Show with Sarpanch Sashandeep Kaur | Political | EP 225 | Talk with Rattan

  Рет қаралды 27,567

Talk with Rattan

Talk with Rattan

Күн бұрын

#sashandeepkaur #sarpanch #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 72
@baljitdhillon2636
@baljitdhillon2636 Жыл бұрын
ਬਾਈ ਸੀਰੇ ਦੀ ਗੁਡੀ ਬਹੁਤ ਸਿਆਣੀ ਆ ਇਕ ਮਿਸਾਲ ਆ ਸਾਡੀਆਂ ਕੁੜੀਆਂ ਲਈ ਰੱਬ ਤਰੱਕੀਆਂ ਬਖਸ਼ੇ ਬੇਟਾ ਜੀ❤❤❤❤❤❤
@GurmeetSingh-oc1sn
@GurmeetSingh-oc1sn Жыл бұрын
ਬਹੁਤ ਘੱਟ ਸਰਪੰਚ ਹੋਏ ਪੰਜਾਬ ਵਿੱਚ ਜੋ ਇਮਾਨਦਾਰੀ ਨਾਲ ਆਪਣੇ ਪਿੰਡ ਦੀ ਨੁਹਾਰ ਬਦਲ ਕੇ ਸਮਾਂਰਟ ਪਿੰਡ ਵਿੱਚ ਤਬਦੀਲ ਕਰ ਰਹੇ ਨੇ ਸਲੂਟ ਹੈ ਪੰਜਾਬ ਦੀ ਇਸ ਧੀ ਨੂੰ 🌹🌹🙏🙏🌹🌹
@Kamaljitk
@Kamaljitk Жыл бұрын
ਬਹੁਤ ਵਧੀਆ ਲੱਗਾ ਪੰਜਾਬ ਦੀਆ ਧੀਆਂ ਅੱਗੇ ਵੱਧ ਰਹੀਆਂ ਨੇ |ਪਰ ਇਸ ਧੀ ਨੇ ਜਦੋਂ ਕਿਹਾ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਉਦੋਂ ਹੀ ਪਤਾ ਲੱਗ ਗਿਆ ,ਭੰਡਮਾਨ ਸਰਕਾਰ ਚ ਟਿਕਟ ਪੱਕੀ , ਸਾਰੀ ਇੰਟਰਵਿਉ ਦੇਖਣ ਨੂੰ ਮਨ ਨਹੀਂ ਕੀਤਾ| ਪੰਜਾਬ ਨਾਲ ਬਹੁਤ ਗਲਤ ਹੋ ਰਿਹਾ ਹੈ ,ਉਸ ਵਾਰੇ ਵੀ ਬੋਲੋ |
@Aman-cc9pe
@Aman-cc9pe Жыл бұрын
ਸਾਡਾ ਕੰਮ ਬੋਲਦਾ ਇਸ਼ਤਿਹਾਰ ਤੇ 22 ਕਰੋੜ ਖਰਚ ਦਿੱਤਾ ਫਲੈਕਸਾ ਤੇ ਸਰਕਾਰ ਵਧੀਆ ਕੰਮ ਕਰ ਰਹੀ ਐ
@punjabgroup
@punjabgroup Жыл бұрын
Akali 5 salaa ch 90 crore de ikle chaa pe gye c😂
@Gurpreetsingh-li8bg
@Gurpreetsingh-li8bg Жыл бұрын
ਬਹੁਤ ਵਧੀਆ ਭੈਣੇ।। ਪੰਜਾਬ ਨੂੰ ਨੌਜਵਾਨ ਲੀਡਰ ਦੀ ਜ਼ਰੂਰਤ ਹੈ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@MandeepSingh-rv1wn
@MandeepSingh-rv1wn Жыл бұрын
ਬੇਟੀ ਦੀ ਪੁਰਾਣੀ ਇੰਟਰਵਿਊ ਤੇ ਹੁਣ ਦੀ ਇੰਟਰਵਿਊ ਚ ਵੀ ਤਬਦੀਲੀ ਆ ਗਈ ਬਿਲਕੁੱਲ ਰਾਜਨੀਤੀ ਸਿੱਖ ਗਈ
@kamaljeetsidhu3060
@kamaljeetsidhu3060 Жыл бұрын
ਗੁੱਡ ਬੇਟਾ ਜੀ ਬਹੁਤ ਵਧੀਆ ਵਿਚਾਰ ਹਨ।
@Aman-cc9pe
@Aman-cc9pe Жыл бұрын
