PR126 ਦਾ ਕਿਵੇਂ ਰਿਹਾ ਝਾੜ ਆਜੋ ਕਰਦੇ ਆ ਵੱਡੇ ਬਾਈ ਨਾਲ ਗੱਲ

  Рет қаралды 39,102

Shonki Sardar

Shonki Sardar

Күн бұрын

Пікірлер: 109
@aryansingh2824
@aryansingh2824 10 ай бұрын
ਸਾਡੇ ਏਰੀਏ ਲੁਧਿਆਣਾ ਰਾਏਕੋਟ ਵੱਲ ਦੋ ਸਾਲ ਤੋਂ ਇਕ ਵਰਾਇਟੀ ਸਭ ਦੀ ਮਨ ਪਸੰਦ ਬਣ ਗਈ ਨਾਮ ਕਿਸੇ ਨੂੰ ਵੀ ਨਹੀਂ ਪਤਾ ਸਾਰੇ ਜੂਪੀ ਵਾਲੀ ਕਹਿੰਦੇ ਨੇ 26ਜਿਨਾ ਟਾਈਮ ਲੈਂਦੀ ਹੈ ਝਾੜ 34/35ਆਮ ਹੀ ਦਿੰਦੀ ਹੈ 26ਦੀ ਜਗ੍ਹਾ ਲੈ ਗਈ ਜੀ।
@jasvirbhangu8922
@jasvirbhangu8922 10 ай бұрын
ਸ਼ੋਕੀ ਸਾਂਭ ਤੈਨੂੰ ਫੇਲ ਕਰਦੁ ਏ ਭਾਈ ਜਾਰ ਬੋਲਣ ਦਾ ਅੰਦਾਜ਼ ਬਹੁਤ ਵਧੀਆ
@maanpb13ala28
@maanpb13ala28 10 ай бұрын
ਬਹੁਤ ਸੋਹਣਾ ਬੀਜ ਆ 35 ਕੁਵਿੰਟਲ ਝਾੜ ਆ ਐਵਰੇਜ ਇਸਦਾ
@avtarsingh2638
@avtarsingh2638 10 ай бұрын
ਝਾੜ ਬੋਹਤ ਸੋਹਣਾ y 26 da sadde 👍
@Navsandhu3922
@Navsandhu3922 10 ай бұрын
Waheguru ji
@TajinderSingh-jp8gf
@TajinderSingh-jp8gf 10 ай бұрын
ਵੀਰ ਮੈਨੂੰ ਇਕ ਨੀ ਪਤਾ ਲੱਗ ਦਾ ਜੱਟ ਖੇਤ ਵਿੱਚ ਅੱਗ ਲਾਉਦਾ ਕਹਿੰਦੇ ਪ੍ਰਦੂਸ਼ਣ ਹੁੰਦਾ. ਫੈਕਟਰੀ ਵਾਲੇ ਗੰਠਾ( ਗੰਡਾ) ਬਣਾ ਕੇ ਕਿਹੜਾ ਦਾਜ ਵਿਚ ਦਿੰਦੇ ਆ.ਉਹ ਵੀ ਅੱਗ ਹੀ ਲਗਦੇ ਆ
@SonuSandhu88
@SonuSandhu88 9 ай бұрын
Sukki parali te gilli prali da fark hunda
@amardeepsinghbhattikala189
@amardeepsinghbhattikala189 10 ай бұрын
Gurmet bai ji nu sat shri akal bohat der badh darshan hoye
@HanjraFarm18
@HanjraFarm18 10 ай бұрын
126 best a bhot sohni variety a water save bhot hunda
@user-th4tb7ch9l
@user-th4tb7ch9l 10 ай бұрын
ਬਿਲਕੁਲ ਸਹੀ ਗੱਲ ਆ ਬਾਈ ਜੀ
@sukhrai4075
@sukhrai4075 10 ай бұрын
ਅਸੀ।ਤਾ।ਛੰਟੇ।ਨਾਲ।ਬੀਜਦੇ।ਝੋਨਾ।10ਕਿੰਲੋ।ਦਾ।ਛੰਟਾ4ਸਾਲ।ਤੋ।ਝਾੜ।ਪੂਰਾ।
@jaskaransingh2582
@jaskaransingh2582 10 ай бұрын
Veer ji kehri variety bejde jhone di nale mobile number send karyo
@reshamsidhu1825
@reshamsidhu1825 10 ай бұрын
Supreme 110 36 ➕ Resham poohli
