Show with Jathedar Giani Harpreet Singh | Shri Akal Takhat Sahib | EP 193 | Talk with Rattan

  Рет қаралды 413,273

Talk with Rattan

Talk with Rattan

Күн бұрын

Пікірлер: 1 600
@balkarsingh4548
@balkarsingh4548 Жыл бұрын
ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਰਬੱਤ ਦਾ ਭਲਾ ਕਰੋ ਜੀ
@rajinderpalsinghsidhu5270
@rajinderpalsinghsidhu5270 Жыл бұрын
,l0 $,
@dairytech1086
@dairytech1086 Жыл бұрын
ਕਰੜੇ ਰਹੋ ਜੱਥੇਦਾਰ ਸਾਹਿਬ ਅਸੀਂ ਸਾਰੇ ਨਾਲ ਹਾਂ ਆਪ ਜੀ ਦੇ
@Shicin230
@Shicin230 Жыл бұрын
ਬਹੁਤ ਸੋਹਣੀਆਂ ਗੱਲਾ ਕਹੀਆਂ ਜਥੇਦਾਰ ਜੀ ਨੇ। ਵਾਹਿਗੁਰੂ ਜੀ ਮਿਹਰ ਕਰਨ ਤੁਹਾਨੂੰ ਚੜਦੀ ਕਲਾ ਬਖ਼ਸ਼ਣ।
@panjab5aab782
@panjab5aab782 Жыл бұрын
ਬਹੁਤ ਦੇਰ ਬਾਅਦ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਹੀ ਫੈਸਲਾ ਹੋਇਆ ਬੜਾ ਚੰਗਾ ਲੱਗਾ, ਤੇ ਸਿੱਖ ਹੋਣ ਦਾ ਮਾਣ ਮਸੂਸ ਹੋਇਆ
@gurdhian2840
@gurdhian2840 Жыл бұрын
ਅਕਾਲ ਤਖ਼ਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ । ਜਥੇਦਾਰ ਸਾਹਿਬ ਤੁਸੀ ਅੱਗੇ ਹੋਕੇ ਚੱਲੋ ਸਾਰਾ ਪੰਜਾਬ ਤੁਹਾਡੇ ਨਾਲ ਚੱਲੇਗਾ।
@STINGER101
@STINGER101 Жыл бұрын
United Sikhs under akal takth . For Punjab and unity of Sikhs
@jijag8758
@jijag8758 Жыл бұрын
ਅਕਾਲੀ ਬੋਲ । ਪੰਜਾਬ ਨੇ ਵੋਟਾਂ ਚ ਦੱਸ ਦਿੱਤਾ
@kabaddi0015
@kabaddi0015 Жыл бұрын
Jathedar agge hoke ta chlu je badal kahu
@Raman42002
@Raman42002 Жыл бұрын
​@@kabaddi0015 RSS Wale Sikho ke fake account bana kar comment na karein
@sanjeet933
@sanjeet933 Жыл бұрын
@@Raman42002 jeda india nu todan di gall karuga uda na Punjab ch tha labni Naa bidesha ch jinne b tirange di beadbi kiti us sab da passport cancel kita gya huna di khair nai Pura india unite ho ke Inna nu sabak sikhao
@HarpalSingh-kj1fu
@HarpalSingh-kj1fu Жыл бұрын
ਅਸੀਂ ਜਥੇਦਾਰ ਸਾਹਿਬ ਜੀ ਦੇ ਨਾਲ ਖੜੇ ਹਾਂ ਵਾਹਿ ਗੁਰੂ ਭਲੀ ਕਰਨ
@harbhajansidhu914
@harbhajansidhu914 Жыл бұрын
ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ। #CallForSarbatKhalsa #WeSupportAkalTakhatSahib #WeStandwithAmritpalSingh
@shabadshakti4664
@shabadshakti4664 Жыл бұрын
ਬਿਲਕੁਲ ਸਹੀ
@tirathkaur847
@tirathkaur847 Жыл бұрын
ਜੱਥੇਦਾਰ ਸਾਹਿਬ ਜੀ ਤੁਹਾਡੇ ਸਟੈਂਡ ਨਾਲ ਸਾਡਾ ਹੌਸਲਾ ਹੋਰ ਬਲੰਦ ਹੋਇਆ ,ਖਾਲਸੇ ਪੰਥ ਦੀ ਚੜਦੀਕਲਾ🙏🙏
@gamdoorsinghdhaliwal6321
@gamdoorsinghdhaliwal6321 Жыл бұрын
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਸਿੱਖ ਕੌਮ ਹਮੇਸ਼ਾ ਹੁਕਮ ਮੰਨਣ ਨੂੰ ਤਿਆਰ ਹੈ ਤੇ ਤਿਆਰ ਰਹੇਗੀ ਤੇ ਸਦਾ ਹੀ ਜਥੇਦਾਰ ਹੁਕਮ ਮੰਨਦੇ ਰਹਾਂਗੇ ਵਹਿਗਰੂ ਜੀ ਕਾ ਖ਼ਾਲਸਾ ਵਹਿਗਰੂ ਜੀ ਕੀ ਫਤਹਿ
@bindabassian8399
@bindabassian8399 Жыл бұрын
ਜੱਥੇਦਾਰ ਜੀ ਨੇ ਜੋ ਸਟੈਂਡ ਲਿਆ ਕੌਮ ਲਈ ਲਿਆ ਅਸੀਂ ਸਾਰੇ ਜੱਥੇਦਾਰ ਸਾਹਿਬ ਦੇ ਨਾਲ ਆ 💯⛳️
@kabelsingh713
@kabelsingh713 Жыл бұрын
WAHEGURU JI SARBAT DA BHALA KAREO WAHEGURU JI
@sahibdeepsingh_
@sahibdeepsingh_ Жыл бұрын
Hnji
@jatttw8
@jatttw8 Жыл бұрын
