ਲੁਧਿਆਣਾ ਦਾ 8th ਫੇਲ੍ਹ ਨੌਜਵਾਨ ਬਣਿਆ ਹਜ਼ਾਰ ਕਰੋੜ ਕੰਪਨੀ ਦਾ ਮਾਲਿਕ , ਅਮਰੀਕਾ ਦਾ ਰਾਸ਼ਟਰਪਤੀ ਵੀ ਮਿਲਣ ਨੂੰ ਤਰਸਦਾ

  Рет қаралды 188,687

SMTV

SMTV

Күн бұрын

Пікірлер: 490
@PS___MAVI
@PS___MAVI 2 ай бұрын
ਮੁੰਡੇ ਨੂੰ ਵੇਖ ਕੇ ਯਾਰ ਦਿਲ ਖੁਸ਼ ਹੋ ਗਿਆ ! ਵਾਹ ਓਏ ਗੱਭਰੂਆ, ਕਾਸ਼ ਪੰਜਾਬ ਦੀ ਜਵਾਨੀ ਸਾਰੀ, ਇਹੋ ਜਿਹਾ ਸੋਚਣ ਲੱਗ ਪਵੇ । ਮੱਕੜ ਸਾਹਿਬ ਧੰਨਵਾਦ ਤੁਸੀਂ ਇਹੋ ਜਿਹੀਆਂ ਸ਼ਖਸੀਅਤਾਂ ਸਾਹਮਣੇ ਲੈ ਕੇ ਆਉਂਦੇ ਹੋ ।
@Gurleen-q8i
@Gurleen-q8i 2 ай бұрын
👌👌👌
@amnarori2105
@amnarori2105 Ай бұрын
Bahut nice meet sir❤
@singhsanghu4865
@singhsanghu4865 2 ай бұрын
ਬਹੁਤ ਹੀ ਬਾਕਮਾਲ ਵਿਚਾਰ ਨੇ ਮੁੰਡੇ ਦੇ. ਕਿੰਨੀ ਨਿਮਰਤਾ ਹੈ. ਮੱਕੜ ਸਾਹਿਬ ਇਹੋ ਜਿਹੇ ਨੌਜਵਾਨਾ ਦੀਆਂ ਮੁਲਕਾਤਾਂ ਕਰਿਆ ਕਰੋ ਤਾਂਕੇ ਸਾਡੇ ਨੌਜਵਾਨਾਂ ਨੂੰ ਸੇਧ ਤੇ ਹੌਸਲਾ ਮਿਲ ਸਕੇ. 🙏
@harvindersingh4776
@harvindersingh4776 2 ай бұрын
Munde vich ta nimarta hai par aah kuta sala makkar gadha bhenchod da thumbnailbana riha hai ke America da rashtarpati vi Milan nu tarasda .
@pubgglobalgrouppubglovers8153
@pubgglobalgrouppubglovers8153 2 ай бұрын
ਸਾਡੇ ਲੋਕ ਨਹੀ ਸਮਝਦੇ ਪਰ ਇਸ ਵੀਰ ਨੂੰ ਦੇਖੋ ਸੁਣੋ ਉਸਨੇ ਹਰ ਜਗ੍ਹਾ ਪਹਿਲਾ ਵਾਹੇਗੁਰੂ ਪਰਮਾਤਮਾ ਨੂੰ ਰੱਖਿਆ ਪਹਿਲ ਦਿੱਤੀ ਅਸੀ ਕਿ ਕਰਦੇ ਪਹਿਲਾ ਆਪਣੇ ਗੁਣ ਗਾਉਣ ਲੱਗ ਜਾਨੇ ਏਸੇ ਲਈ ਇਕੋ ਨਿਸ਼ਾਨ ਵਾਹੇਗੁਰੂ ਨੂੰ ਅੱਗੇ ਰੱਖੋ ਜਿੱਤ ਹਮੇਸ਼ਾ ਮਿਲਦੀ ਯਕੀਨ ਰੱਖਣ ਦੀ ਲੋੜ ਯਕੀਨ ਦੇਖੋ ਵਾਹੇਗੁਰੂ ਤੇ ਇਸ ਵੀਰ ਦਾ ਹਰ ਕੰਮ ਵਾਹੇਗੁਰੂ ਹੀ ਕਰਾ ਰਿਹਾ ਇਹੀ ਵਾਰ ਵਾਰ ਦਸਿਆ ਪਰ ਇਹ ਲੋਕ ਕਿਉਂ ਨਹੀ ਸਮਝਦੇ ਮਿਹਨਤ ਕਰੋ ਯਕੀਨ ਰੱਖੋ ਵਾਹੇਗੁਰੂ ਹੈ ਤੇ ਚੰਗਾ ਹੀ ਕਰੇਗਾ
@ginderkaur6274
@ginderkaur6274 2 ай бұрын
ਬਹੁਤ ਵਧੀਆ ਬੇਟਾ ਜਿਓੰਦੇ ਵਸਦੇ ਰਹੋ ਸਾਰੇ ਨੌਜਵਾਨ ਸਿੱਖਣ ਜਰੂਰ ਨੇਕ ਰੂਹ
@bhandalkhalsa4698
@bhandalkhalsa4698 2 ай бұрын
ਜਦੋਂ ਗੁਰੂ ਸਾਹਿਬ ਦੀ "ਕ੍ਰਿਪਾ ਹੋਵੇ" ਤਾਂ "ਗੂੰਗੇ" ਵੀ ਗੀਤਾ ਦੇ ਅਰਥ ਕਰ ਦਿੰਦੇ ਹਨ।
@prempalsingh659
@prempalsingh659 2 ай бұрын
❤🙏
@GurpreetKaur-fs9jg
@GurpreetKaur-fs9jg 2 ай бұрын
