ਪੰਜਾਬ ਦੇ ਸੱਭ ਤੋਂ ਸਸਤੇ ਕਾਉਂਟਰਾਂ ਚੋਂ ਇੱਕ ਲੱਭ ਕੇ ਦੇਤਾ ਤੁਹਾਨੂੰ

  Рет қаралды 87,971

Shonki Sardar

Shonki Sardar

Күн бұрын

#sukhjinder_lopon

Пікірлер: 256
@DalwinderSingh-bg7fy
@DalwinderSingh-bg7fy 2 жыл бұрын
ਪੂਰਾ ਗੂਡ ਬੰਦਾ ਬਾਈ ਬੱਬਲੁ ਪੂਰੀ ਸਹੀ ਦੁਕਾਨਦਾਰੀ 100% ਨਤਿਜੇ ਵਾਹਿਗੁਰੂ ਮਿਹਰ ਕਰੇ ਸੁਬਕਮਨਾ,,
@rashpalsingh9173
@rashpalsingh9173 2 жыл бұрын
ਕਮੈਂਟ ਪੜ੍ਹ ਕੇ ਤਾਂ ਲੱਗਦਾ ਕੇ ਬੱਬਲੂ ਵੀਰ ਵਧੀਆ ਇਨਸਾਨ ਆ, ਪਰ ਜਿਆਦਾ ਵਧੀਆ ਤੇ ਇਮਾਨਦਾਰ ਤਾਂ ਹੀ ਬਣਨਗੇ ਜੇ ਬੱਬਲੂ ਵੀਰ 1 ਕਿਲੇ ਵਾਲੇ ਨੂੰ ਤੇ 100 ਕਿ ੱਲੇ ਵਾਲੇ ਕਿਸਾਨ ਨੂੰ ਦਵਾਈ ਜਾਂ ਬੀਜ ਦਾ ਰੇਟ ਇੱਕੋ ਲਗਾਉਂਦੇ ਹਨ, ਕਿਉਂਕਿ ਬਹੁਤ ਸਾਰੇ ਦੁਕਾਨਦਾਰ ਕਿਸਾਨਾਂ ਨੂੰ ਜਮੀਨਾਂ ਦੇ ਹਿਸਾਬ ਨਾਲ ਰੇਟ ਲਗਾਉਂਦੇ ਹਨ,ਘੱਟ ਜਮੀਨ ਵਾਲੇ ਨੂੰ 100/50 ਵੱਧ ਤੇ ਵੱਧ ਜਮੀਨ ਵਾਲੇ ਨੂੰ ਰੇਟ ਘੱਟ
@DavinderSingh-gu8rc
@DavinderSingh-gu8rc 2 жыл бұрын
ਬਬਲੂ ਵੀਰ ਬਹੁਤ ਹੀ ਵਧੀਆ ਅਤੇ ਇਮਾਨਦਾਰ ਇਨਸਾਨ ਹਨ
@jagdeepsidhu1313
@jagdeepsidhu1313 2 жыл бұрын
ਬਬਲੂ ਬਾਈ ਬੇਨਤੀ ਹੈ ਸਾਡੇ ਮਾਨਸਾ ਵਿਖੇ ਵੀ ਖੋਲ ਦਿਓ ਇੱਕ ਕਾਂਊਟਰ ਸਭ ਤੋਂ ਵੱਧ ਲੁੱਟ ਕਰਦੇ ਨੇ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਦੀ ਬਾਈ ਹੱਥ ਬਣਾ ਲਾ ਖੋਲ ਦੇ ਇੱਕ ਕਾਊਟਰ ਬਚਾ ਲਓ ਸਾਨੂੰ ਲੁੱਟਣ ਤੋਂ💖💖🙏🙏
@sukhjeetdhaliwal5265
@sukhjeetdhaliwal5265 2 жыл бұрын
ਬਾਈ ਆਪਣੇ ਹੈਗਾ ਤਾਂ ਹੈ ਬਾਠ pesticides same rate ਈ ਹੈ ਕੋਈ ਫਰਕ ਨੀ
@lvyjatana8260
@lvyjatana8260 Жыл бұрын
@@sukhjeetdhaliwal5265 ohta thag aa yr,,m beej te sprey leke aaia c nkli deta salea ne
@khetivichar5044
@khetivichar5044 6 ай бұрын
Sardulgarh khulya 22 Kisan Pesticides