ਜਦ ਏਨੇ ਕਿਹਾ ਸਰਕਾਰ ਵਧੀਆ ਕੰਮ ਕਰ ਰਹੀ ਐ ਮੇ ਉਦੋਂ ਹੀ ਇੰਟਰਵਿਊ ਦੇਖਣੀ ਬੰਦ ਕਰਤੀ ਵਿਸਾਖੀ ਤੇ 144 ਲਾਈ ਸੀ ਕਦੇ ਨੀ ਭੁੱਲਣੀ ਪੰਜਾਬ ਚ ਪਰਾਏ ਮਹਿਸੂਸ ਹੋਇਆ ਸੀ
@GurtejSingh-wd4qo
@GurtejSingh-wd4qo Жыл бұрын
ਵਾਹਿਗੁਰੂ ਜੀ ਮਿਹਰ ਕਰਣ ਤੁਹਾਡੇ ਤੇ 🎉🎉🎉❤❤❤❤❤
@sardulsingh7727
@sardulsingh7727 Жыл бұрын
Very nice❤❤ Sarpanch Sahiban God bless you 🙏🙏
@GurjeetSingh-kg9mr
@GurjeetSingh-kg9mr Жыл бұрын
ਸਚੀ ਦਿਲੋਂ ਧੰਨਵਾਦ ਤੁਹਾਡਾ ਇਮਾਨ ਦਾਰੀ ਨਾਲ ਆਪਣੇ ਪਿੰਡ ਦੀ ਸੇਵਾ ਕਰਦੇ ਹੋ,
@gillvikramjitsingh427
@gillvikramjitsingh427 Жыл бұрын
ਬੱਚਿਆਂ ਖਾਸ ਕਰਕੇ ਕੁੜੀਆਂ ਨੂੰ ਸੇਧ ਲੈਣੀ ਮੋਟੀਵੇਸ਼ਨਲ ਵੀਡੀਓ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@rbrar3859
@rbrar3859 Жыл бұрын
ਬਹੁਤ ਵਧੀਆ ਲੱਗਿਆ ਪੁੱਤਰ, ਜਿਹੜੀਆਂ ਕੁੜੀਆਂ ਮੁੰਡੇ ਨਸ਼ੇ ਕਰਦੇ ਨੇ, ਉਹ ਇਸ ਕੁੜੀ ਤੋਂ ਸਿੱਖੀਆਂ ਲੈਣ। ਧੰਨਵਾਦ ਬੱਚੇ।
@harptoor
@harptoor Жыл бұрын
ਕਿੰਨਾ ਸੋਹਣਾ ਬੋਲਦੀ ਆ ❤️😃🥰🥀
@parmarjujharsingh
@parmarjujharsingh Жыл бұрын
ਬੁਹਤ ਵਧੀਆ ਜੀ ਰਬ ਤਰੱਕੀ ਦੇਵੇ। 😊😊😊😊
@GurjeetSingh-kg9mr
@GurjeetSingh-kg9mr Жыл бұрын
ਅੱਜ ਕੱਲ੍ਹ ਦੀ ਨਵੀਂ ਜਵਾਨੀ ਨੂੰ ਮੌਕਾ ਮਿਲਣਾ ਚਾਹੀਦਾ
@JaspalSingh-ok4wi
@JaspalSingh-ok4wi 3 ай бұрын
Most.honestwomen.good.chractor.sashandeep.kaur.sarpanch.mank.khana❤🎉
@punjabilover7932
@punjabilover7932 3 ай бұрын
Speaking skills very sweet
@JaspalSingh-ok4wi
@JaspalSingh-ok4wi 3 ай бұрын
V.v.good❤🎉
@GurjeetSingh-kg9mr
@GurjeetSingh-kg9mr Жыл бұрын
ਜਾਂਦਾ ਤਰ ਪੰਜਾਬ ਦੇ ਪਿੰਡਾ ਵਿਚ ਉਹੀ ਵਾਰ ਵਾਰ ਸਰਪੰਚ ਬਣੀ ਜਾਂਦੇ ਆ ਪਿੰਡਾ ਦਾ ਵਿਕਾਸ ਕਿਥੇ ਹੋਣਾ, ਸਾਡੇ ਪਿੰਡ ਦਾ ਵੀ ਬੁਰਾ ਹਾਲ ਹੀ ਆ,
@ranjitsinghsekhon5649
@ranjitsinghsekhon5649 Жыл бұрын
ਇਹ ਬੇਟੀ ਬੁਹਤ ਵਧੀਆ ਕੰਮ ਕਰ ਰਹੀ ਹੈ ਧੰਨਵਾਦ ਬੇਟੀ
@pargatsingh2757
@pargatsingh2757 Жыл бұрын
We need more young ppl in Punjab
