ ਲੱਗ ਰਿਹਾ ਹੈ ਤੇ ਕੌਪਰ ਵਾਲਾ 7*2ਦਾ ਹੈ। ਇਸ ਦੇ core ਏਰੀਏ ਵਿੱਚ ਵੀ ਫ਼ਰਕ ਹੈ ਇੱਸ ਕਾਰਨ ਦੋਨਾਂ ਦੇ amp ਵਿੱਚ ਫ਼ਰਕ ਹੋ ਸਕਦਾ ਹੈ। ਬਾਕੀ transfarmer ਦੇ ਡਾਟਾ ਦਾ ਬਹੁਤ ਵੱਡਾ ਰੋਲ ਹੈ ਚਾਹੇ ਉਹ ਤਾਂਬਾ ਹੋਵੇ ਜਾਂ ਸਿਲਵਰ। ਮੈ ਐਲਮੀਨੀਅਮ ਨੂੰ ਜਾਦਾ ਬੇਹਤਰ ਸਮਝਿਆ ਹੈ ਜੋ ਵੀ ਮੇਰਾ ਹੁਣ ਤੱਕ ਦਾ experiance ਰਿਹਾ ਹੈ। ਸਾਡੇ ਕੋਲ 20%ਕੌਪਰ ਤੇ 80%ਸਿਲਵਰ ਦੇ transfarmer ਬਣਾਏ ਜਾਂਦੇ ਨੇ ਤੇ complaint ਕਿਸੇ ਵਿੱਚ ਵੀ ਨਹੀਂ ਹੈ। ਬਾਕੀ ਤੁਹਾਡੀ ਵੀਡੀਓ ਵਧੀਆ ਲੱਗੀ ਧੰਨਵਾਦ ਆਪ ਜੀ ਦਾ।
@sidhuelectronicsjagraon9318
@sidhuelectronicsjagraon9318 2 ай бұрын
No ਦਿਉ ਜੀ ਅਪਣਾ
@jsboy2003
@jsboy2003 2 ай бұрын
ਵੀਰ ਜੀ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ ਅਤੇ ਪੰਜਾਬੀ ਵਿੱਚ ਜਾਣਕਾਰੀ ਬਹੁਤ ਘੱਟ ਮਿਲਦੀ ਹੈ ਬੱਸ ਤੁਹਾਡਾ ਹੀ ਚੈਨਲ ਪੰਜਾਬੀ ਵਿੱਚ ਜਾਣਕਾਰੀ ਦਿੰਦਾ ਹੈ ਧੰਨਵਾਦ ਜੀ
@ਪੰਜਾਬ-ਸ3ਬ
@ਪੰਜਾਬ-ਸ3ਬ 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@gurjindersinghsidhu8659
@gurjindersinghsidhu8659 3 ай бұрын
ਧੰਨਵਾਦ ਸਵੇਕ ਬਾਈ ਜੀ ਜਾਣਕਾਰੀ ਲਈ।।।
@sukhdevsingh6069
@sukhdevsingh6069 2 ай бұрын
ਬਹੁਤ ਵਧੀਆ ਜਾਨਕਾਰੀ
@vkdoaba839
@vkdoaba839 2 ай бұрын
Very nice & important information given by you.... Your efforts are commendable 👍👍
@gurwindersingh4837
@gurwindersingh4837 3 ай бұрын
ਬਹੁਤ ਹੀ ਜਾਣਕਾਰੀ ਭਰਪੂਰ ਵੀਡੀਓ ਹੈ ਬਾਈ ਜੀ🙏🙏🙏
@MohanSingh-sf9pl
@MohanSingh-sf9pl 3 ай бұрын
ਬੁਹਤ ਵਧੀਆ ਜਾਣਕਾਰੀ ਦਿੰਦੇ ਹੋ ਵੀਰਜੀ
@Harpreet_Singh885
@Harpreet_Singh885 3 ай бұрын
ਵਿਸ਼ਾ ਬਹੁਤ ਸੋਹਣਾ ਚੁਣਿਆ ਬਾਈ ਜੀ, ਅਸਲ ਵਿੱਚ ਟ੍ਰਾਂਸਫਾਰਮਰ ਵਿੱਚ ਲੋਸ ਕਰੰਟ ਹੋਵੇਗਾ ਹੀ, ਕਿਉੰਕਿ ਟ੍ਰਾਂਸਫਾਰਮਰ megnatic ਫ਼ੀਲਡ ਅਨੁਸਾਰ ਸਾਨੂੰ ਡੀਸੀ ਤੋਂ AC ਬਣਾ ਕੇ ਦਿੰਦਾ ਹੈ, ਏਸ ਲਈ ਕਰੰਟ ਲੋਸ ਹੋਣਾ ਸੁਭਾਵਿਕ ਹੈ
@kanwaljeetsingh9223
@kanwaljeetsingh9223 3 ай бұрын
Bahut vadhia jankari , Thanks
