ਨਹਿੰਗ ਸਿੰਘਾਂ ਦੀ ਕਵਿਸ਼ਰੀ ਨੇ ਕੀਲ ਦੇਣਾ ਤੁਹਾਨੂੰ,,, ਪਹਿਲਾਂ ਸ਼ੇਅਰ ਕਰਲੋ ਸੁਣਿਓ ਵੇਹਲੇ ਟਾਇਮ

  Рет қаралды 427,997

Shonki Sardar

Shonki Sardar

Күн бұрын

#sukhjinder_lopon

Пікірлер: 853
@satnaamsinghnahar9249
@satnaamsinghnahar9249 Жыл бұрын
ਪਹਿਲਾ ਤੇ ਤੁਹਾਨੂੰ ਮੁਬਾਰਕਾ ਤੇ ਨਾਲ ਤੁਹਾਡਾ ਬਹੁਤ ਬਹੁਤ ਧਨਵਾਦ ਜੀ .ਸ਼ੋਂਕੀ ਸਰਦਾਰ ਜੀ 🙏 ਬਹੁਤ ਹੀ ਮੈਂ ਕਿਹਨਾਂ ਕਿ ਬਾ ਕਮਾਲ ਸੀ .ਤੁਸੀਂ ਇਸ ਵੱਲ ਧਿਆਨ ਦਿੱਤਾ ਤੇ ਦੇਣ ਦੀ ਲੋੜ ਵੀ ਹੈ ਜੀ . ਗੁਰੂ ਸਾਬ ਦੀਆ ਲਾਡਲੀਆਂ ਫੌਜਾਂ ਨੇ ਕਮਾਲ ਕਰਤੀ ਜੀ .ਅਕਾਲ ਪੁਰਖ ਚੜ੍ਹਦੀ ਕਲਾ ਚ ਰੱਖਣ ਜੀ
@davindersinghdavindersingh4705
@davindersinghdavindersingh4705 Жыл бұрын
Rr
@jashneetbaath6157
@jashneetbaath6157 Жыл бұрын
staweeU on
@xxxxsandhu2276
@xxxxsandhu2276 Жыл бұрын
0
@sethistore8815
@sethistore8815 Жыл бұрын
🙏🙏
@kamaljitkaur1755
@kamaljitkaur1755 Жыл бұрын
ਵਾਹਿਗੁਰੂ ਚੜਦੀਆਂ ਕਲਾਂ ਬਖਸਣਹਾਰ🙏🙏🍭🍭🙏🙏🌹🌹🌹🌹
@tarseemsingh8990
@tarseemsingh8990 Жыл бұрын
। ਜੁਗਨੀ ਪ੍ਰਸੰਗ ਬਹੁਤ ਵਧੀਆ । । ਸਿੰਘ ਵੀਰਾਂ ਦਾ ਬਹੁਤ ਬਹੁਤ ਧੰਨਵਾਦ । । ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ । । 🙏🙏 ♥️♥️♥️ 🙏🙏 ।
@bsingh1310
@bsingh1310 Жыл бұрын
ਘੋੜੇ ਸਾਡੇ ਰਾਖੇ ਬਹੁਤ ਵਧੀਆ ਵੀਡੀਓ ਵੀਚਾਰ ਕਵੀਸਰੀ ਆਵਾਜ਼ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਭ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@BalvirSingh-vs2nr
@BalvirSingh-vs2nr 8 ай бұрын
ਲੋਪੋਂ ਵਾਲਿਆਂ ਅਨੰਦ ਆ ਗਿਆ ਵਾਹਿਗੁਰੂ ਜੀ ਇਨ੍ਹਾਂ ਸਿੰਘ ਸਾਹਿਬਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ
@amrikhothi8593
@amrikhothi8593 Жыл бұрын
ਸਲੂਟ ਹੈ ਜੀ ਸਾਰੇ ਛੋਟੇ ਸਿੰਘਾ ਵੀਰਾ ਜੀਆ ਨੂੰ , ਬਹੁਤ ਵਧੀਆ ਕਵੀਸ਼ਰੀ ਲਈ ਤੇ ਮੁਲਕ ਦਾ ਨਾਂ ਭਾਰਤ ( ਜੋ ਹੁਣ ਹੈ )ਕਹਿਣ ਤੇ ਕਈ ਅਕਲ ਦੇ ਅੰਨਿਆ ਨੂੰ ਪਤਾ ਲੱਗ ਜਾਵੇ ਨਾ ਕਿ ਹਿੰਦੋਸਤਾਨ
@harmeetsinghji
@harmeetsinghji 8 ай бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦੇ ਕਿਉਂਕਿ ਸਾਡੇ ਸਿਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਵਣ ਗੁਰਬਾਣੀ ਵਿੱਚ ਹਿੰਦੋਸਤਾਨ ਹੀ ਲਿਖਿਆ ਹੈ ਪੁਰਾਣੀਆਂ ਲਿਖਤਾਂ ਵਿੱਚ ਵੀ ਜ਼ਿਕਰ ਮਿਲਦਾ ਹੈ ਜਿਵੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ
@balkourdhillon5402
@balkourdhillon5402 Жыл бұрын
ਲੋਪੋ ਵਾਲਿਆ ਧੰਨਵਾਦ ਜੀ ਭਾਈ ਸਾਹਿਬ ਜੀ ਜੋ ਅੱਜ ਹੀਰੇ ਸਿੰਘਾਂ ਦੇ ਦਰਸ਼ਨ ਕਰਵਾਏ ਇਸ ਤਰ੍ਹਾਂ ਲੱਗ ਰਿਹਾ ਸੀ ਭਾਈ ਤਾਰੂ ਸਿੰਘ ਜੀ ਦੇ ਖੇਤ ਵਿੱਚ ਬੀਜੇ ਹੋਏ ਬਾਜਰੇ ਦੀ ਓਟ ਵਿੱਚ ਬੈਠੇ ਸਿੰਘ ਕਵੀਸ਼ੀਆਂ ਗਾ ਰਹੇ ਹਨ।ਪੁਰਾਤਣ ਸਿੰਘਾਂ ਦੇ ਘੋੜਿਆਂ ਦੇ ਦਰਸ਼ਨ ਦੀਦਾਰੇ ਕਰਵਾਉਂਦੇ ਹੋਏ ਕਮਾਲ ਕਰ ਦਿੱਤੀ। ਤਹਿ ਦਿਲੋਂ ਧੰਨਵਾਦ।
