Shubhdeep Singh Moosewala ਮਾਮਲੇ ‘ਚ ਅੱਜ ਤੱਕ ਦਾ ਸਭ ਤੋਂ ਵੱਡਾ ਖੁਲਾਸਾ | KHALAS TV

  Рет қаралды 193,278

The Khalas TV

The Khalas TV

Жыл бұрын

Shareeka | ਸ਼ਰੀਕਾ | New Punjabi Short Movie 2022 : • Shareeka | ਸ਼ਰੀਕਾ | Ne...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate

Пікірлер: 93
@kaurriar9198
@kaurriar9198 Жыл бұрын
ਸੱਚ ਬਿਲਕੁਲ ਮਾਂ ਬਾਪ ਦੇਖੇ ਨ ਜਾਂਦੇ
@ursdeeparsh
@ursdeeparsh Жыл бұрын
ਅਸੀ ਤਾਂ ਅੱਜ ਵੀ ਸਿੱਧੂ ਨੂੰ ਬਹੁਤ ਰੋਂਦੇ ਹਾਂ ਕਿਉਂਕਿ ਸਾਡੇ ਕੋਲੋਂ ਮਾਂ ਬਾਪ ਦਾ ਦੁਖ ਨਹੀਂ ਦੇਖਿਆ ਜਾਂਦਾ ਜਦੋਂ ਵੀ ਸਿੱਧੂ ਫੋਟੋ ਦੇਖਦੇ ਹਾਂ ਸਾਡੇ ਕਾਲਜੇ ਹੋਲ ਪੈਂਦਾ
@kulwantkukaur6461
@kulwantkukaur6461 Жыл бұрын
Justice for sidhu moose wala 🙏🏻🙏🏻🙏🏻
@jothari4055
@jothari4055 Жыл бұрын
Waheguru ji😭😭 justice for sidhu moosewala
@daljeetkaur9519
@daljeetkaur9519 Жыл бұрын
Jihne kise de maa baap nu ena vdda dukh dita lakha lahnta ohna
@NeelamKumari-eu1xt
@NeelamKumari-eu1xt Жыл бұрын
Waheguru ji
@SukhdeepSingh-ix7xq
@SukhdeepSingh-ix7xq Жыл бұрын
waheguru ji
@ManjeetKaur-gs2wm
@ManjeetKaur-gs2wm 2 ай бұрын
ਰੱਬ ਚੜਦੀ ਕਲਾ ਵਿੱਚ ਰੱਖੇ ਸਿੱਧੂ ਮੁਸੇਆਲੀਆ ਦੇ ਮੱਮੀ ਪਾਪਾ ਨੂੰ ਰੱਬ ਇਨਸਾਫ ਜ਼ਰੂਰ ਕਰੇਗਾ ਸੱਚੇ ਪਾਤਸ਼ਾਹ ਵਾਹਿਗੁਰ ਜੀ ਸਿੱਧੂ ਦੇ ਮਾ ਬਾਪੂ ਨੂੰ ਜਰੂਰ ਦਿਖਾਈ ਇਨਸਾਫ ਜ਼ਰੂਰ ਐਥੇ ਹੀ ਦਿਖਾਈ
@deepjatt486
@deepjatt486 Жыл бұрын
Waheguru ji 🙏🙏🙏🙏
@jatinderkaur1457
@jatinderkaur1457 Жыл бұрын
🙏🙏
@BaljinderKaur-jh2bj
@BaljinderKaur-jh2bj Жыл бұрын
Deep sidhu subhdeep sidhu zindabad amer rehanga Sanu bhulda nahi
@abhijohal6342
@abhijohal6342 Жыл бұрын
Miss you veere 😭😭
@rbrar3859
@rbrar3859 Жыл бұрын
ਵਾਹਿਗੁਰੂ ਜੀ
@baljittoor1822
@baljittoor1822 Жыл бұрын
Only news 18 channel , and u sister give all information about mousewala , any other they just put headline off sidhu but information, great job sister Sran
@dalbirkaur4948
@dalbirkaur4948 Жыл бұрын
Wahaguru ji🙏🙏❤ 😭😭😭😭😭😭
@PuranSinghSingh-bh5df
@PuranSinghSingh-bh5df 2 ай бұрын
Waheguru Ji waheguru Ji sukarhai 🙏🏻
@DaljeetSingh-bn6vi
@DaljeetSingh-bn6vi Жыл бұрын
JUSTICE FOR SIDHU BHAI G
@DarshanSingh-zh4hk
@DarshanSingh-zh4hk Жыл бұрын
Waheguru ji Darshan hrana
@kamaljitjassar3123
@kamaljitjassar3123 Жыл бұрын
Very good keep it up.
