Shri Darbar Sahib ਵਿਖੇ ਨਿਸ਼ਾਨ ਸਹਿਬ ਦੇ ਪੁਸ਼ਾਕੇ ਬਦਲਣ ਦੀ ਸੇਵਾ ਸ਼ੁਰੂ, ਚੜ੍ਹਾਏ ਜਾ ਰਹੇ ਬਸੰਤੀ ਰੰਗ ਦੇ ਪੁਸ਼ਾਕੇ

  Рет қаралды 29,400

PTC NEWS

PTC NEWS

Күн бұрын

Shri Darbar Sahib ਵਿਖੇ ਨਿਸ਼ਾਨ ਸਹਿਬ ਦੇ ਪੁਸ਼ਾਕੇ ਬਦਲਣ ਦੀ ਸੇਵਾ ਸ਼ੁਰੂ, ਚੜ੍ਹਾਏ ਜਾ ਰਹੇ ਬਸੰਤੀ ਰੰਗ ਦੇ ਪੁਸ਼ਾਕੇ
#GoldenTemple #NishanSahib #Amritsarnews #Punjabnews #Ptcnews #shridarbarsahib
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 88
@jagirsingh115
@jagirsingh115 Ай бұрын
ਬਹੁਤ ਖੁਸ਼ੀ ਹੋ ਰਹੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।ਸਿਰੋਪਾਓ ਵੀ ਬਸੰਤੀ ਰੰਗ ਦੇ ਹੋਣੇ ਚਾਹੀਦੇ ਹਨ ।
@KuldeepSingh-ro7mq
@KuldeepSingh-ro7mq Ай бұрын
ਬਹੁਤ ਹੀ ਪਿਆਰਾ ਰੰਗ ਹੈ, ਅਤੀ ਸੁੰਦਰ ਦਰਸ਼ਨ ਹੋ ਰਹੇ ਹਨ ਜੀ
@inderjotsingh6852
@inderjotsingh6852 Ай бұрын
🙏🏼❤️ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤️🙏🏼
@HarpreetSingh-lf6qq
@HarpreetSingh-lf6qq Ай бұрын
ਦੇਰ ਆਏ ਦਰੁਸਤ ਆਏ
@sukhisingh2288
@sukhisingh2288 Ай бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਕਰੀ
@user-mn9cz4em6b
@user-mn9cz4em6b Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਾਹਿਬ chd
@Gurlalsingh-re4sl
@Gurlalsingh-re4sl 26 күн бұрын
Waheguru ji Waheguru ji Waheguru ji Waheguru ji Waheguru ji 🌹🙏🌹🙏🌹🙏🌹🙏🌹🙏
@RJRamanOfficial
@RJRamanOfficial Ай бұрын
Wow, Spring colour looks so fresh to the eyes, I still remember back in the 90s, most gurdwaras in the UK did have spring colour nishaan sahib, don't know why it was changed to kesri colour. Glad the spring color is back forever.
