ਕਿਉਂ ਵਧਾਈ ਇਸ ਮੁਲਾਜ਼ਿਮ ਦੀ ਸਿਕਿਊਰਟੀ | SGPC ਮੀਟਿੰਗ ਦੀ ਰੂਪ ਰੇਖਾ ਤਿਆਰ | Oneindia Punjabi

  Рет қаралды 37,299

Oneindia Punjabi

Oneindia Punjabi

Күн бұрын

Пікірлер: 105
@balrajsingh3323
@balrajsingh3323 2 күн бұрын
ਜਥੇਦਾਰ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਜ਼ਿੰਦਾਬਾਦ ਹਨ ਹਮੇਸ਼ਾ ਜ਼ਿੰਦਾਬਾਦ ਰਹਿਣ ਗੇ। ਅਸਲੀ ਪੰਥ ਖਾਲਸਾ ਜਥੇਦਾਰ ਸਾਹਿਬ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਚਟਾਨ ਵਾਂਗ ਖੜੇ ਹਨ
@JaswinderSingh-qe7ok
@JaswinderSingh-qe7ok 3 күн бұрын
ਗਿਆਨੀ ਹਰਪ੍ਰੀਤ ਸਿੰਘ ਬਹੁਤ ਕਾਬਲੀਅਤ ਵਾਲੇ ਜਥੇਦਾਰ ਸਾਹਿਬ ਹਨ
@harbinderparmar790
@harbinderparmar790 2 күн бұрын
ਓਹ ਰਾਧਾ ਸੁਆਮੀ ਨਾਲ ਕਿੳਂ ਮੁਲਾਕਾਤ ਕੀਤੀ ਦੱਸਿਆ ਹੀ ਨਹੀ ! ਹਾਲੇ ਉਡੀਕ ਕਰੋ ! ਬੋਤੇ ਦਾ ਬੁੱਲ ਡਿਗਿਆ ਨਹੀ
@jasvirsingh1759
@jasvirsingh1759 3 күн бұрын
ਪੱਟੀ ਸਾਹਿਬ, ਇੱਥੇ ਤਾਂ ਕੰਮ ਹੀ ਉਲਟਾ ਹੈ ਸਿੰਘ ਸਾਹਿਬ ਦੀ ਨਿਯੁਕਤੀ ਉਹ ਵਿਅਕਤੀ ਕਰ ਰਹੇ ਨੇ ਜਿਹੜੇ ਗੁਰਬਾਣੀ ਤੋਂ ਸੱਖਣੇ ਹਨ।
@avtarsingh2531
@avtarsingh2531 3 күн бұрын
ਪੂਰੀ ਕੌਮ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਖੜ੍ਹੀ ਹੈ ਬਾਦਲ ਜੁੰਡਲੀ ਦਿਨ ਪਰ ਦਿਨ ਨੀਚੇ ਵੱਲ ਨੂੰ ਜਾ ਰਹੀ ਹੈ
@SurjitSingh-cu8pp
@SurjitSingh-cu8pp 2 күн бұрын
ਚੀਮਾ ਸਾਹਿਬ ਨੂੰ ਚਾਹੀਦਾ ਕਿ ਬੀ ਜੇ ਪੀ ਦੀ ਮਾਨਤਾ ਰੱਦ ਕਰਵਾ ਦੇਵੇ
@mankoobaldevsingh3393
@mankoobaldevsingh3393 3 күн бұрын
ਸੁਖਬੀਰ ਸਿੰਘ ਬਾਦਲ ਨੂੰ ਹਾਲਾਤ ਵੇਖਦੇ ਹੋਏ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਅਕਾਲੀ ਦਲ ਬਾਦਲ ਦੀ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਵਿੱਚ ਹੀ ਫਾਇਦਾ ਹੈ
@pritpalSingh-pe8cc
@pritpalSingh-pe8cc 2 күн бұрын
ਬਿਲਕੁਲ ਸਹੀ ਹੈ। ਬਿਨਾਂ ਸ਼ੱਕ ਤੇ ਦੇਰ ਦੇ ਛਡਣਾ ਚਾਹੀਦੇ।
@harbinderparmar790
@harbinderparmar790 2 күн бұрын
ਉਸ ਦੀ ਆਤਮਾ ਹੈ ?