@jobancheema4059
@jobancheema4059 Жыл бұрын
💔💔
@jasbirkaurmalhi4968
@jasbirkaurmalhi4968 Жыл бұрын
U great beta ji
@HarwinderSingh-yc5sv
@HarwinderSingh-yc5sv Жыл бұрын
😭😭😭😭
@PuranSinghSingh-bh5df
@PuranSinghSingh-bh5df 2 ай бұрын
😢😢😢😢😢😢😢😢😢😢
@balbirkaur22
@balbirkaur22 Жыл бұрын
Wahegurug🙏🌹🙏🙏🙏🙏🌹🌹🌹🌹🙏🙏🌹🌹🌹 bakslaug wahegurug
@manshahiajk6135
@manshahiajk6135 Жыл бұрын
ਪ੍ਰਮਾਤਮਾ ਦੇ ਘਰ ਦੇਰ ਆ ਪਰ ਅੰਧੇਰ ਨਹੀਂ
@arshadarshad6530
@arshadarshad6530 Жыл бұрын
Arshad Alam Punjab Waheguru ji Khalsa waheguru phat jatt pendu
@user-kf3is3tp5k
@user-kf3is3tp5k Ай бұрын
Waheguru ji justice for sidhu moosa wala putt keo as tira
@sahil.sidhu.2008
@sahil.sidhu.2008 Ай бұрын
Waheguru Ji
@harkiratsingh9799
@harkiratsingh9799 Жыл бұрын
💔💔💔💔💔
@user-rk6kz1qp6q
@user-rk6kz1qp6q 2 ай бұрын
Sidhu veer bahut piyara si ma bap da ladla si sarya da payara si
@harbhajansingh4334
@harbhajansingh4334 Жыл бұрын
ਜੋ ਕੁਝ ਵ ਹੈ ਪਰ ਇਸ ਕਤਲ ਕੇਸ ਵਿਚ ਸਰਕਾਰੀ ਅਨਸਰਾਂ ਦਾ ਹੱਥ ਹੋਣ ਤੋਂ ਵੀ ਇਨਕਾਰ ਨਹੀ ਕੀਤਾ ਜਾ ਸਕਦਾ-----।
@charanjit525
@charanjit525 Ай бұрын
🙏
@HarpreetSingh-st5zb
@HarpreetSingh-st5zb Жыл бұрын
🙏🙏🙏🙏🙏🙏🙏
@PuranSinghSingh-bh5df
@PuranSinghSingh-bh5df Ай бұрын
Always love Sidhumoosewala 😢😢😢😢😢
@RanjitKaur-os1tk
@RanjitKaur-os1tk 2 ай бұрын
ਗੰਦੀਸਰਕਾਰਚੋਰਸਰਕਾਰਦਾਬੇੜਾਬੈਠਜਾਵੇਜਿੰਨਾਨੇਸਾਡੇਨੋਜਵਾਨਭਰਾਮ,ਵਾਏਅਤੇਜੇਲਾਵਿੱਚਰੱਖੇਹੋਏ
@harjinderkaurdhaliwal9188
@harjinderkaurdhaliwal9188 Жыл бұрын
Bilkul shi news
@RanjitKaur-os1tk
@RanjitKaur-os1tk 2 ай бұрын
ਇਹਸੱਭਗਲਤਸਿਧੂਮੁਸੇਵਾਲਾਕਿਸੇਨੂੰਮਾਰਨਹੀਸਕਦਾਮਿਡੂਖੇੜੇਨੂੰਵੀਵਿਰੋਧੀਆਨੇਹੀਮਾਰਿਆਜਾਣਕੇਕੇਸਨੂੰਅਣਜਾਇਆਜਾਰਿਹਾਬਿਛਨੋਈਵਰਗਿਆਕੁਤਿਆਨੂੰਗੰਦੀਸਰਕਾਰਬਚਾਦੀਹੈ
@jasbirkaurjhinjer243
@jasbirkaurjhinjer243 Ай бұрын
Jastic.for.sidhu.musewala.