@bhupinderkaur974
@bhupinderkaur974 Ай бұрын
Waheguru ji
@bachittarsingh1104
@bachittarsingh1104 Ай бұрын
ਵਾਹਿਗੁਰੂ ਜੀ
@user-cg3qc6jg5c
@user-cg3qc6jg5c Ай бұрын
Dhan dhan guru ramdas ji🙏 Dhan dhan guru hargovvnd sahib ji🙏
@gursharnsinghgursharn3921
@gursharnsinghgursharn3921 Ай бұрын
👏🏻ਵਾਹਿਗੁਰੂ ਜੀ🙇🏻‍♂️
@singhsaab.7856
@singhsaab.7856 Ай бұрын
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ 🙏  
@Dr.Dhaliwal
@Dr.Dhaliwal Ай бұрын
ਏ ਕੰਮ ਬੜੀ ਪਹਿਲਾਂ ਹੀ ਕਰ ਦੇਣਾਂ ਚਾਹੀਦਾ ਸੀ,ਪਰ ਚਲੋ ਦੇਰ ਆਏ ਦਰੁਸਤ ਆਏ
@ravindrasinghkhanuja3434
@ravindrasinghkhanuja3434 23 күн бұрын
वाहेगूरू साहिब जी
@BhupinderSingh-jt9ln
@BhupinderSingh-jt9ln 26 күн бұрын
Sat Sri Akaal
@AmrikSingh01984
@AmrikSingh01984 Ай бұрын
ੴ ਇਸ ਤਰਾ ਗੁਰੂ ਘਰਾ ਦੇ ਦੋਖੀ (ਬਾਦਲ ਚੰਦ)ਵਰਗੇ ਲਾਣੇ ਵੀ ਬਦਲੇ ਜਾਣ।।☬।।
@GurdipKaur-hf1dy
@GurdipKaur-hf1dy 22 күн бұрын
Waheguru
@naibsinghhappy6991
@naibsinghhappy6991 Ай бұрын
ਨਿਸਾਨ ਸਾਹਿਬ ਦੇ ਚੋਲੇ ਵਾਰੇ ਸੋਚ ਲਿਆ ਸਿੰਘ ਸਾਹਿਬਾਨ ਜੀ ਨੇ ਪਰ ਸਿੱਖੀ ਕਿਵੇ ਅੱਗੇ ਵਧੂ ਇਹ ਕੌਣ ਸੋਚੂ ?
@isc245
@isc245 Ай бұрын
1st point na Sade kisi guru ne force kita kisi hor dharm de loka nu ki Sikh Bano , eh sab Waheguru ji di khed aa , Jo ho reha ohna di Marzi nal ho reha , tuhanu chinta Karan di lod ni
@deep-zo8vi
@deep-zo8vi 29 күн бұрын
Good news 👏
@rajpalsingh4459
@rajpalsingh4459 29 күн бұрын
सारी सिख संगत नू लख लख बधाइयां 💐💐💐🌺🌺🌺🌼🌼🌼🌹🌹🌹🎉🎉🎉🎊🎊🎊👌👌👌💪💪💪🎈🎈🎈🥰🥰🥰🎆🎆🎆🎇🎇🎇🪔🪔🪔
@HeroZero-zw2tt
@HeroZero-zw2tt Ай бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji
@randhirsingh5087
@randhirsingh5087 29 күн бұрын