Huu
@baldevsidhu7719
@baldevsidhu7719 Жыл бұрын
ਹੋ ਸਕਦਾ ਅਜ ਵਾਲੀ video police custody ਵਿਚ ਬਨਾਈ ਹੋਵੇ ਪਰ impressions ਇਹ ਦਿਤਾ ਉਹ ਬਾਹਰ ਤਾਕਿ ਪੇਸ ਨਾ ਕਰਨਾ ਪਵੇ ਅਜ ਕਲ ਤਾ ਨਵੀ technology ਨਾਲ ਪੁਰਾਨੀ video edit ਕਰਕੇ ਕੁਝ ਵੀ ਬੁਲਾਇਆ ਜਾ ਸਕਦੇ ਹੈ This is called Deepfake Artificial Intelligence voice simulation? Canada ਵਿਚ ਬੁਹਤ ਲੋਕ ਠਗੇ ਹਨ
@jatttw8
@jatttw8 Жыл бұрын
@@baldevsidhu7719 ki pta ਭਾਈ hun apa nu ki pta thode arge lok wala dunge janda ehna dunga ni jaida
@ranikaur1945
@ranikaur1945 Жыл бұрын
ਮੈਂ ਜਥੇਦਾਰ ਜੀ ਦਾ ਦਿਲੋ ਧੰਨਵਾਦ ਕਰਦੀ ਹਾਂ ।ਬੜੀ ਸੂਝ ਨਾਲ ਵਿਚਾਰ ਕੀਤੀ। ਮਾਣ ਵਾਲੀ ਗੱਲ ਆ ਸਿੱਖ ਕੌਮ ਲਈ। 🙏🙏🙏🙏🙏
@harmanjeetsingh8308
@harmanjeetsingh8308 Жыл бұрын
ਆਕਾਲ ਤਖਤ ਮਹਾਨ ਹੈ ਸਿਖ ਕੌਮ ਦੀ ਸ਼ਾਨ ਹੈ ਜਥੇਦਾਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਥੇਦਾਰ ਸਾਬ ਜੀ ਨੇ ਕੌਮ ਦੀ ਡਿੱਗ ਰਹੀ ਪੱਗ ਨੂ ਬਚੌਣ ਵਾਸਤੇ ਸ਼ਟੈਡ ਲਿਆ 🙏🙏
@RaghuveerSingh-td7om
@RaghuveerSingh-td7om Жыл бұрын
ਸਾਰਾ ਪੰਥ ਤੁਹਾਡੇ ਨਾਲ ਹੈ ਜਥੇਦਾਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਹਰ ਕਰਨ
@ShakuntlaDevi-ps2hl
@ShakuntlaDevi-ps2hl Жыл бұрын
O1
@jagtartoor2821
@jagtartoor2821 Жыл бұрын
ਸ਼ਾਂਤ ਰਹੋ ਅਤੇ ਦਿਮਾਗ ਨਾਲ ਸੋਚ ਸਮਝ ਕੇ ਚੱਲਣ ਦੀ ਲੋੜ ਹੈ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
@tegsingh1677
@tegsingh1677 Жыл бұрын
ਵਧੀਆ ਸੰਦੇਸ਼ ਦਿੱਤਾ ਜਥੇਦਾਰ ਸਾਹਬ ਨੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਬਾਬਤ ਵੀ ਬਹੁਤ ਚੰਗੇ ਢੰਗ ਨਾਲ ਗੱਲ ਕੀਤੀ ਤੇ ਮੈਂ ਸਿੱਖ ਹਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਇਆ ਹਰ ਹੁਕਮ ਸਿਰ ਮੱਥੇ ਪ੍ਰਵਾਨ ਏ ਜੀ
@hurshindergrewal7410
@hurshindergrewal7410 Жыл бұрын
ਗਿਆਨੀ ਜੀ ਨਾਲ ਬੇਸ਼ੱਕ ਕਈ ਰੋਸੇ ਨੇ ਪਰ ਜਿਸ ਸੰਸਥਾ ਨੂੰ ਓਹ represent ਕਰਦੇ ਨੇ ਓਹ ਬਹੁਤ ਵੱਡੀ ਹੈ ਤੇ ਗੁਰੂ ਸਾਹਿਬ ਵਲੋਂ ਬਖਸ਼ੀ ਗਈ ਹੈ, ਸੋ ਜਥੇਦਾਰ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਹੈ।
@shabadshakti4664
@shabadshakti4664 Жыл бұрын
ਗਿਲੇ ਸ਼ਿਕਵੇ ਦੂਰ ਕਰਨ ਦਾ ਇੱਕ ਵਧੀਆ ਉਪਰਾਲਾ ਹੈ ਕਿ ਸਰਬੱਤ ਖਾਲਸਾ ਸੱਦ ਲਿਆ ਜਾਵੇ
@parwindersingh4120
@parwindersingh4120 Жыл бұрын
ਮੇਰੇ ਲਈ ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ
@rajindersingh6282
@rajindersingh6282 Жыл бұрын
ਵਾਹਿਗੁਰੂ ਜੀ ਜਥੇਦਾਰ ਜੀ ਨੂੰ ਚੜਦੀ ਕਲਾ ਰਖੇ ਜੀ ਸਿਖਾ ਦਾ ਸਾਥ ਦਿਓ ਜੀ ਧੰਨਵਾਦ ਜੀ 🙏
@amarkhalsa4567
@amarkhalsa4567 Жыл бұрын
ਜੱਥੇਦਾਰ ਸਾਹਬ ਅਸੀਂ ਸਾਰੇ ਤੁਹਾਡੇ ਨਾਲ ਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਡਟੇ ਰਹੋ ਸਰਬੱਤ ਖਾਲਸਾ ਸੱਦੋ ❤❤❤❤❤❤
@DarshanSingh0001
@DarshanSingh0001 Жыл бұрын
, ਪਰਮਾਤਮਾ ਸਾਰੇ ਸਿੰਘ ਸਮੂਹ ਸਿੱਖ ਸੰਗਤਾਂ ਤੇ ਮੇਹਰ ਭਰਿਆ ਹੱਥ ਰੱਖਣ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਹੁਤ ਹੀ ਵਧੀਆ ਸੁਝੱਜੇ ਢੰਗ ਨਾਲ ਬਿਆਨ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ਲਖਵੀਰਸਿੰਘਭੁੱਲਰ-ਖ9ਮ
@ਲਖਵੀਰਸਿੰਘਭੁੱਲਰ-ਖ9ਮ Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ 🙏 ਜਥੇਦਾਰ ਸਾਹਿਬ ਜੀ ਆਪ ਜੀ ਦਾ ਇਕ ਇਕ ਸਬਦ 100% ਸੱਚ ਹੈ ਜੀ 🙏
