ਤਿੱਬਤ ਦੀ ਇਸ ਨਸਲ ਤੋਂ ਡਰਦਾ ਏ ਚੀਤਾ ਵੀ ਸੁਣੋ ਜਾਣਕਾਰੀ ਕਤੂਰੇ ਵੀ ਹੈਗੇ ਆ ਬਾਈ ਹੋਣਾ ਕੋਲ ਇਸਦੇ

  Рет қаралды 144,456

Shonki Sardar

Shonki Sardar

Күн бұрын

#sukhjinder_lopon

Пікірлер: 104
@nmalhi8659
@nmalhi8659 2 жыл бұрын
ਬਾਈ ਆਪਣੀ ਮਸ਼ਹੂਰੀ ਲਈ ਜਾ ਸ਼ੌਕ ਲਈ ਠੰਡ ਵਿੱਚ ਰਹਿਣ ਵਾਲੇ ਜਾਨਵਰ ਨੂੰ ਗਰਮੀ ਵਿੱਚ ਰੱਖਣਾ ਤਾਂ ਬਾਈ ਜ਼ੁਲਮ ਹੀ ਆ
@er._jagjeet_singh
@er._jagjeet_singh 2 жыл бұрын
Hor bro...but ehna kol knowledge ghut hi hai khas karke beagle vare...ehna nu kuch nhi pta beagle de history vare..600 saal pyrana breed aa te wars de vich v use kita hoya
@rajkang69
@rajkang69 2 жыл бұрын
ਬਾਈ ਜੀ ਤੁਹਾਨੂੰ ਬਹੁਤ ਵਧੀਆ ਸ਼ੌਂਕ ਹੈ ਕੋਈ ਛੱਕ ਨਹੀਂ ਪਰ ਜਾਣਕਾਰੀ ਥੋੜ੍ਹੀ ਨਹੀਂ ਜ਼ਿਆਦਾ ਘੱਟ ਹੈ । ਜਿਹੜਾ ਅਕੀਟਾ ਨਸਲ ਹੈ ਇਹ ਅਮਰੀਕਾ ਦੇ ਨਹੀਂ ਇਹ ਨਸਲ ਜਪਾਨੀ ਹੈ ਤੇ ਹੈ ਵੀ ਜਪਾਨ ਦੀ ਪਹਾੜੀ ਨਸਲ ਜਿਹੜੀ ਇਸ ਦੀ ਅਸਲੀ ਨਸਲ ਹੈ ਉਹ ਥੋੜ੍ਹੀ ਛੋਟੀ ਰਹਿੰਦੀ ਹੈ । ਜਿਹੜੀ ਤਿੱਬਤ ਮੈਸਟਫ ਕਹਿੰਦੇ ਹਨ ਇਹ ਸਾਰੇ ਪਹਾੜੀ ਇਲਾਕਿਆਂ ਵਿੱਚ ਪਾਏ ਜਾਂਦੇ ਹਨ ਮਤਲਬ ਯੂਰਪ ਤੇ ਰਸ਼ੀਆਨ ਦੇਸ਼ਾਂ ਵਿੱਚ ਤਿੱਬਤ ਨਿਪਾਲ ਤੋਂ ਵਗੈਰ ਇਸ ਨਸਲ ਦੇ ਨਾਲ ਸ਼ਿਕਾਰੀ ਜਾਨਵਰ ਨੂੰ ਫੜਦੇ ਸਨ ਤੇ ਤਿਬਤੀਆਨ ਗੱਦੀ ਕੁੱਤੇ ਨਾਲ ਉਸ ਸ਼ਿਕਾਰ ਨੂੰ ਪਹਾੜ ਤੋਂ ਥੱਲੇ ਤੱਕ ਲਿਆਇਆ ਜਾਂਦਾ ਸੀ । ਇਸੇ ਤਰਾਂ ਯੂਰਪ ਵਿੱਚ ਖਾਸ ਕਰਕੇ ਜਰਮਨ ਵਿੱਚ ਗਰੇਟਡੇਨ ਨਸਲ ਨੂੰ ਵਰਤਿਆ ਜਾਂਦਾ ਸੀ । ਇਸੇ ਤਰਾਂ ਹੀ ਜਿਹੜੀ ਬਰੇਜੇਲੀਆਨ ਸ਼ੈਪਡ ਹਨ ਇਹ ਵੀ ਸ਼ਿਕਾਰ ਲਈ ਵਰਤੇ ਜਾਂਦੇ ਸਨ ਅਤੇ ਪਿਛਲੇ ੨੦ ਵੀਹ ਕੁ ਸਾਲਾਂ ਤੋਂ ਸਾਊਥ ਅਮਰੀਕਾ ਦੇਸ਼ਾਂ ਦੀ ਪੁਲਿਸ ਅਤੇ ਫ਼ੌਜ ਵਿੱਚ ਵਰਤਣ ਲੱਗਿਆ ਹੈ । ਕੁਝ ਸਾਲਾਂ ਤੋਂ ਵੈਸਟ ਦੇਸ਼ਾਂ ਦੀ ਪੁਲਿਸ ਵਿੱਚ ਅਮਰੀਕਾ ਕਨੇਡਾ ਦੀ ਪੁਲਿਸ ਵੀ ਵਰਤਣ ਲੱਗ ਪਈ ਹੈ ।ਬਾਕੀ ਹੋਰ ਗੱਲਾਂ ਵੀ ਬਹੁਤ ਹਨ ਕਿਤੇ ਫਿਰ ਸਹੀ ।ਹਾਂ ਇੰਨਾਂ ਜਾਨਵਰਾਂ ਨੂੰ ਏ ਸੀ ਜਾਂ ਕੂਲਰਾਂ ਦੀ ਲੋੜ ਨਹੀਂ ਹੁੰਦੀ ਬੱਸ ਰਹਿਣ ਵਾਸਤੇ ਜਗਾ੍ਹ ਠੀਕ ਢੰਗ ਦੀ ਇੰਨਾਂ ਦੇ ਮੁਤਾਬਕ ਹੋਣੀ ਚਾਹੀਦੀ ਹੈ ਕੱਚੀ ਪੱਕੀ ਜਗਾ੍ਹ ਭਾਂਵੇ ਹੋਵੇ ਪਰ ਠੰਡੀ ਹੋਣੀ ਚਾਹੀਦੀ ਹੈ ਕੁਦਰਤੀ ਢੰਗ ਅਨੁਸਾਰ ਗਰਮੀਆਂ ਨੂੰ ਅਤੇ ਇੰਨਾਂ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ ਪੀਣ ਵਾਸਤੇ ਅਤੇ ਹਰ ਰੋਜ ਚੁੱਬੀ ਮਾਰਨੇ ਲਈ ਇੰਨਾਂ ਸਾਬਣ ਵਗੈਰਾ ਨਾਲ ਨਹਾਉਣਾ ਜ਼ਰੂਰੀ ਨਹੀਂ ਪਰ ਹਰ ਰੋਜ ਇਹ ਜਿੰਨਾ ਵੀ ਚਾਹੁਣ ਪਾਣੀ ਵਿੱਚ ਚੁੱਬੀ ਜ਼ਰੂਰ ਲਗਵਾਓ।
@dalwindersingh6549
@dalwindersingh6549 2 жыл бұрын
ਇਹਨਾਂ ਨੂੰ ਲਿਖਣ ਦਾ ਕੋਈ ਫਾਇਦਾ ਨਹੀਂ ਵੀਰ ਇਹਨਾਂ ਨੂੰ ਕੁਝ ਨਹੀਂ ਪਤਾ
