Show with Harcharan Singh Bains | Political | EP 564 | Talk with Rattan

  Рет қаралды 17,279

Talk with Rattan

Talk with Rattan

Күн бұрын

Пікірлер
@harpreetsingh-l1h3e
@harpreetsingh-l1h3e 2 сағат бұрын
ਸ਼੍ਰੋਮਣੀ ਅਕਾਲੀ ਦਲ ਹੀ ਆਮ ਲੋਕਾਂ ਦੀ ਅਵਾਜ਼ ਹੈ
@harpreetsingh-l1h3e
@harpreetsingh-l1h3e 2 сағат бұрын
ਮੇਰੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ 💯❤️
@harpreetsingh-l1h3e
@harpreetsingh-l1h3e 2 сағат бұрын
ਸਿੱਖਾਂ ਦੇ ਇਤਿਹਾਸ ਨੂੰ ਕਾਇਮ ਰੱਖਣ ਵਾਲੀ ਜਮਾਤ ਸ਼ੋਮਣੀ ਅਕਾਲੀ ਦਲ
@RanjitSingh-um6nu
@RanjitSingh-um6nu 15 сағат бұрын
ਸੀ੍ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਜਿਤਨੇ ਵੀ ਬਾਦਲ ਸਰਕਾਰ ਦੇ ਵਿੱਚ ਵੇ ਅੱਦਵੀਆ ਹੋਈਆਂ ਨੇ ਅਸਲੀ ਸਾਜਸ਼ ਘਾੜਤਾਂ ਹਰਚਰਨ ਸਿੰਘ ਬੇਸ ਹੀ ਹੈ ਜੀ ਏਸ ਨੂੰ ਅਕਾਲ ਤਖਤ ਤੇ ਬੁਲਾਕੇ ਪੰਥ ਵਿਚੋਂ ਛੇਕਿਆ ਜਾਵੇ ਜੀ ਸਿੱਖ ਸੰਗਤਾਂ ਆਪ ਦੇ ਅਤੀ ਧੱਨਵਾਦੀ ਹੋਵਾਂ ਗੇ ਜੀ
@sarbjitsingh2033
@sarbjitsingh2033 15 сағат бұрын
Tere varge dalle faisla karnge
@ahalsingh6112
@ahalsingh6112 12 сағат бұрын
Panth Cho sikha nu shekea ja skda hai ji sirf Ehe Banda Kehra Sikh hai Ehe pta ni kehri nasal aa moti charmi aa ehe
@harpreetsingh-l1h3e
@harpreetsingh-l1h3e 2 сағат бұрын
ਪੰਜਾਬੀਆਂ ਦੀ ਆਪਣੀ ਮਾਂ ਪਾਰਟੀ ਹੈ ਸ਼ੋਮਣੀ ਅਕਾਲੀ ਦਲ ਉਤਰਾਅ ਚੜਾਅ ਆਉਂਦੇ ਰਹਿੰਦੇ ਨੇ ਪੰਜਾਬ ਦੇ ਲੋਕ ਦੁਬਾਰਾ ਅਕਾਲੀ ਦਲ ਦਾ ਸਾਥ ਦੇਣਗੇ 🚩🚩🚩🙏
@parminderrandhawa491
@parminderrandhawa491 16 сағат бұрын
ਹਰਚਰਨ ਬੈਂਸ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਨਾ ਪਾਉ ।ਪਹਿਲਾਂ ਪ੍ਰਕਾਸ਼ ਬਾਦਲ ਨੇ ਸਾਨੂੰ ਕੱਖਾਂ ਤੋਂ ਹਲਕਾ ਕਰ ਦਿੱਤਾ ,ਜਿੰਨਾ ਖਾਲਸਾ ਪੰਥ ਦਾ ਘਾਣ ਇਸ ਪਰਿਵਾਰ ਨੇ ਕੀਤਾ ਉੱਨਾਂ ਸਾਡੇ ਦੁਸ਼ਮਣ ਵੀ ਨਹੀਂ ਕਰ ਸਕੇ ।ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਸਰਸੇ ਵਾਲੇ ਨੂੰ ਬਚਾਇਆ ,ਰੋਸ ਦਾ ਮੁਜ਼ਾਹਰਾ ਕਰ ਰਹੇ ਸਿੱਖਾਂ ਤੇ ਗੋਲੀ ਚਲਾਈ ਅਤੇ ਸਿੰਘ ਸ਼ਹੀਦ ਕੀਤੇ,ਬਹੁਤ ਸਾਰੀਆਂ ਵਧੀਕੀਆਂ ਕੌਮ ਉੱਪਰ ਕੀਤੀਆਂ ,ਹੁਣ ਤੁਹਾਨੂੰ ਪੰਥ ਨੇ ਬਖਸਣਾ ਨਹੀ,ਯਾਦ ਰੱਖੋ ਤੁਹਾਡਾ ਹਸ਼ਰ ਬਹੁਤ ਮਾੜਾ ਹੋਣਾ।ਅਕਾਲ ਤਖ਼ਤ ਦੀ ਮਹੱਤਤਾ ਨੂੰ ਸੱਟ ਨਾ ਮਾਰੋ।
@Human_Correcter
@Human_Correcter 15 сағат бұрын
ਆਹੋ ਸੱਚੀ ਗੱਲ ਪੰਥ ਦੀ ਸ਼ਾਨ ਕਾਂਗਰਸ ਤੇ ਝਾੜੂ ਵਾਲਿਆਂ ਨੇ ਇੰਨੀ ਜ਼ਿਆਦਾਂ ਵਧਾ ਦਿੱਤੀ ਗੱਲ ਛੱਡ ਦਿਉ ਪੰਜਾਬ ਚ ਇੰਨੀ ਤਰੱਕੀ ਕਰਵਾ ਦਿੱਤੀ ਅਮਰਿਕਾ ਫੇਲ ਕਰਤਾ ਜੀਰੋ ਕਰੱਪਸ਼ਨ ਆ । ਥੌੜੀ ਸ਼ਰਮ ਕਰ ਲੋ
@parminderrandhawa491
@parminderrandhawa491 15 сағат бұрын
@@Human_Correcter ਕਾਂਗਰਸ,ਝਾੜੂ ਵਾਲੇ ,ਬੀਜੇਪੀ ਵਾਲੇ ਤਾਂ ਸਾਡੇ ਦੁਸ਼ਮਣ ਹੈ ਹੀ ਨੇ ਪਰ ਸਾਡੀ ਆਪਣੀ ਪੰਥਕ ਪਾਰਟੀ ਜਿਸ ਨੂੰ ਸਾਰਾ ਖਾਲਸਾ ਪੰਥ ਹਮੇਸ਼ਾ ਵੱਧ ਚੜ ਕੇ ਮਦਦ ਕਰਦਾ ਰਿਹਾ ਪਰ ਮੈਂ ਪ੍ਰਕਾਸ਼ ਬਾਦਲ ਨੂੰ ਬਹੁਤ ਨੇੜੇ ਤੋਂ ਤੱਕਿਆ ਅਤੇ ਅਕਾਲੀ ਦਲ ਦੇ ਨਾਲ ਮੋਢੇ ਨਾਲ ਮੋਢਾ ਢਾਹ ਕੇ ਲੜਾਈਆਂ ਲੜੀਆਂ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੰਘਾਂ ਦੀ ਸ਼ਹਾਦਤ ਨੇ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਜਖਮੀ ਕੀਤਾ।
@Human_Correcter
@Human_Correcter 13 сағат бұрын