@bhupindersinghbhupindersin5557
@bhupindersinghbhupindersin5557 Жыл бұрын
ਬਹੁਤ ਵਧੀਆ ਵਿਚਾਰ ਜਥੇਦਾਰ ਸਾਹਿਬ ਨੇ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਲੋਕਾਂ ਨੂੰ ਦਿਤੇ ਆ ਵਾਹਿਗੁਰੂ ਮੇਹਰ ਕਰੇ ਸਿੱਖ ਕੌਮ ਨੂੰ ਇਸ ਦੁਖਦ ਘੜੀ ਵਿਚ ਸਮੱਥ ਬਖ਼ਸ਼ੇ ਜੀ 🙏
@absolutepunjabi2394
@absolutepunjabi2394 Жыл бұрын
ਬੱਲੇ ਜਥੇਦਾਰ ਸਾਹਿਬ ਦਿਲ ਜਿੱਤ ਲਿਆ ⚔️
@Dic364
@Dic364 Жыл бұрын
ਆਗੈ ਸੁਖੁ ਮੇਰੇ ਮੀਤਾ॥ ਪਾਛੇ ਆਨਦੁ ਪ੍ਰਭਿ ਕੀਤਾ॥ ਮਾਹਰਾਜ ਜੀ ਬਹੁਤ ਖੁਸ਼ੀਆਂ ਵੰਡ ਰਹੇ ਹਨ। ਝੋਲੀਆਂ ਅੱਗੇ ਕਰੋ ਤੇ ਭਰ ਲਵੋ। ਸਰਬੱਤ ਦਾ ਭਲਾ ਮੰਗੋ।
@BalwinderSingh-up7mf
@BalwinderSingh-up7mf Жыл бұрын
ਜਥੇਦਾਰ ਸਾਹਿਬ ਜੀ ਸਿੱਖ ਕੌਮ ਦਾ ਇਮਾਨ ਸਤਿਕਾਰ ਜੋਗ ਹਨ ਤੇ ਇਹਨਾਂ ਦੇ ਬਚਨ ਹੀ ਸਾਡੀ ਜਿੱਤ ਹੈ ਸਿੱਖ ਕੌਮੀ ਮਸਲਿਆਂ ਤੇ ਇਕ ਹੋਣਾ ਜਰੂਰੀ ਹੈ 🌹🌹🌹🌹🌹🌹🌹🌹🙏🙏🙏🙏🙏🙏
@jagpaldhillon2040
@jagpaldhillon2040 Жыл бұрын
K. 😅l
@STINGER101
@STINGER101 Жыл бұрын
United Sikhs for akal takth ❤
@gurbajsinghgill8782
@gurbajsinghgill8782 Жыл бұрын
​@@STINGER101n
@vishvakumar7658
@vishvakumar7658 Жыл бұрын
Sab kuch 2024 ke liye plan hai..amritpal Singh bjp ka agent hai taki Hindu Sikh ko divide kar bjp 2024 ka election Jeet sake.
@sanjeet933
@sanjeet933 Жыл бұрын
Jede ne uk ch tirange di beadbi kiti e pura india uuni bakhse ga nai Fansi di saja honi chaidi e India de sare log jede tirange nu pyar karde ne sare ikathe ho ke Inna nu sabak sakhao
@happysidhu653
@happysidhu653 Жыл бұрын
ਵਧੀਆ ਸੁਲਝੇ ਹੋਏ ਕੌਂਮ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ 🙏
@JaspalSingh-yx8dg
@JaspalSingh-yx8dg Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਸਟੈਂਡ ਲਿਆ ਹੈ ਤੁਸੀਂ ਚੜ੍ਹਦੀ ਕਲਾ ਰਹੋ ਕੋਮ ਹਮੇਸ਼ਾ ਤੁਹਾਡੇ ਨਾਲ ਹੈ
@Luvvsidhu
@Luvvsidhu Жыл бұрын
Waheguru ji ka Khalsa waheguru ji ki fateh 🙏 ਖਾਲਸਾ ਪੰਥ ਦੀ ਚੜ੍ਹਦੀ ਕਲਾ ਸਿੱਖ ਕੌਮ ਮਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤🎉
@AmarjeetSingh-yk9rm
@AmarjeetSingh-yk9rm Жыл бұрын
ਜਥੇਦਾਰ ਜੀ ਬਹੁਤ ਵਧੀਆ ਤੁਸੀ ਅੱਗੇ ਚੱਲੋ ਸਾਰਾ ਪੰਥ ਖਾਲਸਾ ਤੁਹਾਡੇ ਨਾਲ ਹੈ ਜੀ ਵਾਹਿਗੁਰੂ ਜੀ ਖਾਲਸਾ ਚੜਦੀ ਕਲਾ ਵਿੱਚ ਹੈ
@JaswantSingh-sw9qi
@JaswantSingh-sw9qi Жыл бұрын
ਸਿੰਘ ਸਾਹਿਬ ਜੀ ਆਪਾਂ ਸਰਕਾਰ ਨੂੰ ਰੜਕ ਦੇ ਹਾਂ। ਕਿਤੇ ਸਰਕਾਰ ਆਪਾਂ ਨੂੰ ਵਰਤ ਨਾ ਜਾਵੇ। ਬਚ ਕੇ ਜਰਾ। ਫੈਸਲੇ ਸਖ਼ਤ ਲੈਣੇ ਪੈਣਗੇ। ਕੌਮ ਤੁਹਾਡੇ ਨਾਲ ਹੈ।
@arshsekhon_21
@arshsekhon_21 Жыл бұрын
ਜਦ ਸਰਕਾਰਾਂ ਦੀ ਨੀਤ, ਕਿਰਦਾਰੋਂ ਦਾਗੀ ਹੋ ਜਾਂਦੀ, ਪੰਜਾਬ ਮੇਰੇ ਦੀ ਹਵਾ, ਫੇਰ ਬਾਗੀ ਹੋ ਜਾਂਦੀ। My upcoming song ⛳
@shabadshakti4664
@shabadshakti4664 Жыл бұрын
ਬਿਲਕੁਲ ਸਹੀ
@tarndeepsinghdhaliwal5105
@tarndeepsinghdhaliwal5105 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ@@shabadshakti4664
@ASingh1699k
@ASingh1699k Жыл бұрын
Ok... Sikh kaum di koi sarkar ni ay Maharaja Ranjit Singh de Raj too vaad.
