Sheetal Angural ਦੇ AAP ਵਿਧਾਇਕ 'ਤੇ ਦੋਸ਼ ਮੁੱਖ ਮੰਤਰੀ Bhagwant Mann ਦਾ ਕੀ ਜਵਾਬ ?

  Рет қаралды 27,349

ABC Punjab

ABC Punjab

Күн бұрын

Sheetal Angural ਦੇ AAP ਵਿਧਾਇਕ 'ਤੇ ਦੋਸ਼
ਮੁੱਖ ਮੰਤਰੀ Bhagwant Mann ਦਾ ਕੀ ਜਵਾਬ ?
MLA Kunwar Vijay Pratap ਨੇ ਚੁੱਕੇ ਸਵਾਲ
#abcpunjab #bhagwantmann #sheetalangural #jalandhar #aapparty #punjab
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 72
@gurmukhsingh9717
@gurmukhsingh9717 3 ай бұрын
ਭਗਵੰਤ ਮਾਨ ਮੁੱਖ ਮੰਤਰੀ ਆਮ ਆਦਮੀ ਪਾਰਟੀ ਵਿੱਚ ਰਹੇ ਸੀਤਲ ਅਨੁਰਾਗ ਨੇ ਬਿਆਨ ਦਿੱਤਾ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਜਾਂਚ ਕਰਵਾਉਣ ਫਿਰ ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਉਂ ਚੁੱਪ ਹੋ ਗਏ ਕਿਹੜੇ ਪੈਸੇ ਲਿਦੇ ਨੇ ਲੋਕਾਂ ਨੂੰ ਪਤਾ ਲੱਗ ਗਿਆ ਹੋਣਾਂ ਪੰਜਾਬ ਦੇ ਲੋਕਾਂ ਦੇ ਟੈਸਟ ਦੇ ਪੈਸੇ ਲੁੱਟ ਰਹੇ ਪਹਿਲਾਂ ਰੇਤਾ ਬੱਜਰੀ ਦਰਿਆਵਾਂ ਵਿੱਚੋਂ ਕੱਢ ਦੇ ਸੀ ਹੁਣ ਤਾਂ ਮੁਕਾਰੀਆ ਤੋ ਤਲਵਾੜਾ ਦੇ ਨਾਲ ਲੱਗਦੇ ਪਹਾੜਾਂ ਵਿੱਚੋਂ ਰੇਤਾ ਬੱਜਰੀ ਕੱਢ ਰਹੇ ਠੇਕੇਦਾਰ ਹਰੇ ਭਰੇ ਜੰਗਲ ਉਜਾੜ ਰਹੇ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਹਾੜਾਂ ਵਿੱਚੋਂ ਰੇਤਾ ਬੱਜਰੀ ਕੱਢ ਰਹੇ ਠੇਕੇਦਾਰ ਕਿਹੜੇ ਲੀਡਰਾਂ ਨਾਲ ਰਲ ਕੇ ਪਹਾੜਾਂ ਨੂੰ ਜੰਗਲਾਂ ਨੂੰ ਖਤਮ ਕਰਨ ਲੱਗ ਪਏ
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@KanikaKapoor-l4x
@KanikaKapoor-l4x 3 ай бұрын
Hi
@Gagandeepkaur-o6p
@Gagandeepkaur-o6p 3 ай бұрын
sat.shri.akal.abc
@nirmalbrar7713
@nirmalbrar7713 3 ай бұрын
ਜ਼ਮੀਨ ਬਾਬਤ ਕੁਝ ਨਹੀ ਬੋਲਿਆ ਜੋ ਇਸ ਦੀ ਮਾਤਾ ਨੂੰ ਗਿਫਟ ਮਿਲ਼ੀ।
@gurjitkaur1327
@gurjitkaur1327 3 ай бұрын
