Shubhkaran Family | 1 ਕਰੋੜ ਦਾ ਚੈੱਕ ਤੇ ਨੌਕਰੀ ਮਿਲਣ ਤੋਂ ਬਾਅਦ ਵੇਖੋ ਕੀ ਬੋਲਿਆ ਸ਼ੁਭਕਰਨ ਦਾ ਪਰਿਵਾਰ | CM Mann

  Рет қаралды 64,187

ABP Sanjha

ABP Sanjha

Күн бұрын

Shubhkaran Family | 1 ਕਰੋੜ ਦਾ ਚੈੱਕ ਤੇ ਨੌਕਰੀ ਮਿਲਣ ਤੋਂ ਬਾਅਦ ਵੇਖੋ ਕੀ ਬੋਲਿਆ ਸ਼ੁਭਕਰਨ ਦਾ ਪਰਿਵਾਰ | CM Mann
#Chandigarh #Shubhkaranfamily #Jagjitsinghdallewal #CMBhagwnatMann
CM ਮਾਨ ਨੇ ਸ਼ੁਭਕਰਨ ਦੇ ਪਰਿਵਾਰ ਨੂੰ ਦਿੱਤਾ 1 ਕਰੋੜ ਦਾ ਚੈੱਕ
ਸ਼ੁਭਕਰਨ ਦੀ ਛੋਟੀ ਭੈਣ ਨੂੰ ਸੌਂਪਿਆ ਨੌਕਰੀ ਲਈ ਨਿਯੁਕਤੀ ਪੱਤਰ
ਸ਼ੁਭਕਰਨ ਨੂੰ ਸ਼ਹੀਦ ਦਾ ਦਰਜ਼ਾ ਦੇਣ ਦਾ ਭਰੋਸਾ
ਸ਼ੁਭਕਰਨ ਦੇ ਨਾਮ 'ਰੇ ਰੋਡ ਤੇ ਸਟੇਡੀਅਮ ਬਣਾਉਣ ਦਾ ਭਰੋਸਾ
ਪਰਿਵਾਰ ਵਲੋਂ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਾ ਧੰਨਵਾਦ
ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦਾ ਚੈੱਕ ਦਿੱਤਾ
ਤੇ ਉਸਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਹੈ |
ਇਸ ਮਾਲੀ ਮਦਦ ਤੋਂ ਬਾਅਦ ਪਰਿਵਾਰ ਨੇ ਸਰਕਾਰ ਤੇ ਕਿਸਾਨ ਜਥੇਬੰਦੀਆਂ ਦਾ ਧਨਵਾਦ ਕੀਤਾ ਹੈ
ਇੰਨਾ ਹੀ ਨਹੀਂ ਸਰਕਾਰ ਨੇ ਸ਼ੁਭਕਰਨ ਨੂੰ ਸ਼ਹੀਦ ਦਾ ਦਰਜ਼ਾ ਦੇਣ
ਉਸਦੇ ਨਾਮ ਤੇ ਸਟੇਡੀਅਮ ਬਣਾਉਣ ਸਮੇਤ ਕੁਝ ਮੰਗਾਂ ਨੂੰ ਮੰਨਣ ਦਾ ਭਰੋਸਾ ਵੀ ਦਿੱਤਾ ਹੈ |
ਜਿਸ ਤੋਂ ਬਾਅਦ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਤੇ ਸਰਕਾਰ ਦਾ ਧਨਵਾਦ ਕੀਤਾ ਹੈ |
Subscribe Our Channel: ABP Sanjha / @abpsanjha Don't forget to press THE BELL ICON to never miss any updates
Watch ABP Sanjha Live TV: abpsanjha.abpl...
ABP Sanjha Website: abpsanjha.abpl...
Social Media Handles:
KZbin: / abpsanjha
Facebook: / abpsanjha
Twitter: / abpsanjha
Download ABP App for Apple: itunes.apple.c...
Download ABP App for Android: play.google.co...

