ਟਰੈਕਟਰ ਦੇ ਨਾਲ ਆਹ ਕੰਮ ਕਰ ਲਿਓ ਜਿੰਦਗੀ ਭਰ ਇੰਜਣ ਨਹੀਂ ਖਰਾਬ ਹੋਊ || tractor air cleaner

  Рет қаралды 16,525

sewak singh

sewak singh

Күн бұрын

Пікірлер: 25
@RanjitSingh-mx1eb
@RanjitSingh-mx1eb 11 күн бұрын
ਸੁੱਕਾ ਹੀ ਕਾਮਯਾਬ ਹੈ
@harpuneetsinghjakhar1507
@harpuneetsinghjakhar1507 15 күн бұрын
ਸੁੱਕਾ ਚੋਕ ਹੋ ਜਾਂਦਾ. ਟਰੈਕਟਰ ਜਲਦੀ ਦਬਣ ਲੱਗ ਹੈ. ਤੇਲ ਵਾਲੇ ਨਾਲ ਟਰੈਕਟਰ ਦਬਦਾ ਨਹੀਂ. ਮੈ ਦੋਨੋ ਵਰਤ ਵੇਖ਼ੇ ਹਨ
@LovepreetSingh-g8k
@LovepreetSingh-g8k 15 күн бұрын
John Deere de sukka hunda oh ta bda nhi ejine life vi vdh a
@karanmattutractorsinformat3639
@karanmattutractorsinformat3639 13 күн бұрын
​@@LovepreetSingh-g8k chok ho ke garam vi huna te dabda vi a
@LovepreetSingh-g8k
@LovepreetSingh-g8k 13 күн бұрын
@@karanmattutractorsinformat3639 veer 2 ne Sade kol 5050d te 5310 2008model hale tkk Sade kol te garam hoya nhi kdi na he chok service te fillter change kr dyi da koyi problem ni aundi
@Shobhitbishnoi_2002
@Shobhitbishnoi_2002 8 күн бұрын
Loka nu pta ta hunda ni lg jnde aa Gyan den oil aala hi best hunda bai
@amolaksingh8954
@amolaksingh8954 15 күн бұрын
ਸੂਕਾ ਫਿਲਟਰ ਸਹੀ ਹੰਦਾ ਹੈ ਪਰ ਫਿਲਟਰ ਹਮੇਸਾ ੳਰੀਜਨਲ ਹੀ ਵਰਤੋ ਸਾਫ ਕਰਕੇ ਚੈਕ ਕਰੋ ਕਿ ਸਾਫ ਹੋ ਗਿਆ ਕਿ ਨਹੀ ਕਿਵੈ ਚੈਕ ਕਰਨਾ ਹੈ ਫਿਲਟਰ ਸਾਫ ਕਰਕੇ ਜਗਦਾ ਬਲਵ ਫਿਲਟਰ ਚ ਪਾਕੇ ਵੇਖੋ ਲਾਈਟ ਬਾਹਰ ਆਉਦੀ ਹੈ ਤਾ ਠੀਕ ਢੰਗ ਨਾਲ ਸਾਫ ਹੋ ਗਿਆ ਹੈ ਫਿਲਟਰ ਛੇਤੀ ਬੰਦ ਨਾ ਹੋਵੇ ਉਸ ਅਗੇ ਪ੍ਰੀਈ ਕਲੀਨਰ ਵਧਿਆ ਕਵਾਲਟੀ ਦਾ ਜਰੂਰ ਹੋਨਾ ਚਹਿਦਾ ਹੈ ਤਾ ਕਿ ਚਾਲੀ ਪੰਜਾਹ ਪਰਸੈਟ ਮਿਟੀ ਨੰ ਅਗੇ ਜਾਣ ਹੀ ਨਹੀ ਦੇਦਾ ਫਿਲਟਰ ਛੇਤੀ ਬੰਦ ਨਹੀ ਹੰਦਾ
@farmtracloverzpb_4686
@farmtracloverzpb_4686 13 күн бұрын
ਵੀਰ ਗਿੱਲੇ ਚ ਵੀ ਪਾਵਰ ਲੋਸ ਹੁੰਦਾ ਕਿਓ ਕਿ ਕੰਪਨੀ ਗਿੱਲੇ ਏਅਰਕਲੀਨਰ ਵਿੱਚ ਉਪਰ ਇਕ ਸੁੱਕਾ ਵੀ ਫਿਲਟਰ ਦੇਂਦੀ ਆ ਜਦੋ ਹਵਾ ਸਿੱਲੀ ਹੋ ਕੇ ਸੁੱਕੇ ਫਿਲਟਰ ਤੱਕ ਜਾਂਦੀ ਆ ਤਾ ਸੁਕਾ ਫਿਲਟਰ ਮੋਇਸਚਰ ਨਾਲ ਖਰਾਬ ਹੋਣਾ ਸੁਰੂ ਹੋ ਜਾਂਦਾ ਓਦੇ ਹਵਾ ਕਰਾਸ ਹੋਣ ਵਾਲੇ ਮਾਈਕ੍ਰੋਂਸ ਬੰਦ ਹੋ ਜਾਂਦੇ ਤਾ ਪਾਵਰ ਲੋਸ ਹੁੰਦਾ ਮੇਰੇ ਹਿਸਾਬ ਨਾਲ
@karanmattutractorsinformat3639
@karanmattutractorsinformat3639 13 күн бұрын
Natural aspirated engine nu oil wala best
@big--brain4231
@big--brain4231 15 күн бұрын
ਸਭ ਪੰਗੇ ਲੈ ਲੈ ਵੇਖੇ ਆ , ਪਰ ਲੇਜ਼ਰ ਕਰਾਹੇ ਤੋਂ ਬਿਨਾਂ ਬਾਕੀ ਸਭ ਸੰਦਾਂ ਤੇ ਤੇਲ ਵਾਲਾ ਸਭ ਤੋਂ ਵਧੀਆ ਹੈ। ਹੋਰ ਗੱਲ ਕੁਝ ਨਹੀਂ ਲੋਕ ਆਲਸੀ ਹੋ ਗਏ ਹਨ। ਅਕਲ ਹੋਣੀ ਚਾਹੀਦੀ ਹੈ। ਤੇਲ ਵਾਲੇ ਦਾ ਤੇਲ ਗੰਦਾ ਹੀ ਨਹੀਂ ਹੋਣ ਦੇਈਦਾ।
@karanmattutractorsinformat3639
@karanmattutractorsinformat3639 13 күн бұрын
