SGPC ਪ੍ਰਧਾਨ ਨੇ ਬਾਗੀ ਧੜੇ ਦੀ ਲਾਈ ਰੱਜ ਕੇ ਕਲਾਸ | Harjinder Dhami Exclusive | Akali Dal Revolt | N18V

  Рет қаралды 29,668

News18 Punjab/Haryana/Himachal

News18 Punjab/Haryana/Himachal

3 күн бұрын

SGPC ਪ੍ਰਧਾਨ ਨੇ ਬਾਗੀ ਧੜੇ ਦੀ ਲਾਈ ਰੱਜ ਕੇ ਕਲਾਸ | Harjinder Dhami Exclusive | Akali Dal Revolt | N18V
#SGPC #HarjinderSinghDhami #AkaliDalRevolt #punjabnews #punjablatestnews #latestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 131
@balwindersingh-hj8og
@balwindersingh-hj8og 2 күн бұрын
ਵੀਰੇ ਇਹ ਵਿਚਾਰੇ ਤਾਂ ਪੂਛ ਹਿਲਾਓਣਾ ਹੀ ਜਾਣਦੇ ਆ
@iqbalsohal335
@iqbalsohal335 2 күн бұрын
ਇਹ ਧਾਮੀ ਨਹੀਂ ਹਰਾਮੀ ਹੈ
@JagdishSingh-dz4mn
@JagdishSingh-dz4mn Күн бұрын
ਇਨੇ ਕੀ ਕਰਨਾ ਇਹ ਤਾ। ਆਪ ਗੁਲਾਮ ਜੇ ਸੱਚੀ ਗੱਲ ਬੋਲੂ ਇਹ ਨੂੰ। ਪਰੇ ਕਰ ਦੇਣ ਗੇ
@goodvibesyes
@goodvibesyes Күн бұрын
ਕਿੰਨਾ ਮੂਰਖ ਆ ਧਾਮੀ,ਕਹਿੰਦਾ ਬਾਦਲ ਸਾਬ ਸਾਹਮਣੇ ਕੋਈ ਵੀ ਕਮੇਟੀ ਮੈਬਰ ਨਹੀਂ ਬੋਲਿਆ,ਇਹੀ ਤਾਂ ਗੱਲ ਆ ਨਾ ਤੁਸੀਂ ਪੰਜਾਬ ਖਾਤਰ ਬੋਲਦੇ ਓ ਨਾ ਤੁਸੀਂ ਪੰਥਕ ਬੰਦਿਆ ਦੇ ਹੱਕ ਚ ਬੋਲਦੇ ਓ ਜਦੋਂ ਬੋਲਣ ਜਾ ਪੱਖ ਲੈਣ ਦਾ ਸਮਾ ਹੁੰਦਾ ਐ
@singhsaab2133
@singhsaab2133 Күн бұрын
ਸ਼ਰਮ ਕਰੋ ਧਾਮੀ ਜੀ ,ਤੁਸੀ SGPC ਨੂੰ ਦੇਖੋ ਜਿਹੜਾ ਸਮਾਂ ਬਚਿਆ ,ਤੁਸੀਂ ਵੀ ਛੱਡੋ ਪਰੇ ਤੁਹਾਡੇ ਤੋਂ ਕੁਝ ਨਿ ਹੋਣਾ ,ਅਸੀਂ ਤੁਹਾਨੂੰ ਗੁਰਦਵਾਰਿਆਂ ਦਾ ਪ੍ਰਬੰਧ ਦੇਖਣ ਚੁਣਿਆ ਨਾ ਕੀ ਬਾਦਲਾਂ ਦੀ ਸਫ਼ਾਈ ਦੇਣ ਲਈ ਨਹੀ 😢😢😢
@JatinderSingh-lu1cx
@JatinderSingh-lu1cx Күн бұрын
