Show with Karan Singh Aulakh | Reverse Migration | EP 196 | Talk with Rattan

  Рет қаралды 218,444

Talk with Rattan

Talk with Rattan

Жыл бұрын

#karansinghaulakh #talkwithrattan #reversemigration
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.com/show/6KUEYML...
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 840
@PrabhjotSingh-ly4et
@PrabhjotSingh-ly4et Жыл бұрын
ਦਿਲ ਖੁਸ਼ ਹੁੰਦਾ ਇਹੋ ਜਿਹੇ ਵੀਰਾਂ ਨੂੰ ਦੇਖ ਕੇ, ਅੱਜ ਵੀ ਲੋਕਾਂ ਚ ਆਪਣੇ ਪੰਜਾਬ ਆਪਣੇ ਸਭਿਆਚਾਰ ਲਈ ਦਰਦ ਹੈ ❤ ਜਿਉਂਦਾ ਵਸਦਾ ਰਹਿ ਵੀਰੇ ✨
@ravindergill1
@ravindergill1 Жыл бұрын
ਬਗਾਨਾ ਦੇਸ ਬਗਾਨਾ ਹੀ ਹੁੰਦਾ,ਜਿਉਦਾ ਰਹੇ ਵੀਰ ਚੱਗਾ ਸੁਨੇਹਾ ਦੇ ਰਿਹਾ,
@user-og4in5yx2i
@user-og4in5yx2i Жыл бұрын
ਦੂਰਅੰਦੇਸ਼ੀ ਨਾਲ ਸੋਚੋਗੇ ਤਾਂ ਇਸ ਵੀਰ ਦੀਆਂ ਗੱਲਾਂ ਬਿਲਕੁਲ ਸਹੀ ਹਨ,ਆਪਣੀਆਂ ਪੀੜ੍ਹੀਆਂ ਬਚਾਉਣੀਆਂ ਹਨ ਤਾਂ ਪੰਜਾਬ ਵਿੱਚ ਹੀ ਸਿੱਖਾਂ ਨੂੰ ਪੰਜਾਬੀਆਂ ਨੂੰ ਕਾਮਯਾਬ ਹੋਣਾ ਪੈਣਾ
@KulwantSingh-iw9sj
@KulwantSingh-iw9sj Жыл бұрын
ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ। ਪੰਜਾਬ ਸਾਡਾ ਰਹੇ ਵੱਸਦਾ। ਪੰਜਾਬੀਓ ਪੰਜਾਬ ਵਿੱਚ ਹੀ ਰਹੋ।ਪੰਜਾਬ ਨੂੰ ਛੱਡ ਕੇ ਕਦੇ ਨਾ ਜਾਓ।
@manmindersingh5711
@manmindersingh5711 Жыл бұрын
Mudan nu ta bhot dil krda pr p police jaije najaje parche pon nu khali aa 🤬ohda ki Hal kriye ek adha parcha hunda Baki police pa dindi aa
@Hsdbhm
@Hsdbhm Жыл бұрын
ਵਧੀਆ ਪਹਿਲਕਦਮੀ ਕੀਤੀ ਹੈ ਬਾਈ ਨੇ ਜੇ ਕਿਸੇ ਨੇ ਮਜਬੂਰੀ ਚ ਜਾਣਾ ਤਾਂ 2-4 ਜਾਂ 5-7 ਸਾਲ ਕਮਾ ਕੇ ਵਾਪਸ ਆਉਣ ਦੀ ਸੋਚ ਨਾਲ ਜਾਓ ਬਾਈ ਦੀ ਗੱਲ ਸਹੀ ਹੈ ਕਿ 90% ਲੋਕ ਇਹੀ ਸੋਚ ਰੱਖਦੇ ਨੇ ਵਾਪਸ ਜਾਣ ਦੀ ਪਰ ਪੂਰੀ ਕਿਸੇ ਕਿਸੇ ਦੀ ਹੁੰਦੀ ਆ । ਆਉਣ ਵਾਲੇ ਸਮੇਂ ਚ ਇਹ ਰੁਝਾਨ ਚੱਲੂਗਾ, ਲੋਕ ਵਾਪਸ ਆਉਣ ਲੱਗਣਗੇ
@PB.-13
@PB.-13 Жыл бұрын
ਕਨੇਡਾ ਦੇਖਣ ਨੂੰ ਈ ਸੋਹਣਾ ਲੱਗਦਾ, ਜਲੂਸ ਕੱਢਿਆ ਪਿਆ ਲੋਕਾਂ ਦਾ, ਨੀਂਦ ਨਹੀਂ ਆਉਂਦੀ ਸਾਰੀ ਰਾਤ ਘਰਾਂ ਦੀਆਂ ਕਿਸ਼ਤਾਂ ਬਾਰੇ ਸੋਚਕੇ..।
@jass2748
@jass2748 Жыл бұрын
Oh bhrava jina loka kol ethe ghar nhi ohna nu be tentiona hi ne india vich bi
@PB.-13
@PB.-13 Жыл бұрын
@@jass2748 😁😁😁 Bai apan middle class di gal karde aa jihna kol sab kujh haiga. Kal nu tusi kahoge v dihadi karn ala banda v aukha Punjab ch.
@oemex388
@oemex388 Жыл бұрын
Depends who you know in Canada porson was saying you gave me so much now I am full don't need anything
@PB.-13
@PB.-13 Жыл бұрын
@@oemex388 Those kind of people are rare. And plz do ask that person that how many years he scarificed?
