Рет қаралды 19,377
Chinta Chhad Achint Raho || Bhai Jasbir Singh Ji (Ponta Sahib Wale) || Album - Atam Ras Kirtan || Sri Guru Granth Sahib Ji Ang - 517 (Sri Guru Amar Das Ji) , 75 (Sri Dasam Granth) , 995, 724, 612, 617 (Sri Guru Granth Sahib Ji) || Punjabi , English lyrics & Meaning || 4k (UHD 60 FPS) Video || Shabad Gurbani Kirtan || More Video's - / shabadgurbaniaudio & / @shabadgurbaniwithmeaning
Facebook Page Link - / shabadgurbaniwithmeaning
#ShabadGurbaniWithMeaning
#shabadgurbaniaudio
#BhaiJasbirSinghJi
#BhaiJasbirSinghJiPontaSahibWale
- - - - - - - - - - - - Shabad Ang -: 517 (Sri Guru Amar Das Ji) - - - - - - - - - - - - - - - -
ਪਉੜੀ ॥
ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ ॥
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ
ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥੨੧॥