@buttasingh6926
@buttasingh6926 Жыл бұрын
ਆਪ ਜੀ ਨੂੰ ਜ਼ਰੂਰੀ ਹੈ ਰਾਜਨੀਤਕ ਪਾਰਟੀ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ ਜੀ 🎉
@HarmanSingh-gx4rx
@HarmanSingh-gx4rx Жыл бұрын
Waheguru ji sadi bhain nu hor trakian bakhshan
@gagndeepsingh4262
@gagndeepsingh4262 Жыл бұрын
ਬਹੁਤ ਵਧੀਆ ਮੇਰੇ ਪਿੰਡ ਦੀ ਬੇਟੀ ਤੇਮਨ
@RIYASINDHU11
@RIYASINDHU11 19 күн бұрын
Wowwww
@GurtejSingh-wd4qo
@GurtejSingh-wd4qo Жыл бұрын
ਬਹੁਤ ਵਧੀਆ ਕੁੜੀਏ ❤❤🎉🎉
@ranjitdullat
@ranjitdullat Жыл бұрын
Good bles u bhan tarki bakase bhn rabb yemi6
@satnamsinghsivia9842
@satnamsinghsivia9842 Жыл бұрын
ਬਹੁਤ ਵਧੀਆ
@mjsg8476
@mjsg8476 Жыл бұрын
Honest and young people must come forward to lead the country in development everywhere 🎉.
@bravorohit4049
@bravorohit4049 Жыл бұрын
bahut vdiyaaa bhaine❤
@sardulsingh7727
@sardulsingh7727 Жыл бұрын
Nice interview ❤❤
@BaljeetSingh-fr3by
@BaljeetSingh-fr3by Жыл бұрын
👍👍👍👍👍
@sakinderboparai3046
@sakinderboparai3046 Жыл бұрын
ਪਿੰਡ ਦੇ ਕੰਮ ਕੀਤੇ ਵੀ ਦਿਖਾੳ।
@progressivefarm3212
@progressivefarm3212 Жыл бұрын
ਰਤਨ ਸਿੰਆਂ, ਕੰਵਰ ਵਿਜੇ ਪ੍ਰਤਾਪ ਸਿੰਘ ਵਰਗੀਆਂ ਸਖਸ਼ੀਅਤਾਂ ਦੀ ਇੰਟਰਵਿਊ ਦਾ ਪੰਗਾ ਨਾ ਲੈ ਲਿਆ ਕਰ, ਬਸ ਇੰਨਾ ਕੁ ਬੌਧਿਕ ਲੈਵਲ ਹੈ ਤੇਰਾ।
@rajinderchandel8596
@rajinderchandel8596 Жыл бұрын
Well done maam keep it
@jazzdhatt7938
@jazzdhatt7938 Жыл бұрын
Changey khyaal ne 🙏🏼
@jaspreetkaur8395
@jaspreetkaur8395 Жыл бұрын
Very nice keep it up
@gujjradamunda3709
@gujjradamunda3709 Жыл бұрын
Bht vdiaa soch aa👍
@nachhtarsin5850
@nachhtarsin5850 Жыл бұрын
ਬੇਟਾ ਜੀ ਤੁਸੀਂ ਇਕ ਦਿਨ ਪੰਜਾਬ ਦੇ C M ਬਣੋਂਗੇ.