@RajinderSingh-xt1uc
@RajinderSingh-xt1uc 10 ай бұрын
ਬੁਹਤ ਵਧੀਆ ਸਲਾਹ ਦੇਣ ਲਈ ਧਨਵਾਦ ਜੀ
@sarbansandhu5658
@sarbansandhu5658 10 ай бұрын
Bahut vadia jankari dogar pusa ta pakda hi nahi ga
@guribaran1105
@guribaran1105 10 ай бұрын
Veere es var mosam da fark aa .. mosam thanda es var ta har vij da chad vadia
@sarabjitkaur8997
@sarabjitkaur8997 10 ай бұрын
ਵਧੀਆ ਵੀਡੀਓ ਔਰ ਮਿਸਿਜ
@DavinderSingh-gu8rc
@DavinderSingh-gu8rc 10 ай бұрын
ਵੀਰ ਜੀ ਜੇ ਮੁਰਗੀ ਵੱਡਣੀ ਏ ਤਾਂ ਪੂਸਾ44,ਡੋਗਰ, ਪੀਲੀ ਪੂਸਾ ਲਾਓ ਜੇ ਅੰਡੇ ਖਾਣੇ ਨੇ ਤਾਂ ਪੀ ਆਰ 126
@sukhvirsidhu5895
@sukhvirsidhu5895 10 ай бұрын
90 ਪਈ ਆ ਬਾਈ ਨਾਲੇ ਖਰਚਾ ਕੁੱਝ ਨਹੀਂ 26 ਬਹੁਤ ਵਧੀਆ ਹੈ।
@rajvirbrar631
@rajvirbrar631 10 ай бұрын
ਬਹੁਤ ਵਧੀਆ ਲਿਖਿਆ ਬਾਈ ਨੇ
@rupindermaraharrupinder50
@rupindermaraharrupinder50 10 ай бұрын
Jehra paani bachda vir ohda koi mull nahi
@SukhwinderSingh-tn2lf
@SukhwinderSingh-tn2lf 10 ай бұрын
ਜਵਾਕਾਂ ਨੂੰ ਛੱਡੀਂ ਨਾ ਪਾਣੀ ਪੀਣ ਨੂੰ ਪਿੱਛੇ
@gaggucheemasingh3130
@gaggucheemasingh3130 10 ай бұрын
14 ਜੂਨ ਨੂੰ ਝੋਨਾ ਲਾਇਆ ਸੀ 14 ਅਕਤੂਬਰ ਨੂ ਵੱਡਿਆ 123 ਦਿਨਾ ਤੇ ਵੱਡਿਆ ਗਿਆ 37 ਕਵੰਟਲ ਨਿਕਲਿਆ ਪੂਸਾ 144 8 ਕਨਾਲਾ ਆ ਕਿੱਲਾ ਜਿਲਾ ਪਟਿਆਲਾ ਕੲਈ ਕਹਿਣਗੇ ਕੇ ਪਹਿਲਾ ਕਿਉ ਲਾਇਆ ਤਾ ਦੱਸ ਦਾ ਕਿ ਏ ਸਿਰਫ ਇਕ ਕਿਲੇ ਤੇ ਤੁਜੱਰਬਾ ਕੀਤਾ ਸੀ
@sonusaran8503
@sonusaran8503 10 ай бұрын
2019 ਤੋਂ pr 126 ਲਗਾ ਰਿਹਾ ਵੀਰ ਬਹੁਤ ਚੰਗੀ ਕਿਸਮ ਆ
@chahalsaabchahalsaab685
@chahalsaabchahalsaab685 10 ай бұрын
ਅੱਗ ਲਾਉਣ ਤੋ ਜਿਨੀ ਟਾਲ ਹੋ ਸਕਦੀ ਐ ਕਰਨੀ ਚਾਹੀਦੀ ਐ ਧੂੰਏ ਨਾਲ ਬਿਮਾਰੀਆਂ ਫੈਲਦੀਆਂ ਆਪਣੀ ਆਉਣ ਵਾਲੀ ਪੀੜੀ ਲਈ ਬਿਮਾਰੀਆਂ ਨੂੰ ਸੱਦਾ🙏🙏
@gurwindersamra6392
@gurwindersamra6392 10 ай бұрын
ਬਹੁਤ ਵਧੀਆ ਵੀਡੀਓ ਆ ਬਾਈ ਜੀ
@lakhveerkaur5670
@lakhveerkaur5670 10 ай бұрын
97 ਬੋਰੀਆ ਦਾ ਹੋਈਆ ਵੀ ਪਿੰਡ ਹਮੀਦੀ ਜਿਲਾ ਬਰਨਾਲਾ