Sheetal show all call recording of bhagwant Mann sister 3 crore ruppe di dllali jalanadhar cho har mahine di ughrayi shame on pegwant Mann sister corrupt sister
@ranvirdhanoea1606
@ranvirdhanoea1606 3 ай бұрын
Angural ikala Ni nal Raghav Chadda, Dinesh Chadda,jampa katarochak Aman Arora,chabewal Sare BJP vich jange
@gurjitkaur1327
@gurjitkaur1327 3 ай бұрын
Chorrr aa bhagwant Mann te ohdi bhen ta sachi bunty bubbly niklii shame on aap good vt
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@mangatrai89
@mangatrai89 3 ай бұрын
ਭੁੱਲਰ ਸਾਹਿਬ ਅਗਰ ਉੱਚੀ ਬੋਲਣ ਵਾਲਾ ਸੱਚਾ ਨਹੀਂ ਹੁੰਦਾ ਤਾਂ ਸਭ ਤੂੰ ਜਿਆਦਾ ਉੱਚਾ ਮੁੱਖ ਮੰਤਰੀ ਬੋਲਦੇ ਨੇ ਜਦੋਂ ਦੇਖੋ ਉੱਚੀ ਉੱਚੀ ਦੂਜਿਆਂ ਨੂੰ ਮਤਲਬ ਫਿਰ ਉਹ ਵੀ ਸੱਚੇ ਨਹੀਂ ਗੱਲ ਸੀਤਲ ਬੇਈਮਾਨ ਹੈ ਜਾ ਨਹੀ ਗੱਲ ਇਹ ਹੈ ਅਗਲਾ ਸਬੂਤ ਲੈਕੇ ਆਇਆ ਤਾਂ ਮੁੱਖ ਮੰਤਰੀ ਨੇ ਆਪ ਕਿਹਾ ਸੀ ਕੱਲ ਕਿਉੰ ਅੱਜ ਆ ਹੁਣੇ ਆ ਅਗਲਾ ਆ ਗਿਆ ਮੁੱਖ ਮੰਤਰੀ ਭੱਜ ਗਏ ਮਤਲਬ ਸੱਚਾ ਕੋਈ ਨਹੀਂ ਇੱਥੇ
@gurjitkaur1327
@gurjitkaur1327 3 ай бұрын
Sheetal has strong proofe shame on Punjab c.m chorrr aaa sachi ehdi bhen
@punjabimatt
@punjabimatt 3 ай бұрын
ਚੈਨਲ ਵੀ ਚਲਾਉਣਾ ਭਾਈ, ਵੋਟਾਂ ਦੇ ਨੇੜੇ ਦੀਆਂ ਤਰੀਕਾਂ ਦੇ ਨੇੜੇ ਦੀਆਂ ਕੋਈ ਵੀਡੀਓ ਦੇਖਲੋ, ਸਰਕਾਰ ਦੇ ਹੱਕ ਚ ਜਿਆਦਾ ਅਤੇ ਵਿਰੁੱਧ ਘੱਟ ਹੁੰਦੀਆਂ
@jasdeepsingh5659
@jasdeepsingh5659 3 ай бұрын
ਇਹ ਦੱਲੇ ਕਾਂਗਰਸ ਦੇ ਲੱਖਾਂ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਦੇ ਦੱਲੇ
@punjabimatt
@punjabimatt 3 ай бұрын
ਰਾਜ ਮਾਤਾ ਸੋਨੇ ਨਾਲ ਲਧੀ ਫਿਰਦੀ, ਪਹਿਲਾਂ ਵੀ ਦੇਖੀ ਆ, ਕਿਥੋਂ ਆ ਗਿਆ ਸਭ ਕੁਝ, ਇੱਕ ਰੁਪਏ ਦਾ ਰਵਾਦਾਰ ਨਹੀਂ cm ਭੁੱਲਰ ਆਖਦਾ ਹੱਦ ਹੋਗੀ
@KanikaKapoor-l4x