@jagpalsingh8057
@jagpalsingh8057 3 ай бұрын
Boht vadia knowledge diti tusi sewak ji
@GurpalSran-cc8wp
@GurpalSran-cc8wp 3 ай бұрын
ਬਹੁਤ ਵਧੀਆ ਜਾਣਕਾਰੀ ਵੀਰ
@avtarsingh1141
@avtarsingh1141 3 ай бұрын
Nice information vir ji
@mrhappyelec.1365
@mrhappyelec.1365 3 ай бұрын
ਵੀਰ ਇੱਕ ਵੀਡੀਓ ਬੈਟਰੀ ਤੇ ਬਣਾਓ ਕਿੰਨੇ ਪਲੇਟਾਂ ਦੀ ਕਿੰਨੀ ah ਬਣਦੀ ਆ ਕਲੀਅਰ ਕਲੀਅਰ ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗ ਸਕੇ ਤੇ ਠੱਗੀ ਤੋਂ ਬਚ ਸਕਣ ਜਰੂਰ ਬਣਾਓ ਵੀਡੀਓ ਧਨਵਾਦ
@binderbrar94
@binderbrar94 3 ай бұрын
ਵੀਰ ਬਹੁਤ ਹੀ ਵੀਡਿਓ ਤੁਸੀ ਬਨੋਦੇ ਹੋ ਜਿਸ ਵਿਚ ਜਾਣਕਾਰੀ ਤੋਂ ਇਲਾਵਾ ਸਾਨੂੰ ਹੋਰ ਕੁਛ ਬਹੁਤ ਸਿੱਖਣ ਨੂੰ ਮਿਲਦਾ ਹੈ । ਧੰਨਵਾਦ ਇਸ ਜਾਣਕਾਰੀ ਲਈ
@dimpyfunnyfilms
@dimpyfunnyfilms 3 ай бұрын
Good 👍 Thanks Gursevak veer ji From Dimpy Electronics Batala Gurdaspur Punjab
@dvdr_sidhu
@dvdr_sidhu 3 ай бұрын
ਧੰਨਵਾਦ ਸੇਵਕ ਸਿੰਘ ਜੀ
@amanpreetsingh7151
@amanpreetsingh7151 3 ай бұрын
Good information 👍 thanks bai ji
@deeparamgarhia2982
@deeparamgarhia2982 3 ай бұрын
Bhut vadiya jankari
@TakdirTV-wx1fn
@TakdirTV-wx1fn 3 ай бұрын
ਬਹੁਤ ਖੂਬ
@GILL525
@GILL525 3 ай бұрын
Very well done 22g(Deep from Vancouver Canada 🇨🇦🙏)
@abhirupal6506
@abhirupal6506 3 ай бұрын
Very useful 👌
@bhupindermehra2719
@bhupindermehra2719 3 ай бұрын
Good information
@jaswantsingh9030
@jaswantsingh9030 3 ай бұрын
Thank u
@GurjeetBrar-gc8xw
@GurjeetBrar-gc8xw 3 сағат бұрын
Good knowledge
@arjansingh2567
@arjansingh2567 2 ай бұрын
ਮਿਸਤਰੀ ਸਾਬ ਸਤਿ ਸ਼੍ਰੀ ਅਕਾਲ ਏਨਵਰਟਰ ਕਿਹੜੀ ਕੰਪਨੀ ਦਾ ਵਧੀਆ ਹੈ ਅਸੀਂ ਲਵਾਉਣ ਹੈ ਪਹਿਲਾ ਲੱਗਾ ਨੀ ਹੈ
@kamalarora1644
@kamalarora1644 3 ай бұрын
Good work sir 👏
@sunnysunnysingh9016