@balbirgrewal4345
@balbirgrewal4345 10 ай бұрын
26 to30 julay bech lai 30 october nu badia char34.5
@vikramsandhu1993
@vikramsandhu1993 10 ай бұрын
126 ਦਾ ਬੀਜ 42 ਕੁਵਿੰਟਲ ਝਾੜ ਵਾ
@tractorfansallworld4771
@tractorfansallworld4771 10 ай бұрын
38 quantal aea 20 july nu lae c
@pindavale8969
@pindavale8969 10 ай бұрын
22 ji 126 da 38 quantal 8 kanlya cho niklya Jalandhar area cha (bina kise gapp too )
@jasshayer142
@jasshayer142 10 ай бұрын
Total fake
@JaswinderSingh-pm1vs
@JaswinderSingh-pm1vs 10 ай бұрын
Fake
@indermohansingh3262
@indermohansingh3262 10 ай бұрын
❤❤❤❤ vadia jaankaari
@netarpalsinghchoudhary9308
@netarpalsinghchoudhary9308 10 ай бұрын
Haryana ch 1 vi dariya/river heni othe Pussa hi lagdi a, Punjab ch 3 dariya ne- pani vi jyada a te 26 da jadh real 30-32 quental a ohi khet ch Pussa 34-35 quental nikldi a bs 1 saprey vadh hundi a 1000 rs di, Pussa lagni chahidi a nahi ta shote kisana da bahut Nuksan hou
@jaspalsidhu6614
@jaspalsidhu6614 10 ай бұрын
Jhad vadh ghat kudrat di den aa bai eh jruri ni v pusha har saal 34-35 quintel nikle te 26 30-32 nikle , pusha 30-32 v reh skda te 26 34-35 v nikle skda , farmers nu v pani di bacht krn ch dhyan dena chahida , j pani hoi na rha fr kehdi pusha laggu ethe fr v nrme hoi bijnge
@netarpalsinghchoudhary9308
@netarpalsinghchoudhary9308 10 ай бұрын
@@jaspalsidhu6614 on average Pussa jyada nikldi a bai, nale march April ch makki ny roj motra chaldiya ne fer ta onu vi band kar den, shote kisana ne keda aalu laune a 26 vadke, ona nu jhadh vadh chahida a, oda hall dase govt.
