15 -20 ਵਿਦੇਸ਼ੀ ਨਸਲਾਂ ਦੇ ਕੁੱਤੇ ਬੀਬੀ ਇੱਕਲੀ ਸਾਂਭ ਲੈਂਦੀ ਆ

  Рет қаралды 277,281

Shonki Sardar

Shonki Sardar

2 жыл бұрын

#sukhjinder_lopon

Пікірлер: 325
@karamvirchahal5002
@karamvirchahal5002 2 жыл бұрын
ਬਹੁਤ ਵਧੀਆ ਸੁਭਾਅ ਹੈ ਮਾਸੀ ਜੀ ਦਾ ਤੇ ਬਹੁਤ ਰੀਝ ਨਾਲ ਇਨ੍ਹਾਂ ਜਾਨਵਰਾਂ ਦੀ ਸੰਭਾਲ ਕਰਦੇ ਹਨ
@birdsloverNirmalsingh
@birdsloverNirmalsingh 2 жыл бұрын
ਬੇਬੇ ਬਹੁਤ ਬਹੁਤ ਧੰਨਵਾਦ ਇਨ੍ਹਾਂ ਪਿਆਰ ਦੇਣ ਲਈ ਬੱਚਿਆਂ ਨੂੰ 🥰🙏🏻🙏🏻
@mrgill7966
@mrgill7966 Жыл бұрын
ਦਿੱਲ ਖੁਸ਼ ਹੋ ਗਿਆ ਵੀਡੀਓ ਦੇਖ ਕੇ। ਮਾਤਾ ਜੀ ਦਾ ਜਾਨਵਰਾਂ ਪ੍ਰਤੀ ਏਨਾ ਪਿਆਰ ਦੇਖ ਕੇ ਬਾਈ ਦਿੱਲ ਬਾਗੋ ਬਾਗ ਹੋ ਗਿਆ। ਬਹੁਤ ਵਧਿਆ ਲੱਗੀ ਵੀਡੀਓ ਭਰਾ ਜੀ।
@zaildarkuldeep8451
@zaildarkuldeep8451 2 жыл бұрын
ਹੁਣ ਤਕ ਦੀਆਂ ਸਾਰੀਆ ਵੀਡੀਓ ਤੋ ਨੰਬਰ ਇੱਕ ਤੇ ਹੈ ਕਿਉਕਿ ਇੱਥੇ ਮਾਤਾ ਦਾ ਅਪਦੇ ਜਨਵਰਾਂ ਨਾਲ ਪਿਆਰ ਤੇ ਪਾਲਣ ਪੋਸਣ ਦੀ ਪੂਰੀ ਜੁਮੇਵਾਰੀ ਦੀ ਦਾਤ ਦਿੰਦੇ ਹਾਂ। ਅਸਲ ਵਿੱਚ ਬੰਦੇ ਦਾ ਪਿਆਰ ਤੇ ਜਨੂੰਨ ਹੀ ਹੁੰਦਾ ਜੋਕਿ ਉਸਨੂੰ ਜਨਵਰਾਂ ਦੀ ਸੇਵਾ ਕਰਕੇ ਸਖੂਨ ਮਿਲਦਾ। ਪੈਸਿਆ ਕਰਕੇ ਨਹੀ ਕਿ ਜਨਵਰਾਂ ਨੂੰ ਸਾਂਭ ਦੇ ਨੇ। ਪੈਸੇ ਤਾਂ ਫਿਰ ਮੱਲੋ ਮੱਲੀ ਆਪਣੇ ਆਪ ਹੀ ਆ ਜਾਂਦੇ ਹਨ ਜਿੱਥੇ ਪਿਆਰ ਤੇ ਜਨੂੰਨ ਹੋਵੇ।
@gurvindersinghbawasran3336
@gurvindersinghbawasran3336 2 жыл бұрын
ਬੀਬੀ ਇਹ ਕੁੱਤੇ ਨੀ ਇਹ ਤਾਂ ਸਾਡੇ ਪੁੱਤਰ ਧੀਆ ਬੀਬੀ ਜੀ,,,, ਮੇਰੇ ਵੀ ਦੋ ਰੱਖੇ ਹੋਏ ਆ,,,, ਇਹਨਾ ਹੀ ਪਿਆਰ ਮੁਹੱਬਤ ਕਰਦੇ ਹਾਂ ਅਸੀ ਵੀ ❤️
@Navsidhu13131
@Navsidhu13131 2 жыл бұрын
Tusi dinde ni kise nu
@gurvindersinghbawasran3336
@gurvindersinghbawasran3336 2 жыл бұрын
@@Navsidhu13131 ਨਹੀਂ ਜੀ
@sidhusukhdeep3561
@sidhusukhdeep3561 Жыл бұрын
@@Navsidhu13131 Mere kolo lejo g
@mrgill7966
@mrgill7966 Жыл бұрын
@@Navsidhu13131 dinde aa dog bro
@ramansandhu4000