@rajvirsinghgill374
@rajvirsinghgill374 2 жыл бұрын
ਬਿਲਕੁਲ ਬਾਈ ਸਭ ਤੋਂ ਵਧੀਆ ਦਿਵਾਈ ਹੁੰਦੀ ਤੇ ਸਸਤੀ ਵੀ ਸਭ ਤੋਂ ਵੱਧ ਆ
@amolakbatth7570
@amolakbatth7570 2 жыл бұрын
Bai Sanu ta door hee bhaut aa Sri muktsar sahib
@jaspreetthind2835
@jaspreetthind2835 2 жыл бұрын
ਵੀਰ ਹੋਣਾ ਕੋਲ ਬਹੁਤ ਵਧੀਅਾ ਤੇ ਬਹੁਤ ਸਸਤੀ ਦਵਾੲੀ ਹੁੰਦੀ ਅਾ
@JagdevSingh-fl2kk
@JagdevSingh-fl2kk 2 жыл бұрын
ਅਹਿਮਦਗੜ ਦਾ ਸਭ ਤੋਂ ਸਸਤਾ,ਭਰੋਸੇ ਯੋਗ ਦੁਕਾਨਦਾਰ ਆ ਬਬਲੂ ਵੀਰ🙏👍
@sukhjindersingh6982
@sukhjindersingh6982 2 жыл бұрын
Veer ji a kithe aa location
@harindersingh950
@harindersingh950 2 жыл бұрын
ਅਹਿਮਦਗੜ੍ਹ ਮੰਡੀ ਵੀ ਹੈਗੀ ਆ ਹਜੇ ਦੁਕਾਨ ਬਾਈ ਹੁਣਾਂ ਦੀ ?
@sukhjindersingh6982
@sukhjindersingh6982 2 жыл бұрын
@@harindersingh950 ਧਾਲੀਵਾਲ ਸਾਹਿਬ ਧੰਨਵਾਦ ਜੀ। ਧਾਲੀਵਾਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਥਾ ਜਰੂਰ ਸੁਣਿਆ ਕਰੋ
@SandeepSingh-lm6ld
@SandeepSingh-lm6ld 2 жыл бұрын
ਬਾਬਲੂ ਵੀਰ ਬਹੁਤ ਵਧੀਆ ਇਨਸਾਨ ਨੇ ,,
@ladhar6299
@ladhar6299 2 жыл бұрын
Great 👍ਸੱਬ ਤੋ ਸਸਤੀ ਤੇ ਸੱਬ ਤੋ ਟੋਪ ਦੀ ਦਵਾਈ ਬਾਈ ਬੱਬਲੂ ਤੋ ਮਿਲਦੀ ਆ ਜਿਹੜੀ ਮਰਜੀ ਲਉ Bablu nice person eh y apna Parmatma chardikla rakhe hamesha
@moglitoypom6019
@moglitoypom6019 2 жыл бұрын
ਅਹਿਮਦਗੜ੍ਹ ਵਿੱਚ ਇਨ੍ਹਾਂ ਦਾ ਪੂਰਾ ਟੋਪ ਕੰਮ ਆ
@sakinderboparai3046
@sakinderboparai3046 2 жыл бұрын
