Show with Parvinder Singh Jhota | EP 575 | Talk with Rattan

  Рет қаралды 12,158

Talk with Rattan

Talk with Rattan

Күн бұрын

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 85
@SandeepSingh-no7tx
@SandeepSingh-no7tx 8 күн бұрын
ਸੱਚੇ ਬੰਦੇ ਨੂੰ ਹੀ ਪਾਗਲ ਸਬਦ ਨਾਲ ਨਿਵਾਜਿਆ ਜਾਂਦਾ ਪਤਰਕਾਰ ਸਾਬ,ਕਲ ਹੀ ਮੌਤ ਹੋਈ ਆ ਸਾਡੇ ਇੱਕ ਨੌਜਵਾਨ ਦੀ,ਕਲੀ ਕਲੀ ਗੱਲ ਸੱਚ ਆ ਵੀਰ ਦੀ
@avtarsingh2531
@avtarsingh2531 8 күн бұрын
ਅਸਲ ਸਾਡੇ ਦੇਸ਼ ਵਿੱਚ ਸਾਡੇ ਪੰਜਾਬ ਵਿੱਚ ਸਰਕਾਰ ਨਾਂਮ ਦੀ ਕੋਈ ਚੀਜ਼ ਨਹੀਂ
@AmandeepSingh-bu4wn
@AmandeepSingh-bu4wn 7 күн бұрын
ਬਹੁਤ ਵਧੀਆ ਵਿਚਾਰ ਜੀ
@KalaSerron
@KalaSerron 8 күн бұрын
ਉਏ ਲੋਕੋ ਜਾਗੋ ਜਾਗੋ ਝੋਟਾ ਸਹੀ ਗੱਲ ਕਰਦਾ ਹੈ ਪਰ ਆਪਾ ਜਾਗੋ
@AngrejSingh-v7r
@AngrejSingh-v7r 6 күн бұрын
Good 22 ji
@Ravisher0770
@Ravisher0770 8 күн бұрын
ਸੱਚ ❤❤❤
@gurdeepsingh1126
@gurdeepsingh1126 7 күн бұрын
ਮੇਰੇ ਪਿੰਡ ਸਮੇਤ ਪੂਰਾ ਪੰਜਾਬ 2022 ਤੋਂ ਬਾਅਦ ਖੁਲੇਆਮ ਗਰਕ ਗਿਆ ਹੈ 2022 ਵਿੱਚ ਪੰਜਾਬੀਆਂ ਕੋਲੋਂ ਸਰਕਾਰ ਚੁਣਨ ਵਿਵਾਹ ਗ਼ਲਤੀ ਹੋ ਗਈ ਮੈਂ ਵੀ ਗ਼ਲਤੀ ਕੀਤੀ ਹੈ ਪਹਿਲਾ ਮੇਰੇ ਪਿੰਡ ਨਸ਼ਾ ਵੇਚਣ ਵਾਲੇ ਨਹੀਂ ਸੀ 2022 ਵਿੱਚ ਦੁਕਾਨਾਂ ਵਾਂਗੂ ਨਸ਼ਾ ਵੇਚ ਰਹੇ ਨੇਓ ਮੇਰਿਆ ਰੱਬਾ ਥੱਲੇ ਆ ਤੇ ਝਾੜੂ ਦਿਆਂ ਅੰਨ੍ਹੇ ਭਗਤਾ ਨੂੰ ਅਕਲ ਦੇ
@rbs2303
@rbs2303 2 күн бұрын
Ayo congress tey akalian dey time nasha nehi bikda si. Ah sub partian wallay chor neh.
