No video

Show with Gaurav Bhaiya Gilhotra | Sidhu Moosewala | EP 462 | Talk With Rattan

  Рет қаралды 23,559

Talk with Rattan

Talk with Rattan

Ай бұрын

#sidhumoosewala #lawerencebishnoi #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
----------------------------------------------------------------------------------------------------------------------
Download Spotify App and Follow Talk with Rattan Podcast
spotify.link/5kdV7e2q2yb
Download Amazon Music App and Follow Talk with Rattan Podcast
music.amazon.in/podcasts/a21a...
----------------------------------------------------------------------------------------------------------------------
Rattan Dhaliwal App Available now:
App Store: apps.apple.com/in/app/rattan-...
Play Store: play.google.com/store/apps/de...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 143
@DkDk-js2gp
@DkDk-js2gp Ай бұрын
ਜਿਹਨੇ ਇੰਟਰਵਿਊ ਕੀਤੀ ਜੋਗਿੰਦਰ ਪਟਿਆਲ ਵਰਗੇ ਦੀ ਪਰੋਪ੍ਟੀ ਸੀਲ ਕਰ ਦੇਣੀ ਚਾਹੀਦੀ ਹੈ । ਦੇਸ਼ ਦੋ੍ਹੀ ਦਾ ਕੇਸ ਪਾ ਕੇ ਉਸ ਨੂੰ ਜੇਲ ਸੁੱਟ ਦੇਣਾ ਚਾਹੀਦਾ । #Justiceforsidhumoosewala
@taranvirbains7209
@taranvirbains7209 Ай бұрын
Bjp ne kr wai a interview bisnoi nu desh bhagat bna k ehna ne bahar kanda a nale km lauge nale ehnu khada kruge kise seat te election ch Jada ohnu desh bhagat bna k loka nu dasna k eh ta deshbhagat a ehnu ta galt fasaya geya a hun ohnu gujrat lja k rakhya a ohnu kise b state de police remand te ni leya sakdi bjp de godi ch khed riha a Canada ehna de munde ke k 1 2 murder b kra lai
@jot765
@jot765 Ай бұрын
Fer patial ne leaders de naam lai dene
@truthisbitter9646
@truthisbitter9646 Ай бұрын
@@taranvirbains7209 ਉਹਨੂੰ ਗੁਜਰਾਤ ਪੰਜਾਬ ਪੁਲਿਸ ਪੂਰੀ ਸਕਿਊਰਿਟੀ ਨਾਲ ਬਿਨਾਂ ਹੱਥਕੜੀ ਕਾਲੇ ਚਸ਼ਮੇ ਲਾਕੇ ਹੀਰੋ ਬਣਾ ਕੇ ਛੱਡ ਕੇ ਆਈ ਹੈ।
@sabi-mansa
@sabi-mansa Ай бұрын
AAP 🐒🐒BJP Murdabad A+B ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏
