No video

Show with Ajay Singh | EP 172 | Talk with Rattan

  Рет қаралды 244,614

Talk with Rattan

Talk with Rattan

Күн бұрын

#ajaysingh #reversemigration #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.c....
Download Amazon Music App and Follow Talk with Rattan Podcast
music.amazon.i....
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 819
@lovybhullar7758
@lovybhullar7758 Жыл бұрын
ਸਾਰੀ ਉਮਰ ਘਰ ਫਰੀ ਨਹੀਂ ਹੁੰਦਾ,ਬੱਸ ਧੱਕੇ ਨੇ ਅਗਰ ਪੰਜਾਬ ਚ ਖੇਤੀ ਕਰਲੋ ਉਹ ਵੀ ਵਧੀਆ ਹੈ ਵੀਰੇ ਕੈਨੇਡਾ ਅਮਰੀਕਾ ਬਿਨਾ ਮਾਨਸਿਕ ਪਰੇਸ਼ਨੀ ਤੋ ਕੁਛ ਨਹੀਂ ਬਹੁਤ ਸੱਚ ਦਸਿਆ ਵੀਰ ਨੇ,
@happyjatttv6619
@happyjatttv6619 Жыл бұрын
ਪੰਜਾਬ ਵਿੱਚ ਪੰਜਾਬੀਆਂ ਤੋਂ ਸਮਾਨ ਖਰੀਦੋ ਤੇ ਕੰਮ ਤੇ ਪੰਜਾਬੀ ਰੱਖੋ 🙏🏻
@asingh680
@asingh680 Жыл бұрын
ਪੰਜਾਬੀਓ ਜੀ ਸਦਕੇ ਬਾਹਰ ਜਾਓ ਪੈਸਾ ਕਮਾਓ 2-4 ਸਾਲ, ਤੇ ਵਾਪਿਸ ਆ ਕੇ ਆਪਣਾ ਪੰਜਾਬ ਸੰਭਾਲ਼ੋ 🙏🙏
@lakhvindersingh4908
@lakhvindersingh4908 Жыл бұрын
2-4 saal vich veer kuch nahin bann da.
@gurwindersinghghuman5804
@gurwindersinghghuman5804 Жыл бұрын
@@lakhvindersingh4908 cahlo 10 sala de vich ta vapesi ho sakdi aa ,aapna gar na lave, nhi ta 3 Perry de vich aapa kahtm
@lakhvindersingh4908
@lakhvindersingh4908 Жыл бұрын
@@gurwindersinghghuman5804 sahi gal veer
@gurinderkaur6784
@gurinderkaur6784 Жыл бұрын
yes
@Mohdshahzada01
@Mohdshahzada01 Жыл бұрын
Bai ji 2, 4, saal tan karja laun nu hi lag janda 🙂
@jogasandhu1029
@jogasandhu1029 Жыл бұрын
ਬਹੁਤ ਸੋਹਣਾ ਕੀਤਾ ਵੀਰੇ ਜੋ ਤੂੰ ਵਾਪਸ ਪੰਜਾਬ ਆ ਗਿਆ ,ਆਪਣੇ ਬਾਕੀ ਦੋਸਤਾਂ ਨੂੰ ਵੀ ਬਲਾਓ
@GurmeetSingh-vq9pj
@GurmeetSingh-vq9pj Жыл бұрын
ਮੈ 2023 ਜਨਵਰੀ ਵਿੱਚ ਗਿਆ ਕਨੇਡਾ। ਮੈਂ ਵਾਪਸ ਜ਼ਰੂਰ ਮੁੱੜੂਗਾ ਪਰ 5-7 ਸਾਲ ਲਗਾ ਕੇ। ਕਰਜ਼ਾ ਲਾ ਕੇ। ਇਹ ਵਿਚਾਰ ਮੇਰੇ ਦਿਮਾਗ ਵਿੱਚ ਆਉਣ ਸਾਰ ਹੀ ਆ ਗਿਆ ਸੀ। ਕਿਉਂਕਿ ਕਨੇਡਾ ਮੇਰੀ ਸੋਚ ਦੇ ਬਿਲਕੁਲ ਉਲਟ ਨਿਕਲਿਆ। ਸੋਸ਼ਲ ਮੀਡੀਆ ਬਹੁਤ ਵੱਡਾ ਰੋਲ ਪਲੇਅ ਕਰਦਾ ਦੇਖਾ ਦੇਖੀ ਦਾ।
@jasmeetsidhu5710
@jasmeetsidhu5710 Жыл бұрын
5 ta baale hai bs study poore hoje
@YoutubeSAGGU
@YoutubeSAGGU Жыл бұрын
Good decision
@The_solo_man_.....225
@The_solo_man_.....225 9 ай бұрын
Mai v ja rea but 4-5 saal la ke vapis Punjab aunga
@Canadian_gujjar
@Canadian_gujjar Жыл бұрын
ਮੈਂ ਹੁਣ ਸਟੂਡੈਂਟ ਆਂ ਕੈਨੇਡਾ ਤੇ ਮੈਨੂੰ ਕੈਨੇਡਾ ਪੰਜਾਬ ਨਾਲੋਂ ਚੰਗਾ ਨਹੀਂ ਲੱਗਿਆ । ਬਹੁਤ ਜੀ ਕਰਦਾ ਪੰਜਾਬ ਆਣ ਨੂੰ। ਖੁੱਲਾ ਖਾਣਾ- ਪੀਣਾ। ਪਰਿਵਾਰ ਚ ਬੈਠਣਾ। ਵਾਹਿਗੁਰੂ ਕਿਰਪਾ ਕਰਨ ਛੇਤੀ ਮੁੱੜ ਜਾਣਾ ਬੱਸ।
@inderjeet4909
@inderjeet4909 Жыл бұрын
Mee also
@GurdeepSingh-yp8kn
@GurdeepSingh-yp8kn Жыл бұрын
ਤਕਰੀਬਨ 5 ਸਾਲ ਹੋ ਗਏ ਆ ਕਨੇਡਾ ਚ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਅਹਿਸਾਸ ਹੋਣਾ ਸ਼ੁਰੂ ਹੋਇਆ ਆ ਕਿ ਏਥੇ ਆ ਕੇ ਜਿੰਨੀ ਕਮਾਈ ਕਿਤੀ ਆ ਓਹਦੇ ਤੋਂ ਵੱਧ ਗਵਾ ਚੁੱਕੇ ਆਂ ਜਾਂ ਗਵਾ ਰਹੇ ਆਂ। ਆਪਣੇ ਰਿਸ਼ਤੇ, ਪਰਵਾਰ, ਮਾਂ ਪਿਓ, ਸਕੂਨ। ਪੈਸਾ ਤਾਂ ਕਮਾ ਪਰ ਕਿਸ ਸ਼ਰਤ ਤੇ। ਮੁੜਾਂਗੇ ਬਹੁਤ ਜਲਦ #revesemigration
@gurwindersinghghuman5804
@gurwindersinghghuman5804 Жыл бұрын
aasi ta aap aapne bete nu keha aa ve ohthe paka nhi rehna 5 sal to upper ho gaee geaa nu
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@lakhbirk.mahalgoraya3517
@lakhbirk.mahalgoraya3517 Жыл бұрын
All the best veer.welcome home👍
@life-scaler
@life-scaler Жыл бұрын
@@jyotijot3303 reply kreo ji
@life-scaler
@life-scaler Жыл бұрын
@@jyotijot3303 kithe rehnde o? contact number do
@PrabhjotSinghPandher38
@PrabhjotSinghPandher38 Жыл бұрын
From my experience of 28 years in Canada I think this young man took a good decision. He is telling the truth. All the best. God bless
@inderjitrao3618
@inderjitrao3618 Жыл бұрын
32 years in canada ,I feel the same thing ! Yes aa gae ethe Canada ch par dil har vele punjab ch hi riha ? Sari life kam ch hi nikal gai ,paise vi kmae par jindgy nu jion da mauka ni milia ? Oh khushy ni jo punjab ch aa !
@p.m.2388
@p.m.2388 Жыл бұрын
I agree as a Canadian born Sikh and so do all my relatives and parents. They always say Punjab was better than this life. No stress, no debt and better weather in Punjab. Everything was free.. the house and land, relationships were great, people were healthy. Over here in Canada people become old and sick just paying off their home mortgages. By the time they pay it off, they become ill or die. Children don't listen and stray away from Sikhi and Punjabiat. Moreover Canada and the entire western civilization (US, Europe, Australia) is on the verge of declining. These international students have no clue because IELTS is their only source of education!!
@lakhwindersandhu6209
@lakhwindersandhu6209 Жыл бұрын
Very good chote veer ji
@VFSVFS-iw7dm
@VFSVFS-iw7dm Жыл бұрын
16 years here, Canada is the best. Depends how did you invest yourself and how good your relationship with your own family and workplace have. Rest how one wants to see.
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਬੁਹਤ ਜ਼ਰੂਰਤ ਹੈ
@singhelectricals
@singhelectricals Жыл бұрын
ਆਇਲਸ ਕਰਕੇ 7-8 ਬੈਂਡ ਲੈਕੇ ਬਾਹਰ ਜਾਣ ਵਾਲੇ ਸੱਜਣਾ ਨਾਲੋਂ ਵੱਧ ਤੈਂਨੂੰ ਮਿੱਤਰਾ ਦਿਲੋਂ ❤️ਵਧਾਈਆਂ । ਬਾਕੀ ਆਹ ਚੈਨਲਾਂ ਵਾਲੇ ਦੋਸਤਾਂ ਨੂੰ ਬੇਨਤੀ ਹੈ ਕਿ ਜੋ ਨੋਜਵਾਨ ਇੱਥੇ ਰਹਿ ਕੇ ਆਪਣਾ ਵਧੀਆ ਕੰਮ ਕਰ ਰਹੇ ਹਨ ਉਨ੍ਹਾਂ ਦੀ ਇੰਟਰਵਿਊ ਲੈ‌ ਕੇ ਆਪਣੇ ਚੈਨਲਾਂ ਤੇ ਦਿਖਾਇਆ ਕਰੋ। ❤️ ਪੰਜਾਬ ❤️
@kaurmeet3888
@kaurmeet3888 Жыл бұрын
ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਸਾਰੇ ਆਪਣਾ ਯੋਗਦਾਨ ਪਾਉਣ
@JaswinderSingh01313
@JaswinderSingh01313 Жыл бұрын
ਗੁਰੂ ਸਾਹਿਬ ਮੇਹਰ ਕਰਨ ਬਾਈ ਮੇਰੀ ਵੀ ਤਿਆਰੀ ਆਉਣ ਵਾਲੇ 5-7 ਸਾਲ ਵਿੱਚ ਪੰਜਾਬ ਵਾਪਸੀ ਦੀ ਨਿਉਜੀਲੈਡ ਤੋਂ ਪੱਕੇ ਤੋਰ ਤੇ 🙏
@sumandeepkaur998
@sumandeepkaur998 Жыл бұрын
@@mintusidhusidhu2458tusi Kyo vapis aa gye si veer ji??