@ramphalsingh7
@ramphalsingh7 Жыл бұрын
Good🙏🙏
@HardeepSingh-mg1ml
@HardeepSingh-mg1ml Жыл бұрын
J ma Punjab da mukhyamantri hunda ta kda encounter karwa dena c ana da
@SatnamSingh-fz5xc
@SatnamSingh-fz5xc Жыл бұрын
Satnam Singh
@harbakshsingh3072
@harbakshsingh3072 Жыл бұрын
Jelaan vich jeonde keu rakhe hoe gangster marde keu ne ehna nu, lakh lahnat india de fudu kanoon te
@hardialbains4907
@hardialbains4907 Жыл бұрын
Everydaynew
@fatehaulakh7120
@fatehaulakh7120 Жыл бұрын
Respected Madam tuc dso ik pase keh rahe sidhu de kise nl link nhi c duje pase tuc keh rahe k ohne davinder bambhia lyi song kita j link nhi kyu kita te ohnu kyu LG raha k sanu song cho target kr raha kyu k j kuj c ta hi tuc es gal te sawl chunkna c na k Jo police ne keha ohi parmote krna ise lyi mai srif punjab de iko chanel dear bro ritesh lakhi Sunda ha
@kuldeepveertegurudikirpaha7774
@kuldeepveertegurudikirpaha7774 Жыл бұрын
Ankhi yodha si moosewala
@sarpreetbhari-mh1xb
@sarpreetbhari-mh1xb 2 ай бұрын
Sindhu by 💎♥️😢😢🙏🙏
@harjinderpal9342
@harjinderpal9342 Жыл бұрын
CR
@varinderkaur1535
@varinderkaur1535 Жыл бұрын
Jatt kda dabda nahi us na koe vi Galt Kum nahi kiitta sher ma the sher put cee
@user-rk6kz1qp6q
@user-rk6kz1qp6q 2 ай бұрын
Asi sidhu nu bahut yaad karde ya
@sukhpalsingh8044
@sukhpalsingh8044 Жыл бұрын
Nahin jaanch Mein Kuchh To Kami hai aaj Haryanvi Mein ghatna Hui Hai Ek SP ko Mara gaya hai Magar 4 ghante ke bad dusri Kand counter Kiya aur Munh se war ek ek case ko do mahine beet Gaye to Gadbad Hai Jab Apne per Aati Hai
@user-kf3is3tp5k
@user-kf3is3tp5k Ай бұрын
Justice for sidhu putt sathu sidhu they maa bap rodha nahi janda aba he marr ditta bachra putt kisa they putt keo marda ho apas ch kues karo kisa the khraki ta na saro bamebha ta janbar thaa na aa sidhu putt khta ch har jaga ackhla he janda see😢😢😢😢😢😢😢😢
@HarwinderSingh-yc5sv
@HarwinderSingh-yc5sv Жыл бұрын
I love you sidhu veer ji
@harjinderkaurdhaliwal9188
@harjinderkaurdhaliwal9188 Жыл бұрын
Shi news
@ajaysandhu4875
@ajaysandhu4875 Жыл бұрын
Khakh na rahe ehna gangstra da ehna dian lashaa nu koi agni v naseeb na howe
@paramjitkaursidhu6805
@paramjitkaursidhu6805 Ай бұрын
Waheguru🙏sach de awaz da insaf kro ji.🙏🙏🙏🙏🙏🙏🙏🙏🙏🙏🙏🙏
@SukhdevSingh-cr7gy
@SukhdevSingh-cr7gy Жыл бұрын
Door fitte Munh Punjab sarkar da Sidhu Moose wale De Katal Nahin padhe Gaye tohade Tu
@jaspreetkaur1097
@jaspreetkaur1097 Жыл бұрын
Marr jaan sare gangster .Punjab da mahol kharab karde ne.