🙏🏼🙏🏼
@GodIsOne010
@GodIsOne010 2 ай бұрын
ਮੈਨੂੰ ਸੁਖਮਨੀ ਸਾਹਿਬ ਜੀ ਨੇ ਨਵੀ ਜਿੰਦਗੀ ਦਿੱਤੀ ਜੀ 🙏🏻 ਬਾਣੀ ਵਿੱਚ ਬਹੁਤ ਸਕਤੀ ਹੈ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@randhirsingh2337
@randhirsingh2337 2 ай бұрын
ਮੱਕੜ ਸਾਹਿਬ ਬਹੁਤ ਵਧੀਆ ਜੀ , ਭਵਿੱਖ ਲਈ ਬੱਚਿਆਂ ਨੂੰ ਸਹੀ ਰਾਹ ਦਿਖਾਉਣ ਲਈ । ਬਹੁਤ ਵਧੀਆ ਲੱਗਿਆ ਵੀਰ ਦੀਆਂ ਵਿਚਾਰਾਂ ਨੂੰ ਸੁਣ ਕੇ।
@gurpreetkhokher243
@gurpreetkhokher243 2 ай бұрын
ਬੰਦਾ ਰੱਬ ਰੱਬ ਹੀ ਕਰੀ ਜਾਂਦਾ 🙏🏼 ਰੱਬ ਤੋਂ ਵੀਨਾ ਗੱਲ ਹੀ ਨਹੀਂ ਕਰਦਾਂ ❤
@Amzik-ds5bo
@Amzik-ds5bo 2 ай бұрын
ਨੋਜਵਾਨ ਵਰਗ, ਨੂੰ,ਦੇਖ, ਕੇ,ਸਮਝਣ, ਦੀ,ਜਰੂਰਤ, ਹੈ,
@gurpinderkaur9316
@gurpinderkaur9316 2 ай бұрын
ਪੁੱਤ ਵੱਡੇ ਭਾਗ ਕੀ ਰੱਬ ਹੀ ਮੋਰਾ ਰਖਿਆ ਬਹੁਤ ਚੜਦੀਕਲਾ ਚ ਰਖੂ
@gursingh6110
@gursingh6110 2 ай бұрын
ਇਸ ਵੀਰ ਨੇ ਇਕੱਲਾ ਪੈਸਾ ਨਹੀ ਕਮਾਇਆ, ਗਿਆਨ ਵੀ ਕਮਾਇਆ ਹੈ।
@freshkabaddi3063
@freshkabaddi3063 2 ай бұрын
Gyan tu bina paise nhi vere
@Inderjitsingh-yd1xi
@Inderjitsingh-yd1xi 2 ай бұрын
ਜੀ ਤੁਸੀਂ ਸਹੀ ਕਿਹਾ ਅੱਜ ਦੇ ਨੋਜਵਾਨਾ ਨੂੰ ਸੋਚ ਨੂੰ ਬਦਲਣ ਦੀ ਲੋੜ ਹੈ ਬਹੁਤ ਇਹੋ ਜਿਹੇ ਨੋਜਵਾਨ ਨੇ ਇਹੋ ਜਿਹੇ ਜਿਨ੍ਹਾਂ ਨੇ ਬਿਜ਼ਨਸ ਕਰ ਕੇ ਦੁਨੀਆਂ ਤੇ ਕਾਮਯਾਬੀ ਹਾਸਿਲ ਕੀਤੀ ਹੈ ਇਸ ਤੋਂ ਘੱਟ ਉਮਰ ਦੇ ਨੋਜਵਾਨਾ ਵੀ ਬਿਜ਼ਨਸ ਕਰ ਕੇ ਕਾਮਯਾਬ ਹੋ ਰਹੇ ਹਨ ਪੰਜਾਬ ਦੇ ਵਿੱਚ ਹੁਨਰ ਨੂੰ ਸਿੱਖਣ ਦੀ ਲੋੜ ਹੈ ਜਿਸ ਨੂੰ ਹੋਰ ਨਿਖ਼ਾਰ ਕੇ ਬਿਜ਼ਨਸ ਦੇ ਵਿੱਚ ਤਰੱਕੀ ਕੀਤੀ ਜਾ ਸਕਦਾ ਹੈ ਆਪਾਂ ਨੂੰ ਪੰਜਾਬ ਦੇ ਦਿਮਾਗ ਵਿਚੋਂ ਨੋਕਰੀ ਦਾ ਭੂਤ ਕੱਢਣਾ ਪਵੇਗਾ ਤਾਂ ਹੀ ਪੰਜਾਬ ਤਰੱਕੀ ਦੇ ਰਾਹ ਤੇ ਚੜੇਗਾ
@kanwaljitsingh9553
@kanwaljitsingh9553 2 ай бұрын
ਬਾਕਮਾਲ ਇੰਟਰਵਿਊ ਇਸ ਗਬਰੂ ਦੀ ਅਤੇ ਬਹੁਤ ਚੰਗਾ ਲੱਗਿਆ ਵੀਚਾਰ ਸੁਣ ਕੇ।
@amrindergill7942
@amrindergill7942 2 ай бұрын
ਪੰਜਾਬ ਵਿੱਚ ਸਭ ਕੁਝ ਹੈਗਾ , ਇਹ ਮੁੰਡਾ ਇਸ ਗੱਲ ਦਾ ਸਬੂਤ ਐ ।
@AmrikSingh-di2dn
@AmrikSingh-di2dn 2 ай бұрын
ਬਹੁਤ ਧੰਨਵਾਦ ਅਜਿਹੇ ਟੈਲੇਂਟ ਨਾਲ ਮਿਲਾਉਣ ਲਈ। ਬੰਦਾ ਸਹੀ ਕਹਿੰਦਾ ਪਿਛਲੇ ਜਨਮ ਦੀ ਕਮਾਈ ਨਾਲ ਲੈਕੇ ਆਇਆ । ਇਸ ਤਰ੍ਹਾਂ ਦੇ ਵੀਰਾਂ ਨਾਲ ਹੋਰ ਮੁਲਾਕਾਤਾਂ ਕਰਿਆ ਕਰੋ ਅਤੇ ਪੰਜਾਬ ਵਿਚ ਇਕੋ ਸਿਸਟਮ ਕਿਵੇਂ ਡਿਵੈਲਪ ਹੋਏ ਇਹ ਵਿਚਾਰ ਅਤੇ ਉਹਨਾਂ ਦਾ ਆਈਡਿਆ ਜ਼ਰੂਰ ਲਿਆ ਕਰੋ।
