Пікірлер
@worldiscolorful1842
@worldiscolorful1842 Сағат бұрын
😭😭😭😭
@sukhwinder3285
@sukhwinder3285 14 сағат бұрын
Boht Vadia kar sakda punjab vich Charanjeet channi agar dobara mukh mantri bnaya jave ta insaan ve Vadia soch ve Vadia haigi aa es bande de
@Sarkaria-
@Sarkaria- 16 сағат бұрын
Tu yaar dugla banda wa ek side amritpal singh ji and ek jo death hoje haire no de sanu jawab de ameitpal hai wa wih ke nai oke
@jaspalrai1378
@jaspalrai1378 16 сағат бұрын
ਸਰਦਾਰ ਮਲਕੀਤ ਸਿੰਘ ਦਲੇਰ ਮਰਦ ਵਜੋਂ ਜਾਣਿਆ ਜਾਂਦਾ,, ਉਸ ਵਰਗਾ ਅਸਲੀ ਲੀਡਰ ਇਕ ਵੀ ਨਹੀਂ ਕਿਉਂ ਕੇ ਅਸਲੀ ਲੀਡਰ ਉਹ ਹੁੰਦਾ ਜੋ ਜਿੱਤਣ ਤੋਂ ਬਾਅਦ ਵੀ ਆਮ ਲੋਕਾਂ ਵਿੱਚ ਵਿਚਰੇ ਸਗੋਂ ਪਹਿਲਾ ਨਾਲੋਂ ਵੱਧ ਵਿਚਰੇ ਮਸਲੇ ਤੋਂ ਜਾਣੂ ਹੋਵੇ ਤੇ ਮੌਕੇ ਤੇ ਹੱਲ ਕਰਵਾ ਕੇ ਦੇਵੇ
@sikandersidhu4166
@sikandersidhu4166 18 сағат бұрын
Main malkeet singh keetu nu dekhia ratan bai keetu saab ਖੱਬੂ pag bande c te landi jeep de vich bathe hunde c ik leg bahr rakhi hundi c wala desi bnda c te jeep kale rang di hundi c oh v landi ਜੀਪ❤
@jaswindersingh-xi8xo
@jaswindersingh-xi8xo Күн бұрын
ਬਹੁਤ ਗੇਂਟ ਬੰਦਾ ਸੀ ਕੀਤੂ ਪ੍ਰਧਾਨ ਇਕ ਵਾਰ ਅਸੀਂ 3-4 ਜਣੇ sing ਕਰਵਾਉਣ ਗਏ sing ਕਰਕੇ ਹਾਕ ਮਰੀ ਸੰਕਰ ਮੁੰਡਿਆ ਨੂੰ ਚਾ ਪੀਲਾ ਅੱਜ ਕਲ MLA ਮਿਲ਼ਦੇ ਹੀ ਨੀ ਕੀਤੂ ਪ੍ਰਧਾਨ ਚੁਬਾਰੇ ਆਮ ਹੀ ਤੁਰੇ ਫਿਰਦੇ ਸੀ ਕੁੜਤੇ ਪਜਾਮੇ ਚ ਕੋਈ ਵੀ ਮਿਲ ਸਕਦਾ ਸੀ ਗਰੀਬ ਤੋਂ ਲੇ ਕੇ ਵਿਪਾਰੀ ਵਰਗ ਸਾਰੇ ਪਾਸੇ ਕੀਤੂ ਪ੍ਰਧਾਨ ਹੋਈ ਪਈ ਸੀ
@saabsingh47
@saabsingh47 Күн бұрын