@ManjeetKaur-gs2wm
@ManjeetKaur-gs2wm 2 ай бұрын
😭😭 ਵਹਿਗੁਰੂ ਜੀ ਸੱਚੇ ਪਾਤਸ਼ਾਹ ਵਾਹਿਗੁਰ ਜੀ ਜਿਸ ਜਿਸ ਦਾ ਵੀ ਹੱਥ ਸੰਧੂ ਦੇ ਕਤਲਕਾਂਡ ਵਿਚ ਹੈ ਔਨਾ ਦੇ ਅੱਗੇ ਕੁਛ ਨਾ ਰਹੇ ਔ ਵੀ ਸਿਧੂ ਦੇ ਮਾ ਬਾਪ ਵਾਂਗੁ ਤੜਫਨ ਪਤਾ ਲੱਗੇ ਦੁਖ ਹੁੰਦਾ ਕਿ ਆ
@amritnahal3045
@amritnahal3045 Жыл бұрын
Sidhu mossewala 🙏🙏🙏
@varinderkaur1535
@varinderkaur1535 Жыл бұрын
Ehna gangstar the Berra beh jae punjab the sher putter mar ka eh gangster a the kahk na rahe ehna Thea mava vi istra dhakka khan
@Dhaliwal_5525
@Dhaliwal_5525 Жыл бұрын
OK harsarn kaur and note panjab sarkar bhagwant mann sidhu moose wale di katal sarkar hai mordabad mordabad and sidhu moose wala bhagwant mann da jvaei hai jindabad jindabad
@manjitsingh-xc4tv
@manjitsingh-xc4tv Жыл бұрын
ਸਿੱਧੂ ਮੁਸੇਵਾਲਾ ਖੁਦ ਵੀ ਦੋਸ਼ੀ ਹੈ ਲੋਕ ਓਹਦੇ ਘਰ ਜਾਂਦੇ ਸੀ ਮੁਜਾਹਰੇ ਕਰਨ ਕੀ ਬੱਸ ਕਰ ਨਾ ਗੈਂਗਸਟਰ ਕਲਚਰ ਨੂੰ ਪ੍ਰਮੋਟ ਕਰੋ ,, ਪਰ ਨਹੀਂ ਮੰਨਿਆ ਉਹ ,, ਆਹ ਗਾਣੇ ਦਾ ਮਤਲਬ ਦਸ ਸਕਦੇ ਹੋ ਕੀ ਹੈ , " ਚੋਬਰ ਦੇ ਚਿਹਰੇ ਦਾ ਨੂਰ ਦਸਦਾ ਇਹਦਾ ਉਠੁਗਾ ਜਵਾਨੀ ਚ ਜਨਾਜ਼ਾ ਮਿੱਠੀਏ "
@RANJITSingh-vb5xw
@RANJITSingh-vb5xw Жыл бұрын
ਮਨਜੀਤ ਸਿੰਘ ਉਹ ਤੇ ਗਾਣੇ ਹੀ ਗਾਉਂਦਾ ਸੀ ਸੂਰੀ ਹੋਣੀ ਤੇ ਹੋਰ ਬੰਦੇ ਕਿੰਨੇ ਹਨ ਜਿਹੜੇ ਪਿਸਟਲ ਹੱਥ ਵਿੱਚ ਫੜ ਕੇ ਕਹਿੰਦੇ ਹਨ ਕਿ 2%ਸਿਖਾ ਨੂੰ ਮਾਰ ਦਿਉ ਕੁਚਲ ਦਿਉ ਉਹਨਾ ਨੂੰ ਗੈਗਸਟਾਰ ਕਿਉ ਨਹੀ ਮਾਰਦੇ ਨਾਲੇ 2% ਵਾਲਿਆ ਵਿੱਚ ਤੂੰ ਵੀ ਤੇ ਸਿੱਖ ਆਉਂਦਾ ਹੈ ।ਗੱਲ ਇਹ ਹੈ ਕਿ ਲੋਕਾ ਦਾ ਜਮੀਰ ਮਰ ਚੁੱਕਾ ਹੈ
@Dhaliwal_5525
@Dhaliwal_5525 Жыл бұрын
@@manjitsingh-xc4tv note veer tuhade to Asia Raee mangi kdo hai and tenu Assa di sooch te kintu prantu karn da ki matab tu Aapni sooch vichar Aapne kool Rakh and panjab sarkar bhagwant mann sidhu moose wale di 100% katal sarkar hai mordabad mordabad and note -- sant jarnil Singh khalsa bhidra wale jindabad jindabad khalsitan jindabad deep sidhu jindabad sidhu moose wala jindabad and note -- all India Sikh students feed rescan jindabad jindabad -- Damdami Taksal jindabad jindabad
@Dhaliwal_5525
@Dhaliwal_5525 Жыл бұрын