@GurdeepSingh-kx9ot
@GurdeepSingh-kx9ot 2 ай бұрын
ਵਾਹ ਵਾਹ ਐਵੇਂ ਵਿਸ਼ਵਾਸ ਹੋਣਾ ਚਾਹੀਦਾ ਵਾਹਿਗੁਰੂ ਜੀ ਤੇ ਫਿਰ ਉਹ ਆਪਣੇ ਬੱਚਿਆਂ ਦਾ ਹੱਥ ਫੜ ਲੈਂਦੇ ਹਨ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਬੇਟੇ ਥੋਨੂੰ ਹੋਰ ਹੋਰ ਬੁਲੰਦੀਆਂ ਤੇ ਲੈ ਜਾਣ।*ਪਿੰਗਲਾ ਪਹਾੜ ਚੜ੍ਹ ਜਾਵੇ ਜੇ ਕਿਰਪਾ ਹੋਜੇ ਮਹਾਰਾਜ ਦੀ।*ਇੰਝ ਲੱਗਦਾ ਜਿਵੇਂ ਕੋਈ ਪਹੁੰਚਿਆ ਮਹਾ ਪੁਰਖ ਗੱਲਾਂ ਕਰ ਰਿਹਾ ਹੋਵੇ।
@gagandeep1458
@gagandeep1458 2 ай бұрын
ਬਹੁਤ ਵਧੀਆ ਇਹੋ ਜਿਹੀਆਂ ਇੰਟਰਵਿਊ ਹੋਣੀਆਂ ਚਾਹੀਦੀਆਂ ਵਧਾਈ ਤੇ ਪਾਤਰ ਹੋ
@manidhaliwal4241
@manidhaliwal4241 2 ай бұрын
ਬਹੁਤ ਬਹੁਤ ਖੁਸ਼ੀ ਹੋਈ ਸਾਨੂੰ ਮਾਣ ਹੈ ਸਾਡਾ ਪੰਜਾਬੀ ਭਰਾ ਇਨੀ ਬੜੀ ਕੰਪਨੀ ਦਾ ਮਾਲਕ ਹੈ
@GurmailSingh-k2m
@GurmailSingh-k2m 2 ай бұрын
ਬਹੁਤ ਚੰਗੀ ਗੱਲਬਾਤ ਹੋਈ ਬਹੁਤ ਬਹੁਤ ਧੰਨਵਾਦ
@dhaliwalpb3116
@dhaliwalpb3116 Ай бұрын
ਛੋਟੇ ਵੀਰ ਇਕ ਕਮ ਕਰਦੇ ਮੇਰੇ ਕਹੇ ਤੋਂ ਤੈਨੂੰ ਫਰਕ ਨੀ ਪੈਂਦਾ ਤੇਰਾ ਕਮ ਬਹੁਤ ਅਗੇ ਜਾਵੇਗਾ ਪਰ ਤੁਸੀ ਸਾਰੇ ਪੰਜਾਬ ਚ ਬੂਟਿਆ ਦੀ ਦਰਖਤਾਂ ਦੀ ਸੇਵਾ ਕਰਦੀ ਭਰਾ ਬਣਕੇ ਕੁਦਰਤ ਤੈਨੂੰ ਬਹੁਤ ਕੁਜ ਦੇਵੇਗੀ ਜਿਨ੍ਹਾਂ ਕਿ ਮੈਥੋਂ ਹੁੰਦਾ ਕਮ ਦਰਖਤਾਂ ਵਾਲਾ ਮੈਂ ਵੀ ਕਰਦਾ ਪ੍ਰਮਾਤਮਾ ਸੋਨੂੰ ਚੜ੍ਹਦੀ ਕਲਾ ਚ ਰੱਖੇ ਲਵ ਜੂ ਭਰਾ 🙏
@charanjitsingh4388
@charanjitsingh4388 2 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ । ਵਾਹਿਗੁਰੂ ਜੀ ਸਿੱਖ ਕੌਮ ਦੇ ਨੌਜਵਾਨਾਂ ਦਾ ਦਿਮਾਗ਼ ਵੀ ਇਸ ਤਰ੍ਹਾਂ ਦਾ ਹੋ ਜਾਏ ।
@lakhmirsinghkhalsa8282
@lakhmirsinghkhalsa8282 2 ай бұрын
ਮੱਕੜ ਸਾਬ ਆਪ ਨੇ ਇੰਟਰਵਿਊ ਕਰਕੇ ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ ਕਰਦੇ ਹਾਂ ਪੰਜਾਬੀ ਨੌਜੁਆਨ ਕਰੋੜਾਂ ਪਤੀ ਤੇ ਨਿਮਰਤਾ ਗੁਰੂ ਨਾਨਕ ਨਾਲ ਪਿਆਰ। ਧੰਨਵਾਦ 🚩
@MrJapjee
@MrJapjee 2 ай бұрын
ਸੱਚੀ ਮੈਂ ਇਸ ਨੌਜਵਾਨ ਉਦਯੋਗਪਤੀ ਤੋਂ ਬਹੁਤ ਜਿਆਦਾ ਪ੍ਰਭਾਵਿਤ ਹ ਕਿਉਂ ਪ੍ਰਭਾਵਿਤ ਹੈ ਪਹਿਲਾਂ ਤਾਂ ਇੰਨੀ ਛੋਟੀ ਉਮਰ ਉਹਨੇ ਇੰਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਪਰ ਪ੍ਰਾਪਤੀਆਂ ਦੇ ਨਾਲ ਨਾਲ ਉਹਨੂੰ ਇਸ ਗੱਲ ਦਾ ਵੀ ਇਲਮ ਹੈ ਕੀ ਇਹ ਕਰਨ ਵਾਲਾ ਮੈਂ ਨਹੀਂ ਇਹ ਸਭ ਕਰਨ ਵਾਲਾ ਕੋਈ ਹੋਰ ਬਸ ਧੰਨਵਾਦ