@paramjit5435
@paramjit5435 2 күн бұрын
Very good Bai g
@balbindrasinghbalbindra5692
@balbindrasinghbalbindra5692 3 күн бұрын
❤ Giyani Harpreet Singh Ji ne sikhkaum Da Dil Jitt lya Sachai te Adgya ❤❤❤❤❤❤❤❤❤❤❤❤❤❤❤❤
@devinderpaldhillon9627
@devinderpaldhillon9627 2 күн бұрын
ਬਾਦਲਾਂ ਵੱਲੋਂ ਆਪਣੇ ਰਾਜ ਦੌਰਾਨ ਕੀਤੇ ਗੁਨਾਹਾਂ ਦੀ ਸੂਚੀ ਬਣਾ ਕੇ ਘਰੋ-ਘਰੀ ਤੇ ਪਿੰਡੋ-ਪਿੰਡੀ ਹਰ ਸਕੂਲ ਜਾਂਦੇ ਬੱਚੇ ਕੋਲ਼ ਪੁਚਾਈ ਜਾਣੀ ਚਾਹੀਦੀ ਹੈ ਤੇ ਪਿੰਡ ਦੀਆਂ ਸੱਥਾਂ ਵਿੱਚ ਬੋਰਡ ਲਗਾ ਕੇ ਲਿਖੀ ਜਾਣੀ ਚਾਹੀਦੀ ਹੈ ।
@jacksparrow-k4x
@jacksparrow-k4x 2 күн бұрын
ਲੋਕ ਹਾਲੇ ਵੀ ਬਾਦਲਾਂ ਨੂੰ ਹੀ ਪੰਥ ਸਮਝੀ ਜਾਦੇ ਹਨ
@GurmukhSingh-mz5it
@GurmukhSingh-mz5it 3 күн бұрын
ਹੋਰ ਜਾਣਕਾਰੀ ਹੋਏ ਜਾ ਨਾ ਹੋਵੇ ਗੋਲਕ ਦੀ ਪੂਰੀ ਤਰ੍ਹਾਂ ਜਾਣਦੇ ਹਨ
@NikhaSingh-v2c
@NikhaSingh-v2c 2 күн бұрын
ਪੰਥ ਸ਼ਰਬਤ ਖਾਲਸਾ ਸੱਦੇ
@PIRTPALSINGH-g4v
@PIRTPALSINGH-g4v 2 күн бұрын
ਵਾਹਿਗੁਰੂ ਭਲਾ ਕਰਨ ਵੀਰ ਜੀ
@gurmeetgill1898
@gurmeetgill1898 3 күн бұрын
ਪੱਟੀ ਸਾਹਿਬ ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਵਿਕਾਰ ਘੱਟ ਹੈ ਉਹ ਸਿਰਫ਼ ਇਸ ਕਰਕੇ ਹੈ ਕਿ ਬਾਦਲ ਪਰਿਵਾਰ ਕਰਕੇ ਹੈ। ਬਾਦਲ ਪਰਿਵਾਰ ਨੂੰ ਸਾਰਾ ਪੰਥ ਤੇ ਸਾਰਾ ਪੰਜਾਬ ਬਿਲਕੁਲ ਚੰਗਾ ਨਹੀਂ ਸਮਝਦਾ ਤੇ ਧਾਮੀ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਬਣਦਾ ਚਿੱਮਚਾ ਜਿਸ ਕਰਕੇ ਪ੍ਰਧਾਨਗੀ ਵਾਲਾ ਆਹੁਦਾ ਵੀ ਦਾਅ ਤੇ ਲੱਗ ਜਾਂਦਾ ਹੈ।ਜੇ ਇਹ ਸਾਰੇ ਪੰਥ ਦੀ ਗੱਲ ਕਰੇ ਤਾਂ ਆਪੇ ਸਾਰਾ ਪੰਥ ਇਸ ਦੇ ਨਾਲ ਖੜੇ।ਇਸ ਤੋਂ ਤਾ ਪੀ ਟੀ ਸੀ ਚੈਨਲ ਹੀ ਬੰਦ ਕਰਕੇ ਤੇ ਸ਼੍ਰੋਮਣੀ ਕਮੇਟੀ ਦਾ ਸਪੈਸ਼ਲ ਚੈਨਲ ਲਾਉਣ ਦੀ ਯੁਆਰਤ ਨਹੀਂ ਪਈ।ਤੇ ਹੋਰ ਇਸ ਨੇ ਕੀ ਕਰਨਾ।।
@BalwinderSingh-kd4qz
@BalwinderSingh-kd4qz 2 күн бұрын
ਛੋਟਾ ਮੂੰਹ ਵੱਡੀ ਬਾਤ। ਧਾਮੀ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਬੰਧੂਆ ਮਜ਼ਦੂਰ ਦੀ ਤਰ੍ਹਾਂ ਵਰਤਾਅ ਕਰ ਰਿਹਾ। ਗੁਸਤਾਖੀ ਲਈ ਮੁਆਫ਼ੀ।
@harbinderparmar790
@harbinderparmar790 2 күн бұрын
ਸਾਰਾ ਪੰਜਾਬ ਨਹੀਂ ਬਹੁਤਾ ਪੰਜਾਬ
@AmrikSingh-jm3wi
