Show with Balkaur Singh Sidhu | Sidhu Moosewala | EP 361 | Talk with Rattan

  Рет қаралды 149,624

Talk with Rattan

Talk with Rattan

7 ай бұрын

#sidhumoosewala #balkaursingh #talkwithrattan #lawerencebishnoi
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 810
@sukhwantsingh6001
@sukhwantsingh6001 7 ай бұрын
ਸਿੱਧੂ ਨੂੰ ਤੇ ਸਿੱਧੂ ਦੇ ਮਾਪਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
@dalbirgill6955
@dalbirgill6955 7 ай бұрын
ਬਾਪੂ ਜੀ ਧੰਨ ਜਿਗਰਾ ਤੁਹਾਡਾ 🙏 ਅਸੀਂ ਸਾਰੇ ਪੰਜਾਬੀ ਤੁਹਾਡੇ ਨਾਲ ਰਲਕੇ ਸਿੱਧੂ ਵੀਰ ਲਈ ਜਲਦੀ ਇਨਸਾਫ ਦੀ ਮੰਗ ਕਰਦੇ ਹਾਂ ।
@rehmatkaur9831
@rehmatkaur9831 7 ай бұрын
ਅਸੀ ਹਮੇਸ਼ਾ ਸਿਧੁ ਵੀਰੇ ਦੇ ਇਨਸਾਫ ਲਈ ਨਾਲ ਆ ਬਾਪੂ ਜੀ🙏🙏 #justiceforsidhumoosewala
@dg9358
@dg9358 7 ай бұрын
Bapu jee seems to be very tired hopeless about the justice. May waheguru bless him with long healthy life
@SandeepKaur-dd2wj
@SandeepKaur-dd2wj 7 ай бұрын
ਸਿੱਧੂ ਵੀਰ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਮੈ ਏਕ ਗੱਲ ਕਹਿਣੀ ਆ ਜਦੋਂ Delhi ch ਸਭ ਨੇ ਮਿਲ ਕੇ ਸੰਘਰਸ਼ ਕੀਤਾ ਸੀ ਸਾਰੇ ਇਕਠੇ ਸੀ ਤੇ 2024 ਚ ਜਿਹੜਾ chounda ਸਿੱਧੂ ਨੂੰ ਇਨਸਾਫ ਮਿਲੇ ਤਾ ਉਹ ਸੋਚ ਸਮਝ ਕੇ ਵੋਟ ਪਾਓ। ਸਭ ਕੁਝ ਹੋ ਸਦਕਾ ਬਸ ਲੋੜ ਆ ਏਕ ਜੁਟ ਹੋਣ ਦੀ।🙏
@davinderjeetsohal3582
@davinderjeetsohal3582 7 ай бұрын
😭bilkul sahi keha veer g🙏🙏🙏.....Sidhu nu insaaf jarur millna chahida🙏🙏😭😭😭 miss u Sidhu putt 😭😭😭
@armaanmaan593
@armaanmaan593 7 ай бұрын
ਬਾਪੂ ਜੀ ਤਹਾਡੀ ਦੁੱਖ ਦਰਦ ਭਰੀਆ ਗੱਲਾ ਸੁਣ ਕੇ ਬੇਹੱਦ ਹੀ ਮਨ ਦੁਖੀ ਹੁੰਦਾ ਸਰਕਾਰ ਨੰੂ ਕਿਉ ਨਹੀ ਤਰਸ ਆਉਦਾ 😢ਰਤਨ ਵੀਰ ਤਹਾਡਾ ਬਹੁਤ ਬਹੁਤ ਧੰਨਵਾਦ 🙏🙏 ਜੋ ਤੁਸੀ ਇਹ ਦੱੁਖ ਪਬਲਿਕ ਅੱਗੇ ਸਾਝਾ ਕਰਦੇ ਹੋ 🙏😭🙏🙏🙏justice for Sidhu moosewala 😔😔😔😔🙏
@gurchransingh5674
@gurchransingh5674 7 ай бұрын
ਧੰਨਵਾਦ ਦਿਲੋ ਸਲੂਟ ਰਤਨਦੀਪ ਸਿੰਘ ਧਾਲੀਵਾਲ ਵੀਰ ਬਲਕੌਰ ਸਿੰਘ ਜੀ ਦੀ ਦੁੱਖੀ ਆਵਾਜ ਨਲਾਇਕ ਗੁੰਗੀਆ ਬੋਲੀਆ ਸਰਕਾਰਾਂ ਤੱਕ ਪਹੁੰਚਾਉਣ ਲਈ
@karmitakaur3390
@karmitakaur3390 7 ай бұрын
ਛੱਡ ਗਿਆ ਦੁਨੀਆਂ ਨਾ ਟੋਪ ਛੱਡਦਾ ਮੇਰੇ ਬਾਈ ਬਿਨ ਸੁੰਨਾ ਹਿੱਪ ਹੋਪ ਲੱਗਦਾ ਏਥੇ ਸਿੱਧੂ ਬਿਨ ਸੁੰਨਾ ਹਿੱਪ ਹੋਪ ਲੱਗਦਾ ਮੂਸੇ ਆਲੇ ਬਿਨਾ ਸੁੰਨਾ ਹਿੱਪ ਹੋਪ ਲੱਗਦਾ 💔💔
@desitouchvlog
@desitouchvlog 7 ай бұрын
ਤੁਸੀ ਹੁਕਮ ਕਰੋ ਬਾਪੂ ਜੀ ਪੂਰੇ ਪੰਜਾਬ ਦੇ ਰਾਹ ਬੰਦ ਕਰਦਾਗੇ ਪਰ ਸਾਡੇ ਬਾਈ ਨੂੰ ਇਨਸਾਫ ਮਿਲਣਾ ਚਾਹੀਦਾ