@Amrindersohal-ju5cd
@Amrindersohal-ju5cd Ай бұрын
Beagle ਸਭ ਨਾਲ਼ੋਂ ਚੁਸਤ ਹੈ ਮੈਂ 15-20 dogs ਬਰੀਡ ਰੱਖਣ ਪਿੱਛੇ ਕਹਿ ਸਕਦਾ ਹਾਂ l beagle ਬਾਰੇ ਇਹ ਗੱਲ ਕਹਿਣੀ ਪੂਰੀ ਸਹੀ ਹੈ "ਅੱਗ ਲਾਕੇ ਡੱਬੂ ਕੰਧ 'ਤੇ l ਟਟੀਰੀ ਵਾਂਗ ਭੱਜਦੀ ਫਿਰਦੀ ਸਾਰਾ ਦਿਨ
@harminderbains782
@harminderbains782 2 жыл бұрын
ਮੇਰੇ ਕੋਲ ਸੇਮ ਨਸਲ ਦਾ ਕੁੱਤਾ ਹੈਗਾ ਐ ਮੈਂ ਵੀਹ ਹਜ਼ਾਰ ਦਾ ਬੱਚਾ ਲਿਆ ਸੀ ਪੰਜ ਦਿਨਾ ਦਾ ਇਨ੍ਹਾਂ ਤੋਂ ਵੀ ਵਧੀਆ ਹੈ
@mehakdhillon6584
@mehakdhillon6584 2 жыл бұрын
Bai hega koi sale lyi
@ajaypalsinghgrewal2949
@ajaypalsinghgrewal2949 2 жыл бұрын
Wah ji wah... Tahi gharde kehde si padh le... Hun nasalan de nam ta le lena se lopon wale.... Ha ha ha
@inder8968
@inder8968 2 жыл бұрын
Tuc bot vdia jankaari dinde 😍 sir bot vdia lgda toda Chanel
@LuckySingh-fc9ib
@LuckySingh-fc9ib 2 жыл бұрын
Ber ji pyaj bhut jaada bol rhay h ji 25 hjar ma top cvalti ka ji
@jagpalkhan6260
@jagpalkhan6260 2 жыл бұрын
ਬਹੁਤ ਹੀ ਵਧੀਆ ਨਸਲਾ ਨੇ ਬਾਈ ਜੀ 👌♥️🌹⭐ ਸ਼ੌਕ ਬਹੁਤ ਮਹਿੰਗੇ ਪਾਲਦੇ ਆ ਪੰਜਾਬੀ 👌🙏🤲 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲
@Rinkukhurdvlogs
@Rinkukhurdvlogs 2 жыл бұрын
ਮੇਰੇ ਕੋਲ ਵੀ ਆ ਕਾਲੇ ਰੰਗ ਦੀ
@sycovalley434
@sycovalley434 2 жыл бұрын
Veer pitbul te roat willer te banaeyo ik video jaroor g
@harbanslal4428
@harbanslal4428 2 жыл бұрын
22 G ,Veri Good, ancring & discussen Veri good (Thanks)
@angrezsingh7566
@angrezsingh7566 8 ай бұрын
Hji bai ah sher wali gall ta shii a eh lad painde a sahmne to chahe koi v janglii janwar a jave
@Dhaliwal.99-32_JP
@Dhaliwal.99-32_JP 2 жыл бұрын
Kashmir ch a dog hi jithe barf painde a ji army post te
@sukhvirsingh675
@sukhvirsingh675 2 жыл бұрын
Bira sada kol a dog hunda se ajj to 10 sall phela margia se
@jajeharvir826
@jajeharvir826 2 жыл бұрын
Indian mastiff breed best kam karna ta apni breed Punjab di kri a
@ishanrana4573
@ishanrana4573 Жыл бұрын
Atleast make video about authentic breed
@JagwinderSingh-sd1fi
@JagwinderSingh-sd1fi 2 жыл бұрын