@davindersingh193
@davindersingh193 Жыл бұрын
❤❤
@GurpreetSingh-qz3yw
@GurpreetSingh-qz3yw Жыл бұрын
@harman7192
@harman7192 Жыл бұрын
ਸਹੀ ਕਿਹਾ ਸਿੰਘ ਸਾਹਿਬ ਜੀ ਨੇ ਪੰਜਾਬ ਇੱਕ ਗੁਲਦਸਤੇ ਦੀ ਤਰਾਂ ਹੈ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੰਜਾਬ ਦੇ ਲੋਕ ਸ਼ਰਾਰਤੀ ਅਨਸਰਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਦੇ ਸਮਰੱਥ ਹਨ ਪ੍ਰਮਾਤਮਾ ਵੀ ਸੱਚ ਦੇ ਨਾਲ ਹਮੇਸ਼ਾ ਖੜ੍ਹਾ ਰਹਿੰਦਾ ਹੈ ਧੰਨਵਾਦ ਜੀ
@Illuminati_NWO
@Illuminati_NWO Жыл бұрын
ਸਰਬੱਤ ਖਾਲਸਾ 14 ਅਪ੍ਰੈਲ 2023 ਸ੍ਰੀ ਮੁਕਤਸਰ ਸਾਹਿਬ
@didarsingh6519
@didarsingh6519 Жыл бұрын
ਸ਼੍ਰੀ ਆਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ।
@thewarrior679
@thewarrior679 Жыл бұрын
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ। ਸਿੰਘ ਸਾਹਿਬ ਜੀ ਪੂਰੀ ਕੌਮ ਆਪ ਜੀ ਦੇ ਨਾਲ ਹੈ।
@Manjotsingh-di2ij
@Manjotsingh-di2ij Жыл бұрын
Bhi sahab ji right.bilkul
@kabaddi0015
@kabaddi0015 Жыл бұрын
Singh saab te aap badal de kahe te chalde
@manukewalachanni
@manukewalachanni Жыл бұрын
ਜੱਥੇਦਾਰ ਜੀ ਤੁਸੀਂ ਵਧੀਆ ਸਟੈਂਡ ਲਿਆ ਸਾਰੀ ਕੌਮ ਤੁਹਾਡੇ ਨਾਲ ਆ, 🙏🙏🙏🙏
@dalersingh5082
@dalersingh5082 Жыл бұрын
ਜਥੇਦਾਰ ਸ੍ਹਾਬ ਜੀ ਬਹੁਤ ਵਧੀਆ ਫ਼ੈਸਲੇ ਲਏ ਹਨ ਤੁਸੀਂ । ਕੌਮੀ ਮਸਲੇ ਤੇ ਸੰਗਤਾਂ ਨੂੰ ਇੱਕ ਜੁੱਟ ਹੋ ਕੇ ਜਥੇਦਾਰ ਸ੍ਹਾਬ ਜੀ ਦਾ ਸਾਥ ਦੇਣਾ ਚਾਹੀਦਾ ਹੈ ਜੀ।।🙏🏻🙏🏻।।
@ManjeetSingh-yn7dt
@ManjeetSingh-yn7dt Жыл бұрын
ਵਾਹਿਗੁਰੂ ਜੀ ਵਾਹਿਗੁਰੂ
@JagdishSingh-hg9jh
@JagdishSingh-hg9jh Жыл бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਨ
@dancersaket
@dancersaket Жыл бұрын
I am hindu born in Punjab me my family living here from past 30 years I love Punjab all my friends are Sikh very good and educated video for dharma Sikh and hindu we all are from Punjab first Waheguru ji ka Khalsa waheguruuu ji ki Fateh
@jitsingh8827
@jitsingh8827 Жыл бұрын
ਜਥੇਦਾਰ ਜੀ ਤੁਸੀਂ ਜੋ ਹੁਕਮ ਦੇਵੋਗੇ ਸਾਡੇ ਸਿਰ ਮੱਥੇ ਜੀ
@jaskaranchahal5333
@jaskaranchahal5333 Жыл бұрын
ਵੀਰ ਜੀ ਹੁਕਮ ਦੇ ਤਾਂ ਦਿੱਤਾ ਆਉਣ ਵਾਲੇ ਸਮੇਂ ਵਿੱਚ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ। ਪੰਜਾਬ ਵਿੱਚ ਖੇਤਰੀ ਪਾਰਟੀ ਸਾਇਦ ਅਕਾਲੀ ਦਲ (ਬ) ਨੂੰ ਹੀ ਸਮਝਦੇ ਹਨ ਜਥੇਦਾਰ ਸਾਹਿਬ
@Sardars001
@Sardars001 Жыл бұрын
​@@jaskaranchahal5333 ਇਹ ਵੀਰ ਸਾਰੀ ਬਾਦਲਾਂ ਦੀ ਸਿਆਸਤ ਐ । ਇਹ ਬਾਦਲਾਂ ਦਾ ਬਹੁਤ ਵੱਡਾ ਚਮਚਾ ਏ । ਇਹ ਬਾਦਲਾਂ ਦਾ ਬਣਾਇਆ ਹੋਇਆ ਤਾਂ ਜਥੇਦਾਰ ਐ ।
@msshergill6776
@msshergill6776 Жыл бұрын
ਜਥੇਦਾਰ ਸਾਹਿਬ ਜੀ ਦੇਰ ਆਏ ਦਰੁਸਤ ਆਏ।
@navneetsandhu5946
@navneetsandhu5946 Жыл бұрын
ਜਥੇਦਾਰ ਸਾਹਿਬ ਜੀ ਵਾਹਿਗੁਰੂ ਜੀ ਕੀ ਫ਼ਤਹਿ
@baljitsingh8394