@AmrikSingh-jm3wi 3 күн бұрын
ਇਹ ਕੰਮ ਤਾ ਬਲਟੋਈਏ ਤੋ ਬਿਨਾ ਹੋਰ ਕੋਈ ਨਹੀ ਕਰ ਸਕਦਾ ਪੁੱਠੇ ਕੰਮ ਕਰਨ ਵਾਸਤੇ ਵਲਟੋਹਾ ਤਿਆਰ ਰਹਿੰਦਾ
@angrejmaan1864
@angrejmaan1864 2 күн бұрын
ਅਕਾਲੀਦਲ ਬਾਦਲ ਲੀਡਰਸ਼ਿਪ ਸੁਆਰਥ ਲਈ ਅਕਾਲ ਤਖਤ ਸਾਹਿਬ ਜੀ ਦੀ ਉਲੰਘਣਾ ਕਰ ਰਹੇ ਹਨ ਪਰ ਵੋਟ ਲੈਣ ਪਿੰਡਾ ਵਿੱਚ ਆਉਣਾ ਪੈਣਾ
@baldevSingh-pd1ez
@baldevSingh-pd1ez 2 күн бұрын
S jasvir singh patti Saheb ji sat sari Akal Bathinda
@harnekmalhans7783
@harnekmalhans7783 2 күн бұрын
Wise wise advice SSA Patti Sahib Sandeep Singhji
@gurdeepsidhu4216
@gurdeepsidhu4216 2 күн бұрын
Pati sahib andkharal sahib sat shiri akal SG P C ਦੇ ਪਰਧਾਨ ਅੱਗੇ ਨਹਿਰੂ ਵਰਗੇ ਪਰਧਾਨ ਮੰਤਰੀ ਹੱਥ ਜੋੜਕੇ ਖੜੇ ਹੁੰਦੇ ਸਨ ਹੁਣ ਬਾਦਲਾਂ ਨੇ ਇਹ ਹਾਲਾਤ ਬਣਾ ਦਿੱਤੇ। ਜਿਹੜੇ ਵੀ ਜਥੇਦਾਰ ਹਰਪ੍ਰੀਤ ਸਿੰਘ ਨਾਲ ਖੜਨਗੇ ਉਨ੍ਹਾਂ ਦਾ ਨਾਮ ਰਹਿੰਦੇ ਯੁੱਗ ਤੱਕ ਰਹੂਗਾ। ਚੀਮੇ ਦੀ ਚਮਚੀ ਨੇ ਅਕਾਲੀ ਦਲ ਖਤਮ ਕੀਤਾ।
@kuldipsinghgrover1306
@kuldipsinghgrover1306 3 күн бұрын
Patti ji kharel ji Sat siri akal
@sharmatenthouse1848
@sharmatenthouse1848 2 күн бұрын
Sandeep Singh jasvir Singh Bhatti sat shri akal
@AmarjeetSingh-lj8yj
@AmarjeetSingh-lj8yj 2 күн бұрын
ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ
@balbindrasinghbalbindra5692
@balbindrasinghbalbindra5692 3 күн бұрын
❤Giyani Harpreet Singh Ji Nu Bahaal Nahi karde ta Badal jundli khatam Sarpanchi V Nahi Jitt Sakde
@Kuldip-y6p
@Kuldip-y6p 3 күн бұрын
Waheguru ji Singh Sahib te Mehar wala Hath Rakhe ji
@SatnamSingh-le4lb
@SatnamSingh-le4lb 2 күн бұрын
2ਦਸੰਬਰ ਵਾਲੇ ਜ਼ਾਰੀ ਪੰਜ ਸਿੰਘ ਸਹਿਬਾਨ ਵੱਲੋਂ ਹੁਕਮਨਾਮਾ ਇਨ ਬਿਨ ਲਾਗੂ ਹੋਣਾ ਚਾਹੀਦਾ ਏ,,,7ਮੈਂਬਰੀ ਕਮੇਟੀ ਕੰਮ ਸ਼ੁਰੂ ਕਰੇ ਤੇ ਹੰਢ ਚੁੱਕੇ ਲੀਡਰਸਿਪ ਦੇ ਅਸਤੀਫੇ ਸਮੇਤ ਸੁਖਬੀਰ ਪ੍ਰਵਾਨ ਕਰੇ ਅਗਜੈਕਟਿਵ, ,,,,7ਮੈਂਬਰੀ ਕਮੇਟੀ ਅਕਾਲੀ ਦਲ ਦੀ ਨਵੀਂ ਭਰਤੀ ਸੀ੍ ਅਕਾਲ ਤਖ਼ਤ ਦੇ ਦਿਸ਼ਾ ਨਿਰਦੇਸ ਮੁਤਾਬਕ ਕਰੇ ,,,,,,,ਅਗਰ ਨਹੀਂ ਕਰਨਗੇ ਅਗਜੈਕਟਿਵ ਐਸ ਜੀ ਪੀ ਸੀ, ,,ਨੂੰ ਵੀਪੰਥ ਦੇ ਜਵਾਬੰਦੇਹ ਹੋਣਾ ਪਵੇਗਾ, ,,,,