@user-zj7cy2sk6o
@user-zj7cy2sk6o Ай бұрын
🙏🙏🙏🙏♥️♥️
@harjindersandhu4228
@harjindersandhu4228 Жыл бұрын
ਬਾਈ ਸੁਖਜਿੰਦਰ ਸਿਆਂ ਅਨੰਦ ਆ ਗਿਆ ਵੀਰਾ,ਕਿਆ ਕਮਾਲ ਦੀ ਕਵੀਸ਼ਰੀ ਕੀਤੀ ਐ ਨਿਹੰਗ ਸਿਘਾਂ ਨੇ। ਕਿਨ੍ਹੀਆ ਖੂਬਸੂਰਤ ਅਵਾਜ਼ਾਂ ਬਖਸ਼ੀਆਂ ਨੇ ਵਾਹਿਗੁਰੂ ਨੇ।ਸ਼ਬਦ ਚੋਣ ਤਾਂ ਹੜ ਆਏ ਦਰਿਆ ਵਰਗੀ ਐ ਨਾਲ ਈ ਰੋੜ੍ਹ ਕੇ ਲੈ ਜਾਂਦੀ ਐ।ਸਤਿਗੁਰ ਮਿਹਰ ਕਰਨ ਜਦੋਂ ਕਿਤੇ ਸਮਾਂ ਬਣਿਆਂ ਸਿਘਾਂ ਦੇ ਜੌਹਰ ਦੇਖਾਂਗੇ। ਤੇਰਾ ਵੀ ਇੱਕ ਵੱਖਰਾ ਈ ਰੂਪ ਵੇਖਣ ਨੂੰ ਮਿਲਿਆ, ਤੇਰੇ ਅੰਦਰ ਪੰਜਾਬ ਜਿਊਂਦੈ ਵੀਰ ਮੇਰਿਆ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।
@tarseemsingh8990
@tarseemsingh8990 Жыл бұрын
। ਬਹੁਤ ਵਧੀਆ ਪ੍ਰਬੰਧ । । ਰਸੀਲੀਆਂ ਅਵਾਜ਼ਾਂ । । ਬਹੁਤ ਬਹੁਤ ਧੰਨਵਾਦ । । ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ । । 🙏🙏♥️♥️♥️🙏🙏 । ☑️
@kuldeepkhehra3518
@kuldeepkhehra3518 Жыл бұрын
ਲੋਪੋ ਵਾਲਿਆ ਨਾਮ ਗ਼ਲਤ ਲਿਖ ਦਿੱਤਾ ਤੁਸੀ ਵੀਰ ਦਾ ਪ੍ਰਿਤਪਾਲ ਸਿੰਘ ਬਰਗਾੜੀ
@vaajdhaliwalvlogs6436
@vaajdhaliwalvlogs6436 Жыл бұрын
ਸਿਰਾਂ ਲਾਤਾ ਵਾਹਿਗੁਰੂ ਮਿਹਰ ਕਰੇ
@gurnamsingh7
@gurnamsingh7 Жыл бұрын
ਵਾਹ ਬਾ ਕਮਾਲ ਆ ਕਵੀਸ਼ਰੀ ਵੀਰੇ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ੇਗਾ ਤੇ ਹਰ ਖੁਸ਼ੀ ਤੁਹਾਡੀ ਝੋਲੀ ਵਿੱਚ ਪਾਵੇ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ 🙏🙏🙏🙏🙏🙏
@santsingh819
@santsingh819 Жыл бұрын
ਇਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫੌਜ ਪਰਮਾਤਮਾ ਸਿੱਖੀ ਨੂੰ ਚੜਦੀ ਕਲਾ ਵਿੱਚ ਰਖੇ
@tarseemsingh8990
@tarseemsingh8990 Жыл бұрын
। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । । ਬਹੁਤ ਵਧੀਆ ਬੁਲੰਦ ਆਵਾਜ਼ । । ਬਹੁਤ ਵਧੀਆ ਪ੍ਰਸੰਗ ਹਨ । । ਆਜ਼ਾਦੀ ਹੱਲ ਖਾਲਿਸਤਾਨ । 👉 । ਰਾਜ ਕਰੇਗਾ ਖਾਲਸਾ । 👈 । ਖਾਲਿਸਤਾਨ ਜਿੰਦਾਬਾਦ ਰਿਫਰੈਂਡਮ । । 🙏🙏 ♥️♥️♥️ 🙏🙏 ।
@dr.satnamsinghrajsthani4138
@dr.satnamsinghrajsthani4138 Жыл бұрын
ਸਿੱਖ ਪੰਥ ਅਤੇ ਗੁਰੂ ਦੀ ਸਿਫ਼ਤ ਗੋਣ ਕਰਕੇ ਵਾਹਿਗੁਰੂ ਨੇ ਸੋਂਣੀ ਅਵਾਜ਼, ਸੋਜੀ ਅਤੇ ਸਿਦਕ ਵੀ ਬਖਸ਼ਿਆ ਹੈ ਸਿੰਘਾਂ ਨੂ ਵਾਹਿਗੁਰੂ ਨੇ ਕਲਾ ਵਰਤਾਈ ਹੈ ਜੀ
@DavinderSingh-pw8nx
@DavinderSingh-pw8nx Жыл бұрын
ਵਾਹ ਲੋਪੋ ਵਾਲੇ ਵੀਰ ਅੱਜ ਦਿਲ ਖੁਸ਼ ਕਰ ਦਿੱਤਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖੇ
@SukhpalSingh-gy5je
@SukhpalSingh-gy5je Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏
@lakhisidhu9881
@lakhisidhu9881 Жыл бұрын
Binderjaid.