@KanikaKapoor-l4x 3 ай бұрын
Veerji na support karo curruption nu. Bhagwant mann currupt hai 100%
@jugrajSinghBhullar-ig2tb
@jugrajSinghBhullar-ig2tb 3 ай бұрын
7/51 ਤੇ ਜਗਤਾਰ ਭੁੱਲਰ ਨੂੰ ਬੋਲਣ ਤੋਂ ਪਹਿਲਾਂ ਚਾਰ ਸਾਲਾਂ ਦੇ ਪੁਲਿਸ ਤੋਂ ਅੰਕੜੇ ਲੈ ਲੈਣੇ ਚਾਹੀਦੇ ਸਨ। ਬਾਕੀ ਅੰਮ੍ਰਿਤਸਰ ਵਿੱਚ ਅਸੀ ਨਰਾਜ਼ ਵਰਕਰਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਟੀਮ ਨਾਲ ਮਿਲ ਕੇ ਉਦੋਂ ਤਹਿ ਕਰ ਲਿਆ ਸੀ ਜਦੋਂ ਕੇਜਰੀਵਾਲ ਲਾਹੌਰੀ ਗੇਟ ਲਾਗੇ ਸ਼ਕਤੀ ਨਗਰ ਵਿਚੋਂ ਇਸ ਲਈ ਆਪਣਾ ਰੋਡ ਸੋਅ ਛੱਡ ਗਿਆ ਕਿਉਂਕਿ ਅਗੇ ਕੁੰਵਰ ਸਾਹਿਬ ਖੜ੍ਹੇ ਸਨ ‌। ਓਦੋਂ ਅਸੀਂ ਰਹਿ ਕਰ ਲਿਆ ਇਨ੍ਹਾਂ ਖਿਲਾਫ ਪ੍ਰਚਾਰ ਕਰਨਾ। ਮੈਂ ਖੁਦ ਪੋਸਟ ਪਾਈ ਸੀ ਕਿ ਕਿਸੇ ਨੂੰ ਵੀ ਵੋਟ ਪਾ ਦਿਉ ਪਰ ਆਮ ਆਦਮੀ ਪਾਰਟੀ ਨੂੰ ਵੋਟ ਨਾ ਦਿਉ।
@ranjetbal2202
@ranjetbal2202 3 ай бұрын
bhullar sahib cm sacha c auna chahida tuci os pase nhi aunde te sheetal dian kmjorian ds dittian, ikkla ta hr koi bol skda kihde nal debate kiti kdi sukhvilla te kdi kuj
@pappupatna2141
@pappupatna2141 3 ай бұрын
Aaj election ho jave ta congress uto di han . Kal da koi pata nahi .
@moesander7790
@moesander7790 3 ай бұрын
Bhai amirtpal singh khalsa ji zindabad
@angatsingh1555
@angatsingh1555 3 ай бұрын
Good.job
@ranjetbal2202
@ranjetbal2202 3 ай бұрын
cruption dian video ds k bnaian jandian ne
@JadvinderSingh-th1tn
@JadvinderSingh-th1tn 2 ай бұрын
You😊😊
@harjitchahal6049
@harjitchahal6049 3 ай бұрын
Amritsar matro bus aam aadmi sarkar ne stop kr diti hai.
@gursatvirsingh
@gursatvirsingh 3 ай бұрын