@bahadursingh5896
@bahadursingh5896 Жыл бұрын
ਸੱਚ ਬੋਲਦਾ ਦਿਲੋਂ ਸਤਿਕਾਰ ਇਸ ਵੀਰ ਦਾ ਮੈ ਇਸ ਵੀਰ ਦੀਆਂ ਗੱਲਾ ਨਾਲ਼ 100ਪਸੇਂਟ ਸਹਿਮਤ ਹਾਂ ਸੱਚ ਕੌੜਾ ਹੁੰਦੈ
@jasgill6338
@jasgill6338 Жыл бұрын
ਬਹੁਤ ਵਧੀਆ ਫ਼ੈਸਲਾ ਕੀਤਾ ਪੰਜਾਬ ਇਸ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ ਪਰ ਮਿਹਨਤ ਕਰਨ ਦੀ ਲੋੜ ਹੈ ਆਪਣੇ ਬੱਚੇ ਪੰਜਾਬ ਤਾਂ ਕੰਮ ਕਰਕੇ ਖੁਸ਼ ਨਹੀਂ ਪਰ ਕਨੇਡਾ ਵਿੱਚ ਰਿਹੜੀ ਲਾੳਣ ਨੂੰ ਵੀ ਤਿਆਰ ਹੈ
@JaswinderSingh01313
@JaswinderSingh01313 Жыл бұрын
ਮੇਰਾ ਦੇਸ਼ ਹੋਵੇ ਪੰਜਾਬ ❤
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਕੋਈ ਭਾਈ ਨਹੀਂ ਹੈ ਕੋਈ ਮਦਦ ਨਹੀਂ ਕਰਦਾ ਕੋਈ ਆਮਦਨ ਦਾ ਸਰੋਤ ਨਹੀਂ ਹੈ
@gursimransingh_3154
@gursimransingh_3154 Жыл бұрын
ਵੀਰ ਪੰਜਾਬ ਵਧੀਆ ਜੁਵਾਨੀ ਘਰ ਵਿੱਚ ਮਾਣੋ ਮਾਂ ਬਾਪ ਦੀ ਸੇਵਾ ਕਰੋ ਪਰਿਵਾਰ ਵਿੱਚ ਰਹੋ
@GurmeetSingh-vq9pj
@GurmeetSingh-vq9pj Жыл бұрын
ਸਾਡੇ ਪਿੰਡ ਇਕ ਪਰਿਵਾਰ ਨੇ ਭਈਆ ਨੂੰ ਕਮਰਾ ਪਾ ਕੇ ਦਿੱਤਾ ਵੀ ਅਸੀ ਕੱਲੇ ਆ ਸਾਡੇ ਕੋਲ ਰਹੋ। ਉਨ੍ਹਾਂ ਦੇ ਤਿੰਨੇ ਜਵਾਕ ਬਾਹਰ ਨੇ। ਅਤੇ ਭਈਆ ਦਾ ਸਾਰਾ ਪਰਿਵਾਰ ਹੁਣ ਉਹਨਾਂ ਕੋਲ ਰਹਿੰਦਾ। ਪਹਿਲਾਂ ਵੀ ਇਹ ਸਾਡੇ ਗੁਆਂਢੀਆਂ ਦੇ ਘਰ ਫ੍ਰੀ ਵਿੱਚ ਰਹਿੰਦੇ ਸੀ। ਰੱਬ ਰਾਖਾ ਪੰਜਾਬ ਦਾ 🙏🏻
@ASingh1699k
@ASingh1699k Жыл бұрын
Raj bina game finish.
@surjitgill2617
@surjitgill2617 Жыл бұрын
Pura pind Bihar ho jana va tara 5 sal tak
@jashpalsingh1875
@jashpalsingh1875 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਚੈਨਲ ਨੇ ਵਧਾਈ ਦੇ ਪਾਤਰ ਹੋ। ਵੀਰੋ ਪੰਜਾਬ ਵਰਗਾ ਕੋਈ ਦੇਸ਼ ਨਹੀਂ।ਏਥੇ ਸਭ ਕੁਝ ਹੈ।ਏਥੇ ਘਟੀਆ ਸਿਆਸਤ ਜਰੂਰ ਹੈ।ਪਰ ਇਸ ਸਿਆਸਤ ਨੁ ਅਸੀ ਹੀ ਠੀਕ ਕਰਨਾ।ਨਾ ਛੱਡੋ ਪੰਜਾਬ ਨੂੰ ਖ਼ਵਾਰ ਹੋਵੋਗੇ।
@sukhmeetkaur1834
@sukhmeetkaur1834 Жыл бұрын
Right
@GURPREETSINGH-ct8gk
@GURPREETSINGH-ct8gk Жыл бұрын
I agree asi punjab de punjab sada .
@jasvirsinghshergarh
@jasvirsinghshergarh Жыл бұрын
ਬਹੁਤ ਹੀ ਸੋਹਣੀ ਇੰਟਰਵਿਊ। ਚੰਗੀਆਂ ਸਾਰਥਕ ਵਿਚਾਰਾਂ ਹੋਈਆਂ। ਹੋਰਾਂ ਨੂੰ ਵੀ ਦੇਸ਼ ਪੰਜਾਬ ਵਾਪਿਸ ਆਉਣ ਲਈ ਪ੍ਰੇਰਿਤ ਕਰੂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ
@americanstorm1158
@americanstorm1158 Жыл бұрын
ਜੰਗਲਾਤ ਵਿਭਾਗ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਨ ਵਿਚ ਸਫਲ ਬਣਾਉਣ ਵਿਚ ਕੋਈ ਸ਼ੱਕ ਹੋਣ ਨਾਲ ਤੁਰ ਪਏ ਸਨ ਜਿਸ ਨਾਲ ਉਸ ਵਿਚ ਸਵਾਰ ਚਾਰ ਚੰਨ ਲਗਾਏ ਹਨ ਪਰ ਇਹ ਸਭ ਕੁੱਝ ਹੋਰ ਕਈ ਲੋਕ ਸ਼ਾਮਲ ਹੋਏ ਹਨ ਪਰ ਇਹ ਸਭ ਉਸ ਵਿਚ ਸਫਲ ਬਣਾਉਣ ਵਿਚ ਕਾਮਯਾਬ ਹੋਣ ਲਈ ਮਜਬੂਰ ਕਰ ਲਿਆ ਜਿਸ ਕਾਰਨ ਉਸ ਲਈ ਉਹ ਇਸ ਗੱਲ ਨਾਲ ਤੁਰ ਪਏ ਹੋਏ ਇਸ ਸਮਾਗਮ ਦੌਰਾਨ ਇਹ ਇਸਾਈ ਧਰਮ ਨਿਰਪੱਖ ਸਰਕਾਰ ਨਾਲ ਕੋਈ ਸੰਬੰਧ ਸਨ ਆਫ ਪੰਜਾਬ ਗੂਰੁਆ ਇਸ ਗੱਲ ਲਈ ਇਕ
@narinderpalsingh5349
@narinderpalsingh5349 Жыл бұрын
ਪੰਜਾਬ ਦਾ ਮਾਣ ਹੈ,ਇਹ ਪੁੱਤਰ।
@KulwantSingh-iw9sj
@KulwantSingh-iw9sj Жыл бұрын
ਸਾਡਾ ਪੰਜਾਬ ਮਹਾਨ ਹੈ ਗੁਰੂਆਂ ਦੀ ਧਰਤੀ।ਪੰਜਾਬ ਵਿੱਚ ਹੀ ਰਹੋ
@gurdeepsinghpindbagrianusa4550
@gurdeepsinghpindbagrianusa4550 Жыл бұрын
ਬਿਲ ਕੁਲ ਸਹੀ ਗੱਲ ਕੀਤੀ ਇਹ ਵੀਰ ਨੇ. ਬਾਹਰ ਪੈਸੇ ਜ਼ਰੂਰ ਬਣ ਜਾਂਦੇ ਆ 22 ਜੀ ਪਰ Depression ਬਹੁਤ ਜਾਦਾ ਦਿਲ ਨਹੀਂ ਲੱਗਦਾ Sakoon ਨਹੀਂ ਮਿਲਦਾ # 🙏🙏
@rathourielts7173
@rathourielts7173 Жыл бұрын
Very good decision, even I came back from Canada after 7 months. I experienced the same. He is 100 genuine and true.
@rathourielts7173
@rathourielts7173 11 ай бұрын
@@gurwinderbrar189 🙏
@rkaursidhu3565
@rkaursidhu3565 9 ай бұрын
Hello plz reply, I am in same scenario, want to come back. I came in sep23 . Refund da ki scene c college da ? Can we connect??
@rathourielts7173
@rathourielts7173 8 ай бұрын
​@@rkaursidhu3565I came on wp not on study
@gurjitsingh-vn7yz
@gurjitsingh-vn7yz Жыл бұрын
ਬਹੁਤ ਵਦੀਆ ਫੇਸਲਾ ਕੀਤਾ ਵੀਰਾ। ਮੈ ਤਾ ਆਪ ਸੋਚ ਰਿਹਾ ਹਾ ਕਿਤੇ ਬਣਾ ਬਹਾਨਾ ਨਿਕਲ਼ੀਏ ਇੱਥੋਂ।
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ
@anmolbrar3391
@anmolbrar3391 Жыл бұрын
ਇਹ ਹਾਰਟ ਅਟੈਕ ਵਾਲੀ ਗੱਲ ਤਾਂ ਸਾਡੇ ਰਿਸ਼ਤੇਦਾਰੀ ਵਿਚ ਬੀਤੀ ਹੋਈ ਬਿਲਕੁਲ ਸਚਾਈ ਦੱਸੀ ਗਈ ਹੈ।ਧੰਨਵਾਦ ਜੀਉ।
@gurwindersinghghuman5804
@gurwindersinghghuman5804 Жыл бұрын
keneda de vich student bhut mar rahe ne har roj kahber aaodi aa
@rupinderjatt3205
@rupinderjatt3205 4 ай бұрын
@@gurwindersinghghuman5804koi faida ni murka nu samjon da sde pind ik munda videsh muk gya heart attack nal bahar 2 month sde pind aliya nu lga bahar na bhejia jawak nu par murka nu kiteh akal jhera munda mriya usda chacha hi kalesh pah rya ki usda munda bahar jawe
@jaskiratsingh4214
@jaskiratsingh4214 Жыл бұрын
ਪੰਜਾਬ ਦੁਨੀਆਂ ਵਿੱਚ ਸਭ ਤੋਂ ਵਧੀਆ ਦੇਸ਼ ਵਾ, ਕਿਰਪਾ ਕਰਕੇ ਵੀਰੋ ਨਾ ਸੱਡੋ ਪੰਜਾਬ।
@jassalkaur3548
@jassalkaur3548 Жыл бұрын
🙏🙏
@asingh680
@asingh680 Жыл бұрын
Bilkul veer punjab to vadhia koi desh ni
@gurpeetsingh2284
@gurpeetsingh2284 Жыл бұрын
👌👌
@jashpalsingh1875
@jashpalsingh1875 Жыл бұрын
ਪੰਜਾਬ ਵਰਗੀ ਕੋਈ ਧਰਤੀ ਨਹੀਂ
@harkhushsidhu3071
@harkhushsidhu3071 Жыл бұрын
Punjab wargya koi ni na edda da mausam a
@shekharprabhakar4957
@shekharprabhakar4957 Жыл бұрын
He is absolutely right .I left india in 1994 from Nawanshahr and made my way to USA but it was not easy.Now I am 50 years old.Ik generation the life khatam ho jandi hai.From college to now when I spent my life I didn’t even realize.Years feel like months.
@ASingh1699k
@ASingh1699k Жыл бұрын
Right
@sandeepsvlogs3755
@sandeepsvlogs3755 Жыл бұрын
Bt you secure the future of your kids, punjab hunde ta may b nashha krde hunde
@travelfun3812
@travelfun3812 Жыл бұрын
Ask any human being who are around 50 years of age no matter where they live will tell you same thing life and time gone by so quickly we couldn't even notice. And about where life is better you can see your friends who didn't move to Canada decades ago are they better off than you or not
@grewal2202
@grewal2202 Жыл бұрын
@@sandeepsvlogs3755 Nasha Panjab de vigde munde krde aa. Jawaak tuhade awde vigade hoye hunde, dosh mere Panjab nu.