ਪ੍ਰੀਤ ਕੱਟ ਕਰਦੇ😂🤣😂🤗
@sukhtoor764
@sukhtoor764 2 жыл бұрын
Jhooth ghatt boleya krr bai
@harrysidhu239
@harrysidhu239 2 жыл бұрын
Sahi keha
@deepsidhu8663
@deepsidhu8663 Жыл бұрын
Ryt bro
@dalwindersingh6549
@dalwindersingh6549 2 жыл бұрын
ਰੱਖਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਵੀਰ ਇਹਨਾਂ ਨੂੰ ਆਜ਼ਾਦ ਰੱਖੋ ਤਾਂ ਵਧੀਆ ਹੋਵੇਗਾ
@sukhmansanghavlogs6617
@sukhmansanghavlogs6617 2 жыл бұрын
ਤਿੱਬਤੀਅਨ ਮਸਟੈਫ ਆ ਇਹ
@jasspreetsingh4527
@jasspreetsingh4527 2 жыл бұрын
You should go to kulbir kennel by khanna
@fakekudiyadimaachodanwala3807
@fakekudiyadimaachodanwala3807 2 жыл бұрын
Baki gal ta thik a butt laden Laban wala ta bahla jayada jhut bolta
@prabhjeetsingh8578
@prabhjeetsingh8578 2 жыл бұрын
Love from chhattisgarh
@jassa9864
@jassa9864 2 жыл бұрын
Mere kol black with brown hair Wala
@harrysidhu239
@harrysidhu239 2 жыл бұрын
16:06 22 yar hun kaade Rishtedar reh gye. Ma Graduated aa 22. Hun tan oh jwak hi sahi laggde aa. Keoke sab rishtedar sarde aa hun aavdean te Kise nu kise de Dukh da nahi na Sukh da Swaad lande aa Utto di Mzaak bnaunde aa Jwaakan da. Mattan dinde aa. Aap bhave kuch na kita hove Dujeyan diyan personal gallan ch Tanga jaroor udauniyan hundiyan. So 22 sirf ohi Rishtedaran naal tikda jo ona di Chaploosi karda Haan Milna chahida 2-4 gallan vi karniyan chahidiyan. Ma mannda Par Rishtedaran nu vi Akal honi chahidi aa. Je kise da jwaak Kamzor hove Te Odo hi oda Mazaak udaun lagg jande aa
@yudhveerkennel8099
@yudhveerkennel8099 2 жыл бұрын
O lyayi bai chalaak jehe 😂😂 ja oye bai crrraaa e ae babe
@rashpalchahal4609
@rashpalchahal4609 2 жыл бұрын
Canada police have this to
@shokeensardar7054
@shokeensardar7054 2 жыл бұрын
Bully naal shd k vekhlo sher te bhut vddi gll aa
@Sukhdeep_singh26
@Sukhdeep_singh26 2 жыл бұрын
Eh tan show vale bnate bai … jehde original haige ne pahada ch onha nal jado marzi chad ke dekh layi ..
