Show with Lakha Sidhana | EP 103 | Talk with Rattan

  Рет қаралды 218,558

Talk with Rattan

Talk with Rattan

Күн бұрын

#lakhasidhana #amritpalsingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
open.spotify.com/show/6KUEYML...
Download Amazon Music App and Follow Talk with Rattan Podcast
music.amazon.in/podcasts/a21a...
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN

Пікірлер: 658
@BhupinderSingh-pr5yc
@BhupinderSingh-pr5yc Жыл бұрын
ਰਤਨ ਵੀਰ ਬਹੁਤ ਸੋਹਣੀ ਗਲ ਬਾਤ ਲੱਖ ਵੀਰ ਦੀ ਸੋਚ ਨੂੰ ਸਲੂਟ ਐ
@daljindersumra3473
@daljindersumra3473 Жыл бұрын
Waheguru g ❤️ 💖 ♥️
@sandeepkaur-zf9uc
@sandeepkaur-zf9uc Жыл бұрын
ਲੱਖੇ ਵੀਰੇ ਸਹੀ ਚਲ ਰਹੇ ਹੋ ਤੁਸੀਂ। ਭਾਈ ਅੰਮ੍ਰਿਤਪਾਲ ਦਾ ਤੇ ਭਾਈ ਸੰਦੀਪ ਸਿੰਘ ਦਾ ਸਾਥ ਦੇਵੋ
@Justice_for_sidhu_moosewala
@Justice_for_sidhu_moosewala Жыл бұрын
Sabh s.sandeep Singh de naal han waheguru mehar kre
@chamkorsingh8269
@chamkorsingh8269 Жыл бұрын
ਮੈ ਚਮਕੌਰ ਸਿਘੰ ਪੰਜ ਗਰਾੰਈ ਖੁਰਦ ਜਿਲਾ ਮੋਗਾ ਸਾਨੂੰ ਅਜੇ ਲੋੜ ਹੈ ਸਿਖਾ ਨੂੰ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਕੇ ਖੜਨ ਦੀ ਹੈ ਤੇ ਆਉ ਆਪਾ ਖੜੀਏ
@user-nz3vs7dl4h
@user-nz3vs7dl4h Жыл бұрын
ਵਧੀਆ ਲੱਖੇ ਬਾਈ ਸਾਰੇ ਨੌਜਵਾਨ ਇਕੱਠੇ ਹੋਵੋ।
@gurchransingh5674
@gurchransingh5674 Жыл бұрын
ਧੰਨਵਾਦ ਲੱਖਾ ਸਿਧਾਣਾ ਵੀਰ ਤੇਰੇ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਹਿੱਕ ਠੋਕ ਕੇ ਖੜੇ ਹਾ ਖੜੇ ਸੀ ਖੜੇ ਰਹਾਂਗੇ 2 ਵਾਰ ਮਹਿਰਾਜ ਰੈਲੀ ਵਿੱਚ 100 ਬੰਦਾ ਲੈਕੇ ਆਏ ਸੀ ਹੁਣ ਵੀ ਤਿਆਰੀ ਹੈ ਲੱਖਾ ਸਿਧਾਣਾ ਵੀਰ ਤੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਕੱਠੇ ਹੋਵੋ ਪੰਜਾਬ ਦਾ ਕੋਈ ਕੁੱਝ ਨਹੀਂ ਕਰ ਸਕਦਾ
@Manpreet2510brar
@Manpreet2510brar Жыл бұрын
Tuc lakhe bai nu jaande?
@Justice_for_sidhu_moosewala
@Justice_for_sidhu_moosewala Жыл бұрын
Waheguru mehar kre veer tere naal tano,mano te dhano gbu veere
@ParamjeetSingh-rh2gv
@ParamjeetSingh-rh2gv Жыл бұрын
Good my.Veer
@GulrezSinghBoparai
@GulrezSinghBoparai Жыл бұрын
"ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ ||
@goodjosh3871
@goodjosh3871 Жыл бұрын
ਜਿਊਂਦੇ ਰਹੋ ਬਾਈ ਇੱਕਠੇ ਰਹਿਣਾ ।
@vickymehra8237
@vickymehra8237 Жыл бұрын
ਲੱਖੇ ਵੀਰ ਦੀਆਂ ਸਾਰੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਨੇ । ਰੱਬ ਵੀਰ ਦੀ ਲੰਮੀ ਉਮਰ ਕਰੇ ।
@malkitsingh2145