@sattibains4818
@sattibains4818 Ай бұрын
💯
@user-ew3ly1vt2u
@user-ew3ly1vt2u Ай бұрын
ਇੱਕ ਦਿਨ ਵੀ ਇਹੋ ਜਿਹਾ ਸੀ ਗਿਆ ਜਦੋ ਸਿੱਧੂ ਨੂੰ ਯਾਦ ਨਾ ਕੀਤਾ ਹੋਵੇ
@avtarsidhu5776
@avtarsidhu5776 Ай бұрын
ਸਹੀ ਗੱਲ ਜੀ ਸਿੱਧੂ ਤਾਂ ਸ਼ੇਰ ਸੀ ਇਕੱਲੇ ਤੇ ਨੋ ਜਾਣਿਆ ਨੇ ਹਮਲਾ ਕੀਤਾ ਜੱਟ ਨੂੰ ਦੱਸ ਕੇ ਆਉਂਦੇ
@sandeepkaurjawandha1418
@sandeepkaurjawandha1418 Ай бұрын
ਲੈਣ ਗੇ ਰਵੈਨਜ ਆਪੇ ਪਿੱਛੇ ਮੇਰੇ ਬਹੁਤ ਆਆਆ ❤ ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ⚖️ ਇਨਸਾਫ 🙏⚖️🙏
@narindersinghbathlana2811
@narindersinghbathlana2811 Ай бұрын
ਭਗਵੰਤ ਮਾਨ ਅਤੇ ਉਸਦਾ ਤੰਤਰ ਇਸ ਲਈ ਜਿੰਮੇਵਾਰ
@kmldeepramgarhia5899
@kmldeepramgarhia5899 Ай бұрын
ਬਾਬਾਜੀ ਸਾਡੇ ਨਿੱਕੇ ਸਿੱਧੂ ਤੇ ਮੇਹਰ ਭਰਿਆ ਹੱਥ ਰਖਣਾ।ਹਿਮਤ ਤੇ ਹਲੀਮੀ ਬਖਸੇ।ਸਾਡੇ ਸਿੱਧੂ bhai ਵਰਗਾ ਹੋਵੇ
@npsbrar560
@npsbrar560 Ай бұрын
ਸਭ ਤੋਂ ਜ਼ਿਆਦਾ ਸਮਝਣ ਵਾਲੀ ਗੱਲ ਇਹ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਕੌਣ ਕੰਮ ਲੈਣ ਰਿਹਾ ਹੈ ਅਤੇ ਉਸ ਨੂੰ ਅਹਿਮਦਾਬਾਦ ਜੇਲ੍ਹ ਵਿੱਚ ਕਿਸਨੇ ਬਚਾ ਕੇ ਰੱਖਿਆ ਹੋਇਆ ਹੈ ਅਤੇ ਹੁਕਮ ਦਵਾਇਆ ਹੋਇਆ ਹੈ ਕਿ ਉਸਨੂੰ ਕਿਸੇ ਵੀ ਸੂਬੇ ਦੀ ਪੁਲਿਸ ਕਿਸੇ ਕੇਸ ਵਿੱਚ ਲੈਕੇ ਨਹੀਂ ਜਾ ਸਕਦੀ।
@titumehra5482
@titumehra5482 Ай бұрын
Bai tusi vi bachya wangu glla krde ho, saaf saaf dikh riha hai ki ehde piche sarkar hai, chahy punjab govt hove ja centre govt hove. Par menu lgda eh dono sarkara miliaa hoyi aa ne
@jot765
@jot765 Ай бұрын
Shah hai saare pichhe clear
@truthisbitter9646
@truthisbitter9646 Ай бұрын
ਮੁੱਖ ਰੋਲ ਪੰਜਾਬ ਸਰਕਾਰ ਦਾ ਸੈਂਟਰ ਨਾਲ ਮਿਲਿਆ ਹੋਇਆ
@kmldeepramgarhia5899
@kmldeepramgarhia5899 Ай бұрын
​@@titumehra5482ryt
@gursharansingh7209
@gursharansingh7209 Ай бұрын
Pegwant
@AmandeepSingh-bu4wn
@AmandeepSingh-bu4wn Ай бұрын
ਫੇਲ ਸਰਕਾਰ ਏ
@hardeepsinghsandhu8321
@hardeepsinghsandhu8321 Ай бұрын
ਬਹੁਤ ਸੂਝਵਾਨ ਨੇ ਵਕੀਲ ਮਲਹੋਤਰਾ ਸਾਬ ਬੜੀ ਬਾਰੀਕੀ ਨਾਲ ਸਪਸ਼ਟ ਕੀਤਾ ਸਭ
@jassaimmortal..6772
@jassaimmortal..6772 Ай бұрын