@SANDEEPSINGHBADESHA
@SANDEEPSINGHBADESHA 2 ай бұрын
ਵਾਹਿਗੁਰੂ ਮੇਹਰ ਕਰੇ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦਿਲ ਖੁਸ਼ ਹੋ ਗਿਆ ਮਿਹਨਤ ਨੂੰ ਸਲਾਮ
@AdbocateharpalsinghBathinda
@AdbocateharpalsinghBathinda Ай бұрын
ਰੱਬ ਨੂੰ ਮੰਨਣ ਵਾਲਾ ਬੰਦਾ ਦਿਲ ਖੁਸ਼ ਹੋ ਗਿਆ ਦੇਖ ਕੇ
@harpinder_g987
@harpinder_g987 Ай бұрын
ਬਹੁਤ ਗਿਆਨ ਅਤੇ ਨਿਮਰਤਾ ਆ ਵੀਰ ਕੋਲ
@satpal2004
@satpal2004 2 ай бұрын
ਮੱਕੜ ਸਾਹਿਬ ਬਹੁਤ ਸ਼ੁਕਰੀਆ। ਪੰਜਾਬ ਨੂੰ ਤੁਹਾਡੇ ਜਿਹੇ ਪੱਤਰਕਾਰਾਂ ਦੀ ਜਰੂਰਤ ਹੈ।
@PunjabiExpress_PB13
@PunjabiExpress_PB13 2 ай бұрын
ਮਕੜ ਵੀਰੇ ਬਹੁਤ ਧੰਨਵਾਦ ਇਹ ਵੀਰ ਨੂੰ ਲਿਉਣ ਲਈ
@ranagnz7442
@ranagnz7442 2 ай бұрын
ਜੀਓ ਮੇਰੇ ਵੀਰ ਬਹੁਤ ਹੀ ਨੇਕ ਇਰਾਦਿਆਂ ਵਾਲਾ ਗੂੱਭਰੂ ਪੰਜਾਬ ਦੀ ਨੌਜਵਾਨੀ ਲਈ ਪਰੇਰਨਾਂ ਸਰੋਤ ਹੈ ਇਹ ਨੌਜਵਾਨ। ਵਾਹਿਗੁਰੂ ਚੜਦੀ ਕਲਾ ਬਖ਼ਸ਼ੇ। ਰੱਬ ਵਿੱਚ ਅਥਾਹ ਵਿਸ਼ਵਾਸ ਅਤੇ ਸਿੱਖ ਪਰਿਵਾਰ ਨਾਲ ਸੰਬੰਧਿਤ ਹੋਣ ਤੇ ਮਾਣ ਮਹਿਸੂਸ ਕਰਨਾ ਬਹੁਤ ਖ਼ੂਬ ਜੀਓ।
@inderjitsinghmahna9831
@inderjitsinghmahna9831 Ай бұрын
ਰਬ ਦਾ ਬੰਦਾ ਹੀ ਲੱਗਦਾ 😊ਬਿਲਕੁਲ ਜਮੀਨ ਨਾਲ ਜੁੜਿਆ ਹੋਇਆ ਹੈ. ਵਾਹ ਜੀ ਮੱਕੜ ਸਾਹਿਬ ਬਹੁਤ ਵਧੀਆ ਗੱਲਬਾਤ ਸੀ ਧੰਨਵਾਦ 😊🙏
@param.K
@param.K 2 ай бұрын
Humility and dedication for work is key. Congratulations @Trishneetarora for your contribution to society. This young boy is exemplary, ParamAtma meher rakhe 👍🙏💕
@sandeepbrar3261
@sandeepbrar3261 2 ай бұрын
ਬਹੁਤ ਵਧੀਆ ਇਹੋ ਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਰਹੇ
@RanjeetSingh-yo4cl
@RanjeetSingh-yo4cl 2 ай бұрын
ਵਾਹਿਗੁਰੂ ਚੜਹਦੀ ਕਲਾ ਬਖਸ਼ੇ ਦੇਖੋ ਨਾ ਮਹਾਰਾਜ ਤੇ ਕਿੰਨਾ ਭਰੋਸਾ ਹਰ ਗੱਲ ਤੇ ਕਹਿੰਦਾ ਕਿ ਜੋ ਕੁਝ ਕਰਦਾ ਮਹਾਰਾਜ ਕਰਦਾ ਮੈਂ ਕੁਝ ਨਹੀਂ ਕਰ ਸਕਦਾ
@JassiChahal-ut4sx
@JassiChahal-ut4sx 2 ай бұрын
Brilliant person Makkar Sab bahut wdia interview.