@@RANJITSingh-vb5xw ok nice veer and note -- bhagwant mann gandi da charkha katan wala Sikh koom da and sant jarnil Singh khalsa bhidra walya da and jthedar jagtar singh hwara da bhuchar dusman hai -- note Sikh koom gandi de marg te chalan wali sarkar bhagwant mann to ki Aass Rakh sakdi hai tusi Aapp sooch ke vekho
@rampyari6752
@rampyari6752 Жыл бұрын
Aa ta sab kush talked Honda hai appine dushmani da kirda ta bhout bhout Mara hai sadhu ta such bolda see ta kirda tusk ous nu marketable aa koi gal na hoi you are in jail birch aa ta sari outer jail birch he rano ga tu nordash puter mar kee geek nahi jeeta rub ta dar Tati mar we rondi hone shame on you p
@jaskirankaur9864
@jaskirankaur9864 Жыл бұрын
Jinna te vi eh km kiti bachne ni chaide goliya nal punn ke rkh deo ina nu
@kuldeepveertegurudikirpaha7774
@kuldeepveertegurudikirpaha7774 Жыл бұрын
Sarkaaran ne marvaiya moosewala nu
@harjinderkaurdhaliwal9188
@harjinderkaurdhaliwal9188 Жыл бұрын
Baki sab jhooth hunda aa
@charanjitaujla2798
@charanjitaujla2798 Жыл бұрын
Everything is fake , Punjab police 👎👎👎
@HarvinderSingh-tz4ux
@HarvinderSingh-tz4ux Жыл бұрын
Sab jhoot hai Sidhu Moosewale nu Indian egency ne marwaya hai ....
@AmritSingh-tn9xr
@AmritSingh-tn9xr Жыл бұрын
Aame Bakwas krde ne k Sidhu Ne Bambiha Geet Gya tan Asi mareya eh te ek Lok Boli a Jo Asi Nike Hunde v Gidhe vh bibiya ton sunde hunde c Sidhu da koi v kasur nhi c Bs Oh Eh Gundya Age Juk da nhi c Miss u sidhu puttra 🙏😭😭
@randheergrewal2120
@randheergrewal2120 Жыл бұрын
Laurance verr jindabadh
@sachkatssingh4967
@sachkatssingh4967 Жыл бұрын
Sidhu gunculture nu permot kerda ci ta marea gea
@karamjitkaur2459
@karamjitkaur2459 Жыл бұрын
ਮਾਂ ਪੀਓ ਤੇ ਵੱਡਿਆ ਦੀ ਰਿਸਪੈਕਟ ਵੀ ਪ੍ਰੋਮੋਟ ਕਰਦਾ ਸੀ... ਪਿੰਡ ਤੇ ਪੰਜਾਬ ਦਾ naam ਉਚਾ ਕਰਨ ਨੂੰ ਵੀ ਪ੍ਰੋਮੋਟ ਕਰਦਾ ਸੀ.... ਤੁਸੀ ਕਦੇ ਕਰ ਸਕੇ ਹੋ?