ਲੱਕੜ ਦਾ ਪ੍ਰਧਾਨ,, ਸਿਰਸੇ ਵਾਲੇ ਮੁਆਫੀ ਤੇ ਬੋਲ ਬਰਗਾੜੀ ਕਾਂਡ ਤੇ ਬੋਲ ਸੁਖਬੀਰ ਦੀਆਂ ਚੱਪਲਾਂ ਨਾ ਝਾੜੋ
@Nanak-rc1go
@Nanak-rc1go Күн бұрын
ਸਿਰਫ ਸੁਖਬੀਰ ਹੀ ਸੁਝਾਅ ਦੇ ਸਕਦਾ ਜਥੇਦਾਰਾਂ ਨੂੰ । ਜਿਵੇਂ ਜਥੇਦਾਰ ਘਰ ਬੁਲਾ ਕੇ ਸਰਸੇ ਵਾਲੀ ਨੂੰ ਮਾਫੀ ਦਿਵਾਈ ਸੀ। ਇਹ ਤਾਂ ਦੋਵੇਂ ਚੂਰੀ ਖਾਣੇ 🦜🦜ਨੇ। ਜੋ ਉਹ ਬੁਲਾਵੇਗਾ ਇਹ ਬੋਲਣਗੇ ।ਨਹੀ ਘਰੇ ਬਿਠਾ ਦਿੱਤੇ ਜਾਣਗੇ ਵਿਚਾਰੇ ।
@isharsaharan5921
@isharsaharan5921 Күн бұрын
ਸਭ ਝੂਠ ਬੋਲ ਰਹਿਓਂ ਹਸਪਤਾਲ,ਕਾਲਜ ਵਿਚ ਸਹੂਲਤ ਨਹੀਂ ਕਮੇਟੀ ਧਿਆਨ ਨਹੀਂ ਦੇ ਰਹੀ ।
@Bajwasaab713
@Bajwasaab713 2 күн бұрын
ਇਹ ਸਭ ਤੋ ਵੱਡਾ ਚਮਚਾ ਨਿਕਲੀਆ ਬਾਦਲਾ ਦਾ 😂😂😂😂😂😂😂
@Nanak-rc1go
@Nanak-rc1go Күн бұрын
ਬੋਲ ਹੀ ਨੀ ਸਕਦਾ ਕੋਈ। ਝੂੰਦਾ ਕਮੇਟੀ ਵਾਰੇ ਕੀ ਵਿਚਾਰ ਨੇ 🦜 ਜੀ।
@jasbirsinghparmar2004
@jasbirsinghparmar2004 Күн бұрын
ਧਾਮੀ ਰਾਜਨੀਤੀ ਜਾਂ ਫਿਰ ਧਾਰਮਕ ਸੇਵਾਦਾਰ ਹੈ?
@JagjitSingh-uz4dv
@JagjitSingh-uz4dv Күн бұрын
ਕੋਈ ਕਾਲਜ ਨਹੀਂ ਚਲਦਾ ਜੱਸੂ ਮਿਸੀ ਵਾਲੇ ਸਕੂਲ ਚੱਲ ਰਹੇ
@manjitsingh5707
@manjitsingh5707 2 күн бұрын
You have nothing .you just zero.
@ajitsingh736
@ajitsingh736 2 күн бұрын
ਜੋ ਜੋ ਗਲਤੀਆਂ ਦੀ ਮੁਆਫ਼ੀ ਅਕਾਲ ਤਖ਼ਤ ਤੇ ਜਾਕੇ ਮੰਗੀ ਗਈ,ਉਹ ਗਲਤੀਆਂ ਕੀਤੀਆਂ ਗਈਆਂ ਕਿ ਨਹੀਂ ? ਕਸੂਰਵਾਰ ਹੋ ਕੇ ਵੀ ਗੱਲਾਂ ਚੱਬ ਚੱਬ ਕੇ ਕਰ ਰਹੇ ਹੋ,ਥੋੜ੍ਹੀ ਸ਼ਰਮ ਤਾਂ ਮਹਿਸੂਸ ਕਰੋ ।
@Kiranpal-Singh
@Kiranpal-Singh 2 күн бұрын
ਭਾਈ ਹਰਜਿੰਦਰ ਸਿੰਘ ਜੀ, ਕੀ ਤੁਸੀਂ ਬਾਦਲ ਦਲ ਵਿੱਚ ਨਿੱਜ ਪ੍ਰੱਸਤ ਬਾਦਲ ਪਰਿਵਾਰ ਦੀ ਤਾਨਾਸ਼ਾਹੀ ਅਤੇ ਪੰਥ-ਪੰਜਾਬ ਨਾਲ ਕੀਤੀ ਗਦਾਰੀ ਦੇ ਨਾਲ ਹੀ ਖੜ੍ਹੇ ਰਹੋਗੇ ਜਾਂ ਸੱਚ ਵੀ ਬੋਲੋਗੇ ??????