ਜੋ 2 ਬੰਦੇ ਨਾਲ ਸੀ ਸਿਧੂ ਦੇ ਓਹਨਾ ਨੇ ਗਵਾਹੀ ਨਹੀ ਦਿੱਤੀ ਤੈ ਬਾਪੂ ਕੇਹਦਾ ਸੀ ਸਾਡੇ ਆ ਰਿਸ਼ਤੇਦਾਰ ਆ ਓਹਨਾ ਤੈ ਮੈਨੂ ਸ਼ੱਕ ਸੀ ਤੈ ਜਦੋ ਗਵਾਹੀ ਨਾ ਦਿੱਤੀ ਤੈ ਸ਼ੱਕ ਯਕੀਨ ਚ ਬਦਲ ਗਿਆ ਓਹਨਾ ਦੋਵਾ ਨੂ ਸਬ ਪਤਾ ਸ਼ਕਲਾ ਯਾਦ ਆ ਗੋਲ਼ੀ ਓਹਨਾ ਨੂ ਪੁਸ਼ ਕੇ ਸਿਧੂ ਵਲ ਮੁੜ ਗੀ ਪਰ ਓਹ ਬਚ ਗੇ ।।ਕਯੂ ।। ਕੋਈ ਵੀਰ ਭਾਈ ਜੋ ਮੇਰੇ ਵਾਗ ਸੋਚਦਾ ਓਹ ਆਪਣੇ ਦਿਮਾਗ ਨਾਲ ਸੋਚ ਕੇ ਦੱਸੋ ਕੇ ਮੇ ਇਹਨਾ ਦੋਵਾ ਤੈ ਸ਼ੱਕ ਕਯੂ ਨਾ ਕਰਾ ।
@kmldeepramgarhia5899
@kmldeepramgarhia5899 Ай бұрын
@@jassaimmortal..6772 ਏਵੇਂ ਲਗਦਾ ਵੀਰ ਜਵਾਂ ਨਾਲ ਬੈਠੇ ।ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ।ਕੰਧਾ ਵਿਚ ਦੀ ਸੁਰਾਖ ਹੋ ਗਏ।ਫੇਰ ਇਹ ਕਿਵੇਂ ਬਚ ਗਏ।ਮੇ ਸ਼ੁਰੂ ਤੋ ਹੀ ਇਹ ਗੱਲ ਸੋਚਦਾ ਹਾ
@jassaimmortal..6772
@jassaimmortal..6772 Ай бұрын
@@kmldeepramgarhia5899 ਬਾਈ ਗੋਲ਼ੀ ਨੂ ਪਤਾ ਸੀ ਕੇ ਸਿਧੂ ਦੇ ਵੱਜਨਾ ਜ਼ਾ ਇਹਨਾ ਦੋਵਾ ਨੂ ਪਤਾ ਸੀ ਗੋਲ਼ੀ ਨੇ ਸਿਧੂ ਦੇ ਹੀ ਵੱਜਣਾ 2: ਜੇ ਸਚੇ ਨੇ ਗਵਾਹੀ ਤੈ ਕਯੂ ਨੀ ਆਏ 3 : ਬਾਪੁ ਨੂ ਲਗਦਾ ਕੇ ਸਾਡੇ ਆਵਦਿ ਏਹੋ ਜ਼ਿਆ ਕਮ ਨੀ ਕਰ ਸਕਦੇ ਪਰ ਆਵਦੇ ਹੀ ਕਤਲ ਕ੍ਰਵਾਓਦੇ ਨੇ ਦੂਜਿਆ ਨੂ ਕੀ ਕਿਸੇ ਨਾਲ ।। ਬਲਕੋਰ ਸਿਘ ਨੇ ਕੇਸ ਕਮਜ਼ੋਰ ਕੀਤਾ ਸ਼ੱਕੀ ਲਿਖਾ ਦਿਦਾ ਦੋਵਾ ਨੂ ਪਰ ਵੈਸੇ ਨਾ ਦਸਦਾ ਕਿਸੇ ਨੂ ਕੇਸ ਕਿਨਾ high profile ਆ ਰਿਸ਼ਤੇਦਾਰਾ ਨੇ ਕੀ ਬੋਲਣਾ ਸੀ ।
@kmldeepramgarhia5899
@kmldeepramgarhia5899 Ай бұрын
@@jassaimmortal..6772 ryt
@THEGAGUTV
@THEGAGUTV Ай бұрын
Justice for sidhu moose wala
@SASfact1700
@SASfact1700 Ай бұрын
ਇਥੇ ਲਾਦੇਨ ਬਗਦਾਦੀ ਵਰਗੇ ਮਰੇ ਨੀ ਮਾਰੇ ਗਏ ਆ ਤਾ ਫਿਰ ਇਹ ਕਿਥੇ ਤੱਕ ਭਜੂਗਾ ਸਿੱਧੂ ਨੂੰ ਅਸੀਂ ਭੁਲੇ ਨੀ ਨਾ ਭੁੱਲ ਸਕਦੇ ਸਿੱਧੂ ਸਾਡਾ ਭਰਾ ਆ
@THEGAGUTV
@THEGAGUTV Ай бұрын
ਸਲੂਟ ਆ ਵਕੀਲ ਸਾਬ ਜੀ ਤਹਾਨੂੰ
@SASfact1700
@SASfact1700 Ай бұрын
ਇਸ ਤਰਾਂ ਦੇ ਵਕੀਲ ਹੋਣੇ ਚਾਹੀਦੇ 🙏
@satwinder0458
@satwinder0458 Ай бұрын
#justiceforsidhumoosewala
@GeetaBeniwal-yo7bq
@GeetaBeniwal-yo7bq Ай бұрын
Justice for sidhu moose wala😢
@jaswinderkaur3696
@jaswinderkaur3696 Ай бұрын
justice for sidhu moosewala
@avtarsidhu5776
@avtarsidhu5776 Ай бұрын
ਮਾੜੀ ਸਰਕਾਰ ਭਗਵੰਤ ਮਾਨ ਸਰਕਾਰ
@rinkuthapa7818
@rinkuthapa7818 Ай бұрын
The best line of vakeel sahab is "besharmi naal interview" this was absolutely required for that journalist.
