ਮਿਲਾਵਟਾਂ ਤੋਂ ਬਚਾ ਲਓ ਇਤਿਹਾਸ | Guru Gobind Singh ji Family | Sikh History | Punjab Siyan

  Рет қаралды 105,957

Punjab Siyan

Punjab Siyan

Күн бұрын

Пікірлер: 729
@jaimalsidhu607
@jaimalsidhu607 2 ай бұрын
ਤੁਸੀਂ ਬੇਟਾ ਇਹ ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋ ਇਸ ਕਾਰਜ ਵਿੱਚ ਢਿੱਲ ਨਾ ਪੈਣ ਦੇਣਾ ਤਾਂ ਕਿ ਸਾਡਾ ਇਤਿਹਾਸ ਮਿਲਾਵਟ ਤੋਂ ਬਚ ਜਾਵੇ ਇਸ ਪੱਖੋਂ ਅਸੀਂ ਬਹੁਤ ਅਵੇਸਲੇ ਹਾਂ ਧੰਨਵਾਦ ਬੇਟਾ ਵਾਹਿਗੁਰੂ ਜੀ ਭਲੀ ਕਰਨਗੇ।
@HarbhajanSingh-f3l
@HarbhajanSingh-f3l 2 ай бұрын
Veer ji eh ik kalpna hei kion ki ik sacha sadhu hi sacha sipahi Banda IH ohna da sadhu subhah dikhaya gya
@mohanboparai5607
@mohanboparai5607 2 ай бұрын
Dhan baba Shri Chand ji maharaj
@narendrapalsingh6752
@narendrapalsingh6752 2 ай бұрын
Rrrrrrrrrrrrrrrrrřtrttŕrrrtttyyyyyytyyttttttttttttttttyytttryrtrtrrrrrrrreeewwewttreeytyyttrrrrrrrrrrrrttrrrrrrrrrrrrrrrrrtrrrrrrrrrrrrrrrrrrtttrrrrrrreerrrrrrrrrrrrrrŕrrrrŕrrrtteeeerrrrrrrrrerrewrtrrrrrrrrrrrrrr​@@HarbhajanSingh-f3l
@RanjodhSingh-ue2me
@RanjodhSingh-ue2me 2 ай бұрын
❤🙏🙏
@baldevsinghramgotra8856
@baldevsinghramgotra8856 2 ай бұрын
Watching from Canada Videos are wonderful I learnt lots of new things of sikh faith.
@TarsemSingh-jj2rc
@TarsemSingh-jj2rc 2 ай бұрын
ਵੀਰ ਜੀ ਤੁਸੀਂ ਬਹੁਤ ਹੀ ਵਧੀਆ ਤੇ ਮਹਾਨ ਕੰਮ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਹਰ ਕਰਨ ਜੀ
@Gurjitsin-t6p
@Gurjitsin-t6p 2 ай бұрын
ਵਾਈ ਜੀ ਅਸੀਂ ਇਤਹਾਸ ਨੂੰ ਪੂਰਾ ਪੜਦੇ ਹੀ ਨਹੀਂ ਪੂਰਾ ਪੜੇ ਬਿਨਾ ਗਿਆਨ ਨਹੀਂ ਆ ਸਕਦਾ। ਤੁਹਾਡੇ ਤੇ ਗੁਰੂ ਦੀ ਕਿਰਪਾ ਹੈ ਜੋ ਇਤਹਾਸ ਦੀ ਸੇਵਾ ਕਰਦੇ ਹੋ ਬਹੁਤ ਬਹੁਤ ਧੰਨਵਾਦ ਜੀ 🙏
@Kulwantsingh-ks5ss
@Kulwantsingh-ks5ss 2 ай бұрын
ਆਪ ਜੀ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਆਪ ਸਿੱਖ ਇਤਹਾਸ ਬਾਰੇ ਬਹੁਤ ਹੀ ਵਦੀਆ ਜਾਣਕਾਰੀ ਦੇ ਰਹੇ ਹੋ ਜੀ ਜੋ ਸਹੀ ਤੇ ਸੱਚੀ ਹੈ ਜੀ
@Jupitor6893
@Jupitor6893 2 ай бұрын
ਪੰਜਾਬ ਸਿਆਂ ਜਿਊਂਦਾ ਰਹੈ। ਮਹਾਨ ਸੇਵਾ ਨਿਭਾ ਰਹੈ ਹੋ।
@DALJEETSINGH-qc6tk
@DALJEETSINGH-qc6tk 2 ай бұрын
Wahe guru ji 🙏🙏 Wahe guru ji
@amarjeet3447
@amarjeet3447 2 ай бұрын
Jupiter da Mausam daso ji😂😂
@paramnoorkaur1513
@paramnoorkaur1513 Ай бұрын
😂😂😂 jo jo video galat shrarat naal bnaye gaye ne ohna nu wadh ton wadh report karo sikho tanki youtube uper channel hi block kite ja sakan hor koi ilaaj nahi jhoothe te srkari beiman channel walian da