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਗ਼ਰੀਬੀ ਹੈ ਮੱਦਦ ਦੀ ਬੁਹਤ ਜ਼ਰੂਰਤ ਹੈ
@Gurdeep.Singh_Dhaliwal
@Gurdeep.Singh_Dhaliwal Жыл бұрын
ਬਹੁਤ ਵਧੀਆ ਫੈਸਲਾ ਛੋਟੇ ਵੀਰ ਦਾ ਮੈ ਵੀਜਟਰ ਗਿਆ ਸੀ ਦੋ ਮਹੀਨਿਆਂ ਲਈ ਸਰੀ ਚ ਆਪਾ ਨੂੰ ਤਾ ਸਾਰੀ ਸਮਝ ਲੱਗ ਗਈ ਬਸ ਫੇਰ ਕੀ ਖਿੱਚ ਤਾ ✈️ ਪੰਜਾਬ ਨੰੂ
@jonyzaildaar9311
@jonyzaildaar9311 10 ай бұрын
Love u bro
@user-kt8ho6zg8b
@user-kt8ho6zg8b 4 ай бұрын
Same 1 month bd
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਕਨੇਡਾ ਹੁਣ ਕਨੇਡਾ ਨਹੀਂ ਰਿਹਾ ਪੰਜਾਬ ਬਣ ਗਿਆ ਪੰਜਾਬ ਵਰਗੀ ਧਰਤੀ ਕਿਤੇ ਵੀ ਨਹੀਂ ਜਾਇਦਾਦ ਵੇਚਕੇ ਬਾਹਰ ਦਿਹਾੜੀ ਕਰਨ ਜਾਂਦੇ ਹਾਂ ਗੁਲਾਮ ਬਣਕੇ ਰਹਿ ਗਏ ਇਸ ਬੱਚੇ ਦੀਆਂ ਗਲਾਂ ਸੌ ਪਰਸਿੰਟ ਸਚ ਹੈ
@amansarpanchlangiana13
@amansarpanchlangiana13 Жыл бұрын
ਬਹੁਤ ਵਧੀਆ ਫੈਸਲਾ ਲਿਆ ਕਿਰਨਦੀਪ ਵੀਰ👌
@sapindersingh4083
@sapindersingh4083 Жыл бұрын
ਸੋਚ ਨੂੰ ਸਲਾਮ ਏ ਵੀਰ ਦੀ ਸੋਚ ਨੂੰ
@Pritpxl
@Pritpxl Жыл бұрын
ਹੱਸਦਾ ਵੱਸਦਾ ਰਹੇ ਪੰਜਾਬ ❤
@Positivevibes0001gurhargarden
@Positivevibes0001gurhargarden Жыл бұрын
🙏
@factspk373
@factspk373 Жыл бұрын
ਬਹੁਤ ਵਧੀਆ ਪੰਜਾਬ ਚ ਆਪਾਂ majority ਰਹੀਏ ਸਰਦਾਰੋ ਆਜੋ ਸਾਰੇ ਕਮਾ ਕੇ ਪੈਸੇ
@harnetchoudhary1782
@harnetchoudhary1782 Жыл бұрын
ਬਹੁਤ ਵਧੀਆ ਫੈਸਲਾ ਲਿਆ ਹੈ ਵੀਰ ਜੀ ਆਪਣੇ ਪਿੰਡ ਵਿੱਚ ਆਪਣੇ ਪਰਿਵਾਰ ਵਿੱਚ ਆਪਣੇ ਭਾਈਚਾਰੇ ਵਿੱਚ ਰਹੋ ਗੇ ਬਹੁਤ ਵਧੀਆ ਹੈ ਜੀ
@bsingh1310
@bsingh1310 Жыл бұрын
ਜੀ ਆਇਆਂ ਨੂੰ ਸਾਡੀ ਬੋਲੀ ਸਾਡੀ ਹਿਸਟਰੀ ਗੁਰੂਆਂ ਦੀ ਧਰਤੀ ਵਾਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@narinderpalsingh5349
@narinderpalsingh5349 Жыл бұрын
ਵਾਹਿਗੁਰੂ ਪੰਜਾਬ ਦੇ ਇਸ ਪੁੱਤਰ ਨੂੰ ਤੰਦਰੁਸਤੀ,ਤਰੱਕੀ ਅਤੇ ਖੁਸ਼ੀਆਂ ਬਖਸ਼ੇ ।।
@rajwindersingh1620
@rajwindersingh1620 Жыл бұрын
❤bhutsrra soch y
@pavanpreet8839
@pavanpreet8839 Жыл бұрын
​@@rajwindersingh1620g😊p⁹70, ,,,,,,,,,,,
@pavanpreet8839
@pavanpreet8839 Жыл бұрын
M​@@rajwindersingh1620l6
@karamjitdhaliwal2672
@karamjitdhaliwal2672 Жыл бұрын
ਜੋ ਸੁੱਖ਼ ਸੱਝੂ ਦੈ ਚੁਬਾਰੇ, ੳੁਹ ਿਬਲਖ ਨਾ ਭਖ਼ਾਰੇ ਵੀਰੇ ਪੰਜਾਬ ਅਾਪਣਾ ਘਰ ਹੈ ਸਾਮ ਪੈੲੀ ਤੋ ਪੰਛੀ ਵੀ ਅਾਪਣੇ ਘਰ ਵਾਪਸ ਅਾੳੁਦੇ ਨੇ ਬਹੁਤ ਬਹੁਤ ਵਧੀਅਾ ਕੰਮ ਦੀ ਨੀਂਹ ਰੱਖ਼ੀ ਹੈ ਵੀਰ ਜੇ ਹੋਰ ਵੀ ਦੋ ਚਾਰ ਵੀਰ ਭਰਾ ਵਾਪਸ ਅਾ ਗੲੇ ਤਾਂ ਜਿਹੜੀ ਅੰਨੀ ਸੋਚ ਦੇਖ਼ੋ ਦੇਖ਼ ਵਾਲੀ ਬਾਹਰ ਭੱਜਣ ਵਾਲੀ ਦੌੜ ਹੋਸ਼ ਿਵੱਚ ਅਾ ਜਾੳੂਗੀ, ਪੰਜਾਬ ਵੱਸਦਾ ਰਹਿ ਜਾੳੂਗਾ , ਿੲਹੋ ਜਿਹੀ ਸੋਚ ਵਾਹਿਗੁਰੂ ਜੀ ਹਰ ਿੲੱਕ ਿੰੲਨਸਾਨ ਨੂੰ ਜਰੂਰ ਬਖਸ਼ਿਸ਼ ਕਰਨ ਤਾਂ ਕਿ ਪੰਜਾਬ ਦੇ ਪਰਵਾਰ ਸਭ ਰਲ ਬੈਠਣ
@thenewone1254
@thenewone1254 Жыл бұрын
ਬਹੁਤ ਵਧੀਆ ਬਈ reverse migration ਤੇ ਕੰਮ ਕਰਨਾ ਚਾਹੀਦਾ ਸਾਨੂੰ ਸਾਰਿਆ ਨੇ ਇਸ ਚ ਸਾਥ ਦੇਣਾ ਚਾਹੀਦਾ !
