SGPC ਤੋਂ ਜਥੇਦਾਰ ਨਰਾਜ਼ ? SGPC ਨੂੰ ਕਿਉਂ ਸੱਦਣੀ ਪਈ ਮੀਟਿੰਗ, ਮੁੜ ਕਿਉਂ ਅਕਾਲੀ ਪਹੁੰਚੇ ‘ਜਥੇਦਾਰ ਦੇ ਦਰ’ ?

  Рет қаралды 19,115

Jagbani

Jagbani

Күн бұрын

Пікірлер: 36
@shivdevsingh4287
@shivdevsingh4287 9 күн бұрын
ਫਿੱਟਣੀਆਂ ਦਾ ਫੇਟ ਤਾਂ ਹੈ ਈ ਵਿਰਸਾ ਸਿੰਘ ਵਲਟੋਹਾ, ਇਸਨੂੰ ਜਦੋਂ ਦਸ ਸਾਲ ਲਈ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਕੱਢਿਆ ਹੋਇਆ ਹੈ ਤਾਂ ਬਿੰਦੇ ਝੱਟੇ ਇਹ ਫੇਰ ਅਕਾਲੀਆਂ ਵਿਚ ਆਕੇ ਸੀਖ ਲਾ ਜਾਂਦਾ ਹੈ ਇਸਨੂੰ ਆਪਣੀਆਂ ਮੀਟਿੰਗਾਂ ਵਿੱਚ ਵੜਨ ਹੀ ਨਾ ਦੇਵੋ। ਇਹੋ ਜਿਹੇ ਸਲਾਹਕਾਰਾਂ ਨਾਲ ਅੱਜ ਸੁਖਬੀਰ ਬਾਦਲ ਅਤੇ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ।
@er.raghbirsingh7881
@er.raghbirsingh7881 5 күн бұрын
। ਵਿਰਸਾ ਸਿੰਘ ਵਲਟੋਹਾ, ਆਪਣੀ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਹੈਸੀਅਤ ਗਵਾ ਚੁੱਕੇ ਹਨ। ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਕਿਸੇ ਵੀ ਸ਼ਖਸੀਅਤ ਵਿਰੁੱਧ ਕੋਈ ਵੀ ਦੋਸ਼ ਲਗਾਵੇ। ਇਸ ਬੰਦੇ ਨੂੰ ਕੋਈ ਮਹੱਤਤਾ ਦੇਕੇ ਵਾਧੂ ਸਮਾਂ ਖਰਾਬ ਕਰਨ ਦੀ ਲੋੜ ਨਹੀਂ ਹੈ।
@RanjitSingh-um6nu
@RanjitSingh-um6nu 5 күн бұрын
ਸੁਖਬੀਰ ਬਾਦਲ ਨੂੰ ਪੰਜਾਬ ਦੇ ਵਿੱਚੋ ਤੋ 0 ਵੱਟਾ 0 ਕਰਨ ਦੇ ਵਿੱਚ ਵਿਰਸੇ ਬਲਟੋਹੇ ਦਾਂ ਪਰਮੁੱਖ ਰੋਲ ਹੇਗਾ ਜੀ ਏਸ ਬੰਦੇ ਦੀ ਬਾਦਲ ਦੱਲ ਨੂੰ ਜਾਂਚ ਕਰਵਾਉਣੀ ਚਾਹੀਦੀ ਹੇ ਏਹੇ ਕੇਹੜੀ ਅਜੰਸੀਆਂ ਨੇ ਏਸ ਨੂੰ ਪੰਜਾਬ ਵਿੱਚ ਖੁਲਾ ਛੱਡੀਆਂ ਹੈ ਬਿੱਲ ਕੁਲ ਜਾਂਚ ਦਾਂ ਵਿਸਾ ਹੈ ਜੀ
@kulwantsingh9415
@kulwantsingh9415 8 күн бұрын
ਗਿਆਨੀ ਹਰਪ੍ਰੀਤ ਸਿੰਘ ਸਹੀ ਹੈ
@tajindersinghgill4374
@tajindersinghgill4374 6 күн бұрын
ਵਲਟੋਹੇ ਦੀ ਬਦਲੇ ਦੀ ਅੱਗ ਸਾਫ ਨਜ਼ਰ ਆਉਦੀ ਹੈ।ਏਹਦਾ ਵਸ ਚੰਲੈ ਤੇ ਹਰਪ੍ਰੀਤ ਨੂੰ ਫਾਹੇ ਲਾ ਦੇਵੇ। ਪਰ ਏ ਹੁਣ ਕੁਝ ਨਹੀ ਕਰ ਸਕਦੇ। ਏਹਨਾ ਨੂੰ ਸੂਸਰੀ ਲੱਗ ਚੁੱਕੀ ਹੈ।
@avtarsingh2531
@avtarsingh2531 8 күн бұрын
ਸਾਰੀ ਕੌਮ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜਨਾ ਚਾਹੀਦਾ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਸਹੀ ਹਨ ਜਾਣ ਬੁੱਝ ਕੇ ਬਾਦਲ ਜੁੰਡਲੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਹੈ
@jogindersaini7200
@jogindersaini7200 8 күн бұрын
ਦੁੱਖ ਹੈ ਗੱਲ ਹੈ ਕਿ ਕੌਮ ਤੇ ਆਹ ਦਿਨ ਦੇਖਣ ਨੂੰ ਆ ਗਏ ਹਨ। ਪੁਆੜੇ ਦੀ ਜੜ੍ਹ ਤਾਂ ਮੁੱਖ ਤੌਰ ਤੇ ਬਾਦਲ ਹੀ ਹੈ ਜਿਸਨੇ ਕੌਮ ਨੂੰ ਇਹ ਦਿਨ ਦਿਖਾਏ। ਇਸਨੂੰ ਕੌਮ ਚੋਂ ਛੇਕਣਾ ਹੀ ਅਸਲ ਸਜ਼ਾ ਸੀ ਪਰ ਜਥੇਦਾਰ ਏਨੇ ਸਿਆਣੇ ਨਹੀਂ ਨਿਕਲੇ ਤੇ ਉਸਦਾ ਪੱਖ ਲੈ ਗਏ ਜੋ ਕੌਮ ਨੂੰ ਪਸੰਦ ਨਹੀਂ ਹੈ।ਹੁਣ ਆਪ ਵੀ ਖੱਜਲ ਖੁਆਰ ਹੋ ਰਹੇ ਹਨ।ਜੇ ਪਹਿਲਾਂ ਹੀ ਠੀਕ ਫੈਸਲਾ ਕੀਤਾ ਹੁੰਦਾ ਤਾਂ ਨਾ ਹੀ ਬੇਦਿਲ ਬਾਦਲ ਮੁੜ ਅਕਾਲੀ ਦਲ ਦੀ ਸਫ ਵਿੱਚ ਬੈਠਦਾ ਤੇ ਨਾ ਹੀ ਇਹ ਖੱਜਲ ਖੁਆਰੀ ਹੁੰਦੀ।😮😅
@AS-nc5wh
@AS-nc5wh 8 күн бұрын
ਕਿਤਾਬਾਂ ਵਿਚ ਤੇ ਢਾਡੀ ਕਵੀਸ਼ਰਾਂ ਵੱਲੋਂ ਪ੍ਰਚਾਰੀ ਗੁਰੂ ਤੋਂ ਆਪਾ ਵਾਰਨ ਵਾਲੀ ਕੌਮ ਅਸਲੀਅਤ ਵਿੱਚ ਦੁਨੀਆਂ ਦੀ ਸਭ ਤੋਂ ਗਿਰੀ ਹੋਈ ਕੌਮ ਦਿਖਾਈ ਦਿੰਦੀ ਆ,ਜਿਹੜੀ ਗੁਰੂ ਘਰਾਂ ਵਿੱਚ ਈ ਲੜ ਲੜ ਮਰਨ ਡਹੀ ਆ।