@parminderrandhawa491 ਸ਼ਰਮ ਕਰੋ ਬੈੰਸ ਦੀ ਇੱਕ ਇੱਕ ਗੱਲ ਸੱਚ ਆ ਅਸਲੀ ਦੁਸ਼ਮਣ ਤੁਸੀ ਆ ਪੰਥ ਤੇ ਪੰਜਾਬ ਦੇ ਜੇ ਪੰਜਾਬ ਆ ਤਾ ਹੀ ਪੰਥ ਆ ਸੁਖਬੀਰ ਬਾਦਲ ਨੂੰ ਕੋਈ ਫਰਕ ਨੀ ਪੈਣ ਉਹਨੂੰ ਰੱਬ ਨੇ ਹਰ ਪਾਸਿਉ ਭਰਪੂਰ ਕੀਤਾ ਹੋਇਆਂ ਪੰਜਾਬ ਦਾ ਬੇੜਾਗਰਕ ਕਰਤਾ ਕੇਜਰੀਵਾਲ ਵਰਗਿਆਂ ਅਗਲਾ ਮਾਫੀ ਮੰਗੀ ਜਾਂਦਾਂ ਤੁਹਾਡੇ ਵਰਗੇ ਜਿਨੀ ਕਦੀ ਵੋਟ ਆਕਾਲੀ ਦੱਲ ਨੂੰ ਨਹੀ ਪਾਈ ਚੋੜੇ ਹੋਈ ਜਾਂਦੇ ।
@SatnamSingh-wv9gg
@SatnamSingh-wv9gg 10 сағат бұрын
ਤੇਰੇ ਵਰਗਿਆਂ ਨੂੰ ਚੰਗਾ ਲੱਗਦਾ ਵੀਰੇ ਤੂੰ ਪ੍ਰਧਾਨ ਬਣਾਲਾ ਬਾਦਲ ਇੰਸਾਂ ਨੂੰ ਸਿੱਖ ਕੌਮ ਨੂੰ ਨਹੀਂ ਮਨਜ਼ੂਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਹੋਰ ਕਿਸਦੇ ਬਨਣਗੇ ਸ਼ਰਮ ਕਰੋ ਸ਼ਰਮ ਪੰਜਾਬ ਦਾ ਬੇੜਾ ਗ਼ਰਕ ਬਾਦਲਾ ਨੇ ਕੀਤਾ ਸਾਨੂੰ ਗਦਾਰਾਂ ਖੇਤਰੀ ਪਾਰਟੀ ਦੀ ਲੋੜ ਨੀ ਹੋਰ ਕਿਹੜਾ ਪੰਜਾਬੀ ਮਰਗੇ ਇਕੱਲੇ ਬਾਦਲ ਈ ਕਰ ਸਕਦੇ ਉਹ ਸਿੱਖ ਕੌਮ ਦੇ ਗਦਾਰ
@balwindersinghbalwindersin3666
@balwindersinghbalwindersin3666 8 сағат бұрын
Fir tusi kio kahede ath di parti hai fir lok ta sawal pushan ge
@SatinderSingh-p7i
@SatinderSingh-p7i 2 сағат бұрын
ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਲਿਆ ਸਕਦਾ।
@brar4667
@brar4667 16 сағат бұрын
ਲੋਕ ਸਭ ਜਾਣਦੇਆ ਇਹ ਨੀ ਸਮਝ ਸਕਦੇ
@Gurtej321
@Gurtej321 15 сағат бұрын
ਬੈਂਸ ਸਾਹਬ ਤੁਹਾਡੇ ਵਰਗੇ ਸ਼ਰਾਬੀ ਬੰਦੇ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕਰਤਾ
@jasvindersinghriar7736
@jasvindersinghriar7736 16 сағат бұрын
ਬੈਂਸ ਸਾਬ ਜਦੋਂ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆਪਣੀ ਲਿਫਾਫੇ ਵਿੱਚੋਂ ਕੱਢਦੇ ਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੇ ਟਿਕਟਾਂ ਬਣਦੇ ਸਨ ਕਬੱਡੀ ਦੇ ਇਜਲਾਸ ਵਿੱਚ ਆਪ ਬੋਲਦੇ ਸਨ ਉਦੋਂ ਮਾਨਤਾ ਖਤਮ ਕਿਉਂ ਨਹੀਂ ਹੋਈ
@baliharmattu3924
@baliharmattu3924 6 сағат бұрын
ਉਦੋ ਇਹੀ ਸਲਾਹਕਾਰ ਸੀ ਚੀਮਾ ਤੇ ਬੈਂਸ
@balkarsinghdhanoa6740
@balkarsinghdhanoa6740 15 сағат бұрын
ਸੋਨੂ ਸੋਨੂ ਖਤਰਾ ਹੋਊਗਾ ਅਕਾਲੀ ਦਲ ਭੰਗ ਹੋਣ ਦਾ ਪਰ ਸਾਨੂੰ ਖਤਰਾ ਹੈਗਾ ਅਕਾਲੀ ਦਲ ਸਿਰੋਂ ਮੁੰਨੀ ਹੋਣ ਦਾ
@GurjeetSingh-gu8zq
@GurjeetSingh-gu8zq 15 сағат бұрын
ਭਾਈ ਧਾਲੀਵਾਲ ਸਾਹਬ ਤੁਸੀਂ ਇਹਨਾਂ ਨੂੰ ਚੰਗੇ ਤਿੱਖੇ ਸਵਾਲ ਪੁੱਛੋ,, ਇਹ ਪੁੱਛੋ ਇਹਨਾਂ ਨੂੰ ਮੀਡੀਆ ਏਸ ਕਰਕੇ ਭੰਡ ਰਿਹਾ ਇਹਨਾਂ ਤੋਂ ਗੁਨਾਹ ਹੀ ਪਹਾੜਾਂ ਜਿੱਡੇ ਜਿੱਡੇ ਹੋਏ ਹੈ,,, ਇਹਨਾਂ ਆਪਣੇ ਆਪ ਨੂੰ ਪੰਥ ਦੇ ਰਖਵਾਲੇ ਅਖਵਾਇਆ ਪ੍ਰੰਤੂ ਕੀਤਾ ਪੰਥ ਨਾਲ ਧ੍ਰੋਹ,, ਕੀਤਾ ਪੰਥ ਤੇ ਪੰਜਾਬ ਦਾ ਬੇਤਹਾਸ਼ਾ ਨੁਕਸਾਨ,,,, ਏਸ ਕਰਕੇ ਇਹ ਅਪਣੇ ਕਰਮਾਂ ਕਰਕੇ ਨਿੰਦਿਆ ਦੇ ਪਾਤਰ ਬਣੇ ਹਨ,,, ਇਹ ਪੰਥ ਧ੍ਰੋਹੀ ਪੰਜਾਬ ਧ੍ਰੋਹੀ ਸਿੱਧ ਹੋ ਚੁੱਕੇ ਹਨ,,,
@mahinderpal9404
@mahinderpal9404 16 сағат бұрын
ਅਕਾਲੀ ਦਲ ਬਾਦਲ ਨੇ ਹਮੇਸ਼ਾਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਨ ਮਰਜ਼ੀ ਦੇ ਫ਼ੈਸਲੇ ਕਰਵਾਏ ਹਨ। ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਲਈ ਅਰਜ਼ ਕੀਤੀ ਜਾਂਦੀ ਹੈ।
@malvindermali7698
@malvindermali7698 15 сағат бұрын
ਕਰ ਦਿੱਤਾ ਫੈਸਲਾ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ
@nirmaltungan3399
@nirmaltungan3399 2 сағат бұрын