@malkitsingh2145 Жыл бұрын
👍👍👍👍
@americanstorm1158
@americanstorm1158 Жыл бұрын
ਹੁਣ ਅਮ੍ਰਿਤਪਾਲ ਨਾਲ ਤੁਰ ਪਿਆ। ਵੋਟਾ ਚੋ ਹਾਰ ਕੇ।
@user-raja13
@user-raja13 Жыл бұрын
@@americanstorm1158 🌶️🌶️🌶️🌶️🌶️🌶️🌶️🌶️
@singhkaursinghni8963
@singhkaursinghni8963 Жыл бұрын
@@americanstorm1158 ਵੀਰ ਜੀ ਜਿੱਦਾ ਵੀ ਮਰਜੀ ਚਲੋ ਤੁਰ ਤਾਂ ਪਿਆ ਸਾਨੂੰ ਸਾਰਿਆ ਦੇ ਸਾਥ ਦੀ ਲੋੜ ਆ ਜਿਵੇਂ ਆ ਸ਼ਾਇਦ ਸੱਚੇ ਦਿਲੋਂ ਨਾਲ਼ ਸਾਥ ਦੇ ਦੇਣ ਪਰ ਸੰਭਲ ਕੇ ਕਿ ਕੋਈ ਪਿੱਠ ਚ ਛੁਰਾ ਨਾ ਮਾਰ ਜਾਏ ਕੋਈ ਵੀ
@americanstorm1158
@americanstorm1158 Жыл бұрын
@@singhkaursinghni8963 ਫਿਰ ਪੱਕੇ ਖੜੇ ਸੱਚੇ ਮਨ ਨਾਲ ਖਾਲਸੇ ਦੇ।
@sandeepkaur-zf9uc
@sandeepkaur-zf9uc Жыл бұрын
ਸਹੀ ਗੱਲ ਹੈ ਵੀਰ ਆਪਣਾ ਮਰੂ ਛਾਵੇਂ ਸੀਟੂ ਆਪਣਿਆ ਦੀਆਂ ਲੱਤਾਂ ਖਿੱਚਣ ਨਲੋ ਚੰਗਾ ਹੈ ਕਿ ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਈੲਏ
@surjeetsingh-rb8gu
@surjeetsingh-rb8gu Жыл бұрын
Right sis
@ssingh4432
@ssingh4432 Жыл бұрын
ਲੱਖੇ ਵੀਰ ਦਾ ਵੀ ਸਟੈਡ ਆ ਇਹ ਕੋਈ ਦੂਸਰਿਆ ਲੀਡਰਾ ਵਰਗਾ ਲੀਡਰ ਨਹੀ ਜੋ ਡਰ ਜਾਵੇ ਗਾ 🙏
@Bdog6868
@Bdog6868 Жыл бұрын
ਵਾਹਿਗੂਰ ਜੀ ਅਮ੍ਰਿਤਪਾਲ ਸਿੰਘ ਤੇ ਲਖਾ ਵੀਰ ਜਿਦੰਬਾਦ ਵੀਰ ਜੀ ਇਕ ਨਿਸ਼ਾਨ ਥੱਲੇ ਇਕੱਠੇ ਹੋਣ ਦੀ ਗੱਲ ਸੁਣਕੇ ਦਿਲ ਬਹੁਤ ਖੁਸ਼ ਹੋਇਆ ਹੈ ਵਾਹਿਗੂਰ ਜੀ ਕੌਮ ਵਿੱਚ ਏਕਤਾ ਤੇ ਪਿਆਰ ਬਣਾਈ ਰੱਖਣ
@beantsingh6731
@beantsingh6731 Жыл бұрын
ਬਹੁਤ ਬਹੁਤ ਧੰਨਵਾਦ ਦੋਵੇਂ ਵੀਰਾ ਲੱਖਾ ਸਿੰਘ ਸਿਧਾਣਾ ਅਤੇ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਜਿੰਨਾ ਸਿੱਖ ਕੌਮ ਲਈ ਸੰਘਰਸ਼ ਸੁਰੂ ਕੀਤਾ ,ਪ੍ਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਵਿੱਚ ਰੱਖਣ ।🙏🙏
@rampreetgrewal1138
@rampreetgrewal1138 Жыл бұрын
ਸਿਧਾਣਾ ਵੀਰ ਬਹੁਤ ਹੀ ਵਧੀਆ ਸੋਚ ਰੱਖਦੇ ਹਨ ਸਲਾਮ ਹੈ । ਵਾਹਿਗੁਰੂ ਜੀ ਮਿਹਰ ਕਰੇ ਸੱਚ ਬੋਲਣ ਦੀ ਸਖਤੀ ਦੇਵੇ ।
@gurlalsingh4157
@gurlalsingh4157 Жыл бұрын
ਬੁਹਤ ਸੋਹਣੀ ਗੱਲਬਾਤ ਹੋਈ ਬਾਈ ਦੋਨੋ ਭਰਾਵਾਂ ਚ
@kirtansingh7124
@kirtansingh7124 Жыл бұрын
ਦਲਿਤ ਮਜ਼ਦੂਰ ਆਮ ਜਨਤਾ ਛੋਟੇ ਮੁਲਾਜ਼ਮ ਛੋਟੇ ਕਿਸਾਨ ਛੋਟੇ ਕਲਾਕਾਰ ਸਭ ਲੋੜਵੰਦ ਪਰਿਵਾਰ ਜ਼ਿੰਦਾਬਾਦ 🙏 ਸ੍ਰੀ ਵਾਹਿਗੁਰੂ ਜੀ 🙏
@user-raja13
@user-raja13 Жыл бұрын
@JHAJJ 🌶️🌶️🌶️🌶️🌶️
@BHULLAR1.5M
@BHULLAR1.5M Жыл бұрын
ਜਿਹੜੇ ਵੀਰ ਸਿੱਖ ਆ ਉਹ ਸਭ ਚੜਦੀਕਲਾ ਰਹਿਣ ਭਾਵੇਂ ਉਹ ਮਜਬੀ ਸਿੰਘ ਨੇ ਭਾਵੇਂ ਰਾਮਗੜ੍ਹੀਆ ਸਿੰਘ ਨੇ ਤੇ ਭਾਵੇਂ ਜੱਟ ਸਿੰਘ ਨੇ ਰਲ ਮਿਲ ਕੇ ਆਪਣੀ ਕੌਮ ਦੀ ਸੇਵਾ ਕਰੀਏ
@sunnyvag
@sunnyvag Жыл бұрын
@@BHULLAR1.5M lakhe rss ka lund chupte raho bas murkh bante rahe
@manpreetmalhi7779