@BalrajSingh-u6q
@BalrajSingh-u6q 2 күн бұрын
Goodg
@tarlochansinghdupalpuri9096
@tarlochansinghdupalpuri9096 2 күн бұрын
ਬੁੱਕਲ਼ ਵਿਚ ਗੁੜ ? ਤਖਤ ਸਾਹਿਬ ਦਾ ਹੁਕਮ ਅਣਡਿੱਠ ਕੀਤਾ ਨਿੱਤ 'ਚੁਸਤ-ਚਲਾਕੀਆਂ' ਕਰੀ ਜਾਂਦੇ। ਚਿੰਤਾ ਕਰਦੇ ਨੇ ਸੱਜਣ ਕਈ ਪਾਰਟੀ ਦੀ ਚਮਚੇ 'ਟੱਬਰ' ਦੇ ਹਿਤ ਲਈ ਮਰੀ ਜਾਂਦੇ। ਅੰਦਰਖਾਤੇ ਸਰਗਰਮ ਕਰ 'ਜੁੰਡਲੀ' ਨੂੰ 'ਕਾਲ਼ੇ ਕਾਰੇ' ਇਤਿਹਾਸ ਵਿਚ ਭਰੀ ਜਾਂਦੇ। ਹਿਰਖ ਲੋਕਾਂ ਦਾ ਦਿਨੋ ਦਿਨ ਵਧੀ ਜਾਵੇ ਸੁਣਕੇ ਲਾਹਣਤਾਂ 'ਢੀਠ ਬਣ' ਜਰੀ ਜਾਂਦੇ। ਜਿਸ ਦਿਨ ਲਹੇ ਗੀ ‘ਬਾਦਲੀ-ਵੇਲ’ ਉੱਤੋਂ 'ਦਲ' ਦੇ ਵਾਸਤੇ ਉਹ ਵੀ ਦਿਨ ਧੰਨ ਹੋਣਾ। 'ਸੋਸ਼ਲ ਮੀਡ੍ਹੀਏ' ਵਾਲ਼ੇ ਇਸ ਦੌਰ ਅੰਦਰ 'ਗੁੜ ਬੁੱਕਲ਼' ਵਿਚ ਹੁਣ ਨਹੀਂ ਭੰਨ ਹੋਣਾ ! -ਤਰਲੋਚਨ ਸਿੰਘ ਦੁਪਾਲ ਪੁਰ
@devinderpaldhillon9627
@devinderpaldhillon9627 2 күн бұрын
ਸਹੀ ਤਰਜਮਾਨੀ ਕਰਦੀ ਕਵਿਤਾ ਲਈ ਧੰਨਵਾਦ ।
@KashmirsinghHayer-vv5zo
@KashmirsinghHayer-vv5zo 3 күн бұрын
Very good person patti saab
@balbindrasinghbalbindra5692
@balbindrasinghbalbindra5692 3 күн бұрын
Jathedaar Saab Nu sukhbir Insa Badal jundli Dhamkiya De Rahe Hukamname vapas Lao lekin Giyani Harpreet Singh Ji Darya Nahi te Dhami te pressure Pa ke Kadva ditta SUKHBIR Mental pagal Hogya
@harbinderparmar790
@harbinderparmar790 2 күн бұрын
ਹੁਣ ਤਾਂ ਸੁਖਬੀਰ ਇੰਸਾਂ ਰਾਧਾਸੁਆਮੀ ਹੋ ਗਏ ਨੇ !
@harnekmalhans7783
@harnekmalhans7783 2 күн бұрын
100 Percent right Need of the hour to have Jathdarof Sri Akal Takhat well versed having all round knowledge expert in Gurbani and in English Hindi in addition to Punjabi languages
@devinderpaldhillon9627
@devinderpaldhillon9627 2 күн бұрын
ਕਿਉਂ ਜ਼ਰੂਰਤ ਹੈ ਅੰਗਰੇਜ਼ੀ ਪੜੇ ਦੀ ? ਕੀ ਪੋਪ ਸਾਰੀਆਂ ਭਾਸ਼ਾਵਾਂ ਬੋਲਦਾ ਹੈ? ਜਾਂ ਕੀ ਜਗਦਗੁਰੂ ਸ਼ੰਕਰਾਚਾਰੀਆ ਅੰਗਰੇਜ਼ੀ ਬੋਲਦੇ ਨੇ ?