@BalvinderSinghBaidwan
@BalvinderSinghBaidwan 2 ай бұрын
ਪੰਜਾਬ ਸਿਹਾਂ ਆਪ ਜੀ ਦੀ ਏਹ ਸੱਚੀ ਕਿਰਤ ਸਿੱਖ ਕੌਮ ਦੇ ਮਹਾਨ ਇਤਹਾਸ ਨੂੰ ਬਚਾਉਣ ਦਾ ਬਹੁਤ ਵੱਡਾ ਉਪਰਾਲਾ ਹੈ, ਵਾਹਿਗੁਰੂ ਜੀ ਆਪ ਜੀ ਨੂੰ ਹੋਰ ਸਮਰੱਥਾ ਬਖਸ਼ਣ l
@sonyrajput89000
@sonyrajput89000 2 ай бұрын
ਬਹੁਤ ਇੰਤਜ਼ਾਰ ਸੀ ਵੀਰ ਵੀਡਿਓ ਦਾ ਤੁਸੀ ਬਹੁਤ ਚੰਗਾ ਕੰਮ ਕਰ ਰਹੇ ਸਾਨੂੰ ਇਤਿਹਾਸ ਨਾਲ ਜੋੜ ਰਹੇ ਤੇ ਦੱਸ ਰਹੇ ਨਹੀਂ ਅੱਜ ਤੱਕ ਕਿਸੇ ਨੇ ਦਸਿਆ ਹਿ ਨਹੀਂ ਜਿੰਨਾ ਵੀ ਦਸਿਆ ਬੇਬੇ ਬਾਪੂ ਨੇ ਹਿ ਦਸਿਆ ਸੁਰੂ ਤੋ ਬਾਕੀ ਨਾ ਸਕੂਲਾਂ ਚ ਦੱਸਿਆ ਤੇ ਪੜਾਇਆ ਜਾਂਦਾ ਖੁੱਸ ਰਹੋ ਤੇ ਦੱਸਦੇ ਰਹੋ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਗੁਰੂ ਜੀ ਦੀ ਫਤਿਹ 🙏
@manjinderkaur9760
@manjinderkaur9760 2 ай бұрын
ਵਾਹਿਗੁਰੂ ਜੀ 🙏🏻 ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜ਼ਿਲ੍ਹਾ ਫ਼ਰੀਦਕੋਟ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gsdakha3763
@gsdakha3763 2 ай бұрын
ਬਿਲਕੁੱਲ ਸਹੀ ਗੱਲ ਹੈ ਜੀ ❤
@GurdeepSingh-ok6om
@GurdeepSingh-ok6om 2 ай бұрын
ਬਹੁਤ ਵਧੀਆ ਕੰਮ ਵੀਰ ਜੀ ਰੱਬ ਤੂਹਾਨੂੰ ਚੜ੍ਹਦੀਕਲਾ ਵਿੱਚ ਰੱਖੇ
@PunjabnationalParty
@PunjabnationalParty 2 ай бұрын
ਡੁੰਘਾਈ ਨਾਲ ਖੋਜ ਕਰਕੇ ਸੰਗਤਾਂ ਵਿੱਚ ਲਿਆਂਦਾ ਸਿੱਖ ਇਤਿਹਾਸ ਚਾਰੇ ਵਰਨਾਂ ਨੂੰ ਸੁਣਨਾਂ ਅਤੇ ਸਮਝਣ ਦੀ ਲੋੜ ਹੈ ❤
@paramjitsingh2011
@paramjitsingh2011 2 ай бұрын
ਜਦੋ ਕੋਮ ਦੀਆ ਸਿਰਮੋਰ ਸੰਸਥਾਵਾ ਜਿਵੇ , ਟਕਸਾਲ ,ਸਰੋਮਣੀ ਕਮੇਟੀ ,ਤੱਖਤਾ ਦੇ ਜੱੱਥੇਦਾਰ ਆਦਿ ਗੁੜੀ ਨੀਦੇ ਸੁੱਤੇ ਹੋਣ ਤਾ , ਇਤਹਾਸ ਨਾਲ ਇਹੋ ਕੁੱਝ ਬਣਨਾ ਹੇ ,ਸਹੀ ਜਾਣਕਾਰੀ ਦੇਣ ਲੲਈ ਬਹੁਤ ਧੰਨਵਾਦ ।। ਵਾਹਿਗੁਰੂ ਸਾਹਿਬ ਜੀ ਚੜਦੀ ਕਲਾ ਬੱਖਸਿਣ ਜੀ ।
@Saman_Dhaliwal
@Saman_Dhaliwal 2 ай бұрын
ਸਹੀ ਗੱਲ ਆ ਜੀ sgpc ਤੇ ਗੱਲ ਨਾ ਛੱਡੀਏ, ਆਪਣੀ ਸਾਰਿਆ ਦੀ ਜਿੰਮੇਵਾਰੀ ਬਣਦੀ ਆ ਇਤਿਹਾਸ ਨੂੰ ਸੰਭਾਲਣ ਦੀ, j kuch hor ਨੀ ਤਾਂ ਸ਼ੇਅਰ ਕਰਨ ਦੀ ਜਿੰਮੇਵਾਰੀ ਨਿਭਾ ਲੈਣੀ ਚਾਹੀਦੀ ਆ ਵੀਡਿਓ ਨੂੰ
@dspasiana
@dspasiana 2 ай бұрын
ਬਹੁਤ ਚੰਗਾ ਕਾਰਜ਼ ਕਰ ਰਹੇ ਹੋ ਪੰਜਾਬ ਸਿਹਾਂ ਜੀ। ਸ਼੍ਰੋਮਣੀ ਕਮੇਟੀ ਨੇ ਇਹੀ ਕਾਰਜ ਕਰਨੇ ਸਨ ਪਰ ਪਤਾ ਨਹੀਂ ਕਿਉਂ ਕੁੰਭਕਰਨੀ ਨੀਂਦ ਸੌਂ ਰਹੀ ਹੈ ਹੁਣ ਤੱਕ। ਗੁਰੂ ਕਿਰਪਾ ਕਰੇ ਇਹ ਗੁਰੂ ਇਤਿਹਾਸ ਨੂੰ ਪ੍ਰਮਾਣਿਕ ਰੂਪ ਵਿੱਚ ਸੰਗਤ ਨੂੰ ਛੇਤੀ ਉਪਲੱਬਧ ਕਰਾਵੇ। ਤੁਹਾਡੇ ਵਰਗੇ ਇਕੱਲੇ ਸਿੱਖ ਤੇ ਤਾਂ ਬਹੁਤਿਆਂ ਨੇ ਯਕੀਨ ਨਹੀਂ ਕਰਨਾ। ਚਾਹੇ ਤੁਸੀਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਇਹ ਨਿਸ਼ਕਾਮ ਸੇਵਾ ਤਨਦੇਹੀ ਨਾਲ ਨਿਭਾ ਰਹੇ ਹੋ। ਜਿਹੜੇ ਸਿੱਖ ਇੰਨੇ ਲੰਬੇ ਅਮਨ ਦੇ ਸਮੇਂ ਦੌਰਾਨ ਆਪਣਾਇਤਿਹਾਸ ਸੰਭਾਲ਼ ਤੇ ਸੋਧ ਨਹੀਂ ਸਕੇ, ਬਣਾਉਣਗੇ ਸੁਆਹ। ਵਾਹਿਗੁਰੂ!