ਬੈਂਸ ਸਾਹਿਬ ਬਿਲਕੁੱਲ ਸਹੀ ਥੋਡੀ ਗੱਲ
@GurnamSingh-nd5yt
@GurnamSingh-nd5yt 13 сағат бұрын
ਮੇਰੀ ਬੇਨਤੀ ਹੈ ਤੁਸੀਂ ਸਾਰੇ ਸੱਮਜ ਜਾਉ ਆਪਣੀ ਆਪਣੀ ਗਲਤੀਆ ਦੁਰ ਕਰੋ ਜੀ
@bootasidhuboota5664
@bootasidhuboota5664 16 сағат бұрын
ਖ਼ਤਮ
@Human_Correcter
@Human_Correcter 15 сағат бұрын
ਤੇਰੇ ਵਰਗੇ ਕੁੱਤੇ ਖਤਮ ਹੋ ਹੀ ਜਾਣੇ ।
@mohanaujlainfotainmentlive7422
@mohanaujlainfotainmentlive7422 15 сағат бұрын
ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਵਿੱਚ ਸਪਸ਼ਟ ਆ ਕਿ ਸਾਰੇ ਦਾਗੀ ਬਾਗੀ ਆਪਣੇ ਇਖਲਾਕੀ ਅਧਿਕਾਰ ਗੂਆ ਚੁੱਕੇ ਨੇ!? ਨਵੀਂ ਭਰਤੀ ਸੱਤ ਮੈਂਬਰੀ ਕਮੇਟੀ ਕਰੇ ਤੇ ਨਵੇਂ ਅਕਾਲੀ ਦੱਲ ਦੀ ਵਾਗਡੋਰ ਚੁਣੇ ਲੀਡਰ ਕਰਨ!? ਇਸ ਵਿੱਚ ਕੌਈ ਕਾਨੂੰਨੀ ਅੜਚਣ ਨਹੀਂ ਕਿਉਂਕਿ ਜਥੇਦਾਰ ਨੇ ਤਾ ਪਾਰਦਰਸ਼ੀ ਡੈਲੀ ਗੇਟ ਚੁਣਨ ਲਈ ਕਮੇਟੀ ਗਠਿਤ ਕੀਤੀ ਆ!!?
@cars3003
@cars3003 Сағат бұрын
Jwa sahi gall aa. Eh saale haraamde aa jaanke bahaana bnaa rhe aa
@gurtejlohara
@gurtejlohara 2 сағат бұрын
ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਆਏ ਹੁਕਮਾਂ ਨਾਲ ਚਲਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਚਲਦਾ ਹੈ।
@malvindermali7698
@malvindermali7698 15 сағат бұрын
ਖ਼ਾਲਸਾ ਪੰਥ ਵੀ ਫੈਸਲਾ ਕਰਦਾ ਹੈ ਕਿ ਹੁਕਮਨਾਮਾ ਸਹੀ ਹੈ ਜਾਂ ਗਲਤ। ਸੌਧਾ ਸਾਧ ਬਾਰੇ ਜਾਰੀ ਕੀਤਾ ਹੁਕਮਨਾਮਾ ਰੱਦ ਕਰਵਾਇਆ ਸੀ ਖ਼ਾਲਸਾ ਪੰਥ ਨੇ।
@AkashdeepLohara-g3g
@AkashdeepLohara-g3g 2 сағат бұрын
ਅਕਾਲੀ ਦਲ ਪਾਰਟੀ ਤੋਂ ਬਿਨਾਂ ਕੋਈ ਵੀ ਆਮ ਲੋਕਾਂ ਦੀ ਸਾਰ ਲੈਣ ਵਾਲਾ ਨਹੀਂ ਹੈ
@cars3003
@cars3003 Сағат бұрын
Hahahahahahaha sahi aa tuc bund mrwauni aa mraayi challo, kehdi saar lende aa? Saleo dalleo 3 kanoona de haq ch bhughte c thode baap
@AkashdeepLohara-g3g
@AkashdeepLohara-g3g 2 сағат бұрын
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦਾ
@cars3003
@cars3003 Сағат бұрын
Bro chaar din pehla account bnayea tu ?? Aj kuch krn lyi??
@malvindermali7698
@malvindermali7698 15 сағат бұрын
ਜਥੇਦਾਰ ਸਾਹਿਬ ਨੇ ਇਹ ਵੀ ਨਹੀ ਕਿਹਾ ਕਿ ਸੁਧਾਰ ਲਹਿਰ ਵਾਲੇ ਗਲਤ ਕਹਿ ਰਹੇ ਹਨ।
@AkashdeepLohara-g3g
@AkashdeepLohara-g3g 2 сағат бұрын
ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ
@cars3003
@cars3003 Сағат бұрын
Acha kehda haq example dyi koi
@malvindermali7698
@malvindermali7698 15 сағат бұрын
ਉਹ ਅਗਰਵਾਲ ਭਵਨ ਸੀ ਪਟਿਆਲੇ ਜਿੱਥੇ ਟੌਹੜਾ ਸਾਹਿਬ ਗਏ ਸੀ। ਉਹ ਅੰਦਰ ਗਏ ਤੇ ਸਮਝ ਗਏ ਕਿ ਇਹ ਤਾਂ ਨਿਰੰਕਾਰੀਆਂ ਦਾ ਇਕੱਠ ਹੈ। ਉਹ ਢਾਈ ਮਿੰਟ ਵਿੱਚ ਬਾਹਰ ਆ ਗਏ। ਕਿਸੇ ਨਾਲ ਕੋਈ ਗੱਲ ਨਹੀ ਕੀਤੀ।
@AmrikSingh-kd8bf
@AmrikSingh-kd8bf 15 сағат бұрын
ਲੋਕ ਸਭਾ ਜਾਣਦੇ ਹਨ ਰੋਡੂ ਰਾਮ ਜੀ
@punjjaabdesh8659
@punjjaabdesh8659 9 сағат бұрын
😂😂ਰੋਡੂ ਰਾਮ
@baljindersidhu2409
@baljindersidhu2409 5 сағат бұрын
Tholu ram vi aa.
@gurbindersingh-s4y
@gurbindersingh-s4y 17 сағат бұрын
80% channel are against them, what their PTC is doing.. They think ppl are stupid.