ਸਤਿਕਾਰ ਯੋਗ ਸਿੱਖਾਂ ਸਿਰਮੌਰ ਧੰਨ ਧੰਨ ਧੰਨ ਸਾਹਿਬ ਸਾਹਿਬ ਅਕਾਲ ਤਖਤ ਸਾਹਿਬਾਨ ਜੀਓ ਦੇ ਸਤਿਕਾਰ ਯੋਗ ਜਥੇਦਾਰ ਸਿੰਘ ਸਾਹਿਬਾਨ ਜੀਓ ਆਪ ਜੀਓ ਦਾਸ ਵਲੌ ਬਹੁਤ ਜਰੂਰੀ ਬੇਨਤੀ ਹੈ ਜੀਓ ਕੇ ਇਕ ਸਿੱਖ ਸਰੂਪ ਵਿੱਚ ਸੰਗਤਾਂ ਨੂੰ ਬਹੁਤ ਜੋਰ ਸੌਰ ਨਾਲ ਯੂ ਟਿਊਬ ਉਤੇ ਸਿੱਖ ਵਿਰੋਧੀ ਸੰਗਤਾਂ ਨੂੰ ਕਹਿ ਰਿਹਾ ਹੈ ਕੇ ਨਿਸਾਨ ਸਾਹਿਬਾਨ ਜੀਓ ਵਿੱਚ ਝੰਡੇ ਓਤੇ ਖੰਡਾ ਅੰਗਰੇਜਾਂ ਨੇ ਬਣਾਇਆ ਗਿਆ ਹੈ ਇਹ ਸਭ ਆਰ ਆਰ ਐਸ ਦੀ ਚਲਾਕੀ ਹੈ ਜੀਓ ਕਿਓ ਖੰਡਾਂ ਸਾਹਿਬ ਤੌ ਕੋਈ ਵੀ ਕਹਿ ਸਕਦਾ ਇਹ ਸਾਡੇ ਨਿਸਾਨ ਸਾਹਿਬਾਨ ਸਿੱਖਾਂ ਦਾ ਹੈ ਜੀਓ ਜੇਕਰ ਝੰਡੇ ਵਿੱਚ ਸਾਡਾ ਸਿੱਖ ਧਰਮ ਦਾ ਅੰਗ ਖੰਡਾ ਲੋਗੋ ਸਿੱਖਾਂ ਦੀ ਪਛਾਣ ਨਹੀ ਹੈ ਜੀਓ ਇਸ ਤੌ ਬਿੰਨਾਂ ਕੌਈ ਵੀ ਨਿਸਾਨ ਸਾਹਿਬਾਨ ਨੂੰ ਕਾਨੂੰਨ ਅਨੁਸਾਰ ਆਪਣਾ ਬਣਾ ਸਕਦਾ ਹੈ ਜੀਓ ਇਸ ਲਈ ਦਾਸ ਦੀ ਹਥ ਜੋੜ ਕੇ ਸਤਿਕਾਰ ਸਹਿਤ ਬੇਨਤੀ ਹੈ ਜੀਓ ਉਸ ਪ੍ਰਚਾਰ ਨੂੰ ਤਲਬ ਕੀਤਾ ਅਤੇ ਤਨਖਾਹ ਲਾਈ ਜਾਵੇ ਜੀਓ ਅਤੇ ਵਡੀ ਸਜਾ ਦਿੱਤੀ ਜਾਵੇ ਉਹ ਸਿੱਖ ਕੌਮ ਗੁੰਮਰਾਹ ਕਰ ਰਿਹਾ ਹੈ ਜੀਓ ਬਹੁਤ ਜੋਰ ਸੌਰ ਨਾਲ ਸਿੱਖ ਸੰਗਤ ਕਹਿ ਰਿਹਾ ਹੈ ਕਿ ਵੇਖੇਓ ਸਿੱਖੋ ਹੁਣ ਵੇਲਾ ਹੈ ਗਲਤੀ ਨਾ ਕਰਨੀ ਨਿਸਾਨ ਸਾਹਿਬਾਨ ਜੀਓ ਵਿੱਚ ਖੰਡਾ ਬਣਾਓ ਦਾਸ ਦੀ ਬੇਨਤੀ ਹੈ ਜੀਓ ਜੀਓ ਕੇ ਉਸ ਨੂੰ ਕੀ ਅਥਾਰਟੀ ਹੈ ਕੇ ਜੇ ਖੰਡਾ ਸਾਹਿਬ ਲਾਉਣਾ ਜਾਂ ਨਾ ਲਾਉਣਾ ਸਾਡੇ ਸਿੰਘ ਸਾਹਿਬਾਨ ਜੀਓ ਕੌਮ ਸੰਦੇਸ਼ ਹੁਕਮ ਨਾਮਾ ਜਾਰੀ ਕਰਨ ਜੀਓ ਇਸ ਲਈ ਦਾਸ ਸਿੰਘ ਸਾਹਿਬਾਨ ਜੀਓ ਨੂੰ ਇਹ ਬੇਨਤੀ ਹੈ ਜੀਓ ਕਿ ਆਪ ਜੀਓ ਸਭ ਦੁਨੀਆਂ ਭਰ ਸਿੱਖਾਂ ਨੂੰ ਧੰਨ ਧੰਨ ਧੰਨ ਸਾਹਿਬ ਨਿਸਾਨ ਸਾਹਿਬਾਨ ਜੀਓ ਵਿੱਚ ਖੰਡਾ ਜਿਸ ਤੌ ਸਾਡੀ ਪਛਾਣ ਹੈ ਜੀਓ ਉਹੋ ਨਿਸਾਨ ਸਾਹਿਬਾਨ ਜੀਓ ਵਿੱਚ ਜਰੂਰ ਲਾਇਆ ਜਾਵੇ ਜੀਓ। ।ਮੇਹਰਬਾਨੀ ਜੀਓ। ।ਦਾਸ ਦੀਆਂ ਗ਼ਲਤੀਆਂ ਮੁਆਫ ਕਰਨੀਆਂ ਜੀਓ ਅਤੇ ਸੇਅਰ ਵਧ ਤੌ ਜਰੂਰ ਕਰਨਾ ਜੀਓ ਦਾਸ ਉਸ ਪ੍ਰਚਾਰ ਦੀ ਵੀਡੀਓ ਵੈਟਸਅਪ ਉਤੇ ਸੰਗਤਾਂ ਭੇਜ ਨੂੰ ਭੇਜ ਰਿਹਾ ਹੈ ਜੀਓ ਆਪ ਜੀਓ ਸਭ ਸੰਗਤਾ ਨੂੰ ਬੇਨਤੀ ਹੈ ਜੀਓ ਕੇ ਸਿੰਘ ਸਾਹਿਬਾਨ ਜੀਓ ਨੂੰ ਮੈਥਜ ਜਰੂਰ ਪਹੁੰਚਾਉਣਾ ਜੀਓ। ।ਮੇਹਰਬਾਨੀ ਜੀਓ ਦਾਸ ਰਣਧੀਰ ਸਿੰਘ ਖਾਲਸਾ ਪਿੰਡ ਨੰਗਲ ਸੋਹਲ ਅਮਿਰਤ ਸਰ ਹਾਲ ਕਨੇਡਾ ਜੀਓ ਮੇਹਰਬਾਨੀ ਜੀਓ। ।
@user-sq1eg1zp7i
@user-sq1eg1zp7i Ай бұрын
Satnam wheguru
@satbirsingh1019
@satbirsingh1019 Ай бұрын
Dhan guru ramdass ji
@youtubeshorts-sq1kg
@youtubeshorts-sq1kg Ай бұрын
Waheguru ji mehar rakhio ji
@gaganchahal8969
@gaganchahal8969 Ай бұрын
Waheguru ji ⚔️