@baljitsingh8394 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏❤️🙏 ਜਥੇਦਾਰ ਸਾਹਿਬ ਜੀ ਸਾਰੀ ਸਿੱਖ ਕੋਮ ਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ 🙏❤️🙏 ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਆ ਕਲਾ ਵਿੱਚ ਰੱਖਣ ਜੀ 🙏🌹🙏🌹🙏🌹🙏🌹🙏
@deepchattha1775
@deepchattha1775 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@harpreetsinghthind2816
@harpreetsinghthind2816 Жыл бұрын
🙏🚩ਅੱਗੇ ਵਦੋ ਜੀ, ਗੁਰੂ ਕਿਰਪਾ ਕਰੂ ਗਾ 🙏🚩
@sukhbirsinghbhullr5973
@sukhbirsinghbhullr5973 Жыл бұрын
🙏🏻❤️ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ 🙏🏻🙏🏻ਧੰਨ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੁ ਹਰਗੋਬਿੰਦ ਸਿੰਘ ਸਾਹਿਬ ਪਾਤਸ਼ਾਹੀ ਛੇਵੀਂ ਆਪ ਜੀ ਅਤੇ ਸਮੁੱਚੀ ਸਿੱਖ ਕੌਮ ਨੂੰ ਚੜਦੀ ਕਲਾ ਬਖਸ਼ਣ ਜੀ।ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ।
@karamjeetkaur6307
@karamjeetkaur6307 Жыл бұрын
ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸਾਨ ਹੈ 🙏🙏🙏🙏🙏 ਜਥੇਦਾਰ ਜੀ ਤੇ ਸਾਰੀ ਸਿੱਖ ਕੌਮ ਨੂੰ ਮਾਣ ਹੈ 🙏🙏🙏🙏🙏
@gurdevsingh1821
@gurdevsingh1821 Жыл бұрын
ਬਿਲਕੁਲ ਸਹੀ ਕਿਹਾ ਹੈ ਜਥੇਦਾਰ ਸਾਹਿਬ ਜੀ ਨੇ ਕਿ ਖੇਤਰੀ ਪਾਰਟੀ ਨੂੰ ਹੀ ਤਰਜੀਹ ਦੇਣ ਦੀ ਲੋੜ ਹੈ ਪੰਜਾਬ ਵਾਸੀਓ ਜਾਗੋ
@mampreetsingh6594
@mampreetsingh6594 Жыл бұрын
ਧੰਨਵਾਦ ਜਥੇਦਾਰ ਸਾਹਿਬ ਜੀ 🙏 ਅੰਮਿ੍ਤਪਾਲ ਸਿੰਘ ਜਿੰਦਾਬਾਦ
@BaljinderKaur-qv3qg
@BaljinderKaur-qv3qg Жыл бұрын
Waheguru ji tusi mehar kro Punjab te
@NarinderSingh-ks1bt
@NarinderSingh-ks1bt Жыл бұрын
Waheguru ji waheguru ji
@jaswindertiwana2973
@jaswindertiwana2973 Жыл бұрын
ਜਥੇਦਾਰ ਸਾਹਿਬ ਜੀ ਚੜ੍ਹਦੀ ਕਲਾ ਵਿਚ ਰਹੋ ਜੀ ਅਸੀਂ ਤੁਹਾਡੇ ਨਾਲ ਹਾਂ ਜੀ
@hansarsh9242
@hansarsh9242 Жыл бұрын
ਵਾਹਿਗੁਰੂ ਜੀ ਮੇਹਰ ਕਰੇ ਸਭ ਤੇ❣🙏
@maanrathore1684
@maanrathore1684 Жыл бұрын
ਮੈਂ ਵਿਰੋਧੀ ਸੀ ਜਥੇਦਾਰ ਜੀ ਦਾ ਪਰ ਹੁਣ ਫ਼ੈਨ ਹੋ ਗਏ ਹਾਂ, ❤❤❤❤ ਬੱਸ ਹੁਣ ਕੌਮ ਦਾ ਸਾਥ ਖੁਲ ਕੇ ਦਿਓ ,ਅਸੀਂ ਨਾਲ ਹਾਂ ਤੁਹਾਡੇ
@dhillon11
@dhillon11 Жыл бұрын
Sahi Keha Veer Propoganda Kr K Akaal Takhat sahib de taqat kamjor kiti gyi but hun yakeen rakhyie Takhat Sahib 🙏🏻
@BhupinderSingh-7888
@BhupinderSingh-7888 Жыл бұрын
Jatadar sahib freedom🗽 nal km krn jida hun lag rya fr sadi kom kisa to kyo davu jitt khalsa di hova sikh raj jindabad💪
@sukhsahni2640
@sukhsahni2640 Жыл бұрын
thoda time hor ruk jo fer virodi ho javoge
@jassikhangura8414
@jassikhangura8414 Жыл бұрын
Jatherdar is reading script, wait Kar la Bai jaldhi he patah lagjoo jatherdar da. Maa baap warga koi hero nahi. Ohdah de fan raho. Enha political jokrah de Magar lagan da nuksaan he hundah.