@manjitsingh-xc4tv
@manjitsingh-xc4tv Жыл бұрын
@@karamjitkaur2459 ਅੱਗ ਨਾਲ ਖੇਡੋਗੇ ਤਾਂ ਸਾੜੇਗੀ ਹੀ , ਸਿੱਧੂ ਨੇ ਹੋ ਬੀਜਿਆ ਉਹ ਵੱਢਿਆ ,, ਸਿੱਧੂ ਨੇ ਜਿਸ ਗੈਂਗਸਟਰ ਕਲਚਰ ਦੇ ਸੋਹਲੇ ਗਾਏ ਓਹੀ ਗੈਂਗਸਟਰ ਕਲਚਰ ਉਸਦੀ ਮੌਤ ਦਾ ਕਾਰਨ ਬਣਿਆ ,, ਇਹ ਕੰਧ ਤੇ ਲਿਖਿਆ ਹੋਇਆ ਹੈ ਜੇ ਨਹੀਂ ਪੜ੍ਹਨਾ ਤਾਂ ਤੁਹਾਡੀ ਮਰਜ਼ੀ , ਵੈਸੇ ਵੀ ਅੱਜ ਕਲ ਗਾਇਕਾ ਮਗਰ ਅੱਖਾਂ ਤੇ ਪੱਟੀ ਬੰਨ ਕੇ ਤੁਰਨ ਦਾ ਰਿਵਾਜ਼ ਹੈ ,,
@karamjitkaur2459
@karamjitkaur2459 Жыл бұрын
@@manjitsingh-xc4tv ਉਸਨੂੰ ਮੌਤ ਲਈ ਧਮਕੀਆਂ ਮਿਲਦੀਆਂ ਸੀ, ਤਾਂ ਓਹੋ ਜਿਹੇ ਗੀਤ ਗਾਏ,, ਬੰਦੇ ਨੇ ਕਦੇ ਤਾਂ ਦਿਲ ਦੀ ਗੱਲ ਕਹਿਣੀ ਹੁੰਦੀ ਹੈ,,. ਜੇ ਧਮਕੀਆਂ ਨਾ ਮਿਲ ਰਹੀਆਂ ਹੁੰਦੀਆਂ ਤਾਂ ਸ਼ਾਇਦ ਹੋਰ better ਗਾਣੇ ਗਾ ਕੇ ਯੋਗਦਾਨ ਪਾਉਂਦਾ... ਕਿਸੇ ਨੂੰ ਉਸਦੀ ਮੁਸ਼ਕਿਲ ਸਮਝ ਨਾ ਆਈ...ਵੈਸੇ ਮੈਂ ਉਸਦੇ ਜਿਉਂਦੇ ਜੀ ਕਦੇ ਗਾਣੇ ਨਹੀਂ ਸੁਣੇ ਸੀ ਪਰ ਕਤਲ ਤੋਂ ਬਾਅਦ ਜਸਟ check ਕਰਨ ਲਈ ਸੁਣ ਕੇ ਦੇਖੇ... ਜਿਸ ਨਾਲ ਜੋ ਵਾਪਰ ਰਿਹਾ ਹੁੰਦਾ, ਉਸਦੀ ਗੱਲ ਹਰ ਕੋਈ ਕਰਦਾ... ਉਸਦੀਆਂ ਇੰਟਰਵਿਊਜ ਸੁਣ ਕੇ ਦੇਖੋ... ਕਿੰਨਾ ਸਾਫ ਦਿਲ ਸੀ,, ਭਲਾਈ ਕਰਨੀ ਚਾਹੁੰਦਾ ਸੀ ਪਰਿਵਾਰ ਦੀ, ਪਿੰਡ ਦੀ, ਹਲਕੇ ਦੀ, ਪੰਜਾਬ ਦੀ... ਭੋਲਾ ਭਾਲਾ ਸੀ.... ਮੇਹਨਤੀ ਸੀ... ਵੱਡਿਆਂ ਦੀ ਇੱਜਤ ਕਰਦਾ ਸੀ... ਏਨੀ ਘੱਟ ਉਮਰ ਚ ਕਿਸੇ ਕਿਸੇ ਕੋਲ ਓਹੋ ਜਿਹੀ ਸਮਝਦਾਰੀ ਹੁੰਦੀ ਹੈ.... ਬੱਸ ਤਾਂ ਹੀ ਦੁੱਖ ਲਗਦਾ ਕੇ ਹੋਣਹਾਰ ਪੰਜਾਬੀ ਅਣਆਈ ਮੌਤ ਮਰ ਰਹੇ ਹਨ
@manjitsingh-xc4tv