@manpreetmalhi7779 Жыл бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ ✊✊✊✊✊✊✊
@gurwantsingh1895
@gurwantsingh1895 Жыл бұрын
ਲੱਖੇ ਬਾਈ ਜੋ ਵੀ ਤੁਸੀ ਗੱਲਾ ਕੀਤੀਆ 100% ਸਹੀ ਨੇ
@user-vv3kv5jj7o
@user-vv3kv5jj7o Жыл бұрын
ਸਤਿਨਾਮ ਵਾਹਿਗੁਰੂ ਜਿਹੜਾ ਵੀ ਇਸ ਨੂੰ ਪੜ੍ਹ ਰਿਹਾ ਪਰਮਾਤਮਾ ਉਸ ਦੇ ਮਾਂ ਪਿਓ ਦੀ ਉਮਰ ਲੰਬੀ ਕਰੇ
@gillgopi8300
@gillgopi8300 Жыл бұрын
ਅੱਛਾ, ਏਦਾ ਵੀ ਹੋ ਜਾਂਦੀ ਆ , ਸਾਲਾ ਪਤਾ ਈ ਨੀ ਸੀ
@user-vv3kv5jj7o
@user-vv3kv5jj7o Жыл бұрын
@@gillgopi8300 ਹੁਣ ਲੱਗ ਗਿਆ ਪਤਾ
@BhupinderSingh-pr5yc
@BhupinderSingh-pr5yc Жыл бұрын
ਲੱਖਾ ਸਿਧਾਨਾ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਹੈ ਦਾਸ ਦੀ ਬੇਨਤੀ ਹੈ ਗੁਰੂ ਵਾਲੇ ਬਣ ਜਾਉ ਵੱਡੇ ਵੀਰ ਅਸੀਂ ਤੁਹਾਡੀ ਲੀਹ ਤੇ ਚਲ ਆਈਏ
@chamkorsingh8269
@chamkorsingh8269 Жыл бұрын
ਰਤਨ ਵੀਰ ਸਰਕਾਰ ਨੂੰ ਚਾਹੂੀਦਾ ਕਿ ਸੂਰੀ ਦਾ ਮੂੰਹ ਰੌਕੈ ਸਰਕਾਰ ਰੌਕਨਾਤਾ ਕੀ ਸੀ ਸਗੌ ਗਨ ਮੈਨ ਦਿਤਾ ਗਏ
@chamkorsingh8269
@chamkorsingh8269 Жыл бұрын
ਦੈਖੌ ਵੀਰ ਸੂਰੀ ਮਰਗਿਆ ਕਰਤੂਤ ਕਰਕੇ ਗਲਤ ਬੌਲਦਾ ਸੀ ਵਡਾ ਸੈਰ ਕਹੌਦਾ ਸੀ ਬਬਰ ਸੇਰ ਨੇ ਆਕੇ ਰਗੜਤਾ
@chamkorsingh8269
@chamkorsingh8269 Жыл бұрын
ਵੀਰ ਸੂਰੀ ਤੌ ਬਾਦ ਹਿੰਦ ਮੂੰਡਾ ਸਿਖਾੰ ਨੂੰ ਹਜੇ ਵੀ ਗਾਲਾ ਦੈਈ ਜਾਦਾੰ ਹੈ ਸਰਕਾਰ ਨੇ ਗਿਰਫਤਾਰ ਕਿਉ ਨੀ ਕੀਤਾ ਕਿਉਕੇ ਸਰਕਾਰ ਦਿਲੀ ਦੀ ਗੁਲਾਮ ਹੈ
@chamkorsingh8269
@chamkorsingh8269 Жыл бұрын
ਹੁਣ ਅਮਤ ਰੌੜੇਨੂੰ ਸਰਕਾਰ ਨੇ ਬੌਰਟਪਰੂਫ ਜਾਕਟ ਦਿਤੀ ਤੇਲੱਖੇਨੂੰ ਕਿਉ ਨੀ ਦਿਤੀ ਗਈ ਕਿਉਕੇ ਸਰਕਾਰ ਸਿਖਾ ਨੂੰ ਬੰਦੇ ਮ ਨਦੀ ਹੀ ਹੋਣੀ ਇਹੈ ਸਰਕਾਰ ਸਿਖ ਮਾਰੂ ਨੀਤੀ ਹੈ
@chamkorsingh8269
@chamkorsingh8269 Жыл бұрын
ਰਤਨ ਜੇ ਸਿਖ ਹੱਕ ਮੰਗਨ ਤਾ ਗਦਾਰ ਹੈ
@officialtv5953
@officialtv5953 Жыл бұрын
ਸਹੀ ਗਲ ਆ ਲਖੇ ਵੀਰ ਰਤਨ ਜੀ ਲਖੇ ਬਾਈ ਦੀ ਇਟਰਵਿਉ ਜਲਦੀ ਕਰਿਆ ਕਰੋ
@gurmailnirmaan2463
@gurmailnirmaan2463 Жыл бұрын
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਪੁੱਤ ਲੱਖਾ ਸਿਧਾਣਾ
@balbirsakhon6729
@balbirsakhon6729 Жыл бұрын
ਸੱਭ ਤੋਂ ਪਹਿਲਾਦੋਵਾਂ ਵੀਰਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ ਦਿਵਸ ਦੀ ਲੱਖ ਲੱਖ ਵਧਾਈ ਹੋੁਵੇਚੜਦੀ ਕਲਾ ਹੋਵੇਗੁਰੂ ਮਹਾਰਾਜ ਲੱਖੇ ਵੀਰ ਦੀ ਸੋਚਨੂੰ ਫੁੱਲ ਫਲ ਲਾਉਣ ਵੀਰੇ ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਅਮਿਰਤਪਾਲ ਸਿੰਘ ਦਾ ਸਾਥ ਵੱਧ। ਤੋ ਵੱਧ ਦਿੰਦੇ ਰਹੋੵਵਾਹਿਗੁਰੂ ਭਲੀ ਕਰਨਗੇ🙏
@tejindersingh2921
@tejindersingh2921 Жыл бұрын
Good postive thinking,unity is strength 🙏🙏💐💐
@preet2kanwar
@preet2kanwar Жыл бұрын
ਰੂਹ ਖੁਸ਼ ਕਰ ਗਿਆ ਸਰਦਾਰਾ ਦੇਰ ਆਏ ਪਰ ਬਹੁਤ ਦਰੁਸਤ ਆਏ
@ManjitKaur-dj7mq
@ManjitKaur-dj7mq Жыл бұрын