@titumehra5482
@titumehra5482 Ай бұрын
DGP saab nu astifa dena chahida hai kyo ki oh jhoote sabit ho gye 👎
@user-zq4fn4gj7r
@user-zq4fn4gj7r Ай бұрын
Justice for Sidhu moosewala
@Land-realty
@Land-realty Ай бұрын
#Justice for Sidhu moose wala 😢
@satwinder0458
@satwinder0458 Ай бұрын
Salute Vakeel Saab👏
@nachattargill2643
@nachattargill2643 Ай бұрын
Thanks advocate Saab and rattan 22 g🙏🏻🙏🏻
@user-zj9ti3vj9i
@user-zj9ti3vj9i Ай бұрын
Justice for sidhu Moose wala
@balkarchahal6429
@balkarchahal6429 Ай бұрын
Justice for Sidhu y 😢
@charanjitrandhawa6067
@charanjitrandhawa6067 Ай бұрын
ਏਹ ਖੇਡ ਸਾਰਿਆਂ ਦੀ ਸਹਿਮਤੀ ਨਾਲ ਖੇਡੀ ਗਈ ਹੈ ਮਤਲਬ sidhu moosewala ਬਾਈ ਨੂੰ ਮਰਵਾਉਣ ਵਿੱਚ ਪੰਜਾਬ ਸਰਕਾਰ, ਪੰਜਾਬ ਪੁਲਿਸ ਤੇ ਵੱਡੇ ਵੱਡੇ ਗਾਉਣ ਵਾਲਿਆਂ ਦਾ ਵੀ ਹੱਥ ਹੈ. ਪਹਿਲਾ sidhu moosewala ਬਾਈ ਨੂੰ ਮਾਰਨ ਵਸਤੇ ਖੁਲੇਆਮ advanced ਅਸਲਾ ਲੈ ਕੇ ਪੰਜਾਬ ਵਿੱਚ ਆਉਣ ਦਿੱਤਾ ਗਿਆ, ਕਤਲ ਦੇ ਪਿੱਛੋ ਭੱਜਣ ਸਮਾਂ ਦਿੱਤਾ ਗਿਆ. ਫਿਰ ਜਦੋਂ ਇਹਨਾਂ ਨੂੰ ਲੱਗਿਆ ਕਿ ਸਿੱਧੂ ਬਾਈ ਦੀ ਚੜ੍ਹਾਈ ਓਸੇ ਤਰਾਂ ਹੀ ਬਰਕਰਾਰ ਹੈ ਤਾਂ ਪਤਾ ਕਿੰਨੀ ਵਾਰ ਕਦੇ ਗੋਲਡੀ ਬਰਾੜ ਤੇ ਕਦੇ Lorance Bashnoi ਦੀ ਇੰਟਰਵਿਊ ਨੈਸ਼ਨਲ ਟੀਵੀ ਤੇ social media ਤੇ ਬਿਨਾਂ ਕਿਸੇ ਡਰ ਦੇ ਚਲਾਈ ਗਈ. ਸੋਚੋ ਉਹਨਾ ਮਾਪਿਆਂ ਤੇ ਕੀ ਬੀਤੀ ਹੋਣੀ ਹੈ ਜਿਨਾਂ ਦੇ ਪੁੱਤਰ ਨੂੰ ਬੇਵਜ੍ਹਾ ਗੋਲੀਆਂ ਨਾਲ ਭੰਨਿਆ ਗਿਆ ਤੇ ਮਾਰਨ ਤੋਂ ਬਾਅਦ ਬੇਸ਼ਰਮੀ ਨਾਲ ਭੰਡਿਆ ਗਿਆ. #justiceforsidhumoosewala 28:02 28:02
@kmldeepramgarhia5899
@kmldeepramgarhia5899 Ай бұрын
@@charanjitrandhawa6067 ਸਹੀ ਗੱਲ ਹੈ ਭਰਾ
@user-zq4fn4gj7r
@user-zq4fn4gj7r Ай бұрын
Highly commendable job sir well done Bravo 👏
@SandeepArora-f4s
@SandeepArora-f4s Ай бұрын
#Justiceforsidhumoosewala
@kmldeepramgarhia5899
@kmldeepramgarhia5899 Ай бұрын
ਅਕਾਲ ਪੁਰਖ ਵਾਹਿਗੁਰੂ ਜੀ। ਇਨਸਾਫ਼ ਜਰੂਰ ਕਰੀ
@ArmaanMaan-qo2po
@ArmaanMaan-qo2po Ай бұрын
I miss you Jatta
@kmldeepramgarhia5899
@kmldeepramgarhia5899 Ай бұрын
#justiceforsudhumoosewala😢
@ranveergamingyt1143
@ranveergamingyt1143 Ай бұрын
lv u moosewalya th sda saade dila vich zinda rahega veerya