@CanadaKD
@CanadaKD Жыл бұрын
Good job
@PBM0397
@PBM0397 Жыл бұрын
👍 Good
@chardikalavibes1328
@chardikalavibes1328 Жыл бұрын
ਜਗਦੀਪ ਫ਼ਰੀਦਕੋਟ ਦੀ ਇੰਟਰਵਿਊ ਵੀ ਕਰੋ
@chardikalavibes1328
@chardikalavibes1328 Жыл бұрын
ਹੰਨੇ ਹੰਨੇ ਪਾਤਸਾਹੀ ਵਾਲੇ ਦੀ
@simranpreetsingh3761
@simranpreetsingh3761 Жыл бұрын
ਇਹਨਾਂ ਦੇ ਇਲਾਕੇ ਦਾ ਹੀ ਹੈ
@AmandeepSingh-bu4wn
@AmandeepSingh-bu4wn Жыл бұрын
🙏🙏🙏🙏👌👌
@Truckerpb14
@Truckerpb14 Жыл бұрын
A potential politician in the making 👏🏻
@harpreetsidhu1479
@harpreetsidhu1479 Жыл бұрын
Sada pind ❤
@jaswinderkaur1864
@jaswinderkaur1864 Жыл бұрын
😊
@pigeon365
@pigeon365 Жыл бұрын
ਆਯੇ ਸਰਪੰਚਣੀ ਜੀ ❤😊❤
@MANPREETKAUR-iy6ez
@MANPREETKAUR-iy6ez Ай бұрын
Apna name tusi Punjabi vich v mension kro please didi ji mai apni beti da name rakhna a
@SukhchainSingh-re1io
@SukhchainSingh-re1io Жыл бұрын
Ego clashes😂😂😂😂 sab nu pta jnaniya de guse da😅
@NirvairSekhon-ir4gu
@NirvairSekhon-ir4gu Жыл бұрын
Nice 🎉🎉🎉🎉🎉🎉
@Chobber_escobar
@Chobber_escobar Жыл бұрын
Mam tuc vdia Kive keh skde oo mnu eh lgda ki thonu changi trh pta hi nhi ki duniya ch ki chl reha ehh tuc ap apne andro nhi bol rehe thode Cho koi hor bol reha I thing mnu lgda eh dso mnu kii thonu kuj pta hi nhi jaa jnke Ignore kr rehe oo sidhumoosewala nu sab jnde aa har ik jawak tak nu pta ki hle tak justice nhi milya tuc ohna de Maa Baap bare ji sochlo thoda jaa please joo sach aa ohi bolo eviii ignore krke sab kuj jhooth naa bolo Soo please #justiceforsidhumoosewala
@ਅਣਖੀ
@ਅਣਖੀ Жыл бұрын
Sidhu moose ton bina hor v mudde aa,,? Government de naal naal sidhu khud v aapni maut lai jumedar c.., Police vale ghar shadd k jaana khud sidhu di pehli galti c..! Government diya bahut kamiya ne eh v sach hai par khud v Sidhu nu pta c k police vale ghar shadd k jaaReha haa..!