@Dllpreet_sidhu
@Dllpreet_sidhu 7 ай бұрын
ਕੋਟਿ ਕੋਟਿ ਪ੍ਰਨਾਮ ਮੇਰੇ ਸ਼ਹੀਦ ਸਿੰਘਾ ਸਿੰਘਨੀਆਂ ਨੂੰ ਯਾਦ ਕਾਰ ਕੇ ਆਸਾ ਦੀ ਵਾਰ ਸ਼੍ਰੀ ਗੁਰੂ ਰਾਮਦਾਸ ਜੀ ਇਨਸਾਫ ਦੀ ਅਰਦਾਸ ਪ੍ਰਵਾਨ ਕਰਿਉ ਸ਼੍ਰੀ ਅਕਾਲ ਸਹਾਇ ਜੀ💌
@pb43samrala
@pb43samrala 7 ай бұрын
ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala
@RavinderKaur-ii1pm
@RavinderKaur-ii1pm 7 ай бұрын
ਲੁੱਕਣ ਦਾ ਅਗਲਿਆਂ ਨੇ ਮੌਕਾ ਈ ਦਿੱਤਾ 😅
@user-fe9vo9yf1c
@user-fe9vo9yf1c 7 ай бұрын
​@@RavinderKaur-ii1pmgovt di chadi hoyi ran lgdi aa
@YogeshPal-js5nx
@YogeshPal-js5nx 7 ай бұрын
Qqqqq1qq1q11qqqqqqqqqq
@RavinderKaur-ii1pm
@RavinderKaur-ii1pm 7 ай бұрын
@@user-fe9vo9yf1c hun ta jo mrji bakvas krla 😀😀😀😀😀 Ena zor govt nu mnaun te la le Thode vrge kuttia ne pump deke smadh bnva ti
@user-tc6xi7iy1x
@user-tc6xi7iy1x 7 ай бұрын
​@@RavinderKaur-ii1pmਸ਼ਰਮ ਹੈ ਥੋੜੀ ਬਹੁਤੀ ਤੈਨੂੰ ਅਰਦਾਸ ਕਰਦਾ ਦਿਲ ਤੋਂ ਤੇਰਾ ਵੀ ਕੋਈ ਮਜ਼ਾਕ ਉਡਾਏ ਤੇਰਾ ਮਰੇ ਘਰ ਦਾ ਭਰਾ ਪੁੱਤ ਯਾਹ ਪਤੀ ਯਾਹ ਜਵਾਈ ਫ਼ੇਰ ਪਤਾ ਲੱਗੂ ਦੁੱਖ ਕੀ ਹੁੰਦਾ ਏਹ ਨਫ਼ਰਤ ਤੁ ਅਪਣੇ ਆਪ ਖੱਟੀ ਹੈ ਮਾੜਾ ਬੋਲ ਕੇ
@pb43samrala
@pb43samrala 7 ай бұрын
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
@bhinderdhammuvlogs
@bhinderdhammuvlogs 7 ай бұрын
ਇਸ ਸਦੀ ਦਾ ਹੀਰਾ ਗਵਾ ਕੇ ਹੌਂਸਲਾ ਕਰਕੇ ਬੈਠਣਾ ਸੰਘਰਸ਼ ਕਰਨਾ ਬਹੁਤ ਵੱਡੀ ਗੱਲ ਹੈ ਧੰਨ ਜਿਗਰਾ ਬਾਪੂ ਬਲਕੌਰ ਸਿੰਘ ਜੀ ਤੇ ਮਾਤਾ ਚਰਨ ਕੌਰ ਜੀ ਦਾ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਡੇ ਸਿੱਧੂ ਵੀਰ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ 🙏🏻 We want justice ⚖️ #justiceforsidhumoosewala
@jasssingh5029
@jasssingh5029 7 ай бұрын
ਬੱਸ ਸਾਡੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ।
@karnmavi
@karnmavi 7 ай бұрын
ਬਾਪੂ ਤੇਰੀ ਲੋਕੀ ਬਹੁਤ ਇਜਤ ਕਰਦੇ ਆ ਫੌਜੀਆ ਤੇਰਾ ਪੁੱਤ ਚਲੇ ਗਿਆ ਤੇ ਤੈਨੂੰ ਆਪਣੀ ਚਿੱਟੀ ਦਾੜੀ ਨਾਲ ਇਨੀ ਨਫਰਤ ਕਿਉਂ ਉਹਨੂੰ ਹਰ ਵਕਤ ਰੰਗਣ ਤੇ ਹੋਇਆ ਹੋਇਆ ਉਹ ਜਿ 9:49 ਹਦਾ ਪੁੱਤ ਚਲੇ ਜਾਵੇ ਉਹਨੂੰ ਤਾਂ ਉਦੇ ਨਹੀਂਸੁਰਤ ਹੁੰਦੀ ਤੇ ਤੂੰ ਬਾਪੂ ਕਿਹੜੇ ਟਾਈਮ ਤੂੰ ਖੜ ਕੇ ਸ਼ੀਸ਼ੇ ਅੱਗੇ ਇਹਨੂੰ ਕਾਲਾ ਕੀਤਾ ਤੇਮਾੜਾ ਜਿਹਾ ਦੱਸ ਬਾਪੂ ਤੈਨੂੰ ਜਮਾਂ ਨਹੀਂ ਯਾਦ ਆਉਂਦਾ ਆਪਣਾ ਪੁੱਤ ਜਦੋਂ ਬਰਸ਼ ਚੱਕ ਕੇ ਆਪਣੀ ਚਿੱਠੀ ਦਾੜੀ ਤੇ ਫਿਰਦਾ ਕਾਹਦੇ ਵਾਸਤੇ ਫਿਰਦਾ ਵੀ ਭੁਲੇਖਾ ਪਾਉਣਾ ਚਾਹੁੰਦਾ ਵੀ ਪੁੱਤਰਾ ਤੈਨੂੰ ਹਿਸਾਬ ਦਵਾਉਣ ਵਾਸਤੇ ਹਲੇ ਮੈਂ ਜਵਾਨ