@jaswantdhaliwal1065
@jaswantdhaliwal1065 Жыл бұрын
@@lakhisidhu9881 0p000000000000000000
@wahegurufatehkre2201
@wahegurufatehkre2201 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@Rajindersidhu2914
@Rajindersidhu2914 Жыл бұрын
ਮੈਨੂੰ ਬਹੁਤ ਸੋਹਣਾ ਲੱਗਦਾ ਇਹਨਾ ਦਾ ਗਾਉਣਾ ਤੇ ਸਬਦ।
@manmeetkaur241
@manmeetkaur241 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@gurjitaavi-tf4uz
@gurjitaavi-tf4uz Жыл бұрын
Waheguru chadhadi Kala
@mangasingh8
@mangasingh8 Жыл бұрын
ਸਾਡੇ ਇਲਾਕੇ ਸ਼ੀ੍ ਮੁਕਤਸਰ ਸਾਹਿਬ ਜੀ ਦਾ ਮਾਣ ਸ਼ਹੀਦ ਭਾਈ ਵਰਿਆਮ ਸਿੰਘ ਖੱਪਿਆਂ ਵਾਲੀ
@chattarpalsingh6512
@chattarpalsingh6512 Жыл бұрын
ਬਾਕਮਾਲ ਕਵੀਸ਼ਰੀ ਬਾਈ ਜੀ ਤੁਹਾਡਾ ਧੰਨਵਾਦ 👍👍👍👍👍🙏🏼🙏🏼🙏🏼🙏🏼🙏🏼🌹🌹🌹🌹🌹
@pavitarsingh8008
@pavitarsingh8008 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ ਜੱਥੇ ਨੂੰ
@mrsmusafirsingh6671
@mrsmusafirsingh6671 Жыл бұрын
ਬਹੁਤ ਖੂਬ ਜੀ, ਵਾਹਿਗੁਰੂ ਜੀ ਕੌਮ ਤੇ ਮੇਹਰ ਭਰਿਆ ਹੱਥ ਰੱਖੇ ਸਦਾ
@mangalsingh6240
@mangalsingh6240 Жыл бұрын
Waheguru ji waheguru ji waheguru ji
@John-hv5xj
@John-hv5xj Жыл бұрын
Live long boys god bless you
@ramanwarhing1860
@ramanwarhing1860 Жыл бұрын
ਮੈਂ ਬਹੁਤ ਘੱਟ ਕਮੈਂਟ ਕਰਦਾ ਪਰ ਅੱਜ ਮਜਬੂਰ ਕਰਤਾ ਕਰਨ ਲਈ ਬਾਕਮਾਲ ਕਵਿਸ਼ਰੀ ਸਿੰਘਾਂ ਦੀ ਅਨੰਦ ਆਗਿਆ 🙏🙏🙏 ਮਨ ਕਰਦਾ ਵਾਰ ਵਾਰ ਸੁਣਾਂ
@GurpreetSingh-xy8qx
@GurpreetSingh-xy8qx Жыл бұрын
Ji
@harpreetgrewal8648
@harpreetgrewal8648 11 ай бұрын
Right 👈👈👈
@NishanSingh-xr7ce
@NishanSingh-xr7ce 8 ай бұрын
​@@GurpreetSingh-xy8qx😮
@jaspindersingh5120
@jaspindersingh5120 7 ай бұрын
❤❤❤
@lakhwinderkaur7142
@lakhwinderkaur7142 6 ай бұрын
❤❤❤❤ very good. This is a video and live ❤❤❤❤ Very good live
@madhosingh9158
@madhosingh9158 Жыл бұрын
ਬਹੁਤ ਸੋਣੀ ਕਵੀਸ਼ਰੀ ਖ਼ਾਲਸਾ ਜੀ
@Sandhuu_1984
@Sandhuu_1984 Жыл бұрын
ਚੜਦੀ ਕਲਾ ਵੀਰ ਲੋਪੋ ਵਾਲਿਆ ਜਿਊਂਦੇ ਰਹੋ ਸਿੰਘੋ
@jaswinderpalsingh3622
@jaswinderpalsingh3622 Жыл бұрын