@sukhdevraj3034
@sukhdevraj3034 15 сағат бұрын
S. G. P. C. Sukhvir Group Propegnda Center...!??🤔
@SohanSingh-d5x
@SohanSingh-d5x 15 сағат бұрын
ਯਾਰ ਇਹਨਾਂ ਨੇ ਤਾਂ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ
@Jassjaskaransingh-j2y
@Jassjaskaransingh-j2y 11 сағат бұрын
ਸਾਰੇ ਪੰਥਕ ਦਰਦੀਆਂ ਨੂੰ ਆਪਣੇ ਨਿੱਜੀ ਹਿੱਤ ਤਿਆਗ ਕੇ ਪੰਥ ਦੇ ਵਡੇਰੇ ਹਿੱਤਾਂ ਲਈ ਇੱਕਮੁੱਠ ਹੋਣਾ ਚਾਹੀਦਾ ਹੈ
@Sukhwindersingh-f3k5f
@Sukhwindersingh-f3k5f 9 сағат бұрын
ਇਨਾਂ ਸਾਰਿਆਂ ਨੂੰ ਰੜਕਦੇ ਤਾਂ ਬਾਦਲ ਆ ਤੇ ਇਕੱਠੇ ਕਿੱਦਾਂ ਹੋ ਜਾਣਗੇ ਬਾਈ ਜੀ
@HardeepSingh-n4u
@HardeepSingh-n4u 11 сағат бұрын
ਇਨਾਂ ਦੀ ਪ੍ਰਧਾਨ ਸਾਬ ਅੱਗੇ ਕੋਈ ਅੋਕਾਤ ਨਹੀ ਤਾ ਹੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੇ ਜੋਰ ਦਿੱਤਾ ਇਨ੍ਹਾਂ ਚਾਲਬਾਜਾ ਨੇ
@GurpreetSingh-p9u
@GurpreetSingh-p9u 2 сағат бұрын
ਅਸਲ ਦੋਸ਼ੀ ਬਾਗੀ ਧੜਾ ਮੁਰਦਾਬਾਦ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ 🚩
@cars3003
@cars3003 Сағат бұрын
Account 5 mahine pehla troll krn lyi e bnayea astaad tu bakwaas band kr
@manmohansingh7426
@manmohansingh7426 13 сағат бұрын
ਬੈਂਸ ਸਾਹਿਬ ਬੱਸ ਕਰੋ, ਲੋਕ ਪਾਗ਼ਲ ਨਹੀਂ।
@charanjitsingh4388
@charanjitsingh4388 7 сағат бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਚੜਦੀਕਲ੍ਹਾ ਬਖਸ਼ੋ ਜੀ । ਬੈਂਸ ਸਾਹਿਬ ਤੁਹਾਡੀਆਂ ਗੱਲਾਂ ਠੀਕ ਨੇ । ਸਾਰਾ ਕੁੱਝ ਤਾਂ ਬਗਰਾੜੀ ਤੋਂ ਬਿਗੜਿਆ ਉਦੋਂ ਮੌਕਾ ਸਾਂਭਣ ਦੀ ਲੋੜ ਸੀ । ਬਰੋਦੀਆ ਨੂੰ ਮੌਕ਼ਾ ਮਿਲ ਗਿਆ ਬੋਲਣ ਦਾ ।
@KuldeepSingh-n1r4y
@KuldeepSingh-n1r4y 11 сағат бұрын
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਵਰਕਰਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਇੱਕ ਵਧੀਆਂ ਨਤੀਜੇ ਮਿਲਣ।
@HarmanSingh-q7d
@HarmanSingh-q7d 12 сағат бұрын
ਰਤਨ ਧਾਲੀਵਾਲ ਜੀ ਤੁਸੀਂ ਕੋਈ ਵੀ ਸਖਤ ਸਵਾਲ ਨਹੀਂ ਪੁੱਛਿਆ ਸਿਰਫ ਬੈਂਸ ਦੀਆਂ ਮਰਜ਼ੀ ਦੀਆਂ ਇਹ ਗੱਲਾਂ ਸੁਣ ਰਹੇ ਹੋ ਤੁਹਾਨੂੰ ਹਰਚਰਨ ਬੈਂਸ ਨੂੰ ਪੁੱਛਣਾ ਚਾਹੀਦਾ ਸੀ ਕਿ ਗਿਆਨੀ ਹਰਪ੍ਰੀਤ ਦੇ ਖਿਲਾਫ ਇਲਜ਼ਾਮ ਲਾਉਣ ਵਾਲਾ ਵਿਅਕਤੀ ਦੋ ਦਸੰਬਰ ਤੋਂ ਬਾਅਦ ਹੀ ਕਿਉਂ ਮੀਡੀਆ ਸਾਹਮਣੇ ਆਇਆ
@SatinderSingh-p7i
@SatinderSingh-p7i 2 сағат бұрын
ਜਿਨੇ ਵਾਰ ਵੀ ਪੰਜਾਬ ਦੇ ਹੱਕਾ ਦੀ ਗੱਲ ਹੋਈ ਹੈ ਸੁਖਬੀਰ ਸਿੰਘ ਬਾਦਲ ਜੀ ਨੇ ਹਮੇਸ਼ਾ ਮੋਢੇ ਨਾਲ ਮੋਢਾ ਲਾਕੇ ਖੜੇ
@SatinderSingh-p7i
@SatinderSingh-p7i 2 сағат бұрын
ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ
@RajbirBedi-j9t
@RajbirBedi-j9t 15 сағат бұрын
ਜਥੇਦਾਰ ਜੀ ਨੇ ਕਹਿ ਤਾਂ ਦਿੱਤਾ
@harpreetsingh-l1h3e
@harpreetsingh-l1h3e 2 сағат бұрын
ਇਸ ਵਿਚ ਕੋਈ ਸ਼ੱਕ ਨਹੀਂ ਕਿ ਪੂਰੇ ਮਾਲਵੇ ਦੇ ਲੋਕ ਅਕਾਲੀ ਦਲ ਪਾਰਟੀ ਨੂੰ ਚਾਹੁੰਦੇ ਹਨ
@KuldeepSingh-nx3lc
@KuldeepSingh-nx3lc 15 сағат бұрын
ਬੈਸ ਨੂੰ ਪੁੱਛੋ ਇਨਕੁਆਰੀ ਜਜਾ ਦੀ ਹੁੰਦੀ ਤਾ ਉਸ ਤੋ ਸੀਨੀਅਰ ਅਫਸਰ ਕਰਦੇ ਸ੍ਰੋਮਣੀ ਕਮੇਟੀ ਕੋਲ ਕੀ ਥੋਲਟੀ ਹੈ ਕਿ ਜਥੇਦਾਰ ਸਹਿਬ ਦੀ ਇਨਕੁਆਰੀ ਕਰਨ ਇਹ ਜਥੇਦਾਰਾ ਦਾ ਕੰਮ ਹੈ ਤਹੁਡੀ ਕਮੇਟੀ ਦਾ ਕੋਈ ਹੱਕ ਨਹੀ ਹੈ
@kinglalli47
@kinglalli47 2 сағат бұрын
Shiromani Akali Dal Zindabad! Sukhbir Singh Badal Zindabad!