@gurnamkaurdulat3883
@gurnamkaurdulat3883 2 ай бұрын
ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ ਬੇਟਾ ਜੀ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।
@bhinder_singh_.8093
@bhinder_singh_.8093 2 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@Baljeet_singh_sardar
@Baljeet_singh_sardar 2 ай бұрын
ਭਾਈ ਸਾਹਿਬ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸੱਚ ਨੂੰ ਹਮੇਸ਼ਾ ਸੱਚ ਹੀ ਹੁੰਦਾ ਝੂਠ ਤਾਂ ਝੂਠ ਹੀ ਰਹਿਣਾ ਤੋ ਇਹ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਨੂੰ ਮਾਣ ਵਾਲੀ ਗੱਲ ਆ ਤੁਹਾਡੇ ਤੇ ਅਸੀਂ ਅੱਖਾਂ ਬੰਦ ਕਰਕੇ ਤੁਹਾਡੇ ਤੇ ਯਕੀਨ ਕਰ ਸਕਦੇ ਆਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੀ
@GurjantSingh-il5qq
@GurjantSingh-il5qq 2 ай бұрын
ਬਹੁਤ ਵਧੀਆ ਇਤਿਹਾਸ ਦੱਸ ਰਹੇ ਨੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਨੂੰ
@balwantsinghbhikhi2836
@balwantsinghbhikhi2836 2 ай бұрын
ਗੱਲ ਨੂੰ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਇਹ ਬਹੁਤ ਵੱਡਾ ਭੁਲੇਖਾ ਪਾਇਆ ਜਾ ਰਿਹਾ ਸੀ ਜਿਸ ਬਾਰੇ ਸੰਗਤਾਂ ਚੰਗੀ ਤਰਾਂ ਸਮਝ ਲੈਣਾ ਕਿਉਂਕਿ ਇਤਿਹਾਸ ਵਿੱਚ ਕਿਰਪਾਲ ਚੰਦ ਅਤੇ ਕਿਰਪਾਲ ਦਾਸ ਦੋ ਮਹਆਂ ਪੁਰਸ ਹੋਏ ਕਿਰਪਾਲ ਚੰਦ ਗੁਰੂ ਗੋਬਿੰਦ ਸਿੰਘ ਜੀ ਦਾ ਸਕ ਮਮਾ ਸੀ ਜਦੋਂ ਕਿ ਕਿਰਪਾਲ ਦਾਸ ਉਦਾਸੀ ਸਾਧੂ ਸੀ ਜੋ ਪ੍ਰਧਾਨਗੀ ਜੰਗ ਵਿੱਚ ਛੋਟੇ ਨਾਲ ਲੜਿਆ ਸੀ ਇਸ ਬਾਰੇ ਸ਼ਬਦ ਕੁਤਕਾ ਵਰਤਿਆ ਗਿਆ ਹੈ
@sarbjeet5016
@sarbjeet5016 2 ай бұрын
ਅਸੀਂ ਵੀਰੇ ਜਲੰਧਰ ਤੋਂ ਤੁਹਾਡੀ ਵਿਡੀਉ ਵੇਖ ਰਹੇ ਹਾਂ ਤੁਹਾਡੇ ਬਹੁਤ ਸ਼ੁਕਰੀਆ ਕਰਦੇ ਹਾਂ ਤੁਸੀਂ ਸਾਡੇ ਸੱਚੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਹੈ 🙏🙏
@JagmeetSingh-mc8md
@JagmeetSingh-mc8md 2 ай бұрын
ਵੀਰੇ ਤੁਹਾਡੇ ਤੇ ਯਕੀਨ ਬਹੁਤ ਆ ਤੁਹੀ ਇੰਫੋਰਮੇਸ਼ਨ ਸਹੀ ਦੱਸਦੇ ਹੋ ਏਸੇ ਤਰਾਂ ਸੇਵਾ ਨਿਭਾਂਦੇ ਰਹੋ | ਤੁਸੀਂ ਦਸਮ ਗ੍ਰੰਥ ਜੀ ਦੀ ਬਾਣੀ ਤੇ ਵੀ ਜਰੂਰ ਚਰਚਾ ਕਰੋ ਜੀ ਸਭ ਸੰਗਤਾਂ ਏਹ ਵਿਸ਼ੇ ਬਾਰੇ ਸੱਚਾਈ ਜਰੂਰ ਜਾਨਣਨਾ ਚਾਉਂਦੀ ਹੈ |
@ArshEkambajwa
@ArshEkambajwa 2 ай бұрын
ਨਵਾਬਗਂਜ ਰਾਮਪੁਰ ਯੁਪੀ ਤੋਂ ਆਪ ਜੀ ਦਾ ਇਹ ਉਪਰਾਲਾ ਬਹੁਤ ਹੀ ਸਲਾਗਾ ਯੋਗ ਹੈ
@chhindasinghaulakh6815
@chhindasinghaulakh6815 2 ай бұрын