ਬਾਅਲੀ ਜ਼ਰੂਰਤ ਹੈ ਅੱਜ ਇਹੋ ਜਿਹੀ ਗਾਇਕੀ ਜਾ ਕਵਿਸ਼ਰੀ ਕਹਿ ਲਵੋਂ ਬਹੁਤ ਵਧੀਆ ਵਹਿਗੁਰੂ ਜੀ
@HarbhajanSingh-fo8jx
@HarbhajanSingh-fo8jx 8 ай бұрын
ਧੰਨਵਾਦ ਗੁਰੂ ਕੀ ਫੋਜ ਦਾ ਵਾਹਿਗੁਰੂ ਇਹਨਾਂ ਸਿੰਘਾਂ ਤੇ ਮਿਹਰ ਭਰਿਆ ਹੱਥ ਸਦਾ ਰੱਖਣ
@Amarjitsidhu-qd3em
@Amarjitsidhu-qd3em Жыл бұрын
ਲੱਖਾਂ ਚੰਨ ਤੋਂ ਸੁਨੱਖੇ ਵੀਰ ਮੇਰੇ
@jagbirsingh9609
@jagbirsingh9609 Жыл бұрын
ਨਜਾਰਾ ਆ ਗਿਆ ਬਾਈ ਸੁਣ ਕੇ
@puratansingh2605
@puratansingh2605 Жыл бұрын
ਮਹਾਰਾਜ ਚੜ੍ਹਦੀਕਲਾ ਚ ਰੱਖਣ ਸਿੰਘਾਂ ਨੂੰ ਮੈਂ ਤਾਂ ਉਹ ਪਿੱਤਲ ਵਾਲਾ ਸੁਣਨਾ ਸੀ ਬਹੁਤ ਅਨੰਦ ਆਇਆ ਅਕਾਲ ਹੀ ਅਕਾਲ।
@Harpal7653
@Harpal7653 Жыл бұрын
ਪ੍ਰਿਤਪਾਲ ਸਿੰਘ ਖਾਲਸਾ ਬਾਕਮਾਲ ਅਵਾਜ਼ ਵਾਹਿਗੁਰੂ ਸਭ ਨੂੰ ਚੜਦੀ ਕਲਾ ਚ ਰੱਖੇ ।
@jagdeepdhaliwal2114
@jagdeepdhaliwal2114 Жыл бұрын
1ÙU7?
@GurpreetSingh-wu1lb
@GurpreetSingh-wu1lb 7 ай бұрын
ਵਾਹਿਗੁਰੂ ਜੀਓ ਇਹਨਾ ਸਿੰਘਾ ਦੀ ਚੜਦੀ ਕਲਾ ਰੱਖਣੀ ਜੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਕਵਿਸ਼ਰੀ
@Makhansingh-fb1vz
@Makhansingh-fb1vz Жыл бұрын
Very very very nice ji ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍👍ਧੰਨਵਾਦ ਜੀ
@malkitsingh6103
@malkitsingh6103 Жыл бұрын
ਅਨੰਦ ਹੀ ਅਨੰਦ,🙏❤️
@Gurmeet_kaur_khalsa
@Gurmeet_kaur_khalsa 8 ай бұрын
💯 ❤💕🌹❤️🌹🙇‍♀️👏
@chamkaursingh744
@chamkaursingh744 Жыл бұрын
ਜੁਗਨੀ ਜਮਾ ਸਿਰੇ ਲਾਤੀ 🙏
@guranhadnoorkaur6862
@guranhadnoorkaur6862 Жыл бұрын
ਪ੍ਰਮਾਤਮਾ ਚੜ੍ਹਦੀਕਲਾ ਬਖ਼ਸ਼ੇ ਸਿੱਖ਼ੀ ਤੋਂ ਬੇਮੁੱਖ ਹੋਏ ਘਰ ਪਰਤਣ ਅਤੇ ਆਪਣੀ ਵਿਲੱਖਣ ਪਛਾਣ ਨੂੰ ਅਪਣਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। 🙏🙏🙏🙏🙏 ਕਵੀਸ਼ਰੀ ਐ ਬਾਕਮਾਲ, ਗੁਰੂ ਦੇ ਸਿੰਘ ਵੀ ਚੜ੍ਹਦੀਕਲਾ ਵਾਲੇ ਅਤੇ ਇਤਿਹਾਸ ਵੀ ਬੀਰਤਾ ਦਾ। ਰੂਹ ਤੱਕ ਉਤਰਨ ਵਾਲੇ ਬੋਲ। ਬਹੁਤ ਵਧੀਆ ਉਪਰਾਲਾ ਚੈਨਲ ਵਾਲੇ ਵੀਰਾਂ ਦਾ। ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖ਼ਸ਼ੇ ਤੇ ਇਹ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹਿਣ। ਬਹੁਤ ਧੰਨਵਾਦ ਜੀ।
@dalbirsingh3102
@dalbirsingh3102 Жыл бұрын
ਵਾਹ ਵਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ
@LakhwinderSingh-sc7fs
@LakhwinderSingh-sc7fs Жыл бұрын