@rajandhillon75
@rajandhillon75 Жыл бұрын
ਮੈਂ ਵੀ ਕੈਨੇਡਾ ਰਹਿੰਦਾ ਹਾਂ, ਵੀਰ ਦੀਆਂ ਗੱਲਾਂ ਬਿਲਕੁਲ ਸਹੀ ਨੇਂ ਪਰ ਜਿਹਦੇ ਕੋਲ ਪੰਜਾਬ ਚ ਪੈਲੀ ਜਾਂ ਕੰਮ ਕਾਰ ਘੱਟ ਆ ਉਹ ਬੰਦਾ ਕੋਈ ੫-੧੦ ਸਾਲ ਲਾਅ ਕੇ ਰੋਟੀ ਸੌਖੀ ਕਰਕੇ ਵਾਪਿਸ ਆਜੇ ਸਹੀ ਰਹੇ ਗਾ। ਰਹਿੰਦੀ ਗੱਲ ਬਾਹਰਲੇ ਮੁਲਖ ਦੀ ਜਿੰਦਗੀ ਜਿਆਦਾ ਚਿੰਤਾ ਤੇ ਰੁਝੇਵਿਆਂ ਭਰੀ ਆ।
@bhimsingh8142
@bhimsingh8142 Жыл бұрын
Right bro👍✌️ sahi bilkul keha tuc
@kirpalsingh-qn1rg
@kirpalsingh-qn1rg Жыл бұрын
sarea nu vapis anna cahida kmma ke
@baljeetwarraich7599
@baljeetwarraich7599 Жыл бұрын
Bilkul sahi
@farminglife5890
@farminglife5890 Жыл бұрын
Bilkul assets bna ke aao ithe wapas
@harpreethitusingh-qh7mz
@harpreethitusingh-qh7mz 10 ай бұрын
Mein punjab vich 20000 per month kamma lenda te bilkul khuss aaa........ Na passport banaya...... Na kde bahr Jaan da craze aaya menu............ Ik month delhi reh ke smj aa gyi cc ke punjab to bahr jindgi bekar aaaa
@GurwinderSingh-ki3dx
@GurwinderSingh-ki3dx Жыл бұрын
ਬਹੁਤ ਵਧੀਆ ਫੈਸਲਾ ਵੀਰ ਇਹਨਾਂ ਦੇਸ਼ਾਂ ਵਿੱਚ ਅੰਦਰੂਨੀ ਖੁਸ਼ੀ ਨਹੀਂ
@GurpreetSingh-qy9bk
@GurpreetSingh-qy9bk Жыл бұрын
bhuttt khushiii hoi sunn k veeer nu....shukar aa rabb da...eda di sochh hjje ziundi aa lokaa ch...ni te materialism ne berra grkk krta....waheguru ji mehar karnn eh soch har koi rakhe te punjab nu naa bhuliee
@Canadian_gujjar
@Canadian_gujjar Жыл бұрын
ਕਿੰਨੀਆਂ ਸਹੀ ਗੱਲਾਂ ਨੇ ਵੀਰ ਦੀਆ ਇੱਕ ਵਿ ਗੱਲ ਗ਼ਲਤ ਨਹੀਂ ਹੈਗੀ 💯
@sukhwantsidhu53
@sukhwantsidhu53 Жыл бұрын
ਬਹੁਤ ਵਧੀਆ ਗੱਲ ਹੈ ਜੀ ਖੁਸ਼ੀ ਹੋਈ ਜਾਣ ਕੇ ਪੰਜਾਬ ਪੰਜਾਬੀ ਅਤੇ ਵਿਰਸਾ ਇੰਜ ਹੀ ਬਚੇਗਾ
@sarbjeetkaur2816
@sarbjeetkaur2816 Жыл бұрын
ਪ੍ਰਮਾਤਮਾਂ ਤੁਹਾਨੂੰ ਬਹੁਤ ਖੁਸ਼ ਰੱਖੇ
@baljit8759
@baljit8759 Жыл бұрын
ਬਹੁਤ ਬਧਿਆ ਵਿਚਾਰ ਜੀ ਪੰਜਾਬ ਜਰੂਰ ਮੁੜੋ ਵਸਦਾ ਰਹੇ ਪੰਜਾਬ ਜੇਕਰ ਪੰਜਾਬੀ ਲੋਕ ਕਮਾਈ ਕਰਕੇ ਮੁੜਨ ਪਸੰਜਬ ਨੂੰ 🙏🙏
@jasgill6338
@jasgill6338 Жыл бұрын
ਕਰਨ ਬੇਟਾ ਬਹੁਤ ਵਧੀਆ ਮੌਕੇ ਤੇ ਫ਼ੈਸਲਾ ਲਿਆ ਅਗੇ ਜਾ ਕੇ ਆਪਣੇ ਸਭਿਆਚਾਰ , ਬੋਲੀ , ਬਚਿਆ ਜਾ ਹਰ ਤਰ੍ਹਾਂ ਨਾਲ ਮਾੜਾ ਹਾਲ ਹੋਣ ਦੀ ਸੰਭਾਵਨਾ ਹੈ just now I am in Canada
@gurbakshsingh7762
@gurbakshsingh7762 Жыл бұрын
ਵੀਰ ਜੀ ਮੈਂ ਵੀ ਕਨੇਡਾ ਜਾਨਾਂ ਆਉਂਦਾ ਹਾਂ ਵੀਰ ਦੀਆਂ ਗੱਲਾਂ 100ਸਹੀ ਹਨ ਬੰਦਾ ਕੰਮ ਤੇ ਘਰ ਘਰ ਤੋਂ ਕੰਮ ਹੈ ਉਹ ਦੇਸ਼ ਇਥੋਂ ਜਵਾਨ ਪਲੇ ਪਲਾਏ ਬੱਚੇ ਕੰਮ ਲਈ ਖਿੱਚ ਰਹੇ ਹਨ ਅਤੇ ਅਸੀਂ ਪੈਸਾ ਅਤੇ ਬੱਚੇ ਦੋਨੋਂ ਚੀਜ਼ਾਂ ਓਥੇ ਭੇਜ ਰਹੇ ਹਾਂ ਪੰਜਾਬ ਅਤੇ ਆਪਣੀ ਜਨਰੇਸਨ ਬਚਾਉਣ ਲਈ ਇਹ ਜਰੂਰੀ ਹੈ ਜਿੰਨੀ ਮਿਹਨਤ ਅਸੀਂ ਓਥੇ ਜਾ ਕੇ ਕਰਦੇ ਹਾਂ ਜੇਕਰ ਇਥੇ ਕਰੀਏ ਤਾਂ ਇਥੇ ਵੀ ਵਧੀਆ ਰੋਟੀ ਖਾ ਸਕਦੇ ਹਾਂ
@Rajvir.S.Dhillon
@Rajvir.S.Dhillon Жыл бұрын
ਗੱਲਾਂ ਤੁਹਾਡੀਆਂ ਸੱਚੀਆਂ ਨੇ ਵੀਰਾ ਜੀ ਪਰ ਸਿੱਖਾਂ ਲਈ ਜਾਂ ਖਾਸਕਰ ਜੱਟਾਂ ਲਈ ਐਥੇ ਬਚਿਆ ਕੁਝ ਨਹੀੰ। ਰਿਜ਼ਰਵੇਸ਼ਨ, ਨਸ਼ਾ, ਰਾਜਨੀਤੀ ਅਤੇ ਫੁਕਰੀ ਨੇ ਪੰਜਾਬ ਨੂੰ ਖਾ ਲਿਆ।
@stevenson68478
@stevenson68478 Жыл бұрын
@@Rajvir.S.Dhillon Par 22 Punjab chadna vi koi solution ni haiga, Canada America vich hor vadhi gulami gal paini aa, te 1 peedhi vich virsa parivar sabh khatam ho janda
@Yadha1313
@Yadha1313 Жыл бұрын
💯
@Rajvir.S.Dhillon
@Rajvir.S.Dhillon Жыл бұрын
@@stevenson68478 ਵੀਰ ਜੀ, ਤੁਸੀਂ ਬਿਲਕੁਲ ਸਹੀ ਹੋ। ਪਰ ਐਥੇ ਹਾਲਾਤ ਬਹੁਤ ਵਿਸਫੋਟਕ ਹਨ। ਇੱਕ ਸਿੱਖ ਅਤੇ ਦੂਜਾ ਜੱਟ ਹੋਣ ਦਾ ਕੀ ਖ਼ਮਿਆਜ਼ਾ ਭੁਗਤ ਰਹੇ ਹਾਂ ਮੈਂ ਜਾਣਦਾ ਹਾਂ ਵੀਰ 🙏🏻
@harkanwalsingh2522
@harkanwalsingh2522 Жыл бұрын
Apne kol Punjab Sara Kuj aw te hor country kive canada America ethe sari umar ch sirf ghar hi milda Hor Kuj ni