@mukhtiarsinghsandhu7348
@mukhtiarsinghsandhu7348 Күн бұрын
Shi jee.
@amarjitsinghjosan2788
@amarjitsinghjosan2788 Күн бұрын
ਇਹ5,6ਵਕੀਲਾ ਦਾ ਟੋਲਾ ਸੁਖਬੀਰ ਦੁਆਲੇ ਹੈ ਬਹੁਤ ਝੂਠੇ ਨੇ ਝੂਠ ਕੋਰਟਾ ਵਿਚ ਚਲ ਜਾਦਾ ਵੋਟਾ ਚ ਨਹੀ 2027 ਤੰਕ ਅਕਾਲੀ ਦਲ ਦਾ ਸਫਾਇਆ ਕਰ ਦੇਣਗੇ
@gurvailsingh3849
@gurvailsingh3849 Күн бұрын
ਧਾਮੀ ਸਹਿਬ ਕਿ ਹੋ ਗਿਆ ਤੁਸੀ ਵੀ ਭਾਈਵਾਲ਼ ਹੋ ਜਦੋ ਗੁਰੂ ਸਹਿਬ ਦੀ ਬੇਅਬਦੀ ਹੋਈ
@Nanak-rc1go
@Nanak-rc1go Күн бұрын
ਜਥੇਦਾਰ ਜੀ ਤਾਂ ਬਾਦਲ ਦੇ ਹੱਕ ਚ ਹੀ ਬੋਲਣਗੇ , ਤੁਹਾਡੇ ਵਾਂਗੂ ਹੀ।
@Nanak-rc1go
@Nanak-rc1go Күн бұрын
ਤੁਸੀਂ 22 ਚ ਲੜੇ, 24 ਚ ਲੜੇ , ਜਮਾਨਤਾ ਜ਼ਬਤ।
@narinderitaly2356
@narinderitaly2356 2 күн бұрын
ਬਾਦਲਾ ਦਾ ਤੋਤਾ😂😂😂
@gurmitsingh3690
@gurmitsingh3690 2 күн бұрын
SGPC should not interfere in politics.
@Kiranpal-Singh
@Kiranpal-Singh 2 күн бұрын
*ਪੰਜਾਬ-ਪੰਥ ਪ੍ਰਤੀ, ਨਵੀਂ ਇਮਾਨਦਾਰ-ਸਮੱਰਪਿਤ ਅਗਵਾਈ ਤੋਂ ਬਿਨਾ, ਅਕਾਲੀ ਦਲ ਦਾ ਉਭਾਰ ਮੁਸ਼ਕਲ ਹੈ* ….. ਪਰਿਵਾਰ ਪ੍ਰੱਸਤ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਤਾਨਾਸ਼ਾਹੀ ਚੱਲਦੀ ਰਹੀ ਹੈ-ਪੰਥ, ਧਰਮ ਨੂੰ ਵੀ ਨਿੱਜ ਲਈ ਵਰਤਿਆ, ਨੇੜਲੇ ਨੇਤਾ ਚਾਪਲੂਸ ਬਣੇ ਰਹੇ-ਆਵਾਜ ਉਠਾਉਣ ਲਈ ਬਹੁਤ ਦੇਰੀ ਕਰ ਦਿੱਤੀ *ਲੋਕਾਂ ਨੇ ਨਵੀਂ ਅਗਵਾਈ ਤੋਂ ਬਿਨਾ ਪਰਵਾਨ ਨਹੀਂ ਕਰਨਾ* !