ਵਾਹਿਗੁਰੂ ਬਹੁਤ ਵਧੀਆ ਲੋਪੋ ਵਾਲੇਆ ਹੀਰੇ ਕੱਢਕੇ ਲਿਆ ਬਹੁਤ ਬਹੁਤ ਵਧੀਆ 👌👌⭐
@Navsandhu3922
@Navsandhu3922 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sarabjitkaur8997
@sarabjitkaur8997 Жыл бұрын
ਬਹੁਤ ਬਹੁਤ ਵਧੀਆ ਲੱਗੀ ਕਵੀਸ਼ਰੀ, ਵਾਹ ਕਮਾਲ ਵਾਹ ਕਮਾਲ ਵਾਹ ਕਮਾਲ, 🥰🥰
@charda-panjab-lehnda-panjab
@charda-panjab-lehnda-panjab Жыл бұрын
ਜੀਉਂਦਾ ਰਹਿ ਲੋਪੋ ਵਾਲਿਆ ਸਰਦਾਰ ਬਣ ਜਾਓ ਮੇਰੇ ਵੀਰ ਤੁਸੀਂ ਵੀ ਹੁਣ ਸੋਹਣੇ ਲੱਗੋਗੇ ਹੋਰ ਵੀ
@KuldeepSingh-ow8me
@KuldeepSingh-ow8me Жыл бұрын
ਬਹੁਤ ਵਧੀਆ ਕਵੀਸ਼ਰੀ ਜਥਾ
@AvtarSingh-pw7fv
@AvtarSingh-pw7fv Жыл бұрын
ਵਾਹ ਬਾਈ ਜੀ ਕਵੀਸ਼ਰੀ ਸੁਣ ਕੇ ਰੂਹ ਖੁਸ਼ ਹੋ ਗਈ
@jaswindersidhu1894
@jaswindersidhu1894 Жыл бұрын
ਨਕਲਮਾਰੀ ਐ ਜੁਗਨੀ ਦੀ ਵੀਰ ਇਹ ਮਹਿਰਮ ਡੋਡਾ ਵਾਲਿਆ ਨੇ ਲਿੱਖੀ ਤੇ ਗਾਈ ਐ। 1995 ਦੇ ਕਾਲੇ ਦੌਰ ਚ। ਗਾਉਣ ਵਾਲਿਆ ਦੇ ਘੋਟੇ ਲੱਗੇ ਆ ਉਸ ਟਾਇਮ ਇਹ ਕੁ ਜਾਣਦੇ ਦੇ ਨਿਆਣੇ ਆ ਹਾਲੇ
@happymaan3738
@happymaan3738 Жыл бұрын
ਸੱਭ ਤੋਂ ਵਧੀਆ ਲੱਗੀ ਹੈ ਵੀਡੀਓ ਆਨੰਦ ਆਗਿਆ Waheguru ji
@GurmeetKaur-hc4hm
@GurmeetKaur-hc4hm Жыл бұрын
ਬਹੁਤ ਵਧੀਆ ਵਹਿਗੁਰੂ ਲੰਬੀ ਉਮਰ ਕਰੇ
@gurvindersinghbawasran3336
@gurvindersinghbawasran3336 Жыл бұрын
ਭਾਈ ਸਾਹਿਬ ਜੀ ਦੋ ਵਾਰ ਸੁਣ ਚੁੱਕਾ,,,, ਮੰਨ ਕਰ ਰਿਹਾ ਸੁਣਦਾ ਹੀ ਰਵਾ,,,,, ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਆਪ ਜੀ ਨੂੰ,,,,, ਇਹ ਕਵੀਸਰੀ ਮੁਰਦਿਆਂ ਵਿੱਚ ਜਾਨ ਪਾ ਦਿੰਦੀ ਹੈ,,,, ਅਫਸੋਸ ਅੱਜ ਦੀ ਜਵਾਨੀ ਬਰਬਾਦ ਕਰ ਦਿੱਤੀ gande ਗੀਤਾ ਨੇ
@RajinderSingh-py1kd
@RajinderSingh-py1kd Жыл бұрын
Jug jug jee dosta
@satnamuppal4278
@satnamuppal4278 Жыл бұрын
​@@RajinderSingh-py1kdin
@satnamuppal4278
@satnamuppal4278 Жыл бұрын
​@@RajinderSingh-py1kd😊😊😊0😊o😊
@PritamSingh-rh8gh
@PritamSingh-rh8gh Жыл бұрын
​@@RajinderSingh-py1kd😊😊
@ramangill6361
@ramangill6361 Жыл бұрын
ਬਹੁਤ ਧੰਨ ਧੰਨ ਕਰਾਈ ਵੀਰਾਂ ਨੇ ਵਾਹਿਗੁਰੂ ਜੀ ਚੜਦੀਕਲਾ ਚ ਰੱਖਣ ਵੀਰਾਂ ਨੂੰ🙏🏻
@pawankamboj5315
@pawankamboj5315 Жыл бұрын
Rooh da sakoon naalo naal khoon ch grmi. Waheguru chd di kala ch rkhe saari kaayenaat nu. Bahut sohni mulakat lgi tadi eh wali.