@sunnysunnysingh9016 3 ай бұрын
Good work veer ji
@buttasuman4987
@buttasuman4987 3 ай бұрын
Great information
@zeepeesih1321
@zeepeesih1321 3 ай бұрын
Bahot vadiya ji
@saulgoodman124
@saulgoodman124 3 ай бұрын
Waaah Ji waah kyaa baat hai
@ranthirsingh760
@ranthirsingh760 2 ай бұрын
ਬਹੁਤ ਵਧੀਆ ਤੁਹਾਡੀਆਂ ਵੀਡੀਓ ਲੱਗਦੀਆਂ ਸਰਦਾਰ ਸੇਵਕ ਸਿੰਘ ਜੀ ਨੰਬਰ ਆਪਣਾ ਦੇ ਦਿਓ ਕਿਤੇ ਸਾਨੂੰ ਫੋਨ ਕਰ ਲਿਆ ਕਰੀਏ ਪੁੱਛ ਲਿਆ ਕਰੀਏ ਤੁਹਾਨੂੰ ਕਿਤੇ
@mandeepdhillon8080
@mandeepdhillon8080 2 ай бұрын
Good knowledge
@satnamsingh-sn8zu
@satnamsingh-sn8zu 3 ай бұрын
Very good g
@harjitharman7883
@harjitharman7883 3 ай бұрын
Very good job ji
@JagtarJatana
@JagtarJatana 3 ай бұрын
ਬਹੂਤ ਵਦੀਆ ਜੀ
@sukhwindersingh3516
@sukhwindersingh3516 3 ай бұрын
Nice
@bhagaclub
@bhagaclub 3 ай бұрын
Good 👍job
@sidhu9514
@sidhu9514 3 ай бұрын
ਬੈਟਰੇ ਦਾ ਕੀ ਰੋਲ ਹੈ.. 150 AH. 160AH ਚ ਕੀ ਫਰਕ ਹੈ
@jagjitsandhu
@jagjitsandhu 2 ай бұрын
ਜਾਣਕਾਰੀ ਭਰਪੂਰ ਵੀਡੀਓ
@satyakumarkushwaha8479
@satyakumarkushwaha8479 3 ай бұрын
सर इतनी बढ़िया जानकारी हिंदी में जरूर बताएं
@ਮੇਹਰਕਰੀਂਦਾਤਿਆ
@ਮੇਹਰਕਰੀਂਦਾਤਿਆ 3 ай бұрын
Good
@JaskaranSingh-vz5dl
@JaskaranSingh-vz5dl 3 ай бұрын
❤❤
@gurymalhansgurymalhans7360
@gurymalhansgurymalhans7360 3 ай бұрын
Good information veer
@kulwindarjcb3559
@kulwindarjcb3559 3 ай бұрын
ਸੇਵਕ ਵੀਰ ਜੀ ਬਿਜਲੀ ਮੇਨ ਲਾਈਨ ਤੋਂ ਘੱਟ ਵੱਧ ਆ ਰਹੀ ਹੈ ਤੇ ਅਨਵੇਟਰ ਚੀਕਾਂ ਮਾਰਦਾ ਤੇ ਉਸ ਵਾਰੇ ਜਾਣਕਾਰੀ ਦਿਓ ਜੀ 🙏
@BhupinderSinghBadesha
@BhupinderSinghBadesha 3 ай бұрын
🙏🙏
@gursharandhillon2931
@gursharandhillon2931 3 ай бұрын
Very practical information demonstration. No other channel perform such a detailed analysis.