@gurmeetsinghgurmeetsingh2599
@gurmeetsinghgurmeetsingh2599 Күн бұрын
ਕਦੇ ਗਰੀਬ ਲੋਕਾਂ ਦੀ ਮਦਦ ਕੀਤੀ ਸ੍ਰੋਮਣੀ ਕਮੇਟੀ ਨੇ। ਆਪਣਾ ਢਿੱਡ ਭਰਨ ਤੇ ਲੱਗੇ ਹੋ। ਗੁਰੂ ਜੀ ਦਾ ਖਾਕੇ ਲੇਖਾ ਦੇਣਾ ਪੈਣਾ। ਯਾਦ ਰੱਖਿਓ
@sukhvirsinghmaan4928
@sukhvirsinghmaan4928 Күн бұрын
ਪਹਿਲਾ ਕਹਿਦੇ ਹੁਦੇ ਸੀ ਧਾਮੀ ਸਾਬ ਬੜੇ ਇਮਾਨਦਾਰ ਤੇ ਸੱਚੇ ਸੁੱਚੇ ਬੰਦੇ ਆ ,,ਇਹ ਪ੍ਰਧਾਨਗੀ ਨੂ ਆਪਦੇ ਹਿਸਾਬ ਨਾਲ ਚਲਾਉਣ ਗੇ ਬਾਦਲਾਂ ਦੀ ਨਹੀ ਸੁਨਣਗੇ ਪਰ ਇਹ ਵੀ ਮੱਕੜ ਹੁਰਾਂ ਵਾਗ ਬਾਦਲ ਦੇ ਪੈਰੀ ਪੈਣ ਲੱਗ ਪਿਆ ,,ਵੱਡਾ ਇਮਾਨਦਾਰ
@amarjitsinghjosan2788
@amarjitsinghjosan2788 Күн бұрын
ਇਹ ਸਬ ਤੋ ਕਰਪਟ ਨਿਕਲੂ
@user-nt5oy8js9h
@user-nt5oy8js9h Күн бұрын
ਜਿੰਨੇ ਵੀ ਲੋਕ ਕਮੈਂਟ ਪੜ੍ਹਦੇ ਆ ਮੈਨੂੰ ਆਨਸਰ ਦਿਓ ਬਾਗੀ ਧੜਾ ਉਹ ਹੈ ਜੋ ਤਕੜੀ ਨਾਲ ਖੜਾ ਸੁਖਬੀਰ ਬਾਦਲ ਹਾਥੀ ਨਾ ਖੜਾ ਕੌਣ ਹੋਇਆ ਬਾਗੀ ਧੜਾ
@singhsaab2133
@singhsaab2133 Күн бұрын
ਪੱਤਰਕਾਰ.. .ਅਕਾਲ ਤਖਤ ਸਾਬ ਧਾਮੀ.......ਅਕਾਲ ਤਖਤ ਸਤਿਕਾਰ ਕਿਥੇ ਆ ?
@GodFACT00
@GodFACT00 Күн бұрын
ਬਾਦਲਾਂ,ਦਾ,ਧਾਮੀ,ਚਿਮਚਾ
@Nanak-rc1go
@Nanak-rc1go Күн бұрын
ਦੇਰ ਆਏ ਦਰੁਸਤ ਆਏ ਅੱਜ ਵੀ । ਤੁਹਾਨੂੰ ਕੀ ਤਕਲੀਫ ਹੈ ਜੀ।
@RamSingh-ss1yp
@RamSingh-ss1yp 2 күн бұрын
Badalan da DHAMI 🐕‍🦺
@jassikhaira198
@jassikhaira198 Күн бұрын
Dhami Sukhbir's employee how he can go against him.
@bschungha8542
@bschungha8542 Күн бұрын
ਨਵਾਂ ਅਕਾਲੀ ਦਲ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਬਣੇਗਾ ਲੋਕ ਇਹਨਾਂ ਦੋਨੋਂ ਧਿਰਾਂ ਨੂੰ ਬਰਦਾਸ਼ਤ ਨਹੀਂ ਕਰਨਗੇ
@sanbahs6546
@sanbahs6546 Күн бұрын
ਧਾਮੀ ਸਾਹਿਬ ਬਹੁਤ ਵਧੀਆ ਜਵਾਬ ਦਿੱਤਾ ਹੈ
@ravneetachat4563
@ravneetachat4563 Күн бұрын
Pardhan ji loka nu ehi itraz aa ke Sgpc poltics ch na aave
@paramjitsingh6295
@paramjitsingh6295 Күн бұрын
ਸ਼ਰਮ ਕਰ ਲੌ ਬਹੁਤ ਹੌ ਗਿੰਆ ਹੁਨ
@balbirsohal7642
@balbirsohal7642 Күн бұрын
It is evident that Mr Dhami is out of touch of reality or ignoring it deliberately.Sikh public made it clear that they do not like Badal Akali policies . Mr Dhami seems to be happy with Badal Akali Dal.