@pammabrar5171
@pammabrar5171 Жыл бұрын
ਬਹੁਤ ਵਧੀਆ ਜੀ ਗੁੱਡ ਖਾਲਸਾ ਜੀ
@22bawa29
@22bawa29 Жыл бұрын
Waheguru j
@rajwantkaur1408
@rajwantkaur1408 Жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਵਿੱਰਾ ਨੂੰ 🙏🙏
@khalsadeshpunjab3680
@khalsadeshpunjab3680 Жыл бұрын
ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੋੌਮ ਦਾ ਹੋਰ ਕੋਈ ਵੀ ਹੱਲ ਨਹੀਂ ਹੋ ਸਕਦਾ ਦਾ ਵਾਹਿਗੁਰੂ ਜੀ
@gursewaksingh8299
@gursewaksingh8299 Жыл бұрын
ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਕਦਮ ਹੈ ਜੀ। ਬੜੀ ਦੇਰ ਬਾਅਦ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਇਸ ਮੌਕੇ ਦਾ ਆਨੰਦ ਮਾਣਿਆ ਜੀ ਕਵੀਸ਼ਰੀ ਤਾਂ ਸਾਡੇ ਪੰਜਾਬ ਦੇ ਪਿੰਡਾਂ ਦਾ ਮਾਣ ਵਾਲੀ ਗੱਲ ਹੀ ਨਹੀਂ ਸਗੋਂ ਸਾਡੀ ਰੂਹ ਦੀ ਖੁਰਾਕ ਹੈ ਜੀ। ਵਾਹਿਗੁਰੂ ਜੀ ਇਸ ਟੀਮ ਨੂੰ ਤਰੱਕੀ ਤੇ ਚੜਦੀਕਲਾ ਬਖਸ਼ਣ ਜੀ। ਮਿਹਰਬਾਨੀ ਜੀ।
@SurjitSingh-nt2cj
@SurjitSingh-nt2cj Жыл бұрын
ਛੋਟੀ ਉਮਰ। ਕੱਦ ਅੰਬਰੋਂ ਊਚੇ । ਸਦਾ ਚਮਕਦੇ ਰਹਿਣ ਵਾਂਗ ਤਾਰਿਆਂ ਦੇ। ਵਾਹਿ ਵਾਹਿ ਸ਼ੇਰੋ । ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🌹 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌹🌹 ਰਾਜ ਕਰੇਗਾ ਖ਼ਾਲਸਾ। ਆਕੀ ਰਹੇ ਨਾ ਕੋਇ
@AmarjeetSingh-no5mk
@AmarjeetSingh-no5mk Жыл бұрын
ਬਹੁਤ ਵਧੀਆ ਬਾਈ ਜੀ। ਧੰਨਵਾਦ ਵੀਰ ਸਿੰਘਾਂ ਦਾ। ਕਵੀਸ਼ਰੀ ਬਹੁਤ ਵਧੀਆ, ਪਰ ਸਿੱਖੀ ਇਤਿਹਾਸ ਦੀ ਏਨੀ ਤਿੱਖੀ ਕਵੀਸ਼ਰੀ ਪਹਿਲੀ ਵਾਰ ਸੁਣੀਆ। ਬਹੁਤ ਅਨੰਦ ਆਇਆ ਜੀ।
@hsghsghsghsg
@hsghsghsghsg Жыл бұрын
ਵੀਰ ਜੀ, ਨਾਮ ਗ਼ਲਤ ਲਿਖਿਆ ਹੋਇਆ ਲੱਗਦਾ. ਪ੍ਰਿਤਪਾਲ ਸਿੰਘ ਖਾਲਸਾ ਕਮਾਲ ਦੀ ਕਵੀਸ਼ਰੀ ਖਾਲਸਾ ਜੀ 🙏🙏
@bachittarsingh8429
@bachittarsingh8429 Ай бұрын
Bachttersinhhmahey
@anmolbhullar6212
@anmolbhullar6212 Жыл бұрын
ਬਹੁਤ ਖ਼ੂਬ ਸੁਖਜਿੰਦਰ ਬਾਈ ਤੁਹਾਡਾ ਇਹ ਕਦਮ ਸ਼ਲਾਘਾਯੋਗ ਹੈ ਇੰਟਰਵਿਉ ਦੇਖ ਕੇ ਇੰਝ ਲੱਗਿਆ ਜਿਵੇਂ ਬੜੀ ਦੇਰ ਤੋਂ ਬੜੀ ਰੀਝ ਦੇ ਨਾਲ ਉਡੀਕ ਹੋਵੇ ਏਸ ਵੀਡੀਓ ਦੀ ਬਹੁਤ ਆਨੰਦ ਆਇਆ
@dhaliwal6362
@dhaliwal6362 Жыл бұрын
ਲੋਪੋ ਐਲਿਆ ਕਦੇ ਅਮ੍ਰਿਤਪਾਲ ਸਿੰਘ ਦੀ ਵੀ ਗੱਲ ਕਰੀ ਕਿਉ ਕੇ ਹੁਣ ਬਹੁਤ ਟਾਈਮ ਤੋ ਬਾਦ ਚੜ੍ਹਦੀ ਕਲਾ ਵਾਲਾ ਸਿੰਘ ਮਿਲਿਆ
@sukhjindersingh1090
@sukhjindersingh1090 11 ай бұрын
ਮੇਰੀ ਮਿੱਤਰਾਂ ਦੀ ਦੁਨੀਆਂ ਵਿੱਚ ਮੇਰੇ ਬਹੁਤ ਹੀ ਵਧੀਆ ਮਿੱਤਰ ਨੇ ਛੋਟੇ ਵੀਰ ਭਾਈ ਪ੍ਰਿਤਪਾਲ ਸਿੰਘ ਜੀ ਖ਼ਾਲਸਾ, ਜਿਉਂਦੇ ਵਸਦੇ ਰਹੋ ਮਿੱਤਰੋ
@KulwinderSingh-hr7lf
@KulwinderSingh-hr7lf Жыл бұрын
ਬਹੁਤ ਆਨੰਦ ਆਇਆ ਵੀਰ ਜਿਵੇਂ ਬਾਈ ਲੋਪੋਂ ਵਾਲਾ ਖੁਸ਼ ਹੋਇਆ ਓਸ ਤੋਂ ਵੱਧ ਸਰੋਤੇ ਖੁਸ਼ ਹੋਏ , ਬਾਈ ਲੋਪੋਂ ਵਾਲਾ ਬਹੁਤ ਖੁਸ਼ ਹੋਇਆ ਰੱਬ ਸਾਰਿਆਂ ਨੂੰ ਖੁਸ਼ ਰੱਖੇ 🙏🙏🙏🙏🙏
@GurpreetSingh-xy8qx
@GurpreetSingh-xy8qx Жыл бұрын
Ji
@jaswindersandhu6201
@jaswindersandhu6201 Жыл бұрын
ਵਾਹਿਗੁਰੂ ਜੀ 🙏 ਬਹੁਤ ਵਧੀਆ ਵੀਰੋਂ
@sanisingh4676
@sanisingh4676 Жыл бұрын
ਵਾਹਿਗੁਰੂ ਜੀ ਮਿਹਰ ਕਰਨ
@81464SurinderSandhu