@kalasidhu-wo3pv
@kalasidhu-wo3pv 7 ай бұрын
ਦਾੜੀ।ਰਗਦਾ।ਪਰ।ਖੂਨ।ਤਾਂ।ਪੀਂਦਾ।ਸਾਡੇ।ਪੁਤ।ਤਾਂ।ਨੀ।ਮਾਰਦਾ।ਚਿੱਟਾ।ਤਾਂ।ਨਹੀਂ।ਵੇਚਦਾ।ਸਰਮ।ਕਰ।ਭਗਵੰਤ।ਗਦਾਰ।ਦੀ।ਭੇਡੇ।ਤੇਰਾ।ਪੁਤ।ਜਾਂ।ਭਰਾ।ਮਰੇ।ਫੇਰ।ਪਤਾ।ਲੱਗੁ
@manny5466
@manny5466 7 ай бұрын
Comment karn wale di boli to pata lagda keni ke akal hai. Es parivar da dukh te changyia ne desde baki gala val bahut dhyian dende hun. Ona de put ne kes rakhe hoie si te usde thode varge loka ne ke kadar paye. #justice4sidhumoosewala
@gurkiratbhinder5005
@gurkiratbhinder5005 7 ай бұрын
​@@karnmavibilkul gal sahi hai
@tejaspreetsingh6090
@tejaspreetsingh6090 7 ай бұрын
KAL NU TUSI KAHOGEY K BAAPU JI ROTI V KYU KHAANDE AA..WAAH OYE DUNIYAA...#JUSTICEFORSIDHUMOOSEWALA.
@sarbjeetsingh4415
@sarbjeetsingh4415 7 ай бұрын
#Justice for Sidhumoosewala# ਸੰਘਰਸ਼ ਲੜਨ ਵਾਲੇ ਹੀ ਜਿੱਤਦੇ ਨੇ🤞🙏
@HarneetKalas-nf8nd
@HarneetKalas-nf8nd 7 ай бұрын
❤ ਵਾਹਿਗੁਰੂ ਜੀ ਮਾਤਾ ਪਿਤਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@comedyreaction487
@comedyreaction487 7 ай бұрын
ਜਸਟਿਸ ਫਾਰ ਸਿੱਧੂ ਮੂਸੇਵਾਲਾ
@vintagestudio4823
@vintagestudio4823 7 ай бұрын
ਅੰਕਲ ਜੀ ਹਮੇਸ਼ਾ ਤੰਦਰੁਸਤ ਰਹੋ ਤੁਸੀਂ ❤
@user-ew3ly1vt2u
@user-ew3ly1vt2u 7 ай бұрын
ਇੱਕ ਦਿਨ ਵੀ ਇਹੋ ਜਿਹਾ ਨਹੀ ਜਦੋਂ ਅਸੀ ਸਿੱਧੂ ਨੂੰ ਯਾਦ ਨਾ ਕੀਤਾ ਹੋਏ
@user-ew3ly1vt2u
@user-ew3ly1vt2u 7 ай бұрын
ਅਸੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਜਰੂਰ ਇਨਸਾਫ ਕਰੇ ਇਹ ਸਰਕਾਰ ਤਾਫੇਲ ਹੈ।
@Virk_Gurpreet.6800
@Virk_Gurpreet.6800 7 ай бұрын
Kuj k bande ee ne jo es parivaar naal insaaf layi jude ne.. bahute te bas apna naam chmkaun lyi jande ne aje v moosa.. Rattan veer tusi pehle din ton insaaf di mang ch parivaar naal jude hoye o.. God bless you brother.. #justiceforsidhumoosewala
@Mandeepjatana5911
@Mandeepjatana5911 7 ай бұрын
Punjabi Industry King Sidhu Moosewala 🎉🎉
@real_sehajpal2631
@real_sehajpal2631 7 ай бұрын
ਰਹਿੰਦੀ ਦੁਨੀਆਂ ਤੱਕ ਸਲਾਮਤ ਰਹੋ ਮਾਤਾ ਜੀ ਤੇ ਬਾਪੂ ਜੀ ਸੰਘਰਸ਼ ਜਾਰੀ ਰੱਖਿਉ ਤੁਹਾਡੇ ਨਾਲ ਸੀ ਹਾਂ ਤੇ ਰਹਾਂਗੇ 🙏
@rekhakumari4277