ਵੀਰੇ ਤੋਹਾਡੇ ਇਸ ਕੰਮ ਲਈ ਤੋਹਾਡੀ ਜਿਨੀਂ ਵੀ ਸਿਫ਼ਤ ਕਿਤੀ ਜਾਵੇ ਉਹ ਘਟ ਹੋਵੇਗੀ। ਸਿੱਖ ਇਤਿਹਾਸ ਤੁਸੀਂ ਅਪਣੀਆਂ ਇਹਨਾਂ ਵੀਡੀਓ ਰਾਹੀਂ ਇਕ ਸਿੱਖ ਦਸਤਾਵੇਜ਼ ਦੇ ਰੂਪ ਵਿੱਚ ਸੰਬਾਲ ਰਹੇ ਹੋ।ਇਸ ਕੰਮ ਲਈ ਥੋਡਾ ਵੋਹਤ ਵੋਹਤ ਧੰਨਵਾਦ ਬਾਈ,ਬਾਈ ਮੈਂ ਇਕ ਮੋਨਾ ਯਾਂ ਪਤਿਤ ਸਿੱਖ ਹਾਂ ਪਰ ਮੈਂ ਵੋਹਤ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਸਿੱਖ ਪੰਥ ਨੂੰ ਅੱਜਕਲ੍ਹ ਪੁਰਾਤਨ ਸਮੇਂ ਨਾਲੋਂ ਵੀ ਕਿਤੇ ਜਾਦੇ ਅਤੇ ਵੱਡੇ ਖ਼ਤਰੇ ਦਰਪੇਸ਼ ਹਨ।
@laljitsinghkang7219
@laljitsinghkang7219 2 ай бұрын
ਤੁਸੀਂ ਭਾਈ ਸਾਹਿਬ ਬਹੁਤ ਵਧਿਆ ਉਪਰਾਲਾਕੀਤਾਹੈ। ਇਤਿਹਾਸ ਵਿਚ ਮਿਲਾਵਟ ਬਹੁਤ ਪੁਰਾਣੀ ਹੋ ਰਹੀ ਹੋ ਤੇ ਅਜ ਵੀ ਹੋਰਹੀਹੈ। ਇਸ ਨੂੰ ਰੋਕਨਾ ਬਹੁਤਜ਼ਰੂਰੀਹੈ ਜੀ ਤੁਹਾਡਾ ਧੰਨਵਾਦ
@ksrinku1602
@ksrinku1602 2 ай бұрын
ਜਿਵੇਂ ਸੁਰਜ ਪ੍ਰਕਾਸ਼ ਗ੍ਰੰਥ ਨੂੰ ਸਿੱਖਾਂ ਦੇ ਇਤਿਹਾਸ ਦਾ ਇਕ ਅਹਿਮ ਦਸਤਾਵੇਜ਼ ਮੰਨਿਆ ਜਾਂਦਾ ਹੈ ਇਸ ਤਰ੍ਹਾਂ ਤੂਹਾਡੇ ਕਾਰਜ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਗਿਣਿਆ ਜਾਵੇਗਾ। ਕ੍ਰਿਪਾ ਕਰਕੇ ਹੋਰ ਵੀ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਕਰਨਾ ਜੀ।
@govindsingh-hb9su
@govindsingh-hb9su 2 ай бұрын
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਕਿ ਤੁਸੀਂ ਸਾਨੂੰ ਗੁਰ ਇਤਿਹਾਸ ਦਿਆਂ ਜਾਣਕਾਰੀਆਂ ਪੂਰੀ ਡਿਟੇਲ ਵਿਚ ਦਸਦੇ ਹੋ ਸਾਨੂੰ ਬਹੁ ਵਧੀਆ ਲਗਦਾ ਹੈ
@SurjeetSangha-qh5hg
@SurjeetSangha-qh5hg 2 ай бұрын
ਬਿਲਕੁਲ ਬਹੁਤ ਵੱਡ ਸੱਚ ਹੈ ਜੀ ਜੋ ਤੁਸੀ ਦੱਸਿਆ ਹੈ ਮੈਨੂੰ 2001 ਵਿੱਚ ਪਾਉਟਾ ਸਾਹਿਬ ਦੀ ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਸ ਸਮੇ ਉਦਾਸੀ ਸਾਧੂ ਕਿਰਪਾਲ ਦਾਸ ਜੀ ਦੇ ਡੇਰੇ ਦੇ ਦਰਸ਼ਨ ਕੀਤੇ ਤੇ ਇਤਿਹਾਸਿਕ ਜਾਣਕਾਰੀ ਮਿਲੀ ਸਾਨੂੰ ਵੀ ਉਸ ਸਮੇ ਪਤਾ ਚੱਲਿਆ ਸੀ 🙏🙏🙏👍
@RAMANDEEPKAUR-tj2dp
@RAMANDEEPKAUR-tj2dp 2 ай бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@Gurvir_hans
@Gurvir_hans 2 ай бұрын
ਜਿਓਂਦਾ ਰਹਿ ਸ਼ੇਰਾ ਬਹੁਤ ਸਿੱਖਿਆ ਮਿਲਦੀ ਆ
@BhagwanSingh-y2h
@BhagwanSingh-y2h 2 ай бұрын
ਬੇਟਾ ਪਰਮੇਸ਼ੁਰ ਤੁਹਾਨੂੰ ਬਲ ਬਖਸ਼ੇ ਲੰਮੀ ਉਮਰ ਬਖਸ਼ੇ
@gurlalb459
@gurlalb459 2 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏 ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@balveersinghsandhu1577
@balveersinghsandhu1577 2 ай бұрын
ਬਹੁਤ ਹੀ ਵਧੀਆਂ ਉਪਰਾਲਾ ਹੈ ਧੰਨਵਾਦ ਕਰਦੇ ਹਾਂ
@sarbjitbal6755
@sarbjitbal6755 2 ай бұрын
ਸਤੰਬਰ ਵਿੱਚ ਪਾਊਟਾ ਸਾਹਿਬ ਜਾਣ ਦਾ ਮੌਕਾ ਮਿਲਿਆ ਇਹ ਤਸਵੀਰ ਉਥੇ ਦੇਖਣ ਨੂੰ ਮਿਲੀ ਸੀ ! ਜੋ ਇਤਿਹਾਸ ਉਥੇ ਲਿਖਿਆ ਉਥੇ ਮਹੰਤ ਕਿਰਪਾਲ ਦਾਸ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਬਹੁੱਤ ਖਾਸ ਮੰਨਿਆ ਗਿਆ ਉਥੇ ਇੱਕ ਸਿੱਲ ਵੀ ਮਜੂਦ ਹੈ ਜਿਥੇ ਮਹੰਤ ਕਿਰਪਾਲ ਦਾਸ ਨੇ ਤਪੱਸਿਆ ਕੀਤੀ ਸੀ ਉਸ ਸਿੱਲ ਉਪਰ ਮਹੰਤ ਕਿਰਪਾਲ ਦਾਸ ਦੇ ਬੈਠਣ ਦੇ ਨਿਸਾਨ ਅੱਜ ਵੀ ਮੌਜੂਦ ਨ੍ੇ