@yuvrajsingh8698
@yuvrajsingh8698 Жыл бұрын
ਅੱਜ ਦੇ ਸਮੇਂ ਕੁੱਝ ਕਾਰਨਾਂ ਵਿਚੋਂ ਇੱਕ ਕਾਰਨ ਇਹ ਵੀ ਹੈ ਕਿ ਪੰਜਾਬ ਵਿੱਚ ਕੁੜੀਆਂ ਨੇ ਮੁੰਡਿਆਂ ਦੇ ਮਨਾਂ ਵਿੱਚ ਭੱਰ ਦਿੱਤਾ ਹੈ ਜੇਹੜੇ ਮੁੰਡੇ ਬਾਹਰਲੇ ਮੁਲਕਾਂ ਵਿੱਚ ਜਾਣ ਨੂੰ ਇਟਰੰਸਟਡ ਹਨ ਉਹ ਸਹੀ ਜੀਵਨ ਸਾਥੀ ਹੈ ਕੁੜੀਆਂ ਘਰਾਂ ਦੇ ਚੌਕਿਆਂ ਤੇ ਘਰਾਂ ਵਿੱਚ ਰੱਖੇ ਪਸ਼ੂਆਂ ਦੇ ਗੋਹੇ ਤੋਂ ਡਰਦਿਆਂ ਬਾਹਰਲੇ ਮੁਲਕਾਂ ਵਿੱਚ ਭੱਜੀ ਜਾਂਦੇਆ ਮੁੰਡੇ ਵੀ ਮਾਪਿਆਂ ਤੋਂ ਆਜ਼ਾਦੀ ਤੇ ਘਰਾਂ ਦੇ ਕੰਮਾਂ ਤੋਂ ਟਲਦੇ ਭੱਜੀ ਜਾਂਦੇ ਹਨ ਤੇ ਨੈਟ ਤੇ ਫੁੱਕਰਬਾਜੀਆ ਦਾ ਜੋ ਹੱੜ ਪਾਇਆ ਹੋਇਆ ਉਹ ਕਿਸੇ ਤੋਂ ਲੁਕਿਆ ਨਹੀਂ ਸਰਕਾਰ ਨੂੰ ਮਾੜਾ ਨਾ ਕਹੋ ਕਿਉਂਕਿ ਸਰਕਾਰ ਨੂੰ ਅਸੀਂ ਹੀ ਵੋਟਾਂ ਪਾਉਂਦੇ ਹਾਂ ਬਾਕੀ ਸੱਚ ਤਾਂ ਇਹ ਹੈ ਪਹਿਲਾਂ ਪੰਜਾਬ ਵਿੱਚ ਪਰਿਵਾਰ ਕੱਠੇ ਰਹਿੰਦੇ ਸੀ ਤੇ ਖਰਚਾ ਵੀ ਘੱਟ ਸੀ ਹੁਣ ਵਿਆਹ ਕੇ ਪਿਛੋਂ ਆਉਂਦੀ ਹੈ ਪਹਿਲਾਂ ਅੱਡ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ ਜਦੋਂ ਤੱਕ ਪੰਜਾਬ ਵਿੱਚ ਜੁਆਇੰਟ ਫੈਮਿਲੀ ਨੂੰ ਤਰਜੀਹ ਨਹੀਂ ਦਿੰਦੇ ਉਦੋਂ ਤੱਕ ਕੋਈ ਹੱਲ ਨਹੀਂ
@brardhalwinder3014
@brardhalwinder3014 Жыл бұрын
ਬਹੁਤ ਵਧੀਆ ਬਾਈ ਜੀ ਇਦਾਂ ਦੇ ਬਾਈਆ ਦੀ ਇਟਰਵਿਊ ਹੋਰ ਕਰੋ ਕਿ੍ਰਪਾ ਕਰਕੇ ਬਹੁਤ ਵਧੀਆ ਕੰਮ ਕਰ ਰਹੇ ਹੋ
@gspcanada
@gspcanada Жыл бұрын
ਕਨੇਡਾ ਉਨ੍ਹਾਂ ਲਈ ਹੀ ਵਧੀਆ ਹੈ ਜਿੰਨ੍ਹਾਂ ਕੋਲ ਪੰਜਾਬ ਵਿੱਚ ਕਰਨ ਲਈ ਕੁਝ ਨਹੀਂ। ਇਹ ਮਜਦੂਰਾਂ ਦਾ ਮੁਲਕ ਹੈ। ਦੂਜੀ ਗੱਲ, ਜਿੰਨ੍ਹਾਂ ਨੇ ਪੰਜਾਬ ਵਿੱਚ ਆਪ ਕਦੀ ਪਾਣੀ ਦਾ ਗਲਾਸ ਫੜਕੇ ਨਹੀਂ ਪੀਤਾ, ਕਨੇਡਾ ਉਨ੍ਹਾਂ ਲਈ ਫਿੱਟ ਨਹੀਂ। ਜਿੰਨਾਂ ਦੇ ਘਰ ਪੰਜਾਬ ਵਿੱਚ ਕੰਮ ਕਰਨ ਲਈ ਨੌਕਰ ਹਨ, ਉਨ੍ਹਾਂ ਨੂੰ ਕਨੇਡਾ ਨਹੀਂ ਆਉਣਾ ਚਾਹੀਦਾ। ਕਨੇਡਾ ਵਿਹਲੜਾਂ ਲਈ ਨਹੀਂ ਹੈ, ਇਹ ਮਿਹਨਤੀ ਮਜ਼ਦੂਰਾਂ ਲਈ ਹੈ। ਇੱਥੇ ਹਰ ਇੱਕ ਬੰਦਾ ਆਪ ਹੀ ਧੋਬੀ, ਮਾਲੀ, ਕਾਰ ਡਰਾਈਵਰ, ਸਫਾਈਆਂ ਕਰਨ ਵਾਲਾ ਛੋਟੂ, ਪੋਚੇ ਮਾਰਨ ਵਾਲੀ ਬਾਈ ਅਤੇ ਹੋਰ ਬੜਾ ਕੁਝ ਹੈ।
@ajmerdhillon3013
@ajmerdhillon3013 Жыл бұрын
ਜਿਹੜੇ ਕਨੈਡਾ ਤੋਂ ਜਾ ਕੇ ਕਨੈਡਾ ਦਾ ਚੰਗਾ ਪਾਸਾ ਹੀ ਦੱਸਦੇ ਅਸਲੀਅਤ ਨਹੀਂ ਦੱਸਦੇ ਉਹਨਾਂ ਨੂੰ ਸੁਣ ਲੋਕ ਉੱਥੇ ਭੱਜਦੇ ਹਨ। ਪਰ ਅਸਲੀਅਤ ਕੁਝ ਹੋਰ ਹੀ ਹੈ।
@Khanowall
@Khanowall Жыл бұрын
ਸਾਰੇ ਕੰਮ ਚੋਰ ਨਹੀ ਹੁੰਦੇ ਮੇਹਨੱਤ ਕਰਨੀ ਪੈਦੀ ਬਾਈ ਇੱਕ ਪਹਿੱਲਾ ਡੁੱਬਈ ਤੋ ਆਕੇ ਬਾਬਾ ਬੱਣ ਗਿੱਆ ਸਿੱਰ ਮੰਗੀ ਜਾਦਾ ਜੇਕਰ ਸਾਰੇ ਵਾਪਿੱਸ ਆ ਜਾਣ ਫਿੱਰ ਪੈਰ ਰੱਖਣ ਲਈ ਥਾਂ ਨਹੀ ਲੱਭਣੀ
@mampreetsingh6594
@mampreetsingh6594 Жыл бұрын
@@Khanowall ਰੈਣ ਦੇ ਨੀ ਰੈਣ ਦੇ ਰੈਣ ਦੇ
@upscaspirantdelhi9561
@upscaspirantdelhi9561 Жыл бұрын
Lok dekha dekhi ja rhe ne ......... Sde maa baap v dusrea de bche dekh ke Sanu v force krde rhe but assi dowe brother nhi mannee .......
@Bdog6868
@Bdog6868 Жыл бұрын
ਵਾਹਿਗੂਰ ਜੀ ਮੇਹਰ ਕਰਨ ਪੰਜਾਬ ਦੇ ਨੌਜਵਾਨ ਪੰਜਾਬ ਨੂੰ ਪਿਆਰ ਕਰਨ
@jaspreetgill3576
@jaspreetgill3576 Жыл бұрын
Absolutely
@p.m.2388
@p.m.2388 Жыл бұрын
100% sach dasya. He took all the words I wanted to tell my people out of my mouth. Bacho Punjabio.. boht vadda economic te geopolitical shift aa rha te India ohde to pehla Punjab nu khaali karna mangde. This is coming from a Canadian born Sikh.
@singhtera2216
@singhtera2216 Жыл бұрын
2.60 crore population sikh dii world chh hor approx 50 lakh out of india wa sikh main reason job hii yaa ... Lekin india wale non punjabi state nu hii big project dindhay yaa... becz of which unemployment is increasing hor education institutions like IIM, AIIMS, law college india de aay institute Punjab liye nhi yaa... Partition dii sab toon jyada maar Punjab ne khaadi hor end chh punjabi nu millya be kooch nhi
@Hardeepvirdighoushleazam
@Hardeepvirdighoushleazam 10 ай бұрын
@@singhtera2216 job kyun nhi kamm kare, bijli, rashan, paani free
@viksingh4584
@viksingh4584 Жыл бұрын
From my 13 years of experience in canada! He is RIGHT!!! Canada is not great living anymore…. Not enough income, not peaceful life no matter how much do you earn. WAHEGURU MEHAR KARE!!! GROW MORE PLANTS SAVE WATER IN PUNJAB! ❤❤❤❤❤❤
@devinderkaur7564
@devinderkaur7564 Жыл бұрын
This Boy is telling 100 percent true life story.
@HarvinderSingh-vl5qh
@HarvinderSingh-vl5qh Жыл бұрын
​@Jyoti Jot Contact at Aam Aadmi Party office nearby U.
@swarnpabla
@swarnpabla Жыл бұрын
Davinder Kaur , what you know about Canada? This young man lived in Canada only for 3 years, and that was only in Surrey. Canada is a very big country .