Very good ਤੁਸੀ ਬਿਲਕੁਲ ਸੱਚੀਆਂ ਗੱਲਾ ਕੀਤੀਆ ਹਨ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏
@singhbatth1215
@singhbatth1215 Жыл бұрын
ਸੂਰ ਮਾਰਤਾ ਬਹੁਤ ਵਧੀਆ ਹੋਇਆ ਤੇ ਲੱਖੇ ਵੀਰ ਨਾਲ ਆ ਸਾਰਾ ਪੰਜਾਬ
@karnailsingh2224
@karnailsingh2224 Жыл бұрын
Gud
@gurlabhsingh7627
@gurlabhsingh7627 Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਲੱਖੇ ਸਿਧਾਣੇ ਅਤੇ ਅਮਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹਿਣਗੇ
@gurmailbrar5083
@gurmailbrar5083 Жыл бұрын
ਨਿਰੋਲ ਸੱਚੀਆਂ ਤੇ ਖਰੀਆਂ ਗੱਲਾਂ ਲੱਖੇ ਬਾਈ ਦੀਆਂ।
@nirmaljitsingh537
@nirmaljitsingh537 Жыл бұрын
ਸਮਝਦਾਰੀ ਵਾਲੇ ਤੇ ਖੂਬਸ਼ੂਰਤ ਵਿਚਾਰ
@malwa.sportstv
@malwa.sportstv Жыл бұрын
Waheguru g
@sandeepkaur-zf9uc
@sandeepkaur-zf9uc Жыл бұрын
ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ
@kawalpreetkaur3610
@kawalpreetkaur3610 Жыл бұрын
👌👌👌👌
@luckygrewal4421
@luckygrewal4421 Жыл бұрын
Lakha veer zindabaad
@bindersing4077
@bindersing4077 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@GurjeetSingh-kg9mr
@GurjeetSingh-kg9mr Жыл бұрын
ਰਤਨ ਬਾਈ ਵਧੀਆ ਸਵਾਲ ਕੀਤੇ,ਲੱਖੇ ਬਾਈ ਨੇ ਵਧੀਆ ਜਵਾਬ ਦਿੱਤੇ,
@mandeepgill5876
@mandeepgill5876 Жыл бұрын
ਸਾਨੂੰ ਸਾਰਿਆਂ ਨੂੰ ਇੱਕਠੇ ਹੋਣਾ ਚਾਹੀਦਾ ਹੈ,
@johalrajj
@johalrajj Жыл бұрын
Love you lakhe bai Teri soch nu follow krde aan Tere lai jaan hajir aa Punjab zindabad ✊✊
@sandeepkaur-zf9uc
@sandeepkaur-zf9uc Жыл бұрын
ਵੀਰ ਹੋ ਸਕੇ ਤਾਂ ਸਾਰੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਤੇ ਅਧਿਆਪਕਾਂ ਨੂੰ ਸਮਝਾਓ ਦੀ ਕੋਸ਼ਿਸ਼ ਕਰੋ
@luckygrewal4421
@luckygrewal4421 Жыл бұрын
Ji ........i really feel so ......teachers nu samjun di lode hai...........
@lakhwinderbutter8934
@lakhwinderbutter8934 Жыл бұрын
Very good veer ji
@ASTeer1699
@ASTeer1699 Жыл бұрын
Dhanwad Lakha veer Sikh kaum nu jaga rahe ik kr rahe. T-shirt very good also 👍🏼
@lakhvirranulakhvir6011
@lakhvirranulakhvir6011 Жыл бұрын
ਬਾਈ ਬਹੁਤ ਵਧੀਆ ਕੰਮ ਕਰਦਾ ਹੈ ਲੱਖੇ ਪਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ 22
@ramanmaan4106
@ramanmaan4106 Жыл бұрын
Punjab di awaaz Lakha singh sidhana 👍👍
@stl930
@stl930 Жыл бұрын
You are working hard for Punjab, unity is the main base to get your rights.