@Chobber_escobar
@Chobber_escobar Жыл бұрын
@@ਅਣਖੀ I thing thonu koi hor muddeya da v nhi pta tahi nasha nhi mukhya maava nu jake puchuo dard shyd bakii m hor nhi matha mRNA apni bapu ji nu pucho ki ki hoo reha 🙏🏻🙏🏻🙏🏻
@ਅਣਖੀ
@ਅਣਖੀ Жыл бұрын
@@Chobber_escobar I think..Shote tu Aina v vadda ni k Matha maar k loka nu sikhave? Jehde canada Amrika Bombay te Hor mulkha ch Nasha kha k maar Rahe aa ohna da jumedaar kaun a? ki Nasha kalla Punjab ch e aa? fark sirf aaina hai k jado Canada ch koi Nashe naal marde tan ohnu dil da daura keh k Shreeka de mooh band kite jaande aa.. Nasha poori duniya ch hai lok khande v ne te marde v ne par fark sirf Aaina hai k Badnaam sirf punjab kita jaande..! Tu ni nasha karda ? mai ni karda ! Koi dhakke nal thori mooh ch pa ju? Hunn tu Nashe di gall kiti a hun eh dass k sidhu moose aala vadda mudda hai ya Nasha ?
@jattradio3346
@jattradio3346 Жыл бұрын
ਭੈਣੇ ਬੇਬਾਕ ਰਹਿਓ ਜੇ ਰਾਜਨੀਤੀ ਵਿੱਚ ਵੀ ਗਏ ਤਾਂ ਸੱਚ ਨਾਲ ਖੜਿਓ
@inderjeetboparai6238
@inderjeetboparai6238 Жыл бұрын
How,possible women have no ego all are here human beings thats human nature thats personal opinion.
@Ramjatin
@Ramjatin Жыл бұрын
Sarkar vadiya Kam kr RHI hai? Anni a tu
@simersumal
@simersumal Жыл бұрын
Exactly phla meinu v lgea c sunde aa interview vdia hou… but jdo ehne keha sarkar vdia kam rhi aa.. athuuuuuuu
@arshpreetsingh6332
@arshpreetsingh6332 Жыл бұрын
Bhra thonu ni pta je sarkar nu chnga kahu tahi block samti ja jilla parishd di chairmani millu😂
@simersumal
@simersumal Жыл бұрын
Sahi gal aa..
@Ramjatin
@Ramjatin Жыл бұрын
@@arshpreetsingh6332 hai g veer g
@rajbindergill563
@rajbindergill563 Жыл бұрын
😢🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@5911JHOTA
@5911JHOTA Жыл бұрын
The moment she said feminist, I stopped watching. Feminist has ruined the lives of many guys in America.
@GurjitSingh-yo6vy
@GurjitSingh-yo6vy Жыл бұрын
Praa tu app anti Bhagwan Mann hai koi gal ni par kudi de mooh ch apne shabad na pa
@ramanlehal
@ramanlehal Жыл бұрын
Rattan ji, you are full on flirting 😅😉
@sahadapotradonali2370
@sahadapotradonali2370 Жыл бұрын
M. L. A di tikat pakki aa tuhdi
@pardeepmakkar1739
@pardeepmakkar1739 Жыл бұрын
Good👍👍👍
didn't manage to catch the ball #tiktok
00:19
Анастасия Тарасова
Рет қаралды 33 МЛН
MY HEIGHT vs MrBEAST CREW 🙈📏
00:22
Celine Dept
Рет қаралды 51 МЛН
Seja Gentil com os Pequenos Animais 😿
00:20
Los Wagners
Рет қаралды 28 МЛН
She's very CREATIVE💡💦 #camping #survival #bushcraft #outdoors #lifehack
00:26
Show with SikanderSingh Maluka | Political | EP 513 | Talk with Rattan
32:15
Show with Advocate Aman Kaur | EP 512 | Talk with Rattan
31:44
Talk with Rattan
Рет қаралды 12 М.
didn't manage to catch the ball #tiktok
00:19
Анастасия Тарасова
Рет қаралды 33 МЛН