@jyotijot3303
@jyotijot3303 Жыл бұрын
@@swarnpabla ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਉਤੋਂ ਗ਼ਰੀਬੀ ਹੈ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਪਰੇਸ਼ਾਨ ਕਰਦੇ ਹਨ ਮੱਦਦ ਦੀ ਜ਼ਰੂਰਤ ਹੈ
@satwantspmkcgrewal1908
@satwantspmkcgrewal1908 Жыл бұрын
ਵਾਹਿਗੁਰੂ ਜੀ ਵੀਰ ਨੇ ਸਾਰੀਆਂ ਗੱਲਾਂ ਸੱਚ ਦੱਸੀਆਂ। ਮੈਂ ਵੀ ਸਰੀ ਚ ਰਹਿੰਦਾ ਹਾਂ ਤੇ ਸਾਰੇ ਹਾਲਾਤਾਂ ਦਾ ਵੀ ਪਤਾ ਵੈਸੇ ਤਾਂ ਸਾਰੀਆਂ ਗੱਲਾਂ ਤੋਂ ਪਰਦਾ ਚੁੱਕਿਆ ਪਰ ਵੀਰ ਨੇ ਕੁੱਝ ਕੁ ਗੱਲਾਂ ਖੁੱਲ ਕੇ ਨੀ ਦੱਸੀਆਂ ਚਲੋ ਇੰਟਰਵਿਊ ਦੀ ਮਰਿਆਦਾ ਚ ਰਹਿ ਕੇ ਬਹੁਤ ਕੁੱਝ ਦੱਸ ਦਿੱਤਾ ਜਿਵੇਂ ਕੇ ਕਿਵੇਂ ਪੰਜਾਬੀ ਖਾਸ ਕਰਕੇ ਸਿੱਖ ਹੀ ਸਿੱਖਾਂ ਦਾ ਕਿਸ ਹੱਦ ਤੱਕ ਸ਼ੋਸ਼ਣ ਕਰਦੇ ਨੇ ਇਹ ਵੀ ਕਿਸੇ ਤੋਂ ਲੁਕਿਆ ਨੀ,ਕੁੜੀਆਂ ਸਰੀਰਿਕ ਸ਼ੋਸ਼ਣ ਵੀ ਆਪਣੇ ਹੀ ਕਰਦੇ ਨੇ, ਰਿਸ਼ਵਤਖੋਰੀ ਵੀ ਜੋਰਾਂ ਤੇ ਆ ਗਲਾ ਕੱਟਣ ਲਈ ਮਿੰਟ ਲਾਉਂਦੇ ਆ ਤੇ ਆਪਣੇ ਲੋਕ ਚਾਅ ਨਾਲ ਕਟਵਾਉਂਦੇ ਵੀ ਆ, ਖਾਣ-ਪੀਣ ਸਭ ਜਨੈਟੀਕਲੀ ਮੌਡੀਫਾਈਡ ਫੂਡ ਆ ਜਿਸ ਚ ਹਾਰਮੋਨ ਬਦਲੇ ਹੁੰਦੇ ਨੇ ਤੇ ਤਾਜਾ ਕਾਹਦਾ ਫਰੋਜਨ ਆ ਸਭ ਤੇ ਕੈਮੀਕਲਾਂ ਨਾਲ ਤਿਆਰ ਹੁੰਦਾਂ ਜਿਵੇਂ ਵੀਰ ਨੇ ਦੱਸਿਆ ਕੇ ਮੈਂ ਵੀ ਫੂਡ ਸੈਕਟਰ ਚ ਕੰਮ ਕੀਤਾ ਬਾਕੀ ਉਹ ਕਹਾਵਤ ਸਹੀ ਆ ਕੇ ਕੁੱਤਾ ਕੁੱਤੇ ਦਾ ਵੈਰੀ ਇੱਥੇ ਪੰਜਾਬੀ ਪੰਜਾਬੀ ਦਾ ਵੈਰੀ ਆ ਤੇ ਇੱਕ ਦੂਜੇ ਨੂੰ ਖਾਣ ਨੂੰ ਪੈਂਦੇ ਨੇ ਕੇ ਬੱਸ ਸਭ ਮੈਂ ਹੀ ਹੜੱਪ ਜਾਵਾਂ, ਝੂਠ ਤਾਂ ਪੈਰ-ਪੈਰ ਤੇ ਬੋਲਿਆ ਜਾਂਦਾ ਗੱਲ ਕੀ ਪੈਸੇ ਦੀ ਹੋੜ ਲੱਗੀ ਹੋਈ ਆ ਬੱਸ ਏਸੇ ਦੌੜ ਚ ਸਭ ਕੁੱਝ ਪਿੱਛੇ ਰਹਿ ਜਾਂਦਾ ਰਿਸ਼ਤੇ-ਰੁਸ਼ਤੇ ਸਭ ਰੁੱਲ ਜਾਂਦੇ ਆ ਭਾਗਾਂ ਵਾਲੇ ਨੇ ਗਿਣਵੇਂ ਚੁਣਵੇਂ ਜੋ ਬੱਚਿਆਂ ਨਾਲ ਰਹਿੰਦੇ ਆ ਬਾਕੀ ਬਿਰਧ ਆਸ਼ਰਮਾਂ ਚ ਗੱਲ ਕੀ ਬੰਦਾ ਸਾਰੀ ਉਮਰ ਇੱਕ ਘਰ ਫਰੀ ਕਰਨ ਚ ਗਾਲ਼ ਦਿੰਦਾ, ਡਰੱਗ ਲੀਗਲ ਕਰ ਦਿੱਤੀ ਢਾਈ ਗ੍ਰਾਮ ਬੰਦਾ ਕੋਲ ਰੱਖ ਸਕਦਾ ਬਾਕੀ ਹੋਰ ਵੀ ਬਹੁਤ ਪੱਖ ਨੇ ਜੋ ਅਣਛੂਹੇ ਰਹਿ ਗਏ ਬਾਕੀ ਗੱਲ ਇੱਥੇ ਆਕੇ ਨਿੱਬੜਦੀ ਆ ਕੇ ਅਸੀਂ ਪੈਸੇ ਦੀ ਅਜਿਹੀ ਘੁੰਮਣਘੇਰੀ ਚ ਫਸ ਗਏ ਕੇ ਏਸੇ ਨੂੰ ਹੀ ਸਬ ਕੁੱਝ ਮੰਨ ਬੈਠੇ ਹਾਂ, ਸਾਡੇ ਪੁਰਖੇ ਇਸਤੋਂ ਬਚੇ ਹੋਏ ਸੀ ਤੇ ਸੁੱਖੀ ਜੀਵਨ ਬਤੀਤ ਕਰ ਗਏ ਜਿਵੇਂ ਹਰੇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ। ਜਿੰਨੀ ਮਿਹਨਤ ਅਸੀਂ ਇੱਥੇ ਕਰਦੇ ਹਾਂ ਓਨੀ ਮਿਹਨਤ ਉੱਥੇ ਕੋਈ ਨੀ ਕਰਦਾ ਇਹ ਵੀ ਇੱਕ ਅਹਿਮ ਪੱਖ ਆ ਬਾਕੀ ਇੱਥੇ ਸ਼ਰਮਾਂ-ਸ਼ੁਰਮਾਂ ਵਾਲ਼ਾ ਭੂਤ ਜਿਹਾ ਆਉਂਦਿਆਂ ਹੀ ਸਿਰੋਂ ਲਹਿ ਜਾਂਦਾ ਸਭ ਉਹ ਕੰਮ ਕਰਦੇ ਨੇ ਜੋ ਕਦੇ ਜਿੰਦਗੀ ਚ ਕੀਤਾ ਨੀ ਹੁੰਦਾ ਬੱਸ ਪੈਸੇ ਦਾ ਚੱਕਰ ਪੈਸਾ ਜਿਵੇਂ ਨਚਾਉਂਦਾ ਦੁਨੀਆਂ ਨੱਚੀ ਜਾਂਦੀ ਆ। ਮੈਨੂੰ ਵੀ ਕਹਿਣਗੇ ਕੇ ਤੂੰ ਫਿਰ ਇੱਥੇ ਕੀ ਕਰਦਾਂ ਜੋ ਪਰਮਾਤਮਾ ਵੱਲੋਂ ਦਾਣਾ-ਪਾਣੀ ਜਿੱਥੇ ਦਾ ਲਿਖਿਆ ਉਹ ਚੁੱਗਣਾ ਹੀ ਪੈਣਾ ਮਹਾਰਾਜ ਕਿਰਪਾ ਕਰਨ ਇੱਥੋਂ ਦਾ ਦਾਣਾ-ਪਾਣੀ ਜਲਦੀ ਖਤਮ ਕਰ ਦੇਣ 🙏
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ( ਅਧਾਰ ਕਾਰਡ ਤੇ ) ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ
@JagmeetSandhu13
@JagmeetSandhu13 Жыл бұрын
ਇਕੱਲੀ ਇਕੱਲੀ ਗੱਲ ਸੱਚ ਆ ਬਾਈ ❤
@GurdeepSingh-qx8qn
@GurdeepSingh-qx8qn Жыл бұрын
ਜਿਆਦਾ ਵੀਜੇ ਆਉਣਾ ਕਿਸਾਨੀ ਆਦੋਲਨ ਦਾ ਬਦਲਾ ਹੋ ਸਕਦਾ ਹੈ ਜੀ, ਖੇਤੀ ਤੋ ਪਿੱਛੇ ਕਰਨ ਵਾਸਤੇ
@The_solo_man_.....225
@The_solo_man_.....225 9 ай бұрын
Hanji
@kkaur5881
@kkaur5881 Жыл бұрын
Ajay beta congratulations, welcome homeland,u r the best exemple for youths of Panjab
@k2k7644
@k2k7644 Жыл бұрын
Exactly, he said ,when kids do labour in foreign country , kids hundred percent deviate from intellectual capacity and focus on labour thought.This person described very accurately.
@Davindergill1313
@Davindergill1313 Жыл бұрын
ਮੈਂਨੂੰ ਤਾਂ 1 ਸਾਲ ਵਿਚ ਹੀ ਪਤਾ ਲੱਗ ਗਿਆ ਹੁਣ ਤਾਂ ਭੱਜਣ ਨੂੰ ਜੀ ਕਰਦਾ ਇਥੋਂ ਪੰਜਾਬ ਵਰਗੀ ਰੀਸ ਨਹੀਂ ਕਿਸੀ ਜਗ੍ਹਾ ਵੀ ਮੈਂ ਵੀ ਪੱਕਾ ਨਹੀਂ ਰਹਿਣਾ ਵਾਪਿਸ ਪੱਕਾ ਆਵਾਂਗਾ ਭਾਵੇਂ ਸਕ੍ਰੀਨ ਸ਼ਾਟ ਰੱਖ ਲਵੋ ਮੇਰਾ ਹਾਲ ਇੰਗਲੈਂਡ ਵਿਚ ਵੀ ਮਾੜਾ ਹੀ ਹੈ ਰੂਮ ਨਹੀਂ ਮਿਲਦੇ ਕੰਮ ਨਹੀਂ ਮਿਲਦਾ ਖਾਸ ਕਰਕੇ ਸਟੂਡੈਂਟਸ ਲਈ ਬਿਲਕੁਲ ਜਿਨ੍ਹਾਂ ਨੂੰ ਕੋਈ ਸਾਂਬ ਸੰਭਾਲ ਨਹੀਂ ਕਰਦਾ ਇਥੇ ਜਦੋਂ ਘਰ ਲੈ ਲਿਆ ਤਾਂ ਸਮਝੋ 25 ਸਾਲ ਲਈ ਬੁੱਕ ਹੋਗੇ ਤੁਸੀਂ ਕਿਤੇ ਨਹੀਂ ਜਾ ਸਕਦੇ
@supreetkamboj9783
@supreetkamboj9783 Жыл бұрын
Asi v vapis jna ethe ni rehna.asi v uk aw
@majhailjatt451
@majhailjatt451 Жыл бұрын
ਗੱਲ ਤਾਂ ਸੱਚੀ ਆ ਬਾਈ ਦੀ। ਬਸ ਦੇਖੋ ਦੇਖ ਆਪਣੇ ਪੰਜਾਬੀ ਬਿਨਾ ਸੋਚੇ ਜਵਾਕਾਂ ਨੂ ਨਵੀ ਦੁਨੀਆਂ ਚ ਭੇਜੀ ਜਾਂਦੇ। ਪੰਜਾਬ ਚ ਰੋਟੀ ਤਾਂ ਅਸੀ ਸਾਰੇ ਖਾਂਦੇ ਸੀ। ਮੇਰੀ ਮੰਮੀ ਨੇ ਬੜਾ ਕਿਹਾ ਸੀ ਪੁੱਤ ਪੁਲਸ ਚ ਹੋਜਾਣਾ ਅਰਾਮ ਨਾਲ। ਪਰ ਮੈ ਉਦੋਂ ਸੁਣੀ ਨਈ ਕਿਉਕੀ ਕਨੇਡਾ ਵੜਿਆ ਸੀ ਦਿਮਾਗ ਚ। ਕੁਝ ਆ ਕਲਾਕਾਰ ਸਾਲੇ ਲੰਡੂ ਕਨੇਡਾ ਗਾ ਗਾ ਕੇ ਗਾਣਿਆਂ ਚ ਲੋਕਾਂ ਦੀ ਬੁੰਡ ਪੜਾਤੀ। ਆਪ ਤਾਂ ਸਾਲੇ ਜਵਾਈਆਂ ਵਾਂਗ ਸ਼ੋਅ ਲਾ ਕੇ ਪੰਜਾਬ ਆ ਜਾਂਦੇ😭 6 ਸਾਲ ਹੋਗੇ ਪਤਾ ਈ ਨੀ ਲੱਗਾ ਏ ਕਿਦਾਂ ਟੈਮ ਗਵਾ ਲਿਆ ਸਬ ਤੋਂ ਅਨਮੋਲ ਬਚਪਨ ਰੁਲ ਗਿਆ ਸਾਡਾ ਇਥੇ😢
@head712
@head712 2 ай бұрын
Sahi gal a bai
@sukhvindersingh6817
@sukhvindersingh6817 Жыл бұрын
ਮੇਰਾ ਦੇਸ਼ ਹੋਵੇ ਪੰਜਾਬ
@ASingh1699k
@ASingh1699k Жыл бұрын
Ik hal azadi ni ta Panjab finish.