@harmanbhullar2010
@harmanbhullar2010 15 сағат бұрын
ਜਥੇਦਾਰ ਤਹਾਨੂੰ ਕਿਉ ਕਹਿਣ ਗੇ ਉਹ ਵੀ ਤੁਹਾਡੇ ਹੀ ਲਾਏ ਨੇ
@PindaGill-b5d
@PindaGill-b5d 11 сағат бұрын
ਸ ਸੁਖਬੀਰ ਸਿੰਘ ਬਾਦਲ ਦੀਆਂ ਕੌਮ ਅਤੇ ਪੰਜਾਬ ਪ੍ਰਤੀ ਲਗਨ ਅਤੇ ਉਸਾਰੂ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਵੱਧ ਚੜ੍ਹ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਾ ਚਾਹੀਦਾ ਹੈ
@AmrikAulakh-z5h
@AmrikAulakh-z5h 10 сағат бұрын
Koum te punjab preti ni dera saad preti jisni sukhbir na ghare bula ka bina manga maffi jathedaar sahib to dakka na davai gi isli jo v sukhbir naal siyasi tour te jude hoye hun o v dhera saad da naam dan lain pehla nale sirsa wale diya sariyan votan v thodiya 😂😂
@SukhjitDhaliwal-wn7xp
@SukhjitDhaliwal-wn7xp 11 сағат бұрын
ਰੌਲਾ ਹੀ ਇਹ ਹੈ ਬੈਂਸ ਤੁਸੀਂ ਅਕਾਲ ਤਖਤ ਦੇ ਹੁਕਮ ਇੰਨ ਬਿੰਨ ਮੰਨ ਨੀ ਰਹੇ ਸਜਾ ਸ਼ੁਰੂ ਹੋਣ ਤੋਂ ਅੱਠ ਦਸ ਦਿਨ ਤੱਕ ਕੌਮ ਤੁਹਾਡੇ ਬਾਰੇ ਚੰਗੇ ਢੰਗ ਨਾਲ ਸੋਚਣ ਲੱਗ ਗਈ ਸੀ ਪਰ ਅਰਦਾਸ ਕਰਾਉਣ ਤੋਂ ਬਾਅਦ ਤੁਸੀਂ ਆਪਣੇ ਪੁਰਾਣੇ ਰੰਗ ਦਿਖਾਉਣ ਲੱਗ ਗੇ ਇੱਥੋਂ ਕੌਮ ਪੰਥ ਥੋਡੇ ਨਾਲ ਪਹਿਲਾਂ ਨਾਲੋਂ ਵੀ ਨਰਾਜ ਹੈ
@pritvirk1
@pritvirk1 13 сағат бұрын
ਇਹ ਅਜੇ ਵੀ ਨਹੀਂ ਮੰਨ ਰਹੇ , ਐਡੇ ਬੇਸ਼ਰਮ
@zorawarsinghajnala
@zorawarsinghajnala 12 сағат бұрын
ਚੋਣ ਕਮਿਸ਼ਨ ਦੀ ਮਾਨਤਾ ਕੋਈ ਮਾਇਨੇ ਨਹੀਂ ਰੱਖਦੀ, ਮਾਨਤਾ ਲੋਕ ਮਨਾ ਵਿਚ ਚਾਹੀਦੀ ਹੈ
@BaljitSingh-n5l
@BaljitSingh-n5l 12 сағат бұрын
ਆਹ ਸਲਾਹਕਾਰ!ਅਜੇ ਕਹਿੰਦੇ ਅਕਾਲੀਦਲ ਦਾ ਆਹ ਹਾਲ ਕਿਓਂ ਹੋਇਆ?
@KuldeepSingh-nx3lc
@KuldeepSingh-nx3lc 15 сағат бұрын
ਪੰਜਾਬੀ ਪਾਲਟੀ ਵੱਡੇ ਬਾਦਲ ਸਾਹਿਬ ਨੇ ਮੋਗੇ ਵਿੱਚ ਆਖਿਆ ਸੀ ਇਹ ਹੁਣ ਪੰਜਾਬੀ ਪਾਲਟੀ ਬਣ ਗਈ ਪਹਿਲਾ ਜਾਣਕਾਰੀ ਲੈ ਕੇ ਡਵੇਡ ਵਿੱਚ ਬੈਠਿਆ ਕਰੋ ਜੀ
@GurnamsinghBhangu-v4m
@GurnamsinghBhangu-v4m 4 сағат бұрын
ਕਿਸੇ ਵੀ ਅਦਾਲਤ ਨੂੰ ਪਟੀਸ਼ਨਰ ਜਾਂ ਡਿਫੈਂਡ ਸਲਾਹ ਦੇ ਸਕਦਾ ਹੈ
@GurnamsinghBhangu-v4m
@GurnamsinghBhangu-v4m 4 сағат бұрын
ਅਦਾਲਤ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ ਕਿ ਕਾਨੂੰਨ ਇਹ ਕਹਿੰਦਾ ਹੈ
@Amriksingh-cn5oh
@Amriksingh-cn5oh 11 сағат бұрын
ਕਿਹਾ ਸੁਖਬੀਰ ਅਸਤੀਫਾ ਦਵੇ ਕਿਉਂ ਨਹੀਂ ਦੇ ਰਹੇ
@KuldeepSingh-n1r4y
@KuldeepSingh-n1r4y 11 сағат бұрын
ਜਿਸ ਦਿਨ ਸੁਖਬੀਰ ਬਾਦਲ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਦੇਖਿਓ ਕਿਸੇ ਜਥੇਦਾਰ ਜਾ ਕੁਸੇ ਬਾਗ਼ੀ ਧੜੇ ਨੇ ਅਕਾਲੀਦਲ ਦਾ ਵਿਰੋਧ ਨਹੀਂ ਕਰਣਾ
@Sukhwindersingh-f3k5f
@Sukhwindersingh-f3k5f 9 сағат бұрын
ਬਿਲਕੁਲ ਸਹੀ ਗੱਲ ਹ
@rashpal174
@rashpal174 7 сағат бұрын
ਪਰਨਾਲਾ ਓਥੇ ਹੀ ਰਹੂਗਾ।
@SukhjitDhaliwal-wn7xp
@SukhjitDhaliwal-wn7xp 12 сағат бұрын
ਇਹਨੂੰ ਦੱਸੋ ਗੁਰੂ ਸਾਹਿਬਾਨਾ ਨੇ ਸੰਗਤ ਨੂੰ ਪੰਥ ਨੂੰ ਗੁਰੂ ਤੋਂ ਵੱਡਾ ਵੀਹ ਵਿੱਸਵੇ ਕਿਹਾ
@akashdeepsingh-sd9xb
@akashdeepsingh-sd9xb 11 сағат бұрын
ਸੁਖਬੀਰ ਸਿੰਘ ਬਾਦਲ ਸਿਰ ਹਾਰ ਦਾ ਠੀਕਰਾ ਭੰਨ ਦੇਣਾ ਗ਼ਲਤ ਗੱਲ ਇੱਕਲੇ ਇੱਕ ਬੰਦਾ ਨਾ ਜਿੱਤਾ ਸਕਦਾ ਨਾ ਹਰਾ ਸਕਦਾ ਸੁਖਬੀਰ ਸਿੰਘ ਬਾਦਲ ਇੱਕੋ ਇਨਸਾਨ ਜਿਸ ਨੇ ਸਭ ਤੋਂ ਵੱਧ ਮਿਹਨਤ ਕੀਤੀ।
@KuldeepSingh-n1r4y
@KuldeepSingh-n1r4y 11 сағат бұрын
ਭਾਜਪਾ ਦੇ ਢਾਹੇ ਚੜ ਚੁੱਕ ਹਨ ਹਨ ਇਹ ਜਥੇਦਾਰ ਅਤੇ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਫਿਰ ਤੋਂ ਭਾਜਪਾ ਦੇ ਸਮਝੋਤਾ ਕਰਕੇ ਚੱਲੇ
@JaspreetSingh-xq2vr
@JaspreetSingh-xq2vr 14 сағат бұрын
ਜੈਸ ਜਾਂ ਨੋ ਵਾਲੀ ਗੱਲ ਤੁਹਾਡੀਆਂ ਹੀ ਹੱਥਾ ਨਾਲ ਦਿੱਤੀਅਾਂ ਹੁਣ ਮੂੰਹ ਨਾਲ ਖੋਲ ਰਹੇ ਹੋ ਪ੍ਰੌਫੈਸਰ ਦਰਸ਼ਨ ਸਿੰਘ ਦਾ ਪ੍ਰੋਗਰਾਮ ਕਰਵਾਉਣ ਵਾਲੀ ਸੰਗਤ ਅਕਾਲ ਤਖਤ ਤੇ ਪੇਸ ਹੋਈ ਸੀ ਤਾਂ ਉਹਨਾਂ ਨੂੰ ਵੀ ਜੈੱਸ ਜਾਂ ਨੋ ਹੀ ਕਿਹਾ ਸੀ ਕੋਮ ਦਾ ਹੀਰਾ ਰਾਗੀ ਤੁਸੀਂ ਛੇਕ ਰੱਖਿਆ ਅੱਜ ਗੱਲ ਤੁਹਾਡੇ ਤੇ ਆਈ ਤਾਂ ਪਤਾ ਲੱਗਾ