@harjindersingh7755
@harjindersingh7755 2 ай бұрын
ਵਾਹਿਗੁਰੂ ਜੀ ਮਹੰਤ ਕ੍ਰਿਪਾਲ ਦਾਸ ਉਦਾਸੀ ਸਾਧੂ ਸੀ ਤੇ ਗੁਰੂ ਗੋਬਿੰਦ ਜੀ ਦੇ ਮਾਮਾ ਕਿਰਪਾਲ ਚੰਦ ਹੋਰ ਸਨ ਇਤਿਹਾਸ ਪੜੋ ਜੀ
@harpinderbhullar5719
@harpinderbhullar5719 2 ай бұрын
ਬਹੁਤ ਵਧੀਆ ਲੱਗਿਆ ਸਿੱਖ ਇਤਿਹਾਸ ਸੁਣਾਇਆ ਗਿਆ
@sohnakhalsa746
@sohnakhalsa746 2 ай бұрын
ਵੀਰੇ ਸਿੱਖ ਇਤਹਾਸ ਦਸਦੇ ਦਸਦੇ ਤੁਹਾਡੇ ਤੇ ਵੀ ਬਹੁਤ ਅਸਰ ਹੋਇਆ ਏ।ਏਦਾ ਹੀ ਸਿੱਖੀ ਦਾ ਅਸਰ ਸਾਰੇ ਪੰਜਾਬੀ ਸਿੱਖਾਂ ਤੇ ਹੋਵੇ।
@sonyrajput89000
@sonyrajput89000 2 ай бұрын
ਝੂੱਠ ਨੀ ਬੋਲੀ ਦਾ 🙏
@sohnakhalsa746
@sohnakhalsa746 2 ай бұрын
@@sonyrajput89000 hnji ver sahi juth ni boli da te appa sach hi likhiya aa tuci history kdwa skde ho second ver ghat boli da hunda aa 🙏🙏
@sonyrajput89000
@sonyrajput89000 2 ай бұрын
@@sohnakhalsa746 ਭਰਾਵਾ ਤੂੰ ਤਾਂ ਹੁਣ ਵੀ ਝੂਠ ਬੋਲੀ ਜਾਣਾ ਸਭਤੋਂ ਪਹਿਲਾ ਕੰਮੈਟ ਮੈ ਕਰਿਆ ਕਢਵਾ ਲੇ ਹਿਸਟਰੀ ਪਤਾ ਲੱਗ ਜਾਣਾ ਜਦ ਮੈ ਕੰਮੈਟ ਕੀਤਾ ਕਿਸੇ ਦਾ ਕੰਮੈਟ ਨਹੀਂ ਸੀ ਜਦ ਮੈ ਦੂਜਾ ਕੰਮੈਟ ਕੀਤਾ ਫਿਰ ਤੇਰਾ ਦੂਜਾ ਕੰਮੈਟ ਆਇਆ ਬਾਕੀ ਪਹਿਲੇ ਦੂਜੇ ਕੰਮੈਟ ਦਾ ਮੈਨੂੰ ਕੋਈ ਚੱਕਰ ਨੀ ਗੱਲ ਸਿਰਫ ਝੂੱਠ ਦੀ ਆ ਨਾ ਬੋਲਿਆ ਕਰੋ ਝੂੱਠ
@graniteworld9116
@graniteworld9116 2 ай бұрын
Eh sach hai
@RAMANDEEPKAUR-tj2dp
@RAMANDEEPKAUR-tj2dp 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
@AmandeepSingh-wt9qi
@AmandeepSingh-wt9qi 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵਾਹਿਗੁਰੂ ਜੀ ਗੁਰੂ ਸਾਹਿਬਾਨ ਨਾਲ ਸਬੰਧਿਤ ਅਤੇ ਮਹਾਨ ਸਿੱਖ ਇਤਿਹਾਸ ਨੂੰ ਆਪ ਜੀ ਬਹੁਤ ਵਧੀਆ ਅਤੇ ਸਟੀਕ ਸ਼ਬਦਾ ਵਿੱਚ ਸੰਗਤ ਤੱਕ ਪਹੁੰਚਾ ਰਹੇ ਹੋ , ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ ,ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ🙏 ਦਸ਼ਮੇਸ਼ ਪਿਤਾ ਜੀ ਦੀ ਚਰਨਛੋਹ ਧਰਤ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਜੀ।
@balwindersingh1124
@balwindersingh1124 2 ай бұрын
Brother Sade kol oh sabad nahi Jina naal thuda dhanbad Kar sakie Sikh dharm di jo jankari tusi sangat nu deh rehe ho ji bahut wadia lag di hai ji Thuda te tudi purri team da dilo dhanbad ji🙏🙏🙏🙏🙏 asi sahnewal tu ah ji🙏
@kamalkaran2165
@kamalkaran2165 2 ай бұрын