@kmldeepramgarhia5899
@kmldeepramgarhia5899 Ай бұрын
ਸਿੱਧੂ ਹਰ ਇਕ ਦੇ ਅੰਦਰ ਰਹੇਗਾ ਕਈਆ ਦਿਲ ਵਿਚ ਨਫਰਤ ਬਣਕੇ😢ਕਈਆ ਦੇ ਦਿਲ ਵਿਚ ਆਪਣਾ ਪਿਆਰਾ ਬਣ ਕੇ😢ਓਹਨੂੰ ਕੋਈ ਨੀ ਭੁੱਲ ਸਕਦਾ
@manpreets1196
@manpreets1196 Ай бұрын
Shi gal ver
@ankitmehrda4080
@ankitmehrda4080 Ай бұрын
Bapu g ne ta phla he keha c🙏🙏🙏🙏
@narindersinghbathlana2811
@narindersinghbathlana2811 Ай бұрын
Good job Advocate sahib
@balisingh4960
@balisingh4960 Ай бұрын
ਬਾਈ ਜੀ ਮੁੱਖ ਮੰਤਰੀ ਹੀ......ਗੰਗਾਧਰ ਹੀ ਤਾਂ ਨਹੀਂ???
@truthisbitter9646
@truthisbitter9646 Ай бұрын
100% True
@sand305
@sand305 Ай бұрын
Esh gall tho pta lagda sidhu de katal karn vich punjab sarkar da hath c hun dgp sabb astifa de dena chahida kionke oh punjab de mukh oficer ne oh galt biyan kive de sakde ne
@truthisbitter9646
@truthisbitter9646 Ай бұрын
100% true
@charanjitrandhawa6067
@charanjitrandhawa6067 Ай бұрын
Absolutely right
@user-fi3we6yc2u
@user-fi3we6yc2u Ай бұрын
Justice for sadhu moose wala
@Parmarth21
@Parmarth21 Ай бұрын
Respect for Advocate Gaurav and his team , who is fighting for justice for our beloved SIDHU MOOSEWALA
@EternalMelodies1
@EternalMelodies1 Ай бұрын
Salute advocate sir 🙏🏼
@GauravK-91
@GauravK-91 Ай бұрын
ਚੜਦੀ ਕਲਾ ਤੇਰੀ ਸਿੱਧੂ ਮੂਸੇਵਾਲੇ ਆ ♾️🙏
@user-zj9ti3vj9i
@user-zj9ti3vj9i Ай бұрын
Saloot vakil saab
@sukhvirkaur789
@sukhvirkaur789 Ай бұрын
#justiceforsidhmoosewala
@sarabjotsinghsingh1452
@sarabjotsinghsingh1452 Ай бұрын
Justice for sidhu moosewala 💔 🙏
@user-zq4fn4gj7r
@user-zq4fn4gj7r Ай бұрын
Criminals should not be glorified at any cost
@harindersingh2687
@harindersingh2687 Ай бұрын
#justiceforsidhumoosewala❤
@gagandeepsidhu6633
@gagandeepsidhu6633 Ай бұрын
@Legend_never_die1906
@Legend_never_die1906 Ай бұрын
Moose 💯🔥
@deepdhaliwal8977
@deepdhaliwal8977 Ай бұрын
Justice for sidhu moose wala 🙏
@user-ld8bd3zr3p
@user-ld8bd3zr3p Ай бұрын