@manjitsingh-xc4tv Жыл бұрын
@@karamjitkaur2459 ਇਹੀ ਗੱਲ ਹੈ ਭੋਲਾ ਭਾਲਾ ਸੀ ਨਤੀਜੇ ਵਾਰੇ ਸੋਚਿਆ ਹੀ ਨਹੀਂ ਸੀ ਧਮਕੀਆਂ ਉਸਨੂੰ ਭੜਕਾਊ ਗਾਣੇ ਗਾਉਣ ਤੋ ਬਾਅਦ ਮਿਲਣੀਆਂ ਸ਼ੁਰੂ ਹੋਈਆਂ , ਉਸਦੇ ਨਾਲ ਵਾਲਿਆ ਨੇ ਉਸਨੂੰ ਨਾਜਾਯਜ਼ ਹੱਲਾਸ਼ੇਰੀ ਦਿੱਤੀ , ਸਥਿਤੀ ਦੀ ਗੰਭੀਰਤਾ ਨੂੰ ਨਜ਼ਰਅੰਦਾਜ਼ ਕਰ ਦਿੱਤਾ , ਤਾਹੀਓਂ ਬਿਨਾ ਸੁਰੱਖਿਆ ਤੋ ਹੀ ਬਾਹਰ ਚਲਾ ਗਿਆ , ਹਥਿਆਰਾਂ ਨੇ ਕਿਸਦਾ ਭਲਾ ਕੀਤਾ ਹੈ ਸਾਡੇ ਗੁਰੂਆਂ ਨੇ ਸਿੱਖਾਂ ਨੂੰ ਪਹਿਲਾ ਗੁਰਬਾਣੀ ਰਾਹੀ ਬੁੱਧੀ ਤੇ ਵਿਵੇਕ ਦਿੱਤਾ ਫੇਰ ਹਥਿਆਰ ਫੜਾਏ ਤਾਕਿ ਸਿੱਖ ਸਮਝ ਸਕੇ ਕੀ ਇੰਨਾ ਨੂੰ ਵਰਤਣਾ ਕਿੱਥੇ ਹੈ ,, ਅੱਜ ਕਲ ਹਥਿਆਰ ਸਭ ਨੂੰ ਚਾਹੀਦੇ ਨੇ ਪਰ ਕੋਈ ਕਾਇਦੇ ਚ ਰਹਿਣ ਨੂੰ ਤਿਆਰ ਨਹੀਂ ,, ਸਿੱਧੂ ਦੇ ਮਾ ਬਾਪ ਨੂੰ ਦੇਖ ਕੇ ਦੁੱਖ ਹੁੰਦਾ ਹੈ ਤੇ ਹਥਿਆਰਾਂ ਤੇ ਗੈਂਗਸਟਰ ਕਲਚਰ ਤੇ ਹੋਰ ਗੁੱਸਾ ਆਉਂਦਾ ਹੈ ,,
@karamjitkaur2459
@karamjitkaur2459 Жыл бұрын
@@manjitsingh-xc4tv ਸਿਰਫ ਭੜਕਾਉ ਗੀਤ ਨੂੰ ਕਾਰਨ ਨਾ ਬਣਾਓ ਜੀ, ਹੋਰ ਬਹੁਤ ਸਾਰੇ singer ਗੰਦ ਮੰਦ ਗਾ ਰਹੇ ਹਨ... ਇਹ ਕਾਮਯਾਬ ਇਨਸਾਨ ਸੀ, ਇਸਤੋਂ jealousy ਕਰ ਗਏ ਲੋਕ... ਫਿਰੋਤੀ ਮੰਗਣਾ ਕਿੰਨਾ ਕੁ ਚੰਗਾ ਹੈ? ਕਿਸੇ ਦੀ ਜਾਨ ਲੈਣ ਲਈ ਗੈਂਗ ਬਣਾ ਲੈਣੇ,, ਇੱਲੀਗਲ ਹਥਿਆਰ ਇਕੱਠੇ ਕਰਨੇ... ਕੀ ਆਮ ਲੋਕ ਡਰ ਕੇ ਹੀ ਜਿੰਦਗੀ ਕੱਢ ਦੇਣ?? ਇਹ ਵੀ ਹੋ ਸਕਦਾ ਕੇ ਕਿਸੇ ਸਾਜਿਸ਼ ਤਹਿਤ ਹਥਿਆਰਾਂ ਵਾਲੇ ਗਾਣੇ ਗਵਾ ਲਏ ਹੋਣ,,ਕਿਸੇ ਨੇ ਯਕੀਨ ਚ ਲਿਆ ਹੋਣਾ ਪਹਿਲਾਂ ਕੇ ਹਥਿਆਰਾਂ ਵਾਲੇ ਗਾਣੇ ਗਾਉਣ ਨਾਲ ਫਿਰੋਤੀ ਵਾਲੇ ਡਰ ਜਾਣਗੇ...