🌷 ਜਿਹੜੇ ਕਿਸਾਨ ਨੂੰ ਦਵਾੲੀ ਅਤੇ ਬੀਜਾਂ ਦੀ ਵਧੀਅਾ ਦੁਕਾਨ ਮਿਲ ਗੲੀ ੳੁਹੀ ਕਾਮਯਾਬ ਹੈ । 50% ਦੁਕਾਨਾਂ ਵਾਲੇ ਅਨਪੜ ਜੱਟਾਂ ਨੂੰ ਲਾੳੁਦੇ ਨੇ ਰਗੜਾ । ਜੱਟ ਜਾ ਕੇ ਬੋਲਦੈ ਵੀ ਜੀਰੀ ਨੂੰ ਸੁੰਡੀ ਪੈ ਗੲੀ । ਦੁਕਾਨ ਦਾਰ ਚੁੱਕ ਕੇ ਦੋ ਤਿੰਨ ਦਵਾੲੀਅਾਂ ਦੇ ਦਿੰਦੇ ਨੇਂ । ਨਰਸਰੀਅਾਂ ਵਾਲੇ ਨਕਲੀ ਫਲਦਾਰ ਬੂਟੇ ਵੇਚਦੇ ਨੇ ।ਨਿੰਬ ਦੀ ਥਾ ਮੈਨੂੰ ਦੇ ਗਿਅਾ ਗਲਗਲ ਦਾ ਬੂਟਾ । ਜਿਹੜੇ ਸਾੲੀਕਲਾਂ ਤੇ ਬੂਟੇ ਵੇਚਦੇ ਨੇ ।
@hardipsingh4234
@hardipsingh4234 2 жыл бұрын
ਯਾਰ ਕੁਝ ਇਦਾਂ ਨਹੀਂ ਹੁੰਦਾ ਐਵੇਂ ਮਸ਼ਹੂਰੀ ਕਰੀ ਜਾਂਦੇ ਲਾਈਕ ਕਮੈਂਟਸ ਵਧਾਉਣ ਲਈ। ਬਾਕੀ ਵੀਰ ਜੀ ਬ੍ਰਾਂਡਾਂ ਚ ਕੁਝ ਨਹੀਂ ਲੋਕਲ ਕੰਪਨੀਆਂ ਵੀ ਚੰਗੀਆਂ ਅਤੇ ਸਸਤੇ ਰੇਟਾਂ ਵਿੱਚ ਮਿਲਦੀਆਂ।
@ਦਲਜੀਤਸਿੰਘਪੰਜਾਬਤੋਂ
@ਦਲਜੀਤਸਿੰਘਪੰਜਾਬਤੋਂ 2 жыл бұрын
ਮੈ 40 ਕਿਲੇ ਦੀ ਖੇਤੀ ਕਰਦਾ ਇਸ ਵਾਰ ਜਰੂਰ ਟਰਾਈ ਕਰਾਗਾਂ ਮੈ ਅਗੇ ਵੀ ਨਗਦ ਖਰੀਦ ਕਰਦਾ ਹਾ ਇਸ ਵਾਰ ਇਥੇ ਵੀ ਟਰਾਈ ਕਰਾਗਾਂ ਦੇਖਦੇ ਆ ਕਿਨਾ ਕੁ ਫਰਕ ਪੈਂਦਾ ਬਾਈ ਜੀ ਕੋਲ ਜਾ ਕੇ
@sukhpreetsinghbruneigrimm5719
@sukhpreetsinghbruneigrimm5719 2 жыл бұрын
Bai sadde pind de kol he a y huna de Dukan wdia lok nai must try
@ਦਲਜੀਤਸਿੰਘਪੰਜਾਬਤੋਂ
@ਦਲਜੀਤਸਿੰਘਪੰਜਾਬਤੋਂ 2 жыл бұрын
@@sukhpreetsinghbruneigrimm5719 sure krage g
@daljitsidhu498
@daljitsidhu498 2 жыл бұрын
@@ਦਲਜੀਤਸਿੰਘਪੰਜਾਬਤੋਂ m v try kranaga g 🙏 is war
@chardikalahwale7630
@chardikalahwale7630 2 жыл бұрын
Bht vdia paji bht time ho gya paji huna nal jure aa nu . Results 100% rate v bht best , god bless you waheguru tuhanu ida e chardi kalah ch Rakhe
@sandhu7279
@sandhu7279 2 жыл бұрын
Nativo 1 kg kine di dinde
@harmanmaan8037
@harmanmaan8037 Жыл бұрын
Shop kith veer
@butasingh2359
@butasingh2359 2 жыл бұрын
ਬਾਈ ਦਾ ਕਾਉੰਟਰ ਬਰਨਾਲਾ ਜ਼ਿਲ੍ਹੇ ਵਿੱਚ ਹੈ ਤਾਂ ਇਕ ਵੀਡੀਓ ਜਰੂਰ ਵਾਇਰਲ ਕੀਤੀ ਜਾਵੇ ਇਸ ਦੁਕਾਨ ਦੀ ਸਾਨੂੰ ਜ਼ਰੂਰਤ ਬਾਈ ਧੰਨਵਾਦ