@jassteja3527
@jassteja3527 2 жыл бұрын
Veer Sahi gal a bully kuta da koi Tod ni world vich koi vi dog ni bully nal fight Kar sakda
@jassteja3527
@jassteja3527 2 жыл бұрын
Bully kuta Indian mastiff king of world
@harrysidhu239
@harrysidhu239 2 жыл бұрын
@@jassteja3527 22 kalla Bully k American Bully ?
@er._jagjeet_singh
@er._jagjeet_singh 2 жыл бұрын
Beagle vare veham rakhi ferde ho yr...searching kro beagle de history vare
@jsindia4362
@jsindia4362 2 жыл бұрын
Bro breeding da vi license required hunda as per law . Nahi ta lok vart ke shadd dinde dogs nu vi vyapar karke
@punjabipunjabde1631
@punjabipunjabde1631 2 жыл бұрын
Hor v eho jahe bandiq nu le k aao g
@jugindersingh3607
@jugindersingh3607 2 жыл бұрын
VERY nice
@punjabipunjabde1631
@punjabipunjabde1631 2 жыл бұрын
Hor v eho jahe bandiq nu le k aao g
@jaswinder3b1
@jaswinder3b1 2 жыл бұрын
Sade call bhi hai female
@inderghumman9379
@inderghumman9379 2 жыл бұрын
😅😂😂😂 dekhan nu Ave lgda jive Banda chab jaange
@punjabipunjabde1631
@punjabipunjabde1631 2 жыл бұрын
Hor v eho jahe bandiq nu le k aao g boht ghaaint
@ishdhillon4145
@ishdhillon4145 2 жыл бұрын
22 sher tha billi a not a dog
@punjabipunjabde1631
@punjabipunjabde1631 2 жыл бұрын
Hor v video bnao g
@amritchak
@amritchak 2 жыл бұрын
Tibbat breed da father Thailand ton🤔🤔
@dhaliwalfarmsjagraon2153
@dhaliwalfarmsjagraon2153 2 жыл бұрын
😂😂😂
@jagdeep_dc5639
@jagdeep_dc5639 2 жыл бұрын
Love u vadde Bai 🥰
@greenhave0subscribers192
@greenhave0subscribers192 2 жыл бұрын
ਮੇਰੇ ਅਕਾਊਂਟ ਦੇ ਦੋ ਨਾਮ ਆ।
@yuvisingh7759
@yuvisingh7759 2 жыл бұрын
Gaddi
@Gurdeep.Singh_Dhaliwal
@Gurdeep.Singh_Dhaliwal 2 жыл бұрын
ਦਿਲ ਖੁਸ ਕਰਤਾ ਧਾਲੀਵਾਲੋ
@preetpandher3527
@preetpandher3527 2 жыл бұрын
Mere kol hunda c black colour ch 2019 ch attak ho gya c bichare nu 😥
@harshsidhu8486
@harshsidhu8486 2 жыл бұрын
Ki bai
@preetpandher3527
@preetpandher3527 2 жыл бұрын
@@harshsidhu8486 tibetan mastiff dog bai
@harmansingh-tj2cf
@harmansingh-tj2cf 2 жыл бұрын
Garmi ch nahi reh sakde oh
@preetpandher3527
@preetpandher3527 2 жыл бұрын
@@harmansingh-tj2cf hnji
@yaarbathindeton1285
@yaarbathindeton1285 2 жыл бұрын
Bai chow chow di video
@DhaliwalAbohar
@DhaliwalAbohar 2 жыл бұрын
Kateed
@HarpalSingh-uv9ko
@HarpalSingh-uv9ko 2 жыл бұрын
Nice
@baljindersinghlongowal4097
@baljindersinghlongowal4097 2 жыл бұрын
ਮੇਰੇ ਕੋਲ ਕਾਲੇ ਰੰਗ ਦਾ ਤਿੱਬਤਨ ਮੈਸਫਿਕ
@harmansingh-tj2cf
@harmansingh-tj2cf 2 жыл бұрын
Garmi ch kive karde o ?