@dhaliwalpb3116
@dhaliwalpb3116 Ай бұрын
ਜਿਹੜਾ ਬੰਦਾ ਹਰ ਵਕਤ ਵਾਹਿਗੁਰੂ ਨੂੰ ਜਪਦਾ ਓ ਕਿਦਾ ਕਾਮਜਾਬ ਨੀ ਹੋਵੇਗਾ 🙏
@VanshPrabhVlogs-jt2yy
@VanshPrabhVlogs-jt2yy 2 ай бұрын
ਰੱਬ ਤਰੱਕੀਆਂ ਬਖਸ਼ੇ ਛੋਟੇ ਵੀਰ ਨੂੰ, ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ, ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ, ਇਸ ਵੀਰ ਤੋਂ।।
@gurjeetgillgill8787
@gurjeetgillgill8787 Ай бұрын
ਵਾਹਿਗੁਰੂ ਭਲੀ ਕਰੇ ਪੁੱਤ ਨੂੰ ਤੰਦਰੁਸਤੀ ਬਖ਼ਸ਼ੇ ਮੱਕੜ ਸਾਹਿਬ ਪੁੱਤ ਜੀ ਧਨਵਾਦ
@VaidCharanKamal
@VaidCharanKamal Ай бұрын
ਨੌਜਵਾਨਾਂ ਨੂੰ ਬਹੁਤ ਵਧੀਆ ਸੇਧ ਦੇਣ ਵਾਲੀ ਵੀਡੀਓ ਹੈ । ਧੰਨਵਾਦ ਮੱਕੜ ਸਾਬ।
@gurjeetkaur9238
@gurjeetkaur9238 2 ай бұрын
ਜਿਉਂਦੇ ਰਹੋ ਬੇਟਾ ਵਧੀਆ ਸੋਚ ਹੈ ਤੇ ਅੱਗੇ ਵਧ ਰਹੇ ਓ ਜਿੰਦਗੀ ਚ, ਵਾਹਿਗੁਰੂ ਤੇ ਵਿਸਵਾਸ਼ ਕਰਦੇ ਓ ਬਹੁਤ ਵਧੀਆ ਉਹਦੇ ਭਾਣੇ ਚ, ਰਹਿ ਕੇ ਗੱਲ ਕਰ ਰਹੇ ਓ ਇਹੀ ਗੱਲ ਵਧੀਆ ਲੱਗੀ ਅਕਾਸ਼ ਉੱਡੋ ਪਰ ਪੈਰ ਧਰਤੀ ਤੇ ਰਹਿਣ ਬਹੁਤ ਵਧੀਆ ਗਾੱਲਬਾਤ ਲੱਗੀ 🙏ਸ਼ੁਕਰਾਨਾ ਹੀ ਕਮਾਈ ਹੈ ਸਾਡੀ
@Tech_Gurpreetsingh
@Tech_Gurpreetsingh 2 ай бұрын
ਬਹੁਤ ਵਧੀਆ ਇੰਟਰਵਿਯੂ, ਦਿਲ ਖ਼ੁਸ਼
@jagdeepkaur8855
@jagdeepkaur8855 2 ай бұрын
Very good boy , ਕਿਨਾਂ ਸੁਝਵਾਨ ਮੁੰਡਾ ਹੈ,ਕਾਸ਼ ਪੰਜਾਬ ਦੇ ਗੱਭਰੂਆਂ ਨੂੰ ਚੇਟਕ ਲੱਗ ਜਾਵੇ, ਬਾਹਰ ਜਾਣਾ ਛੱਡ ਕੇ ਇਥੇ ਰਹਿ ਕੇ ਪੰਜਾਬ ਬਦਲਣ
@Wronglyiptc8
@Wronglyiptc8 2 ай бұрын
Mainu eis naujwan di ik gal bahut vadhiya lagi k hr gal vich eh paramatma nu nahi bhuleya hai aapne aap nu nivaa rakh k bol riha hai ❤
@sarassinghjoy9734
@sarassinghjoy9734 2 ай бұрын
So great Bhai saab ji God bless you always ਵੀਰੇ ਪੰਜਾਬ ਦੀ ਜਵਾਨੀ ਨੂੰ ਤੁਹਾਡੇ ਵਰਗੇ motivation di jroort hai ji🙏🏻🙏🏻
@inderjitchahal305
@inderjitchahal305 Ай бұрын
ਬੰਦਾ ਉਮਰ ਵੱਧ ਹੋਣ ਨਾਲ ਸਿਆਣਾ ਨਹੀਂ ਹੁੰਦਾ ਆਪਣੇ ਅਣਮੁੱਲੇ ਵਿਚਾਰਾਂ ਨਾਲ ਹੁੰਦਾ 🎉🎉 ਸਾਨੂੰ ਇਸ ਛੋਟੇ ਵੀਰ ਤੋਂ ਸੇਧ ਲੈਣ ਦੀ ਲੋੜ ਹੈ
@gurdeepsingh1765
@gurdeepsingh1765 2 ай бұрын
ਮਕੜ ਸਾਹਿਬ ਬਹੁਤ ਬਹੁਤ ਧਨੰਵਾਦ ਆਪ ਨੇ ਤਰਨੀਸ਼ ਸਿੰਘ ਅਰੋੜਾ ਨਾਲ ਗਲਬਾਤ ਕੀਤੀ। ਪਰ ਤੁਸੀ ੳਹਨਾ ਇਕ ਬੇਨਤੀ ਵੀ ਕਰਨੀ ਸੀ ਕਿ ਸਿੱਖ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਪਗੜੀ ਨਾਲ ਅਪਨੀ ਜਾਨ ਨਾਲੋ ਵੀ ਵੱਧ ਪਿਆਰ ਕਰਦਾ ਹੈ ਜਿਵੇਂ ਅਜੈ ਸਿੰਘ ਬਾਂਗਾਂ ਵਿਸ਼ਵ ਬੈਂਕ ਦਾ president ਹੈ ਜਦੋ ੳਹ ਬੋਲਦਾ ਹੈ ਪੂਰਾ ਵਿਸ਼ਵ ਉਸਨੂੰ ਸੁਨਦਾ ਹੈ 🙏👍
@sunilkailey9142
@sunilkailey9142 2 ай бұрын
Es veer di ek gal bhut sohni lagi,Veera na apni har ek gal parmatma da dhanwad kita 🙏🏻nyc person
@naibsingh3021
@naibsingh3021 2 ай бұрын
ਅਰੋੜਾ ਸਾਹਬ ਵਹਿਗੁਰੂ ਜੀ ਦਾ ਤੁਹਾਡੇ ਸਿਰ ਤੇ ਹੱਥ ਹੈ ਹੀ ਪਰ ਇਨਸਾਨ ਦੀ ਆਪਣੀ ਵੀ ਮਿਹਨਤ ਹੁੰਦੀ ਹੈ ਹੁਣ ਏ ਤੁਹਾਡੇ ਤੇ ਨਿਰਭਰ ਕਰਦਾ ਤੂਸੀਂ ਮਿਹਨਤ ਕਿਸੇ ਸਾਈਡ ਕਰਦੋ ਉਹੋ
@nitinberi9798
@nitinberi9798 2 ай бұрын
ਬੜਾ ਚੰਗਾ ਲਗਿਆ ਵੀਰ ਤੇਰੀਆਂ ਗੱਲਾਂ ਸੁਣ ਕੇ ਬਹੁਤ positive vibes ਮਹਿਸੂਸ ਹੋਈਆਂ ਤੁਹਾਡੀਆਂ ਗੱਲਾਂ ਸੁਣ ਕੇ