@gurdeepsingh1126
@gurdeepsingh1126 2 күн бұрын
@rbs2303 ਇਹ ਨਸ਼ਾ ਅਕਾਲੀਆਂ ne 2006 ਵਿੱਚ ਜੇਲ੍ਹਾਂ ਵਿੱਚ ਫ੍ਰੀ ਦੇ ਦੇ ਕੇ ਸ਼ੁਰੂ ਕੀਤਾ ਬੂਟਾ ਲਗਾਇਆ ਚਿੱਟੇ ਦਾ ਫਿਰ ਕਾਂਗਰਸ ne ਉਸ ਬੂਟੇ ਨੂੰ ਜਵਾਨ ਕੀਤਾ ਤੇ ਹੁਣ 2022 ਤੋਂ ਇਹਨਾਂ ਝਾੜੂ ਵਾਲਿਆਂ ਨੇ ਤਾ ਸ਼ਰਮ hi ਲਾਹ ਦਿੱਤੀ ਏ ਇਹਨਾਂ ਨੇ ਇਹ punjab ਵਿੱਚ ਇੰਡਸਟਰੀ ਬਣਾ ਕੇ ਦੇਖ ਭਾਲ kr ਰਹੇ ਨੇ ਫਲ ਖਾ ਰਹੇ ਨੇ ਉਸ ਦੇ ਖਿਲਾਫ ਬੋਲਣ ਵਾਲਿਆਂ ਨੂੰ ਜਲੀਲ ਕਰਦੇ ਨੇ ਬੋਲਣ ਵਾਲਿਆਂ ਤੇ ਝੂਠੇ ਪਰਚੇ ਤਸੱਦਤ ਕਰਦੇ ਨੇ ਹਰੇਕ ਪਾਰਟੀ ਪੰਜਾਬ ਦੇ ਖਿਲਾਫ hai ਸਿੱਖਾਂ ਦੇ ਖਿਲਾਫ ਹੈ
@Buddadal96crori
@Buddadal96crori 8 күн бұрын
ਪਰਮਿੰਦਰ ਸਿੰਘ ਵਧੀਆ ਕੰਮ ਕਰਦਾ ਪਰ ਡਰੱਗ ਮਾਫੀਆ ਤੇ ਪ੍ਰਸਾਸਨ ਇੱਕ ਹਨ। ਇਹ ਡਰੱਗ ਮਾਫੀਆ ਨੈੱਟਵਰਕ ਦੇ ਖਿਲਾਫ ਲੋਕਾਂ ਨੂੰ ਪਿੰਡ ਪਿੰਡ ਤੋਂ ਅਭਿਆਨ ਸ਼ੁਰੂ ਕਰਨਾ ਚਾਹੀਦਾ ਹੈ।
@madhvendrasingh806
@madhvendrasingh806 8 күн бұрын
Oh bai sab eko hunde ne eh pehla control app ni krde jawakan nu smjhaunde ni fir chikan marde
@jaswindersingh-ov3bi
@jaswindersingh-ov3bi 7 күн бұрын
Pind pind lok aap ee vechi jande aa aap ee khayi jande aa
@virajsinghgurbazsinghmunde8845
@virajsinghgurbazsinghmunde8845 7 күн бұрын
Rattan Bai hun teri video sirf oh dekhi diya Jo sirf sachi hundiya ne Baki Nu ignore karde aa bakki parminder Bai ta sada ❤ aa
@amretkhmer2217
@amretkhmer2217 8 күн бұрын
ਪੰਜਾਬ ਦਾ ਬੱਬਰ ਸ਼ੇਰ
@naibsingh-d6h
@naibsingh-d6h 8 күн бұрын
ਰਤਨਵੀਰ ਨਸ਼ਾ ਮਾਨਸਾ ਸਬਤੋਂ ਜਿਆਦਾ
@maanlikhariproduction8302
@maanlikhariproduction8302 8 күн бұрын
Sachiyan gallan,sache bande nu hamesh pagal hi keha janda
@GurpreetSingh-uw1fb
@GurpreetSingh-uw1fb 8 күн бұрын
Very good 👍
@4103-s6i
@4103-s6i 5 күн бұрын
Jhota brother we are with you .Really proud of you.