@Ra3w2
@Ra3w2 Жыл бұрын
​@@BhupinderSingh-7888 Sikh qaum da nuksan hove Partition hone pe. Ikhatte rahenge to Tarakki karenge
@akamkahlonakamkahlon6698
@akamkahlonakamkahlon6698 Жыл бұрын
ਜਥੇਦਾਰ ਜੀ ਅਸਾਮ ਭੇਜੇ ਸਿੰਘ ਰਿਹਾਅ ਕਰੋ ਆਪਾ ਤੁਹਾਡੇ ਨਾਲ ਅਲਟੀਮੇਟਮ ਦਾ ਸਮਾ ਖਤਮ ਹੋ ਗਿਆ
@sonusanger1137
@sonusanger1137 Жыл бұрын
ਕੋਮ ਹਮੇਸ਼ਾਂ ਚਰਦੀਕਲਾ ਹੈ। ਤੇ ਰਹੁ ਗੀ
@Balbirsinghusa
@Balbirsinghusa Жыл бұрын
We love our Akaal TakhT sahib ji.we can give our lives for our Guru Any time when my Guru need.
@anmolbrar3391
@anmolbrar3391 Жыл бұрын
ਸ਼ਾਇਦ ਇਹ ਪਹਿਲੀ ਵਾਰ ਬਹੁਤ ਹੀ ਪੜ੍ਹੇ ਲਿਖੇ ਹੋਏ ਜਥੇਦਾਰ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀਉ ਸਿੱਖ ਕੌਮ ਲਈ ਬਹੁਤ ਵਧੀਆ ਸੇਧ ਦੇਣ ਲਈ ਮਿਲੇ ਹੋਏ ਹਨ। ਧੰਨਵਾਦ ਜੀਉ।
@sukhjitkaur2466
@sukhjitkaur2466 Жыл бұрын
Boht vadiya vichar jathedar sahib ji de 🙏
@JaswinderSingh-lc4vv
@JaswinderSingh-lc4vv Жыл бұрын
ਬਹੁਤ ਵਧੀਆ ਵੀਚਾਰ ਕੀਤੇ, ਜਥੇਦਾਰ ਸਾਹਿਬ ਜੀ ਨੇ
@KhalsaRajforever1
@KhalsaRajforever1 Жыл бұрын
Waheguru ji ka Khalsa Waheguru ji ki fateh. Jathedarr ji. We have lot's respect for you forever jo be tusi stand leha. Waheguru ji🙏🙏🙏 thanu Waheguru ji hamecha chardi kalah vich rakhea. Waheguru ji🙏🙏🙏🙏🙏🙏🙏🙏🙏🙏🙏🙏
@ssk907
@ssk907 Жыл бұрын
ਜਥੇਦਾਰ ਸਾਹਿਬ ਜਿੰਦਾਬਾਦ
@gumitkaur7941
@gumitkaur7941 Жыл бұрын
ਬਹੁਤ ਹੀ ਵਧੀਆ ਸਟੈਂਡ ਵਾਹਿਗੁਰੂ ਜੀ
@GurmeetSingh-oz2xw
@GurmeetSingh-oz2xw Жыл бұрын
ਸੁਰਿੰਦਰ ਕੌਰ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ ਸਚੇਪਾਤਸਹ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਪੰਥ ਦੀ ਆਪ ਲਾਜ ਰੱਖੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹਆਸਾ ਕਰੋ ਸਭੇ ਪੁਰੀਆ ਹੋਰ ਕੋਈ ਨਾ ਸਹਾਰਾ ਛੇਵੇਂ ਪਾਤਸ਼ਾਹ ਮੇਰੇ ਪੰਥ ਨੂੰ ਇਸੇ ਤਰਾਂ ਹੀ ਸਹੀ ਫੈਸਲੇ ਲੈਣ ਲਹਿ ਆਪਣੀ ਸੁਮੱਤ ਬਖਸ਼ੋ ਏਕਤਾ ਬਖਸ਼ੋ ਸਾਡਾ ਸਿੱਖ ਰਾਜ ਚਰੜ੍ਹਦਿਕਲਾ
@gurmeetdhillon5201
@gurmeetdhillon5201 Жыл бұрын
Waheguru ji waheguru ji waheguru ji waheguru ji waheguru ji bhai jathedar sahib ji te mehar bahrai hat rakhna ji 🙏🙏🙏🙏🙏🙏🙏🙏🙏🙏🙏🙏🙏🙏🙏
@ਜਗਤਾਰਮੰਗੀ
@ਜਗਤਾਰਮੰਗੀ Жыл бұрын
ਜਥੇਦਾਰ ਸਾਹਿਬ ਜੀ ਜੋਂ ਲੋਕ ਅੱਜ ਵੀ ਤੁਹਾਡੇ ਤੇ ਕਈ ਤਰਾਂ ਦੇ ਦੋਸ ਲਗਾ ਰਹੇ ਹਨ ਉਹ ਲੋਕ ਕਦੇ ਵੀ ਪੰਥ ਹਿਤੈਸ਼ੀ ਨਹੀਂ ਹੋ ਸਕਦੇ।
@dharminderchhina-fj2dx