@pleaseshowmealibiakingdomt2896
@pleaseshowmealibiakingdomt2896 Күн бұрын
Dhami sahib sukhbir ke khilaf bol nahi sakta na he himat ha
@baldevsingh8619
@baldevsingh8619 8 сағат бұрын
ਪ੍ਰਧਾਨ ਸ੍ਰੋਮਣੀ ਅਕਾਲੀਦਲ ਦੀ ਅੱਜ ਤੱਕ ਦੀ ਸਿੱਖ ਪੰਥ ਨੂੰ ਕੀ ਦੇਂਣ ਹੈ ਤਾਂ ਵਿਸਥਾਰਪੂਰਵਕ ਦੱਸੀ ਜਾਵੇ ਜੀ ਅਤੇ ਪੰਥ ਨਿਮਾਂਣ ਵੱਲ ਕਿਉਂ ਜਾ ਰਿਹਾ ਹੈ ਜੀ
@GurmeetSingh-yz3jt
@GurmeetSingh-yz3jt Күн бұрын
ਧਾਮੀ ਨਹੀਂ ਪੰਥ ਦੀ ਗੁਲਾਮੀ।
@baldevsingh8619
@baldevsingh8619 8 сағат бұрын
UPSCਦਾ ਟੈਸਟ ਲਿਆ ਸੀ ਸ੍ਰੋਮਣੀ ਕਮੇਟੀ ਵੱਲੋਂ ਸਾਡੇ ਬੱਚੇ ਦਾ ਵਧੀਆ Rank ਆਇਆ ਸੀ ਪਰੰਤੂ ਸਿਫਾਰਸ਼ ਵਾਲਿਆਂ ਨੂੰ ਪਹਿਲ ਦਿੱਤੀ ਗਈ। Rank ਗਿਆ ਢੱਠੇ ਖੂਹ ਵਿੱਚ ਧਾਮੀ ਸਾਹਿਬ ਕੋਈ ਜਬਾਬ ਹੈ ਤਾਂ ਦਿਓ ਜੀ ਧੰਨਵਾਦ ਹੋਵੇਗਾ ਤੁਹਾਡਾ
@singhjarnail4921
@singhjarnail4921 2 күн бұрын
sikh Kom de gal Karo badla de na karo
@baljeetsidhu1262
@baljeetsidhu1262 2 күн бұрын
ਬਾਦਲਾਂ ਦਾ ਚਿਮਚਾ
@JagseerSingh-cz3hk
@JagseerSingh-cz3hk 14 сағат бұрын
ਸ਼ਰਮ ਆਉਂਦੀ ਹੈ ਜਦੋਂ ਸਾਡੇ ਜਥੇਦਾਰ ਨੂੰ ਅਸੀਂ ਮਾੜਾ ਬੋਲਦੇ ਹਾਂ ਪਰ ਕੀ ਕਰੀਏ ਇਹ ਸ਼੍ਰੋਮਣੀ ਕਮੇਟੀ ਦੇ ਚੁਣੇ ਹੋਏ ਲੋਕ ਸਿਰਫ਼ ਬਾਦਲਾਂ ਦੇ ਹੀ ਪਿਠੂ ਬਣ ਕੇ ਕੰਮ ਕਰਦੇ ਹਨ
@Jaswantsingh-qz5pv
@Jaswantsingh-qz5pv Күн бұрын
ਬੇ ਸ਼ਰਮ ਦੀ ਡੱਲ ਗੲਈ ਦਾਲ ਉਹ ਕਹਿੰਦਾ ਯਾਰ ਤਾਂ। ਭੁਝੇ ਬੈਠ ਕੇ ਖਾਣ ਗੇ
@Fun836
@Fun836 Күн бұрын
ਅਨਦਪੁਰ ਸਾਹਿਬ ਦਾ ਮਤਾ ਅਕਾਲੀ ਦਲ ਦੀ ਮੋਤ ਦਾ ਕਾਰਣ ਬਨਿਆ,ਜਿਸਨੂੰ ਅੱਜ ਤੱਕ ਨਹੀਂ ਮਨਵਾ ਸਕੇ॥ ਇਸ ਮਤੇ ਦੀ ਖਾਤਰ ਲੱਖਾਂ ਹੀ ਪੰਜਾਬ ਦੇ ਪੁੱਤ ਸ਼ਹੀਦ ਕਰਵਾ ਦਿੱਤੇ ॥ਮਤਾ ਉੱਥੇ ਦਾ ਉੱਥੇ ਹੀ ਹੈ॥ ਅਕਾਲੀ ਡਰਪੋਕ ਲੋਕਾਂ ਦੀ ਪਾਰਟੀ ਹੈ ਕੁਰਬਾਨੀ ਦੇਣ ਵਾਲੇ ਲੋਕਾਂ ਦੀ ਨਹੀਂ ਹੁਣ ਸਿਰਫ ਜਾਇਦਾਦ ਬਣਾਉ॥ਪੰਥ ਜਿਥੇ ਮਰਜ਼ੀ ਜਾਵੇ॥
@Kiranpal-Singh
@Kiranpal-Singh Күн бұрын
ਪਰਿਵਾਰਕ ਬਾਦਲ ਦਲ ਹੈ
@manjitsingh5707
@manjitsingh5707 2 күн бұрын
Stop stupidty you run business. Nothing else.