@Trectors
@Trectors 11 сағат бұрын
ਇਹ ਓਥੇ ਹੀ ਖੜ੍ਹੇ ਆ ਟੱਸ ਤੋਂ ਮੱਸ ਨਹੀਂ ਹੋਏ ਭਾਵੇਂ 0 ਹੋ ਗਏ, ਬੱਲੇ ਓ ਤੁਹਾਡੇ ਹੁਣ ਲੋਕ ਤੁਹਾਨੂੰ ਚਿਮਟੇ ਨਾਲ ਵੀ ਫੜਨ ਲਈ ਤਿਆਰ ਨਹੀਂ ਹਨ ਏਨੀ ਘੌਲ਼ ਆਉਂਦੀ ਲੋਕਾਂ ਨੂੰ ਤੁਹਾਡੇ ਤੋਂ।
@Trectors
@Trectors 11 сағат бұрын
ਬੈਂਸ ਜੀ ਕਿਸੇ ਬਾਹਰੀ ਨੇ ਪਾਰਟੀ ਬਰਬਾਦ ਨਹੀਂ ਕੀਤੀ ਤੁਸੀਂ ਅਜੇ ਵੀ ਸਵੈ ਪੜਚੋਲ ਕਰਲੌ ਪਰ ਤੁਸੀਂ ਓਥੇ ਹੀ ਖੜ੍ਹੇ ਹੋ।
@HarmanSingh-q7d
@HarmanSingh-q7d 12 сағат бұрын
ਜਥੇਦਾਰ ਆਪਣੇ ਤਾਂ ਮੀਡੀਆ ਅੱਗੇ ਇਹ ਵੀ ਨਹੀਂ ਕਿਹਾ ਵੀ ਤੁਹਾਨੂੰ 20 ਦਿਨਾਂ ਦਾ ਸਮਾਂ ਦਿੱਤਾ ਸੀ ਫਿਰ ਤੁਸੀਂ ਆਪ ਹੀ ਕਿਹਾ ਸਾਨੂੰ 20 ਦਿਨਾਂ ਦਾ ਸਮਾਂ ਮਿਲ ਗਿਆ ਜਥੇਦਾਰ ਨੇ ਤਾਂ ਇਹ ਵੀ ਕਿਹਾ ਜਥੇਦਾਰ ਦਮਦਮਾ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਦਾ ਅਧਿਕਾਰ ਉਨਾਂ ਨੂੰ ਹੈ ਪਰ ਤੁਸੀਂ ਉਹ ਵੀ ਨਹੀਂ ਮੰਨ ਰਹੇ
@jagsel89
@jagsel89 14 сағат бұрын
If there's anything that's important in politics, it is integrity. It is credibility. Badal family have neither integrity nor credibility. They have repeatedly made blunders and caused much damage to Punjab and Sikhism. ਰਾਜਨੀਤੀ ਵਿੱਚ ਜੇਕਰ ਕੋਈ ਚੀਜ਼ ਮਹੱਤਵਪੂਰਨ ਹੈ, ਤਾਂ ਉਹ ਹੈ ਇਮਾਨਦਾਰੀ। ਇਹ ਭਰੋਸੇਯੋਗਤਾ ਹੈ. ਬਾਦਲ ਪਰਿਵਾਰ ਦੀ ਨਾ ਤਾਂ ਇਮਾਨਦਾਰੀ ਹੈ ਅਤੇ ਨਾ ਹੀ ਭਰੋਸੇਯੋਗਤਾ। ਉਨ੍ਹਾਂ ਨੇ ਵਾਰ-ਵਾਰ ਗਲਤੀਆਂ ਕੀਤੀਆਂ ਹਨ ਅਤੇ ਪੰਜਾਬ ਅਤੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਹੈ।
@parminderkaur7844
@parminderkaur7844 Сағат бұрын
7.3 minutes to onwards excellent answers. 🙏🙏🙏👍👍👍
@KuldeepSingh-n1r4y
@KuldeepSingh-n1r4y 11 сағат бұрын
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਨਹੀਂ ਸੋਚ ਸਕਦੀ ਇਸ ਕਰਕੇ ਲੋਕਾਂ ਨੂੰ ਅਕਾਲੀ ਦਲ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ
@PindaGill-b5d
@PindaGill-b5d 11 сағат бұрын
ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਹੀ ਵਿਰੋਧੀਆਂ ਵਲੋਂ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਨੇ ਪਰ ਕਹਿੰਦੇ ਨੇ ਸੱਚਾਈ ਦੇ ਰਸਤੇ ਤੇ ਚੱਲਣ ਵਾਲੇ ਕਦੇ ਵੀ ਕਮਜ਼ੋਰ ਨਹੀਂ ਹੁੰਦੇ।
@BalwantSingh-to7nu
@BalwantSingh-to7nu 14 сағат бұрын
ਉਹ ਭਰਾਵਾ ਤੈਨੂੰ ਇੰਟਰਵਿਊ ਲੈਣ ਦਾ ਪਤਾ ਹੀ ਨਹੀਂ ਖੁਲ ਕੇ ਸੁਆਲ ਹੀ ਨਹੀਂ ਕਰਦਾ
@Sukhwindersingh-f3k5f
@Sukhwindersingh-f3k5f 9 сағат бұрын
ਹੋਰ ਸਵਾਲ ਕਿੱਦਾਂ ਕਰੀਦੇ ਆ ਤੂੰ ਨਾਲ ਆ ਜਾਣਾ ਸੀ ਸਿਰ ਚ ਡਾਂਗ ਮਾਰਦਾ ਤੇ
@charanjivsingh4776
@charanjivsingh4776 12 сағат бұрын
People know every thing
@dalwindersingh6321
@dalwindersingh6321 10 сағат бұрын
ਬੈਂਸ ਸਵਾਲ ਤਾਂ ਕਰਨ ਹੀ ਨੀ ਦੇਣ ਦਿੰਦਾ।ਅਕਾਲ ਤਖਤ ਸਾਹਿਬ ਕੋਮ ਦਾ ਏ,ਕੋਮ ਤਾ ਵਿਚਾਰ ਦੇਵੇਗੀ।
@akashdeepsingh-sd9xb
@akashdeepsingh-sd9xb 11 сағат бұрын
ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਆਪਣੇ ਪੁਰਾਣੇ ਰੰਗ ਵਿੱਚ ਆਵੇਗਾ।
@Sukhjinder5911
@Sukhjinder5911 13 сағат бұрын
Parkash badal mur gya - Bains verge chwl shud gya
@ਸ੍ਰਰਣਜੀਤਸਿੰਘਜੀ
@ਸ੍ਰਰਣਜੀਤਸਿੰਘਜੀ 11 сағат бұрын
ਮਾਹਾਰਾਜਾ ਰਣਜੀਤ ਸਿੰਘ ਦੀ ਸਜਾ ਸਖਸੀ ਰਹਿਣੀ ਪ੍ਰਤੀ ਸਜਾ ਸੀ ਤੁਹਾਡੀਆ ਗਲਤੀਆ ਪੰਥ ਨਾਲ ਹਨ ਜੇਕਰ ਸੁਖਬੀਰ ਬਾਦਲ ਨੂੰ ਲਗਦਾ ਸੀ ਕਿ ਦੋਸ਼ ਸਹੀ ਨਹੀ ਹਨ ਤਾ ਹਾ ਦੀ ਬਜਾਏ ਨਾ ਵੀ ਕਹਿ ਸਕਦੇ ਸਨ ਦੂਜਾ ਅਕਾਲ ਤਖਤ ਸਾਹਿਬ ਵਲੋ ਆਦੇਸ਼ ਹੈ ਕਿ ਪੰਥ ਦੇ ਧਾਰਮਿਕ ਸਮਾਗਮ ਦੌਰਾਨ ਰੈਲੀ ਨਹੀ ਕਰਨੀ ਫਿਰ ਮਾਘੀ ਕਾਨਫਰੰਸ ਕਿਉ ਕੀਤੀ ਜਾ ਰਹੀ ਹੈ.