@sukhwindersingh-fu4rq
@sukhwindersingh-fu4rq 2 ай бұрын
ਵਾਹਿਗੁਰੂ ਜੀ ਤੁਹਾਡੀ ਪੁੱਤਰਾਂ ਇਹ ਸਾਰੀ ਦੁਨੀਆਂ ਦੀ ਇਕ ਨੰਬਰ ਕੰਪਨੀ ਬਣੇ ਪੁੱਤਰਾ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਜੌਜੜੀ ਹੈ ਵਾਹਿਗੁਰੂ ਜੀ ਅੱਗੇ। 🤲🤲🤲🤲🤲🙏🙏🙏🙏🙏
@PunjabiExpress_PB13
@PunjabiExpress_PB13 2 ай бұрын
ਬਾਈ ਜੀ ਸੱਚੀ ਗੱਲ ਦਿਲ ਖੁਸ ਹੋ ਗਿਆ ਜੀ
@KiratMann786
@KiratMann786 Ай бұрын
ਬਹੁਤ ਵਧੀਆ ਜਾਣਕਾਰੀ ਹੈ
@Babafatehsinghakali
@Babafatehsinghakali 2 ай бұрын
Veere Tere tk ek benti hai tuc ap mooh to keha tuc sikh bache ho please do something ke future ch Punjab de bache v software engineer hon most of Punjabi hon Baki I proud of you as a Punjabi Sikh ❤❤🙏
@BalbirSingh-fr6vr
@BalbirSingh-fr6vr Ай бұрын
Very good beta God bless you ਬੇਟਾ ਤੂੰ ਸੱਚੇ ਰੱਬ ਨੂੰ ਸਾਰਾ ਜੋ ਆਦਰ ਦਿੰਦਾ ਉਹਦਾ ਬਾਰ-ਬਾਰ ਪਰਮੇਸ਼ਰ ਦਾ ਸੱਚੇ ਰੱਬ ਦਾ ਨਾਮ ਲੈਦਾ ਉਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਉਹ ਰੱਬ ਹੀ ਤੈਨੂੰ ਅੱਗੇ ਵਧਾ ਰਿਹਾ ਹੈ
@jasspreetsran1946
@jasspreetsran1946 2 ай бұрын
ਬੁਹਤ ਵਧੀਆ, ਵੀਰ ਨੂੰ ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ
@JaswinderSingh-zi5qc
@JaswinderSingh-zi5qc Ай бұрын
Kam nu khatam nahi sahi dhang nal krn nal tarraki hundi a es naujwan ne eh sikhaya diti hai, great ❤❤
@arwindersinghaujla7218
@arwindersinghaujla7218 2 ай бұрын
ਬਹੁਤ ਵਧੀਆ ਵੀਰ
@BhupinderSingh-if9gb
@BhupinderSingh-if9gb Ай бұрын
Er. Arora Congratulations ❤❤❤Beta ji proud on you . God bless you with more success and happiness
@Pb02wale_amritsar
@Pb02wale_amritsar 2 ай бұрын
ਵਾਹਿਗੁਰੂ ਚੜਦੀ ਕਲਾ ਚ ਰੱਖੇ। ਨੋਜਵਾਨ ਤੇ ਮੱਕੜ ਸਾਹਿਬ ਨੂੰ।
@PunjabiExpress_PB13
@PunjabiExpress_PB13 2 ай бұрын
ਮਕੜ ਬਾਈ ਬਹੁਤ ਵਧੀਆ ਗੱਲ ਬਾਤ ਕੀਤੀ ਹੈ
@kakasekhon7821
@kakasekhon7821 2 ай бұрын
Good Jori good topic thanks
@sonygmusic
@sonygmusic 2 ай бұрын
ਮੱਕੜ ਬਾਈ ਰੂਹ ਨੂੰ ਕੰਬਣੀ ਛੇੜ ਗਈਆਂ ਵੀਰੇ ਦੀਆਂ ਗੱਲਾਂ ਬਸ ਸਮਝ ਨੀ ਆ ਰਹੀ ਕੀ ਲਿਖੀਏ ਇਹਨਾਂ ਬਾਰੇ ਇਹ ਬਾਈ ਪੈਸੇ ਦੇ ਨਹੀਂ ਕੁਦਰਤ ਦੇ ਬਹੁਤ ਹੀ ਨੇੜੇ ਜਾਪਦਾ respect 🙏
@jagseerjassal6723
@jagseerjassal6723 2 ай бұрын
ਬਹੁਤ ਵਧੀਆ ਇਟਰਵਿਉ ਜੀ ਧੰਨਵਾਤ
@HarpreetSingh-qj5to
@HarpreetSingh-qj5to 2 ай бұрын
ਸ਼ਾਬਾਸ਼ ਸ਼ੇਰਾ ਪੰਜਾਬ ਦੀ ਝੰਡੀ ਗੱਡ ਦਿੱਤੀ ਐ ਤੂੰ ਤੇ ਪੰਜਾਬੀ ਬੋਲ ਕੇ ਰੂਹ ਖੁਸ਼ ਕਰ ਦਿੱਤੀ ਐ ---------31:30
@mangatwarval7494
@mangatwarval7494 2 ай бұрын
8th fail e lgde aa , vdia hard work sb nu krna chaida hai ,well done brother ✅✅👍👍
@MohinderSinghBanwait
@MohinderSinghBanwait 2 ай бұрын
ਬਲਿਹਾਰੇ ਜਾਂਦੇ ਹਾਂ.ਤੇਰੇ...ਤੇ ਤੇਰੇ ਵਿਸ਼ਵਾਸ ਤੇ ਸ਼ਰਧਾ ਤੇ ਨਿਮਰਤਾ ਤੇ। ਕੰਪਨੀ ਦਾ ਨਾਂ.ਕੀ ਹੈ ?