ਪੰਜਾਬ ਸਰਕਾਰ ਮੁਰਦਾਬਾਦ #justiceforsidhumoosewala
@Lakhidhillonn
@Lakhidhillonn Ай бұрын
JusticeforSidhuMoosewala 💔🙏🏻
@sukhbirsingh7003
@sukhbirsingh7003 Ай бұрын
Eh sarkar jhoothi ah😢
@satwinder0458
@satwinder0458 Ай бұрын
Legend Sidhu moose wala
@deepdhaliwal8977
@deepdhaliwal8977 Ай бұрын
Wahaguru insaaf karga papi log da mastermind da ve #Justice for sidhu moose wala 🙏
@amarjitsingh72
@amarjitsingh72 28 күн бұрын
Siddu mossewala legend
@SamnKhiva-ob9ux
@SamnKhiva-ob9ux Ай бұрын
#jucticeforsidhumoosewala
@kanwalpreets1181
@kanwalpreets1181 Ай бұрын
ਮੈ ਸਵੇਰੇ ਸ਼ਾਮ ਅਰਦਾਸ ਕਰਦਾ ਕਿ ਬਾਈ ਦਾ ਬਦਲਾ ਲੈਣ ਦੀ ਸੇਵਾ ਪਾਤਸ਼ਾਹ ਮੇਰੇ ਕੋਲੋ ਲਵੇ ਪਿੱਤਲ਼ ਮੂੰਹ ਤੋ ਲੈ ਕੇ ਬੁੰਡ ਤੱਕ ਭਰ ਦਿਆਗਾ
@sainisaab7917
@sainisaab7917 Ай бұрын
Salute hai sir ji apko
@user-ew3ly1vt2u
@user-ew3ly1vt2u Ай бұрын
ਅਸੀ ਚਾਹੁੰਦੇ ਹਾ ਕਿ ਸਿੱਧੂ ਨੂੰ ਇੰਨਸਾਫ ਜਰੂਰ ਮਿਲੇ ਅਸੀ ਕਾਤਲਾ ਲਈ ਸਖਤ ਤੋ ਸਖਤ ਸਜਾ ਚਾਹੁੰਦੇ ਹਾ
@Farmer-chad
@Farmer-chad Ай бұрын
DGP astifa dewe
@amarjitsingh72
@amarjitsingh72 28 күн бұрын
Waheguru ji mehar kareo
@Kaursidhu7
@Kaursidhu7 26 күн бұрын
#justiceforsidhumoosevala ❤❤❤
@HarpalSingh-yv1ni
@HarpalSingh-yv1ni Ай бұрын
❤❤❤❤❤
@Gurtejsingh-ye2el
@Gurtejsingh-ye2el Ай бұрын
Bht vdia gourav y ❤
@balkarchahal6429
@balkarchahal6429 Ай бұрын
Sara kuj aap aadmi party ne karvaiaa
@amarjitsingh72
@amarjitsingh72 28 күн бұрын
Good job sir
@kirankaur4504
@kirankaur4504 Ай бұрын
ਸਤਿ ਸ੍ਰੀ ਅਕਾਲ ਜੀ 🙏🙏🇺🇸🇺🇸
@gagandeepsidhu6633
@gagandeepsidhu6633 Ай бұрын
0:38
@kamaldhindsa8953
@kamaldhindsa8953 Ай бұрын
💯
@Farmer-chad
@Farmer-chad Ай бұрын
22 g intro skip karn di option deya karo
@mandeepkalsi2571
@mandeepkalsi2571 Ай бұрын
Congratulations for 200k
@BSBrar-by2bz
@BSBrar-by2bz Ай бұрын
ਸਭ ਰਲੇ ਮਿਲੇ ਹਨ ਬਿਸ਼ਨੋਈ ਨੂੰ ਦੇਵੋ ਸਤਪਾਲ ਵਰਗੇ ਥਾਣੇਦਾਰ ਕੋਲ ਮਿੰਟ ਵਿਚ ਦਸ ਦੇਵੇਗਾ ਕੇ ਕਿਥੇ ਇੰਟਰਵਿਊ ਦਿਤੀ ਐਵੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ
@harpreetsingh.704