ਬਹੁਤ ਵਧੀਆ ਤੇ ਵੱਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ, ਮੋਗਾ
@singhgurkirat8047
@singhgurkirat8047 2 ай бұрын
Live in ਸ਼ਹੀਦਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ❤❤🙏🙏
@surjitgill6411
@surjitgill6411 2 ай бұрын
ਤੁਹਾਡੇ ਵੱਲੋਂ ਇਤਿਹਾਸਕ ਖੋਜ ਕਰਨੀ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੀ। ਸਾਨੂੰ ਪੂਰਨ ਆਸ ਹੈ ਕਿ ਤੁਹਾਡੇ ਵਰਗੇ ਨੌਜਵਾਨ ਇਤਿਹਾਸਕਾਰਾ ਦੇ ਹੁੰਦਿਆਂ ਇਤਿਹਾਸ ਵਿਚ ਕੋਈ ਵੀ ਗਲਤ ਨਹੀਂ ਲਿਖ ਸਕਦਾ। ਘੋਲੀਆ ਕਲਾਂ ਮੋਗਾ
@tejwindersidhu6476
@tejwindersidhu6476 2 ай бұрын
ਸਤਿ ਸ੍ਰੀ ਆਕਾਲ ਵੀਰ ਜੀ , ਰਾਜੂ ਵੀਰ ਜੀ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ , ਵਾਹਿਗੁਰੂ ਜੀ ਨਾਲ , ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਣ ਦੀ , ਤੇ ਸੱਚ ਦੇ ਰਾਹ ਤੇ ਚੱਲਣ ਦੀ ਹਿੱਮਤ ਬਖ਼ਸ਼ੇ , 🙏💐🙏
@Kanwarjitsinghluckydhaliwal
@Kanwarjitsinghluckydhaliwal 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ 🙏 ਥੋੜੇ ਸ਼ਬਦਾਂ ਵਿੱਚ ਕਹਿਏ ਤਾਂ ਜਿੰਨਾ ਤੂਸੀ ਦੱਸ ਰਹੇ ਹੋ ਇਹ ਸਿੱਖੀ ਦੇ ਵੈਰੀਆਂ ਤੋਂ ਝੱਲ ਨਹੀਂ ਹੋਣਾ। ਮੇਰੇ ਪਿਤਾ ਜੀ ਵੀ ਕਾਫੀ ਲਿੱਖਦੇ ਰਹੇ ਹਨ ਇਸ ਕਰਕੇ ਮੈਨੂੰ ਇੰਨਾਂ ਵਿਰੋਧੀਆਂ ਬਾਰੇ ਕਾਫੀ ਪਤਾ ਹੈ। ਸੋ ਧਿਆਨ ਰੱਖੋ ।
@reshamsinghsunnar2814
@reshamsinghsunnar2814 2 ай бұрын
ਪੰਥ ਪਿਆਰ ਅਤੇ ਇਤਿਹਾਸ ਤੇ ਚਾਨਣ ਦੀ ਮਹਾਨ ਸੇਵਾ ਦਾ ਧੰਨਵਾਦ ਗੁਰੂ ਸਾਹਿਬ ਚੜਦੀ ਕਲਾ ਬਖਸ਼ੇ
@AvtarSingh-m9z
@AvtarSingh-m9z 2 ай бұрын
ਪਿਡ ਪੰਧੈਰ ਬਾਰਨਾਲਾ ਧੰਨਵਾਦ ਵੀਰ ਜੀ ਮੈਂ ਦਿਵਿਆ ਜੋਤੀ ਤੋਂ ਸੁਣ ਰਿਹਾ ਹੂ ਆਪ ਵੀਰ ਜੀ ਬਹੁਤ ਵਧੀਆ ਕਰ ਰਿਹਾ ਜੋ ਵਧੀਆ ਇਤਿਹਾਸ ਬਾਰੇ ਸਹੀ ਜਾਣਕਾਰੀ ਜਾਣਕਰੀ ਤੇਰੇ ਹੈ ਉਹ ਇੱਕ ਕੌਮ ਦਾ ਹੀਰਾ ਹੁੰਦਾ ਹੈ ਵੀਰ ਜੀ
@jagseersingh-xr2yy
@jagseersingh-xr2yy 2 ай бұрын
ਵਾਹਿਗੁਰੂ ਜੀ
@AmrinderSingh-is4gs
@AmrinderSingh-is4gs 2 ай бұрын
Dhan mere guru pitah jio mehr kro apne panth the bhule bhtkeya nu rah pao akal jio❤
@TheKingHunter8711
@TheKingHunter8711 2 ай бұрын
ਹਿੰਦੂਤਵਾ ਵੱਲੋਂ ਜਾਣ-ਬੁੱਝਕੇ ਸਿੱਖ ਇਤਿਹਾਸ ਵਿੱਚ ਮਿਲਾਵਟਾਂ ਕੀਤੀਆਂ ਜਾ ਰਹੀਆਂ ਹਨ, ਇਸਤੋਂ ਪਹਿਲਾਂ ਵੀ ਕੀਤੀਆਂ
@HarpreetSingh-rl8eo
@HarpreetSingh-rl8eo 2 ай бұрын
ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ ਗੇ
@Baljeetsran-e9w
@Baljeetsran-e9w 2 ай бұрын
ਖਾਲਸਾ ਜੀ ਤੁਸੀਂ ਬਹੁਤ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵੀਰ ਜੀ