@dalipsingh1507
@dalipsingh1507 3 күн бұрын
S patti ji sat shri akal v nice vieows
@TarsemSingh-oo6bv
@TarsemSingh-oo6bv 2 күн бұрын
jathedar.S.Harpreet.Singh.Sache.Suche.hai.Jindabad 9:38
@kesarsingh7440
@kesarsingh7440 2 күн бұрын
ਆਰ ਐਸ਼ ਐਸ਼ ਦਾ ਬਾਦਲਾਂ ਰਾਹੀ ਥਾਪਿਆ ਪ੍ਰਧਾਨ ਸਿਖੀ ਵਾਸਤੇ ਉਹੀ ਕਰੇਗਾ ਜੋ ਸੰਘ ਕਹੇਗਾ
@gurangadsinghsandhu6205
@gurangadsinghsandhu6205 3 күн бұрын
Mere walo ve app ji da bahut bahut welcome ji
@gurjas99
@gurjas99 2 күн бұрын
ਇਹ ਬਾਦਲ ਦਲ ਨੂੰ ਗੁਰੂ ਘਰਾਂ ਦੀ ਗੋਲਕ ਨੂੰ ਲੁੱਟਣ ਵਾਲੇਆ ਨੂੰ ਥਾਪੜਾਦੇਣਾ ਇੱਕ ਸੋਚ ਨੂੰ ਦਰਸਾਉਂਦਾ ਹੈ ਕਿ ਜੋ ਮਰਜੀ ਹੋਵੇ ਪਰ ਗੋਲਕ ਹੱਥੋਂ ਨਾਂ ਜਾਵੇ ਨਾਲ ਖਾਨ ਵਾਲਿਆਂ ਨੂੰ ਹਿੱਸਾ ਮਿਲਦਾ ਸੀ ਤੇ ਉਹ ਹੁਣ ਵੀ ਉਹੀ ਸਭ ਕੁਝ ਚਾਹੁੰਦੇ ਹਨ ਧਾਮੀ ਦੀ ਜਿੱਤ ਅਜਿਹੇ ਲੋਕਾਂ ਦੀਆਂ ਵੋਟਾਂ ਪਾਉਣ ਕਰਕੇ ਹੋਈ ਊਹਨਾ ਸਾਰਿਆਂ ਕੋਲ ਗੁਰੂ ਘਰਾਂ ਦੀਆਜਮੀਨਾਂ ਬਹੁਤ ਘੱਟ ਰੇਟ ਦੇ ਠੇਕੇ ਉਪਰ ਪਰਕਾਸ਼ ਸਿੰਘ ਬਾਦਲ ਵਲੋਂ ਦਿਤੀ ਹੋਈ ਹੈ ਜਿਸ ਦਾ ਕੋਈ ਹੋਰ ਪਰਦਾਨ ਵਿਰੋਧੀ ਮਤਾ ਪਾਸ ਕਰਕੇ ਜਮੀਨਾਂ ਦੇ ਰੇਟ ਵਧਾਉਣ ਲਈ ਤਿਆਰ ਹੋਣ ਤੋਂ ਡਰਦੇ ਮਾਰੇ ਵੋਟਾਂ ਸੁਖਬੀਰ ਦੇ ਇਸ਼ਾਰੇ ਉੱਤੇ ਹੀ ਧਾਮੀ ਨੂੰ ਜਿਤਾਇਆ ਗਿਆ ਹੈ
@iqbalsinghsingh7997
@iqbalsinghsingh7997 2 күн бұрын
Patti gi sat Sri akaal chardi kala vich raho bahut acha vichar hai
@harbinderparmar790
@harbinderparmar790 2 күн бұрын
ਚਰਨਜੀਤ ਬਰਾੜ ਵੀ ਮੌਕਾਪ੍ਰਸਤ ਹੈ ਹੁਣ ਮੌਕੇ ਦਾ ਫ਼ਾਇਦਾ ਚੁੱਕ ਰਿਹਾ ਹੈ !
@jagdishsingh-uc7ud
@jagdishsingh-uc7ud 3 күн бұрын
Waheguru ji chrhdi kla bkhshe g
@BALWINDERSINGH-sb7cv
@BALWINDERSINGH-sb7cv 2 күн бұрын
ਅਕਾਲੀ ਦਲ ਹੁਣ ਸਿਆਸੀ ਸਟੇਟਸ ਹੁਣ ਜ਼ੀਰੋ ਹੋ ਗਿਆ ਹੈ । ਕਰਮ ਇਹੋ ਜਿਹੇ ਕਰ ਰਹੇ ਹਨ ਕਿ ਲੋਕ ਇਨਾਂ ਤੌ ਨਫ਼ਰਤ ਹੋ ਗਈ ਹੈ । ਕੁਰਬਾਨੀ ਲੈਣ ਵਾਲਿਓ ਕੁਰਬਾਨੀ ਦੇਣੀ ਵੀ ਸਿੱਖੋ । ਲੱਗਦਾ ਹੈ ਗੁਰੂ ਨੇ ਤੁਹਾਡੀ ਮੱਤ ਹੀ ਖੋਹ ਲਈ ਹੈ ।
@paramjittenny3042
@paramjittenny3042 2 күн бұрын
ਸੁਖਬੀਰ ਬਦਲ ਦੀ ਗੱਡੀ ਤਾਂ ਲਾਇਨ ਤੇ ਚੜ ਗਈ ਸੀ। ਪਰੰਤੂ ਸੁਖਬੀਰ ਬਾਦਲ ਨੂੰ ਗਲਤ ਸਲਾਹਾਂ ਦੇਣ ਵਾਲਿਆ ਨੇ ਗੱਡੀ ਲਾਇਨ ਤੋਂ ਲਾ ਦਿੱਤੀ ।