@bahadurdhillon2050
@bahadurdhillon2050 8 күн бұрын
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ
@pindigrewal4349
@pindigrewal4349 4 күн бұрын
ਖ਼ਸਖ਼ਸ ਖੇਤੀ ਦੀ ਗੱਲ ਕਰੋ
@HarpalSingh-vg7vw
@HarpalSingh-vg7vw 8 күн бұрын
ਸੱਚ ਬੋਲਦਾ ਹੈ ਬਾਈ
@sukhbirsingh7003
@sukhbirsingh7003 8 күн бұрын
ਬਾਈ ਜੀ ਸਰਕਾਰਾਂ ਨੇ ਕੁਜ ਨਹੀ ਕਰਨਾ
@Singhcollection715
@Singhcollection715 8 күн бұрын
ਝੋਟੇ ਦਾ ਸਾਥ ਦਿਓ ਲੋਕੋ
@arshdeepchatha3688
@arshdeepchatha3688 2 күн бұрын
Tu kithe h put
@arshdeepchatha3688
@arshdeepchatha3688 2 күн бұрын
Tu kithe h put
@tarlochansingh5841
@tarlochansingh5841 8 күн бұрын
Parminder jhotta zindabad
@VijayKumar-d4p4o
@VijayKumar-d4p4o 8 күн бұрын
Waheguru ji
@mukhtarsingh3581
@mukhtarsingh3581 8 күн бұрын
ਭਰਾਵਾ ਤੇਰੇ ਮਾਨਸਾ ਚ ਨਹੀਂ ਪੂਰੇ ਪੰਜਾਬ ਵਿੱਚ ਨਸ਼ਾ ਵਰਤਾਇਆ ਜਾ ਰਿਹਾ ਇਸ ਵਿੱਚ ਸੈਂਟਰ, ਪੰਜਾਬ ਸਰਕਾਰ ਚਾਹੇ ਕੋਈ ਬਾਦਲ, ਕੈਪਟਨ ਜਾਂ ਹੁਣ ਬੌਕਰ ਵਾਲੇ ਸਾਰੇ ਈ ਸ਼ਾਮਲ ਆ ਅਫਸਰ ਸ਼ਾਹੀ ਵੀ ਸ਼ਾਮਲ ਆ ਬਹੁਤ ਬੁਰੀ ਹਾਲਤ ਆ
@SandeepSingh-no7tx
@SandeepSingh-no7tx 8 күн бұрын
ਪਾਗਲ ਹੀ ਲੋਕਾਂ ਲਈ ਲੜਾਈ ਕਰਦੇ ਨੇ,ਸਮਜਦਾਰ ਤਾਂ ਪਤਾ ਹੀ ਹੈ ਸਾਨੂੰ, ਸਾਨੂ ਕਮਲਿਆ ਦੀ ਹੀ ਲੋੜ ਹੈ,ਇਹੋ ਜਹੇ ਕਮਲੇ ਹਰੇਕ ਘਰ ਵਿਚ ਹੋਣ ਤਾਂ ਬਚ ਸਕਦੇ ਆ
@mohindersinghkumra1713
@mohindersinghkumra1713 3 күн бұрын
Great sikh jhota
@gurpyarsingh5194
@gurpyarsingh5194 8 күн бұрын
Loka tha aika nie haiga bro Kush nie badlda Aip no samjna pio gia
@simarjitsingh8369
@simarjitsingh8369 7 күн бұрын
Soorma jatt
@RanjodhSingh-ue2me
@RanjodhSingh-ue2me 8 күн бұрын
❤💯👌
@lakhwindersandhu4200
@lakhwindersandhu4200 7 күн бұрын
ਆਹ ਕੁਮੈਂਟਾਂ ਨੂੰ ਪੜ੍ ਲਓ ਪਤਾ ਲੱਗ ਜੂ ਪੰਜਾਬ ਦੇ ਕੀ ਹਾਲਾਤ ਨੇ
@tanveersingh1401
@tanveersingh1401 8 күн бұрын
Very good
@Singhsingh-vh7hw
@Singhsingh-vh7hw 3 күн бұрын
Jhotta 22 zindabad
@nachattargill2643
@nachattargill2643 8 күн бұрын
🙏🏻🙏🏻
@Brargurpreet55
@Brargurpreet55 8 күн бұрын
ਨਾਲੇ ਕਿਹਣਾ ਪੈਸੇ ਬਹੁਤ ਆ ਫੇਰ ।। ਚਾਹ ਪੱਤੀ ਲਿਆ ohna chu 1000 ku ਦਾ
@combatx3373