@harpreetsingh.704 Ай бұрын
DGP ne ta SIDHU DE katal de tym v gang war da nam de ta c jaldi pta nai kiss glll di a PUPPET DGP SAAB NU #justiceforsidhumoosewala
@GurmeetSingh-vu4fv
@GurmeetSingh-vu4fv Ай бұрын
ਸੱਭ ਤੋਂ ਪਹਿਲਾਂ ਗੋਦੀ ਮੀਡੀਆਂ ਦੇ ਵਿਕਾਉ ਅਤੇ ਦੇਸ਼ ਧਰੋਹੀ ਪੱਤਰਕਾਰ ਜਗਵਿੰਦਰ ਪਟਿਆਲ ਦੇ ਪੁਲਿਸ ਸੀਆਈ ਸਟਾਫ਼ ਲਿਆ ਕੇ ਇੰਨਟੇਰੋਗੇਟ ਕਰਕੇ ਚਾਰ ਪਟੇ ਚਿੱਤੜਾਂ ਉੱਤੇ ਮਾਰੇ ਸਾਰਾ ਕੁਝ ਦੱਸ ਦੇਵੇਗਾ ਕਿੱਥੇ ਲਾਰੰਸ ਨਾਲ ਇੰਟਰਵਿਊ ਹੋਈ ਕਦੋਂ ਹੋਈ ਕਿਹੜੇ ਮੰਤਰੀ ਕਿਹੜੇ ਪੁਲਿਸ ਆਫੀਸਰ ਨੇ ਕਰਵਾਈ ਜੇ ਨਹੀਂ ਤਾਂ ਪੁਲਿਸ ਸਰਕਾਰ ਲਾਰੈਂਸ ਤੋਂ ਤੇ ਜਗਵਿੰਦਰ ਪਟਿਆਲ ਤੋਂ ਡਰਦੀ ਹੈ
@taranvirbains7209
@taranvirbains7209 Ай бұрын
Advocate sab g jado bande ghumde c Sidhu da murder krn lai Punjab sarkar ni b pta c kush Punjab de badde police afsara nu b pta c keo k Sidhu de murder to pehla Manu manna eh aziz khan nu marn gaye c ehna ne ohda ik banda cak leya te ohnu kiha aziz nu bula oh kite dur geya c nhi ohda km ho Jana a badd ch oh bhra accident ch mar geya c manna eh bai nu marina chunda c jehne Kulbir nirbana nu marya pehla yar banya c Kulbir da ok aziz me badde police afsra nu dasya c bande ghumde a
@truthisbitter9646
@truthisbitter9646 Ай бұрын
100% true
@ib4216
@ib4216 Ай бұрын
Scenario 1- police followed orders from central government and helped to conduct interviews Scenario 2- Punjab government organised interviews Interview was published just before sidhu’s barsi to defame him and to spread the negativity Moreover they arrested amritpal intentionally before barsi so that people couldn’t get together. Either bjp is behind sidhus murder or punjab government and his fellow singers
@truthisbitter9646
@truthisbitter9646 Ай бұрын
True punjab govt and singers are involving in this conspiracy center govt helping leaders and singers
@India-UAE-Oman-UK
@India-UAE-Oman-UK 29 күн бұрын
Where is Shaganpreet???? Why no one is talking about him ????
