TOP 07 NEWS | BIG 07 NEWS | 21 JUNE 2024 | 21 ਜੂਨ ਦੀਆਂ 7 ਵੱਡੀਆਂ ਖ਼ਬਰਾਂ | THE KHALAS TV

  Рет қаралды 24,464

The Khalas TV

The Khalas TV

Күн бұрын

New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Пікірлер: 15
@Rupinder-y3f
@Rupinder-y3f 3 ай бұрын
ਸਿਂਖਾ ਤੇ ਐਨ ਐਸ ਲਾ ਕੇ ਖੁਸ ਸੀ ਹੁਣ ਪਤਾ ਲੱਗ ਦਾ ਬੀਬੀ ਹਰਸਨ ਕੋਰ ਖਾਲਸਾ ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ
@GurdeepSingh-h5q
@GurdeepSingh-h5q 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤
@BalkerDhanday
@BalkerDhanday 3 ай бұрын
ਲਾਇਕ ਨੰਬਰ 8 ਵਾ ਹੈ ਜੀ👍👍😀 🙏🙏✈️✈️✈️✈️
@hakamsingh6505
@hakamsingh6505 3 ай бұрын
ਰੱਬ ਜੀ, ਜੀਹਦੇ ਨਾਲ ਫੋਟੋਆਂ ਸ਼ੋਭਦੀਆ ਹਨ ਉਸ ਦੇਵੀ ਨੂੰ ਤਾਂ ਤੁਸੀਂ ਵਿਸਾਰ ਛੱਡਿਆ ਹੈ। ਇਹ ਕਿੱਧਰ ਦੀ ਸਿਆਣਪ ਹੈ ? ਸਿੰਘ
@Raghveersinghmajhu
@Raghveersinghmajhu 3 ай бұрын
ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੇ
@balvirsingh3076
@balvirsingh3076 3 ай бұрын
ਇਹ ਟੱਬਰ ਬੜਾ ਮੌਕਾਪ੍ਰਸਤ ਘਟੀਆ ਚਾਲਾਂ ਲੂੰਬੜੀ ਦੀ ਚਲਾਕੀ ਨੂੰ ਵੀ ਮਾਤ ਪਾਉਣ ਦਾ ਮਾਹਿਰ ਹੈ। ਬਾਦਲ ਪਹਿਲਾਂ ਖਾੜਕੂ ਸਿੰਘਾਂ ਲਈ ਅੱਗ ਉਗਲਦਾ ਸੀ। ਜਦੋਂ ਖਾੜਕੂ ਲਹਿਰ ਜ਼ੋਰਾਂ ਤੇ ਸੀ ਤਾਂ ਇੱਕ ਪਾਸੇ ਮੁਖ਼ਬਰੀ ਕਰਕੇ ਖਾੜਕੂਆਂ ਦੇ ਪੁਲਿਸ ਮੁਕਾਬਲੇ ਬਣੌਂਦਾ ਸੀ। ਦੂਜੇ ਪਾਸੇ ਖਾੜਕੂ ਸਿੰਘਾਂ ਦੇ ਹੱਕ ਵਿੱਚ ਬਿਆਨ ਦਿੰਦਾ ਸੀ। ਜਦੋਂ ਖਾੜਕੂ ਲਹਿਰ ਦਬਾ ਦਿੱਤੀ ਗਈ ਤਾਂ ਵਿਰੋਧਤਾ ਕਰਨ ਲੱਗ ਪਿਆ ਸੀ। ਉਹੀ‌ ਹਾਲ ਸੁਖਬੀਰ ਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਖਿਲਾਫ ਐਨਾ ਜ਼ਹਿਰ ਉਗਲਿਆ ਜੋ ਇੱਕ ਇੱਕ ਨਾਗਰਿਕ ਦੇ ਧਿਆਨ ਵਿੱਚ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹ ਜਿੱਤ ਗਿਆ ਤਾਂ ਹੁਣ ਬੇਅਦਬੀ ਵਾਲੀ ਜੁੰਡਲੀ ਆਪਣੀਆਂ ਕਰਤੂਤਾਂ ਤੇ ਪੜਦਾ ਪੌਣ ਦੀ ਕੋਝੀ ਕੋਸ਼ਿਸ਼ ਕਰਦੀ ਹੈ। ਪੰਜਾਬ ਦੀ ਜਨਤਾ ਇੱਕ ਇੱਕ ਗੱਲ ਤੋਂ ਵਾਕਿਫ਼ ਹੈ।
@hakamsingh6505
@hakamsingh6505 3 ай бұрын
😂😅😊 ਹਾ....... ਅ....... ਹਾ.... ਵਾਹ ਓ ਸੁਖਬੀਰ ਸਿਆ...... ਸਿੰਘ
@dalersingh4201
@dalersingh4201 3 ай бұрын
ਜਿਨ੍ਹਾਂ ਸੱਤ ਕਾਂਗਰਸ ਦੇ ਐਮਪੀਦਿਤੇ ਓਹ ਕੀ ਹਨ,,
@RanjitSingh-h3m2q
@RanjitSingh-h3m2q 3 ай бұрын
ਤੁਸਾਂ ਦੱਸਿਆ ਨੀ ਭਾਈ ਸਾਹਿਬ ਵੀ ਯੋਗਾ ਕਰਦੇ ਪਏ ਕੇ ਨੀ 😅🤣😅🤣😂
@GurjeetaSingh-yq3zm
@GurjeetaSingh-yq3zm 3 ай бұрын
Police di selry haf karo ja koi nasha karda
@Gurman872
@Gurman872 3 ай бұрын
Gadar punjab de badal dal
@Punjabi..vegcorner
@Punjabi..vegcorner 3 ай бұрын
Waheguru ji ka Khalsa waheguru ji ki Fateh
@jashansidhu6381
@jashansidhu6381 3 ай бұрын
JoBijo ge ohhi. Vadoge good high court
@Gurman872
@Gurman872 3 ай бұрын
Chol sarkar nu band hone chahida ha
Inside Out 2: BABY JOY VS SHIN SONIC 3
00:19
AnythingAlexia
Рет қаралды 8 МЛН