KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਆਲੂਆਂ ਦਾ ਗੱਟਾ ਨੀ ਦੇਣਾ ਫੀਮ ਖਾਲਾ ਜਿੰਨੀ ਮਰਜੀ,, ਕੀ ਬਚਿਆ ਆਲੂਆਂ ਚੋਂ ਸੁਣੋ
15:23
ਠੇਕੇ ਵਧਕੇ ਪੈਲੀ ਲੈਣ ਵਾਲੇ ਫੁਕਰੇ ਜੱਟ ਦਾ ਹਾਲ ਦੇਖੋ,
11:17
HAH Chaos in the Bathroom 🚽✨ Smart Tools for the Throne 😜
00:49
Smoking is harmful to the baby's health. Fortunately, the angel reminded the clown in time.
00:16
СИНИЙ ИЛИ ЗЕЛЕНЫЙ, КТО ПОБЕДИТ?! #Shorts #Глент
01:00
Expected Ending?
00:45
ਅਗਾਂਹ ਵਧੂ ਕਿਸਾਨ part 2,,ਹਾਲੇ ਵੀ ਟਲਦਾ ਨੀ ਕਹਿੰਦਾ ਚਾਚਾ ਜੇ ਤੂੰ ਛੱਡਣੀ ਆ ਪੈਲੀ ਤਾਂ ਮੈਨੂੰ ਠੇਕੇ ਤੇ ਦੇਦੇ
Рет қаралды 111,445
Facebook
Twitter
Жүктеу
1
Жазылу 660 М.
Shonki Sardar
Күн бұрын
#ture_story
Пікірлер: 138
@ManbirMaan1980
3 жыл бұрын
ਅਗਲਾ ਭਾਗ ਜਰੂਰ ਬਣਾਈ ਬਾਈ, ਮਾਮਲੇ ਤੇ ਲੈਣ ਵਾਲੇ ਜਾਅਦਾਤਰ ਲੋਕਾਂ ਦੀ ਇਹੋ ਸਚਾਈ ਆ
@sukhveersingh3371
3 жыл бұрын
ਬਹੁਤ ਵਦੀਆ ਸਿਰਾ ਬਾਲਾ ਸਿਰਾ
@sukhveersingh3371
3 жыл бұрын
ਅਗਾ ਵਦੂ ਕਿਸਾਨ
@parmindersinghgill6470
3 жыл бұрын
😂😂😂😂😂😂😂😂 ਜਿੱਥੇ ਮਿਲ ਜੇ,,ਛੱਡਣੀ ਨਹੀਂ ਭਾਵੇਂ ਜੁਲੀਆਂ ਵਿਕ ਜਾਣ 😂😂😂 ਵਧੀਆ ਤਰੀਕਾ ਸਮਝਾਉਣ ਦਾ।
@jassbhullar7863
2 жыл бұрын
Eda mrde aa jatt hun
@karamjitdhillon3715
3 жыл бұрын
ਚਾਚਾ ਸਾਡੇ ਪਿੰਡ ਵੀ ਦੋ ਤਿੰਨ ਅਗਾਂਹ ਵਧੂ ਕਿਸਾਨ ਹੈਂ ਗੇ ਆ
@Harpal7653
3 жыл бұрын
ਬਾਈ ਸਾਰੇ ਪਿੰਡਾਂ ਚ ਈ ਹੁੰਦੇ ਆ ਏਦਾਂ ਦੇ ਬੇਵਕੂਫ ਅਗਾਂਹਵਧੂ
@jagdeepsidhu1313
3 жыл бұрын
ਅਟੱਲ ਸਚਾਈ ਬਿਆਨ ਕੀਤੀ ਹੈ ਬਾਈ ਲੋਪੋ ਵਾਲੇ ਨੇ ਕਈ ਘਰ ਪੱਟ ਤੇ ਵੱਧ ਕੇ ਠੇਕੇ ਤੇ ਪੈਲੀ ਲੈਣ ਵਾਲਿਆਂ ਦੇ
@farmlife3304
3 жыл бұрын
ਅਗਲਾ ਪਾਰਟ ਜਰੂਰ ਬਣਾਉ ਬਾਈ 🙏ਬਲਕਿ ਮੈਂ ਤਾਂ ਕਹਿਨਾ ਵੀ 10,15 ਪਾਰਟ ਬਣਾਉ ਇਸ ਟੋਪਿਕ ਤੇ ਤਾਂ ਕਿ ਇਦਾਂ ਦੇ ਅਗਾਂਹ ਵਧੂ ਫੁੱਦੂਆਂ ਨੂੰ ਥੋੜ੍ਹੀ ਬਹੁਤ ਸ਼ਰਮ ਆਵੇ 🙏
@Gurmeetsingh-hc6ek
2 жыл бұрын
Hahaha
@gurvinderkumar4090
3 жыл бұрын
ਪਾਜੀ ਤੁਹਾਡਾ ਬੋਲਣ ਦਾ ਅੰਦਾਜ਼ ਬੁਹਤ ਵਧਿਆ ਹੈਂ
@deepsidhu3954
3 жыл бұрын
ਕਿੰਨਾ ਵੀ ਸਮਜਾ ਲੋ ਬਾਈ ਏਹ ਨਹੀ ਸਮਝਦੇ ਵਦੀਆ ਵੀਡਿਓ
@laddisidhu3993
3 жыл бұрын
ਕਿਅਾ ਬਾਤ ਹੈ ੲਿਹੋ ਜਿਹੀਅਾ ਵੀਡਿਓ ਬਣਾੲਿਅਾ ਕਰੋ
@Harpal7653
3 жыл бұрын
😁😂😁 ਸਹੀ ਗੱਲ ਆ ਬਾਈ ਹੋਰ ਭਾਗ ਵੀ ਬਣਾਓ
@PrabhjotSingh-hk2on
2 жыл бұрын