@karampreetsingh8386
@karampreetsingh8386 2 жыл бұрын
ਬਬਲੂ ਸੱਚਾ ਇਨਸਾਨ ਵਧੀਆ ਦਕਾਨਦਾਰ
@kulvinderranahappy9955
@kulvinderranahappy9955 2 жыл бұрын
ਬਾਈ ਤੇਰੀਆਂ ਗੱਲਾਂ ਬਿਰਜੂ ਦੀ ਬਰਫੀ ਨਾਲੋਂ ਮਿਠੀਆਂ ਨੇ
@ajettpadda4304
@ajettpadda4304 2 жыл бұрын
ਬਾਈ ਸਾਰੇ ਇਦੇ ਹੋਣ ਜਿਮੀਂਦਾਰਾਂ ਸੋਖੇ ਹੋ ਜਾਣਗੇ
@BalwinderSingh-og6lb
@BalwinderSingh-og6lb Ай бұрын
Bahut Vadhia Munda Babblu Jandali Wala.
@jaspreetthind2835
@jaspreetthind2835 2 жыл бұрын
ਬਹੁਤ ਵਧੀਆ ਇਨਸਾਨ ਆ ਬੱਬਲੂ ਵੀਰ
@Jasnoorkaurdairy
@Jasnoorkaurdairy Жыл бұрын
ਦੁਕਾਨਦਾਰੀ ਹੋਵੇ ਤਾਂ ਏਦਾਂ ਦੀ
@sonusandhu7128
@sonusandhu7128 2 жыл бұрын
ਬੱਬਲੁ ਪਾਜੀ ਵਰਗਾ ਦੁਕਾਨ ਦਾਰ ਨੀ ਦੇਖਿਆਂ ਅੱਜ। ਤੱਕ ਮੈ। ਬਹੁਤ ਹੀ ਵਧੀਆਂ ਡੀਲ ਕਰਦੇ ਕਿਸਾਨ ਨਾਲ। ਰੇਟ ਦਾ ਬਹੁਤ ਫਰਕ ਹੁੰਦਾ ਜੀ
@amolakbatth7570
@amolakbatth7570 2 жыл бұрын
Padan da ki rate hou Bai
@funnn2007
@funnn2007 2 жыл бұрын
Bai ji 5 , 7 products da price das dende taki dujiya naal comparison kar sakiye
@gurjitsidhu53
@gurjitsidhu53 Ай бұрын
Good veer ji👍
@darshansingh3201
@darshansingh3201 2 жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਬਬਲੂ ਜੀ
@jasskehal3696
@jasskehal3696 2 жыл бұрын
ਸਾਡੇ ਪਿੰਡਾ ਕੱਨੀ ਦਾ ਸਹੀ ਦੁਕਾਨਦਾਰ ਆ ਸਾਡਾ ਪਿੰਡ ਫਰਵਾਲੀ ਆ
@ਸਸਤਵੰਤਸਿੰਘਮਾਨ
@ਸਸਤਵੰਤਸਿੰਘਮਾਨ 2 жыл бұрын
ਕਮੈਂਟ ਕਰਨ ਦਾ ਫਾਇਦਾ ਕੋਈ ਨੀ ਕੋਈ ਦੱਸ ਪੁੱਛ ਤੇ ਕਰਦੇ ਨੀ
@RaghvirSinghDhesi
@RaghvirSinghDhesi 2 жыл бұрын
Philour kdo open kar rahe a bhaji?