@ramansandhu4000 Жыл бұрын
ਬਹੁਤ ਵਦੀਆ ਲਗਾ ਜੀ.. ਜਾਨਵਰ ਅਜ ਕੱਲ ਦੇ ਇਨਸਾਨ ਤੋਂ ਕਿਤੇ ਵਫ਼ਾਦਾਰ ਨੇ... ਸਭ ਜਾਨਵਰਾਂ ਨੂੰ ਪਿਆਰ ਕਰਿਆ ਕਰੋ ਜੀ 🙏
@parminder4921
@parminder4921 Жыл бұрын
ਅਸ਼ੀ ਵੀ 6 ਰੱਖੇ ਆ ਸੱਚੀ ਸਾਡੀ ਤਾਂ ਆਪ ਉਨ੍ਹਾਂ ਵਿਚ ਜਾਨ ਵਸਦੀ ਆ ਉਨ੍ਹਾਂ ਬਿਨ੍ਹਾਂ ਰਹਿਣ ਦਾ ਵੀ ਨਹੀਂ ਸੋਚ ਸਕਦੇ. 😊
@trendpunjabi5317
@trendpunjabi5317 2 жыл бұрын
ਬਹੁਤ ਵਧੀਆ ਬੀਬੀ ਜੀ ਸਲੂਟ ਆ ਤੁਹਾਨੂੰ
@sulakhansinghdeol2044
@sulakhansinghdeol2044 Жыл бұрын
ਬਹੁਤ ਵਧੀਆ ਜੀ ਬਾਕੀ ਮਾਤਾ ਜੀ ਜਿਸ ਤਰਾ ਇੰਨਾ ਦੀ ਸੰਭਾਲ ਕਰਦੇ ਹਨ ਬਹੁਤ ਵਧੀਆ ਜੀ ਵਾਹਿਗੁਰੂ ਜੀ ਇੰਨਾ ਨੂੰ ਚੜਦੀ ਕਲਾਂ ਵਿੱਚ ਰੱਖਣ ਜੀ।
@harjaspalkaur3668
@harjaspalkaur3668 Жыл бұрын
ਬਹੁਤ ਵਧੀਆ ਲੱਗਾ ਜੀ ਤੁਸੀਂ ਏਨੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹੋ ਇੰਨਾ ਦੀ
@asidhusidhu2965
@asidhusidhu2965 Жыл бұрын
ਬਹੁਤ ਵਧੀਆ ਲੱਗਾ aunty ji ਨੂੰ care ਕਰਦੇ ਦੇਖ। ਕੇ
@kulwindersingh979
@kulwindersingh979 Жыл бұрын
ਬਹੁਤ ਵੱਡੀ ਸੇਵਾ ਬੇਬੇ ਜੀ ਦੀ 🙏🐕🐕
@BeautyOfTheworld13
@BeautyOfTheworld13 Жыл бұрын
ਬੇਬੇ ਜੀ ਦਾ ਸੁਭਾਅ ਬਹੁਤ ਵਦੀਆ ਲੱਗ ਰਿਹਾ ਏਦਾਂ ਈ ਚੜ੍ਹਦੀ ਕੱਲ੍ਹਾ ਚ ਰਹਿਣ
@zubirali4876
@zubirali4876 Жыл бұрын
Greatest Respect to Bibi Ji, for her humerous work towards Doggies 👍🙏
@amardeepsinghbhattikala189
@amardeepsinghbhattikala189 2 жыл бұрын
Veer ji bibi dia gla sun ke man kush ho gya waheguru ji Maher bnai rkhn
@useful326
@useful326 Жыл бұрын
ਸ਼ੋਕੀ ਜੀ ਤੋਹਾਡੀ ਵਧੀਆ ਰਿਪੋਰਟਿੰਗ ਦੇਖਣ ਲਈ ਤੋਹਾਡਾ ਚੈਨਲ ਸਬਸਕ੍ਰਾਈਬ ਕਰ ਲਿਆ ਹੈ ਜੀ ਆਣ ਦਿਓ ਰੋਚਕ ਰੋਚਕ ਵੀਡੀਓ ਧੰਨਵਾਦ
@vehlijanta6321
@vehlijanta6321 2 жыл бұрын
Jindadili nd insaniyat hly b hai loka ch .. salute nd respect maa lyi .. God bless u both ..