ਬਹੁਤ ਵਧੀਆ ਵੀਡੀਓ ਹੈ ❤️❤️❤️❤️❤️❤️❤️
@SohanSingh-jn2lc
3 жыл бұрын
ਗੱਲ ਹੈ ਤਾਂ ਸਹੀ ਸਚਾਈ ਆ ਪਿੰਡਾਂ ਵਾਲਿਆਂ ਦੀ
@rajkaranmann6055
3 жыл бұрын
chacha de gal sahi a jama bai saalir vich lagan wali 50% lokha da ahi haal a
@mandeepsandhu841
3 жыл бұрын
22 acting vdia krda
@gursimransingh5319
3 жыл бұрын
ਵੀਰ ਜੀ ਕਈ ਮੰਡੀ ਵਿਚ ਜਾ ਕੇ ਕਹਿਣਗੇ ਐਂਤਕੀ ਝਾੜ ਬਹੁਤ ਝਾੜ ਝੜਿਆ ਫਿਰ ਕੋਲ ਖੜ੍ਹੇ ਕਹਿ ਦਿੰਦੇ ਹਨ ਫਿਰ ਹਰ ਸਾਲ 2 ਕਨਾਲ ਕਿਉਂ ਵੇਚ ਦੇ ਹੋ
@jatinderkaler2343
2 жыл бұрын
Hor banoo yr Thard part very good joob
@sransandohewala9832
3 жыл бұрын
ਸਹੀ ਗੱਲ ਇਹ ਸਾਰੀਆ
@KalaSingh-in8qp
3 жыл бұрын
ਸਿਰਾ ਵਾਈ
@nirmalsingh1473
3 жыл бұрын
ਇਹ ਨੀ ਟਲਦਾ
@Baljeet6049wala
3 жыл бұрын
ਬਹੁਤ ਸਹੀ।। ਏਕਣ ਹੀ ਹੁੰਦਾ
@karamsingh5360
3 жыл бұрын
Sirra bai acting da ta jwab nhi bilkul reality
@poransingh6204
3 жыл бұрын
Very good 22 g
@beantsinghkhosa4510
3 жыл бұрын
Bhut vdia 22
@cheemacheema5260
3 жыл бұрын
Very nice phaji
@gurjindersingh3978
3 жыл бұрын
Sirra video kisan Majdor EKTA jindawad
@aryansingh2824
3 жыл бұрын
ਸੀਰੀਜ਼ ਬਣਾਓ ਏਨਾ ਵੀਡਿਓ ਦੀ
@rupindersinghgill7402
3 жыл бұрын
Chacha vi sau banda.Wadhia video
@GurpreetSingh-bh3pd
3 жыл бұрын
ਸੱਚੀ ਘਟਨਾ ਲੱਗਦੀ ਵੀਰ ਜੀ
@Brarty55648
3 жыл бұрын
Waheguru meher karn jameen theeke te lein walaya te ta tik oh khusi khusi theeka de sakan , baki veero pura calculate karya karo je kug bachda ta hi lve theeke, sarre kharche note karo
@jindersidhu8480
3 жыл бұрын
Sirra message a g
@sarabjitkaur8997
3 жыл бұрын
Nice viedo
@cesiumion
2 жыл бұрын
ਮੇਰੇ ਚਾਚੇ ਦਾ ਵੀ ਇਹੋ ਹਾਲ ਹੋਇਆ।। 40 ਕਿੱਲੇ ਠੇਕੇ ਤੇ ਵਾਹੁੰਦਾ ਸੀ, ਹੁਣ ਕਰਜੇ ਨਾਲ਼ ਵਾਲ਼ ਵਾਲ਼ ਗੁੰਦਿਆ ਪਿਆ।।
@kamaldhindsa7450
3 жыл бұрын
very nice bai ji
@sukhveersingh4455
3 жыл бұрын
Good video
@rupindersingh9252
3 жыл бұрын
Sira 22
@kulwinderchahal6521
3 жыл бұрын
Very very nice ji 👍👍🙏🙏
@deepgill5659
3 жыл бұрын
We want 3rd part 🤣love from Australia !