@rekhakumari4277 7 ай бұрын
Justice for sidhu moose wala 🙏
@ArvindSinghBrar
@ArvindSinghBrar 7 ай бұрын
Bapu g da pateince level te samajh dekh boht wadhia lgya……sidhu di roots boht wadhia taahi osne is mukaam Tak trakkiya kitti c❤
@sarinasandhu411
@sarinasandhu411 7 ай бұрын
ਬਹੁਤ ਦੁੱਖ ਹੋਇਆ ਬਾਪੂ ਜੀ ਨੂੰ ਦੇਖਕੇ ਕਿ ਇਸ ਦੇਸ਼ ਵਿੱਚ ਇਨਸਾਫ ਲਈ ਏਨਾ ਭਟਕਣਾ ਪੈਦਾ ਹੈ
@Malwabloc
@Malwabloc 7 ай бұрын
Props to Ratan for standing by Bapu ji
@gagansingh4261
@gagansingh4261 7 ай бұрын
Baapu Tusi Bahut vadda jigra layi firde o.. jehra daily time tappa rahe o after Sidhu .. sachi kade mileya Nhi Sidhu nu but had roj ohnu miss krde a .. te tuhada ta diamond c Sidhu . Tuhade t ki beet d honne. Can’t imagine.. baapu love u ❤
@HAPPYMALHI-un3lk
@HAPPYMALHI-un3lk 7 ай бұрын
maan saab bhut umida ne sidhu moosa nu insaf deo
@rinkukainth8560
@rinkukainth8560 7 ай бұрын
Justice for sidhu mosewala 😢😢
@vickysinghvicky2618
@vickysinghvicky2618 7 ай бұрын
ਪੰਜਾਬ ਦੇ ਤਿੰਨ ਹੀਰੇ ਗਵਾ ਚੁੱਕੇ ਅਸੀਂ ਦੀਪ ਸਿੱਧੂ ਸੋਚ ਗਈ ਸਿੱਧੂ ਮੂਸੇ ਵਾਲਾ ਲਿਖਤ ਗਈ ਸੰਦੀਪ ਨੰਗਲ ਅੰਬੀਆਂ ਖੇਡ ਗਈ
@pb43samrala
@pb43samrala 7 ай бұрын
Rest in power 👑❤️ #justiceforsidhumoosewala
@GHUM4N
@GHUM4N 7 ай бұрын
„Jatt nu Justice dawa ke reha ge“! #justiceforSidhuMooseWala 🇵🇰❤️🦁🐐✊💎🕊️
@Gabbarbathinda
@Gabbarbathinda 7 ай бұрын
ਭਗਵੰਤ ਮਾਨ ਤੋ ਸਾਰੀ ਉਮਰ ਆਪਣੇ ਮੱਥੇ ਉਤੋਂ ਸਿੱਧੂ ਦੀ ਮੌਤ ਦਾ ਕਲੰਕ ਲਾਹ ਨਹੀਂ ਹੋਣਾ
@hellman1350
@hellman1350 7 ай бұрын
Bss bro apni soch hi aam admi party tk rh gyi.. prava centre tk rlya..vich.. dhik aa eh bnda h hi centre da.. nale Lawrence ik piyada jinu use kita...gya ... Ehnu mrvon ch vdia takta.. bro . Jina da name kde ni anna.. ha Lawrence nu ta sjaa dvadage but jo asal bathe aa.. power ch bnde. Jina ne krvaya ohna tk ni pahunch hona .. saree hi rale aa..ki bjp ki akali ki congress ki aap saree hi mrvan nu firde c.. agla pag nu promote krda c Punjab di gl rkhda c . Eh Punjab da ikota putt c jide awaz hollywood ch vjdi c sidha ... Baki bro bhagwan Maan jo kr rha eh v koi vdia gl ni . Kt eh v ni hge.. but mron ch.. saree hi aa ehnu.. + indean agencies.. ak47 eda hi ni mil jndi