ਕੁੱਤਾ ਬੰਦਾ ਸੀ ਕੀਤੂ ਬਰਨਾਲੇ ਦੇ ਕਹਿਣ ਦੇ ਸ਼ਰਾਬ ਪੀ ਕੇ ਦਰਬਾਰ ਸਾਹਿਬ ਵੜਿਆ ਤੇ ਖੁਰਦੂ ਪਾਇਆ ਉਲਟੀਆਂ ਕੀਤੀਆਂ ਗੰਦ ਮਗਰੋ ਲੈਹ ਗਿਆ
@gurvinderpalsingh4714
@gurvinderpalsingh4714 Күн бұрын
Well done shankar bhai stay blessed always kithu bhai Zindabad 🙏
@karanbaraich2300
@karanbaraich2300 Күн бұрын
Malkit Singh keetu ❤ Kulwant Singh Kanta zindabad
@karanbaraich2300
@karanbaraich2300 Күн бұрын
Bahut vadia interview
@karanbaraich2300
@karanbaraich2300 Күн бұрын
Je sare mla mp Malkit Singh keetu varga hove Punjab sawarg ban jau
@RajKumar-ge1gl
@RajKumar-ge1gl Күн бұрын
S. Kulwant Singh keetu ji very good person ❤❤
@karanbaraich2300
@karanbaraich2300 Күн бұрын
Je mla mp Malkit Singh Keetu varge hon ta Punjab sawarg ban jau
@karanbaraich2300
@karanbaraich2300 Күн бұрын
Sun deya Malkit Singh Keetu bahut vadia mla c
@karanbaraich2300
@karanbaraich2300 Күн бұрын
Bahut vadia interview
@brarchotianwala4405
@brarchotianwala4405 Күн бұрын
ਇੱਕ ਵਾਰ ਆਪਣੇ ਨਾਨਕੇ ਪਿੰਡ ਕੁਰੜ ਵਿੱਚ ਦੀ ਲੰਘਦੇ ਦੇਖੇ ਸੀ ਮੇਰੇ ਮਾਮਿਆਂ ਦਾ ਘਰ ਰੋਡ ਤੇ ਆ ਤੇ ਅਸੀਂ ਬੂਹੇ ਅੱਗੇ ਈ ਖੜ੍ਹੇ ਸੀ ਤਾਂ ਮੇਰੇ ਛੋਟੇ ਮਾਮਾ ਜੀ ਸਵ:ਗੁਰਦੀਪ ਸਿੰਘ ਸੋਢੀ ਨੇਂ ਕਿੱਲਾ ਵਾਟ ਤੋਂ ਈ ਦੱਸਤਾ ਸੀ ਕੇ ਓਹ ਆਂਉੰਦੀ ਕੀਤੂ ਦੀ ਗੱਡੀ ਤਾਂ ਗੌਰ ਨਾਲ਼ ਦੇਖਿਆ ਕੇ ਸੂਮੋ ਗੱਡੀ ਜਿਸਨੂੰ ਓਹ ਖੁਦ ਚਲਾ ਰਹੇ ਸਨ।ਕੁੜਤਾ ਚਾਦਰਾ ਲਾਇਆ ਹੋਇਆ ਸੀ ਤੇ ਪੈਰਾਂ ਚ ਕੈਂਚੀ ਚੱਪਲਾਂ ਸਨ।ਮੌਜੂਦਾ ਐਮ ਐਲ ਏ ਹੋਵੇ ਤੇ ਐਨਾ ਸਾਦਾ ਪਹਿਰਾਵਾ।ਵਾਕਿਆ ਹੀ ਸਾਧ ਬੰਦਾ ਸੀ!