@Arsh26663
@Arsh26663 2 күн бұрын
ਗ਼ਲਤ information ਦਿੱਤੀ ਗਈ ਹੈ ਇਸ viedo ਚ
@harindergill1367
@harindergill1367 2 күн бұрын
Akal takht sahib supreme hai ji
@rupinderpalsingh124
@rupinderpalsingh124 3 күн бұрын
Good information
@gurangadsinghsandhu6205
@gurangadsinghsandhu6205 2 күн бұрын
Very very good 👍 reports ji
@shivdevsingh3626
@shivdevsingh3626 2 күн бұрын
ਕਿਸਾਨਾਂ ਦਾ ਮਸਲਾ ਕੇਂਦਰ ਸਰਕਾਰ ਨਾਲ ਹੈ ਫਿਰ ਪੰਜਾਬ ਬੰਦ ਕਰਨ ਦਾ ਕੀ ਫ਼ਾਇਦਾ ਹੈ ? ਮੁਸਾਫ਼ਰਾਂ ਨੂੰ ਕਿੰਨੀ ਤੰਗੀ ਝੱਲਣੀ ਪੈ ਰਹੀ ਹੈ | ਕਾਰੋਬਾਰ ਦਾ ਕਿੰਨਾ ਨੁਕਸਾਨ ਹੁੰਦਾ ਹੈ | ਪੰਧੇਰ ਤਾਂ ਬੇਵਕੂਫ ਹੈ ਜਿਸਨੂੰ ਕੋਈ ਅਕਲ ਨਹੀਂ ਹੈ | ਹਮੇਸ਼ਾਂ ਪੰਜਾਬ ਨੂੰ ਅੱਗ ਵਿੱਚ ਝੋਕਣ ਲਈ ਤਿਆਰ ਰਹਿੰਦਾ ਹੈ |
@RajuKuar-bu4vt
@RajuKuar-bu4vt 2 күн бұрын
🙏🏼🙏🏼🙏🏼
@Chardikalag
@Chardikalag 2 күн бұрын
ਸ: ਪ੍ਰਕਾਸ ਸਿੰਘ ਬਾਦਲ ਸਾਹਿਬ ਜਦੋ SGPC ਦੀਆਂ ਚੋਣਾਂ ਹੋਈਆਂ ਸਨ , ਤਾਂ ਸਰੋਮਣੀ ਅਕਾਲੀ ਦਲ ਰਾਜਸੀ ਪਾਰਟੀ ਦੇ ਪ੍ਰਧਾਨ ਬਾਦਲ SGPC ਦੇ ਮੈਂਬਰਾ ਦੀਆਂ ਚੋਣ ਰੈਲੀਆਂ ਚ ਸੰਬੋਧਨ ਅਤੇ ਪ੍ਰਚਾਰ ਕਰਦੇ ਸਨ , ਉਸ ਵਕਤ ਕਾਨੂੰਨੀ ਅੜਚਣ ਕਿਉਂ ਨਹੀ ਆਈ ਜੀ ?
@darshanmalhimalhi6277
@darshanmalhimalhi6277 3 күн бұрын
Jathedar sahib nu chahida ihna di meeting Bula ke ikathe karke kamre vich band karke ihna de dang ferni chahidi hai
@Balwindersingh-oj2eb
@Balwindersingh-oj2eb 2 күн бұрын
ਸਤਿ ਸ੍ਰੀ ਅਕਾਲ ਜੀ
@BalbinderSingh-t9u
@BalbinderSingh-t9u 2 күн бұрын
Men wanted pro BJP RadhaSwpami APP like
@kaptaansingh2942
@kaptaansingh2942 2 күн бұрын
ਪੂਰਾ ਪੰਥ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਾ ਹੈ
@JasvinderSingh-dr7oi
@JasvinderSingh-dr7oi 2 күн бұрын
Without election sgpc after5 year no respect
@harbhajanjandiala8724
@harbhajanjandiala8724 2 күн бұрын
ਪੈਰ ਪੈਰ ਤੇ ਨਵੀਂ ਚਾਲ , ਨਵੀਂ ਸ਼ਾਜਿਸ, ਨਿੱਤ ਨਵਾਂ ਪੱਤਾ, ਪੈਂਤੜੇ ਤੇ ਪੈਂਤੜਾ , ਚਲਾਕੀ ਦਰ ਦਰ ਚਲਾਕੀ ਕੀ ਸਵਾਰੇਗੀ ਕੀ ਵਿਗਾੜੇਗੀ ਆਖਿਰ ਬਾਦਲ ਦਲ ਦਾ ?