Mere kol ek newholland 3630 super a 2016 model jo 18712 hours chal chukeya e haje tak koi problem nahi ayi asi air cleaner da oil har 35 hours te change karde ha and oil vi tractor engine da running oil use karde ha ji
@BrarInfotainment
@BrarInfotainment 15 күн бұрын
ਜੈਲਦਾਰ ਸਾਹਬ ਅੱਜ ਦਿਲ ਦੀ ਬੁਝ ਲਈ ਤੇਲ ਵਾਲੇ ਏਅਰ ਫਿਲਟਰ ਵਾਰੇ ਗੱਲ ਕਰਕੇ
@Swaraj_jassar_mehkma
@Swaraj_jassar_mehkma 14 күн бұрын
ਸੁੱਕਾ ਫਿਲਟਰ ਪਾਬਰ ਖਾਦਾ ਐ ਤੇਲ ਵਾਲੇ ਦੀ ਰਿਸ ਨਈ ਜੇ ਧਿਆਨ ਰੱਖੇ ਪਹਿਲਾਂ ਵਾਈ ਕੇਹਦਾ ਸੀ ਸੁੱਕਾ 2, 3 ਪਾਵਰ ਵਧਦਾ ਐ
@gurlalwraich7526
@gurlalwraich7526 13 күн бұрын
Oil air cleaner da oil wala glass transparent bna deo, oil da pta lag jaea krega, k kdo pauna
@Normalkisansalarpur7204
@Normalkisansalarpur7204 15 күн бұрын
Maid ni karna A tan 22 kitabi gllan yar jdon chimni saf nhi karde odon tel sukda hai nale tel ne sif jali liberni hundi he suka vi koi mara nhi nmi tkneek he baki 70 prsent vali risarch kite dekhi nhin don't mind vire
@GurmailButtar-gg9fq
@GurmailButtar-gg9fq 15 күн бұрын
Veer 20 saal hoge tractor chlandean sare sandan te chlaida bus dhyaan rkhna jruri e
@dineshchoudharydcpodvr9
@dineshchoudharydcpodvr9 15 күн бұрын
Nice information veer g
@karanmattutractorsinformat3639
@karanmattutractorsinformat3639 13 күн бұрын
Dry type air cleaner jiadatar turbo intercoolr engine te hi use hunda e and osde engine de piston ring liner 200 micron de dust da mukabla karde han and turbo da air force piston nu top ton clean karda rehna e ji
@GurpreetSingh-n8x5p
@GurpreetSingh-n8x5p 15 күн бұрын
🎉
@gurmitsingh300
@gurmitsingh300 15 күн бұрын
Oil wala best aa
@AashiqFORDde
@AashiqFORDde 14 күн бұрын
👍👍👍👍👆
@babbujatt7838
@babbujatt7838 15 күн бұрын
Indo farm tractor da video karo g
@iqbalsidhu6651
@iqbalsidhu6651 15 күн бұрын
Well come ji
@karanmattutractorsinformat3639
@karanmattutractorsinformat3639 13 күн бұрын
Dry air cleaner 200 microns di dust pass kar denda e but oil wala pass nahi hon denda har 50 hours te oil change karo ji And pre air cleaner glass nu halka jeha oil laga deya karo har 10 hours baad sab ton best rahega
Don’t Choose The Wrong Box 😱
00:41
Topper Guild
Рет қаралды 62 МЛН
Сестра обхитрила!
00:17
Victoria Portfolio
Рет қаралды 958 М.