@abhijot-pr1vj
@abhijot-pr1vj Күн бұрын
ਬਹੁਤ ਵਧੀਆ ਇਨਸਾਨ ਸੀ
@udaivirsinghjawandha2985
@udaivirsinghjawandha2985 Күн бұрын
ਬਰਨਾਲੇ ਦੇ ਨਾਲ ਕੀਤੂ ਨਾਮ ਜਰੂਰ ਯਾਦ ਰੱਖਿਆ ਜਾਉਗਾ ਹੀਰਾ ਬੰਦਾ ਸੀ ਕਿਸੇ ਨੂੰ ਖਾਲੀ ਨਹੀਂ ਸੀ ਜਾਨ ਦਿੰਦਾ ਸੀ ❤
@ManindersinghsaraiManindersing
@ManindersinghsaraiManindersing Күн бұрын
💯
@SukhwinderSingh-b5g8j
@SukhwinderSingh-b5g8j Күн бұрын
ਸਾਦਗੀ ਭਰਿਆ ਜਾਵਨ ਸੀ ਪ੍ਧਾਨ ਜੀ ਦਾ
@AmritpalSingh-lc4ku
@AmritpalSingh-lc4ku Күн бұрын
ਬਹੁਤ ਵਧੀਆ ਬੰਦੇ ਸੀ ਬਾਈ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਅੱਜ ਸਾਨੂੰ ਉਹਨਾ ਜਿਹੇ ਲੀਡਰਾਂ ਦੀ ਬਹੁਤ ਲੋੜ ਹੈ
@bootasinghdhanaula1337
@bootasinghdhanaula1337 Күн бұрын
ਧਨੌਲੇ ਦਸਮੇਸ਼ ਮਾਡਲ ਸਕੂਲ 'ਚ ਕੀਤੂ ਸਾਬ ਨੇ ਕਾਪੀਆਂ ਵੰਡੀਆਂ ਸੀ, ਮੈਨੂੰ ਵੀ ਮਿਲੀ ਸੀ, ਉਹਦੇ ਤੇ ਲਿਖਿਆ ਹੁੰਦਾ ਸੀ,,, (ਮਾਤਾ ਗੁਲਾਬ ਕੌਰ ਯਾਦਗਾਰੀ ਟਰੱਸਟ) ਬੱਚਿਓ ਤੁਹਾਡੇ ਉੱਜਲੇ ਭਵਿੱਖ ਦੀ ਕਾਮਨਾ ਕਰਦਾ ਹਾਂ -ਕੀਤੂ
@daljitwarring7171
@daljitwarring7171 Күн бұрын
ਬਹੁਤ ਵਧੀਆ ਨੇਤਾ ਸੀ ਮਲਕੀਤ ਸਿੰਘ ਕੀਤੂ
@Kuldeepsingh-eq3ss
@Kuldeepsingh-eq3ss Күн бұрын
Sahker good man
@question-w5g
@question-w5g Күн бұрын
ਬੇਜਮੀਨੇ ਬੇਜਾਇਦਾਦੀਏ ਵਰਗ ਬਿਨਾ ਕਿਲਿਆਂ ਦੇ ਗਰੀਬ ਮੁਲਾਜ਼ਮਤ ਦੇ ਬੱਚੇ ਰੌਲਤੇ ਤੂੰ।। ਤੁਸੀਂ ਬਹੁਤ ਗਲਤ ਬੋਲਦੇ ਹੌ ਡੀਏ ਪੈਨਸ਼ਨ ਏਸੀਪੀ ਭੱਤੇ। ਸਬ ਉਡ ਗਿਆ ਪੰਜਾਬ ਚ। ਤੇਰੇ ਤੇ ਤੇਰੇ ਸਾਥੀ ਵਰਗ ਦੇ ਬਿਆਨਾਂ ਬਾਦ ਮਾਤਮ ਪਸਰਿਆ ਪਿਆ ਬੇਜਮੀਨੇ ਬੇਜਾਇਦਾਦੀਏ ਵਰਗ ਮੁਲਾਜਮਤ ਦੇ ਘਰ ਦੇੰ ਚਿਰਾਗ ਬੁਝ ਗਏ। ਤੂੰ ਨਾਮ ਜਪ ਲਾ ਸਾਰਾ ਦਿਨ ਨਿੰਦਿਆ ਕਰੀ ਜਾਦਾ। ਜਿਹੜਾ ਕੰਮ ਵਾਸਤੇ ਜਨਮ ਮਿਲਿਆ ਕਰਲਾ ਉਹ।
@bharabj65
@bharabj65 Күн бұрын
rattan bai keetu bai te hor episodes kro please ehnade hor dosta naal
@sukhguru9954