@amrikwahla
@amrikwahla Күн бұрын
SAD leaders of both groups are now not being liked by the Punjab people as both the groups are the fast friend of BJP
@MohinderSingh-li5fc
@MohinderSingh-li5fc 2 күн бұрын
Dhami nu badal ne Burki pai hoeing he he ki bodega. ending sangli badly de hath ch the ki bolega
@JaswantSingh-bf5hi
@JaswantSingh-bf5hi Күн бұрын
ਧਾਮੀ ਸਰਮ ਕਰੋ ਜੀ
@EternalMelodies1
@EternalMelodies1 Күн бұрын
Je SGPC independent hundi ta SAD eh haal hona si kyu sukhbir to darr de ho.
@jagirsandhu6356
@jagirsandhu6356 Күн бұрын
ਇਹ ਧਾਮੀ ਘੱਟ ਹਰਾਮੀ ਬੱਧ ਹੈ ਦੱਲਾ😊
@ssingh2503
@ssingh2503 Күн бұрын
ਇਹ ਲੋਕ ਪੰਜਾਬ ਨੂੰ ਤਬਾਹ ਕਰਕੇ ਹੀ ਛੱਡਣਗੇ।
@singhjarnail4921
@singhjarnail4921 2 күн бұрын
badla dala
@BalwinderSingh-lb7fs
@BalwinderSingh-lb7fs 4 сағат бұрын
SGPC ਦੇ ਪ੍ਰਧਾਨ ਤਾਂ ਬਹੁਤ ਵੇਖੇ ਪਰ ਇੰਨਾਂ ਚਮਚਾਗਿਰੀ ਕਰਦਾ ਕੋਈ ਨੀ ਵੇਖਿਆ
@manjitsingh5707
@manjitsingh5707 2 күн бұрын
After your term you says same. Just remember.
@paramcheema2008
@paramcheema2008 2 күн бұрын
AAP ji vi jiss din pardhan na rahe tusi vi inj hi sach nu dekho ge
@EternalMelodies1
@EternalMelodies1 Күн бұрын
Dhami ji sharm hi karo
@jaspaltiwana943
@jaspaltiwana943 Күн бұрын
ਸਰਮ ਕਰੋ ਸੱਚ ਨਾਲ ਖੜੌ
@user-nt5oy8js9h
@user-nt5oy8js9h Күн бұрын
ਬਾਗੀ ਧੜਾ ਤੱਕੜੀ ਨਾਲ ਖੜਾ
@Pardeep13137
@Pardeep13137 Күн бұрын
ਖਬਰ ਦਾ ਟਾਈਟਲ ਵਧੀਆ ਰੱਖਿਆ ਕਰੋ ਰੱਜਕੇ ਦਾ ਕੀ ਮਤਲਬ ਆ ਪਤਾ?