@KuldeepSingh-xm9pp
@KuldeepSingh-xm9pp Жыл бұрын
ਵੀਰ ਜੀ ਹਮੇਸ਼ਾ ਇਹ ਕਿਹਾ ਕਰੋ ਕਿ ਅਸੀਂ ਅਪਣੇ ਘਰ ਪੰਜਾਬ ਵਾਪਸ ਜਾਣਾ ਹੈ। ਨਾ ਕਿ ਹਰੇਕ ਗਲ ਵਿੱਚ ਇੰਡੀਆ ਆਉਣਾ ਜਾ ਜਾਣਾ ਹੈ। ਤੁਸੀਂ ਬਹੁਤ ਵਧੀਆ ਕੀਤਾ ਹੈ। ਪਹਿਲਾਂ ਵੀ ਲੋਕੀ ਵਿਦੇਸ ਜਾਂਦੇ ਸੀ ਅਤੇ ਪੈਸੇ ਕਮਾਕੇ ਵਾਪਸ ਅਪਣੇ ਘਰ ਆ ਜਾਂਦੇ ਸੀ।
@dhanwantsingh8829
@dhanwantsingh8829 Жыл бұрын
Well said brother I'm new Zealand citizen and PR of Australia but sick of this life and coming back to my Punjab three of my friends already been moved back my father been died but I couldn't attend his funeral now my mom is old and waiting me
@Finlandyoutification
@Finlandyoutification Жыл бұрын
Very sorry to hear about tragedies in your family Dhanwant. Maharaj mehar rakhan.
@sahibjeetsingh8644
@sahibjeetsingh8644 Жыл бұрын
Go back buddy
@Gabbarbathinda
@Gabbarbathinda Жыл бұрын
ਫੇਰ ਮੁੜਿਆ ਬਾਈ ਤੇਰੇ ਵਾਪਿਸ ਆਉਣ ਨਾਲ ਬੇਬੇ ਦੀ ਉਮਰ ਹੋਰ ਲੰਬੀ ਹੋ ਜਾਉ
@hunktimes
@hunktimes Жыл бұрын
Chale jao ji
@amarindersingh4659
@amarindersingh4659 Жыл бұрын
Murrja bai time naal Eh mulk kale pani naalo v bure ne Mirr jo sme naal baad ch pashtawa he reh jana plle
@jangsingh9119
@jangsingh9119 Жыл бұрын
Mera Desh Punjab 🙏
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਸੋਚ ਵੀਰੇ
@MANREET702
@MANREET702 Жыл бұрын
*ਰਤਨ 22 ਬਹੁਤ ਵਧੀਆ ਕੰਮ ਆਉਣ ਵਾਲੀਆਂ ਵੀਡੀਓ ਲੈਕੇ ਆਉਂਦੇ ਹੋ ਧੰਨਵਾਦ*
@Laddi-Harike98
@Laddi-Harike98 Жыл бұрын
ਕਮਾਈ ਕਰਕੇ ਸਾਰਿਆ ਨੂੰ ਵਾਪਸ ਆਉਣ ਚਾਹੀਦਾ ਬਾਈ ਜੀ ਪੰਜਾਬ ਨੂੰ, ਇਸੇ ਚ ਹੀ ਸਾਡੀ ਭਲਾਈ ਹੈ।
@myart-ol7qp
@myart-ol7qp Жыл бұрын
ਬਹੁਤ ਵਧੁਆ ਫੈਸਲਾ ਵੀਰ ਦਾ ਕਾਸ਼ ਹੋਰਾਂ ਨੂੰ ਵੀ ਮੱਤ ਆਵੇ ਕਿ ਪੰਜਾਬ ਤੁਹਾਡੀ ਉਡੀਕ ਕਰ ਰਿਹਾ
@ManjeetKaur-dz4us
@ManjeetKaur-dz4us Жыл бұрын
ਜੜਾਂ ਦਾ ਮਹੱਤਵ, ਬਾਕਮਾਲ ਸੋਚ ਬੇਟੇ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ। ⛳🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@sapindersingh4083
@sapindersingh4083 Жыл бұрын
ਮੇਰੀ ਤਾ ਇੱਕ ਸਲਾਹ ਏ ਸਭ ਨੂੰ ਕੀ ਜਿੰਨੇ ਵੀ ਐਨ ਆਰ ਆਈ ਨੇ ਉਨ੍ਹਾਂ ਨੂੰ ਲੀਡਰ ਬਣਨਾ ਚਾਹੀਦਾ ਏ ਤਾਂ ਸਿਸਟਮ ਚ ਤਬਦੀਲੀ ਆ ਸਕਦੀ ਏ
@USA4577
@USA4577 Жыл бұрын
ਲੋਕਾ ਵੋਟਾ ਚੋਰਾ ਨੂੰ ਪਾਊਣੀਆ ਜਿੱਵੇ 5911 ਨੂੰ ਹੱਰਾ ਦਿੱਤਾ ਸੀ ਕਨੇਡਾ ਛੱਡਕੇ ਆਇਆ ਸੀ ਉਹ ਵੀ
@harjiwansingh4719
@harjiwansingh4719 Жыл бұрын
ਬਹੁਤ ਵਧੀਆ ਕੀਤਾ ਵੀਰ ਨੇ ਇੱਥੇ ਅਗਲੀਆਂ ਦੋ ਹੀ ਪੀੜੀਆਂ ਮਸਾਂ ਬਚ ਸਕਣਗੀਆਂ ਇਹੋ ਜਿਹੀ ਉੱਚੀ ਸੋਚ ਬਹੁਤ ਘੱਟ ਲੌਕਾਂ ਕੋਲ਼ ਹੈ ਮੈਂ ਇਹ ਗੱਲ ਤੀਹ ਸਾਲ ਪਹਿਲਾਂ ਕਹੀ ਸੀ ਕਿ ਪੰਜਾਬ ਛੱਡਕੇ ਅਸੀਂ ਬਰਬਾਦ ਹੋ ਰਹੇ ਹਾਂ
@nareshkumari9074
@nareshkumari9074 Жыл бұрын
Eh veer jo India vapis aaye ne rbb inna nu din dugni raat chougni trkki deve🎉
@ManinderSingh-qc9db
@ManinderSingh-qc9db Жыл бұрын
ਧੰਨਵਾਦ ਰਤਨ ਬਾਈ ਇਹ ਵਿਸ਼ਾ ਚੱਕਣ ਲਈ ਤੇ ਬਾਈ ਦੀਆਂ ਗੱਲਾਂ ਜਵਾਂ ਸਹੀ ਹਨ
@sarbjeetsingh9349
@sarbjeetsingh9349 Жыл бұрын
ਬਾੲਈ ਜੀ ਧੰਨ ਧੰਨ ਕਰਵਾ ਤੀ ਵਾਹਿਗੁਰੂ ਦੀ ਕਿਰਪਾ ਹੋ ਗਈ ਵੀਰ ਜੀ ।
@jjs8278
@jjs8278 Жыл бұрын
My chacha ji also migrated back from Canada around 20 years back. He is doing agriculture
@himmatjotsahi
@himmatjotsahi Жыл бұрын
ਬਹੁਤ ਵਧੀਆ ਫੈਸਲਾ ਬਾਈ ❤
@ajaykumar-vi2go
@ajaykumar-vi2go Жыл бұрын
ਵਸਦਾ ਰਹੇ ਪੰਜਾਬ ਬਹੁਤ ਵਧੀਆ ਵੀਰ ਜੀ
@tirathkaur847
@tirathkaur847 Жыл бұрын
ਵੀਰ ਜੀ ਤੁਸੀ ਬਹੁਤ ਵਧੀਆ ਫੈਸਲਾਂ ਲਿਆ ,ਅਤੇ ਜਿੰਨਾ ਵੀ ਪੰਜਾਬੀ ਬਾਹਰਲੇ ਮੁਲਕਾਂ ਵਿਚ ਆ ਸਭ ਨੂੰ ਸੋਚਣ ਦੀ ਲੋੜ ਆ
@nachhattarsaran5015
@nachhattarsaran5015 Жыл бұрын