@jaspalsidhu6614
@jaspalsidhu6614 10 ай бұрын
@@netarpalsinghchoudhary9308 bai kanak diya vrietys bahut vadia aa rhia ne jehde farmers ne aallu ni laune oh kanak di ageti bijai krke ohi 3-4 quintel vadh jhad le skde ne , jime DBW 327 & PBW 826 di bijai 20 oct to start kr skde aa vadh jhad lain lai
@NisarAhmad-vi1rw
@NisarAhmad-vi1rw 9 ай бұрын
Beautiful🇵🇰🌹🌹🌹
@paramjeetsidhu5652
@paramjeetsidhu5652 10 ай бұрын
Pr 126 Barnala 80 bag ਝੋਨਾ y ਬਹੁਤ ਸੋਹਣਾ si koi kmi ni si
@g0ramander408
@g0ramander408 10 ай бұрын
368 v pura sirra bai
@amardeepsinghbhattikala189
@amardeepsinghbhattikala189 10 ай бұрын
😮
@Samsher-dx1zx
@Samsher-dx1zx 10 ай бұрын
Bai hanumangarh Ch 1800 bik da
@nirmalsidhu5777
@nirmalsidhu5777 10 ай бұрын
kabinne ta s.m la ka sepper sedder best chlda
@kiranpandherb.3744
@kiranpandherb.3744 10 ай бұрын
ਬਾਈ 126 ਦਾ ਝਾੜ ਸਾਡੇ ਏਰੀਏ ਵਿੱਚ 32 ਤੋ 35 ਕੁਇੰਟਲ ਰਿਹਾ ਬਹੁਤ ਵਧੀਆ 131 ਵੀ ਸਾਡੇ ਪਿੰਡ ਲਾਈ ਸੀ ਉਸ ਦਾ ਵੀ ਝਾੜ ਵਧੀਆ ਰਿਹਾ
@Mandeepsingh-bu9bu
@Mandeepsingh-bu9bu 10 ай бұрын
Bai ji acre da
@user-cf3du7qm3p
@user-cf3du7qm3p 10 ай бұрын
Bai ji bhut vadiya ji 126 95 mn da char Dida
@sarbjeetkhosa9015
@sarbjeetkhosa9015 3 ай бұрын
👍👍👌👌
@mamtataneja9855
@mamtataneja9855 Ай бұрын
31 te 26 dono lay
@satnammaan4115
@satnammaan4115 10 ай бұрын
Yaar teje din ghte nal killa kiwe bhruga
@parmdeol9493
@parmdeol9493 10 ай бұрын
PR 126 35-35.5 di average paa reha is vr ...sirf ik spray kiti sundi ali
@indermaan8750
@indermaan8750 7 ай бұрын
Kine din te kiti c sundi di spray bai
@parmdeol9493
@parmdeol9493 7 ай бұрын
@@indermaan8750 y appa bhagole ch aon toh pehla krdea
@sarbjeetkhosa9015
@sarbjeetkhosa9015 10 ай бұрын
🤗👍👌
@prabhbhullar2652
@prabhbhullar2652 10 ай бұрын
meri pali cho mitti putti c 18 qunitel nikalya kille da
@SekhonBorawal
@SekhonBorawal 10 ай бұрын
ਪੰਜਾਬ ਸਰਕਾਰ ਇੱਕ ਗੱਲੌ ਤਾਂ ਚੰਗਾ ਹੀ ਕੀਤਾ ਬੰਦ ਕਰਕੇ , ਕੁੱਲ ਖ਼ਰਚਾ ਬੱਚਤ ਐ ਬਹੁਤ ਵਧੀਆ ਸੁਖਜਿੰਦਰ ਵੀਰ youtube.com/@SekhonBorawal?si=VYkkTvmZY-QuQ_lb
@gursewaksingh-ku5ul
@gursewaksingh-ku5ul 10 ай бұрын
Y26 layia c dukh tod giya sangrur lehragaga area
@dilveerpabdhar4754
@dilveerpabdhar4754 10 ай бұрын
ਵਾਈ 26ਇੱਕ ਨੰਬਰ ਏ ਸਾਡੇ 7,20 ਕਿਲੋ ਵਿੱਘੇ ਦੀ ਜਾਣੀ ਕਿ 36 ਕੁਇੰਟਲ ਕਿੱਲੇ ਦੀ ਹੋਈ ਏ