@Nanak-rc1go
@Nanak-rc1go Күн бұрын
Sgpc ਦਾ ਚੈਨਲ ਕਦੋਂ ਚਲਾਉਣਗੇ।
@user-td7cy9hl9f
@user-td7cy9hl9f Күн бұрын
Jadon tusi kaho ge
@Nanak-rc1go
@Nanak-rc1go Күн бұрын
@@user-td7cy9hl9f ਚਲਾ ਦੇਵੋ ਪ੍ਰਧਾਨ ਜੀ
@Kiranpal-Singh
@Kiranpal-Singh Күн бұрын
@@user-td7cy9hl9f ਜਦੋਂ ਬਾਦਲ ਦਾ ਹੁਕਮ ਹੋਇਆ
@user-zg8zb4uf6r
@user-zg8zb4uf6r Күн бұрын
ਇਹ ਸਾਰੇ ਬਾਦਲ ਦਲ ਦੇ ਟੱਟੂ ਹਨ ਹੁਣ S GPC,, ਵੀ ਸਮਝੋਂ ਗੲਈ, ਤੁਹਾਡੇ ਹੱਥੋਂ ਹੁਣ ਕਿਸੇ ਫੈਕਟਰੀਆਂ ਵਿਚ ਕੰਮ ਲੱਭੋ ਜੀ
@Narinder13131
@Narinder13131 2 күн бұрын
Current SGPC members are badal's touts. No previous member belonging to badal kaaalis must not be elected. These mahants must be kicked out of SGPC to save Sikhi.
@GurjantsinghChahal-zq3il
@GurjantsinghChahal-zq3il Күн бұрын
ਬਾਦਲਾ, ਦਾ, ਭੋਕਾ,
@EternalMelodies1
@EternalMelodies1 Күн бұрын
9 saal vich hi rahe ,ik passe kehne oh pehla ni bole
@ramandeepsekhon-nn6ps
@ramandeepsekhon-nn6ps Күн бұрын
Only one word for Dhamiii Moye Moye 😂
@RajinderSingh-pz9yu
@RajinderSingh-pz9yu Күн бұрын
ਧਾਮੀ ਬੇਗੈਰਤ ਬਾਦਲ ਦਾ ਚਮਚਮ ਹੈ
@khushwindersingh7570
@khushwindersingh7570 12 сағат бұрын
ਬਾਦਲ ਦਾ ਚਮਚਾ ਨਾ ਬਣੋ.ਤੁਸੀ ਅਕਾਲ ਤਖਤ ਸਾਹਿਬ ਨੂੰ ਦੇਖੋ ਸਰਦਾਰ ਜੀ
@partapsingh-ei8ut
@partapsingh-ei8ut Күн бұрын
ਜਿਸ ਦ ਖਾਉ ਓਸੇ ਦੇ ਹੀ ਗੁਣ ਗਾਓ
@ShaminderkaurGrewal
@ShaminderkaurGrewal Күн бұрын
😅you. are. 😢that. Is. This. Sara. Khan. Wale. Jhoota.
@hardevsingh596
@hardevsingh596 2 күн бұрын
Pajii ehh shisha ni dekhde hje v k lokk ena bdln nu nkar chuke ne nvvi pathak lehar lokn nu chngi lg rhi aw hje v je na bdle fr akali dall khtm hi aw👎🏻
@GurjantSingh-oq7pv
@GurjantSingh-oq7pv 2 күн бұрын
Akali dal nu bachona aa ta badala nu side karo baba ji
@virendersingh9928
@virendersingh9928 2 күн бұрын
Vir ji thami badla da wakil a
@paramcheema2008
@paramcheema2008 2 күн бұрын
Pardhan ji aap nu vi ikk din Sukhveer de saath layi maafi mangni paini aa
@simransingh6825
@simransingh6825 2 күн бұрын
Badlan da laffe vicho niklya parhdan ajj eh sach kr gye badlan da saath de k
@JasvinderSingh-dr7oi
@JasvinderSingh-dr7oi Күн бұрын
Spones Gali bati ma big works big jadani
@navdeepbajwa9289
@navdeepbajwa9289 Күн бұрын
Karajkari pradhan da koi matlab nahn
@navdeepbajwa9289
@navdeepbajwa9289 Күн бұрын
Chimbre daho pradhan ji naal ohne hi pattniyan SAD diya jarran. Naash maarke rakhta tusin shaheedan di party da😢
@EternalMelodies1
@EternalMelodies1 Күн бұрын
Kyu party da beda garak kitta ,passe ho jao sare.