@dharminderchhina-fj2dx Жыл бұрын
Waha Guru ji ka Khalsa waheguru ji ki Fateh
@ranbirdhillon804
@ranbirdhillon804 Жыл бұрын
ਜਥੇਦਾਰ ਜੀ ਅਜ ਆਕਾਲੀ ਫੂਲਾ ਸਿੰਘ ਬਨਣ ਦਾ ਮੌਕਾ ਐ । ਇਹੋ ਜਿਹਾ ਸਟੈਂਡ ਲੳ ਕਿ ਲੋਕ ਤੁਹਾਡੀਆਂ ਉਦਾਹਰਣਾਂ ਦਿਆ ਕਰਨ ।
@gurmailkaur2197
@gurmailkaur2197 Жыл бұрын
ਸਾਨੂੰ ਬਹੁਤ ਆਸ ਹੈ ਜਥੇਦਾਰ ਸਾਹਿਬ ਤੋਂ,ਇਸ ਔਖੀ ਘੜੀ ਚ ਸਾਡੀ ਅਗਵਾਈ ਕਰਨ
@sandeepadv9934
@sandeepadv9934 Жыл бұрын
Very nice views ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@SatnamSingh-xk7qc
@SatnamSingh-xk7qc Жыл бұрын
ਜੱਥੇਦਾਰ ਸਾਹਿਬ ਸੱਚ ਮੁੱਚ ਹੀ ਜੱਥੇਦਾਰ ਹਨ
@rajeshkumardevgun9534
@rajeshkumardevgun9534 Жыл бұрын
ਸਿੱਖ ਪੰਥ ਜਿੰਦਾਬਾਦ ਜੱਥੇਦਾਰ ਸਾਹਿਬ ਤੁਹਾਨੂੰ ਕੌਂਮ ਨੂੰ ਸਹੀ ਅਗਵਾਈ ਦੇਣੀ ਚਾਹੀਦੀ ਹੈ ਤੇ ਲਗਾਤਾਰ ਦਿੱਤੀ ਜਾਣੀ ਚਾਹੀਦੀ ਹੈ ਸਹੀ ਅਤੇ ਗਲਤ ਬਾਰੇ ਦੱਸਦੇ ਰਹਿਣਾ ਚਾਹੀਦਾ ਹੈ ਤਾ ਜੋ ਕੋਈ ਵੀ ਤਾਕਤ ਕੌਂਮ ਦਾ ਅਤੇ ਪੰਜਾਬ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਕਰ ਸਕੇ ਜੀ ਮੇਰੇ ਵੱਲੋ ਆਪਜੀ ਦਾ ਬਹੁਤ ਬਹੁਤ ਸਤਿਕਾਰ
@Singh-ih7cl
@Singh-ih7cl Жыл бұрын
ਬਿਲਕੁਲ ਸਹੀ ਵਿਚਾਰ ਦੱਸੇ ਜਥੇਦਾਰ ਜੀ ਨੇ |
@narinderkalkat812
@narinderkalkat812 Жыл бұрын
ਜਥੇਦਾਰ ਸਾਹਿਬ ਨੇ ਬਿਲਕੁਲ ਸਹੀ ਕਿਹਾ ਸਿੱਖ ਪੰਥ ਨੂੰ ਇਕ ਜੁੱਟ ਹੋਣਾ ਪੈਣਾ ਹੈ ਨਹੀਂ ਤਾਂ ਸਰਕਾਰਾ ਸਿੱਖ ਧਰਮ ਨੂੰ ਬਦਨਾਮ ਕਰਨਗਿਆ
@kikarsinghkikarsingh2877
@kikarsinghkikarsingh2877 Жыл бұрын
THANK YOU RATTAN JI FOR THIS INTERVIEW .
@dilpreetsinghdhillon511
@dilpreetsinghdhillon511 Жыл бұрын
ਜਥੇਦਾਰ ਜੀ ਯੂਟਿਊਬ ਤੇ ਚੈਨਲ ਕਦੋਂ ਚੱਲਣਾ ਤੁਸੀਂ ਤਾਂ ਕਿਹਾ ਸੀ ਇੱਕ ਮਹੀਨੇ ਵਿੱਚ ਚੱਲ ਪੁਉ 🙏🏻🙏🏻🙏🏻🙏🏻🙏🏻🙏🏻
@gurdeepsinghbajwabajwa5162
@gurdeepsinghbajwabajwa5162 Жыл бұрын
ਬਹੁਤ ਵਧੀਆ ਜਥੇਦਾਰ ਸਾਹਿਬ ਜੀ
@vishalrai9596
@vishalrai9596 Жыл бұрын
ਵਾਹਿਗੁਰੂ ਜੀ ਜੱਥੇਦਾਰ ਸਾਹਿਬ ਨੂੰ ਇਸ ਤਰਾਂ ਹੀ ਚੜ੍ਹਦੀਕਲਾਂ ਚ ਰੱਖਣ ਬਹੁਤ ਵਧੀਆ ਵਿਚਾਰ🙏
@manindersingh7802
@manindersingh7802 Жыл бұрын
ਜੱਥੇਦਾਰ ਸਾਬ ਨੇ ਪਹਿਲੀ ਵਾਰੀ ਸਿੱਖ ਕੌਮ ਦਾ ਸਟੈਂਡ ਲਿਆ ਸਾਨੂੰ ਸਬ ਨੂੰ ਜਥੇਦਾਰ ਸਾਬ ਦਾ sath ਦੇਣਾ ਚਾਹੀਦਾ ਹੈ ⚔️💯🚩🙏🏻
@suhkvindersingh215
@suhkvindersingh215 Жыл бұрын
ਜਥੇ ਦਾਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,, ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜੀ ਤੇ ਆਪਣੇ ਸਾਰੇ ਸਿੰਘਾਂ ਦਾ ਸਾਥ ਦੋ ਜੀ 🙏🙏
@ASingh1699k
@ASingh1699k Жыл бұрын
Right stand right time. Full support.