@ManpreetSingh-pg6pv
@ManpreetSingh-pg6pv 7 ай бұрын
ਰਾਜਾ ਵੜਿੰਗ ਅਤੇ ਭਗਵੰਤ ਮਾਨ ਵਿਚ 75/25 ਦਾ ਸਮਝੌਤਾ ਚੱਲ ਰਿਹਾ, ਇਸੇ ਸਮਝੌਤੇ ਤਹਿਤ ਰਾਜਾ ਵੜਿੰਗ ਸਿੱਧੂ ਮੂਸੇਵਾਲਾ ਦਾ ਮੁੱਦਾ ਨਹੀਂ ਚੁੱਕਦਾ ਅਤੇ ਭਗਵੰਤ ਮਾਨ ਫਰੀਦਕੋਟ ਦੇ ਕਟਾਰੀਆ ਪਰਿਵਾਰ ਦੇ ਕਾਤਲਾਂ ਦੀ ਫਾਈਲ ਨਹੀਂ ਖੋਲਦਾ
@Gabbarbathinda
@Gabbarbathinda 7 ай бұрын
@@hellman1350 ਤੇਰੀ ਪਹਿਲੀ ਗੱਲ ਹੀ ਸਾਬਿਤ ਕਰ ਗਈ ਕੀ ਤੈਨੂੰ ਕੋਈ ਕੌਮਨ ਸੇਂਸ ਹੈ ਨਹੀਂ ਵੀਰ
@AmritpalSingh-zn5iw
@AmritpalSingh-zn5iw 7 ай бұрын
@@hellman1350bro sari gal naal agree but security kihne hatayi te punjab de bandeya da encounter kyu baki kise da kyu nhi ehna asla punjab ch ayea jo mukh mantri farz ohda c apne ap nu bachounda kalank to fuddu cm
@gurjindersingh8891
@gurjindersingh8891 6 ай бұрын
ਹੁਣ ਮੈਨੂੰ ਲੋਕੋ ਗਦਾਰ ਦੱਸੋ ਕੌਣ?
@pb43samrala
@pb43samrala 7 ай бұрын
LEGEND NEVER DIE❤ #justiceforsidhumoosewala
@Bhangudaman890
@Bhangudaman890 7 ай бұрын
ਸਿੱਧੂ ਬਾਈ ਦਾ ਭੁਲੇਖਾ ਪੈਂਦਾ ਬਾਪੂ ਜੀ ਤੋ ❤ #justicforsidhumoosewala 🙏
@sarabjotsinghsingh1452
@sarabjotsinghsingh1452 7 ай бұрын
Justice for sidhu moosewala 💔 🙏
@user-il6er7mq4k
@user-il6er7mq4k 7 ай бұрын
Baba ji meher karn dhan jigra baapu ji da .jaldi insaf mile Sade veere nu .bahut yaad aaundi h veer di .love aunda c bahut Miss karde aa.
@prabhjotsinghtst2008
@prabhjotsinghtst2008 7 ай бұрын
Legend never die. You live with your músic for all time, and we love u and miss u We want. #justiceforSIDHUMOOSEWALA
@sand305
@sand305 7 ай бұрын
ਅਸੀਂ ਹਮੇਸ਼ਾ ਬਾਪੂ ਜੀ ਦੇ ਨਾਲ ਆ ਬਾਪੂ ਜੀ ਜਦੋ ਅਵਾਜ ਮਾਰਨਗੇ ਸਾਰਾ ਪੰਜਾਬ ਨਾਲ ਖੜ੍ਹਾ ਸੜਕਾਂ ਜਾਮ ਕਰਦਾਂ ਗੇ ਸਾਡੇ ਵੀਰ ਸਿੱਧੂ ਨੂੰ ਇਨਸਾਫ ਮਿਲਨਾ ਚਾਹੀਦਾ
@navjotsandhu8866
@navjotsandhu8866 7 ай бұрын
Sirf gall he kardey saarey Veer,Bapu ney taan Jld ja k v keha c ki ÀAP nu vote na pao par kisey ney nahin suni.Sab apna fayda dekhdey hai.Kisey nu kisey da koi dard nahin haan jadon apna jaanda pher dard hunda hai par der ho jaani bahut uss waqt.