@rockchahal2508
@rockchahal2508 Жыл бұрын
ਲੱਖੇ ਵੀਰ ਬਹੁਤ ਵਧੀਆ ਗੱਲ ਬਾਤ ਕੀਤੀ
@RAJESHKUMAR-bs3vo
@RAJESHKUMAR-bs3vo Жыл бұрын
V Good Lukhe veer sanu Mann Hai Ta Tuhadi soch te Parmatma Tahanu ate Tuhade Privar nu Hamesha Kush ate Tandrust Rukhe GOD bless you
@fearlesswarrior4415
@fearlesswarrior4415 Жыл бұрын
Sikhs around the world please. Wake up now please. Sikhs kaum please stand up together now please 🙏
@chamkaursingh3605
@chamkaursingh3605 Жыл бұрын
ਵੀਰ ਜੀ ਸਾਰੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋ ਜਾਉ 🙏
@faridworkers9069
@faridworkers9069 Жыл бұрын
ਪੰਜਾਬੀ ਏ ਜੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ ਪਿਖੀ ਪੈ ਗਈ ਚੇਹਰੇ ਦੀ ਨਹਾਰ ਕਿਹਨੇ ਤੇਰਾ ਲਾ ਲਿਆ ਹਾਰ ਸਿੰਗਾਰ ਦਿਲੋ ਸਲਾਮ ਲੱਖੇ ਵੀਰ ਨੂ ਹਰ ਗੱਲ ਦਿਲ ਛੂਹਦੀ ਹੈ ਵਿਚ
@mohansingh509
@mohansingh509 Жыл бұрын
ਧੰਨਵਾਦ ਸੋਟੇ ਭਾਈ ਲੱਖੇ ਹੁਣ ਸਾਨੂ ਜੁੜਨ ਦੀ ਜਰੂਰਤ ਹੈ
@Bdog6868
@Bdog6868 Жыл бұрын
ਵਾਹਿਗੂਰ ਜੀ ਕੌਮ ਵਿੱਚ ਏਕਤਾ ਬਖਸ਼ਣ
@rajindersharma9027
@rajindersharma9027 Жыл бұрын
ਲੱਖੇ ਬਾਈ ਦੀ ਸੋਚ ਨੂੰ ਸਲੂਟ ਆ
@khushdhillon3511
@khushdhillon3511 Жыл бұрын
ਰਜਿੰਦਰ ਵੀਰ ਜੀ ਅੰਮਿ੍ਰਤਪਾਲ ਸਿੰਘ ਬਾਰੇ ਕੀ ਵਿਚਾਰ ਏ ਦੱਸਿਉ ਜ਼ਰੂਰ ਪੰਜਾਬ ਪੰਜਾਬੀਅਤ ਹਿੰਦੂ ਸਿੱਖ ਮੁਸਲਮਾਨ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ
@user-raja13
@user-raja13 Жыл бұрын
@@khushdhillon3511 ਵੀਰ ਜੀ ਤੁਸੀਂ ਹਰ ਹਿੰਦੂ ਵੀਰ ਨੂੰ ਇਹ ਹੀ ਸਵਾਲ ਕਰ ਰਹੇ ਹੋ ਇਹ ਹੀ ਸਵਾਲ ਮੈਂ ਤੁਹਾਨੂੰ ਪੁੱਛ ਰਿਹਾ ਤੁਹਾਡਾ ਕੀ ਖਿਆਲ ਆ
@khushdhillon3511
@khushdhillon3511 Жыл бұрын
ਰਾਜੇ ਵੀਰ ਜੀ ਮੈਂ 99% ਸਹਿਮਤ ਹਾਂ ਅੰਮ੍ਰਿਤਪਾਲ ਸਿੰਘ ਨਾਲ਼
@user-raja13
@user-raja13 Жыл бұрын
@@khushdhillon3511 ਧੰਨਵਾਦ ਜੀ 🙏 ੧੦੦% ਆ ਵੀਰ ਜੀ ਆਪਾਂ ਤਾਂ ਵੀਰ ਜੀ
@parminderkaurgill9000
@parminderkaurgill9000 Жыл бұрын
ਲੱਖੇ ਵੀਰ ਬਹੁਤ ਸਹੀ ਕਿਹਾ 🙏🏻🙏🏻ਸਾਰੇ ਇਕੱਠੇ ਹੋ ਜਾਉ
@dalbirminhas7078
@dalbirminhas7078 Жыл бұрын
Lakha bhai should join hand in hand with S. Amritpal and increase the size of our sikh umbrella
@preetsingh1799
@preetsingh1799 Жыл бұрын
ਵਾਹ ਲੱਖੇ ਵੀਰ ਐਦਾਂ ਈ ਇਕੱਠੇ ਹੋਕੇ ਲੜੀਏ ਤਾਂ ਦੁਸ਼ਮਣ ਸਾਡਾ ਕੀ ਮੁਕਾਬਲਾ ਕਰੂ
@Bdog6868
@Bdog6868 Жыл бұрын
ਸਚੀ ਗਲ ਹੈ ਵਾਹਿਗੂਰ ਜੀ ਕੌਮ ਵਿੱਚ ਏਕਤਾ ਬਖਸ਼ਣ
@THENKSHOW_q
@THENKSHOW_q Жыл бұрын
The enemy will fuck the living shit out of waheguru .