@gautamramsaini7347
@gautamramsaini7347 Ай бұрын
जब इरादे इतने नेक और ऊंचे हैं तो इस नौजवान के लिए असंभव कुछ नहीं है। मक्कर जी इनकी कंपनी का नाम क्या है।
@majorsinghsandhu2469
@majorsinghsandhu2469 Ай бұрын
ਬਹੁਤ ਮਾਨ ਏ ਬੱਚੇ ਤੇ ! ਇਕ ਪੰਜਾਬੀ ਦੂਜਾ ਸਿੱਖ ਪਰਿਵਾਰ ਨਾਲ ਸਬੰਧਤ ਹੋਣ ਤ ।
@SukhdevSingh-gg7mh
@SukhdevSingh-gg7mh Ай бұрын
This man should be an advisor of india otherwise of punjab
@sidhumanraj1759
@sidhumanraj1759 Ай бұрын
ਮੇਰਾ ਦਿਲ ਖੁਸ਼ ਹੋ ਗਿਆ, ਬੇਟਾ ਵਹਿਗੂਰੁ ਤੁਹਾਨੂੰ ਪਰਮਾਤਮਾ ਤੰਦਰੂਸਤੀ ਤੇ ਲੰਮੀ ਉਮਰ ਦਵੇ
@aashukataria4829
@aashukataria4829 Ай бұрын
Omg …. Mtlb i have no words to explain how i got clarity from this video . Picchle kuch months ton dimaag ch bdi uthal puthal chal rhi c. Hun kuch direction mili lgdi hai. Apply krke dekhde aa Waheguru ji othe le jaan jithe main hona deserve krda. Big thanks to makkr saab and big big thanks from Arora to Arora Saab Ji❤❤❤ lots of love. What is spiritually .. we can see in his words, his smile, his confidence, his surrender to God and in his purpose of life❤❤❤ 🎉🎉
@harshpreetweb3
@harshpreetweb3 26 күн бұрын
Dhanwaad Makkar Saab for this video
@GodIsOne010
@GodIsOne010 2 ай бұрын
ਇਨਸ਼ਾਨ ਕੁਝ ਵੀ ਕਰ ਸਕਦਾ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ🙏🏻ਦੁਜਿਆਂ ਦੀ ਮਦਦ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ🙏🏻 ਚੰਗਾ ਬੋਲੋ ਚੰਗਾ ਕਰੋ ਚੰਗਾ ਸੋਚੋ ਜੀ 🙏🏻ਜਿਵੇ ਬੋਲਦੇ ਹੋ ਉਸ ਤਰਾਂ ਹੁੰਦਾ ਹੈ ਜੀ 🙏🏻ਬਾਣੀ ਤੇ ਭਰੋਸ਼ਾ ਰੱਖੋ ਜੀ 🙏🏻ਮਾਂ ਬਾਪ ਦੀ ਸੇਵਾ ਕਰੋ ਦਿਲ❤ਤੋ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਹਮੇਸ਼ਾ ਚੰਗਾ ਵੰਗਾ ਬੋਲੋ ਉਸੇ ਤਰਾਂ ਹੋ ਜਾਵੇਗਾ ਜੀ 🙏🏻ਮਰੋ ਮਰੋ ਨਾ ਕਰੋ ਜੀ ਵਧੀਆਂ ਵਧੀਆਂ ਕਰੋ ਜੀ 🙏🏻ਹਮੇਸ਼ਾ ਰੱਬ ਦਾ ਸੁਕਰਾਂਨਾ ਕਰੋ ਜੀ🙏🏻ਮੈ ਆਪ ਬਿਲਕੁੱਲ ਖਤਮ ਹੋ ਗਿਆਂ ਸੀ🙏🏻ਬਾਣੀ ਨੇ ਨਵੀ ਜਿੰਦਗੀ ਦਿੱਤੀ ਜੀ🙏🏻ਹੁਣ ਮੈ ਵਾਹਿਗੁਰੂ ਜੀ ਦਾ ਕੂਕਰ ਬਹੁਤ ਬਹੁਤ ਅਮੀਰ ਬਣ ਕੇ ਇੱਕ ਬਿਰਦ ਆਸਰਮ ਇੱਕ ਸਕੂਲ ਤੇ ਇੱਕ ਹਸਪਤਾਲ ਖੋਲ ਰਿਹਾਂ ਹਾਂ ਜੀ 🙏🏻ਦੋ ਸਾਲ ਦੇ ਵਿੱਚ ਵਾਹਿਗੁਰੂ ਦੀ ਮੇਹਰ ਨਾਲ ਸਭ ਕੁਝ ਕਰ ਦੇਣਾ ਜੀ🙏🏻ਵੀਰ ਜੀ ❤ਹਰ ਗੱਲ ਵਿੱਚ ਰੱਬ ਦਾ ਸੁਕਰਾਂਨਾ ਕਰਦਾ ਸੁਣ ਕੇ ਬਹੁਤ ਵਧੀਆਂ ਲੱਗਿਆਂ ਜੀ ਵਾਹਿਗੁਰੂ ਜੀ ਵੀਰ ਤੇ ਮੇਹਰ ਕਰੇ ਜੀ 🙏🏻ਵਾਹਿਗੁਰੂ ਜੀ ਸਭ ਬੱਚਿਆਂ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻 ਜੋ ਬੋਲੋਗੇ ਉਹ ਹੀ ਹੋਵੇਗਾ ਜੀ🙏🏻 ਮਾੜਾ ਕਦੇ ਨਾਲ ਬੋਲੋ ਜੀ🙏🏻 ਸਾਤਿਨਾਮੁ ਵਾਹਿਗੁਰੂ ਜੀ🙏🏻 ਸੋਚ ਬਦਲੋ ਇਨਸ਼ਾਨ ਕੁਝ ਵੀ ਕਰ ਸਕਦਾ ਜੀ 🙏🏻ਗਰੀਬ ਘਰ ਵਿੱਚ ਜਨਮ ਲੈਣਾ ਕੋਈ ਗੱਲ ਨਹੀ ਜੀ ਗਰੀਬ ਮਰਨਾ ਗੁਨਾਹ ਹੈ ਜੀ 🙏🏻ਕੋਸਿਸ਼ ਨਹੀ ਕਰਦੇ ਅਸੀ ਜਲਦੀ ਹਾਰ ਮੰਨ ਲੈਦੇ ਹਾਂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
@maaluxmias
@maaluxmias 2 ай бұрын
Mr. Arora Ji bahut hi sohna samwaad kita tuc main samjda ke pure punjab nu maan a tuhade te
@Winbyeducate
@Winbyeducate 2 ай бұрын
This is the yet best interview. His Believe in God and nature inspired me and listened you 5 times by do play back.. thanks
@kuldeepSingh-nh8up
@kuldeepSingh-nh8up 2 ай бұрын
ਵਹਿਗੁਰੂ--ਤਰੱਕੀਆਬਖਸ਼ਮੇਰੇਵੀਰਨੂੰ।
@cloud9rkd
@cloud9rkd 2 ай бұрын
What a man!! Thank you Makkar saab for this interview.