@AmrikSingh-sm4iq
@AmrikSingh-sm4iq 27 күн бұрын
Jhoolde nishan rahe panth maharaj ke 🪯 proud to be a sikh🪯
@user-ql8pg8bv2d
@user-ql8pg8bv2d Ай бұрын
Waheguru waheguru waheguru Ji
@sukwindersingh2510
@sukwindersingh2510 Ай бұрын
Waheguru ji 🙏🏻 Chardikalion hova g
@MSINGH-pu2xi
@MSINGH-pu2xi Ай бұрын
Asee bachpan vich vakday se ik kesari tsy ik neela nishan sahib see
@gianiharsimransinghambala6530
@gianiharsimransinghambala6530 Ай бұрын
Surmai v kariya karo
@daljitkaur3996
@daljitkaur3996 Ай бұрын
🙏🙏🙏 wahegurug ji
@harinderpalsingh7904
@harinderpalsingh7904 Ай бұрын
Waheguru ji 🙏🏻
@Khalsa-kf3wt
@Khalsa-kf3wt Ай бұрын
ਬਾਦਲ ਸਟੰਟ ਕਰ ਰਿਹਾ ਤਾ ਕਿ ਉਸ ਤੋਂ ਪੰਥ ਦਾ ਧਿਆਨ ਪਾਸੇ ਕੀਤਾ ਜਾ ਸਕੇ 30 ਸਾਲ ਦਾ ਕਬਜ਼ਾ ਕਰੀ ਬੈਠਾ ਅੱਜ ਧਿਆਨ ਆਇਆ ਹੁਣ ਟਾਇਮ ਹੈ ਨਾਨਕ ਸ਼ਾਹੀ ਕਲੰਡਰ ਲਾਗੂ ਕੀਤਾ ਜਾਵੇ
@hukamking7564
@hukamking7564 Ай бұрын
Waheguru ne kirpa karti baki jo lok keh rhe aa nisan sahib da rang aap te jhandya wala karta ta phela guru hargobind sahib ne akal bunga te basanti hi nisan sahib liaya si
@KhalsaRaj1799
@KhalsaRaj1799 Ай бұрын
🙏🙏🌹🌹🙏🙏
@sidhuvlogsji
@sidhuvlogsji Ай бұрын
Good 👍👍👍👍👍👍👍👍
@user-so7eb4su8y
@user-so7eb4su8y Ай бұрын
❤❤🙏🙏
@daljeetkaur8356
@daljeetkaur8356 Ай бұрын
ਸੁਰਮਈ ਰੰਗ ਦਾ pushaka ਕਿਓਂ ਨਹੀ ਪੈਨਾਇਆ ਗਿਆ
@ਧੁਰਕੀਬਾਣੀ
@ਧੁਰਕੀਬਾਣੀ Ай бұрын
Kiuki basanti guru hargobind sahib ji ne bakhshea te akal takhat sahib di rachna guru hargobind sahib ji ne kiti hai
@harjindersingh2141
@harjindersingh2141 Ай бұрын
@@ਧੁਰਕੀਬਾਣੀ Je Akal takht sahib di rachna Guru hargobind sahib ji ne kiti hai te Guru Gobind Singh Ji ne Basanti te Surmai rang de poshake Harmandar sahib de Nishan sahib te kyon chadaye c ?