Пікірлер: 59
@kuljindersingh3000
@kuljindersingh3000 2 ай бұрын
ਨਵਦੀਪ ਵਾਟਰ ਕੈਨਲ ਵਾਲੇ ਲਈ ਕੋਈ ਹੋਰ ਸਟੇਟ ਤੋਂ ਆ ਕੇ ਮਦਦ ਕਰੇਗਾ ਕਿਸਾਨ ਵੀਰਾ ਨੂੰ ਮੇਰਾ ਸਵਾਲ ਹੈ
@ArshpreetSingh-qg4zy
@ArshpreetSingh-qg4zy 2 ай бұрын
Ehe v ta poletesna wang ledar he han ehe mareya te rajnete karde han sab oh navdeep Hale jeunda hae os lae ke karn ehe jdo os nu Marta fer ehe honge sahmel os de parewar da maseha banange dharne lagunge fer os de prewarnu 1 carore rupeya sarkar to te ek noukre devunge te jo onj os de name te jathebande nu fund awega oh jathebande da ena kade bade ledra de dang bhajde ja gole lagde ja ena te parcha hunda dekheya kese ne jdoke Jena de danga pendea ja gerftarea ho jandea Jena te parche hunde han oh ena de call te he jande han bake bhagwant Mann ne ena de davae te nahe ena khuj keta ona ne apne vot bank lae sab khuj keta hae hun number ehe kut rahe han bake bhagwant Mann ne ke apne Jeb vitcho deta os ne v looka de tex vitcho deta hae oh apne number bna reha hae v mae deta hae
@tashindergill9409
@tashindergill9409 2 ай бұрын
ਬਹੁਤ ਵਧੀਆ ਕੀਤਾ ਪਰ ਜੇ ਸਰਕਾਰਾਂ ਸਹੀ ਕੰਮ ਕਰਨ ਤੇ ਬਣਦੇ ਲੋਕਾਂ ਦੇ ਹੱਕ ਦਿੱਤੇ ਜਾਣ ਤਾਂ ਐਹੋਜੇ ਚੈੱਕ ਨਾ ਦੇਣੇ ਪੈਣ
@Fgfvbvvvcv
@Fgfvbvvvcv 2 ай бұрын
ਤੁਸੀਂ ਬਹੁਤ ਵਧੀਆ ਕੀਤਾ ਭਗਵੰਤ ਮਾਨ ਜੀ❤
@vishavnirmaan4731
@vishavnirmaan4731 2 ай бұрын