@Mr.Nw.13
@Mr.Nw.13 3 ай бұрын
very good information.
@deepphotography8906
@deepphotography8906 3 ай бұрын
good job
@BaljeetWarian1
@BaljeetWarian1 3 ай бұрын
👌👌👌👌❤️
@GurwinderSingh-jb3fv
@GurwinderSingh-jb3fv 2 ай бұрын
ਸਤਿ ਸ੍ਰੀ ਅਕਾਲ ਜੀ 🙏ਜੀ ਮੈਂ ਇੱਕ 3kva ਸੋਲਰ ਇਨਵੇਟਰ ਲੈਣਾ ਚਾਹੁੰਦਾ ਹਾਂ ਜੋ ਕਿ ਮੇਰਾ ਘਰ ਦਾ 1.5 ton ਦਾ AC ਚਲਾ ਸਕੇ ਮੈਂ ਉਹ ਇਨਵੇਟਰ ਲੈਣਾ ਚਾਹੁੰਦਾ ਹਾਂ ਜੋ ਕਿ ਸਟੈਂਡ ਬਾਏ mode ਤੇ ਘੱਟ ਬਿਜਲੀ ਖਾਵੇ ਮੇਰਾ ਮੇਨ ਮਕਸਦ ਹੈ ਬਿਜਲੀ ਬਿੱਲ ਘੱਟ ਕਰਨਾ ਕਿਰਪਾ ਕਰਕੇ ਜੋ ਵੀ ਤੁਹਾਨੂੰ ਤਿੰਨ kva ਦਾ ਵਧੀਆ ਇਨਵੇਟਰ ਲੱਗਦਾ ਹੈ ਉਸ ਤੇ ਇੱਕ ਵੀਡੀਓ ਬਣਾਈ ਜਾਵੇ 🙏🙏
@jagdeepdhindsa60
@jagdeepdhindsa60 3 ай бұрын
Thanks for informing
@gurjeetboparai62
@gurjeetboparai62 3 ай бұрын
❤❤❤
@reshamsingh9584
@reshamsingh9584 3 ай бұрын
Ok g
@sukhpalsingh4953
@sukhpalsingh4953 3 ай бұрын
ਮੈਂ ਵੀਰ ਗੁਰਸੇਵਕ ਸਿੰਘ ਜੀ ਤੁਹਾਡੀ ਸਾਰੀ ਵੀਡੀਓ ਦੇਖੀ ਆ,, ਬਾਕੀ ਮੈਂ ਤੁਹਾਡੀ ਹਰੇਕ ਵੀਡੀਓ ਬੜਾ ਖੁਸ਼ ਹੋ ਕੇ ਦੇਖਦਾ ਹਾਂ ਬੜੀ ਹੀ ਨੌਲੇਜ ਵਾਲੀ ਹੁੰਦੀ ਆ
@parminderjattana8626
@parminderjattana8626 3 ай бұрын
Very good
@RanjitsinghSahni
@RanjitsinghSahni 3 ай бұрын
Very nice
@gurjindersingh8891
@gurjindersingh8891 3 ай бұрын
very good
@RSJ3915
@RSJ3915 3 ай бұрын
🙏🙏
@SatnamSingh-qh3le
@SatnamSingh-qh3le 3 ай бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਜਾਂਦਾ ਸੇਵਕ ਵੀਰ ਵੱਲੋਂ ਧੰਨਵਾਦ
@DeepSingh-g2m
@DeepSingh-g2m 3 ай бұрын
Very nice
@Rajeshkumar-eu9qc
@Rajeshkumar-eu9qc 3 ай бұрын
ਸਰ ਇੱਕ ਇਨਵਾਟਰ 1000 KVA ਦਾ ਦੂਸਰਾ ਇਨਵਾਟਰ 800 KVA ਕੇਬੀ ਦਾ ਲੋਡ ਦਾ ਫਰਕ ਤਾਂ ਹੋਣਾ ਹੀ ਹੈ ਸਰ
@harindersingh5058
@harindersingh5058 2 ай бұрын
Vadiya
@parmjitsingh9574
@parmjitsingh9574 3 ай бұрын
Best.information. provide us
@sukhdeepbrar6009
@sukhdeepbrar6009 3 ай бұрын
🙏🙏🙏
@BSBRAR_IASERVICE
@BSBRAR_IASERVICE 3 ай бұрын
@MrTarwinder
@MrTarwinder 2 ай бұрын
Aluminium da powder factor thoda jada ae reading de according