@taranjeet55555
@taranjeet55555 7 ай бұрын
Justice for sidhu moose wala 💔
@reshamhayer8714
@reshamhayer8714 7 ай бұрын
The politicians would want justice if it were their son and sidhu was no ordinary person. We have lost such a big talent can never be replaced for every one. Justice for sidhu moose wala now. 😢
@jaspuretkaur3922
@jaspuretkaur3922 7 ай бұрын
Justice for Sidhu bro🙏
@amanpreetkaur5833
@amanpreetkaur5833 6 ай бұрын
ਬਲਕੌਰ ਬਾਪੂ ਸਭ ਨੂੰ ਜਾਣਗਿਆ। ਬਸ ਬਾਪੂ ਨੂੰ ਸਲਾਮਤ ਰਖੇ ਰੱਬ। ਇਨਸਾਫ਼ ਮਿਲੂ ਇੱਕ ਦਿਨ, ਤੇ ਬਾਪੂ ਤੇ ਸਾਰੀ ਦੁਨੀਆਂ ਦੇਖੂ। ਲਾਰੇਂਸ ਦੀ ਤੇ ਲੌਰੈਂਸ ਦੇ ਚਮਚੇ ਚਮਚਿਆ ਦੇ ਚੱਡੇ ਰੱਬ ਪਾੜੂ। ਇਥੇ ਹੀ ਆ ਸਾਰੇ ਆਪਾਂ ਦੇਖੀ ਚਲੋ ਰੱਬ ਦੇ ਰੰਗ। #Justiceforsidhumoosewala
@ParamjitKaur-uy6tq
@ParamjitKaur-uy6tq 7 ай бұрын
Justice for sidhumoosewala 😢😢😢😢😢😢😢😢
@HollywoodMoviesHindiDubbed1
@HollywoodMoviesHindiDubbed1 7 ай бұрын
Bilkul sahi keha g, ik na ik din sab kuj saaf ho jana. Sare mile hoye ne. Rab de ghar der a andher nhi.
@gurpreetsonugurpreetsonu9173
@gurpreetsonugurpreetsonu9173 7 ай бұрын
Waheguru jaldi Justice ⚖️ deve
@afaqrustam5214
@afaqrustam5214 7 ай бұрын
Legend never die
@kailashgaur3662
@kailashgaur3662 7 ай бұрын
Love you shidu paji lagend ❤❤❤
@Sam-tp2sf
@Sam-tp2sf 7 ай бұрын
Legend Sidhu Moose Wala Forever ♾️❤ #JusticeForSidhuMooseWala
@deepchahal8601
@deepchahal8601 7 ай бұрын
Justice for sidhu muusebaala veer 😢😢😢😢
@RahulSharma-ug2ti
@RahulSharma-ug2ti 7 ай бұрын
#justiceforsidhumoosewala
@Sukhanpreetofficial
@Sukhanpreetofficial 7 ай бұрын
Love from pakistan 🇵🇰 Sidhu bhai ❤ #justicforsidhumoosewala 😢
@vishalbanga9918
@vishalbanga9918 7 ай бұрын
#justice for Sidhu moose wala legend never die always Sidhu moose wala 🙏
@rajatrana5827
@rajatrana5827 7 ай бұрын
Rattan bhai bahut bahut dhanbaad thada baapu di interview layi te har ik update thode jariye sidhu bhai de fans tak pahunchadi Hai
@narindersinghbathlana2811
@narindersinghbathlana2811 7 ай бұрын
100% ਸਰਕਾਰ ਫੇਲ ਸਰਕਾਰ ਦੀ ਨੀਅਤ ਸਾਫ ਨੀ
@Vikrambrar3
@Vikrambrar3 7 ай бұрын
ਆਹੀ ਕੁੱਝ ਹੁੰਦਾ ਬਾਪੂ ਜੀ ਜਦੋਂ ਕੋਈ ਜੋਕਰ cm ਬਣ ਜਾਵੇਂ 😢
@titumehra5482
@titumehra5482 7 ай бұрын
Bapu nu dekh ke aina taras aa riha, pta ni rubb ne kyo aina sohna putt kho liya. Bus rubb muhre hath jod ke dil toh ardaas hai ki rabba ek baar apni kramaat dikha de te Sidhu Bai da katal vich jine vi lok ne sab da chehra samne liya de 🙏🙏🙏
@harpreetSinghhappy733
@harpreetSinghhappy733 7 ай бұрын
Sareya gadar dogle kateed bande Samne aan ge Bhai ji Caneda America walo Sach bhar aa reha hai
@davinderjeetsohal3582
@davinderjeetsohal3582 7 ай бұрын
😢😢❤😢😢
@user-xg7pp9pr6k
@user-xg7pp9pr6k 7 ай бұрын
justice for sidhu moosewala 💔👃👃👃⚖️
@jatt920
@jatt920 7 ай бұрын
Poor govt Justice for #justiceforsidhumossabala