Y+ security hunde hoe moke mari janda and darpok banda nhi deserve krda politician ban na
@gursatvirsingh
@gursatvirsingh 3 ай бұрын
Name ton hi fraud a kuriyan wala naam rakhi phirda 😂😂
@pappupatna2141
@pappupatna2141 3 ай бұрын
Leader kise de sake nahi
@SandeepSingh-f3v9d
@SandeepSingh-f3v9d 3 ай бұрын
C m maan ❤❤❤❤
@James-Prinsep
@James-Prinsep 3 ай бұрын
Bnss sec 172,187 ਕਾਲਾ ਕਨੂੰਨ ਰੱਦ ਕਰੋ
@Gill-mp9vt
@Gill-mp9vt 3 ай бұрын
ਭੁੱਲਰ ਬਾਈ ਜੀ, ਪੁਲਿਸ ਦੀ ਬਦਲੀ ਨਾਲ ਕੁਝ ਨਹੀਂ ਹੁੰਦਾ, ਇਹ ਦੋ ਤਿੰਨ ਦਿਨ ਵਿੱਚ ਫੇਰ ਸੈਟਿੰਗ ਕਰ ਜਾਣਗੇ, ਜਦੋਂ ਪੁਲਿਸ ਅਤੇ ਨੇਤਾਵਾਂ ਦੇ ਬੱਚੇ ਚਿੱਟੇ ਨਾਲ ਨੀਂ ਮਰਦੇ, ਇਹ ਰੁਕਦਾ ਨਹੀਂ, ਜਾਂ ਵੇਚਣ ਵਾਲੇ -2-4- ਮਾਰਨੇ ਪੈਣਗੇ, ਅਸੀਂ ਪੀੜਤ ਹਾਂ ਸਾਨੂੰ ਪਤਾ ਹੈ ਕਿ ਰਾਤ ਕਿਵੇਂ ਲੰਘਣੀ ਹੈ ਅਤੇ ਸਵੇਰੇ ਕੀ ਹੋਣਾ ਹੈ,ਪਲ ਪਲ ਖਤਰਾ ਰਹਿੰਦਾ ਹੈ, ਨਸ਼ੇ ਖਾਣ ਵਾਲੇ ਜਾਂ ਪੋਸਤ ਵੇਚਣ ਵਾਲੇ ਗ਼ਰੀਬ ਨੂੰ ਚੁੱਕ ਲੈਂਦੇ ਹਨ, ਚਿੱਟਾ ਵੇਚਣ ਵਾਲੇ ਜਵਾਈ ਨੂੰ ਤਾਂ ਫੜਦੇ ਨੀਂ, ਜਿਹੜੇ ਇੰਨ੍ਹਾਂ ਦੀ ਕੁੜੀ ਨਾਲ ਸੌਂਦੇ ਹਨ,ਜੇ ਪੈਸੇ ਨੀਂ ਦਿੰਦੇ ਬੱਚੇ ਭੰਨ ਤੋੜ ਕਰਦੇ ਹਨ, ਪਿਛਲੇ ਦਿਨੀਂ ਜਵਾਕ ਨੇ ਗੱਡੀ ਭੰਨ੍ਹ ਦਿੱਤੀ, ਫੇਰ ਸਕੂਟੀ ਭੰਨ ਦਿੱਤੀ, ਬਾਈ ਕਿੱਧਰ ਨੂੰ ਜਾਈਏ, ਅਸੀਂ ਇੰਟਰਵਿਊ ਵੀ ਕੀਤੀ ਤਾਂ ਵੀ ਕੋਈ ਹੱਲ ਨਹੀਂ ਹੋਇਆ
@gurnamsingh2438
@gurnamsingh2438 2 ай бұрын
ਇਹ ਬੰਦਾ ਸਰਕਾਰ ਦਾ ਵਿਰੋਧੀ ਹੈ ਚੈਨਲ
@jasbirsingh8132
@jasbirsingh8132 3 ай бұрын
ਫਾਜਿਲਕਾ ਪੁਲਿਸ ਨੇ 66 ਕਿਲੋ ਅਫੀਮ ਰਿਕਵਰ ਕੀਤੀ ਕੈ।
@dssainicbk
@dssainicbk 3 ай бұрын
ਬਹੁਤ ਵਧੀਆ ਭੁੱਲਰ ਸਾਹਬ
@pappupatna2141
@pappupatna2141 3 ай бұрын
Maan sab nu chahida si es seat nu prestige issu na bana ke larde ta tuhanu pata lagada ki loka wich ki position hai .