@raman52463
@raman52463 2 жыл бұрын
ਮੈ ਆਜ ਹਿ ਬੀਬੀ ਕੋਲ ਜਾ ਕੇ ਆਇਆ ਹਾ ਨਾਲ ਅਮਨ ਵੀਰ ਨੁ ਮਿਲਿਆ ਸੀ ਬੁਹਤ ਹਿ ਵਦੀਆਂ ਸੁਬਾਹ ਹੈ ਬੀਬੀ ਦਾ ਹੁਸ਼ਕੀ ਕੁਤੀ ਲੇ ਕੇ ਗਏ ਸੀ 💖
@mohansingh3992
@mohansingh3992 Жыл бұрын
ਮਾਈ ਜੀ ਵਾਹਿੂਗੁਰੂ। ❤️🙏❤️🌹🐕🌹🐕🦮🐕‍🦺
@paramsingh1811
@paramsingh1811 2 жыл бұрын
God bless this family i love dogs❤️🙏
@kashmirsingh7509
@kashmirsingh7509 Жыл бұрын
ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤️
@punjabwala1904
@punjabwala1904 2 жыл бұрын
MERI 🌹MA 🌹 NU. PARNAM. 🙏🏽. EHO JEHI MA 🌹 WAHEGURU SABH. NU DEVE. 🙏🏽. EXELLENT SET-UP. FOR KENNAL 🙏🏽. MALK HOR TRAKKIAN BAKSHAN MERI MA DI FAMILY NU 🙏🏽🙏🏽🙏🏽🙏🏽🎉🎉 BLASTER VIDEO 🎉🎉🎉🎉🎉
@FARMERTV-tz8hp
@FARMERTV-tz8hp Жыл бұрын
ਬਾਈ ਮੈਨੂੰ ਆਪਣੇ ਆਪ ਨਾਲੋਂ ਵੀ ਵੱਧ ਪਿਆਰ ਆ ਇਹਨਾਂ ਨਾਲ।ਮੇਰੇ ਕੋਲ ਬੱਚਪਨ ਤੋਂ ਹੀ 4 5 ਕੁੱਤੇ ਰੱਖਦਾ।ਬੰਦੀਆਂ ਤੋਂ ਬੜੇ ਧੋਖੇ ਖਾਲੇ ਪਰ ਇਹਨਾਂ ਨੇ ਕਦੇ ਧੋਖਾ ਦਿੱਤਾ ਸੱਗੋਂ ਕਈ ਵਾਰ ਮੇਰੀ ਜਾਨ ਬਚਾਈਆ।ਵੀਰ ਬਣਕੇ ਕਿਸੇ ਕੋਲ ਚੰਗਾ ਹੱਸਕੀ ਹੋਵੇ ਤਾਂ ਦੱਸੀਉ।ਕਈ ਵੀਰ ਬਾਹਰ ਜਾਣ ਜਾਂ ਕਿਸੇ ਕਾਰਨ ਕਰ ਕੇ ਡੌਗ ਦੇਣਾ ਚੌਂਹਦੇ ਆ ਉਹ ਵੀ ਦੱਸਣ।
@preetmavi911
@preetmavi911 Жыл бұрын
ਬੀਬੀ ਜੀ ਧੰਨ ਹੈ ਤੁਸੀਂ 👍👍🥰🥰
@MandeepMaan13
@MandeepMaan13 2 жыл бұрын
Maa ta Maa he hundi a Sukhjinder Bai Rooh Khush ho gayi video dekh ke
@amritpalkaur2651
@amritpalkaur2651 2 жыл бұрын
Bhoot vdia bibi ji mere kol vi 6 dogi ne whaguru thode enha bachea nu thik rkhe🙏🏻
@bimlarani3886
@bimlarani3886 Жыл бұрын
Mata ji waheguru tuhadi lmi kre tuc bahut vdhia kr rhe ho bejubano ki seva krke thanks 🙏🙏 God bless you 🙏🙏❤️❤️
@user-fp1nt9sl3v
@user-fp1nt9sl3v 2 жыл бұрын
Waheguru ji Mata ji nu chardi kala vich rekhan. 🙏
@jagpreetsingh8296
@jagpreetsingh8296 2 жыл бұрын
Waheguru 🙏🙏
@tejindersingh1112
@tejindersingh1112 2 жыл бұрын
Waheguru mehar rakhe🙏🤗
@Swaarlifefoundation
@Swaarlifefoundation 2 жыл бұрын
Koi word hani bibi ji lai seriously bhout vadia laggea ❤️🧿
@gulshanpreet2016
@gulshanpreet2016 2 жыл бұрын
Wmk ji 🙏🙏🏻 thode sare videos Ncy & kaint
@boogyman588
@boogyman588 Жыл бұрын
ਗੋਲਡਨ ਰੇਟ੍ਰਿਵਰ ਬੁਹਤ ਸੋਹਣੇ ਲਗਦੇ ਮੈਨੂੰ 😍😍💯🔥