@PrinceKumar-go5yl
@PrinceKumar-go5yl 7 ай бұрын
Thanks Bhaya and Bapu ji we support you in every condition. # justice for Sindhu moosewala jifor Sindhu Brother justice 😊
@YuvisOfficial05
@YuvisOfficial05 7 ай бұрын
Justice for Sidhu moosewala 🙏
@gurjantsinghsandhu9924
@gurjantsinghsandhu9924 7 ай бұрын
Waheguru g mehar karo ji 🙏🙏,Parivar nu fir hasda vasda kardo ji, Sade Sidhu putt nu rebirth karkdo ji 🙏🙏, Justice for Sidhu putt 🙏🙏🙏🙏🙏
@balvirsingh9650
@balvirsingh9650 7 ай бұрын
ਜੋ ਹੋਇਆ ਬਹੁਤ ਮਾੜਾ ਮੈਂ ਭਾਵੇਂ ਉਹਦੇ ਗੀਤ ਨਹੀਂ ਸੁਣਦਾ ਸੀ ਪਰ ਦੁੱਖ ਬਹੁਤ ਹੋਇਆ ਸੀ ਖ਼ਬਰ ਸੁਣਕੇ ਪਰ ਇਹ ਬੇਬੇ ਬਾਪੂ ਜਿੰਨੇ ਸਿਆਣੇ ਹੁਣ ਹੋਏ ਜੇ ਕਿਤੇ ਪਹਿਲਾਂ ਮੁੰਡੇ ਨੂੰ ਸਮਝਾਉਂਦੇ ਬਈ ਕਾਕਾ ਬਹੁਤ ਦੌਲਤ ਸ਼ੌਹਰਤ ਖੱਟ ਲਈ ਤੈਂ ਹੁਣ ਤੂੰ ਆਮ ਤੋਂ ਖ਼ਾਸ ਬਣ ਗਿਆ ਐਵੇਂ ਜਣੇ ਖਣੇ ਦੇ ਮੂੰਹ ਨਾ ਲੱਗਿਆ ਕਰ ਤੂੰ ਰੋਜ਼ ਲਾਇਵ ਹੋਕੇ ਕਿਹਨੂੰ ਵੰਗਾਰਦਾ ਜਾਂ ਜਵਾਬਦੇਹ ਹੁੰਨਾ ਇਹ ਸਾਡੇ ਲਈ ਚੰਗਾ ਨਹੀਂ ਧੰਨਵਾਦ
@happysarpanch2286
@happysarpanch2286 7 ай бұрын
ਬਾਪੂ ਬਲਕੌਰ ਸਿੰਘ ਜਿੰਦਾਬਾਦ ਮੂਸੇਵਾਲਾ ਜਿੰਦਾਬਾਦ ਪੈਗਵੰਤ ਬੁੱਚੜ ਦੇ ਰਾਹ ਤੇ ਤੁਰ ਪਿਆ
@phullewaliac
@phullewaliac 7 ай бұрын
ਬਾਪੂ ਤੰਦਰੁਸਤ ਰਹਿਣ 🙏
@riprecords1372
@riprecords1372 7 ай бұрын
ਵਾਹਿਗੁਰੂ ਜੀ 🙏
@HappySingh-um2lv
@HappySingh-um2lv 7 ай бұрын
Bapu g rab thanu tandrust rakhy❤ #justiceforsidhumoosewala
@PrinceKumar-go5yl
@PrinceKumar-go5yl 7 ай бұрын
Thanks to Ratan Bhaya ji😊
@NeekaHarry
@NeekaHarry 7 ай бұрын
Dhan jigra bapu ji
@saltedpeanuts99
@saltedpeanuts99 6 ай бұрын
MOOSEWALA hamesha sach bolda si. Oh mar ke vi sarkari system da sach duniya nu dikha reha! 😢⛳
@ajaysingh85186
@ajaysingh85186 7 ай бұрын
Justice For Sidhumoosewala
@prmjitkaur1448
@prmjitkaur1448 7 ай бұрын
Waheguru ji kirpa karni
@rishi9297
@rishi9297 7 ай бұрын
Bapu g Chardikala vich rehna hei tusi🙏Rubb insaaf jaroor karuga #Justiceforsidhumoosewala
@user-kf2ff9cr1c
@user-kf2ff9cr1c 7 ай бұрын
ਸਿੱਧੂ ਸਾਹਿਬ ਮਾਣਯੋਗ ਹਾਈਕੋਰਟ ਤੇ ਭਰੋਸਾ ਰੱਖੋ
@Usseerr1
@Usseerr1 7 ай бұрын
Justice for SidhuMooseWala ❤
@jagrajgill6918
@jagrajgill6918 7 ай бұрын
lv u bapu ,, sidhu wrga singer aj tk ni jmmea baki ena sb mr chukia zmeer nu lkh d lahnat
@harrymla1020
@harrymla1020 7 ай бұрын
Justice for sidhu
@AvtarSinghBaidwan-mq2vs
@AvtarSinghBaidwan-mq2vs 7 ай бұрын
ਸ: ਰਤਨ ਸਿੰਘ ਧਾਲੀਵਾਲ ਜੀ ਦਿਲੌੰ ਪਿਆਰ ਬਾਈ ਬਾਪੂ ਬਲਕੌਰ ਸਿੰਘ ਸਿੱਧੂ ਜੀ ਨਾਲ ਖੜਨ ਤੇ ਜੀ ਸਤਿ ਸ੍ਰੀ ਅਕਲ ਜੀ ਦੌਨਾ ਨੂੰ ਜੀ
@user-qi4ww1ks8e
@user-qi4ww1ks8e 6 ай бұрын
Waheguru g MAA Bapu g nu hmesha himmat teh tandurusti baksho 🙏
@yogeshjaggi4983
@yogeshjaggi4983 7 ай бұрын
Miss you Sidhu veer
@user-jr5or5tv3t
@user-jr5or5tv3t 7 ай бұрын
ਪਹਿਲਾ ਤਾਂ ਪਰਚਾ ਆ ਬੱਬਲੇ ਖੰਟ ਤੇ ਹੋਵੇ ਜਿਹੜਾ ਜ਼ਿਆਦਾ ਬੋਲਦਾ ਸੀ ਹੁਣ ਕਿੱਥੇ ਆ ਉਹ ਖੱਚ ਡੱਬੂ ਦੀ
@harjindersingh3262
@harjindersingh3262 7 ай бұрын
#justice for sidhu moosewala
@SukhwinderSingh-oz7vl
@SukhwinderSingh-oz7vl 7 ай бұрын
Justice for Legend...