@puransingh-jb1rs
@puransingh-jb1rs 2 күн бұрын
ਭੱਟੀ ਸਾਹਿਬ 65 ਬੰਦੇ ਸਨ ਹਰਪ੍ਰੀਤ ਦੇ ਹੱਕ ਵਿੱਚ ਹਨ
@VikramSingh-qm5hc
@VikramSingh-qm5hc 3 күн бұрын
ਬਾਦਲ ਐਡੰ ਕੰਪਨੀ ਸਿਰਫ ਗੋਹੋਲਕਾੰ ਤੌ ਜਾੰਣੂ ਨੇ ਕੀਨੀ ਗੋਹੋਲਕ ਕਿਥੌ ਨੀਕਲੰਣੀ ਏ ਗੁਰੂਬਾੰਣੀ ਤੌ ਨੰਹੀ 😅
@BaljeetSingh-fr3by
@BaljeetSingh-fr3by 3 күн бұрын
🙏🙏🙏🙏🙏
@GurtejSingh-ey1ly
@GurtejSingh-ey1ly 2 күн бұрын
G
@gagankaur4209
@gagankaur4209 2 күн бұрын
ਬਾਦਲਾਂ de ਬੇੜਿਆ ਚ ਵੱਟੇ ਪਾਏ ਪ੍ਰਧਾਨ ਤੇ ਜਥੇਦਾਰ ਇਕ ਬਾਰ ਕੁਝ ਕਹਿੰਦੇ ਸੀ ਸਰਕਾਰਾਂ ਕਮਬਦੀਆਂ ਸੀ
@balbindrasinghbalbindra5692
@balbindrasinghbalbindra5692 3 күн бұрын
Dhami V sukhbir Insa De pappa Da Bhagidaar Bangya Giyani Harpreet Singh Ji Nu kaddya te kirdaar Kushi karvai
@hardevsingh6545
@hardevsingh6545 3 күн бұрын
SGPC at present is fool class that tries to protect Akal Takhat rejected person and to remove Jathedar but beeing blind this class does not know that Sikh jagat is totally their Opposit.
@jagdishsingh-uc7ud
@jagdishsingh-uc7ud 3 күн бұрын
SGPC president ne Sukhbir nu bchaun lai Jathedar sahib ji te pressure paiaa
@manjitdhahan
@manjitdhahan 3 күн бұрын
Dr of what is he
@shamindersingh6825
@shamindersingh6825 2 күн бұрын
Shaminder singh kaka mukatsar
@SukhjinderSingh-c5c
@SukhjinderSingh-c5c 2 күн бұрын
Bhati sab ae badala ne te SGPC ne bera garh karta sikh Kom da hon sari sikh Kom nu pata hai ji
@amrikwahla
@amrikwahla 3 күн бұрын
Bagi and dagi and now sgpc are totally responsible for the damage of sikh and punjab
@harbinderparmar790
@harbinderparmar790 2 күн бұрын
ਉਸ ਵੇਲੇ ਮਾਨਤਾ ਰੱਦ ਇਸ ਕਰਕੇ ਨਹੀ ਹੋਈ ਕਿਉਂਕਿ ਕੇਸ ਅਦਾਲਤ ਵਿੱਚ ਸੀ ਅਤੇ ਹੈ ! ਹੁਣ ਬਾਦਲ ਦਲ ਭੰਗ ਕਰਕੇ ਨਵੇਂ ਸਿਰੋਂ ਮੈਂਬਰ ਭਰਤੀ ਹੋਣੇ ਨੇ ਇਸ ਕਰਕੇ ਬਾਦਲ ਇਕ ਚੋਣ ਹੀ ਲੜ ਸਕਦੇ ਨੇ ਜੇ ਵਿਧਾਨ ਸਭਾ ਦੀ ਚੋਣ ਲੜੀ ਤਾਂ SGPC ਦੀ ਚੋਣ ਨਹੀਂ ਲੜ ਸਕਣਗੇ ! ਖੁੱਲ ਕੇ ਬੋਲੋ ਯੋਗੀ ਮੱਠ ਵਿੱਚ ਚੋਣ ਨਹੀਂ ਹੁੰਦੀ ! ਖੁੱਲ ਕੇ ਬੋਲੋ
@harnekmalhans7783
@harnekmalhans7783 2 күн бұрын
Bad luck of Sikhs lowering status of Sri Akal Takhat making mockery of Sikhs in the eyes of the world Why Sikhs should keep their heads high
@khushirampura0396
@khushirampura0396 2 күн бұрын
L by mi Lpp😊😊
@kashmirsinghbhullar1047
@kashmirsinghbhullar1047 2 күн бұрын
😂😂😂😂😂 ਕਿਆ ਬਾਤ ਆ ਹਰ ਗੱਲ ਨਾਲ ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ਸੁਣ ਸੁਣ ਕੇ ਕੰਨਾਂ ਟੀਂ ਟੀਂ ਹੋਣ ਲੱਗ ਪਈ ਆ।😂😂
@JaswantSingh-ow9lw
@JaswantSingh-ow9lw 2 күн бұрын