@narindersingh1761
@narindersingh1761 6 күн бұрын
ਮੁਰਦੇ ਵਿਚ ਹੁਣ ਜਾਣ ਨਹੀਂ ਪੈਨੀ
@mohansingh9572
@mohansingh9572 2 күн бұрын
ਜਥੇਦਾਰ ਗਿਅਾਨੀ ਹਰਪਰੀਤ ਸਿੰਘ 🙏❤
@balsingh4972
@balsingh4972 8 күн бұрын
🙏GIANI JATHEDAR Harpreet Singh Ji SmajDari NaaL ISTIFA DE DENA CHAHIDA HA AMM SIKH JAGAT DE ADVICE ,VAD ViVAD BEIZZATI DA GHAR BAN GAYA HA🙏
@harmandershergill7453
@harmandershergill7453 7 күн бұрын
Very shameful
@bhupindersinghbajwa4720
@bhupindersinghbajwa4720 Күн бұрын
Valtoha is causing more damage than any thing good for the Sikh Panth. He should be immediately removed from the Sikh Panth. We can’t say what Jathedar sahib ji do or not. But to take care of the situation and also pave the right path he must be excommunicated from the Sikh Panth. It is humble request to the Akal Takhat sahib to take control of the situation and take immediate action. Regards Bhupinder Singh Bajwa
@jasjitsinghminhas1021
@jasjitsinghminhas1021 9 күн бұрын
Oh bus b kar yaar bahut ho gya bathera kud bol liya
@AkashdeepAkashdeep-lr4kx
@AkashdeepAkashdeep-lr4kx 9 күн бұрын
😅😅😅😅
@ShinderpalMaan-c2p
@ShinderpalMaan-c2p 5 күн бұрын
Sare puare de jerr ta versa veltoha hi es nu 10saal lye kedya hoya hi eh Leain ke Aoda sgpc de office atte sgpc dia meeting ch
@dhiansingh7696
@dhiansingh7696 2 күн бұрын
Voltoha sab ne koi galti kiti hi nhi hai jisnne gatia kitia galan kadin ho best hai
@SohanSingh-e2f
@SohanSingh-e2f 5 күн бұрын
Baltoha nu akalidal chu kadya is karke baltoha bondal gya hai badle di pabna hai ji
@KashmirSingh-vs1ec
@KashmirSingh-vs1ec 5 күн бұрын
As adamy .dee gall na sujno. A badaLa d daLla hae
@TarsemSingh-oo6bv
@TarsemSingh-oo6bv 4 күн бұрын
Es.valtoha.nu.byan.den.da.haq.hi.nahi.hai.Jathedar.Harpreet.Singh.sache.Suche.jai.valtoha.jhuth.di.pand.hai.jhuth.bolana.eh.apna.Haq.samjhda.hai.
@mahinderkaur8646
@mahinderkaur8646 8 күн бұрын
virsa singh valtoha ankhi yoda ta hi sare darde a us to sachi gl muh te keh denda
@gurdeepkaurgill1947
@gurdeepkaurgill1947 9 күн бұрын
Virsa Singh valtoha zindabad
@gurdeepkaurgill1947
@gurdeepkaurgill1947 9 күн бұрын
Very good virsa ji
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Chain Game Strong ⛓️
00:21
Anwar Jibawi
Рет қаралды 41 МЛН