@davindersinghsandhu7080
@davindersinghsandhu7080 2 жыл бұрын
ਬਹੁਤ ਵਧੀਆ ਵੀਰ ਜੀ👍😊🚩🚶‍♂️
@mohanaujlainfotainmentlive7422
@mohanaujlainfotainmentlive7422 2 жыл бұрын
ਬਾਈ ਜੀ ਬਰਾਂਚ ਪਾਇਲ ਜਾ ਦੋਰਾਹਾ ਖੋਲੋ
@pinderkailey3544
@pinderkailey3544 2 жыл бұрын
Sahi gall 22 bablu kade Galt slah ni dinda
@jotsidhu7682
@jotsidhu7682 2 жыл бұрын
M dvie lai k auna veere jandali vale vjj de a very good person bablu bro
@Live_5911
@Live_5911 2 жыл бұрын
(ਪੰਜਾਬ ਸੀਡ ਆਲੇ)ਬੁਢਲਾਡਾ ਜਿਲਾ ਮਾਨਸਾ ਨੈੜੇ ਗੁਰੂ ਨਾਨਕ ਕਾਲਜ ੳਹ ਵੀ ਸਹੀ ਰੇਟ ਤੇ ਵੇਚਦੇ ਹਨ ੳਹਨਾ ਦੀ ਵੀਡੀਓ ਜਰੂਰ ਚੈਨਲ ਤੇ ਪਾਉ
@VijaySingh-sy9ll
@VijaySingh-sy9ll 2 жыл бұрын
ਬਾਈ ਜੀ ਪੰਜਾਬ ਸੀਡ ਆਲੇ ਦਾ ਪੂਰਾ ਪਤਾ ਦੱਸੋ ਜੀ
@jagjotsingh8539
@jagjotsingh8539 2 жыл бұрын
Congratulations bablu veer m indofil company ch km krda mkt toh jagjot Singh Aawal kissan sewa center . God bless you veer..
@sonygill8656
@sonygill8656 2 жыл бұрын
ਮੈ ਵੀ ਪੰਦਰਾ ਕਿਲਿਆਂ ਦੀ ਖੇਤੀਬਾਡ਼ੀ ਕਰਦਾ ਹਾਂ ਮੈ ਵੀ ਦਵਾਈ 💊 ਲਿਆਵੇਗਾ ਸੋਨੀ ਗਿੱਲ ਸਮਾਣਾ ਮੰਡੀ
@ipsrajpal9569
@ipsrajpal9569 2 жыл бұрын
ਬਹੁਤ ਵਧੀਆ ਬਾਈ ਜੀ
@gurpreetchahal7737
@gurpreetchahal7737 2 жыл бұрын
Veer ji tarn Taran Amritsar ch hova koi counter sasta ta dasyoo please??
@Juliet-pb10
@Juliet-pb10 2 жыл бұрын
Good warking sir God blas you brother
@gaggisandhu9394
@gaggisandhu9394 2 жыл бұрын
ਕਿਸਾਨ ਸੀਡ ਸਟੋਰ ਜਿੰਦਾਬਾਦ
@ranuranu336
@ranuranu336 2 жыл бұрын
Waheguru tarakiya bakshe ...always good work
@lakhbirkhera2986
@lakhbirkhera2986 2 жыл бұрын
Mr. Bablu is very supportive and loyal person
@gorabrar3468
@gorabrar3468 Ай бұрын
ਜਿਹੜੇ ਇਹਨੂੰ ਦਿਤੇ ਉਹ ਕਿਵੇ ਪੂਰੇ ਕਰਾਉਗੇ ?