@manjitsingh5707
@manjitsingh5707 2 күн бұрын
Stop bulshit. Firstly sgpc is lndependet. Not under Khali Dall. They are all 21 century masan nothing else.
@gamdoorsingh7975
@gamdoorsingh7975 14 сағат бұрын
ਤੁਸੀਂ ਤਾਂ ਮੁਲਾਜਮ ਹੋ ਤੁਸੀ ਆਪਣੀ ਗੱਲ ਰੱਖ ਹੀ ਨਹੀਂ ਸਕਦੇ
@gobindersingh3590
@gobindersingh3590 Күн бұрын
Badal spoon
@inderjitsingh5657
@inderjitsingh5657 Күн бұрын
Badala da Siri dhamy
@martinamorgenstern4002
@martinamorgenstern4002 2 күн бұрын
Sarbat khslsa balao,sare masle apne aap hul ho jan ge
@jaswindersingh8592
@jaswindersingh8592 Күн бұрын
dhami sab kiyon hoshiarpur nu badnam kar rihan aaa tu ta badalan da poora paltoo bann ke rah gya sikh kom da vi soch lo kiyon elaction kiyon nhi kronde ikoo bande nu iko tabbar hi kiyon akali dal te jaffa mar ke betha hor kise nu kiyon nhi bnaunde pardhan
@SohanSingh-cj1fz
@SohanSingh-cj1fz Күн бұрын
Sari parti de membar siast shadh k sirf Darbar sahib sewa karn satguru ji sabna da bhala karnge siast jhuth di h
@GurmailSingh-ke2pp
@GurmailSingh-ke2pp 2 күн бұрын
Tusi sivay nidia to kita ke jra daso pardhan ji solhe na gao sikh de koi jat ne hundi
@gurmeetkaur9145
@gurmeetkaur9145 2 күн бұрын
Badals GTHARS OF SIKH KAUM and pUNJB And CHORS TBAH krta Punjab Punjab hate Badal Chor Budha Badal
@unknown-lw5yd
@unknown-lw5yd 2 күн бұрын
chatlaian juttia ,ahi umeeed c
@ramandeepsekhon-nn6ps
@ramandeepsekhon-nn6ps Күн бұрын
Lifafa😂😂😂😂😂😂
@user-tj6bx3fn5f
@user-tj6bx3fn5f Күн бұрын
ab tera kea hoga ka----?
@alamsingh9029
@alamsingh9029 Күн бұрын
A dami nhi harmi a a spoon badal da
@gurmeetcheema7732
@gurmeetcheema7732 Күн бұрын
Deendsa tay chndu dono hrame nay ea fut paoday aa
@ravinderbabby3564
@ravinderbabby3564 Күн бұрын
GARAKE HOEE INSAAN
@jaswindersingh8592
@jaswindersingh8592 Күн бұрын
dhami tere bolan too pta lagda tu poora badalan da paltu ,,,,,,,, aaa tu badalan da
@sarwansingh8653
@sarwansingh8653 Күн бұрын
Ae sare swarthi ne sukhbir badul punjab da bhala nahi kar sakda ena shromony di jae daat ena kabaja kitta cometty nasa de vote lande neena ne
@charanjivsingh4776
@charanjivsingh4776 Күн бұрын
Tusi dharmic ho sysat which pavo
@ramandeepsekhon-nn6ps
@ramandeepsekhon-nn6ps Күн бұрын
😂😂😂😂😂😂😂😂😂😂😂
@rupindersingh1343
@rupindersingh1343 2 күн бұрын
Chor
@inderjeetsingh7927
@inderjeetsingh7927 2 күн бұрын
Sire da fodu banda Dhami
@user-cn2cl9xc9w
@user-cn2cl9xc9w Күн бұрын
Chamche 😂😂😂
WHO DO I LOVE MOST?
00:22
dednahype
Рет қаралды 79 МЛН
Became invisible for one day!  #funny #wednesday #memes
00:25
Watch Me
Рет қаралды 27 МЛН
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 8 МЛН
THEY made a RAINBOW M&M 🤩😳 LeoNata family #shorts
00:49
LeoNata Family
Рет қаралды 10 МЛН
Chajj Da Vichar (2078) || What will happen to Kulwinder Kaur now ?
33:44
WHO DO I LOVE MOST?
00:22
dednahype
Рет қаралды 79 МЛН