@makhankalas660
@makhankalas660 Жыл бұрын
ਸੱਚੀਆ ਗੱਲਾ ਨੇ ਲੱਖੇ ਬਾਈ ਦੀਆ
@firahayer5206
@firahayer5206 Жыл бұрын
Good job we support you
@husansandhu5351
@husansandhu5351 Жыл бұрын
Lakha veer ji nice parson Ji Maharaj Ji aap ji de lambi umar karai ji Veer ji waheguru ji bhala kare aur hak sach de aawaj lai thx🙏🙏🙏🙏🙏
@kaurkhalsa663
@kaurkhalsa663 Жыл бұрын
ਲੱਖਾ ਸਿਧਾਣਾ ਵੀਰ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ 🙏🏻🙏🏻🥰🥰
@gurumanila3486
@gurumanila3486 Жыл бұрын
Bouht vadia Kita veere tusi lakhe y di interview krke swaad a gya veer thanks Ratan veere and lakhe veer datya rhi sab tere nal veer ...Guru from Philippines
@sandeepkaur-zf9uc
@sandeepkaur-zf9uc Жыл бұрын
ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ
@gurveersingh5809
@gurveersingh5809 Жыл бұрын
​@@sandeepkaur-zf9ucਹਾਂਜੀ ਬਿਲਕੁਲ ਸਹੀ
@gurumanila3486
@gurumanila3486 Жыл бұрын
@@sandeepkaur-zf9uc Sorry ji but mere cellphone vich Punjabi di options he nai haigi es krke fer v sorry Madam ji
@kulwantsingh3183
@kulwantsingh3183 Жыл бұрын
ਰਖੇ ਭਾਈ ਦਾ ਬਹੁਤ ਬਹੁਤ ਧੰਨਵਾਦ ਹੈ ਜੋਂ ਕਿ ਅਮਿੰਰਤਪਾਲ ਸਿੰਘ ਜੀ ਦੇ ਹੱਕ ਵਿੱਚ ਚਟਾਨ ਵਾਂਗ ਖੜਾ ਹੈ ਜੀ ਵਾਹਿਗੁਰੂ ਸਾਹਿਬ ਜੀ
@preetgill5916
@preetgill5916 Жыл бұрын
ਬਹੁਤ ਵਧੀਆ ਲੱਖੇ ਵੀਰ 🙏🏼🌺
@hargunsingh811
@hargunsingh811 Жыл бұрын
Lakhe veer full sport..Amrit pal veer v te Sandeep veer d v full sport
@jaldeepgreen2174
@jaldeepgreen2174 Жыл бұрын
amritpal singh warga duja koei nai..waheguru kirpa rakhn ..veer amritpal naal sara punjab ha g
@virkshab5620
@virkshab5620 Жыл бұрын
Waheguru ji waheguru ji waheguru ji waheguru ji waheguru ji waheguru
@billa23065
@billa23065 Жыл бұрын
ਲੱਖੇ ਸਿਧਾਣਾ ਦੀ ਸੋਚ ਬਹੁਤ ਵਧਿਆ ਐ ਪੰਜਾਬੀ ਭਾਸ਼ਾ ਜਿੰਦਾਬਾਦ ਐ 🙏
@paramjeetgambhir7588
@paramjeetgambhir7588 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ
@sukhmangurna1211
@sukhmangurna1211 Жыл бұрын
ਬਹੁਤ ਵਧੀਆ ਵਿਚਾਰ
@Billa-yn1pk
@Billa-yn1pk Жыл бұрын
Punjab primary language mandatory should be punjabi language. Second language can be English hindi. Urdu .... Punjabi LANGUAGE has to be 1st. Lakha is right 💯💫🙏🏽
@sarbjitmangat4950
@sarbjitmangat4950 Жыл бұрын
Lakha veerji tuhanu fateh rab tuhanu lambia umra f parmjit mangat
@sandeepsinghgrewal4040
@sandeepsinghgrewal4040 Жыл бұрын
ਪੁੱਤ ਤਾਂ ਵੀਰੇ ਹੂਂਣ ਵੀ ਮਰ ਰਹੇ ਆ ਪਰ ਨਸ਼ੇ ਨਾਲ ਪਰ ਮਾਰ ਰਹੀ ਸਰਕਾਰ ਗੁਪਤ ਤਰੀਕੇ ਨਾਲ
@PardeepKumar-rs8gg
@PardeepKumar-rs8gg Жыл бұрын
Lakha baji zindabaad ✊✊✊✊✊
@khushdhillon3511
@khushdhillon3511 Жыл бұрын
ਅੰਮ੍ਰਿਤਪਾਲ ਸਿੰਘ ਬਾਰੇ ਕੀ ਖਿਆਲ ਏ ਪ੍ਰਦੀਪ ਵੀਰ ਜੀ ਦੱਸਿਉ ਜ਼ਰੂਰ ਪੰਜਾਬ ਪੰਜਾਬੀਅਤ ਹਿੰਦੂ ਸਿੱਖ ਮੁਸਲਮਾਨ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ
@kamaljeetbhullar4495
@kamaljeetbhullar4495 Жыл бұрын
ਸਿਰਾ ਜੱਟਾ y ਸਿਰਾ ਬੰਦਾ ਏ
@harmeetchand2842
@harmeetchand2842 Жыл бұрын
ਲਖੇ ਵੀਰ ਤੁਸੀਂ ਸ਼ੇਰ ਹੋ ਪੰਜਾਬੀ ਮਾਂ ਬੋਲੀ ਦੇ
@mannatrecords8099
@mannatrecords8099 Жыл бұрын
Very good veer
@satvirsingh7845
@satvirsingh7845 Жыл бұрын
Good job lakha sidhana vir and amritpal Singh khalsa
@roohdikalam949
@roohdikalam949 Жыл бұрын
ਵਾਹਿਗੁਰੂ ਮਿਹਰ ਕਰੇ 🙏🙏
@karansandhu6623
@karansandhu6623 Жыл бұрын
Waheguru ji mhr rakhn tude te
@mehndipalwan7549
@mehndipalwan7549 Жыл бұрын
ਲਖੇ ਵੀ ਤੁਸੀਂ ਬਹੁਤ ਵਧੀਆ ਕਰ ਰਹੇ ਹੋਇੱਦਾਂ ਹੀ ਸਾਰੇ ਇਕੱਠੇ ਹੋ ਕੇ
@jaskarnsingh-qs9fq
@jaskarnsingh-qs9fq Жыл бұрын
ਪੰਜਾਬੀ ਵਿੱਚ ਟਿੱਪਣੀਆਂ ਕਰਨੀਆਂ ਬਹੁਤ ਚੰਗੀ ਗੱਲ
@indianprogamer4375
@indianprogamer4375 Жыл бұрын
Bahut hi badhiya keha lakhe ne God bless you
@harpreet4944
@harpreet4944 Жыл бұрын
Waheguru ji mehar rakhi veera te, aape aang sang rahi 🙏🙏
@oscar0759
@oscar0759 Жыл бұрын
WAHEGURU ji mehar kro ji 🙏
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਲੱਖੇ ਬਾੲੀ
@gurvinderjawandha7772
@gurvinderjawandha7772 Жыл бұрын
Lion of punjab lakha singh
@nsparmar
@nsparmar Жыл бұрын
ਵੀਰ ਲਖਬੀਰ ਸਿੰਘ ਲੱਖਾ ਸਿਧਾਣਾ ਜੀ ਤੁਹਾਡੀ ਇਕ ਇਕ ਗੱਲ ਸਹੀ ਹੈ ਪਰੰਤੂ ਲਖੇ ਵੀਰ ਆਉ ਵੀਰ ਅਮ੍ਰਿਤਪਾਲ ਸਿੰਘ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਈਏ ਔਰ ਦੇਸ਼ ਪੰਜਾਬ ਨੂੰ ਮੁੜ ਉਨਾ ਲੀਹਾ ਉਤੇ ਲੈਕੇ ਆਈਏ ਤਾਂਕਿ ਪੰਜਾਬ ਦੀ ਜਵਾਨੀ ਕਿਸਾਨੀ ਪੰਜਾਬ ਦੇ ਪਾਣੀਆਂ ਅਤੇ ਪੰਜਾਬੀ ਵਿਰਸੇ ਨੂੰ ਸੰਭਾਲਣ ਵਿਚ ਕੁੱਝ ਕੀਤਾ ਜਾ ਸਕੇ।
@satnamkahlon8398
@satnamkahlon8398 Жыл бұрын
wah lakha sia great job waheguru mehar rakhan chardikala bakhashn
@jasbirbassi1386
@jasbirbassi1386 Жыл бұрын
Bht sohni interview ha bht kush susan ata sikn nu milia parmatma tuhad ata saria t mehar kra g 🙏🙏🙏🙏
@gameboybadal231
@gameboybadal231 Жыл бұрын
Lakhe ਵੀਰੇ ਆਪ ਵਰਗਿਆਂ ਦੀ ਪੰਜਾਬ ਨੂੰ ਬਹੁਤ ਜਰੂਰਤ ਹੈ, ਆਪਣਾ ਖਾਸ ਧਿਆਨ ਰੱਖਿਆ ਕਰੋ,ਕਿਉਕਿ ਬਾਦ ਵਿੱਚ ਸਾਡੇ ਹੱਥ ਖਾਲੀ ਦੇ ਖ਼ਾਲੀ ਰਹਿ ਜਾਂਦੇ ਨੇ, ਦੀਪ ਵੀਰ ਗਵਾ ਕਿ ਬਹੁਤ ਨਿਰਾਸ਼ ਹਾਂ ਹੁਣ ਹੋਰ ਸਟ ਬਰਦਾਸ਼ਤ ਨਹੀਂ ਹੋਣੀ,ਆਪ ਵੱਲ ਤੇ ਅਮ੍ਰਿਤਪਾਲ ਵੀਰੇ ਵੱਲ ਬਹੁਤ ਲੋਕਾਂ ਦੀਆਂ ਅੱਖਾਂ ਹਨ
@beantsahota8486
@beantsahota8486 Жыл бұрын
God bless you
@dullabaggaoffical3913
@dullabaggaoffical3913 Жыл бұрын
Amirtpal singh khalsa te lakha sidhana bai zindabaad 🙏🙏🙏
@Gill7633
@Gill7633 Жыл бұрын
Done bhraa mere bhut vdiaa n apne apne kam lyii .. god bless you
@virsasingh6859
@virsasingh6859 Жыл бұрын
Lakha veer very good insan guru bhala kare
@harinderpreethani8147
@harinderpreethani8147 Жыл бұрын
Waheguru ji.ka khalsa waheguru ji ke fateh
@sandeepkaur-zf9uc
@sandeepkaur-zf9uc Жыл бұрын
ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ
@harinderpreethani8147
@harinderpreethani8147 Жыл бұрын