@81464SurinderSandhu Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏
@HarpalSingh-uv9ko
@HarpalSingh-uv9ko Жыл бұрын
ਸਵਾਦ ਆ ਗਿਆ ਸੁਣ ਕੇ ਪੁਰਾਣਾ ਸਮਾਂ ਯਾਦ ਕਰਵਾ ਦਿੱਤਾ ਛੋਟੇ ਹੁੰਦੇ ਸੁਣਦੇ ਹੁੰਦੇ ਸੀ।ਸਿਰਾ ਕਰਾਇਆ ਪਿਆ।
@punjabiboy2824
@punjabiboy2824 Жыл бұрын
ਬਹੁਤ ਵਧੀਆ ਵੀਡੀਓ
@kuldeepkhehra3518
@kuldeepkhehra3518 Жыл бұрын
ਅੱਜ ਦਾ ਦਿਨ ਬਣ ਗਿਆ ਤੁਹਾਡੀ ਵੀਡਿਓ ਵੇਖ ਕੇ ਖ਼ਾਲਸਾ ਜੀ
@kuldeepsingh-um4tu
@kuldeepsingh-um4tu Жыл бұрын
ਅਨਦ ਆ ਗਿਆ ਵੀਰ ਲੋਪੋ
@satnaamsinghnahar9249
@satnaamsinghnahar9249 Жыл бұрын
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@gurvindersinghbawasran3336
@gurvindersinghbawasran3336 Жыл бұрын
ਧੰਨਵਾਦ ਵੀਰ ਲੋਪੋ ਤੁਸੀ ਗੁਰੂ ਸਾਹਿਬ ਦੇ ਪਿਆਰੇ ਸਿੰਘਾ ਦੇ ਦਰਸ਼ਨ ਕਰਵਾਏ 🙏♥️ ਬਹੁਤ ਵਧੀਆ ਵਾਰਾ ਗਾਇਆ ਵੀਰ ਜੋ ਸਾਇਦ ਅੱਜ ਦੇ ਕਵੀਸਰ ਗਾਉਣ ਲੱਗੇ ਵੀ ਡਰਦੇ ਆ,,,♥️♥️
@paramsingh3454
@paramsingh3454 Жыл бұрын
ਪ੍ਰਿਤਪਾਲ ਸਿੰਘ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
@parshotamsingh8154
@parshotamsingh8154 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ ਸਿੰਘਾਂ ਨੂੰ
@higu8400
@higu8400 11 ай бұрын
ਸਿੱਖ ਸਾਬ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ
@Navsandhu3922
@Navsandhu3922 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ManjeetSingh-zi7wt
@ManjeetSingh-zi7wt Жыл бұрын
⚔️🌹🌻 ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🌻🌹⚔️🙏🏼 ਫੋਜ ਅਕਾਲ ਕੀ ⚔️⚔️⚔️⚔️⚔️🌹🌻🌼🌺💐🙏🏼
@jarnailsandhu6026
@jarnailsandhu6026 Жыл бұрын
ਬਹੁਤ ਬਹੁਤ ਵਦੀਆ ਲੰਮੀਆਂ ਉਮਰਾਂ ਬਖਸ਼ੇ ਸਿੰਘਾ ਨੂੰ
@jassdhaliwal5373
@jassdhaliwal5373 Жыл бұрын
Waheguru ji waheguru ji waheguru ji waheguru ji
@HarpreetSingh-np1xg
@HarpreetSingh-np1xg Жыл бұрын
ਚੜ੍ਹਦੀਕਲਾ ਖਾਲਸਾ ਜੀ 🙏
@truckingvlog9928
@truckingvlog9928 Жыл бұрын
ਬਾਈ ਅੱਜ ਇਸ ਕਵੀਸ਼ਰੀ ਨੇ ਤੇਰਾ ਚੈਨਲ ਸਬਸਕ੍ਰਾਈਬ ਕਰਨ ਤੇ ਮਜਬੂਰ ਕਰਤਾ
@harbhajansingh4081
@harbhajansingh4081 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪੁੱਤਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
@paramsingh1811
@paramsingh1811 Жыл бұрын
Very Nice Singh is King in the word We Never Forget#1984 ❤️ Love Punjab From Amsterdam 🇳🇱 HOLLAND 🇳🇱 Nederland ❤️🙏✊ NAKODAR ❤️🙏✊ #JusticeForSidhuMooseWala
@brargaming6766
@brargaming6766 Жыл бұрын
ਲੋਪੋਂ, ਵਾਲਿਆ ਸਭਤੋਂ, ਵਧੀਆ ਵੀਡੀਓ ਹੈ
@jashanpreet2186
@jashanpreet2186 Жыл бұрын
Whaguru ji waheguru ji waheguru ji waheguru ji waheguru ji waheguru ji
@iqbalsinghkooner2373
@iqbalsinghkooner2373 Жыл бұрын
🙏❤
@mehtabdhillon9384