@baljindersinghlongowal4097
@baljindersinghlongowal4097 2 жыл бұрын
@@harmansingh-tj2cf ਨਹਾਉਣ ਤੇ ਠੰਡਾ ਖੁਰਾਕ ਦਹੀ ਵਗੈਰਾ
@punjabipunjabde1631
@punjabipunjabde1631 2 жыл бұрын
Boht sohna
@harnoornoor8563
@harnoornoor8563 2 жыл бұрын
This dog is tibetan mastiff
@LuckySingh-fc9ib
@LuckySingh-fc9ib 2 жыл бұрын
Shi gaal h ber ji 🙏🔥🔥
@ਪੰਜਾਬ-ਛ9ਜ
@ਪੰਜਾਬ-ਛ9ਜ 2 жыл бұрын
👌👌
@sagarpal1900
@sagarpal1900 2 жыл бұрын
NYC paji👍❤️
@Rinkukhurdvlogs
@Rinkukhurdvlogs 2 жыл бұрын
Att
@punjabipunjabde1631
@punjabipunjabde1631 2 жыл бұрын
Hor v video bnao g
@rohitbhasin7354
@rohitbhasin7354 2 жыл бұрын
Gud
@amritpalghuman7393
@amritpalghuman7393 2 жыл бұрын
Wah
@BalwinderSingh-nr9mm
@BalwinderSingh-nr9mm 2 жыл бұрын
👌
@sarabjitkaur8997
@sarabjitkaur8997 2 жыл бұрын
ਵਧੀਆ ਵੀਡੀਓ ਵਧੀਆ ਡੋਗੀ
@aulakhsaabjii8653
@aulakhsaabjii8653 2 жыл бұрын
👌👌👌
@rohitbhasin7354
@rohitbhasin7354 2 жыл бұрын
❤️
@sehpusingh8299
@sehpusingh8299 2 жыл бұрын
Nice👍
@gdhiman9086
@gdhiman9086 2 жыл бұрын
Bai
@punjabipunjabde1631
@punjabipunjabde1631 2 жыл бұрын
Good
@harry3009
@harry3009 2 жыл бұрын
First view
@BSSsingh73
@BSSsingh73 2 жыл бұрын
👌👌👌❤❤❤
@JagmeetSinghtoor
@JagmeetSinghtoor 2 жыл бұрын
ਆਪਣੇ ਕੋਲ ਹੈਗਾ ਸੀ, 3 ਸਾਲ ਪਹਿਲਾਂ ਗੁਜਰ ਗਿਆ, 7 -8 ਸਾਲ ਰਿਹਾ ਆਪਣੇ ਕੋਲ ।। ਬਹੁਤ ਦਹਿਸ਼ਤ ਵਾਲੀ ਨਸਲ ਹੈ ਇਹ।। ਸਿਆਣੇ ਵੀ ਬਹੁਤ ਹੁੰਦੇ ਨੇ।।
@gurlaldhaliwal6855
@gurlaldhaliwal6855 2 жыл бұрын
Bht ghnt dog a
@sagarpal1900
@sagarpal1900 2 жыл бұрын
Jai Hind❤️
@robinpreetsingh3623
@robinpreetsingh3623 2 жыл бұрын
Nice
@gindagill4028
@gindagill4028 2 жыл бұрын
👌👌👍👍👍
@sarbansandhu5658
@sarbansandhu5658 2 жыл бұрын
Bahut vadia dog a bai
@sukhdevkaur5767
@sukhdevkaur5767 2 жыл бұрын
Very nice
@jassachahal9602
@jassachahal9602 2 жыл бұрын
Dogs great 👍
@harmansingh4681
@harmansingh4681 2 жыл бұрын
👍👍👍👌
Миллионер | 1 - серия
34:31
Million Show
Рет қаралды 2,1 МЛН
Win This Dodgeball Game or DIE…
00:36
Alan Chikin Chow
Рет қаралды 38 МЛН
1971 IND-PAK War Exposed - A Soldier's True Bravery | Capt G. Choudhary | TRSH 187
1:50:38