@navtejkhosa7210
3 жыл бұрын
Good work
@KaranSingh-ke1yh
3 жыл бұрын
Nice ji Video
@gurikhanguraz238
3 жыл бұрын
Sahi gal a 22 ehna galla ne hi patte a jatt
@hardeepbrar1624
3 жыл бұрын
Sirra bay g👍👍👍
@ranafarmchhokran850
3 жыл бұрын
Agla part di tiyari kro veer
@dharamsangha8268
3 жыл бұрын
Very nice video bro 👌💯💯👍
@KewalSingh-ni1ze
3 жыл бұрын
Bulat wali gall siraa bai
@taridhaula7872
Жыл бұрын
Sirra banda loppo wala
@RamanDeep-sz1mf
Жыл бұрын
nice bro
@ranafarmchhokran850
3 жыл бұрын
Agla part b jldi kro veeeerrr
@dilbaghsinghbrardilbagh6012
3 жыл бұрын
Sirra
@robinpreetsingh3623
3 жыл бұрын
Nice by
@lovedeepsidhuz8143
3 жыл бұрын
Ander khata ala kmm bhot a sada pind
@Harpal7653
3 жыл бұрын
ਸਾਰੇ ਪਾਸੇ ਆਹੀ ਹਾਲ ਆ
@swarnjeetsingh2841
3 жыл бұрын
Acting dona di sira very natural
@indermunjal3880
3 жыл бұрын
Very nice
@GurmukhSingh-tv8sh
3 жыл бұрын
22 g c#raaaaa .lge raho.. agla part vi bnao
@mrdavinder7658
3 жыл бұрын
Sirra jatta
@gindagill4028
3 жыл бұрын
Vadya video aaa 22
@harrysingh4480
2 жыл бұрын
True story...
@sukhpalsingh3972
3 жыл бұрын
Good y g 👍👍
@ranjitsingh-fc5xu
3 жыл бұрын
sirrra 22 g
@Maan_
3 жыл бұрын
Bai es da ik purra season banoayo pls bhut vadiyo bai
@ranafarmchhokran850
3 жыл бұрын
Hahaha dekhi jau fer kheti karma seti wala dialogue att maar ta veer kinni vaar back kr kr a seen dekhea
@armandeep3339
3 жыл бұрын
Nyc video 😍😍😍😍😍😍
@sonybrar702
3 жыл бұрын
Nice
@amritdeol1638
2 жыл бұрын
Sade pinda eda de bahut a
@garrybudhladealla9767
2 жыл бұрын
Bai hor ta hor tere sat shri akal kehan da tarika bhut vadiya laggda menu
@Bar207
7 ай бұрын
❤❤❤❤
@pushpindersingh6316
2 жыл бұрын
ਗੁਰਮੀਤ ਬਾਈ ਤੂੰ ਵੀਡਿਓ ਬੰਦ ਕਰਕੇ ਕੁੱਟਦਾ ਕਿਉ ਬਾਈ ਏਹਨੂੰ 😀😀😀😀 ਪਤੰਦਰ ਤੇਰੀਆਂ ਜੜਾਂ ਵਿੱਚ ਹੀ ਬੈਠ ਦਾ 😀😀😀😀
@harmanpreetsingh7205
3 жыл бұрын
Sirra video
@malwa_0001
2 жыл бұрын
Sahi gal aw bai
@sewaksingh579
3 жыл бұрын
ਗੱਲ ਖਰੀ ਕਰੀ ਇਹੋ ਜਿਹੇ ਹਰੇਕ ਪਿੰਡ ਚ ਹੁੰਦੇ ਆ ਇੱਕ ਦੋ ਜਿਹੜੇ ਦੂਜਿਆਂ ਨੂੰ ਵੀ ਮਾਰਦੇ ਆ ਆਪ ਤਾਂ ਮਰਨਾ ਹੁੰਦਾ
@sukhavirdi2040
3 жыл бұрын
Yr bai siraaaa kra Dina video vala