@amanmangat5650
@amanmangat5650 2 жыл бұрын
Good veer babiloo. I am amandeep singh v. P. O. Kubba ( samrala)
@GurpreetSingh-cn1qh
@GurpreetSingh-cn1qh 2 жыл бұрын
ਬਹੁਤ ਵਧਿਆ ਬੰਦਾ ਬੱਬਲੁ ਬਾਈ
@shubhamhanda1852
@shubhamhanda1852 2 жыл бұрын
22 ethe kehn nu kuch hor shop te jaiye kuch hor jo brand ne ik do cheeza de us vich rate sahi dasde baki hora dwaiya vicho vadd r8 hunda tuhada
@davindersinghgill7464
@davindersinghgill7464 2 жыл бұрын
ਬਹੁਤ ਵਧੀਆ ਜੀ
@naunihalsingh4108
@naunihalsingh4108 2 жыл бұрын
ਜੰਡਾਲੀ ਵਾਲਿਆਂ ਦੀ ਬੀਜਾਂ ਦੀ ਦੁਕਾਨ ਮੇਰੇ ਦਾਦੇ ਦੇ ਟਾਈਮ ਤੋ ਬੀਜਾਂ ਦਾ ਕੰਮ ਕਰਦੇ ਨੇ ਮੈ ਬੱਬਲੂ ਦੇ ਡੈਡੀ ਤੋ ਬੀਜ ਲਿਜਾਂਦਾ ਰਿਹਾ ਫੇਰ ਇਸਦੇ ਵੱਡੇ ਭਰਾ ਨਾਲ ਮੇਰਾ ਵਾਹ ਰਿਹਾ ਮੰਡੀ ਅਹਿਮਦਗੜ੍ ਏਰੀਆ ਸਾਡਾ
@santsingh1322
@santsingh1322 2 жыл бұрын
Verynice wehaguru jichadilalla vich rakhn
@beantgrewal6718
@beantgrewal6718 2 жыл бұрын
Bablu Jandali v good ਯਾਦਾਸ਼ਤ bhut tej hai bai di
@randeepsinghsandhu9296
@randeepsinghsandhu9296 2 жыл бұрын
Phillaur to Well come 👍 to Phillaur
@ਕੁਲਦੀਪਸਿੰਘ-ਤ9ਠ
@ਕੁਲਦੀਪਸਿੰਘ-ਤ9ਠ 2 жыл бұрын
Bilkul phillaur Branch chahidi a
@devball9179
@devball9179 2 жыл бұрын
ਧੰਨਵਾਦ 🙏🙏
@RajinderSingh-nd3ym
@RajinderSingh-nd3ym 2 жыл бұрын
Babe nanak wala tera tera tolada h bai g salute h
@bantygill9823
@bantygill9823 2 жыл бұрын
Bahut vadia 100%original pesticides ne bilkul sahi rate ne
@Gurmeetsinghcheema48000
@Gurmeetsinghcheema48000 2 жыл бұрын
Orignal kwalti meldi aa kisan seed store to
@GurvinderSingh-cw3hx
@GurvinderSingh-cw3hx 2 жыл бұрын
Bathinda aju bhut lut machiea local compny ne
@daljitsingh-ho9fq
@daljitsingh-ho9fq 2 жыл бұрын
Good veer g
@paramsivia9967
@paramsivia9967 2 жыл бұрын
Y da kam sahi a bilkul...... Original a dawai veer di
@jaskiratsandhu2730
@jaskiratsandhu2730 2 жыл бұрын
Hai kithe a
@Sandeep-i8l6k
@Sandeep-i8l6k 2 жыл бұрын
@@jaskiratsandhu2730 amloh Nabha chownk state bank kol
@mandeepsinghsandhu295
@mandeepsinghsandhu295 3 ай бұрын
ਐਮੀਸਟਾਰ ਦਾ ਕੀ ਰੇਟ ਆ ਦਸ
@gagipandher1318
@gagipandher1318 2 жыл бұрын
Very ghaint babloo
@talwindersingh6117
@talwindersingh6117 2 жыл бұрын