@combatx3373 7 күн бұрын
PANJAAB Nu Sirf Khalsa Raaj hi bacha skda , Sanu sada Raaj vapas chahida Panjaab desh Hall Azadi
@James-Prinsep
@James-Prinsep 8 күн бұрын
ਪੰਜਾਬ ਚ 21 DGP 29 ADGP 29 SSP, 200 ਸਕੱਤਰ ਹਨ ਜੋਕਿ ਕੁਲ ਲੋੜ ਤੋਂ ਕਈ ਗੁਣਾ ਜਿਆਦਾ ਹੈ,,, 2 DGP, 4ADGP 23 SSP, 60 ਸਕੱਤਰ ਰੱਖਕੇ ਬਾਕੀ ਸਾਰੇ ਫਾਰਗ ਕਰੋ
@RajKumar-ob1es
@RajKumar-ob1es 8 күн бұрын
Fail government
@RvmHdPhotography
@RvmHdPhotography 8 күн бұрын
Right
@satwinderpanju9049
@satwinderpanju9049 8 күн бұрын
Panchaiti jhota
@rbs2303
@rbs2303 2 күн бұрын
Nasha tey Corruption nehi jani, jinna margi jor lalao. Drug dealers, Police, MLA, MP saab nasha baka rehay neh.
@MalkitSingh-lo5nv
@MalkitSingh-lo5nv 8 күн бұрын
IQ level up
@lakhycheema7566
@lakhycheema7566 8 күн бұрын
Bhla gnda nshaa vai Bilkul shi bolda vai ................ Baki biki jnda tian hi lok krii jande aa
@paramjitsingh4662
@paramjitsingh4662 7 күн бұрын
Unconstitutional and unauthorised
@SukhvirkaurGrewal-k9o
@SukhvirkaurGrewal-k9o 8 күн бұрын
❤❤
@VIKRAM_es5
@VIKRAM_es5 8 күн бұрын
Veera g kalla Mansa cha ni pura Punjab cha da bura hall langra di tra bikkk reha nasha vadia km rahe Parminder veer g 🙏🙏
@sankalpmanocha30
@sankalpmanocha30 3 күн бұрын
Tere varge nu dogie nu koi puchda
@ProGaming-yq7fe
@ProGaming-yq7fe 5 күн бұрын
Amm. Palti. Fail
@SamBrar-xn7ti
@SamBrar-xn7ti 8 күн бұрын
Unpadd jaanvaar. Badhshakl haal vekho eh da.
@parveenkumar-bo8fj
@parveenkumar-bo8fj 8 күн бұрын
22 rattan iss pagal kol kyu chale gye tussi eh ta pagal aa ji
@ssatpal21
@ssatpal21 8 күн бұрын
Matlab tu be hisedar lagda
@parveenkumar-bo8fj
@parveenkumar-bo8fj 3 күн бұрын
@ kiww keda hisedar kese context ch ki boli jana prawa
@lovelysandhu4837
@lovelysandhu4837 8 күн бұрын
Tera v time lang gya sonu sito ala wagu,,,
@bittasidhu1169
@bittasidhu1169 8 күн бұрын
ਕਿਉਂ ਰਿਸਤਾ ਕਰਨਾ ਸੀ ??