@ਧੁਰਕੀਬਾਣੀ
@ਧੁਰਕੀਬਾਣੀ Ай бұрын
@@harjindersingh2141 basanti hove chahe surmayi dono sikha de rang ne iss vich koi behes wali gall nhi
@harjindersingh2141
@harjindersingh2141 Ай бұрын
@@ਧੁਰਕੀਬਾਣੀ je koi behes wali gal nahi aa te daljeet Kaur de comment nu tussi eh keh ke reply kyon kar rahe ho ki "Guru Hargobind sahib ji ne akal takht sahib di rachna keeti hai". Eh gal taan saanu v pata hai ki Guru hargobind sahib ji ne akal takht sahib di rachna keeti hai. Lekin tussi Daljeet Kaur de surmyi poshake wale sawal da sahi uttar kyon nahi dende Pye ? Hor sagon sirf basanti rang di hi gal tak di simit gal kyon kar rahe ho ?
@ਧੁਰਕੀਬਾਣੀ
@ਧੁਰਕੀਬਾਣੀ Ай бұрын
@@harjindersingh2141 oh bhrava me sirf eh keha ke basanti guru hargobind sahib ne bakhshea fir ki hogyea je basanti jhula ta
@BhupinderGill-t6p
@BhupinderGill-t6p Ай бұрын
🙏🙏🥀🥀🌻🌻🌻
@SukhwinderPandher
@SukhwinderPandher 29 күн бұрын
ਅਸੂਲ ਬਦਲੇ ਜਥੇਦਾਰ ਅਕਾਲੀ ਫੂਲਾ ਵਰਗਾ ਬਣਾਉ ਨਾ ਕਿ ਨੌਕਰੀ ਕਰਨ ਵਾਲਾ ਜਥਾ ਲੈ ਕੇ ਸਰਸਾ ਡੇਰਾ ਜਾਂ ਵੜੇ ਤੇ ਮੱਸੇ ਰੰਹੜ ਵਾਲੀ ਕਰੇ ਨ
@movielike601
@movielike601 Ай бұрын
🙏🙏🙏☑️☑️
@HarjinderSingh-lv6ix
@HarjinderSingh-lv6ix Ай бұрын
🙏🙏🙏🙏🙏🙇🚩🚩🚩🚩🚩🌹🌹🌹🌺🌺🌺🌺
@lovedeepsidhu7454
@lovedeepsidhu7454 29 күн бұрын
ਕੀ ਖੰਡੇ ਦਾ ਨਿਸ਼ਾਨ ਗੁਰੂ ਦੀ ਦੇਣ ਹੈ ਯਾ ਅੰਗਰੇਜਾਂ ਦੀ
@SeeratkaurPanjaabi
@SeeratkaurPanjaabi Ай бұрын
Nishaan di shape v upro sidi te thalleo utaa nu sure vall
@user-mn5nz7gr5t
@user-mn5nz7gr5t Ай бұрын
Nissan sahib da mudda. S preet singh saini ji ne uthaya ci S preet singh saini ji ne. sikh kom de nishaan sahib dee asli Pehchaan dussi S preet singh saini ji ne badla da ghuplwaad sab de sahmney. Keeta S preet singh saini ji sikh kom ly shred ho gay
@KulwinderKaur-cb8gl
@KulwinderKaur-cb8gl Ай бұрын
Uper v khnnda lagwo 🙏🏻
@InderjeetSingh88888
@InderjeetSingh88888 Ай бұрын
Nishan sahib de utte hamesha teer hi hunda he chahe puratan samay ch vekh lo