ਬਹੁਤ ਵਧੀਆ ਵੀਰ ਜੀ ਗੱਲਾ ਹਨ ਇੱਥੇ ਲੋਕ ਫਸੇ ਬੈਠੇ ਹਨ ੬੦ ਤੋਂ ੭੦ ਪ੍ਰਸਿੱਟ ਲੋਕਾਂ ਦੀ ਰੋਟੀ ਚੱਲਦੀ ਹੈ ੮੦ ਪਰਸਿਟ ਲੋਕਾਂ ਨੂ ਡਿਪਰੈਸਨ ਹੈ
@charanjeetsandhu1669
@charanjeetsandhu1669 Жыл бұрын
ਸਹੀ ਫੈਸਲਾ ਲਿਆ ਕਰਨ ਬਾਈ ਨੇ
@bindersinghsidhu4028
@bindersinghsidhu4028 Жыл бұрын
Veer Ratan tuhada bahut vadiya kamm aa eh ,plz vadd to vadd loka nu roko foreign Jan to ,ta k asi punjab nu dubara rangla punjab bna sakyiea
@kiranhargovindsinghkaur323
@kiranhargovindsinghkaur323 Жыл бұрын
ਬਹੁਤ ਵਧੀਆ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਹੈ ਭਗਤ ਸਿਘ ਦੀ ਧਰਤੀ ਹੈ ਅੰਗਰੇਜ਼ਾਂ ਦੇ ਦੇਸ਼ ਜਾ ਕੇ ਗੁਲਾਮੀ ਨਹੀਂ ਕਰਨੀ ਚਾਹੀਦੀ
@GurpreetSingh-wf9tq
@GurpreetSingh-wf9tq 9 ай бұрын
Right
@JatinderSingh-cu1oq
@JatinderSingh-cu1oq Жыл бұрын
Veer dil khush ka ditta tu,, punjab ja k ,,sade guruan di dharti aa punjab Rabb mehar kare main v bahut jaldi aavanga punjab aglian perian n bachaun lei
@jyotijot3303
@jyotijot3303 Жыл бұрын
ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
@OhiSandhu
@OhiSandhu Жыл бұрын
@@jyotijot3303 no. Send kro
@charanjeetsandhu1669
@charanjeetsandhu1669 Жыл бұрын
ਬਿਲਕੁਲ ਸਹੀ ਗੱਲਾਂ 22
@karankhaira5206
@karankhaira5206 Жыл бұрын
I think the like minded people should work on this issue in an official manner. I have been to UK, USA but they are nothing comparable to punjab. Let us build the movement so that the youth of punjab can distinguish between reel vs real world of foreign.
@GurcharanDhillon
@GurcharanDhillon Жыл бұрын
I studied in my village(Sarkaari) school, did bachelors, post grad from Chd. Right after my graduation I started working. Though my first employer didn't pay me for first 3-4months. But I got a priceless experience. This was a startup IT company which used to provide network, hardware and Network security solutions. Guess what, during this period one their client advised and guided me to apply for HCLTech. I got selected. In this role I have travelled in every continent. So the key is Study, Experience, Practical knowledge and the Vision. These days youngsters lack in all. They have just bookish knowledge. Plz Plz don't sit idle. If you get a work and pay is vry low don't hesitate..Just grab the opportunity. I have seen in my own family(First cousins), they did IELTS right after secondary(+2). Then they applied for student visa in one country, got rejected, then another, and another. They wasted 2-3years after +2 and parent's hard earn money. Finally got the visa and now in Australia, Canada and UK. So they went abroad but wasted their 2-3Yrs and now doing diploma. I hope they will complete their studies. One of my known (In extended Naanka family), their daughter passed +2 with 90+% Marks in ICSE board exams. But guess what...They also sent their intelligent daughter to abroad. I was so sad on their decision. They asked my opinion before IELTS. And I honestly said that she is so brillient plz let her get bachelors degree and then she can decide by herself. But no parents sent her to Canada and she also took admission in diploma in nursing.