@karanpreet5539
@karanpreet5539 10 ай бұрын
Very nice
@gurpreet3534
@gurpreet3534 10 ай бұрын
ਜਿਨਾ ਖੇਤਾਂ ਵਿਚ ਮੀਹ ਪੀਣ ਤੇ ਪਾਣੀ ਇਕੱਠਾ ਹੁੰਦਾ ਉਥੇ 26 ਲੋਣ ਤੇ ਰਿਸ਼ਕ ਆ ਬਾਕੀ ਝੋਨੇ ਓਦੋ ਨੂੰ ਬੁਝਾ ਮਾਰ ਜਾਂਦੇ ਆ ਜਦੋਂ ਜਿਆਦਾ ਮੀਹ ਦਾ ਸਮਾਂ ਆਉਂਦਾ 131 vi ਵਧੀਆ 34 quantal ਝਾੜ ਰਿਹਾ
@palwindersinghgill2040
@palwindersinghgill2040 10 ай бұрын
60 days te pr 126 ch 1 bag DAP pao y jhad 10 mn up
@RajpalSingh-bt7bf
@RajpalSingh-bt7bf 10 ай бұрын
SAI a bai ji
@popysingh4417
@popysingh4417 10 ай бұрын
J saare meeh pye to lon lag gye laber kitho milu y
@BalkarSingh-hd3nt
@BalkarSingh-hd3nt 10 ай бұрын
❤❤
@BhupinderSinghBadesha
@BhupinderSinghBadesha 10 ай бұрын
❤❤
@RonaldoCR-we8yt
@RonaldoCR-we8yt 10 ай бұрын
ਵੀਰ ਮੇਰਾ 5 august nu lgeya, ਬੱਲੇ ਬੱਲੇ ਕਰਵਾਊ
@honeysinghsingh96
@honeysinghsingh96 10 ай бұрын
❤❤❤
@bhupinderthabalthabal6312
@bhupinderthabalthabal6312 10 ай бұрын
ਪੂਸਾ ਤਾ ਚਲੋ ਗਾ ਹਰਿਅਣਾ ਵਾਲੇ 50 ਰੁਪਏ ਤੇਜ ਲਏ ਰਹੇ ਹਨ
@navjotbrar2965
@navjotbrar2965 10 ай бұрын
❤❤❤❤
@sewksingh1414
@sewksingh1414 10 ай бұрын
😅
@MalkeetSingh-de4zj
@MalkeetSingh-de4zj 10 ай бұрын
❤❤❤❤❤❤
@RajpalSingh-bt7bf
@RajpalSingh-bt7bf 10 ай бұрын
31 and a bai
@inderjitsinghjawanda6396
@inderjitsinghjawanda6396 10 ай бұрын
ਕਦੋ ਲਾਇਆ ਸੀ pr 131
@SarbjitSingh-gc5om
@SarbjitSingh-gc5om 10 ай бұрын
39 kuwantel pr126 nikilaa
@makhansingh3002
@makhansingh3002 10 ай бұрын
ਬਾਈ ਮੇਰਾ ਝੋਨਾ 100ਗੱਟਾ ਕਿੱਲੇ ਦਾ ਤੁਲਿਆ ਹਾਈਬ੍ਰਿਡ
@charanjitsingh2534
@charanjitsingh2534 10 ай бұрын
Variety name veer
@SatnamsinghMann-zx7qf
@SatnamsinghMann-zx7qf 10 ай бұрын
126 laya veera 95 bag nikla
@SatnamsinghMann-zx7qf
@SatnamsinghMann-zx7qf 10 ай бұрын
1 kila cho
@babbudhillonfarm
@babbudhillonfarm 10 ай бұрын
ਬਾਈ ਜੀ ਸੁੱਕੇ ਖੇਤ ਵਿੱਚ ਯੂਰੀਆ ਖਾਦ ਪਾਈ ਕਿਉਂ ਝੋਨਾ ਲਾਉਣ ਤੋਂ ਪਹਿਲਾਂ
@user-sq3wp3nj6m
@user-sq3wp3nj6m 10 ай бұрын
Gap aa Bai ji
@arshanvirk4821
@arshanvirk4821 4 ай бұрын
Ik ghante vich tu kille jhone nu kive pani la de ga
@user-di6kj9rd4r
@user-di6kj9rd4r 10 ай бұрын
Gap
@gurtejsingh8367
@gurtejsingh8367 10 ай бұрын
Good 👍👍👍👍👍 Gurtej Singh Dhaliwal Lopon Moga
@jashandeepaujla5448
@jashandeepaujla5448 10 ай бұрын
Very good
@devkamboj5359
@devkamboj5359 10 ай бұрын
Fazilka koi pushada nhi
@sonygill6834