@sukhguru9954 Күн бұрын
ਚੰਗੇ ਇਨਸਾਨ ਕਦੇ ਨੀ ਮਰਦੇ
@GurdeepSingh-en9jb
@GurdeepSingh-en9jb Күн бұрын
Very nice 👌
@RamSingh-en6bo
@RamSingh-en6bo Күн бұрын
ਹੁਣ।ਕੋਈ। ਨੀ।ਪੁਛਦਾ।ਕੰਤੇ।ਨੂੰ
@kulvirsingh8985
@kulvirsingh8985 Күн бұрын
Good
@NitinKalyan-g8p
@NitinKalyan-g8p Күн бұрын
Govind singh Sandhu support
@SukhwinderSingh-ir1rd
@SukhwinderSingh-ir1rd Күн бұрын
ਜੇਹੜਾ ਬੰਦਾ ਬਹੁਤਿਆਂ ਲੋਕਾ ਲਈ ਚੰਗਾ ਹੋਵੇ ਓਹ ਚੰਗਾ ਹੁੰਦਾ ਏ ਬਾਕੀ ਹਰ ਬੰਦੇ ਚ ਕਮੀਆ ਜਰੂਰ ਹੁੰਦੀਆ ਨੇ
@MANPREETSINGH-qk7rt
@MANPREETSINGH-qk7rt Күн бұрын
Hun tak da sab tu Harman piara leader Malkeet singh Keetu bhut vadia instan c
@rajuarora3163
@rajuarora3163 Күн бұрын
ਦਲਜੀਤ ਨੂੰ ਮਲਕੀਤ ਕੀਤੂ ਤੇ ਫਿਲਮ ਬਨੋਣੀ ਚਾਹੀਦੀ ਹੈ ❤️🙏🙏
@yad3388
@yad3388 Күн бұрын
ਜੇ ਤੇਰੇ ਕੋਲ ਕੋਈ ਕੁਛ ਹੈਗਾ ਵੇਚਨ ਨੁੰ‌ਵੇਚ ਕੇ ਲਾਦੇ ਦਸ ਪੰਦਰਾ ਕਰੋੜ ਬਣਾ ਲੈ ਫਿਲਮ😂
@rajuarora3163
@rajuarora3163 Күн бұрын
ਇੰਟਰਵਿਊ ਵੇਖਕੇ ਰੋਣਾ ਆ ਗਿਆ 😭😭😭
@anshpal170
@anshpal170 Күн бұрын
Sachi gal Veer ji Ron aa gya mainu v
@sukhminderdhaliwal7163
@sukhminderdhaliwal7163 Күн бұрын
Keetu. Keetu hi si hor koy ni bn skda
@Davindersingh-qo7lg
@Davindersingh-qo7lg Күн бұрын
Very nice y
@gorapardhan1494
@gorapardhan1494 Күн бұрын
Very good kittu sahib
@dilbagkhankhan3756
@dilbagkhankhan3756 Күн бұрын
ratan y ji kanta is bar bahut vudi galti kar betha y ne ajad chonh larnhi ci
@gurpreetmalhotra9118
@gurpreetmalhotra9118 Күн бұрын
sara kuch dsta but kmayi eni kitho c eh ni koi dsda
@sarbbrar4173
@sarbbrar4173 Күн бұрын