@YTworld21
@YTworld21 2 ай бұрын
Salute soch nu poori chankaya neeti pari jwan ne .. shabash good job
@narinderpalsingh746
@narinderpalsingh746 Ай бұрын
Makkar sahib jee tusi is bandey di interview ley key Kamal karti❤
@punj
@punj 2 ай бұрын
Makkar sahab I guess this is the best one so far you have done. Keep up the great work!
@BaldevrajMall
@BaldevrajMall 2 ай бұрын
ਪ੍ਰਮਾਤਮਾ ਤੇ ਪੂਰਾ ਵਿਸ਼ਵਾਸ਼ ਹੈ ਜੀ
@viveksharma3677
@viveksharma3677 2 ай бұрын
society needs that type of motivational podcasts
@rajindersinghdhaliwal1685
@rajindersinghdhaliwal1685 2 ай бұрын
God bless u, Veer! Keep up the good work and do something for the Punjabi Youth. Punjab needs many youngsters like you. Good luck.
@RoshanLal-dw1br
@RoshanLal-dw1br Ай бұрын
jionda reh chhote. Rabb ch tera inna vishvaash hi teri saflata di kungi hai.
@BhupinderSingh-if9gb
@BhupinderSingh-if9gb Ай бұрын
Er. Trishneet Arora ji Congratulations from LUDHIANA ❤❤ GoD bless you
@Vandreing
@Vandreing Ай бұрын
Interviews like these are very useful and informational. Makkar veer’s effort in bringing different perspectives in interviews is a great initiative. We all should support this effort!
@JaswinderKaur-xd1he
@JaswinderKaur-xd1he 2 ай бұрын
ਵਹਿਗੁਰੁ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਹਿਤੇ
@aashukataria4829
@aashukataria4829 Ай бұрын
Thanks buddy. I got a new perception from you❤. Thanks makkar bai . Find more diamonds like him and showcase to audience.
@sukhchainkaur4787
@sukhchainkaur4787 2 ай бұрын
makar sir bhut wadiya intervew c asi tuhade bhut fan ha sir gbu wmk
@Gurpal839
@Gurpal839 Ай бұрын
zindgi da sabh to haseen podcast ... i comment in the last of this podcast.. yaar bande di chehre di muskaan te hr swaal da jwab dein da tarika ehde rabb te bharose te andar di deepness nu repersent krda aa. eh hunda aa chehre da noor......waheguru
@JeevanKumar-dt7ro
@JeevanKumar-dt7ro 2 ай бұрын
Very good makkar sahb entervew dekh ka dil boht khush hua .
@ManjitKaur-jb5qs
@ManjitKaur-jb5qs 2 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻
@LotLot-et6qj
@LotLot-et6qj 2 ай бұрын
Bahut Hi Vadhiyaa Veer ji ...
@deepkhaira1227
@deepkhaira1227 25 күн бұрын
Keep it up putter g waheguru ji Mehar krn
@KaranGill-u1q
@KaranGill-u1q 2 ай бұрын
ISS DISCUSSION de vech dekhan wali gai eh aa ki munde da rab te bharosa kinna atoot hai good goining dear god bless you
@rajwantvirk5182
@rajwantvirk5182 2 ай бұрын
Innovation is the best thing for a society to grow fast. New generation is smart. They should be given opportunities.
@Ishwa-o
@Ishwa-o Ай бұрын
Great person Respect you salute you brother jo smaaj ka sochta hai wo bhagwan ho jaata hai
@KabalSinghDhillon-mq5kx
@KabalSinghDhillon-mq5kx 2 ай бұрын
ਬਹੁਤ ਵਧੀਆ।
@amriksingh6828
@amriksingh6828 Ай бұрын
ਪੰਜਾਬੀ ਨੌਜਵਾਨ ਬਾਕਮਾਲ ਟੇਲੈਂਟ ਦਾ ਮਾਲਕ ਚੜਦੀਕਲਾ ਞਿਚ ਰਹੇ
@shivanisharma5562
@shivanisharma5562 2 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮,
@HarjinderSingh-kt8sm
@HarjinderSingh-kt8sm Ай бұрын
Yar tu 1 lakh de ke apna naksha pass karva lai kyu apna ghar roki betha
@shivanisharma5562
@shivanisharma5562 Ай бұрын
@@HarjinderSingh-kt8sm naksha pass hon ke baad bhi house 🏠🏠 banane nahi dinda gunda BJP da leader goldi sukhwinder singh,extra one lac rupees mangda hai faroti Da disst Mohali Punjab kharar gull mohar
@Namanpreet228
@Namanpreet228 2 ай бұрын
ਕਿੰਨੇ down to earth aa ਵੀਰ ਜੀ ❤
@MakhanSingh-c4p
@MakhanSingh-c4p 2 ай бұрын
ਵਾਹ ਜੀ ਵਾਹ ਅਨੰਦ ਆ ਗਿਆ।ਕਿਆ ਬਾਤ ਹੈ ਕਿਆ ਹੋਣਹਾਰ ਨੌਜਵਾਨ ਹੈ।।
Smart Sigma Kid #funny #sigma
00:14
CRAZY GREAPA
Рет қаралды 8 МЛН
Cool Parenting Gadget Against Mosquitos! 🦟👶
00:21
TheSoul Music Family
Рет қаралды 19 МЛН
ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda
1:02:24
Smart Sigma Kid #funny #sigma
00:14
CRAZY GREAPA
Рет қаралды 8 МЛН