ਹਰ ਬੰਦੇ ਦਾ ਕੋਈ ਨਾ ਕੋਈ ਤਕੀਆ ਕਲਾਮ ਹੁੰਦਾ ਹੈ ਜੋ ਆਪਣੇ ਆਪ ਮੂੰਹੋਂ ਨਿਕਲ ਜਾਂਦੀਆਂ ਨੇ ਉਸ ਬੰਦੇ ਦਾ ਕੋਈ ਕਸੂਰ ਨਹੀਂ ਹੁੰਦਾ ਪਰ ਤੁਸੀ ਉਨ੍ਹਾਂ ਦੇ ਅਮੁੱਲੇ ਵਿਚਾਰ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਬਕਾਇਦਾ ਦੇ ਮਗਰ ਲੱਗੇ ਰਹੋ
@GurdeepSingh-lv7hu
@GurdeepSingh-lv7hu 3 күн бұрын
Yaar Cheema sahib nu serias ho ke Naa liya karo oh Dr heh wakeel nahi
@BhupinderSingh-jn5ej
@BhupinderSingh-jn5ej 2 күн бұрын
Harpreet.singh.ek.juratt.wale.suche.singh.ne
@BhupinderSingh-jn5ej
@BhupinderSingh-jn5ej 2 күн бұрын
Bhutti.sahib.lok.nahi.badal.nu.mande.sromani.akalidul.sirf.kuj.ku.mari.jameer.wale.joli.chuk.hi.mande.ne.sukhe.nu
@MastRam-s1d
@MastRam-s1d 3 күн бұрын
Sant mat de marg nu kharab mat karo ji gurugranth sahib te sab nu maf karde ne ji . Das guru sahib te sab papian nu maf karde se .Tussi onna tu badde ta nahi ho ji
@darshanmalhimalhi6277
@darshanmalhimalhi6277 3 күн бұрын
Patti sahib manga centre Sarkar nal Punjab vichara kion band apna ghar hi band kion nuksan kar rahe ho
@thakursgill895
@thakursgill895 2 күн бұрын
Ena ne bhea de vota banaya te bhahgtaya
@turlochanmalhi3130
@turlochanmalhi3130 3 күн бұрын
Cheema???????
@BhupinderSingh-jn5ej
@BhupinderSingh-jn5ej 2 күн бұрын
Sukhbeer.di.waheguru.ne.mutt.hi.mar.diti.a.qu.ke.os.ne.pap.hi.bhut.kite.ne.gnaune.pap
@charansinghbhuttay3775
@charansinghbhuttay3775 2 күн бұрын
The exemple of yogi is the indication to Akali Dal to which nobody try to understand but unfortunately sikh community confused to under due negligency.
@DJ-tz5je
@DJ-tz5je 3 күн бұрын
Bera gherk hove ihna akalian da … koher di bimari aa ih kaum nu
@Arsh26663
@Arsh26663 2 күн бұрын
ਗ਼ਲਤ information ਦਿੱਤੀ ਗਈ ਹੈ ਇਸ viedo ਚ
@shivdevsingh3626
@shivdevsingh3626 2 күн бұрын
ਕਿਸਾਨਾਂ ਦਾ ਮਸਲਾ ਕੇਂਦਰ ਸਰਕਾਰ ਨਾਲ ਹੈ ਫਿਰ ਪੰਜਾਬ ਬੰਦ ਕਰਨ ਦਾ ਕੀ ਫ਼ਾਇਦਾ ਹੈ ? ਮੁਸਾਫ਼ਰਾਂ ਨੂੰ ਕਿੰਨੀ ਤੰਗੀ ਝੱਲਣੀ ਪੈ ਰਹੀ ਹੈ | ਕਾਰੋਬਾਰ ਦਾ ਕਿੰਨਾ ਨੁਕਸਾਨ ਹੁੰਦਾ ਹੈ | ਪੰਧੇਰ ਤਾਂ ਬੇਵਕੂਫ ਹੈ ਜਿਸਨੂੰ ਕੋਈ ਅਕਲ ਨਹੀਂ ਹੈ | ਹਮੇਸ਼ਾਂ ਪੰਜਾਬ ਨੂੰ ਅੱਗ ਵਿੱਚ ਝੋਕਣ ਲਈ ਤਿਆਰ ਰਹਿੰਦਾ ਹੈ |
@kashmirsinghbhullar1047
@kashmirsinghbhullar1047 2 күн бұрын
😂😂😂😂😂 ਕਿਆ ਬਾਤ ਆ ਹਰ ਗੱਲ ਨਾਲ ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ, ਬਕਾਇਦਾ ਤੌਰ ਤੇ ਸੁਣ ਸੁਣ ਕੇ ਕੰਨਾਂ ਟੀਂ ਟੀਂ ਹੋਣ ਲੱਗ ਪਈ ਆ।😂😂
“Don’t stop the chances.”
00:44
ISSEI / いっせい
Рет қаралды 62 МЛН
Chain Game Strong ⛓️
00:21
Anwar Jibawi
Рет қаралды 41 МЛН
Cat mode and a glass of water #family #humor #fun
00:22
Kotiki_Z
Рет қаралды 42 МЛН
“Don’t stop the chances.”
00:44
ISSEI / いっせい
Рет қаралды 62 МЛН