@nishansinghhayer4231
@nishansinghhayer4231 3 ай бұрын
Very nice thanks paji
@laddi.bathan2682
@laddi.bathan2682 Ай бұрын
ਭਾਜੀ ਯੂਪੀ ਐਸ ਤੇ ਵੀ ਵੀਡੀਓ ਬਣਾਉਣਾ ਜੀ
@davbrar-ss2ds
@davbrar-ss2ds 3 ай бұрын
Intelligent content like always. Great channel ❤❤❤❤❤
@MrTarwinder
@MrTarwinder 2 ай бұрын
Which home inverter best for lithium and led battery both because I have 1 year older led battery and I paln to change lithium next time after 3 years which inverter is best for me
@Bhul_Ta_Ni_Gaye
@Bhul_Ta_Ni_Gaye 3 ай бұрын
ਸਾਰੀ ਵੀਡਿਓ ਦੇਖੀ ਜੀ, ਅੱਜ ਪਤਾ ਲੱਗਿਆ ਬਿਜਲੀ ਦੀਆਂ ਤਰੰਗਾਂ ਵਾਰੇ, ਵੀ ਬਿਜਲੀ ਕਿਵੇਂ ਗਤੀ ਕਰਦੀ ਹੈ 👌👍
@honeybrar6279
@honeybrar6279 3 ай бұрын
Moter te phn charging da Hal tan ho gea Fan v chal sakda kise treeke
@HARPALSINGH-ge1wu
@HARPALSINGH-ge1wu 2 ай бұрын
Paji ac dc clamp meter kehre use karie iss teri video banaoyo
@DeepSingh-y7h
@DeepSingh-y7h 3 ай бұрын
E v dasoya Karo Kenda Ghar ch lagvna chaida Kenda nhi.ya vadia Kehda vadia nhi.
@FatehSingh-mi1pm
@FatehSingh-mi1pm 3 ай бұрын
ਬਹੁਤ ਵਧੀਆ ਜਾਣ ਕਾਰੀ ਦਿੱਤੀ ਵਿਰ ਜੀ
@mann-kg4pg
@mann-kg4pg 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ।
@farmarfarming3846
@farmarfarming3846 3 ай бұрын
ਬਾਈ ਇਕ ਵੀਡੀਓ ਬਣਾਓ ਐਮਪੇਅਰ ਤੋਂ ਕਿਵੇਂ ਪਤਾ ਕਰੀਏ ਕਿ ਜੂੰਟਾਂ ਕਿੰਨੀਆਂ ਖਾਦਾਂ
@DidarSingh-qt6ih
@DidarSingh-qt6ih 2 ай бұрын
Good
@karamkalaransingh7867
@karamkalaransingh7867 3 ай бұрын
Good
@sukhmandarsinghphulawalam2898
@sukhmandarsinghphulawalam2898 3 ай бұрын
Good
@ParamjitSingh13517
@ParamjitSingh13517 Ай бұрын
Nice
@satgurmarahar566
@satgurmarahar566 3 ай бұрын
ਵੀਰ ਦੋਨੋ ਮੀਟਰਾਂ ਨੂੰ ਲਿੰਕ ਜ਼ਰੂਰ ਪਾ ਦੇਣਾ ਮੈਂ ਤੇਰੀਆਂ ਸਾਰੀਆਂ ਵੀਡੀਓ ਦੇਖਦਾ ਹਾਂ
@premsagar6028
@premsagar6028 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਈ ਜੀ।
@Rockeylove
@Rockeylove 3 ай бұрын
Maine comment karta g😅