@jasbirjassi5270
@jasbirjassi5270 Жыл бұрын
Right ✅ thinking
@gurpreetsinghjohal2231
@gurpreetsinghjohal2231 Жыл бұрын
ਬਹੁਤ ਵਧੀਆ ਵੀਰ ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਬਾਕੀ ਸਾਰਿਆਂ ਦੀ ਆਪਣੀ ਆਪਣੀ ਸੋਚ ਜਿਸਨੂੰ ਜਿਵੇਂ ਵਧੀਆ ਲਗਦਾ
@robindeepharpreet8515
@robindeepharpreet8515 Жыл бұрын
Good
@punjabipeople345
@punjabipeople345 Жыл бұрын
18:30 Sec & 25:30 Sec ਤੇ ਗੱਲ 1000% ਸਹੀ ਹੈ 👍👍👍
@DeepSingh-id1yw
@DeepSingh-id1yw Жыл бұрын
I love my Punjab❤ ✌️🇮🇳✌️
@RajinderSingh-jk9bx
@RajinderSingh-jk9bx Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ ਔਲਖ ਵੀਰ ਜੀ ਤੋਂ ਧੰਨਵਾਦ ਜੀ।
@FaraattaTv
@FaraattaTv Жыл бұрын
Bai Karan 101 % sehi aa . Punjab ❤ Best . 4 season , best zameen kheti Ali , culture. Baki hun tan developed bahut India vi . Bus Banda 5 kila ton yada property hove ja business hove . J koi skill tan vi tusi kamjab ho India ch hi . Paise etha hi bahut kama ja skada . Bahar skoon hani … tusi apni algi generation nu apnia roots nalo alag kar lena . Baki mostly parents living alone here kyoki bacha independent ho k apna alag rehnda aa . Desh Punjab di koi Rees nhi . Ave na sirf paise da Socho life lyi hor bahut gallan jarrori hun . Reverse migration paka honi aa bai . Nava bacha nu soch k step Lena chihda aa . J study India hi vadia karo tan etha vi Future secure ho skada efforts karn di lorr aa . 20 lakh ton yada money la k kita bahar Jana money waste time waste aa
@gupstanigandhabharat6523
@gupstanigandhabharat6523 Жыл бұрын
20 lakh kehda Punjab cho lokh lehke oundeh aa, almost all eitho kam karkeh fees dindeh aa
@Canadian_gujjar
@Canadian_gujjar Жыл бұрын
ਮੈਂ ਹੁਣ ਸਟੂਡੈਂਟ ਹਾਂ ਤੇ ਪੈਸੈ ਕਮਾ ਕੇ ਪੰਜਾਬ ਚਲ ਜਾਣਾ ❤️❤️
@tirathkaur847
@tirathkaur847 Жыл бұрын
ਵਧੀਆ ਸੋਚ🙏🙏
@The_solo_man_.....225
@The_solo_man_.....225 7 ай бұрын
Nice thinking
@thindvibes7671
@thindvibes7671 Жыл бұрын
Bhaot vadia veere welcome kro jehde reverse migrant kr rahe ne
@preetkaur9896
@preetkaur9896 Жыл бұрын
ਵਾਹਿਗੁਰੂ ਜੀ ਵੀਰ ਜੀ ਬਹੁਤ ਵਧਿਆ ਸੇਚ🙏
@jagjitkaurgill3722
@jagjitkaurgill3722 4 ай бұрын
ਬਹੁਤ ਵਧੀਆ ਕੀਤਾ। ਤੁਸੀਂ ਪੰਜਾਬ ਆ ਗਏ। ਅਸੀਂ ਭੀ ਇਹ ਸੋਚਦੇ ਹਾਂ ਕਿ ਬੱਚਿਆਂ ਨੇ ਅੰਗਰੇਜ਼ ਹੀ ਬਣ ਜਾਣਾ।
@baldeepsingh5709
@baldeepsingh5709 Жыл бұрын
ਜਿੳਦਾ ਰਹਿ ਵੀਰ ਬਿਲਕੁਲ ਸੱਚੀਆ ਗੱਲਾ
@instagrambeauties4048
@instagrambeauties4048 Жыл бұрын
ਬਾਈਐ ਸਾਡੇ ਪੰਜਾਬ ਤੋ ਲੱਖਾ ਰੁਪਏ ਕਮਾਈ ਜਾ ਰਹੇ ਆ ਪਰ ਸਾਡੇ ਲੋਕਾ ਨੂੰ ਓਹ ਕੰਮ ਛੋਟੇ ਲਗਦੇ ਆ । ਮੇਰਾ ਦੋਸਤ ਬੈਂਕ ਵਿੱਚ ਕੰਮ ਕਰਦਾ ਤੇ ਉਸਨੇ ਦੱਸਿਆ ਕਿ ਇਕ ਗੁੜ ਦੇ ਵੇਲਣੇ ਵਾਲਾ ਬਇਆ ਹਰ ਮਹੀਨੇ 7-8 ਲੱਖ ਰੁਪਏ ਜਮ੍ਹਾਂ ਕਰਵਾ ਕੇ ਜਾਂਦਾ । ਹੁਣ ਤੁਸੀ ਖੁਦ ਦੇਖ ਲਓ ਜੌ ਕਹਿੰਦੇ ਪੰਜਾਬ ਵਿਚ ਪੈਸਾ ਕਮਾਉਣਾ ਔਖਾ ਆ।
@preetlyons8018
@preetlyons8018 Жыл бұрын
A person who has good business and property in India, then India is much better than a foreign country.
@malkeitkaur3046
@malkeitkaur3046 Жыл бұрын