@lovelysandhu4837
@lovelysandhu4837 8 күн бұрын
@ ooo bsss kro y aiwa na kisa jna- khnaaa deh picha lgg jaya kro,,, nasha ena loka ja fr government neh band ni krna ,, parents nu apna jawak nu sahi trah akal sikha k band hu,, jawak da pelha school oss da parivar hunda,, aiwa ena social media ala vidwana picha lgg k ena Bhagat na bnya kro,, akal nu hath maar lyo,, jina picha tera warga social media teh loka nu ldn nu tyar ho jana oo ena deh pind ja k dekho koi ni pusda ena nu,,,
@lovelysandhu4837
@lovelysandhu4837 8 күн бұрын
@ b
@bittasidhu1169
@bittasidhu1169 8 күн бұрын
@ fuddua fir sarkar te police teri gand marn nu rakhe aa ? Baki parents wali gall odo khi jdo tere khud de ghar koi nasha krn lagg gya , Baki j police te sarkar di responsibility nhi band krn di ta jija bna k rakh la ohna nu
@KalaSerron
@KalaSerron 8 күн бұрын
ਹੋਰ ਤੋਰ ਛੋਟੀ ਤੋਰ ਛੋਟੀ
@fhhvdhuhhvhdvuhvdvh
@fhhvdhuhhvhdvuhvdvh 8 күн бұрын
ਇਸਨੂੰ ਆਗੂ ਮੰਤਰੀ ਬਣਨ ਦਾ ਸ਼ੌਂਕ ਚੜਿਆ ਹੈਗਾ ਇਹੇ ਬੋਲਦਾ ਕਿਵੇਂ ਯ ਇਸਦਾ ਨਾਮ ਹੀ ਝੋਟਾ ਨਹੀਂ ਇਸਦਾ ਦਿਮਾਗ ਵਿ ਝੋਟੇ ਵਾਲਾ ਹੀ ਹੈ ਇਸਨੂੰ ਕੋਈ ਸਮਝਾਏ ਕਿ ਰਹਿਣ ਡੇ ਤੇਰੇ ਕੋਲੋ ਨਹੀਂ ਹੋਣਾ ਓਹੋ ਮਝ ਚੋਰ ਲਖੇ ਸਿਧਾਣੇ ਨੇ ਢੂਈ ਤਕ ਜ਼ੋਰ ਲਗਾ ਲਿਆ ਓਸ ਕੋਲੋ ਨਹੀਂ ਹੋਇਆ ਤੂ ਕਿਸ ਖੇਤ ਦੀ ਮੂਲੀ ਹੈਗਾ ਵੀਰ ਮੇਰੇ ਇਹੇ ਚੋਰ ਜੱਟ ਲਾਣਾ ਲੱਖਾ ਸਿਧਾਣਾ ਓਸਦੀ ਨਿੱਕੀ ਚੇਲੀ ਭਾਣਾ ਸਿੱਧੂ ਥਥਲ ਤੇ ਬਿਨਾ ਗੱਲੋਂ ਕੋਲ ਆਉਣ ਉੱਤੇ ਸਿੰਘ ਮਾਰਨ ਵਾਲਾ ਝੋਟਾ ਇਹੇ ਸਾਰੇ ਹੋਰ ਵਿ ਹੈਗੇ ਏਕੋ ਥੈਲੀ ਦੇ ਚੱਟੇ ਬੱਟੇ ਨੇ ਜੇਹੜੇ ਬੰਦੇ ਮੂਤਰ ਪਾਲ ਨੂੰ ਭਾਈਸਾਹਿਬ ਬਨਾ ਸਕਦੇ ਓਹਨਾ ਦਾ ਦਿਮਾਗੀ ਪੱਧਰ ਕਿੰਨਾ ਕੇ ਹੋਊ ਕੋਈ ਵਿ ਪੜ੍ਹਿਆ ਲਿਖਿਆ ਵੈਲ ਇਡਕੇਟਡ ਬੰਦਾ ਜਾਣ ਸਕਦਾ
@KalaSerron
@KalaSerron 8 күн бұрын
ਕਿਉ ਤੇਰੀ ਕੀ ਕੁੱੜੀ ਦੀ ਗਾੜ ਪਾੜ ਦਿੱਤੀ ਚਲ ਸਾਲੀ ਕਤੀੜ ਡੇੜ
@KalaSerron
@KalaSerron 8 күн бұрын
ਚੱਲ ਸਾਲਾ ਟੇਡ