@sonygill6834 10 ай бұрын
Kine..pase ..dite .he .sarkar..ne
@ManbirMaan1980
@ManbirMaan1980 10 ай бұрын
ਮੈਂ 126 ਵੱਟਾਂ ਉਪਰ ਲਾਉਨਾ ਹੁੰਨਾ ਬਿਨਾਂ ਕੱਦੂ ਕੀਤੇ 100 ਗੱਟਾ ਨਿੱਕਲਦਾ ਅਜੀਤਵਾਲ ਮੇਰਾ ਪਿੰਡ ਆ ਖੇਤ ਤੇ ਮੰਡੀ ਦੀ ਪਰਚੀ ਜਦੋਂ ਮਰਜੀ ਆਕੇ ਦੇਖੋ
@indermaan8750
@indermaan8750 7 ай бұрын
Kine din di pnerri lyone o .......gndh kiwe control krde o bai
@jodgaming7951
@jodgaming7951 3 ай бұрын
Ki rate vikya
@kalasingh1362
@kalasingh1362 10 ай бұрын
ਕੋਈ ਨਾ ਅੱਗਲੀ ਵਾਰ ਦੇਖੀ ਆ 60/70ਬੂਰੀਆ ਦਾ ‌‌ਹੋਈ ਰਹੇ ਜਾਣਾ
@RajinderSingh-bd8kr
@RajinderSingh-bd8kr 10 ай бұрын
ਵੀਰ ਜੀ 126 ਦਾ ਝਾੜ 36 ਕੁਇੰਟਲ ਆਇਆ ਹੈ ਏਰੀਆ ਖਮਾਣੋ 105 ਦਿਨ ਲਏ ਨੋ
@inderjitsinghjawanda6396
@inderjitsinghjawanda6396 10 ай бұрын
ਕਿੰਨੀ ਤਰੀਕ ਨੂੰ ਲਾਇਆ ਸੀ
@gurpreetbrar8136
@gurpreetbrar8136 10 ай бұрын
105 da 126 da bot ਝਾੜ aaa
@kulverhayer6143
@kulverhayer6143 10 ай бұрын
ਪੀ.ਆਰ 126 73 ਗਟੇ
@jodgaming7951
@jodgaming7951 3 ай бұрын
Rate
@jagrajsingh1256
@jagrajsingh1256 10 ай бұрын
Pr,126,1kille,cho,90gatte
@user-mz5xk3tg3q
@user-mz5xk3tg3q 10 ай бұрын
Chsni
@kalasingh1362
@kalasingh1362 10 ай бұрын
ਤੇਰੇ ਕੋਲ ਤਾਂ ਬਾਈ ਵੱਡਾ ਟਰੈਕਟਰ ਆ ਗਿਆ ਕਰਕੇ ਅੱਗ ਦੀ ਗੱਲ ਕਰਦਾ
@satnammaan4115
@satnammaan4115 10 ай бұрын
Jhona kon to baad roj hi lona penda
@baljindersingh7828
@baljindersingh7828 10 ай бұрын
28 kwatal khet
@user-zk4md2bm9q
@user-zk4md2bm9q 10 ай бұрын
Bhai sabb jahddd ni dsyea kinna hoea 15 mint video dekhi java bekaf
@gurpreetsingh0205
@gurpreetsingh0205 10 ай бұрын
101 booriaa
@vinoddhimandhiman1724
@vinoddhimandhiman1724 10 ай бұрын
PR126 chutiya verity h j mere 30 qtl Nikli h 01 no Pani 4 Kate urya 40 kg dap 25 kg potash 7 kg cartap ek spread 13 0 45 ka fir b 30 qntl nikli
@vinoddhimandhiman1724
@vinoddhimandhiman1724 10 ай бұрын
Ise jimen te pili pusha 38 qntl nikli
@baljindersingh7828
@baljindersingh7828 10 ай бұрын
Bake pata ne
@harmanlail7733
@harmanlail7733 10 ай бұрын
Per 126 do ka kela bada 189 gata nekla 5.6 sal ho ga loda nu
@DABA_PIND
@DABA_PIND 10 ай бұрын
❤❤❤❤❤
@BalkarSingh-hd3nt
@BalkarSingh-hd3nt 10 ай бұрын
❤❤❤
@nikkatailor5991
@nikkatailor5991 10 ай бұрын
❤❤
هذه الحلوى قد تقتلني 😱🍬
00:22
Cool Tool SHORTS Arabic
Рет қаралды 93 МЛН
Самое неинтересное видео
00:32
Miracle
Рет қаралды 1,2 МЛН