@ranjitsinghnagpal8843
@ranjitsinghnagpal8843 2 ай бұрын
ਤੁਹਾਡੀ ਬਹੁਤ ਵੱਡੀ ਸੇਵਾ ਐ ਭਾਈ ਸਾਬ ਜੀ
@baljeetKaur-wx5gw
@baljeetKaur-wx5gw 2 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਅਸੀਂ ਫਤਹਿ ਗੜ੍ਹ ਸਹਿਬ ਤੋਂ ਹਾਂ ਕਿ
@Uniearthiiiansocial.lbeing
@Uniearthiiiansocial.lbeing 27 күн бұрын
ਅਸਲੀ ਇਤਿਹਾਸ ਤਾਂ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਲੱਗ ਸਕਦਾ 🙄🤔ਗੁਰੂ ਪਰਮੇਸ਼ਰ(ਗੁਰੂ ਗ੍ਰੰਥ ਸਾਹਿਬ ਜੀ) ਮਿਹਰ ਕਰਨ।
@SiraaStudio
@SiraaStudio 2 ай бұрын
ਬਹੁਤ ਖੂਬ ❤️ ਜਾਣਕਾਰੀ ❤️ ਹਮੇਸ਼ਾ ਦੀ ਤਰਾਂ। ਭਾਈ ਜੀ ਇੱਕ ਵਾਰੀ ਦਸ਼ਮ ਗ੍ਰੰਥ ਤੇ ਵੀਡੀਓ ਬਣਾਉ ਕਿਰਪਾ ਕਰਕੇ ਇਸ ਕਰਕੇ ਵੀ ਸਿੱਖਾ ਵਿੱਚ ਬਹੁਤ ਮੱਤਭੇਦ ਪੈਦਾ ਹੁੰਦੇ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਉੱਚ ਕੋਟੀ ਦੇ ਕਵੀ ਸਨ ਉਹਨਾਂ ਦੀਆਂ ਲਿਖਤਾਂ ਸਾਡੇ ਹੀ ਬੰਦੇ ਕਿਉਂ ਨਹੀਂ ਮੰਨਦੇ.... ?
@SukhwinderSingh-tj9vv
@SukhwinderSingh-tj9vv 2 ай бұрын
ਬਹੁਤ ਬਹੁਤ ਧੰਨਵਾਦ ਬੀਰ ਜੀ ਸੱਚ ਜਾਣਕਾਰੀ ਦੇਣ ਲਈ ❤
@RupinderKhalsa
@RupinderKhalsa 2 ай бұрын
ਸਿੱਖ ਇਤਿਹਾਸ ਬਾਰੇ ਬਹੁਤ ਹੀ ਵਧੀਆ ਤੇ ਅਣਮੁੱਲੀ ਜਾਣਕਾਰੀ ਦੇ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਬਡਰੁੱਖਾਂ ਸੰਗਰੂਰ ਤੋ ਦੇਖ ਰਹੇ ਹਾਂ 🙏🏻🙏🏻
@shambersingh8557
@shambersingh8557 2 ай бұрын
ਪੰਜਾਬ ਸਿਆਂ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਜਿਸ ਕਰਕੇ ਅੱਜ ਸਿੱਖ ਇਤਹਾਸ ਨੂੰ ਸੁਣ ਰਹੇ ਹਾਂ ਜੀ ਧੰਨਵਾਦ ਜੀ
@Amarjeet-f6z
@Amarjeet-f6z 2 ай бұрын
ਵਾਹਿਗੁਰੂ ਜੀ ਭਲੀ ਕਰਨ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਸੰਗਰੂਰ ਪਿੰਡ ਬਾਲੀਆ
@Gulabkaphool-i2m
@Gulabkaphool-i2m 2 ай бұрын
🙏🏻❤ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ❤🙏🏻
@terrydillon796
@terrydillon796 2 ай бұрын
Dr. Tarlochan Singh Dhillon, a scientist in USA appreciates what you are doing. We need more people like you who care about sikh history. I studied sikh history from Khalsa Higher Secondary School Kurali but some of it was wrong. Our teacher had master's degree in Punjabi and was a great teacher but was not aware about what you are talking about. We all sikhs must support your efforts to correct the history. I am grateful to you to take this task. Thank you.