@mukeshkumari8063
@mukeshkumari8063 7 ай бұрын
#justice for sidhu moosewala❤❤ 🙏🙏🙏🙏
@rabinderrandhawa38B68
@rabinderrandhawa38B68 7 ай бұрын
Bapu ji thuade nal aa … Insaaf na milia te kho k lai awange … jida Sadi 22 Ehna Khoia aa… Waiting for the Government for their act ..
@tiptopvideos1970
@tiptopvideos1970 7 ай бұрын
Bapu ji waheguru tuhade nal a
@sukhpreetsingh7758
@sukhpreetsingh7758 7 ай бұрын
😢😢😢 miss u sidhu yy salamat raho bapu gg
@user-jh5pt6ku2l
@user-jh5pt6ku2l 7 ай бұрын
Justice for greatsidhumosewala
@b_raja2390
@b_raja2390 7 ай бұрын
Bapu g naal ha thude # JUSTICEFORSIDHUMOOSEWALA.LEGEND NEVER DIE🕊️❤️..LOVE FROM PAKISTAN ❤️🇵🇰
@ShankarSingh-qy3im
@ShankarSingh-qy3im 7 ай бұрын
Waheguru Ji 🙏♥️✊🥺
@Harmeets1
@Harmeets1 7 ай бұрын
#JUSTICEFORSIDHUMOOSEWALA
@nidhikkrishna69
@nidhikkrishna69 7 ай бұрын
Thanks tanu mam sidhu ki support k liya hum sab aapko thanks karta hai aap Aisa hi Justice dilvana hai
@hellman1350
@hellman1350 7 ай бұрын
Insaaf hr ik oh bnde nu milna chahida jide nl glt hoya.. but avve de lok v vadu aa apni society ch jide nl khd da hi koi ni... Agle nh dabka mar k ghr betha dinde aa sunan alla hi koi ni.. ethe sunde v ohdi hi aa.. jhda dhon te goda rkh da..
@gurpreetk9496
@gurpreetk9496 7 ай бұрын
#JusticeForSidhumoosewala , ਗਾਣਾ ਹਟਾਉਣ ਲਈ ਤਾਂ ਕੋਈ ਕਾਰਵਾਈ ਤੋਂ ਬਿਨਾਂ ਈ ਮਿੰਟ ਲਾਇਆ, ਲਾਰਸ ਵਾਲੀ ਵੀਡੀਓ ਪਤਾ ਯੂਟਿਊਬ ਨਾਲ ਚਿੰਬੜੀ ਪਈ ਆ ਜਿਹਦੇ ਲਈ ਏਨੀ ਜੱਦੋ ਜਹਿਦ ਕਰਨੀ ਪੈ ਰਹੀ ਆ 🧐😠🙏🏻
@user-rahulkurrey
@user-rahulkurrey 7 ай бұрын
Justice for sidhu moosewala
@munzo91
@munzo91 7 ай бұрын
Bapu ji ne gal boht saaf kiti aa. Akal purkh da thapdda aa tabbar nu 🙏🏽 waheguru ape insaaf dvayu.
@KiratSingh-rw4rh
@KiratSingh-rw4rh 7 ай бұрын
Justice for Sidhu moose wala 🙏
@shimpygarg27
@shimpygarg27 7 ай бұрын
Well said ....we all know well If u had given a call to sidhu's fan for the injustice done to ur son, Justice would have been delivered 2 u within d FEW HOURS. BUT u didn't. Alas ,u would hv given . And BIG SHAME TO PRESENT GOVT
@varindersohivarindersohi4342
@varindersohivarindersohi4342 7 ай бұрын
miss you bro Sidhu y g Waheguru g 🙏😭
Now THIS is entertainment! 🤣
00:59
America's Got Talent
Рет қаралды 39 МЛН
A clash of kindness and indifference #shorts
00:17
Fabiosa Best Lifehacks
Рет қаралды 116 МЛН
Show with Charanjit Singh Brar | Political | EP 456 | Talk With Rattan
38:04
Now THIS is entertainment! 🤣
00:59
America's Got Talent
Рет қаралды 39 МЛН