@taribrar9158
3 жыл бұрын
Nice 👌 👌👍
@hollywoodstar8792
3 жыл бұрын
Kaintttt
@kdhindsa568
3 жыл бұрын
Siraaaa jatta
@gurdeepbhullar9542
3 жыл бұрын
ਲੋਪੋ।ਆਲਿਆ।ਸਿਰਾ।ਲਾਤਾ
@dharambirsandhu7787
3 жыл бұрын
Part 3 jaldi realise kro
@jagrajchahal5433
3 жыл бұрын
Hahahahah. Jma.ok. Bai. Ji. Sira. La. Ta. Yarr. Ajj. Ta
@ranafarmchhokran850
3 жыл бұрын
Att
@palwindersingh4411
2 жыл бұрын
ਲੋਪੋ ਕੀ ਹਾਲ ਹੈ ਯਾਰ
@GurpreetSingh-gi9ut
2 жыл бұрын
Siraaa veraaa
@db5348
2 жыл бұрын
Love From Canada Surrey Brother. Veere APNE CAMERA MAN NU MEHNAT Karni Paini ah Thodi jie
@gurwindergrewal7386
3 жыл бұрын
👌👌❤❤❤
@Bakkra_mandi
2 жыл бұрын
Love you😘😘 bai yr
@harmansidhu5571
3 жыл бұрын
22 end
@vinitbains6311
3 жыл бұрын
Najara lalta bhai ne ha ha 😜
@kalachahal2906
2 жыл бұрын
Nice video veer g
@gourav1644
2 жыл бұрын
Bullet di video pao ik var fr
@deepaksinghkooner7930
3 жыл бұрын
Very nice paji
@jatinderkaler2343
2 жыл бұрын
Bauht sikhn nu milda hor bano video
@Jatt22_22
3 жыл бұрын
👌👌👌💯
@pendugamer6958
2 жыл бұрын
Siraa yrr😆😆😂😂
@gurjantdhaliwal6744
3 жыл бұрын
Sada 72000 nu y fr jatt marda aa
@gurpreetnirmaan7790
3 жыл бұрын
👌👌👌
@harmanpreetsingh7205
3 жыл бұрын
Part 3
@gurpyarsingh2933
3 жыл бұрын
schi gl aa
@laddisidhu3993
3 жыл бұрын
Next part wait
@somalstudfarm7193
3 жыл бұрын
Buat badhiya lopp ala a chake de fata
@gillgaggi1977
3 жыл бұрын
Bhai fish farm de video pao
@keedigroup8670
3 жыл бұрын
Agla part y kduu augaaa ji
@abhishekbathla6210
3 жыл бұрын
Ghaint bai 😂
@sukhdevkaur5767
3 жыл бұрын
👌👌👌👌👌
@desilook201
3 жыл бұрын
ehi gallian ne zimidara nu thale lya a ght kr lo km vdiya hunda a
@jatthundeaa9112
3 жыл бұрын
Sade 22 45000 a theka kite kite 60000 ohnu nu ki bchda ik duje toh upar chad k zameen vohni galt gal a
@harindersinghbasuta8984
3 жыл бұрын
Sade ta 30000 aa ehto v ni bachda kush
15:23
ਆਲੂਆਂ ਦਾ ਗੱਟਾ ਨੀ ਦੇਣਾ ਫੀਮ ਖਾਲਾ ਜਿੰਨੀ ਮਰਜੀ,, ਕੀ ਬਚਿਆ ਆਲੂਆਂ ਚੋਂ ਸੁਣੋ
Shonki Sardar
Рет қаралды 180 М.
11:17
ਠੇਕੇ ਵਧਕੇ ਪੈਲੀ ਲੈਣ ਵਾਲੇ ਫੁਕਰੇ ਜੱਟ ਦਾ ਹਾਲ ਦੇਖੋ,
Shonki Sardar
Рет қаралды 556 М.