@mehtabdhillon9384 Жыл бұрын
Waheguru ji ka Khalsa Waheguru JI ki Fateh ji Khalsa ji you are best singer 🙏🙏🙏🙏🙏
@Navsandhu3922
@Navsandhu3922 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gskalirao
@gskalirao Жыл бұрын
ਵਾਹ ਜੀ ਵਾਹ , ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ 🙏
@sembidoraha6329
@sembidoraha6329 Жыл бұрын
Bhut vadia kavishry hai ji waheguru ji waheguru ji sun ke mann nu skoon mil geya ji🙏🙏❤️❤️
@SatnamSingh-oh3xl
@SatnamSingh-oh3xl Жыл бұрын
Very nice good vir ji
@sukhdeepsinghjalalusman972
@sukhdeepsinghjalalusman972 Жыл бұрын
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ 🙏🙏🙏🙏🙏
@gurnaamsingh4706
@gurnaamsingh4706 Жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@harmandeepsingh3574
@harmandeepsingh3574 Жыл бұрын
ਵਾਹਿਗੁਰੂ ਜੀ
@manpreetruhal77
@manpreetruhal77 Жыл бұрын
Waheguru ji ka khalsa waheguru ji ki Fateh ji
@sarkar-e-khalsa5216
@sarkar-e-khalsa5216 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurudebariq
@gurudebariq Жыл бұрын
Very nice voice 👍 I appreciate that young people are doing Kwishri.
@tarlochansingh8782
@tarlochansingh8782 Жыл бұрын
Waheguru g ka khalsa waheguru ji ki fateh veer g
@shaminderkaur8124
@shaminderkaur8124 Жыл бұрын
Whaguru chardi kala h raho ji
@k.sdhamik.sdhami8275
@k.sdhamik.sdhami8275 Жыл бұрын
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@GurpreetSingh-jo8pz
@GurpreetSingh-jo8pz Жыл бұрын
ਬਹੁਤ ਹੀ ਵਧੀਆ ਕਵੀਸ਼ਰੀ ਦੀ ਸੇਵਾ ਨਿਧੜਕ ਹੋ ਕੇ ਕਰ ਰਹੇ ਹਨ ਭਾਈ ਪ੍ਰਿਤਪਾਲ ਸਿੰਘ ਖਾਲਸਾ ਜੀ
@sukhwindersingh1525
@sukhwindersingh1525 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
@pawandipsingh3315
@pawandipsingh3315 Жыл бұрын
ਸੱਚੀ ਰੂਹ ਖੁਸ਼ ਹੋ ਗਈ 🙏🙏
@hariramkhatana9485
@hariramkhatana9485 Жыл бұрын
धन गुरु नानक
@harsimransinghbrar8747
@harsimransinghbrar8747 Жыл бұрын
🙏🙏🙏
@gurmukhsingh6705
@gurmukhsingh6705 Жыл бұрын
Bahut vadyia kavishri gaayi ji. waheguru ji kirpa rakhyio singha te. 🙏🙏
@baljeetsidhu3550
@baljeetsidhu3550 Жыл бұрын
Dhan Dhan Sri Guru Gobind Singh Ji Khalsa Maher Karn Veer Ji Ta Sri Waheguru Ji
escape in roblox in real life
00:13
Kan Andrey
Рет қаралды 71 МЛН
哈莉奎因怎么变骷髅了#小丑 #shorts
00:19
好人小丑
Рет қаралды 46 МЛН
отомстил?
00:56
История одного вокалиста
Рет қаралды 5 МЛН
escape in roblox in real life
00:13
Kan Andrey
Рет қаралды 71 МЛН