@BaljitKumar-o8d
@BaljitKumar-o8d 2 ай бұрын
🙏🏻🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻ਆਪ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਵਾਲੀ ਵੀਡੀਓ ਬਣਾਈ ਹੈ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਜੀ ਇਹਨਾਂ ਦੇ ਚੈਨਲ ਨੂੰ ਸਬਸਕਰਾਈਬ ਕੀਤਾ ਜਾਵੇ ਇਹਨਾਂ ਦੇ ਚੈਨਲ ਤੋਂ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਧੰਨਵਾਦ ਜੀ🙏🏻
@manbirsingh2510
@manbirsingh2510 3 ай бұрын
Very nice
@harmeetsinghji
@harmeetsinghji 2 ай бұрын
ਸਰਦਾਰ ਸੇਵਕ ਸਿੰਘ ਜੀ ਇੱਕ ਫੁੱਲ ਵੀਡੀਓ ਬਣਾਓ CCTV ਕੈਮਰਿਆਂ ਤੇ ਫੁੱਲ detail ਨਾਲ਼ ਕਿਉਕਿ ਅੱਜਕੱਲ ਬਹੁਤ ਜਿਆਦਾ ਜਰੂਰਤ ਬਣ ਚੁੱਕੀ ਆ ਬਹੁਤ ਜਿਆਦਾ ਆਪ ਜੀ ਦਾ ਧੰਨਵਾਦ ਹੈ ਬਹੁਤ ਜਿਆਦਾ ਮੱਦਦ ਮਿਲਦੀ ਹੈ ਆਪ ਜੀ ਦੀਆਂ ਵੀਡਿਓ ਦੇਖ ਕੇ ਫੁੱਲ ਜਾਣਕਾਰੀ ਭਰਪੂਰ ਅਤੇ ਪੂਰੀ ਬਰੀਕੀ ਨਾਲ ਅਤੇ ਸਟੀਕ ਜਾਣਕਾਰੀ ਦਿਲੋਂ ਧੰਨਵਾਦ❤
@harishchander7014
@harishchander7014 3 ай бұрын
Good information
@palwindersingh5051
@palwindersingh5051 3 ай бұрын
Puri dekhji video
@thegoldensparrow0007
@thegoldensparrow0007 3 ай бұрын
👏🏻👏🏻👏🏻👏🏻👏🏻👏🏻👏🏻👏🏻
@varin85911
@varin85911 3 ай бұрын
Very good work sewak ji
@Infinite-Gamez
@Infinite-Gamez 2 ай бұрын
ਭਾਜੀ ਇਹ ਤਾਂ ਦੱਸਿਆ ਈ ਨੀ ਵੱਧੀਆ ਕਿਹੜਾ ਸਾਡੇ ਲਈ 🤦😅???
@JaskaranSingh-wx9xd
@JaskaranSingh-wx9xd 3 ай бұрын
Very good bai g
@khangura3145
@khangura3145 2 ай бұрын
ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਤੁਸੀਂ, ਰੱਬ ਚੜ੍ਹਦੀਕਲਾ ਚ ਰੱਖੇ ਹਮੇਸ਼ਾ
@ashwaniganga6270
@ashwaniganga6270 3 ай бұрын
Bhut jankari meli hai
@gurwinderbrar-g2o
@gurwinderbrar-g2o 2 ай бұрын
ਬਾਈ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 13 МЛН
How Strong is Tin Foil? 💪
00:26
Preston
Рет қаралды 139 МЛН
Как подписать? 😂 #shorts
00:10
Денис Кукояка
Рет қаралды 8 МЛН
iPad Domino has been in use for a long time. Let's see the effect
0:12
3D Fantasy Life
Рет қаралды 421 М.
Mac USB
0:59
Alina Saito / 斎藤アリーナ
Рет қаралды 26 МЛН