@gureethandi7641
@gureethandi7641 Жыл бұрын
ਜਿਸਦਾ ਜਿਥੇ ਕੁੱਛ ਬਣਦਾ ਉਸਨੂੰ ਓਹੋ ਜਾਗ੍ਹ ਸਹੀ ਲੱਗਦੀ ਆ । ਕਿਸੇ ਲਈ ਕਨੇਡਾ ਚੰਗਾ ਤੇ' ਕਿਸੇ ਲਈ ਪੰਜਾਬ । ਬੱਸ ਸਹੀ ਸਲਾਹ ਦੇਣ ਵਾਲੇ ਹੋਣੇ ਚਾਹੀਦੇ ਆ ਨਾਲ਼ ।
@shivtarsingh9346
@shivtarsingh9346 Жыл бұрын
ਬਹੁਤ ਵਧੀਆ ਫੈਸਲਾ ਲਿਆ ਜੀ ਪੰਜਾਬ ਵਾਪਿਸੀ ਦਾ
@satwinderrkaur
@satwinderrkaur Жыл бұрын
I don’t doubt any word he said. I have been in Canada for a year and half and observed and seen all these things. I personally feel same way. Hope I will be back after paying off my debt.❤
@inderjeetsra4390
@inderjeetsra4390 Жыл бұрын
bohot vadia kita
@civiltech7219
@civiltech7219 Жыл бұрын
Vdia soch aa behn meriye plss vapis aayo punjab ch aa ke kum start kro
@jasmeetsidhu5710
@jasmeetsidhu5710 Жыл бұрын
Same here
@G_Factsguru
@G_Factsguru Жыл бұрын
main punjab vich hi rehnda hab online freelancing krda han web design. and earning good.
@stevenson68478
@stevenson68478 Жыл бұрын
@@G_Factsguru what's your contact details? I need some assistance with HTML, CSS and Javascript project
@SonuSingh-ve5ec
@SonuSingh-ve5ec Жыл бұрын
ਬਹੁਤ ਖੁਸੀ ਆ ਵੀਰ ਤੁਹਾਨੂੰ ਦੇਖ ਕੇ ਮੈ ਵੀ ਬਾਹਰੋ ਆ ਵਾਹਿਗੁਰੂ ਦੀ ਕਿਰਪਾ ਨਾਲ ਇਥੇ ਕੰਮ ਕਰ ਰਿਹਾ ਆ
@GurpreetSingh-nh3xj
@GurpreetSingh-nh3xj Жыл бұрын
👍🏻👍🏻👍🏻👍🏻❤❤
@mampreetsingh6594
@mampreetsingh6594 Жыл бұрын
ਸਾਡੇ ਬਜ਼ੁਰਗਾਂ ਦੇ ਜਦ ਮੁਗਲਾਂ ਵੱਲੋਂ ਸਿਰਾਂ ਦੇ ਮੁੱਲ ਪਾਏ ਗਏ ਉਸ ਵਕਤ ਵੀ ਉਹਨਾਂ ਇਹ ਧਰਤੀ ਨਹੀਂ ਛੱਡੀ
@The_solo_man_.....225
@The_solo_man_.....225 9 ай бұрын
Hanji. Sach keha
@shabadgurbanikirtanlatest1577
@shabadgurbanikirtanlatest1577 Жыл бұрын
ਫੁੱਲਾਂ ਵਿਚੋਂ ਫੁੱਲ ਗੁਲਾਬ ਨਹੀਓਂ ਲੱਭਣਾ ਦੇਸ਼ਾਂ ਵਿਚੋਂ ਦੇਸ਼ ਪੰਜਾਬ ਨਹੀਓਂ ਲੱਭਣਾ
@HarjinderKaur-sg2rn
@HarjinderKaur-sg2rn Жыл бұрын
I m very happy that our children r coming back to Punjab. Young children should come front and develop Punjab . Not to go abroad.
@ASingh1699k
@ASingh1699k Жыл бұрын
Raj bina Panjab finish bhaiya a rahe.
@bsbawa10
@bsbawa10 Жыл бұрын
I have been here in USA for 25 years. I think Ajay singh nailed it. You are doing a good job. I am too sunk over here to come back though. My greedy mom has already gobbled all my property and sold it also cashed all my bank accounts that I kept joint with her because I trusted her as mother.
@stevenson68478
@stevenson68478 Жыл бұрын
Damn man, hope you find peace
@bsbawa10
@bsbawa10 Жыл бұрын
@@stevenson68478 Thanks for saying that. I am also trying to find peace
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਗ਼ਰੀਬੀ ਹੈ ਮੱਦਦ ਦੀ ਜ਼ਰੂਰਤ ਹੈ
@lakhwinderkaur2753
@lakhwinderkaur2753 Жыл бұрын
ਇਸ ਵੀਰ ਦੀਆਂ ਸੋ ਪਰਸੈਂਟ ਗੱਲਾਂ ਬਿਲ ਕੁਲ ਸਚੀਆਂ ਨੇ ਕਿਉਂ ਕਿ ਅਸੀਂ ਵੀ ਅਮੇਰਿਕਾ ਵਿਚ ਆ ਤੇ ਸਾਡੇ ਕਾਫੀ ਰਿਸ਼ਤੇ ਦਾਰ ਕਨੇਡਾ ਆ ਵੀਰ ਦੀਆਂ ਸਾਰੀਆਂ ਗੱਲਾਂ ਨਾਲ ਮੇਂ ਬਿਲ ਕੁਲ ਸਹਿਮੱਤ ਆ ਸਟੂਡੇਂਟ ਬਾਰੇ ਵੀ ਤੇ ਬਾਕੀ ਜਿਹੜੇ ਚਿਰਾਂ ਤੋਂ ਰਹਿਦੇ ਉਨਾਂ ਬਾਰੇ ਵੀ ਦੋ ਵੀ ਵੀਰ ਨੇ ਗੱਲਾਂ ਦੱਸੀਆਂ ਉਹੋ ਸਾਰੀਆਂ ਸੱਚ ਆ ਬਾਕੀ ਜਿੰਨਾ ਮਰਜ਼ੀ ਇੰਡੀਆ ਲੋਕਾਂ ਨੂੰ ਸਮਝਾਵੋ ਉਹੋ ਲੋਕ ਅੱਗੋਂ ਗੁਸਾ ਕਰਦੇ ਆ ਉਹੋ ਕਹਿਦੇ ਕਿ ਤੁਸੀਂ ਗੲਏ ਆ ਤੇ ਸਾਡਾ ਤੁਸੀਂ ਕੁਝ ਨਹੀਂ ਸੋਚਦੇ ਪਰ ਵਧੀਆ ਇਸ ਵੀਰ ਨੇ ਲੋਕਾਂ ਦੀਆਂ ਅੱਖਾਂ ਖੋਲੀਆਂ
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ
@ranjodhlidhar2912
@ranjodhlidhar2912 Жыл бұрын
ਜਿਸ ਦਾ ਪੰਜਾਬ ਰਹਿ ਕੇ ਸਰਦਾ ਜ਼ਰੂਰ ਰਹੋ | ਕੁਝ ਪਾਉਣ ਲਈ ਖੋਹਣਾ ਵੀ ਬਹੁਤ ਪੈਂਦਾਂ
@hardeep.s.k
@hardeep.s.k Жыл бұрын
ਬਹੁਤ ਸੋਹਣੀ ਗੱਲਬਾਤ ਭਾਈ 🙏😀
@ArmanpreetSinghPanjab
@ArmanpreetSinghPanjab Жыл бұрын
I’m not willing to go abroad for study after 12 but my parents are forcing me to go to abroad bcz mostly our neighbours went there so they think it’s better to go but in my opinion it’s not right to leave our PANJAB.
@harsimransingh8986
@harsimransingh8986 Жыл бұрын
If you have have skill then canada is good for you . If you don’t do drugs and take care of health then canada is great
@0909gurjar
@0909gurjar 7 ай бұрын
@@harsimransingh8986oh Kyu jhooth boli Janda prawa bakshde loka nu
@gursandhu1654
@gursandhu1654 Жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ ਵੀਰ ਨੂੰ
@malwainkudi4904
@malwainkudi4904 Жыл бұрын
Good luck Ajay , good decision! It's proof that if you have family support you can do anything
@inderjitsingh8905
@inderjitsingh8905 Жыл бұрын
Very good decision I totally agree with what he said and it's the reality of Canada I will tell every student to watch this interview who is planning to come to Canada after 12 or he or she should meet this person to clear ur illusions about life here Salute to u 👍
@sunny5794
@sunny5794 Жыл бұрын
I m living in canada from last 5 years . U made right decision nd i wish i could make one too
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@jontyrhodes4155
@jontyrhodes4155 Жыл бұрын
What's salary of BSA in nova Scotia power corporation in Halifax?
@inderpreetsingh7820
@inderpreetsingh7820 Жыл бұрын
Big % Sikhs and Punjabis want to come back...Only debt debt in Canada from last 6-7 years Reality dassi veer ne
@harindergill100237
@harindergill100237 Жыл бұрын
He is absolutely right.Iam coming back to India as well in 1-2 months
@cookwithsimmi1708
@cookwithsimmi1708 Жыл бұрын
Well come
@GERMANDEEP13
@GERMANDEEP13 Жыл бұрын
Good decision bai
@punjabitech5546
@punjabitech5546 Жыл бұрын
Took a really good decision. I am working in IT in Toronto, but it is so expensive. I am earning 100K+ but cannot afford a house, With this comes stress, anxiety and depression. Schools are shit in canada. This guys is speaking truth and I saw it too. Do not send your children after 12th. Canada is not the same. I have faced racism 4 times in past 3 years. Looking to come back to Punjab.
@factspk373
@factspk373 Жыл бұрын
Punjab need educated people like you bro come back… there is zero depression in panjab
@jontyrhodes4155
@jontyrhodes4155 Жыл бұрын
What's salary of BSA in nova Scotia power corporation working in advance metering infrastructure in Halifax?
@americanstorm1158
@americanstorm1158 11 ай бұрын
Bro racism ki hoya si ? Please daso?