@kashdeepsingh66
@kashdeepsingh66 2 жыл бұрын
Har ik De ghr jadatar eda hi hunda mere ghr v mata nal sare janvra da vad pyar a
@harjitjohal1899
@harjitjohal1899 Жыл бұрын
Dil khush krta love you bebe😘😘🤗🤗❤❤
@jaisharma4045
@jaisharma4045 Жыл бұрын
Parmatma mehar kriyo bibi ki te ❤️waheguru ji ❤️🙏
@jasveerranukhurd5439
@jasveerranukhurd5439 2 жыл бұрын
👌🏻👌🏻👌🏻👌🏻jva meri maa vrgi aa mata g
@ballyballychahal541
@ballyballychahal541 2 жыл бұрын
ਬਹੁਤ ਵਧੀਆ ਬੀਬੀ ਜੀ ਪਰ ਗੋਰਡਨ ਰਟੀਵਰ ਦੇ ਬੱਚੇ ਬਹੁਤ ਘੱਟ ਰੇਟ ਚ ਜਾ ਰਹੇ ਨੇ
@ll_________ll7651
@ll_________ll7651 Жыл бұрын
4:26 hand sanitizer ho rahe a 😂😂❤️❤️
@niliravidhaliwalfarm6773
@niliravidhaliwalfarm6773 2 жыл бұрын
Bai ji shuk da koi mil nahi ji ajj sare bacheyaa nu sekhna chahida ji eh dilo shuk hunda ji 🙏🙏🙏
@surinderkaur-cy3wr
@surinderkaur-cy3wr Жыл бұрын
Sahi hai shonk tan bchyan nu hunda per paalna posna maawa hi krdiyan. Eh vi bcheyan vaangu hi pyar lende ne .hr time ik dhyan ehna vich hi rkhna penda.
@nimitbath3279
@nimitbath3279 Жыл бұрын
Massi g bilkul sant sabha de ne...
@sonysidhu0440
@sonysidhu0440 2 жыл бұрын
🙏🏻Waheguru g🙏🏻
@arshdeepsingh356
@arshdeepsingh356 Жыл бұрын
Shi gl aa lok kehnde aa ki kteed paaliya.Pr oh ki jande aa v jwaka vnagu paale hunde aa.Boht vdia bebe❤️🙏
@rajpalsandhu1947
@rajpalsandhu1947 2 жыл бұрын
Bhut vadia bibi ji ....🥰😍🤩🥰😍😍
@meharchand1073
@meharchand1073 Жыл бұрын
Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞
@harbhajansinghsingh2835
@harbhajansinghsingh2835 Жыл бұрын
V v great mom v lovely heart and love for pets
@Its_jatt47
@Its_jatt47 2 жыл бұрын
Jeondy basdi reh meri maa rabb tri umar lambi kre te edda hi bejubana d seva krde raho te ilakke da maan bdaunde raho Gbu❤️
@tarsem389
@tarsem389 2 жыл бұрын
Mata ji dilo salute hai 🙏
@DilpreetSingh-yh3il
@DilpreetSingh-yh3il 2 жыл бұрын
Bohat wadia laga dekh ke bebe g nu
@mjsg8476
@mjsg8476 2 жыл бұрын
Beautiful dogs 🐕.