00:49
HAH Chaos in the Bathroom 🚽✨ Smart Tools for the Throne 😜
123 GO! Kevin
Рет қаралды 14 МЛН
00:16
Smoking is harmful to the baby's health. Fortunately, the angel reminded the clown in time.
超人夫妇
Рет қаралды 31 МЛН
01:00
СИНИЙ ИЛИ ЗЕЛЕНЫЙ, КТО ПОБЕДИТ?! #Shorts #Глент
ГЛЕНТ
Рет қаралды 7 МЛН
00:45
Expected Ending?
ISSEI / いっせい
Рет қаралды 11 МЛН
17:51
ਭਲੇ ਤੇ ਬੁਰੇ ਦਾ ਮੁੱਲ,ਬੁਰਾ ਭਲੇ ਨੂੰ ਕਹਿੰਦਾ “ਜੇ ਕੋਈ ਤੇਰੇ ਨਾਲ ਮਾੜੀ ਕਰ ਜਾਵੇ ਫੇਰ ਤੂੰ ਅੱਗੋਂ ਕੀ ਕਰਦਾਂ??”
Son of Punjab
Рет қаралды 29 М.
12:28
5 ਕਿੱਲਿਆਂ ਦੇ ਮਾਲਕ ਜਿੰਨੀ ਕਮਾਈ ਕਰਦਾ ਬਾਈ ਘਾਹ ਵੇਚਕੇ ਸਿਰਫ਼ ਲੋਕਾ ਦਾ ਕੰਮ ਕਰਕੇ,,
Pendu Junction
Рет қаралды 41 М.
13:21
ਪੋ+ਸਤ ਖਾਕੇ ਬੰਦਾ ਭੱਜ ਗਿਆ,, ਸੋਚਿਆ ਸੀ ਕੰਮ ਕਰਾਉਗਾ????? ਆਜੋ ਹੱਸੀਏ
Shonki Sardar
Рет қаралды 174 М.
35:25
ਆਹ ਤਰੀਕਾ ਬਚਾਊ ਪੰਜਾਬ ਦੀ ਕਿਸਾਨੀ। ਠੇਕੇ ਤੇ ਜ਼ਮੀਨਾਂ ਲੈਣ ਵਾਲਿਆਂ ਲਈ ਵਰਦਾਨ ਸਾਬਿਤ ਹੋਊ ਆਹ ਤਕਨੀਕ
RMB Television
Рет қаралды 27 М.
18:45
ਜੇ ਕੋਈ ਆਕੜਿਆ ਸਮਝਲੋ ਦਿਨ ਥੋੜੇ ਹੀ ਆ Shonki Sardar ll Bittu Chak Wala ll Daily Awaz
Daily Awaz
Рет қаралды 104 М.
39:36
ਸਵਾਦ ਸਵਾਦ 'ਚ ਵਿਕ ਗਈ 3 ਕਰੋੜ ਦੀ ਪੈਲੀ, ਨੌਜਵਾਨ ਦਾ ਗਰਦ ਉਡਾਉਂਦਾ ਇੰਟਰਵਿਊ | SMTV
SMTV
Рет қаралды 224 М.
13:22
ਜਾਣੋ MP 'ਚ ਅੱਜਕਲ੍ਹ ਕੀ ਰੇਟ ਮਿਲਦੀ ਜ਼ਮੀਨ? Punjabi In Madhya Pradesh । Amrik Manpreet । Walk With Turna
Walk With Turna
Рет қаралды 318 М.
36:11
how to become rich with loan | Show with Rajwant Singh Mohali | Sirlekh
Sirlekh
Рет қаралды 459 М.
13:31
full comedy movie,, ਮਹਿੰਗਾ ਪਿਆ ਅਮਲੀ ਦਿਹਾੜੀਆ,,
Shonki Sardar
Рет қаралды 243 М.
20:06
ਘੋੜਿਆ ਵਾਲੇ ਕਿੱਡੇ ਵੱਡੇ ਮਾਰਦੇ ਆ ਝੂਠ , ਸ਼ੌਂਕੀ ਸਰਦਾਰ ਦਾ ਅਸਲ ਸੱਚ. Desi Podcast Ep 6 ਸੁਣਿਉ ਗੱਲ ਖਰੀ ਆ 👍
Raunta Radio📻
Рет қаралды 315 М.
00:49
HAH Chaos in the Bathroom 🚽✨ Smart Tools for the Throne 😜
123 GO! Kevin
Рет қаралды 14 МЛН