@KalaSerron
@KalaSerron 8 күн бұрын
ਲੱਖਾ ਸਧਿਣਾ ਝੋਟਾ ਭਾਨਾ ਸਿੱਧੂ ਜੱਟ ਜ਼ਿੰਦਾਬਾਦ ਪਰ ਤੂੰ ਸਾਲੀ ਕਤੀੜ ਢੇਡ
@KalaSerron
@KalaSerron 8 күн бұрын
ਕਿੰਨੀ ਵਾਰ ਕਰਾਂਗੇ ਹੋਰ ਕਿੰਨੀਆਂ ਨੇ ਦੱਸ ਦੇ ਅਸੀ ਆਪ ਆ ਜਾਵੇਂਗੇ ਦੱਸ ਦੇ ਭੋਸੜੀ ਦੇ ਆ
@President-q6r
@President-q6r 8 күн бұрын
ਤੇਰੇ ਨਾਜਾਇਜ ਬਾਪ ਮੋਦੀ ਅਮਿਤ ਸ਼ਾਹ ਯੋਗੀ ਲਗਦੇ ਓਹਨਾ ਤਿੰਨਾਂ ਦੀ ਸੱਟ ਲਗਦਾ ਤੂੰ ਤਾਂ ਸਿੱਖਾਂ ਤੋਂ ਨਫਰਤ ਕਰਦਾ.. ਜੇ ਸਿੱਖ ਨਾ ਹੁੰਦੇ ਤੇਰੇ ਵਰਗੇ ਮੁਸਲਮਾਨਾਂ ਦੀ ਨਾਜਾਇਜ ਸੱਟ ਹੋਣੀ ਸੀ.. ਪਰ ਤੈਨੂੰ ਫਰਕ ਫੇਰ ਵੀ ਨੀ ਸੀ ਪੈਣਾ ਫੇਰ ਤੁਸੀਂ ਮੁਸਲਮਾਨਾਂ ਨੂੰ ਆਪਣਾ ਬਾਪ ਕਿਹਾ ਕਰਨਾ ਸੀ..
@JagjeetSingh-l3s
@JagjeetSingh-l3s 7 күн бұрын
Jathdar hwaaraa bhar leyahoo punjabiooo. Dekheyo fir revolution
@sonuamu2412
@sonuamu2412 8 күн бұрын
Bai ji eh channel waliyan da contact number te dio ji
@hellman1350
@hellman1350 8 күн бұрын
Ik te jna khna boln lg jnda 😂😂jna khna hi smaj sevi bnya khdya
@atozlevelsgame9135
@atozlevelsgame9135 2 күн бұрын
ਓਏ ਘੁਸੇ ਕਿਉਂ ਪੰਜਾਬ ਨੂੰ ਇਨ੍ਹਾਂ ਬਦਨਾਮ ਕਰਦਾ ,ਨਸ਼ਾ ਕਿਹੜਾ ਅੱਜ ਤੋਂ ਆ,ਜੇ ਕਿਸੇ ਪਿੰਡ ਚ 2 -4 ਜਾਨੇ ਨਸ਼ਾ ਕਰਦੇ ਨੇ ਤਾਂ ਸਾਰਾ ਪੰਜਾਬ ਤਾਂ ਨਹੀਂ ਨਸ਼ਾ ਕਰਦਾ,ਮਾਨਸਾ ਚ ਨਸ਼ਾ ਹੈ ਪਰ ਇਨ੍ਹਾਂ ਨਹੀਂ ਜਿਨ੍ਹਾਂ ਇਹ ਕਹਿ ਰਿਹਾ 10 ਕਿਲੋ 1 ਦਿਨ ਦਾ,ਫੇਰ ਤਾਂ 10 ਚੋ 6 ਜਾਨੇ ਚਿੱਟਾ ਲਾਹੁੰਦੇ ਹੋਣਗੇ
@HarmanPreet-p5v
@HarmanPreet-p5v 8 күн бұрын
❤❤❤❤
@LUBANAkingdom1
@LUBANAkingdom1 8 күн бұрын
❤❤❤
Show with Mandeep Singh Sidhu | Deep Sidhu | EP 579 | Talk with Rattan
49:51
My scorpion was taken away from me 😢
00:55
TyphoonFast 5
Рет қаралды 2,7 МЛН
Сестра обхитрила!
00:17
Victoria Portfolio
Рет қаралды 958 М.
Show with Manik Goyal | Political | EP 578 | Talk with Rattan
28:10
Talk with Rattan
Рет қаралды 10 М.
Show with Ranjit Singh Kuki Gill  | Political | EP 577 | Talk with Rattan
30:42