This business should create jobs for others too.
@RanjeetSingh-kz2nf
@RanjeetSingh-kz2nf Жыл бұрын
ਬਹੁਤ ਵਧੀਆ ਫੈਂਸਲਾ
@arjansingh2798
@arjansingh2798 Жыл бұрын
Vir ji tuhadi ek ek gal sach hai ji waheguru ji sade punjab nu hi vadia rangla punjab bana devo ji 🙏🙏🙏🙏🙏
@ghhtgg2503
@ghhtgg2503 Жыл бұрын
We are from Brampton coming back soon
@jasSOHI89
@jasSOHI89 Жыл бұрын
200% ਸਹੀ ਗੱਲਾਂ ਬਾਈ ਦੀਆਂ। ਮੈਂ ਵੀ alberta ਵਿੱਚ ਹੀ ਹਾਂ।
@harjinderkaurbrar4976
@harjinderkaurbrar4976 Жыл бұрын
@@jyotijot3303 thoda karja nhi lena yrrrr
@sukhvirhundal2680
@sukhvirhundal2680 Жыл бұрын
waheguru mere v ardas parwan kran ik din aa jana desh punjab 🙏
@BalwinderSingh-nd5nx
@BalwinderSingh-nd5nx Жыл бұрын
ਚਲੋ ਇਹ ਗੱਲਾਂ ਤਾਂ ਬਾਈ ਦੀਆਂ ਸਹੀ ਨੇ ਪ੍ਰੰਤੂ ਸਾਨੂੰ ਦੂਸਰਾ ਪੱਖ ਵੀ ਦੱਸਣਾ ਜ਼ਰੂਰੀ ਹੈ jo ਕਿ ਪੰਜਾਬ ਦੀਆਂ ਸਰਕਾਰਾਂ ਨੇ ਹਾਲ ਕੀ ਕੀਤਾ ਹੋਇਆ ਹੈ study ਅਤੇ ਹੈਲਥ ਦਾ ਹਾਲ ਕੀ ਹੈ ਅਮੀਰ ਅਮੀਰ hoi ਜਾਂਦਾ ਗਰੀਬ ਗ਼ਰੀਬ ਹੋਈ ਜਾਂਦਾ ਲੁੱਟ ਕੇ ਖਾਗੇ ਪੰਜਾਬ ਨੂੰ ਰਾਜਨੀਤਕ ਅਤੇ ਵੱਡੇ ਅਫ਼ਸਰ ਚੋਰ ਇਨ੍ਹਾਂ ਦੀਆਂ ਜਾਇਦਾਦਾਂ ਕੁਰਕ ਹੋਣੀਆਂ ਚਾਹੀਦੀਆਂ ਨੇ ਤਾਂ ਪੰਜਾਬ ਉੱਪਰ ਜਾ ਸਕਦਾ ਅਤੇ ਅੱਗੋਂ ਵੀ ਇੰਨਾ ਤੇ ਨੱਥ ਪੈਣੀ ਚਾਹੀਦੀ ਹੈ ਜੀ।
@Tonygill829
@Tonygill829 Жыл бұрын
ਮੈਨੂ ਤਾਂ ਇਹ ਨੀ ਸਮਝ ਅਉਦੀ ਕੇ ਜੇ ਕਿਸੇ ਕੋਲ ਘੱਟ ਜ਼ਮੀਨ ਹੈ ਤਾਂ ਉਹ ਜਾਵੇ ਪਰ 50 , 100 ਕਿੱਲੇ ਵਾਲੇ ਵੀ ਉੱਥੇ ਦਹਾੜਿਆ ਲਾਉਣ ਤੁਰੇ ਜਾਂਦੇ ਇੱਥੇ ਕੰਮ ਤੇ ਚੰਗੇ ਸਰਦਾਰ ਬੰਦਿਆਂ ਦੀ ਕੰਮ ਤੇ ਬੇਜਤੀ ਹੁੰਦੀ ਵੀ ਵੇਖੀ ਹੈ , ਲੋਕਾ ਨੂੰ ਲੱਗਦਾ ਕਨੇਡਾ ਜਾਕੇ ਰਾਜੇ ਬਣ ਜਾਗੇ ….ਜੋ ਕਿ ਅਸੀ ਚੰਗੀ ਭਲੀ ਸਰਦਾਰੀ ਇੱਥੇ ਛੱਡ ਕੇ ਗਏ ॥
@PreetSingh-mj6vw
@PreetSingh-mj6vw Жыл бұрын
Paji sadi ek relative govt teacher job shad k ja rahi hai 80000 wali
@tirathkaur847
@tirathkaur847 Жыл бұрын
ਵਾਹਿਗੁਰੂ ਸਭ ਨੂੰ ਤੰਦਰੁਸਤੀ ਤੇ ਕਾਮਯਾਬੀ ਬਖਸ਼ੇ🙏
@pro.959
@pro.959 Жыл бұрын
ਜਿਉਂਦੇ ਰਹੋ ਵੀਰ ਜੀ ।ਬਹੁਤ ਹੀ ਵਧੀਆ ਦੱਸਿਆ ਦੋਵਾਂ ਗੁਰਸਿੱਖਾਂ ਨੇ।🌹❤
@jarnailchauhan-2728
@jarnailchauhan-2728 Жыл бұрын
Jo veer jajbat rakhda, oh veer form country wich nahi reh sakda
@musicpurity5911
@musicpurity5911 Жыл бұрын
Parmatma tuhanu khush rakhey
@JagroopSingh-fh9dp
@JagroopSingh-fh9dp Жыл бұрын
ਮੈਨੂੰ ਦੋ ਹਜ਼ਾਰ ਪੰਦਰਾਂ ਵਿੱਚ ਵਿਜ਼ਟਰ ਵੀਜ਼ਾ ਮਿਲਿਆਂ ਸੀ ਮੈਂ 40 ਦਿਨ ਰਿਹਾ ਮੈਨੂੰ ਲੋਕਾਂ ਦੀ ਮਸ਼ੀਨੀ ਜ਼ਿੰਦਗੀ ਲੱਗੀ ਸਾਡੇ ਮਾਸਟਰ ਨੇ ਜਾਣਾ ਪੀ ਆਰ ਮੈਂ ਹਫਤੇ ਵਿੱਚ ਦੋ ਵਾਰ ਉਸ ਨੂੰ ਕਹਿਣਾ ਦੇਖੀ ਫਸ ਨਾ ਜਾਵੀਂ ਦੋਵੇਂ ਜਾਣੇ ਮੀਆਂ ਬੀਵੀ ਦੋ ਲੱਖ ਮਹੀਨੇ ਦਾ ਲੈਂਦੇ ਹੋ ਤੇਰੀ ਮੰਮੀ ਦੀ ਪੈਨਸ਼ਨ ਪੰਜਾਹ ਹਜ਼ਾਰ ਪਿਤਾ ਜ਼ਿਲੇ ਦਾ ਖੇਤੀਬਾੜੀ ਅਫ਼ਸਰ ਰਟੈਰ ਲੱਖ ਰੁਪਏ ਮਹੀਨੇ ਦੀ ਪੈਨਸ਼ਨ ਵੀਹ ਕਿੱਲੇ ਜ਼ਮੀਨ ਮੈਂ ਕਿਹਾ ਗਲਤੀ ਨਾ ਕਰੀ ਨਾ ਜਾਵੀਂ ਪਰ ਉਹ ਵਿਚਾਰਾ ਫਸ ਗਿਆ ਮੈਨੂੰ ਉਦੋਂ ਮੈਨੂੰ ਕਹਿਣ ਬੇਰੀ ਤੋੜ ਲੈ ਮੈਂ ਕਿਹਾ ਮੈਂ ਘੁੰਮਣ ਆਇਆ ਸਰਕਾਰ ਤੋਂ ਲੱਖ ਰੁਪਏ ਤਨਖਾਹ ਲੈਂਦਾ ਮੈਂ ਨਹੀਂ ਤੋੜਦਾ ਵੀਰ ਦੇ ਘਰੋਂ ਲੜਕੀ ਬਹੁਤ ਚੰਗੀ ਹੈ ਜਿਸ ਨੇ ਵਾਪਸ ਆਉਣ ਨੂੰ ਹਾਂ ਕਰ ਦਿੱਤੀ ਵੀਰਜੀ ਕਰਮਾਂ ਵਾਲਾ ਹੈ ਬਹੁਤਿਆਂ ਨੂੰ ਘਰ ਵਾਲੀਆਂ ਵਾਪਸ ਨਹੀਂ ਆਉਣ ਦਿਦੀਆ
@pamsran9940
@pamsran9940 Жыл бұрын
It is true. God bless you. People need to think.
@pamsran9940
@pamsran9940 Жыл бұрын
Gangsters, drugs, homelessness, inflation, everything is here in canada.