@sukhvirsinghmaan4928
@sukhvirsinghmaan4928 6 сағат бұрын
ਇਕੋ ਗੱਲ ਵਾਰ ਵਾਰ ਕਰ ਰਿਹਾ ਕਿ ਜਥੇਦਾਰ ਸਾਬ ਨੇ ਤਾ ਕਿਹਾ ਨਹੀ ਕਿ ਅਸਤੀਫੇ ਨਹੀ ਮਨਜ਼ੂਰ ਕੀਤੇ ਤੇ ਹੁਕਮ ਨਹੀ ਮੰਨਿਆ,,,ਲੳ ਫੇਰ ਹੁਣ ਕਹਿ ਦਿੱਤਾ ਜਥੇਦਾਰ ਸਾਹਿਬ ਜੀ ਨੇ ਕੇ ਅਸਤੀਫੇ ਦੇਣ ਛੇਤੀ ਤੋ ਛੇਤੀ,,ਇਹ ਵੀ ਕਿਹਾ ਕਿ ਅਸੀ ਇਕ ਵਾਰ 20 ਦਿਨ ਦਾ ਸਮਾਂ ਦਿੱਤਾ ਸੀ ਓਸ ਤੋ ਬਾਦ ਕੋਈ ਸਮਾਂ ਨਹੀਂ ਦਿੱਤਾ ਗਿਆ ਇਹ ਟਾਲ ਰਹੇ ਨੇ
@TejinderAujla-h6i
@TejinderAujla-h6i 9 сағат бұрын
ਮਾਨਤਾ ਤਾਂ ਤੁਹਾਡੀ ਲੋਕਾਂ ਨੇ ਰੱਦ ਕਰ ਦਿੱਤੀ ਹੈ ਬੈਸ ਸਾਬ ਚੋਣ ਕਿਮੀਸਨ ਅਕਾਲ ਤਖਤ ਸਹਿਬ ਤੋਂ ਉਪਰ ਹੋ ਗਿਆ
@akashdeepsingh-sd9xb
@akashdeepsingh-sd9xb 11 сағат бұрын
ਸੁਖਬੀਰ ਸਿੰਘ ਬਾਦਲ ਵਿੱਚ ਕੋਈ ਤੇ ਖ਼ਾਸ ਗੱਲ ਹੈ ਜਿਸਦੇ ਕਿਰਦਾਰ ਨੂੰ ਖ਼ਰਾਬ ਕਰਨ ਲਈ ਨੈਸ਼ਨਲ ਪਾਰਟੀਆਂ ਤੇ ਪਾਰਟੀ ਵਿੱਚ ਬੈਠੇ ਗ਼ਦਾਰ ਜ਼ੋਰ ਲਾ ਰਹੇ ਹਨ।
@satrangisiyasat6034
@satrangisiyasat6034 8 сағат бұрын
ਇਹ ਹੀ ਅਕਾਲੀ ਦਲ ਦਾ ਬੇੜਾ ਗਰਕ ਕਰਨ ਵਿੱਚ ਸਭ ਤੋਂ ਵੱਧ ਜਿੰਮੇਵਾਰ ਹੈ।
@premsingh-qr7wi
@premsingh-qr7wi 12 сағат бұрын
ਬਾਦਲਾਂ ਨੇ ਇਹੋ ਜਿਹੇ ਬਹੁਤ ਕਰਿੰਦੇ ਪਾਲ ਰੱਖੇ ਹਨ
@preetamsingh9182
@preetamsingh9182 12 сағат бұрын
ਬੈਸ਼ ਤੂ ਕੀ ਜਾਣੇ ਗੁਰੂ ਘਰ ਦੀ ਬਖਸ਼ਿਸ਼
@Amriksingh-cn5oh
@Amriksingh-cn5oh 10 сағат бұрын
ਗਲੋਂ ਲੱਥ ਜਾਓ ਕੋਮ ਦੇ ਏਨਾ
@sohansingh721
@sohansingh721 15 сағат бұрын
ਬੈਂਸ ਸਾਹਿਬ ਤੁਸੀ ਦੱਸੋ ਇਹ ਸੁਖਬੀਰ ਸਿੰਘ ਬਹਾਦਰ ਕਸੂਰਵਾਰ ਹੈ ਕਿ ਨਹੀ।
@SumanpreetSingh-b1k
@SumanpreetSingh-b1k 11 сағат бұрын
ਬਾਦਲ ਤੋਂ ਬਿਨਾ ਅਕਾਲੀ ਦਲ ਖ਼ਤਮ ਹੋ ਜਾਵੇਗਾ ਇਹ ਗੱਲ ਪੰਜਾਬੀਆਂ ਨੂੰ ਸੋਚਣੀ ਪਵੇਗੀ , ਪੰਜਾਬ ਬਰਬਾਦ ਹੋ ਜਾਵੇਗਾ
@SukhjitDhaliwal-wn7xp
@SukhjitDhaliwal-wn7xp 12 сағат бұрын
ਅਸਲੀ ਰੌਲਾ ਹੀ ਬਾਦਲ ਨੂੰ ਦਿੱਤਾ ਫਖਰ ਏ ਕੌਮ ਵਾਪਿਸ ਲੈਣ ਦਾ ਹੈ ਜੋ ਬੈਂਸ ਵੀ ਮੰਨਦਾ ਹੈ
@jaspreetkaler4187
@jaspreetkaler4187 14 сағат бұрын
Mr. Bains, you can’t try yo fake the fact that journalists and all other parties got a chance to speak against the Akali Dal since Sukhbeer Badal and other Badal Gang got all the power in their hands. Please stop defending these culprits now and spare Punjab and Sikhs now 🙏
@sukhvirsinghmaan4928
@sukhvirsinghmaan4928 6 сағат бұрын
ਲੳ ਜੀ ਕਹਿ ਦਿੱਤਾ ਜਥੇਦਾਰ ਸਾਹਿਬ ਨੇ ਕਿ ਅਸਤੀਫੇ ਨਹੀ ਦੇ ਰਹੇ ਛੇਤੀ ਹੁਕਮ ਮੰਨਣ, ਹੁਣ ਭੱਜੋ ਜਿਥੇ ਭੱਜਣਾ,,
@Jassjaskaransingh-j2y
@Jassjaskaransingh-j2y 11 сағат бұрын
ਪੰਜਾਬ ਨੂੰ ਤਰੱਕੀ ਦੇ ਰਾਹ ਤੇ ਸੁਖਬੀਰ ਸਿੰਘ ਬਾਦਲ ਜੀ ਹੀ ਲੈ ਕੇ ਜਾ ਸਕਦੇ ਹਨ।
@ArmanDeep-l9b
@ArmanDeep-l9b 11 сағат бұрын
ਦਿੱਲੀ ਦੀਆਂ ਪਾਰਟੀਆਂ ਤੇ ਸਾਡੇ ਗ਼ਦਾਰ ਬਾਗੀ ਧੜੇ ਦੇ ਲੀਡਰਾਂ ਇਹਨਾਂ ਨੈਸ਼ਨਲ ਪਾਰਟੀਆਂ ਨਾਲ ਰਲਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹਨ।
@HarpreetSingh-q8b
@HarpreetSingh-q8b 11 сағат бұрын
ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਸੁਖਬੀਰ ਸਿੰਘ ਬਾਦਲ ਹਨ ਜੇ ਬਾਦਲ ਸਾਬ ਨੂੰ ਪ੍ਰਧਾਨਗੀ ਤੋਂ ਪਾਸੇ ਕਰ ਦਿੱਤਾ ਤਾਂ ਸ਼੍ਰੌਮਣੀ ਅਕਾਲੀ ਦਲ ਖ਼ਤਮ ਹੋ ਜਾਵੇਗਾ।
@pawiterparhar7041
@pawiterparhar7041 13 сағат бұрын
To Harcharan Singh Bains, Lots of people are critcizing about Sukhbir Singh Badal why SAD party is not taking his resignation. Bains Sahib we do not need to slip from stand because who they slipped from their stand why those people couldn't win the election like Prem Singh Chandumajara because these people fighting only for individual purposes but not for SAD Party or for our people of Punjab and for own state. So we need to stand against opposition strongly because they will come back at the same point........Sat Siri akal... Pawiter Singh Parhar from USA & US Citizen if some one has concerned with my comment ,will feed back to them
@mandhirsandha4106
@mandhirsandha4106 14 сағат бұрын
Akali dal cant revive, as long as Sukhbir badal or badal family is leading it. where the akalis gone?????