ਪਰ ਦੂਜੇ ਪਾਸੇ ਫਿਰੋਤੀ ਵਾਲਿਆਂ ਨੂੰ ਉਕਸਾ ਦਿੱਤਾ ਹੋਵੇ ਕਿ ਗੀਤ ਤੁਹਾਡੇ ਲਈ ਗਾ ਰਿਹਾ...ਮਾਰਨਾ ਤਾਂ ਵਿਚਾਰੇ ਨੂੰ ਹੈਗਾ ਹੀ ਸੀ, ਤਾਂ ਕੇ ਦੋਸ਼ੀ ਵੀ ਲੋਕ ਮੁੱਸੇਵਾਲਾ ਨੂੰ ਤੇ ਗੈਂਗ ਨੂੰ ਮੰਨੀ ਜਾਣ ਤੇ ਅਸਲੀ ਕਾਤਲਾਂ ਦਾ ਪਤਾ ਨਾ ਚਲੇ.... ਬਹੁਤ ਕਾਮਯਾਬ ਪੰਜਾਬੀ ਲੋਕਾਂ ਨਾਲ ਅਕਸਰ ਇਵੇਂ ਹੁੰਦਾ ਹੈ
@joravarsingh913
@joravarsingh913 Жыл бұрын
Waheguruji
@partapSingh-dn5yk
@partapSingh-dn5yk Жыл бұрын
ਵਾਹਿਗੁਰੂ ਜੀ
@navdeepkour2090
@navdeepkour2090 Жыл бұрын
😭😭😭😭
@RanjitKaur-os1tk
@RanjitKaur-os1tk 2 ай бұрын
ਗੈਗਸ਼ਟਰਾਨੂੰਗੋਲੀਆਮਾਰਕੇਖਤਮਕਰਦਿਉਤਾਂਛਾਂਤੀਹੋਣੀਹੈਦੁਨੀਆਨੂੰਸਰਕਾਰਾਦੇਪਾਲਤੂਕੁੱਤੇਹੈਲੀਡਰਾਂਨੂੰਵੀਗੋਲੀਮਾਰਦੇਣੀਚਾਹੀਦੀਹੈਇਹਵੀਪੂਰੇਕਸੂਰਵਾਰੈ
@JagtarSingh-qd1lb
@JagtarSingh-qd1lb Жыл бұрын
ਵਾਹਿਗੁਰੂ ਜੀ
@kuljitbajwa1527
@kuljitbajwa1527 Жыл бұрын
Waheguru ji
The Noodle Picture Secret 😱 #shorts
00:35
Mr DegrEE
Рет қаралды 30 МЛН
MEU IRMÃO FICOU FAMOSO
00:52
Matheus Kriwat
Рет қаралды 17 МЛН
Khóa ly biệt
01:00
Đào Nguyễn Ánh - Hữu Hưng
Рет қаралды 19 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,2 МЛН
Big News of Punjab | Punjabi News | 21 June 2024 | THE KHALAS TV
39:05
The Noodle Picture Secret 😱 #shorts
00:35
Mr DegrEE
Рет қаралды 30 МЛН