@sharanjeetkaur7379
@sharanjeetkaur7379 Жыл бұрын
ਮੈਂ ਇੱਕ ਬਿੱਲਾ ਲਿਆਂਦਾ ਸੀ ਸਟੋਰ ਤੋਂ $ 80 dollar da ਉਸ ਦਾ food ਖਾਣ ਹੋਰ ਬਿੱਲੀ ਆਉਣ ਲੱਗ ਗਈ ਤੇ ਹੁਣ 70+80 ਹੋ ਗਏ ਜੀ ਬਹੁਤ ਪਿਆਰੇ ਲੱਗਦੇ ਨੇ 2 ਟਾਈਮ ਜਦੋਂ food ਦਿੰਦੇ ਹਾਂ ਭੱਜੇ ਆਉਂਦੇ ਨੇ ਸਾਰੇ
@amarjitbrar6938
@amarjitbrar6938 Жыл бұрын
ਪਰ ਅਸੀਂ ਨਾ ਬੰਨਦੇ ਤੇ ਨਾ ਵੇਚਦੇ ਆ। ਅਸੀਂ ਫਰੀ ਸੇਵਾ ਕਰਦੇ ਆ।
@honeykular9236
@honeykular9236 Жыл бұрын
Awww so sweet.
@don819
@don819 Жыл бұрын
ਬੀਬੀ ਜਿੰਦਾਬਾਦ 🙏🙏🙏🙏
@ParamjitSingh-sx9zc
@ParamjitSingh-sx9zc 2 жыл бұрын
Respect for mothers
@dilrajsinghpawar5269
@dilrajsinghpawar5269 Жыл бұрын
Waheguru ji
@jassmann4641
@jassmann4641 Жыл бұрын
Nice vedio veer ji tuhadi nature v buhat changa legea
@lavikhurmi2758
@lavikhurmi2758 Жыл бұрын
Thank u mata g pets nu ina pyar den lyi baba g tahanu tandrustia dwe
@balwindermundie42
@balwindermundie42 2 жыл бұрын
She is the best mom I pray to god give everyone mom like her
@amrinderdhillon3062
@amrinderdhillon3062 2 жыл бұрын
Bhut vadyia bai ji,,
@kimmygill2263
@kimmygill2263 Жыл бұрын
Main canada ਚਲੀ ਗਈ mere v ਘਰ 2dogs a bahut pyaar kardi a main hun mere brother ਸੰਭਾਲ ਦੇ a
@HardeepSingh-kh2jk
@HardeepSingh-kh2jk Жыл бұрын
ਬਹੁਤ ਵਧੀਆ ਭੈਣ ਜੀ
@ManpreetKaur-ed2pz
@ManpreetKaur-ed2pz 2 жыл бұрын
Love you Mata ❤️
@Roohdiroohtak
@Roohdiroohtak Жыл бұрын
Hayee mere kol two dogs ne mere bache and main bibi ji nu milna choundi jadon India aayi.. ♥️♥️♥️I also wana see these dogs kine cutie ne 🙏🏻🙏🏻🙏🏻🙏🏻🙏🏻waheguru ji
@balkarjattana8064
@balkarjattana8064 Жыл бұрын
Very good maa very very very very very thanks for respect animal l am dog lover 💕💕💕💕
@Hapee23
@Hapee23 2 жыл бұрын
Wah g wahhhh. Sohni video aa
@tarzansingh8436
@tarzansingh8436 2 жыл бұрын
Bibiyan di himmat ajj kal diyan tiktok waliyan ton 50 guna vadu aa
@manpreetsandhu1638
@manpreetsandhu1638 Жыл бұрын
Bht vadiaa BIBI ji mazaa aa gya tuhanu Dekh k 🥰🤩
@brijaul772
@brijaul772 Жыл бұрын
Veer gal Keran da tarika tera v bada mooh wala gal a veer jionda reh veera
@KalaSingh-xu1ow
@KalaSingh-xu1ow 2 жыл бұрын
Mata ji salute aaa
@lovejeetsingh1783
@lovejeetsingh1783 2 жыл бұрын
Bhut vadia video bai g 💯❤
@amarjitbrar6938
@amarjitbrar6938 Жыл бұрын
ਭੈਣ ਜੀ ਬਹੁਤ ਚੰਗਾ ਲੱਗਿਆ।
@SandeepKaur-pm4ow
@SandeepKaur-pm4ow Жыл бұрын
God bless you both of you
@premjyotish
@premjyotish Жыл бұрын
Excellent work thank
@bachandass9927
@bachandass9927 Жыл бұрын
Bibi Ji charan vandana sukriya Ji, all dogs are very intelligent and loving.