ਪੰਜਾਬ ਸਰਕਾਰ ਵੱਲੋਂ ਕੀਤੇ ਇਸ ਚੰਗੇ ਕੰਮ ਦੀ ਸਰਾਹਨਾ ਕਰਨ ਦੀ ਥਾਂ ਇੱਥੇ ਵੀ ਕੁਛ ਆਦਮੀਆਂ ਵੱਲੋ ਇਸ ਦਾ ਸਿਹਰਾਂ ਇਹ ਕਹਿ ਕੇ ਅਪਣੇ ਸਿਰ ਲਿਆ ਜਾਂ ਰਿਹਾ ਹੈ ਕਿ ਇਹ ਮੱਦਤ ਜਾਂ ਸਹਾਇਤਾ ਅਸੀ ਹੀ ਕਰਵਾਈ ਹੈ । ( ਜਿਵੇਂ ਇਨ੍ਹਾਂ ਦੀ ਕੋਸ਼ਿਸ਼ ਵਗੈਰ ਮਾਨ ਸਰਕਾਰ ਨੇ ਇਸ ਪ੍ਰੀਵਾਰ ਦੀ ਬਾਂਹ ਫੜਨੀ ਹੀ ਨਹੀ ਸੀ )…. ਉਹ ਭਾਈ ਜਿੰਨੇ ਸਾਡੇ ਭਰਾਂ (ਅਗਨੀ ਵੀਰ ) ਪਹਿਲਾਂ ਪੰਜਾਬ ਵਿੱਚ ਸ਼ਹੀਦ ਹੋਏ ਹਨ ਜਾਂ ਹੋ ਰਹੇ ਹਨ ਉੱਨਾਂ ਨੂੰ ਬਣਦੀ ( ਇੱਕ ਕ੍ਰੋੜ ਰੁ. ) ਰਾਸ਼ੀ ਵੀ ਤਾਂ ਮਾਨ ਸਰਕਾਰ ਤੁਹਾਡੇ ਵੱਲੋ ਧਰਨੇ ਵਗੈਰਾ ਲਾਏ ਤੋ ਵਗੈਰ ਹੀ ਸਮੇਂ ਸਮੇਂ ਤੇ ਦੇ ਰਹੀ ਹੈ । ਜਿੱਥੇ ਕਿਸੇ ਵੱਲੋ ਕਿਸੇ ਲਈ ਕੋਈ ਚੰਗਾ ਕੰਮ ਕੀਤਾ ਜਾਵੇ ਤਾਂ ਉਸਦੀ ਸਰਾਹਨਾਂ ਸਾਡੇ ਵੱਲੋ ਜ਼ਰੂਰ ਕਰਨੀ ਹੈ ।
@JasveerSingh-n2p
@JasveerSingh-n2p 2 ай бұрын
ਬਹੁਤ ਵਧੀਆ ਜੀ
@PrinceKumar-cf7ek
@PrinceKumar-cf7ek 2 ай бұрын
God bless🙏😊cm maan jii.,
@gurpalsingh5609
@gurpalsingh5609 2 ай бұрын
ਨਵਦੀਪ ਜਲਵੇੜਾ ਦੀ ਮੱਦਦ ਕਰੋ ਜੀ
@BhawansinghAulakh
@BhawansinghAulakh 2 ай бұрын
ਬੱਲੇ ਮਾਨ ਸਾਹਿਬ ਜੀ ਕਿਸਾਨ ਦਾ ਮੁਲ ਪਾਇਆਂ ਸੁਭਕਰਨ ਮਰਨ ਦਾ ਬੜਾਂ ਦੁਖ ਹੈਂ
@bickycheema2458
@bickycheema2458 2 ай бұрын
Vota de time te paiea
@tejinderkaur1941
@tejinderkaur1941 2 ай бұрын
Waheguru ji 🙏
@PrinceKumar-cf7ek
@PrinceKumar-cf7ek 2 ай бұрын
🙏🏻💐💐💐💐🙏🏻😊
@97955
@97955 2 ай бұрын
ਕਿਸਾਨਾਂ ਲੀਡਰਾਂ ਨੂੰ ਆਪਣੀ ਚੌਧਰ ਚਾਹੀਦੀ ਹੈ,ਇਹਨਾਂ ਨੂੰ ਪੁਛੋ ਕਿ ਤੁਸੀਂ ਗੱਡੀਆਂ ਵਿੱਚ ਹਰ ਰੋਜ ਘੁੰਮਦੇ ਫਿਰਦੇ ਹੋ ਇਹ ਪੈਸੇ ਕਿਥੋਂ ਆਉਂਦੇ ਹਨ।
@guriaahi7916
@guriaahi7916 2 ай бұрын
ਜੇ ਕੋਈ sc ਸਮਾਜ ਵਿਚੋਂ ਹੁੰਦਾ ਤਾਂ ਕਿਸੇ ਨੇ ਨੀ ਪੁਛਣਾ ਸੀ ਸਿਰਫ਼ ਨੌਕਰੀ ਦੇਣੀ ਚਾਹੀਦੀ ਸੀ ਏਨਾ ਪੈਸਾ ਦੇਣਾ ਗ਼ਲਤ ਗੱਲ ਆ ਜਿਉਂਦੇ ਲੋਕ ਤਾਂ ਇਲਾਜ ਬਿਨਾਂ ਮਰ ਰਹੇ ਨੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਹੈ ਨੀ ਜੰਤਾ ਦਾ ਪੈਸਾ ਖਰਾਬ ਨਾ ਕਰੋ
@ajmersingh8485
@ajmersingh8485 2 ай бұрын
Bhagwant man very good cm always did and doing good job
@munishgsguide8936
@munishgsguide8936 2 ай бұрын
CM saab good job!!!