veer boht ghaint bnda bablu price v sahi te cheej v original chahe anjaan bande nu dwayi lain bhejdo parchi te likh k eve ni hou v ohnu mehngi lgadu nahi hor 80% dukaana vaalea da tan thonu pta e aa ohna nu msaa milda anjaan banda tan tika loun nu
@honeykehal6796
@honeykehal6796 2 жыл бұрын
Sahi gl a bai bhut vdia ne veer
@DavinderSingh-gu8rc
@DavinderSingh-gu8rc 2 жыл бұрын
ਵੀਰ ਇੱਕ ਇੱਕ ਗੱਲ ਸੱਚ ਬੋਲ ਰਿਹਾ ਹੈ
@jagtarsikh7030
@jagtarsikh7030 2 жыл бұрын
ਬਠਿੰਡੇ। ਆਓ। ਵਾਈ
@jaqpalsingh9950
@jaqpalsingh9950 2 жыл бұрын
Very good
@gagansandhu8603
@gagansandhu8603 2 жыл бұрын
V gud boy aa babblu bro👍👍👍
@manirohira6413
@manirohira6413 Жыл бұрын
Good A veer
@grewalgrewal1098
@grewalgrewal1098 2 жыл бұрын
ਮੈ ਢੈਪਈ ਤੋ ਬਬਲੂ ਬਹੁਤ ਵਧੀਆ ਅਹਿਮਦਗੜ੍ਹ ਮੰਡੀ ਆਓ
@kulwinderbrar8514
@kulwinderbrar8514 2 жыл бұрын
bai ji bathinde v khol lvo koi pesticide dukaan, bathinde ta sadi suki ,,,,,, mari jande aa
@maankotbhaiwala1829
@maankotbhaiwala1829 2 жыл бұрын
Nice person
@sharrykambojkamboj927
@sharrykambojkamboj927 2 жыл бұрын
Phone ta chakde nhi .... video vich numder dyn di ki lor aa
@amriksinghuppal3642
@amriksinghuppal3642 2 жыл бұрын
Boht shi rate te mildi dwai bai baki milde wartde sab nal boht change ne
@deepanurpuri9363
@deepanurpuri9363 2 жыл бұрын
Bai g dawaiea shaddo J auan waliea nasla nu bachona te organick kheri te jor deo
@garrydhillon3008
@garrydhillon3008 2 жыл бұрын
ਵੀਰ ਸ਼੍ਰੀ ਲੰਕਾ ਵਾਲਿਆ ਕੀਤਾ ਸੀ ਇਹ ਕੰਮ ਦੇਖ ਲੋ ਕੀ ਹੋਇਆ
@jaskaransingh6547
@jaskaransingh6547 2 жыл бұрын
Bai g Bathinda de near haiga koi branch tuhadi
@shonkijatt7280
@shonkijatt7280 2 жыл бұрын
Bai ji kayli jugni ta poures di vaddi sarri video Pao ji 🙏🙏🙏🙏
@reshamsingh1710
@reshamsingh1710 2 жыл бұрын
Bhut vadiya bro
@nirmalsidhu5777
@nirmalsidhu5777 2 жыл бұрын
Bhut vadia jankari
@tractorjattmehkma4309
@tractorjattmehkma4309 2 жыл бұрын
100% good and genuine
@Jasnoorkaurdairy
@Jasnoorkaurdairy Жыл бұрын
ਕਿਸਾਨਾ ਦਾ ਮਸੀਹਾ
@robinpreetsingh3623
@robinpreetsingh3623 2 жыл бұрын
End ha by g kokri
@malkitsandhu6089
@malkitsandhu6089 2 жыл бұрын
ਪੀ ਬੀ 05 ਵਾਲਾ ਸੰਧੂ ❤️❤️❤️
@TarsemSingh-st7ws
@TarsemSingh-st7ws 2 жыл бұрын
Pehli dukan vekhi jis te sab branded dwaiya han.