@nazarsingh1123
@nazarsingh1123 14 сағат бұрын
ਤੁਸੀਂ ਨਹੀਂ ਮੰਨਦੇ ਧੋਖੇਬਾਜ਼ ਜਥੇਦਾਰ ਸਾਹਿਬ ਨੇ ਸਭ ਕੁਝ ਕਹਿ ਦਿੱਤਾ ਹੈ ਤੁਸੀਂ ਇੱਕ ਵਾਰ ਜਥੇਦਾਰ ਮਤਲਬ ਅਕਾਲ ਤਖ਼ਤ ਦਾ ਹੁਕਮ ਮੰਨ ਕੇ ਅਸਤੀਫਾ ਦਿਓ ਦੁਬਾਰਾ ਫਿਰ ਪ੍ਰਧਾਨ ਬਣ ਜਿਓ ਤੁਹਾਡੀ ਭਾਈਵਾਲ ਰਹੀ ਪਾਰਟੀ ਭਾਜਪਾ ਹੁਣੇ ਹੀ ਮੰਦਰ ਬਣਾ ਕੇ ਹਟੀ ਹੈ ਉਸ ਦੀ ਮਾਨਤਾ ਤਾਂ ਰੱਦ ਨਹੀਂ ਹੋਈ
@DaljitSohal-k5s
@DaljitSohal-k5s 8 сағат бұрын
Great Mr Bains great reply to everything mently v clear man
@gurbindersingh-s4y
@gurbindersingh-s4y 17 сағат бұрын
Guru sahib ne aapa pura parivaar path vaste vaar Dita,eh party di registration nu royi jande aa .Thankless ppl. They think themselves the most intelligent ppl on this planet and consider others fool.But I think they are living in fools paradise.
@Dbbjf145
@Dbbjf145 16 сағат бұрын
Bains cheeme warge kaulichat advisers ne Akali dal nub badal dal vich badal ditta
@harjinderbajwa8095
@harjinderbajwa8095 15 сағат бұрын
ਬਿਲਕੁਲ ਜੀ 👍👍
@GORAWALIA
@GORAWALIA 10 сағат бұрын
ਪੰਜਾਬ ਦਾ ਬੇੜੀ ਇਨ੍ਹਾ ਲੋਕਾ ਨੇ ਡੋਬੀ
@gurbindersingh-s4y
@gurbindersingh-s4y 17 сағат бұрын
Due to their arrogance,they have been kicked out of politics and will suffer again if they keep in confrontation between Shri Akal Takht Sahib.
@dalbirsingh5890
@dalbirsingh5890 15 сағат бұрын
ਅੱਸੀ ਪੰਚਾਸੀ ਪਰਸੈਂਟ ਤੁਹਾਡੇ ਵਿਰੁੱਧ ਇਸੇ ਲਈ ਬੋਲਦੇ ਹਨ ਕਿਉਂਕਿ ਤੁਸੀਂ ਪੰਜਾਬ ਦੇ ਪੱਖ ਵਿੱਚ ਕੋਈ ਕੰਮ ਕੀਤਾ ਹੀ ਨਹੀਂ ਤੁਸੀਂ ਅੱਸੀਂ ਕਹਿੰਦੇ ਹੋ ਪਰ ਨੜ੍ਹਿਨਵੇਂ ਪ੍ਰਤੀਸ਼ਤ ਬਾਦਲ ਕਾਲੀ ਦੇ ਵਿਰੁੱਧ ਹੈ
@amritpalkaur8004
@amritpalkaur8004 2 сағат бұрын
ਸਾਰੀ ਪਾਰਟੀ ਦੀ ਗ਼ਲਤੀਆਂ ਦਾ ਜਿੰਮੇਵਾਰ ਸੁਖਬੀਰ ਬਾਦਲ ਨੂੰ ਹੀ ਕਿਉ ਬਣਾਇਆ ਜਾਂਦਾ
@GurmailCheema-t2p
@GurmailCheema-t2p 9 сағат бұрын
Main root for everything is this man
@jaggideol3014
@jaggideol3014 14 сағат бұрын
ਸਭ ਤੋਂ ਵੱਡਾ ਚਵਲ
@jaspalsinghbhangu5053
@jaspalsinghbhangu5053 14 сағат бұрын
ਬੈਸ ਵਰਤਿਆ ਨੇ ਹੀ ਅਕਾਲੀਆ ਦਾ ਭੱਠਾ ਬਠਾਇਆ
@BaljeetSingh-wi1tu
@BaljeetSingh-wi1tu 4 сағат бұрын
ਜੇ ਭੈੜੇ ਕੰਮ ਹੀ ਅਕਾਲੀ ਦਲ ਨੇ ਕੀਤੇ ਨੇ ਤਾਂ ਨਿੰਦਿਆਂ ਕਾਂਗਰਸ ਨੂੰ ਜਾਵੇ।ਅਕਾਲੀ ਤਾਂ ਇਹੀ ਚਾਹੁੰਦੇ ਨੇ।
@Rajpal-oq5dl
@Rajpal-oq5dl 15 сағат бұрын
SOI Aklai Dall jindabad
黑天使被操控了#short #angel #clown
00:40
Super Beauty team
Рет қаралды 61 МЛН
1% vs 100% #beatbox #tiktok
01:10
BeatboxJCOP
Рет қаралды 67 МЛН
Cat mode and a glass of water #family #humor #fun
00:22
Kotiki_Z
Рет қаралды 42 МЛН
“Don’t stop the chances.”
00:44
ISSEI / いっせい
Рет қаралды 62 МЛН
Ram Janmbhoomi Ki Poori Kahaani - Archaeologist K. K. Muhammed
1:52:38
Ranveer Allahbadia
Рет қаралды 5 МЛН
黑天使被操控了#short #angel #clown
00:40
Super Beauty team
Рет қаралды 61 МЛН