@kuldeepsingh-mf6pi
@kuldeepsingh-mf6pi Ай бұрын
Dusre Rang ko kya hua pakand karde Loka nu murkh bana Rahe😢
@AmandeepSingh-pk5vy
@AmandeepSingh-pk5vy Ай бұрын
Kasre rang guru sahib da hai pratan
@RSB143
@RSB143 Ай бұрын
Right , ehh puratan nhi , Eh 1930 ch british daa krwaya colour hai , 1930
@davindersingh4489
@davindersingh4489 Ай бұрын
jado anna kali dal badal di punjab vich sarkar c odo sikh kahande c ki Nishan Sahib Basanti rang laye jan odo a kali dal badal wale sunde nahi c hun jado anna di punjab cho sarkar chale gaye hun anna a sab chete aa gaya
@khalsaji1699
@khalsaji1699 Ай бұрын
ਮੇਰਾ-ਏ-ਖ਼ਰਾਬ ਸੁਖਬੀਰ ਬਾਦਲ ਨੂੰ ਵੀ ਲਾਹਵੋ।
@kamalbajwa47
@kamalbajwa47 28 күн бұрын
ਨਿਸ਼ਾਨ ਸਾਹਿਬ ਤੇ ਫਿਰ ਖੰਡਾ ਕਿਓਂ । ਇਹ ਤਾਂ ਅੰਗਰੇਜ਼ਾਂ ਨੇ ਹੌਂਦ ਵਿਚ ਲਿਆਂਦਾ ਸੀ ।। ਸਾਡੇ ਪੁਰਾਤਨ ਨਿਸ਼ਾਨ ਸਾਹਿਬ ਉਤੇ ਤਾਂ ਕਿਰਪਾਨ, ਕਟਾਰ ਤੇ ਕੱੜੇ ਦਾ ਨਿਸ਼ਾਨ ਸੀ ।। ਸਹਿਮਤ ਹੌ ਤਾਂ ਦਸੌ ?
@SukhdevSingh-kc7yp
@SukhdevSingh-kc7yp 24 күн бұрын
ਅਕਾਲੀਆਂ ਦੀਆਂ ਖਾਕੀ ਨੀਕਰਾਂ ਵੀ ਬਦਲਵਾ ਦਿਉ !😅😅😅
@user-tt5qm8rc8q
@user-tt5qm8rc8q Ай бұрын
ਅਪਣੀ ਮਰਜ਼ੀ ਨਾਲ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਦਾ ਰੰਗ ਬਦਲ ਦਿੱਤਾ
@gurarpansingh3475
@gurarpansingh3475 Ай бұрын
ਹਜੇ ਵੀ ਕਮੈਟੀ ਵਾਲੇ ਗਲਤ ਰੰਗ ਦੇ ਰਹੇ ਹਨ ਨਿਸ਼ਾਨ ਸਾਹਿਬ ਦਾ ਜਦੋਂ ਕਿ ਪਹਿਲਾਂ ਪੁਰਾਣੇ ਸਮੇਂ ਦਾ ਰੰਗ ਨੀਲਾ ਹੁੰਦਾ ਸੀ ਆਪਣੀ ਮਰਜ਼ੀ ਕਰਦੇ ਨੇ ਪ੍ਰਧਾਨ ਆਮ ਆਦਮੀ ਪਾਰਟੀ ਵਾਲਿਆਂ ਨੇ ਬਸੰਤੀ ਰੰਗ ਦੀਆਂ ਪੱਗਾਂ ਬੰਨ ਕੇ ਭਗਤ ਸਿੰਘ ਦੇ ਪਿੰਡ ਸੌਂਹ ਚੁੱਕੀ ਸੀ
@hukamking7564
@hukamking7564 Ай бұрын
Bai basanti rang guru hargobind sahib ne dita nilla guru gobind singh maharaj ne Jia nhi yekeen ta wiki pedia dekh lo te punjabi siyan di video dekh lwo
@Kaur-wj5xt
@Kaur-wj5xt Ай бұрын
Çanda bhajo ji Punjab baan Raha hai biharji ji aam Aadmi party ji
@harjindersingh4862
@harjindersingh4862 Ай бұрын
What about the safron colour in our national flag which denotes the contribution of sikh religion in the independence of India?????