@gurwantsingh9449
@gurwantsingh9449 2 жыл бұрын
V good
@omkaruppal2681
@omkaruppal2681 2 жыл бұрын
ਆਪਾਂ ਤੇਰੇ ਕੋਲ ਬਾਈ ਜੀ ਦਵਾਈਆਂ ਲੈਣ ਆਵਾਂਗੇ ਬਾਈ ਜੀ ਤੁਹਾਡਾ ਨੰਬਰ ਸਹੀ ਨਹੀਂ ਦਿਸਦਾ
@gurpyarsingh2157
@gurpyarsingh2157 2 жыл бұрын
Bahut vidha banda babblu ❤️❤️
@TEJE-PESTICIDES-BAWANIGARH
@TEJE-PESTICIDES-BAWANIGARH 2 жыл бұрын
bablu bai great person..God bless
@talwindersingh6117
@talwindersingh6117 2 жыл бұрын
veer ahmedgarh ch hi pta krleo 1-2 dukaana nu chadd k price da kinna frk aa bablu y di jinni tareef kriye oni ghatt aa main tan kisan veera nu ehi slah dinna v chahe viyaaj te paise lai k dwayi lailea kro par cash te lea kro rate da pta krke
@kulwinderbrar8514
@kulwinderbrar8514 2 жыл бұрын
bai ji bablu di dukaan te bayer di fame da ki rate aa
@hargunrohan9334
@hargunrohan9334 2 жыл бұрын
Y ji jarur pnchde a 1 2 din ch dseo ki 126 da seed milju
@kulwindersinghpunia5097
@kulwindersinghpunia5097 2 жыл бұрын
Patiala
@HarmanSingh-pi3cy
@HarmanSingh-pi3cy 2 жыл бұрын
Bai bablu kol tan Punjab de kone kone ton customer aunde me Kam bai da pura vadia pyar lai Kam vad karda paise lai ghat
@ashoksinghmattu8055
@ashoksinghmattu8055 2 жыл бұрын
Very good vir ji
@balvirsingh3224
@balvirsingh3224 2 жыл бұрын
Good
@mandeepthind5454
@mandeepthind5454 2 жыл бұрын
Guru teg bahadar kheti store sabji mandi vallah
@mandeepthind5454
@mandeepthind5454 2 жыл бұрын
Amritsar
@avtarsinghboparai7670
@avtarsinghboparai7670 2 жыл бұрын
Good Bai sahi Kam karda
@amangill9711
@amangill9711 2 жыл бұрын
100%reslut huda Babblu veer da rate koi ne da sakda Y Nal da
@walejatt-uh2tq
@walejatt-uh2tq 2 жыл бұрын
Very very nice video 👍👍👍👍
@MandeepSingh4433
@MandeepSingh4433 2 жыл бұрын
👍
@gagansidhu9303
@gagansidhu9303 2 жыл бұрын
Very nice very good 22
@bluepen215
@bluepen215 2 жыл бұрын
Good wa g
@gurtejmann8533
@gurtejmann8533 2 жыл бұрын
Byi ji, 70din d jiri te saprye kriye ja, pdan payie, Fr oho J hisab nal paise lye K ayie
@navdeepsinghdhillon2661
@navdeepsinghdhillon2661 2 жыл бұрын
Bablu bai good a.
Seja Gentil com os Pequenos Animais 😿
00:20
Los Wagners
Рет қаралды 26 МЛН
小丑家的感情危机!#小丑#天使#家庭
00:15
家庭搞笑日记
Рет қаралды 32 МЛН
ТИПИЧНОЕ ПОВЕДЕНИЕ МАМЫ
00:21
SIDELNIKOVVV
Рет қаралды 1,8 МЛН
龟兔赛跑:好可爱的小乌龟#short #angel #clown
01:00
Super Beauty team
Рет қаралды 27 МЛН
Seja Gentil com os Pequenos Animais 😿
00:20
Los Wagners
Рет қаралды 26 МЛН