@kuldeepbahad5318
@kuldeepbahad5318 Жыл бұрын
Tuhadi labour market wali gal bilkul sach h, saade lok baahr ja k koi officer nhi lgde na hi koi Patwari ya tehsildar bannde aa, ajj d date ch Punjabi sirf labour market da hissa ban rhe aa te is field vich ehna da koi future nhi h, jdo tq sareer ch jaan h km kro te jdo km krn joge n rhe ta fir dujea te depend hona paina aa
@luvkush3334
@luvkush3334 Жыл бұрын
22 ji mein tuhde naal 101 % sehmat ha ..kyo na apan sab milke jo punjab nu bhot pyar krde ha ek lehar chlayie te apne Punjab nu bachaiye
@karanbajwa2750
@karanbajwa2750 Жыл бұрын
Thank you very much for bringing these issues through your platform.
@manmeetkaur8062
@manmeetkaur8062 Жыл бұрын
Very good initiative veere, sanu punjab nu vchauna chahida,, much needed action.. due respect for veer
@moninderkaur2232
@moninderkaur2232 Жыл бұрын
M since 22 years in USA. Ajay singh u r right. If they lock mortgage rate they can’t increase rate. During pandemic rate was low….. I wish if I can back but in India I don’t have home
@PrathamRajput635
@PrathamRajput635 Жыл бұрын
What is the student life of America??
@manna2290
@manna2290 Жыл бұрын
Sell in america buy home in Punjab
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@wahegurujiwaheguruji4306
@wahegurujiwaheguruji4306 Жыл бұрын
ਵਿਦੇਸ਼ ਜਾਣ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਬੇਰੁਜਗਾਰੀ ਤੇ ਭ੍ਰਿਸ਼ਟਾਚਾਰੀ ਹੈ! ਜਿਹਦਾ ਕੰਮ ਕਾਰ ਪੰਜਾਬ ਵਿੱਚ ਠੀਕ ਹੈ ਉਹਨੂੰ ਨਹੀਂ ਜਾਣਾ ਚਾਹੀਦਾ! ਬਾਕੀ ਰਹੀ ਗੱਲ ਇਸ ਪੁੱਤਰ ਦੀ ਪੰਜਾਬ ਮੁੜਨ ਦੀ ਵਧੀਆ ਗੱਲ ਹੈ ਪਰ ਜੇਕਰ ਇਹ ਪੰਜਾਬ ਵਿੱਚ ਕਨਾਲਾਂ ਦਾ ਮਾਲਕ ਹੋਵੇ ਭਾਵ 10-20 ਖੇਤਾਂ ਦਾ ਮਾਲਕ ਨਾਂ ਹੋਵੇ ਤਾਂ ਇਹਦੇ ਲਈ ਪੰਜਾਬ ਵਿੱਚ ਲਾਈਫ ਸੈੱਟ ਕਰਨਾ ਬਹੁਤ ਹੀ ਔਖਾ ਹੋਵੇਗਾ! ਬਾਕੀ ਰਹੀ ਗੱਲ ਪੰਜਾਬ ਤੇ ਇੰਡੀਆ ਦੀ ਇਥੇ ਜਿੰਨੀ ਰਿਸ਼ਵਤਖੋਰੀ ਤੇ ਭਰਿਸ਼ਟਾਚਾਰੀ ਹੈ ਓਨੀ ਕੈਨੇਡਾ ਵਿੱਚ ਨਹੀਂ ਹੈ ਜੇ ਹੋਵੇਗੀ ਤਾਂ ਕਿਤੇ ਬਹੁਤ ਵੱਡੇ ਲੈਵਲ ਤੇ ਹੋਵੇਗੀ! ਜਿਸਦਾ ਆਮ ਲੋਕਾਂ ਨੂੰ ਰੋਜ਼ਾਨਾ ਖਮਿਆਜਾ ਨਹੀਂ ਭੁਗਤਣਾ ਪੈਂਦਾ! ਦਾਸ ਨੇ ਪੰਜਾਬ ਵਿੱਚ 26 ਸਾਲ ਟਰਾਂਸਪੋਰਟ ਦਾ ਕੰਮ ਕੀਤਾ ਤੇ ਅੱਜ ਤੱਕ ਕੋਈ ਹਿਸਾਬ ਨਹੀਂ ਇੰਡੀਆ ਦੇ ਸਰਕਾਰੀ ਤੰਤਰ ਨੂੰ ਪਤਾ ਨਹੀਂ ਕਿੰਨਾ ਕੁ ਪੈਸਾ ਨਾਂ ਚਾਹੁੰਦਿਆ ਵੀ ਦੇਣਾ ਪਿਆ ਤੇ ਇਥੇ ਕੈਨੇਡਾ ਪਿਛਲੇ 3 ਸਾਲ ਤੋਂ ਟਰੱਕਿੰਗ ਲਾਈਨ ਵਿੱਚ ਹਾਂ ਅੱਜ ਤੱਕ ਕਦੇ ਵੀ ਪੁਲਿਸ ਜਾਂ ਹੋਰ ਕਿਸੇ ਸਰਕਾਰੀ ਤੰਤਰ ਨੇ ਤੰਗ ਕੀਤਾ ਤੇ ਨਾਂ ਹੀ ਕਿਸੇ ਨੂੰ ਕੋਈ ਪੈਸਾ ਦੇਣਾ ਪਿਆ! ਪੈਸਾ ਸਭ ਕੁੱਝ ਤਾਂ ਨਹੀਂ ਹੈ ਪਰ ਮਾਇਆ ਗੁਜਰਾਨ ਹੈ ਜਿੰਨਾ ਪੈਸਾ ਪੰਜਾਬ ਵਿੱਚ ਰਹਿ ਕੇ ਪਿਛਲੇ 10 ਸਾਲ ਵਿੱਚ ਕਮਾਇਆ ਉਹਦੇ ਨਾਲੋ ਕਾਫੀ ਜ਼ਿਆਦਾ ਇਥੇ 3 ਸਾਲਾਂ ਵਿੱਚ ਕਮਾ ਲਿਆ! ਜੇਕਰ ਮੋਦੀ GST ਤੇ ਨੋਟਬੰਦੀ ਨਾਂ ਕਰਦਾ ਤਾਂ ਸ਼ਾਇਦ ਅਸੀਂ ਵੀ ਕੈਨੇਡਾ ਨਾਂ ਆਉਂਦੇ ਪਰ ਇਥੇ ਆ ਕੇ ਪਤਾ ਲੱਗਾ ਕਿ ਅਸੀਂ ਤਾਂ ਇੰਡੀਆ ਵਿੱਚ ਟਰਾਂਸਪੋਰਟ ਲਾਈਨ ਵਿੱਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਕਰਕੇ ਨਰਕ ਵਿੱਚ ਹੀ ਰਹੇ ਹਾਂ!ਪੰਜਾਬ ਵਿੱਚ ਆਪਣੇ ਕਾਰੋਬਾਰ ਦੀ ਏਨੀ ਜ਼ਿਆਦਾ ਟੈਨਸ਼ਨ ਸੀ ਜਿੰਨਾ ਝੂਠ ਬੋਲ ਲਵੋ! ਅਸਲ ਵਿੱਚ ਤਾਂ ਪੰਜਾਬੀਆਂ ਨਾਲ ਸਾਰੀ ਭਾਰਤ ਸਟੇਟ ਵਲੋਂ ਗੇਮ ਖੇਡੀ ਜਾ ਰਹੀ ਹੈ ਜਿਸ ਦਾ ਅਸੀਂ ਵੀ ਸ਼ਿਕਾਰ ਹੋਏ ਹਾਂ! ਪੰਜਾਬ ਵਿੱਚ ਬੰਦਾ 10-15 ਸਾਲ ਵਿੱਚ ਵੀ ਸੈੱਟ ਨਹੀਂ ਹੋ ਸਕਦਾ ਪਰ ਕੈਨੇਡਾ ਬੰਦਾ 3 ਤੋਂ 5 ਸਾਲ ਵਿੱਚ ਸੈੱਟ ਹੋ ਜਾਂਦਾ! ਬਾਕੀ ਰਹੀ ਗੱਲ ਪੰਜਾਬ ਵਿੱਚ ਕਾਰੋਬਾਰ ਕਰਨ ਦੀ ਰਿਸ਼ਵਤਾ ਦੇ ਦੇ ਕੇ ਬੰਦਾ ਅੱਕ ਜਾਂਦਾ! ਸਹੀ ਮਾਇਨੇ ਵਿੱਚ ਸੱਚੇ ਸੁੱਚੇ ਤੇ ਇਮਾਨਦਾਰ ਬੰਦੇ ਨੂੰ ਇਮਾਨਦਾਰੀ ਨਾਲ ਇੰਡੀਆ ਜਾਂ ਪੰਜਾਬ ਵਿੱਚ ਕੰਮ ਕਰਨਾ ਘਾਟੇ ਦਾ ਸੌਦਾ ਹੈ ਤੇ ਇਥੇ ਕੈਨੇਡਾ ਵਿੱਚ ਬੇਈਮਾਨ ਤੇ ਝੂਠੇ ਬੰਦੇ ਲਈ ਕੰਮ ਕਰਨਾ ਘਾਟੇ ਦਾ ਸੌਦਾ ਹੈ! ਕਾਸ਼ ਕਿਤੇ ਪੰਜਾਬ ਵਿੱਚ ਖਾਲਸੇ ਦਾ ਜਲਦੀ ਆਪਣਾ ਰਾਜਭਾਗ ਆ ਜਾਵੇ ਤਾਂ ਜੋ ਬਹੁਤ ਸਾਰੇ ਵਿਦੇਸ਼ਾਂ ਵਿੱਚ ਨਾਂ ਚਾਹੁੰਦਿਆ ਰਹਿਣ ਵਾਲੇ ਲੋਕ ਵਾਪਿਸ ਆਪਣੇ ਦੇਸ਼ ਮੁੜ ਸਕਣ ਤੇ ਅਸੀਂ ਵੀ ਭਾਰਤ ਸਟੇਟ ਵਿੱਚ ਸਾਡੇ ਨਾਲ ਹੋ ਰਹੇ ਧੱਕੇ ਤੋਂ ਮੁਕਤੀ ਮਹਿਸੂਸ ਕਰਕੇ ਆਪਣੇ ਦੇਸ਼ ਪੰਜਾਬ ਮੁੜ ਸਕੀਏ! ♦️ਬਾਕੀ ਇਸ ਪੁੱਤਰ ਦੀਆਂ ਗੱਲਾਂ ਵਿੱਚ ਦਮ ਤਾਂ ਹੈ ਪਰ ਸਾਡੇ ਮਾੜੇ ਸਿਸਟਮ ਦੀ ਭੇਂਟ ਪੰਜਾਬੀ ਲੋਕ ਚੜ੍ਹ ਰਹੇ ਹਨ! ਇਸ ਲਈ ਪਹਿਲਾਂ ਸਰਕਾਰੀ ਸੀਟਾਂ ਉਪਰ ਬੈਠੇ ਪੰਜਾਬੀਆਂ ਨੂੰ ਕੋਈ ਅਕਲ ਸਮਝ ਕੇ ਇਮਾਨਦਾਰੀ ਨਾਲ ਨੌਕਰੀ ਕਰਨੀ ਚਾਹੀਦੀ ਹੈ ਨਹੀਂ ਤਾਂ ਪੰਜਾਬ ਦੇ ਉਜਾੜੇ ਦੇ ਸਭ ਤੋਂ ਵੱਡੇ ਦੋਸ਼ੀ ਓਹੀ ਲੋਕ ਹਨ!♦️
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਭਰਾ ਵੀ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ
@ArshdeepSingh-of4gg
@ArshdeepSingh-of4gg Жыл бұрын
22g, jobs ta hor v ghat jania ne future ch, businesss hi iko ik hal aa, je bahar jana ta kise eho je kam ch job lvo jehda tuch khud business setup kerna chaho, fir oh business nu sikho, paisa jodo te vapis aa ke sikhya hoya business setup kro te kmae hoye paise invest kro. Ehi hal aa.