@rajugrewal8561
@rajugrewal8561 2 ай бұрын
Good job Maan Saab verry 👍 good
@AmarjitKaur-xh3so
@AmarjitKaur-xh3so 2 ай бұрын
ਜੇਕਰ ਪੰਜਾਬ ਧਰਨੇ ਵਿੱਚ ਸਹੀਦ ਹੋਇਆ ਹੁੰਦਾ ਫਿਰ ਮੁਖਮੰਤਰੀ ਕ੍ਰੋੜ ਦਾ ਚੈਕ ਮਿਲਦਾਅਤੇ ਨੌਕਰੀ
@AvtarSingh-bv5eq
@AvtarSingh-bv5eq 2 ай бұрын
ਠੀਕ ਕਿਹਾ ਜੀ ਪਰ ਇਹਨਾਂ ਦੀ ਗਿਣਤੀ ਘੱਟ ਹੈ ਹਰਿਆਣਾ ਵਾਲੀ ਇਕ ਜਥੇਬੰਦੀ ਨਾਲ ਦੁਜਿਆਂ ਨੂੰ ਸਾਥ ਦੇਣ ਤੋਂ ਨਾਂਹ ਕਰ ਦਿੱਤੀ ਹੈ ਡੱਲੇਵਾਲ ਪੰਧੇਰ ਨੇ ਕਹਿਦੇ ਸਾਡੇ ਅੰਦੋਲਨ
@GurjantsinghChahal-zq3il
@GurjantsinghChahal-zq3il 2 ай бұрын
ਮਾਨ, ਹੀ, ਮਾਣ
@gurdeepsinghgrewal5329
@gurdeepsinghgrewal5329 2 ай бұрын
ਤੁਹਾਨੂੰ ਮੁੱਖ ਮੰਤਰੀ ਦਾ ਹੀ ਮੈਸਜ। ਆਇਆ ਹੋਵੇਗਾ
@Deoljatt
@Deoljatt 2 ай бұрын
Very good bhagwahnt maan saab ji
@HarjinderSingh-hk1iv
@HarjinderSingh-hk1iv 2 ай бұрын
Ok
@ukjoban9761
@ukjoban9761 2 ай бұрын
Wah ji wah ...hun kise v veer nu fauj di naukri di lod ni ....full fecility aa fukre panti c v
@sonyvalu6137
@sonyvalu6137 2 ай бұрын
ਕਿਸੇ ਗਰੀਬ ਦੀ ਮਦਦ ਲਈ ਕੋਈ ਨਹੀਂ ਸੁਣ ਦਾ
@maninder5817
@maninder5817 2 ай бұрын
Good sarkar
@PNRKITCHEN
@PNRKITCHEN 2 ай бұрын
🎉
@JoginderSingh-ow7yw
@JoginderSingh-ow7yw 2 ай бұрын
Also take up the issue of Sikhs whose residential buildings has been bulldozed few days back
@saini9664
@saini9664 2 ай бұрын
ਇਹ ਸੱਭ ਵੋਟਾਂ ਦੇ ਟਾਈਮ ਹੀ ਕਿਊ ਦਿੱਤਾ ਚੈੱਕ ,,,,
@SuchaSadiq
@SuchaSadiq 2 ай бұрын
ਕਿਉਕਿ ਮੂਤਪਲ ਦੇ ਚੇਲੇ ਮੰਨਦੇ ਨਹੀਂ
@JoginderSingh-ow7yw
@JoginderSingh-ow7yw 2 ай бұрын
Read Navdeep Singh water cannon known gentle man
@Jaswinder-c9v
@Jaswinder-c9v 2 ай бұрын
😢😢😢😢
@devindersingh9556
@devindersingh9556 2 ай бұрын
Cm,Bhagwat,Singh,Mann,g jeounda,reh
@SurmukhSingh-m9j
@SurmukhSingh-m9j 2 ай бұрын
Dala ji jiada mst bolo Kam hogia
@roopkaur5484
@roopkaur5484 2 ай бұрын
Je sarkara state and center sarkar kisan noo msg deve ta dharne di jaroor at hi na pavee
@gurpaldhillon2787
@gurpaldhillon2787 2 ай бұрын
Navedeep the help kro
@ukjoban9761
@ukjoban9761 2 ай бұрын
J koi sc hinda.....fer?