ਮਰਦਾਂ ਨੂੰ ਹੀ ਯਾਦ ਕੀਤਾ ਜਾਂਦਾ ਹੈ ਯਾਰ ਦਾ ਯਾਰ ਸੀ ਮਲਕੀਤ ਸਿੰਘ ਕੀਤੂ
@sukhjindersingh6901
@sukhjindersingh6901 Күн бұрын
He was awesome person helped many poor like us
@jagseersinghmaan6153
@jagseersinghmaan6153 Күн бұрын
ਕੁਲਵੰਤ ਸਿੰਘ ਕੰਤੇ ਕੋਲ ਬਹੁਤ ਵਧੀਆ ਮੌਕਾ ਸੀ ਐਤਕੀਂ ਅਜ਼ਾਦ ਚੌਣ ਲੜਕੇ ਐਮ ਐਲ ਏ ਬਣਨਂ ਦਾ ਕੋਈ ਵੀ ਨਹੀਂ ਸੀ ਜੋ ਬਾਈ ਕੰਤੇ ਨੂੰ ਹਰਾ ਸਕਦਾ ਪਰ ਬਾਈ ਕੰਤੇ ਨੇਂ ਪਤਾ ਨਹੀਂ ਕਿਉਂ ਇਹ ਫੈਸਲਾ ਨਹੀਂ ਲਿਆ।
@rajuarora3163
@rajuarora3163 Күн бұрын
ਇਕ ਦਿਨ mla ਬਣੇਗਾ ਪਾਰਟੀ ਅਨੁਸਾਸ਼ਨ ਵੀ ਕੋਈ ਚੀਜ਼ ਆ ❤️👍 keep patience
@Goldenpunjab2024
@Goldenpunjab2024 Күн бұрын
ਮਲਕੀਤ ਸਿੰਘ ਕੀਤੂ ਤਾਇਆ ਜੀ ਇੱਕ ਸੰਸਥਾ ਸੀ।ਮੇਰੇ ਬਾਪੂ ਜੀ ਦੇ ਖ਼ਾਸ ਦੋਸਤ ਸਨ ਪੁਰਾਣੇ ਸਮੇਂ ਤੋ ਲੈ।ਮੈਂ ਲਗਭਗ 1973-74 ਵਿੱਚ ਬਹੁਤ ਛੋਟਾ ਹੁੰਦਾ ਬਾਪੂ ਜੀ ਨਾਲ ਪਿੰਡ ਬਿਲਾਸਪੁਰ ਘਰੇ ਜਾਂਦਾ ਰਿਹਾ ਹਾਂ ਅਤੇ ਤਾਇਆ ਜੀ ਵੀ ਮੇਰੇ ਬਾਪੂ ਜੀ ਕੋਲ ਸਾਡੇ ਪਿੰਡ ਸਾਡੇ ਘਰੇ ਆਉਂਦੇ ਹੁੰਦੇ ਸਨ,ਉਦੋਂ ਤਾਇਆ ਜੀ ਕੋਲ ਜਿੱਦੀ ਮੋਟਰਸਾਈਕਲ ਹੁੰਦਾ ਸੀ।
@pardeepsinghsingh7928
@pardeepsinghsingh7928 2 күн бұрын
❤❤
@beantsingh6680
@beantsingh6680 2 күн бұрын
ਕੀਤੂ ਬਾਈ ਦੀ ਜ਼ਿੰਦਗੀ ਤੇ ਫ਼ਿਲਮ ਬਣੇ
@PritpalKahlon
@PritpalKahlon 3 сағат бұрын
Veer chal rahi aa gal industry ch shayad agle saal tak project shuru ho jave
@krishenkumar2221
@krishenkumar2221 2 күн бұрын
He was godly figure
@goldysandhu4630
@goldysandhu4630 2 күн бұрын
ਕੀਤੂ ਜੱਟ ਵਰਗੇ ਘਰ ਘਰ ਥੋੜੀ ਜਮਨੇ ਨੇ
@SarbjitSingh-fp3oj
@SarbjitSingh-fp3oj 2 күн бұрын
Shanker ji vahuhat vadia insan God bless him ❤❤❤❤❤
@surjitgill2773
@surjitgill2773 2 күн бұрын
ਮਲਕੀਤ ਸਿੰਘ ਕੀਤੂ ਬਹੁਤ ਹੀ ਵਧੀਆ ਇਨਸਾਨ ਸੀ।