@wahegurujiwaheguruji4306
@wahegurujiwaheguruji4306 Жыл бұрын
@@ArshdeepSingh-of4gg 👍good
@swindersodhi1737
@swindersodhi1737 Жыл бұрын
So so true for Canada , America and Britain too . These country are not same now as they were about 15 or 20 years ago
@punjab6044
@punjab6044 Жыл бұрын
Hidden truth of deeply rooted punjabi in whole world 🗺️
@karandeepsingh2325
@karandeepsingh2325 Жыл бұрын
Ghar bane ta jaruri ki hunda,neeh ya chat..jad ethe u.p bihar aa k baith geya sara..fhir aa hidden truth kam ni ana
@kanwaljitdhaliwal918
@kanwaljitdhaliwal918 Жыл бұрын
ਅਜੇ ਸਿੰਘ ਜੀ ਬਹੁਤ ਬਹੁਤ ਧੰਨਵਾਦ ਵਾਪਿਸ ਆਉਣ ਲਈ
@legalsolutionshere2360
@legalsolutionshere2360 Жыл бұрын
What he said is 200% true
@deep1770
@deep1770 Жыл бұрын
Totally agree with this person. At present i am in canada and he is right.
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@GurpreetSingh-hq8yu
@GurpreetSingh-hq8yu Жыл бұрын
Menu lagda jehda Banda v Punjab vich 50k earn kar reha aa koi karza nahi us teh . Ta Punjab best place aa in world
@jatindersiingh9428
@jatindersiingh9428 Жыл бұрын
ਬਹੁਤ ਬਹੁਤ ਮੁਬਾਰਕਾਂ
@damansingh6002
@damansingh6002 Жыл бұрын
ਪਿੰਡ ਕਿਹੜਾ ਬਾਈ ਦਾ ਮੈ ਮਿਲਣਾ ਬਾਈ ਨੂੰ ਮੇਰੇ ਜਿਸ ਦਿਨ ਦੇ ਬਾਇਉਮੈਟਰਿਕ ਹੋਗੇ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਪੰਜਾਬ ਛੱਡਣ ਨੂੰ ਜੀ ਨੀ ਕਰਦਾ ਮਾਪੇ ਕਿਵੇਂ ਰਹਿਣਗੇ
@gurlalvirk6543
@gurlalvirk6543 Жыл бұрын
Bai j india sarda taa ohte vdiya aaa dhake hii aaa bahar apaa v aaa jana bss thode tym nuu
@factspk373
@factspk373 Жыл бұрын
ਚੰਗੀ ਰੋਟੀ ਚਲਦੀ ਆ ਤਾਂ ਨਾ ਆਈ ਬਾਈ। ਏਥੇ ਤਾਂ ਰੋਟੀ ਵੀ 2 ਟਾਈਮ ਨੀ ਖਾ ਹੁੰਦੀ ਟਾਈਮ ਈ ਹੈਨੀ
@singhkulveer780
@singhkulveer780 Жыл бұрын
Bai othe hi Raho , mennu 7 Saal ho ge Canada aae nu 2-3 saala to vapis Jan Di koshish kr reha pr Halle inna v Ni ho sakeya ke ja Saka, ghr chandne saukhe Ni veere. Itthe v karje ch fase hoe aa.
@gurwindersinghghuman5804
@gurwindersinghghuman5804 Жыл бұрын
koei nhi vera la aa 4 / 5 sal hun tusi pese ta pare aa fees de
@asgrewal5670
@asgrewal5670 Жыл бұрын
ਪੰਜਾਬ ਰਹਿੰਦੇ ਲੋਕਾਂ ਨੂੰ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਖੇਤ ਚ ਨਵਾਂ ਬਹਿੜਕਾ ਹਾਲੀ ਕੱਢਣ ਤੋਂ ਪਹਿਲਾਂ ਪੱਠੇ ਲੈਣ ਗਈ ਰੇਹੜੀ ਨਾਲ ਤੋਰਕੇ ਲਿਜਾਇਆ ਜਾਂਦਾ ਸੀ ਤਾਂ ਕਿ ਇਹਨੂੰ ਬਾਹਰ ਦਾ ਰਾਹਾਂ ਦਾ ਖੇਤ ਦਾ ਪਤਾ ਲੱਗੇ...ਫਿਰ ਹੌਲੀ ਹੌਲੀ ਜੂਲੇ ਥੱਲੇ ਜੋੜਿਆ ਜਾਂਦਾ ਸੀ...ਇਹੀ ਨਿਯਮ ਜੁਆਕ ਤੇ ਵੀ ਲਾਗੂ ਹੁੰਦੇ ਨੇ...ਤੁਸੀਂ ਤਾਂ 2 ਫੀਸਾਂ ਦੇਕੇ ਸੁਰਖੁਰੂ ਹੋ ਗਏ..ਕੱਚੀ ਉਮਰ ਚ ਸਾਰਾ ਬੋਝ ਜੁਆਕ ਤੇ ਪੈ ਗਿਆ।ਅਸਲੀਅਤ ਨੂੰ ਵੇਖ ਬਹੁਤੇ ਜੁਆਕਾਂ ਦਾ ਕਨੇਡਾ ਆਲਾ ਸੁਪਨਾ ਇੱਥੇ ਪਹੁੰਚ ਕੇ ਟੁੱਟ ਜਾਂਦਾ...ਉਹ ਹਾਲਾਤ ਨਾਲ ਲੜਨ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਹੋਏ ਹੁੰਦੇ...ਉਹ ਬਹੁਤ emotional ਹੁੰਦੇ ਨੇ...ਅਸੀਂ ਉਹਨਾਂ ਨੂੰ ਮਾੜੇ ਹਾਲਾਤਾਂ ਨਾਲ ਲੜਦਾ ਘੁਲਦਾ ਵੇਖਦੇ ਹਾਂ...ਉਹ ਸਾਡੇ ਕੋਲ ਆਪਦੇ ਦਿਲ ਦੀ ਕਰਦੇ ਨੇ...ਕਨੇਡਾ ਚ ਆਪਣੇ ਸਮਾਜ ਦੀ ਲੁਕੀ ਹੋਈ ਪਰਤ ਤੋਂ ਚਾਦਰ ਚੁਕਦੇ ਨੇ...ਅਸੀਂ ਨਹੀਂ ਸੱਚ ਦੱਸਾਂਗੇ ਹੋਰ ਕੌਣ ਦੱਸੇ ਗਾ...ਜੇ ਆਉਣ ਦਾ ਇਰਾਦਾ ਹੀ ਹੈ ਤਾਂ ਕਿੱਤਾ ਮੁਖੀ ਕੋਰਸ ਚੁਣੋ...IT ਚ...Bsc nursing ਪੈਸਾ ਕਮਾਊ ਕਿੱਤੇ ਹਨ...ਸਮਾਜ ਚ ਵਧੀਆ ਬੰਦੇ ਹਨ...ਉਹਨਾਂ ਤੋਂ ਦੋਸਤ ਮਿੱਤਰ ਭਰਾ ਸਮਝ ਜਾਣਕਾਰੀ ਲਉ...ਅਸੀਂ ਵੀ ਤਾਂ ਪੰਜਾਬ ਤੋਂ ਹੀ ਹਾਂ...ਇਹ ਸਾਡੇ ਈ ਬੱਚੇ ਨੇ...ਤਾਂ ਹੀ ਦੁੱਖ ਆਉਂਦਾ...ਅਸੀਂ ਕਦੇ ਵੀ ਰੂਹ ਚੋਂ ਪੰਜਾਬ ਵਿਸਰਨ ਨਹੀਂ ਦਿੱਤਾ...ਜੇ ਇਹ ਸੱਚ ਨਾ ਹੁੰਦਾ ਤਾਂ ਕਿਸਾਨ ਔਦੋਲਨ ਦੀ ਕਾਮਯਾਬੀ ਲਈ ਬਾਹਰਲੇ ਲੋਕ ਪੈਸਾ ਪਾਣੀ ਵਾਂਗ ਨਾ ਬਹਾਉਂਦੇ....ਲੋੜ ਤੋਹਮਤਬਾਜੀ ਚੋਂ ਉਪਰ ਉਠਕੇ ਮਸਲੇ ਦੀ ਗੰਭੀਰਤਾ ਨੂੰ ਸਮਝਣ ਦੀ ਹੈ।
@asingh680
@asingh680 Жыл бұрын
Agreed Grewal sahab.
@singhdhaliwal6483
@singhdhaliwal6483 Жыл бұрын
ਲੱਡੂ ਵਾਲੀ ਗੱਲ ਹੋਈ ਪਈ ਆ ਵੀਰ ਜ਼ਿਹਨਾਂ ਖਾਧਾ ਉਹ ਵੀ ਪਛਤਾਉਂਦਾ ਜਿਹਨੇ ਨਹੀਂ ਖਾਧਾ ਉਹ ਵੀ ਪਛਤਾਉਂਦਾ ਬੰਦਾ ਕੰਮ ਕਰਨ ਵਾਲਾ ਚਾਹੀਦਾ ਜਗਾ ਜਿਹੜੀ ਮਰਜ਼ੀ ਹੋਵੇ
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ( ਅਧਾਰ ਕਾਰਡ ਤੇ ) ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮੱਦਦ ਨਹੀਂ ਕਰ ਰਿਹਾ ਉਤੋਂ ਗ਼ਰੀਬੀ ਹੈ
@paramriar3302
@paramriar3302 Жыл бұрын
It’s really true I am in USA I miss my Punjab and my family every day, lot of tension here , physically for elders not good at stay home always without any friends relatives circle, young child busy full day no time even for kids and other family members then what the life , no relax we just working as a machine , depressions , low vitamin-D, so many bad things in stressful shining life here😢it’s really true me and my kids we are speaking Punjabi at home and we going to gurdwara too but it’s too hard to maintain Punjabi language and Punjabi culture on our next generations because English and other cultures obviously will effect on our kids because they are studying here and learning everything related to foreign countries not Punjab and Punjabi culture 😢😢😢and if we bring all family members here and sell everything in Punjab then no any reason will left to go back to India even my friend she said their kids they don’t want to go Punjab they said we want to visit other country not India nothing there , then we are responsible for these all the things 😢
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਕੋਈ ਭਾਈ ਨਹੀਂ ਹੈ ਕੋਈ ਮਦਦ ਨਹੀਂ ਕਰਦਾ ਕੋਈ ਆਮਦਨ ਦਾ ਸਰੋਤ ਨਹੀਂ ਹੈ
@PreetSingh-mj6vw
@PreetSingh-mj6vw Жыл бұрын
U are right bro.i was also left australia thinking about these reasons which u are mentioned above .now I am very happy in punjab and spending a good life with my family.
@kpsingh8323
@kpsingh8323 Жыл бұрын
ਇਹ ਗੱਲ ਵੀ ਦੱਸੋ ਕਿ ਬਾਈ ਕੋਲ ਪਿੱਛੇ ਚੰਗੀ ਜ਼ਮੀਨ ਯਾਂ ਨੌਕਰੀ ਆ ਬਹੁਤ ਵਧੀਆ।
@karansahi5087
@karansahi5087 Жыл бұрын
Veer tusi v 10 saal laa ke jameen li ke vapis aa jao
@p.m.2388
@p.m.2388 Жыл бұрын
Hahahah Canada ch kehri tuanu zameen mil jaani aa. Pehla zameeni padhr te dekho jaa ke halat. 10 saal sirf fees utarn lyi lagne Canada. Fir 40-50 saal ghar diya kesta bharn lyi. Bhaiye 10-15 saal Punjab ch kam karke vaddiya kothiya paa lyia te paise vi udhaar te dinde. Hisaab hi nhi launa aunda sade lokan nu koi
@karansahi5087
@karansahi5087 Жыл бұрын
PM sab dekheya aa ta hi keha. Tenu ki lgda hwa ch gallan aa. Veer main krda pya te sab kuch krke vapis jana aa.....