@gagangagan3802
@gagangagan3802 2 ай бұрын
Eh sc hoi aa veer munda eh munda majbi sikha da munda c
@gagangagan3802
@gagangagan3802 2 ай бұрын
Subhkaran veer sc parvar ch c
@JarnailSingh-xk7qs
@JarnailSingh-xk7qs 2 ай бұрын
Eh aap union ha
@SaabSingh-i3o
@SaabSingh-i3o 2 ай бұрын
Sarkar.ne.apna.moh.kala.honda.dedkh.k.insaf.kita.oh.b.pora.nhi.
@ChanderBhan-vq5qy
@ChanderBhan-vq5qy 2 ай бұрын
Kishan ko 1keror da chik dita joh lok minriga de kam karte mare punah nu kia des dugle pan sarkara da kio
@ChanderBhan-vq5qy
@ChanderBhan-vq5qy 2 ай бұрын
Sarkar da dugla pun kio eska mutlab eh hoy dhedhe wele se darti he
@JoginderSingh-ow7yw
@JoginderSingh-ow7yw 2 ай бұрын
Thanks for the struggle. Appeal to Kissan unions and government to undertake other sufferers like Pritpal Singh who was badly beaten up taking him from Punjab to Haryana, water canon known Mandeep Singh from Haryana. Besides this other loosers in the struggle for the mission.
@KiranBrar-y8i
@KiranBrar-y8i 2 ай бұрын
Pasie put di cami no pora ni kr skdi
@kapildk1693
@kapildk1693 2 ай бұрын
Fer hun padhai ni dharnea te jana pya kro
@Punjabier
@Punjabier 2 ай бұрын
Mulazim pakke karo
@BalvirSingh-c9o
@BalvirSingh-c9o 2 ай бұрын
Fer Lok kehde maan saab accha nahi Super star ⭐⭐⭐⭐⭐ maan Saab
@harpreetkaur6337
@harpreetkaur6337 2 ай бұрын
ohne aabde ghron ditta h loghan de sirr to he kdhna h and mssan ditte ne kyu k hun badnami ho rehi c okkk ... Jede nojawanan nu NSA la k jailaan ander sutt rkhea h onhan diyaan jobs chaliyaan gyiaan onhan de ghre ajh kmaun wala koi nhii , kinne nojawanan nu gangsters keh k jailaan vich dhak rkhea h Kinnean da encounter karta oh parivaar bhukhe mar rehe ne ajh kinni nojwani nasheaan vich gultaan hai ghar de ghar tbah ho gye enhan nu koi mtlbh nhii bhagwant maan sarkar he kyu jinniaan bhii govts ne enhan ne nojawani da ghaan he karea h hor kuch nhii
@nachattarsingh1817
@nachattarsingh1817 2 ай бұрын
Shahid vi bhand Di wajah karke hoyea veer
@charanjitbasra4543
@charanjitbasra4543 2 ай бұрын
ਪਾਗਲ ਲੋਕ ਕਹਿੰਦੇ ਕੰਮ ਨਹੀਂ ਕੀਤਾ ਤੁਹਾਨੂੰ ਕੰਮ ਨਹੀਂ ਦਿਸਦੇ ਤੁਸੀਂ ਕਦੇ ਧੰਨਵਾਦ ਨਹੂ ਤਰਨਾ ਤੁਸੀਂ ਞੀ ਚੋਰ ਧਰਨੇ ਤੋਂ ਬਿਨਾ ਕੋਈ ਕੰਮ ਨੰਗੀ
@gagangagan3802
@gagangagan3802 2 ай бұрын
Nikl apna gyan apne kol rakh
Стойкость Фёдора поразила всех!
00:58
МИНУС БАЛЛ
Рет қаралды 6 МЛН
Win This Dodgeball Game or DIE…
00:36
Alan Chikin Chow
Рет қаралды 43 МЛН
规则,在门里生存,出来~死亡
00:33
落魄的王子
Рет қаралды 28 МЛН
Стойкость Фёдора поразила всех!
00:58
МИНУС БАЛЛ
Рет қаралды 6 МЛН