@ShamsherSinghSandhu-bi2ng
@ShamsherSinghSandhu-bi2ng Ай бұрын
It donates Hinduism
@user-lw3kl6ou8f
@user-lw3kl6ou8f Ай бұрын
Rang nhi badlo aapna aap v badlo k guru ka sikh jathedara vishvas kar sake
@user-kq2st1zu2k
@user-kq2st1zu2k Ай бұрын
The local Gurudwaras are sending nonsense invisible people tell them to get the hell out of my houae.
@archanas5668
@archanas5668 Ай бұрын
Kesari rang ka matlab pata he nai ihna nu😢 Guru Sahiban di wi kadar nai kiti ihna loka nae. Shame on you People.
@hukamking7564
@hukamking7564 Ай бұрын
Sanu pta sade guru ne sanu kiada nisan sahib bakshiaya nilla te basanti ye nhi yekeen ta ithaas padlo nihang fauj nilla nisan sahib te guru hargobind sahib ne basanti
@meregurusahib
@meregurusahib Ай бұрын
​@@hukamking7564thodi Marzi hai ji ab tk kesri si ga, hun basanti ho gya, fir kade nila maan chitta kroyo ji Shri Guru Granth Sahib Ji Sanjha Granth hai Guru Nanak Dev Ji ne Charo varno ko ek or tusi ki kr rhe ho
@mundamajjeda
@mundamajjeda Ай бұрын
wakhri kaum dikhaun da pressure aa bas 😂😂😂😂
@hukamking7564
@hukamking7564 Ай бұрын
@@RSB143 Jia bai yekeen nhi ho reha ta darbar sahib diya kandha upper dekh lo nisan sahib da rang nilla te basanti aa oss vich saaf saaf dis reha bai nand laal diya likhta vich saaf saaf nilla nisan sahib da jikar aa basanti guru hargobind sahib ji ne bakshiaya oss wele sirf nisan sahib vich katar si
@RSB143
@RSB143 Ай бұрын
@@hukamking7564 Haa sahi hai blue and basanti hi hai , uper khndaa nhi hai, kirpan, dhaal, kataar , ate jhande uper farne 2 fang hai
@mundamajjeda
@mundamajjeda Ай бұрын
ਕਲੰਨ, ਹੁਣ ਨਹੀਂ ਹੋ ਰਹੀ ਪੈਸੇ ਦੀ ਬਰਬਾਦੀ 😂😂
@rakeshmohan5763
@rakeshmohan5763 Ай бұрын
Aam aadmi party da rang kr ditta
@IshmeetSingh960
@IshmeetSingh960 Ай бұрын
Matlab kuj vi 😂
@singhkannanvir
@singhkannanvir Ай бұрын
Aam Aadmi Party da rang nhi, Guru Hargobind Sahib da rang
@DavinderSingh-lb1br
@DavinderSingh-lb1br Ай бұрын
ਵਾਹਿਗੁਰੂ ਜੀ
@iqbalsingh1751
@iqbalsingh1751 Ай бұрын
Waheguru ji
@Kiratjotsingh320
@Kiratjotsingh320 Ай бұрын
Waheguru ji
@RamanDeep-dn3dx
@RamanDeep-dn3dx Ай бұрын
Waheguru ji
Je peux le faire
00:13
Daniil le Russe
Рет қаралды 9 МЛН
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
Violet Beauregarde Doll🫐
00:58
PIRANKA
Рет қаралды 51 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 17 МЛН
Je peux le faire
00:13
Daniil le Russe
Рет қаралды 9 МЛН