@@sandeepkaur-zf9uc phone panjabi pata nahi lagda ji
@Bdog6868
@Bdog6868 Жыл бұрын
ਬਿਲਕੁਲ ਸਹੀ ਗੱਲ ਹੈ ਵਾਹਿਗੂਰ ਜੀ ਮੇਹਰ ਕਰਨ
@baljeetkaur2072
@baljeetkaur2072 Жыл бұрын
Bahut khoob samajh shukriya ji punjab de puttaran da
@dullabaggaoffical3913
@dullabaggaoffical3913 Жыл бұрын
Raj kre ga khalsa 🙏🙏🙏
@terapeo2027
@terapeo2027 Жыл бұрын
App Khalsa ban ja pehla monian
@SantoshRaj-gv6lw
@SantoshRaj-gv6lw Жыл бұрын
ਲੱਖੇ ਬਾਈ ਜੀ ਸਰਕਾਰ ਦੇ ਦਿੱਤੇ ਹੋਏ ਗੰਨਮੈਨਾ ਉਤੇ ਬਿਲਕੁੱਲ ਵਿਸ਼ਵਾਸ਼ ਨਹੀ ਕਰਨਾ ਇਹ ਤੇਰੇ ਪਿੱਛੇ ਸਰਕਾਰ ਨੇ ਆਪਣੇ ਜਾਸੂਸ ਲਾਏ ਹਨ ਜੋ ਕਿ ਸਰਕਾਰ ਨੂੰ ਪਲ ਪਲ ਦੀ ਗਤੀਵਿਧੀਆ ਦੀ ਖਬਰ ਮਿਲਦੀ ਰਹੇ ।
@deepsaroye6442
@deepsaroye6442 Жыл бұрын
ਧੰਨਵਾਦ ਜੀ 🙏
@hardevsingh7186
@hardevsingh7186 Жыл бұрын
ਧੰਨਵਾਦ ਜੀ, ਭਾਈ ,, ਲੱਖ ਲੱਖ ਲੱਖ,ਲੱਖਾ ਸਿਆਂ,, ਧੰਨਵਾਦ ਹੈ ਜੀ,, ਅੰਮ੍ਰਿਤ ਪਾਲ ਸਿੰਘ ਖਾਲਸਾ,, ਬਹੁਤ ਵਧੀਆ, ਕੰਮ ਕਰ ਰਹੇ ਹਨ ਜੀ,, ਬਾਈ ਜੀ,, ਮੱਦਦ ਕੀਤੀ ਜਾਣੀ ਚਾਹੀਦੀ ਹੈ ਜੀ,, ਸਕਿਉਰਟੀ ,, ਭਾਈ ਸਾਹਿਬ, ਦੀ ਪੂਰਨ , ਹਮਾਇਤ ਦਿਓ,, ਜੀ। ਧੰਨਵਾਦ ਜੀ।
@JasvirSingh-vh6jm
@JasvirSingh-vh6jm Жыл бұрын
Very good lakha veer veer ratan vi vadia patarkar a veer amritpal singh kom da hero kom nu sidde raste pa riha us te guru nanak di kirpa hai kom chardi kala val vad rahi a
@Sandeep295...-
@Sandeep295...- Жыл бұрын
👌👍 वाहेगुरु जी मेहर करी 🙏✌️
@bhupindersingh5311
@bhupindersingh5311 Жыл бұрын
Waheyguru chardikala rakhey Aap ji di💪🏽🙏🙏🙏🙏🙏
@HarbhajanSingh-ii8ej
@HarbhajanSingh-ii8ej Жыл бұрын
Lakha singh very good .thank you putera stay united the only way to save punjab.
@gurmeetjassi8765
@gurmeetjassi8765 Жыл бұрын
ਗੁਡ ਜੋਬ ਵੀਰ ਜੀ
@bhupinderkamboj2620
@bhupinderkamboj2620 Жыл бұрын
Lakkha Veer jindabad IM support I am from Ambala Haryana
@dalvindersingh6956
@dalvindersingh6956 Жыл бұрын
Very nice khalsa ji 🇺🇸 🙏 khalsa raj all my singh bloodline stay together stay strong stay focus, lakha and amritpal singh stay together we are really Proud of you brothers
Gangsters - The Untold Story of Gangster Lakha Sidhana - On 22nd May 2017
26:48
News18 Punjab/Haryana/Himachal
Рет қаралды 4,8 МЛН
تجربة أغرب توصيلة شحن ضد القطع تماما
00:56
صدام العزي
Рет қаралды 59 МЛН
Самый Молодой Актёр Без Оскара 😂
00:13
Глеб Рандалайнен
Рет қаралды 10 МЛН
Show with Ritesh Lakhi | EP 79 | Talk with Rattan @RiteshLakhiUnplugged
47:08
Show with Bhai Mandhir Singh | Political | EP 466 | Talk with Rattan
54:02
Show with Lakha Sidhana  | EP 242 | Talk with Rattan
25:05
Talk with Rattan
Рет қаралды 46 М.
Show with Ranjit Singh Kuki Gill | EP 120 | Talk with Rattan
43:20
Talk with Rattan
Рет қаралды 107 М.
تجربة أغرب توصيلة شحن ضد القطع تماما
00:56
صدام العزي
Рет қаралды 59 МЛН