@jogindersinghgulati5134
@jogindersinghgulati5134 Жыл бұрын
ਸਤਿਕਾਰਯੋਗ ਜਥੇਦਾਰ ਸਾਹਿਬ ਜੀ ਨੂੰ ਵਾਹਿਗੁਰੂ ਜੀ ਸਦੈਵ ਚੜ੍ਹਦੀ ਕਲਾ ਵਿਚ ਰੱਖਣ । ਓਹ ਇਸੇ ਤਰ੍ਹਾਂ ਦੇਸ਼ ਕੌਮ ਦੀ ਮਜ਼ਬੂਤੀ ਨਾਲ ਅਗਵਾਈ ਕਰਦੇ ਰਹਿਣ।
@pritpalsingh5160
@pritpalsingh5160 Жыл бұрын
ਵਹਿਗੁਰੂ ਜੀ ਕਾ ਖਾਲਸਾ ਵਹਿਗੂਰ ਜੀ ਕੀ ਫ਼ਤਹਿ
@ਜਗਤਾਰਮੰਗੀ
@ਜਗਤਾਰਮੰਗੀ Жыл бұрын
ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ।ਤੁਸੀ ਬਹੁਤ ਹੀ ਬਹੁ ਪੱਖੀ ਸ਼ਖ਼ਸੀਅਤ ਹੋ। ਜੋਂ ਤੁਸੀਂ ਕੌਮ ਨੂੰ ਸਹੀ ਦਿਸ਼ਾ ਵੱਲ ਸੇਧ ਦੇ ਸਕਣ ਦੇ ਸਮਰੱਥ ਹੋ। ਜੋਂ ਤੁਸੀਂ ਕੌਮ ਲਈ ਸੰਦੇਸ਼ ਜਾਰੀ ਕਰੋਗੇ ਸਾਰੀ ਸਿੱਖ ਕੌਮ ਨੂੰ ਖਿੜ੍ਹੇ ਮੱਥੇ ਪਰਵਾਨ ਕਰਨੀ ਹੋਵੇਗੀ।
@HarjitSingh-xd7wi
@HarjitSingh-xd7wi Жыл бұрын
JATHEDAAR SAHAB WAHEGURU JI KA KHALSA WAHEGURU JI KI FATEH.
@didarsingh6519
@didarsingh6519 Жыл бұрын
ਬਿਲਕੁੱਲ ਸਹੀ ਆਖਿਆ ਸਤਿਕਾਰ ਯੋਗ ਜੱਥੇਦਾਰ ਸਾਹਿਬ ਜੀ ਨੇ
@lakhishah8489
@lakhishah8489 Жыл бұрын
Waheguru ji ka Khalsa waheguru ji ke Fateh
@jasvirsinghshergarh
@jasvirsinghshergarh Жыл бұрын
ਧੰਨਵਾਦ ਜਥੇਦਾਰ ਸਾਹਿਬ ਜੀ।
@hardeepkour468
@hardeepkour468 Жыл бұрын
Always stay higest spirit wahe guru ji🙏🙏👍👍
@dkkhalsa1551
@dkkhalsa1551 Жыл бұрын
ਜਥੇਦਾਰ ਸਾਹਿਬ ਜੀ ਸਾਡੀ ਕੌਮ ਨੂੰ ਆਪਣੀ ਜਾਨ ਦੀ ਤਰਾ ਸਮਝ ਕੇ ਬੋਲ ਰਹੇ ਨੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਧਨਵਾਦ ਜੀ
@jasjitsinghsingh3070
@jasjitsinghsingh3070 Жыл бұрын
ਬਹੁਤ ਵਧੀਆ ਗੱਲਬਾਤ ਜਥੇਦਾਰ ਸਾਬ ਨੂੰ ਸਲਾਮ
@laxmansingh11
@laxmansingh11 Жыл бұрын
ਸ੍ਰੀ ਅਕਾਲ ਤੱਖਤ ਸਾਹਿਬ ਜੀ ਦਾ ਸੱਭ ਹੁੱਕਮ ਸਿੱਰ ਮੱਥੇ ਖਾਲਸਾ ਜੀ ਇੱਕ ਨਿਸ਼ਾਨ ਸਾਹਿਬ ਥੱਲੇ ਅਕੱਠੇ ਹੋ ਜਾਓ ਜੀ
@barasingh1679
@barasingh1679 Жыл бұрын
Bhut changi speech, bhut hi soojwan skhshiat..👌🏻👌🏻👌🏻🙏🏻
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@brinderkaur2071
@brinderkaur2071 Жыл бұрын
First time seeing a man talking about saving punjab & culture. Well said, sir.
@brinderkumar3401
@brinderkumar3401 Жыл бұрын
Pehli bar Brinder naam ka aur koi bhi dekha.
@sarwansingh1803
@sarwansingh1803 Жыл бұрын
ਸਿੰਘ ਸਹਿਬ ਜੀਉ ਆਪ ਨੂੰ ਦਿਲੋ ਸਲੂਟ ਹੈ ਭਾਵੇ ਚਾਰ ਦਿਨ ਹੀ ਰਹੋ ਅਕਾਲ ਤਖਤ ਸਾਹਿਬ ਤੇ ਸੇਵਦਾਰ ਬਣਕੇ ਪਰ ਤੁਹਾਡੀ ਇਕ ਇਕ ਗਲ ਚ ਦਮ ਹੈ ਕੌਮ ਨੂੰ ਇਕ ਕਰਨ ਚ ਤੁਸੀ ਬਹੁਤ ਵਡਾ ਸੁਨੇਹਾ ਦਿੱਤਾ ਜੋ ਸਦੀਆਂ ਤਕ ਕੌਮ ਯਾਦ ਰਖੇਗੀ ਇਸ ਸਮੇ ਨੂੰ
@FlopJat
@FlopJat Жыл бұрын
Good statement ਜਥੇਦਾਰ ਸਾਹਿਬ ਜੀ
@sardarsaabsingh6463
@sardarsaabsingh6463 Жыл бұрын
ਜਥੇਦਾਰ ਸਾਹਿਬ, ਅਸੀ ਤੁਹਾਡੇ ਨਾਲ ਹਾ 🙏
@ਹਰਜੀਤਸਿੰਘਭੁੱਲਰ
@ਹਰਜੀਤਸਿੰਘਭੁੱਲਰ Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sandeepsingh-xq2lc
@sandeepsingh-xq2lc Жыл бұрын
Waheguru ji
Show with Dalvir Goldy | Political | EP 526 | Talk with Rattan
30:57
Talk with Rattan
Рет қаралды 32 М.
Human vs Jet Engine
00:19
MrBeast
Рет қаралды 165 МЛН
Это было очень близко...
00:10
Аришнев
Рет қаралды 6 МЛН
Osman Kalyoncu Sonu Üzücü Saddest Videos Dream Engine 275 #shorts
00:29
Human vs Jet Engine
00:19
MrBeast
Рет қаралды 165 МЛН