@amandeepsingh2349
@amandeepsingh2349 Жыл бұрын
Mata ji bhut vdia kam kr rhe ho
@simranbrar8875
@simranbrar8875 Жыл бұрын
So cute… may god bless whole family 😍
@ranjitpunia112
@ranjitpunia112 2 жыл бұрын
ਵੈਰੀ ਵੈਰੀ ਨਾਈਸ
@sukhwindersingh-fu4rq
@sukhwindersingh-fu4rq 2 жыл бұрын
Bibi 🙏
@rishavdhuria4622
@rishavdhuria4622 Жыл бұрын
Bai ji boht boht love you thonu b naal Bibi ji nu b..boht sohne dog a
@jeewanjot3531
@jeewanjot3531 2 жыл бұрын
Veer love from dhuri ji
@jaspreetsimmak7016
@jaspreetsimmak7016 Жыл бұрын
ਬਹੁਤ ਵਧੀਆ ਲੱਗਿਆ ਬੀਬੀ ਜੀ
@dhudike8332
@dhudike8332 2 жыл бұрын
Bibi bahli ghaint aa ..mein te mere guddiyan v boht animals nu pyar kardiya ne specialy dogs ..she serve 12 stray dogs and ikk sada franky the paggu
@Navsidhu13131
@Navsidhu13131 2 жыл бұрын
12 ? Tusi v sale krde o
@dhudike8332
@dhudike8332 2 жыл бұрын
@@Navsidhu13131 na na guddi sale ni karde aasi..we hv Pugg dog and we serve 12 stray Dogs everyday
@davindersingh1266
@davindersingh1266 2 жыл бұрын
🌹🌹🌹🌹🌹❤️❤️❤️ Maa ly
@SandeepSingh-gp7cu
@SandeepSingh-gp7cu Жыл бұрын
Khush raho mata ji waheguru khush rakhe tuhanu ji 🥰
@kanwarhundal8930
@kanwarhundal8930 Жыл бұрын
Bahut wadiaa g
@karanvirdi6859
@karanvirdi6859 2 жыл бұрын
Very good Mata joblove u
@loveylovey007
@loveylovey007 2 жыл бұрын
Oh veero mawa nu is umar vich inna laha naa lya karo...Katoore palne vale okhe aa 27-27 bache...salute aa is mata nu
@honeypunjabi2221
@honeypunjabi2221 Жыл бұрын
Awww husky cute dog very nice
@mannuchouhan3734
@mannuchouhan3734 2 жыл бұрын
Wmk 🙏🙏🙏
@kirankaushik2640
@kirankaushik2640 Жыл бұрын
Very nice , is she is selling these or just keeping it
@navprtsingh2347
@navprtsingh2347 Жыл бұрын
ਬਹੁਤ ਵਧੀਆ ਹੈ ਬੀਬੀ ਜੀ
@tajindersingh2111
@tajindersingh2111 2 жыл бұрын
Sat shri akal bibii ji
@sehajgill9736
@sehajgill9736 2 жыл бұрын
Wmk 🙏🏻
@jagdeep_dc5639
@jagdeep_dc5639 2 жыл бұрын
Love u vadde bai ❤️
@sajjansingh168
@sajjansingh168 2 жыл бұрын
Good job y ji
@singhmanpreet1932
@singhmanpreet1932 2 жыл бұрын
Bohat vadiyaa ji
@DeepBhinder4918
@DeepBhinder4918 Жыл бұрын
Very nice ❤❤ good job ❤❤❤
@swaransingh9175
@swaransingh9175 Жыл бұрын
Waheguru
Пробую самое сладкое вещество во Вселенной
00:41
FOOLED THE GUARD🤢
00:54
INO
Рет қаралды 63 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 9 МЛН
Дибала против вратаря Легенды
00:33
Mr. Oleynik
Рет қаралды 4 МЛН
Пробую самое сладкое вещество во Вселенной
00:41