@SamnKhiva-ob9ux
@SamnKhiva-ob9ux Ай бұрын
Bisnoi daddo bnn gya 😂
@ranveergamingyt1143
@ranveergamingyt1143 Ай бұрын
sidhi moosevale da qatil jhnda hai jine u SD i security naal compromise kiti keede pen ge jhndya tenu
@surindersinghuppal2892
@surindersinghuppal2892 Ай бұрын
ਯਾਰ ਇਕ ਗੱਲ ਦੱਸੋ ਪੱਤਰਕਾਰ ਜੋਗਿੰਦਰ ਨੂੰ ਕਿਉਂ ਨਹੀਂ ਪੁਛਿਆ ਜਾਂਦਾ ਓਹ ਆਪੇ ਦਸੁ
@user-sd7dm2zg7b
@user-sd7dm2zg7b Ай бұрын
Sukhbir badal ne krvaya eh kam.
@narindersinghbathlana2811
@narindersinghbathlana2811 Ай бұрын
Ratan ji v vadai de patar
@madhvendrasingh806
@madhvendrasingh806 Ай бұрын
Bai intro chita rakhiya kro sara susoemse khatam
@SASfact1700
@SASfact1700 Ай бұрын
ਸਰਕਾਰ 👎👎👎👎👎👎👎👎👎👎👎👎👎👎👎👎👎👎👎👎
@user-yt9bf9zo2z
@user-yt9bf9zo2z Ай бұрын
Ih joginder patial te case hona chahda us kolo pata chal sakda
@gurwinderbrar6277
@gurwinderbrar6277 Ай бұрын
NSA laggni chahidi a joginder patial te shame on joginder patial
@ramsingh-hv9og
@ramsingh-hv9og Ай бұрын
Bhai is Admi ki publicity lene ki bhukh agal hi level ki hai,
@user-bn3lv2cm4t
@user-bn3lv2cm4t 29 күн бұрын
Bhaghwant maan khach bnda
@EternalMelodies1
@EternalMelodies1 Ай бұрын
Doshi Aap party Govt. Flop Aap party
@lakhycheema7566
@lakhycheema7566 Ай бұрын
🤣 ਹੁਣ ਝਾੜੂ ਵਾਲ਼ੇ ਕੀ ਕਰਨ ਗੇ
@sabi-mansa
@sabi-mansa Ай бұрын
AAP 🐒🐒 BJP Murdabad A+B ਭੰਡ ਬੁੱਚੜ ਭਜਾਓ ਪੰਜਾਬ ਬਚਾਓ 🙏
@avpatiala5527
@avpatiala5527 Ай бұрын
Sire di frod sarkar
@avpatiala5527
@avpatiala5527 Ай бұрын
Punjab sarkar murdabad
@SukhDevsingh-v5t
@SukhDevsingh-v5t 25 күн бұрын
Bhaiya chor bol Raha hai Sara Sara anaconda
@user-ws2yn2no3c
@user-ws2yn2no3c Ай бұрын
bhuchad maan
@user-bn3lv2cm4t
@user-bn3lv2cm4t 29 күн бұрын
Mosewala da katal app sarkar ne karwaya hai main sari zindgi app nu vote nhi pavanga eh sarkar sidhu dee katil e
@AmrinderSingh-nc7ls
@AmrinderSingh-nc7ls Ай бұрын
Puthe side sawal ku kr rhe sida jail cho lya k bisnoi nu push lo kithe ohi interview sb dsdu ga oho sade aley saale aeme tension ly k bathe jail ch bher lya k pusho bisnoi nu bhagwant ny murwayan te aekhir ch bhagwant maan cm hi fasu ga ik do nal hor hona bs kand sara bhagwant maan karwayan
@PunjabHP
@PunjabHP Ай бұрын
#justiceforsidhumoosewala
@roopgillsingh4038
@roopgillsingh4038 Ай бұрын
Justice sidhu moosewala
Show with Budh Singh Sran | Ram Rahim | EP 480 | Talk with Rattan
20:54
Talk with Rattan
Рет қаралды 14 М.
Советы на всё лето 4 @postworkllc
00:23
История одного вокалиста
Рет қаралды 5 МЛН
لقد سرقت حلوى القطن بشكل خفي لأصنع مصاصة🤫😎
00:33
Cool Tool SHORTS Arabic
Рет қаралды 30 МЛН
Show with Malwinder Singh Mali | Political | EP 476 | Talk With Rattan
39:26
Show with Pinka Jarg | @PinkaJarg | EP 463 | Talk with Rattan
35:57
Talk with Rattan
Рет қаралды 48 М.
Show with Advocate Navkiran Singh | Political | EP 478 | Talk With Rattan
32:07