@karansahi5087
@karansahi5087 Жыл бұрын
Te jo india ch ja ke krna ovi ajj ton hi start krta aa te 6 saal baad india hona te proper kam set hona othe v ja ke start nai krna. Asi ethe mahengiyan gaddiyan lai ke fukri nai na marde. Asi ethe aye hi apna sab kuj vapis lain aa jo eh sade hisse da lai ke aye c....
@p.m.2388
@p.m.2388 Жыл бұрын
@@karansahi5087 bhaji mera reply KP Singh nu si. Mei tuadi gal naal 100% sehmat aa
@rainesingh11
@rainesingh11 Жыл бұрын
bilkul sahi gal kittiyan veer ne❤
@GurmeetSingh-vq9pj
@GurmeetSingh-vq9pj Жыл бұрын
ਬਿਲਕੁਲ ਸੱਚੀ ਗੱਲ ਕਹੀ। ਸਾਡੀ ਲੱਗਭੱਗ ਸਾਰੀ ਗਲੀ ਦੇ ਜਵਾਕ ਬਾਹਰ ਚਲੇ ਗਏ। 2-3 ਰਹਿ ਗਏ। ਸਾਡੀ ਗਲੀ ਵਿੱਚ 2 ਘਰ ਭਈਆ ਨੇ ਪੱਕੇ ਖਰੀਦ ਲਏ । ਇਹ ਬਹੁਤ ਸਮੇਂ ਤੋਂ ਇੱਕ ਘਰ ਵਿੱਚ ਫ੍ਰੀ ਵਿੱਚ ਰਹਿੰਦੇ ਸੀ। ਜਿਸ ਦੇ ਮਾਲਕ ਕਨੇਡਾ ਗਏ ਹੋਏ ਹਨ। ਸਾਡੇ ਪਿੰਡ ਵਿੱਚ ਬਹੁਤ ਪ੍ਰਵਾਸੀ ਹਨ ਜੋ ਪਿੱਛੋਂ ਬਿਹਾਰ ਤੋਂ ਇੱਕੋ ਪਿੰਡ ਦੇ ਹਨ।
@mohindersidhu4659
@mohindersidhu4659 Жыл бұрын
ਅਜੇ ਸਿੰਘ ਜਵਾਨ, ਤੂੰ ਭਾਈ ਕੌੜਾ ਸੱਚ ਬੋਲ ਰਿਹਾ ਹੈਂ। ਇੱਕ ਗੱਲ ਵੱਖਰੀ ਹੈ ਕਿ ਜਿਹੜੇ ਬੱਚੇ ਆਪਣੇ ਮਾਪਿਆਂ ਪਾਸ ਇੱਧਰ ਰਹਿੰਦੇ ਹੋਏ ਡੱਕਾ ਭੰਨ ਕੇ ਦੂਹਰਾ ਨਹੀਂ ਕਰਦੇ ,ਉਹੀ ਬੱਚੇ ਬਾਹਰ ਜਾ ਕੇ ਚਾਹੇ ਮਜ਼ਬੂਰੀ ਵੱਸ ਹੀ ਸਹੀ,ਊਰੀ ਵਾਂਗ ਚਲਦੇ ਹਨ। ਆਪਣੇ ਚੰਗੇ ਭਵਿੱਖ ਲਈ ਉਹੀ ਛੋਟੇ ਛੋਟੇ ਬੱਚੇ ਬਹੁਤ ਮਿਹਨਤ ਕਰਦੇ ਹਨ।ਜਿੰਨਾ ਮਰਜ਼ੀ ਕਹੀ ਜਾਉ,ਉਹੀ ਬੱਚੇ ਇੱਧਰ ਓਨੀ ਮਿਹਨਤ ਨਹੀਂ ਕਰਦੇ।ਇੱਧਰ ਕੰਮ ਦੇ ਮੌਕੇ ਬਿਦੇਸ਼ਾਂ ਨਾਲੋਂ ਕਾਫ਼ੀ ਘੱਟ ਹਨ।ਦੂਜੀ ਗੱਲ,ਕੱਲੇ ਕੱਲੇ ਬੱਚੇ ਬਾਹਰ ਭੇਜ ਕੇ ਮਾਪਿਆਂ ਦਾ ਬੁਢਾਪਾ ਜਵਾਂ ਰੁਲ ਜਾਂਦਾ ਹੈ। ਇਹ ਸੋਲਾਂ ਆਨੇ ਸੱਚ ਹੈ ਕਿ ਸਾਡਾ ਆਉਣ ਵਾਲਾ ਭਵਿੱਖ ਬਹੁਤ ਵੱਡੇ ਖਤਰੇ ਵਿੱਚ ਪੈ ਜਾਵੇਗਾ। ਵਾਹਿਗੁਰੂ ਸੁਮੱਤ ਬਖਸ਼ੇ, ਰੱਬ ਰਾਖਾ।
@DEEP1313IK
@DEEP1313IK Жыл бұрын
He is telling everything true 👍, wheguru bless you brother
@whoshivam
@whoshivam Жыл бұрын
Good decision from Ajay Singh we appreciate Stay Punjab with family...
@kavitagoyal1180
@kavitagoyal1180 Жыл бұрын
Jina paisa la k bahr ja rhe aa ohna Paisa la k Punjab ch business v kr skde aa. Jinna time ilets te waste krde o ohne time ch govt job d tiyari v ho skdi aa. J krn da mn hove. Punjab, india vrgi koi jgh nhi h. Proud to be Indian 🤟🤟🤟🤟🤟🤓🤓🤓♥️♥️♥️♥️
@simranbilling3275
@simranbilling3275 Жыл бұрын
This is much needed action which should be praised and advertised. WEST is just a sweet poison which is invading young minds and making them psychological slaves. Be aware and make others too. Hopefully i will be back in Panjaab soon too. Maharaaj kirpa karan🙏🏽
@hakikatsandhu497
@hakikatsandhu497 Жыл бұрын
This is true as moti choor laddu
@kashbassey9149
@kashbassey9149 Жыл бұрын
U can make money in western countries...your children no longer think like punjabies U end up losing them.....better to go for few years then return back to punjab
@KirandeepKaur-jq2qi
@KirandeepKaur-jq2qi Жыл бұрын
He is 100% true. Even I am returning to India after 3.5 years
@jontyrhodes4155
@jontyrhodes4155 Жыл бұрын
Whats salary of BSA in nova Scotia power corporation in Halifax?
@nawabsaab9050
@nawabsaab9050 Жыл бұрын
Bilkul sahi gall a ver reverse migration Bhoot jaldi honi ver, ethe koi future ni next generation da, te Canada sarkar Punjab da fyda chuk rhi a
@ASingh1699k
@ASingh1699k Жыл бұрын
Last 25 saal vich Panjab cho aya ne gand v boht pya illegal kam kr k overnight rich banan li. Ena di education ni c, mehnat ni hai. Koi comparison ni jo pehla ay the kaamjab hoi. Panjab vich drug law order corruption bht hai te Sikh li ta kannon vakhre insaaf ni milda.
@darshpreetsingh004
@darshpreetsingh004 Жыл бұрын
Dhanwad Bai Jo ethe reh rehe a ohna lyi bhut vaddi motivation a eh 👍🏻👍🏻👍🏻👍🏻
@navczydev
@navczydev Жыл бұрын
ਧੰਨਵਾਦ ਰਤਨ ਬਾਈ
@princewalia4714
@princewalia4714 Жыл бұрын
PR is very difficult for students. Even from Montreal, all Punjabi students have moved to Prince Edward's Islands to seek the chances of PR. However, that is a sea area only. In Quebec here, nothing for them. Everything is based on French
@sarbjeetkaur2816
@sarbjeetkaur2816 Жыл бұрын
God bless... Punjab, India ਤੋਂ ਵਧੀਆ ਕੋਈ ਦੇਸ਼ ਨਹੀਂ
@paramgoraya660
@paramgoraya660 Жыл бұрын
Bro.same eho soch meri v ah.bhar ah k pta lgga kinni vaddi glti kitti mein .mera vehm 5 months ch nikl gya mein v vapis jn d sochda...100 percent ah...mra v eho haal ah honsla nai pai rha logg ki khain gye but life meri ah mnu apni kushi jruri ah.life iko var mildi loka d sochda reha ta kudh d atma nu maran wli gl ah
@satindersingh6022
@satindersingh6022 Жыл бұрын
22 m govt job karda punjab vich ki mnu Canada aona chida...salary 70 thousand aa meri
@harjinderkaurbrar4976
@harjinderkaurbrar4976 Жыл бұрын
@@satindersingh6022 bai je 20 k v bnda khrcha kd k taa na jaooo cnda hni kuj othe
@manjot9482
@manjot9482 Жыл бұрын
ਫੌਰਨ ਨਾਲੋਂ ਕਿਤੇ ਜ਼ਿਆਦਾ ਵਧੀਆ ਪੰਜਾਬ ਵੀਰੋ ਬਾਹਰ ਨਾ ਜਾਓ ਏਥੇ ਆਪਣੇ ਕਾਰੋਬਾਰ ਵਧਾਓ
@HarbhajanSingh-ii8ej
@HarbhajanSingh-ii8ej Жыл бұрын
Putero you have very good conversatioand it is very true. I came to Canada 50 year ago those were good old days my whole family is here . We have lost almost 50 percent Sikhi from the total we my not able to back for good.my Owen family keeping sikhi but I am afraid down the road .
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@ASingh1699k
@ASingh1699k Жыл бұрын
You think Sikhi is strong in Panjab? You think Sikh get justice fairness in Panjab?
@lakhbirk.mahalgoraya3517
@lakhbirk.mahalgoraya3517 Жыл бұрын
A very good decision....God bless you veere.all the best 👍
@dhillon7607
@dhillon7607 Жыл бұрын
Indians thought that in Canada money grew on trees, and now that these students are coming to Canada they are realizing how hard life is abroad. Living abroad isn’t easy.
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@ginnidhanoa6263
@ginnidhanoa6263 Жыл бұрын
ਵਧੀਆ ਫੈਸਲਾ❤
@asingh680
@asingh680 Жыл бұрын
Bahut vadhiya decision leya veere.
@mandeepgill5876
@mandeepgill5876 Жыл бұрын
ਕਨੇਡਾ ਸਰਕਾਰ ਨੂੰ ਲਾਲਚ ਹੈ ਟੈਕਸ ਦਾ ਉਸ ਨਾਲ ਸਰਕਾਰ ਨੂੰ ਪੈਸਾ ਬਣ ਰਿਹਾ ਹੈ ਕਨੇਡਾ ਵਿੱਚ ਸਕੂਲਾਂ ਵਿੱਚ ਹਸਪਤਾਲਾਂ ਵਿੱਚ ਬੁਰਾ ਹਾਲ ਹੈ
白天使选错惹黑天使生气。#天使 #小丑女
00:31
天使夫妇
Рет қаралды 14 МЛН
Blue Food VS Red Food Emoji Mukbang
00:33
MOOMOO STUDIO [무무 스튜디오]
Рет қаралды 14 МЛН