@sauravkharoudsaurav3024
@sauravkharoudsaurav3024 10 ай бұрын
Punjab Mera rahe vasda love you Punjab
@bains6218
@bains6218 Жыл бұрын
ਖਾਣੀ ਤਾਂ ਤਿੰਨ ਟਾਇਮ ਦੀ ਰੋਟੀ ਆ ਉਹ ਤਾਂ ਪੰਜਾਬ ਵਿੱਚ ਮੈਨੂੰ ਨਹੀ ਲੱਗਦਾ ਕਿਸੇ ਨੂੰ ਕੋਈ ਦਿੱਕਤ ਆਵੇ ਪਰ ਪਤਾ ਨਹੀ ਦੁਨੀਆ ਕਿਸ ਚੀਜ ਵੱਲ ਭੱਜੀ ਜਾਂਦੀ ਆ ਉਸ ਪਾਸੇ ਸਿਰਫ ਕੰਮ ਤੇ ਕੰਮ ਤੋਂ ਬਾਅਦ ਨੀਂਦ ਇਹਨਾ ਦੋ ਚੀਜਾਂ ਤੋਂ ਇਲਾਵਾ ਉਸ ਪਾਸੇ ਕੁਝ ਨਹੀ
@kindheart0172
@kindheart0172 Жыл бұрын
Aao veero Punjab nu mur aao,, Aao ral mile Punjab nu mur sonna Punjab bane ae,,, ahna gandia sarkaara to Punjab nu mukit karie,,, thank you very much bro,, 🙏🙏🙏👍☝☝👌👌☺☺❤❤❤
@sarbjeetkaur2816
@sarbjeetkaur2816 Жыл бұрын
God bless, punjab is very lovely...
@nareshkumari9074
@nareshkumari9074 Жыл бұрын
India is the best❤......saare Indians India ch hee rehne chahede hai......asin bcheyan nu ennian mehngian pdayian kra ke bahr de mulkan nu trkkian krai jaa re haan te India piche rhi jaa reha....je ehi bchey ethe rehn taan India saare countries ton kitte vdd trkki kr skda hai
@KulwinderKaur-hk8pw
@KulwinderKaur-hk8pw Жыл бұрын
ਬਹੁਤ ਵਧੀਆ …👌👌
@nareshkumari9074
@nareshkumari9074 Жыл бұрын
Ess trh ditan interviews vdd toh vdd honiyan chahidian hai taan jo aam lojjan de dimag chonn bahr jaan daa bhoot nikle
@shubhamkr3671
@shubhamkr3671 Жыл бұрын
There is no value of hardworking in Canada. You cannot be rich. A lots of taxation system is there. In the india, if you do hardworking, we can be rich. There is much value of hardworking in india.
@balsingh5965
@balsingh5965 Жыл бұрын
ਪੰਜਾਬ ਚ ਮਿਹਨਤ ਕਰ ਕੇ ਤੁਸੀਂ ਨੌਕਰ ਰੱਖ ਸੱਕਦੇ ਉਹ ਓਥੇ ਆਪ ਨੌਕਰ ਬਣਨਾ ਪੈਂਨਾ
@munishahitaan2165
@munishahitaan2165 Жыл бұрын
Completely agree brother punjab always best just difficult apa bnaya jehra ayuga bahr ohnu hi pta lgega Ki system a and he is talking almost right 😊
@gurneetsingh7730
@gurneetsingh7730 Жыл бұрын
tuhadi soch nu salam beta Ji hameshan jeundai wasdai rawo❤
@punjabi_canadian
@punjabi_canadian 8 ай бұрын
he look like very genuine person, gentleman, humrous..I appreciate your decision, live the way you want to live ❤️❤️Love from canada
@manvirsinghbasra1033
@manvirsinghbasra1033 Жыл бұрын
Bahut Vadiya Faisla 22
@navkirat4266
@navkirat4266 Жыл бұрын
Veer g ne boht hi vadia kita. Punjab swarg hai sade Guru asthasn v ithe hi ne
@angrejvirk2536
@angrejvirk2536 Жыл бұрын
He’s right 100%!!
@charanjitsingh375
@charanjitsingh375 Жыл бұрын
ਵੀਰੇ ਹੁਣ ਜਦੋਂ ਅਪਣਾ ਮੂਲ ਬਚਾਉਣ ਆ ਹੀ ਗਏ ਹੋ ਤਾਂ ਅਪਣਾ ਸਰੂਪ ਵੀ ਸੰਭਾਲ ਲਓ।
@DeepaDeepa-il5yv
@DeepaDeepa-il5yv Жыл бұрын
Bhhut vdia lga paaji dia gala sun ke 🥰🥰😊
@JagtarSinghRana475
@JagtarSinghRana475 Жыл бұрын
Mai apna dost gawaa leya hunda Canada ch ohh bechara paise kamaun de load ch naale Sharm karke na aa skda si Naa othe reh skda si par ohnu bhot smja ke assi le aaye te ajj ohh aapdi dukan krda naale raji Khushi rehnda waaheguru sabte mehar kare
@harvsingh8988
@harvsingh8988 Жыл бұрын
I'm here in Canada for 17 years today Punjab way better than Canada
@GurinderSingh-bf9co
@GurinderSingh-bf9co Жыл бұрын
Bhut Vadia Decision Leya Y Ne Thx
@malkitsidhu8098
@malkitsidhu8098 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@harjitdhillon4820
@harjitdhillon4820 Жыл бұрын
Welcome back in ਇੰਡੀਆ God bless u ....
@HarjitKaur-tj3oe
@HarjitKaur-tj3oe Жыл бұрын
Bhaji bahut Changi gall karde.deep think 👍👍👍
@jassaryan7187
@jassaryan7187 Жыл бұрын
pure and natural life in punjab
@gupstanigandhabharat6523
@gupstanigandhabharat6523 Жыл бұрын
Drugs, pollution, no jobs and sarkar da attwaad like 1984.
@Hardeepvirdi
@Hardeepvirdi Жыл бұрын
@@gupstanigandhabharat6523 oh vakhra visa, par punjab varga koi nahi,drugs canada 10 guna vadd aa
@sumitbhartiyaaa
@sumitbhartiyaaa 9 ай бұрын
​@@Hardeepvirdisahi gal kitti paaji canada me nahi family life nahi family naal time spend kar sakde hor upper se assi Apni kheti khet apna culture bhul jaayenge fer kya fayda Punjabi hon te and rahi gal drugs ki taa utte drugs india se 20 guna jyada hai
@charankamalsingh8336
@charankamalsingh8336 Жыл бұрын
ਸਹੀ ਫੈਸਲਾ ਲਿਆ
Show with Gurpartap Singh Wadala | Political | EP 461 | Talk With Rattan
42:16
OMG🤪 #tiktok #shorts #potapova_blog
00:50
Potapova_blog
Рет қаралды 18 МЛН
아이스크림으로 체감되는 요즘 물가
00:16
진영민yeongmin
Рет қаралды 23 МЛН
Вечный ДВИГАТЕЛЬ!⚙️ #shorts
00:27
Гараж 54
Рет қаралды 14 МЛН
I CAN’T BELIEVE I LOST 😱
00:46
Topper Guild
Рет қаралды 100 МЛН
Show with Raja Warring | Political | EP 460 | Talk With Rattan
19:55
Talk with Rattan
Рет қаралды 36 М.
Show with Gurmeet Kaur | Reverse Migration | EP 336 | Talk with Rattan
37:13
Show with RS Bains | Political | EP 459 | Talk With Rattan
36:06
Talk with Rattan
Рет қаралды 12 М.
OMG🤪 #tiktok #shorts #potapova_blog
00:50
Potapova_blog
Рет қаралды 18 МЛН