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@vikasmehan8910
@vikasmehan8910 3 ай бұрын
Tusi ve bus kro pura din mann mann mann krde rehde ho .. ik tarfa chad deo janab
@Gurtalman
@Gurtalman 3 ай бұрын
Maan kam putha karda ,
@KanikaKapoor-l4x
@KanikaKapoor-l4x 3 ай бұрын
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@VijayKumar-zn3gu
@VijayKumar-zn3gu 3 ай бұрын
Right sir
@tanveer07singh
@tanveer07singh 3 ай бұрын
Good work bhullar sab and sandeep sab
@CanadaKD
@CanadaKD 3 ай бұрын
Good program abc channel
@ParveenBawa-yx7qv
@ParveenBawa-yx7qv 3 ай бұрын
Boot hi vadeya ghal krde ho bhular sahib ji God joob ❤
@harwinderkaur9040
@harwinderkaur9040 3 ай бұрын
JEHRE KHET GIFT MILLE
@RanjitSingh-co9he
@RanjitSingh-co9he 3 ай бұрын
ssa bhular sahib ji Sandeep laduka ji Bahut badia Punjabi nirpakh khabra hai ji
@maluksingh5489
@maluksingh5489 3 ай бұрын
ਝੰਡਾ ਅਮਲੀ ਫਸ ਗਿਆ ਬਾਈ ਉਏ 😊😊😊
@hakamsinghhakamsinghhakams4664
@hakamsinghhakamsinghhakams4664 3 ай бұрын
ਸੰਦੀਪ ਲਾਧੂਕਾ ਜਗਤਾਰ ਸਿੰਘ ਭੁੱਲਰ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ।ਬਹੁਤ ਹੀ ਵਧੀਆ ਜੀ ।
@LovePreet-z8e6u
@LovePreet-z8e6u 3 ай бұрын
Right ji❤❤
@harpreetsinghvirk9979
@harpreetsinghvirk9979 3 ай бұрын
bus kar
@ravisoni6116
@ravisoni6116 3 ай бұрын
Paji Tujhe Dekha To Bhagwant Manjula karja Lahariya vah paise kitne kharch karta
@jaswantjassi5978
@jaswantjassi5978 3 ай бұрын
Good night bhullar sahib
@KamaljitSingh-gb3ed
@KamaljitSingh-gb3ed 3 ай бұрын
Aap cm nu slouit Maro ji aap de press jindabad
@KanikaKapoor-l4x
@KanikaKapoor-l4x 3 ай бұрын
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@BhupinderSingh-if9gb
@BhupinderSingh-if9gb 3 ай бұрын
CM MANN Zindabaad ❤❤
@toorfacts3988
@toorfacts3988 3 ай бұрын
Maan saab nu ja phl a 25, lakh milda c so da odo ta jameen gift hoi ne mukhmantri bann to baad kiva gift hon lg ghi a a gl da kda jabab ne deta maan saab na
@KanikaKapoor-l4x
@KanikaKapoor-l4x 3 ай бұрын
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@jarnailsidhu5045
@jarnailsidhu5045 3 ай бұрын
ਮੁੱਖ ਮੰਤਰੀ ਜ਼ਿੰਦਾਬਾਦ
@tanveersingh4940
@tanveersingh4940 3 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਮੁਰਦਾਬਾਦ
@rameshgeneralstore3070
@rameshgeneralstore3070 3 ай бұрын
ਓਧਰ ਮੋਦੀ ਝੂਠ ਬੋਲੀ ਜਾਂਦਾ
@harwinderkaur9040
@harwinderkaur9040 3 ай бұрын
Vote da rola sara
@KanikaKapoor-l4x
@KanikaKapoor-l4x 3 ай бұрын
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@harpreetsinghvirk9979
@harpreetsinghvirk9979 3 ай бұрын
cm good kam karda
@KanikaKapoor-l4x
@KanikaKapoor-l4x 3 ай бұрын
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@KanikaKapoor-l4x
@KanikaKapoor-l4x 3 ай бұрын
Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha
@RahulSingh-el6bo
@RahulSingh-el6bo 3 ай бұрын
Pseudo intellectual
@KanikaKapoor-l4x
@KanikaKapoor-l4x 3 ай бұрын
Bhagwant mann 100% corrupt cm hai. Saare mla ton ugraahi Karva reha hazaara crore kha geya. Loka nu murkh banna geya corruption khatam karn de nam te. Noc de Nam te mla 20 lac 30 lac lende aa.
@Gagandeepkaur-o6p
@Gagandeepkaur-o6p 3 ай бұрын
good.news.abc❤❤
Minecraft Creeper Family is back! #minecraft #funny #memes
00:26
Players vs Corner Flags 🤯
00:28
LE FOOT EN VIDÉO
Рет қаралды 80 МЛН
Don't look down on anyone#devil  #lilith  #funny  #shorts
00:12
Devil Lilith
Рет қаралды 3,2 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 48 М.
Minecraft Creeper Family is back! #minecraft #funny #memes
00:26