@paramjitkaur-ki9ur
@paramjitkaur-ki9ur 2 ай бұрын
ਧੰਨਵਾਦ ਜੀ ਇਸ ਕੋਸ਼ਿਸ਼ ਲਈ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ
@GurmeetSingh-qp3kw
@GurmeetSingh-qp3kw 2 ай бұрын
Veer ji baut vadhiaa, ਵੀਰ ਜੀ , ਸਾਡੇ ਨੇੜੇ ਆ ਹੇਰਾਂ ਪਿੰਡ ਮਹੰਤ ਕਿਰਪਾਲ ਦਾਸ ਨਾਲ ਸੰਬੰਧ ਏ, ਜੋ ਕਿ ਅਲੱਗ ਅਲੱਗ ਹੈ , ਬਹੁਤ ਵਧੀਆ ਜਾਣਕਾਰੀ ।
@gurnamkaurdulat3883
@gurnamkaurdulat3883 2 ай бұрын
ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ਣ।ਅਪਣਾ ਕਾਰਜ ਆਪੇ ਹੀ ਵਿੱਚ ਵਰਤ ਕੇ ਕਰਵਾ ਲੈਣ।
@jsingh6822
@jsingh6822 2 ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਵਾਹਿਗੁਰੂ ਜੀ
@msinghkaur5636
@msinghkaur5636 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਵਾਹਿਗੁਰੂ ਤੁਹਾਨੂੰ ਹੋਰ ਗਿਆਨ ਬਕ੍ਸ਼ਨ ਸਵਿਟਜ਼ਰਲੈੰਡ ਤੋਂ ਜੀ
@HarpalSingh-ly6eg
@HarpalSingh-ly6eg 2 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ 🙏 🙏
@ManjitKaur-fg9iy
@ManjitKaur-fg9iy 2 ай бұрын
ਦੁਸ਼ਮਣ ਬਹੁਤ ਤਾਕਤਵਰ ਹੈ ਸਿੱਖ ਇਤਿਹਾਸ ਨੂੰ ਮਲੀਆਮੇਟ ਕਰਨ ਲਈ ਅੱਖਾਂ ਸਿੱਖਾਂ ਨੂੰ ਖੁੱਲ੍ਹੀਆਂ ਰੱਖਣੀਆਂ ਪੈਣਗੀਆਂ
@parmatasingh8718
@parmatasingh8718 2 ай бұрын
ਕਿਰਪਾ ਕਰਕੇ ਕਿਰਪਾਲ ਮਾਮਾ ਜੀ ਬਾਰੇ ਇਤਿਆਸ ਅੱਗੇ ਪਰਚਾਰਿਆ ਜਾਵੇ ਜੀ
@Pendu_lok199
@Pendu_lok199 2 ай бұрын
ਲੋਕਾ ਨੂੰ ਜਾਗਰੂਕ ਕਰਨਾ ਕਿਸੇ ਜੰਗ ਤੋਂ ਘੱਟ ਨੀ ਆਪਣਾ ਖਿਆਲ ਰੱਖਿਓ ਵੀਰ ਇੱਥੇ ਮੂਰਖਾ ਨੂੰ ਸੱਚ ਪਚਦਾ ਨੀ ਬਾਕੀ ਗੁਰੁ ਸਾਬ ਮੇਹਰ ਕਰਨ ਸੱਚ ਦਾ ਕਾਰਜ ਜਾਰੀ ਰੱਖੋ 🙏🙏🙏🙏🙏
@savjitsingh8947
@savjitsingh8947 2 ай бұрын
ਬਹੁਤ ਕੀਮਤੀ ਇਤਿਹਾਸਕ ਜਾਣਕਾਰੀ ਜੀ
@sarabjeetsingh6441
@sarabjeetsingh6441 2 ай бұрын
Tusi bahut uchi suchi sewa kar rahe ho panth di veer ji❤️❤️🙏🙏 bahut respect ❤❤ Waheguru chardikala ch rakhe
@gurvinderdosanjh9152
@gurvinderdosanjh9152 2 ай бұрын
ਸੱਚੇ ਪਿਤਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਇਸੇ ਤਰ੍ਹਾਂ ਇਤਿਹਾਸ ਦੱਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kuldipsingh8072
@kuldipsingh8072 2 ай бұрын
ਬਹੁਤ ਵਧੀਆ ਉਪਰਾਲਾ ਕਰ ਰਹੇ ਓ ਵੀਰ ਜੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਆਪ ਜੀ ਦੇ ਇਸ ਉਪਰਾਲੇ ਨੂੰ ਰੰਗ ਭਾਗ ਲਾਉਣ ਸੰਗਤਾਂ ਚ ਜਾਗਰੂਕਤਾ ਆਵੇ ਆ ਵੀ ਰਹੀ ਹੈ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ਿਸ਼ ਕਰਨ ਜੀ ਖੁਸ਼ ਰਹੋ ਸੇਵਾ ਜਾਰੀ ਰੱਖੋ ਧੰਨਵਾਦ ਜੀ 🙏🙏🙏🙏🙏
@MrJapjotSingh
@MrJapjotSingh 2 ай бұрын
thanks for using my artwork as your thumbnail! I made this piece with the hope of bringing Punjabi culture to a wider audience in a fresh way, and it's awesome to see it connecting with people. Just a quick thing - if you could give the artwork a little shoutout, I'd be over the moon!
@punjabsiyan
@punjabsiyan 2 ай бұрын
Sure, Please Comment your Insta Id Veer
@MrJapjotSingh
@MrJapjotSingh 2 ай бұрын
@@punjabsiyan ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ, ਵੀਰ ਜੀ ਮੈਂ ਬਹੁਤ ਸਮੇਂ ਤੋਂ ਤੁਹਾਡੀ ਵੀਡੀਓਜ਼ ਦੇਖ ਰਿਹਾ, ਤੇ ਮੈਂ ਤੁਹਾਡੀ ਵੀਡੀਓਜ਼ ਦੇਖ ਕੇ ਹੀ ਇੰਸਪਾਇਰ ਹੋਇਆ ਸੀ ਕਿ ਅਸੀਂ ਆਪਣੇ ਪੱਖੋਂ ਕਿੱਦਾਂ ਮਦਦ ਕਰ ਸਕਦੇ ਨੇ ਸਿੱਖ ਪੰਥ ਦੀ, ਮੇਰਾ ਇੱਕ ਛੋਟਾ ਜਿਹਾ ਉਪਰਾਲਾ ਸੀ ਕਿ ਮੈਂ ਨਵੀਂ ਟੈਕਨੋਲੋਜੀ ਦੇ ਨਾਲ ਸਿੱਖ ਚਿੱਤਰਕਾਰੀ ਅੱਗੇ ਲੈ ਕੇ ਜਾਵਾਂ, ਤੁਸੀਂ ਮੇਰੀ ਫੋਟੋ ਯੂਜ ਕਰਕੇ ਬਹੁਤ ਯੋਗਦਾਨ ਦਿੱਤਾ ਮੇਰੇ ਇਸ ਉਪਰਾਲੇ ਨੂੰ, ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹਾਂਗਾ ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਹਾਂ, ਕਿਉਂਕਿ ਬਹੁਤ ਸਾਰੇ ਸਿੱਖਾਂ ਦੇ ਇਹੋ ਜਿਹੇ ਸੂਰਮੇ ਨੇ ਜਿਨਾਂ ਦੀ ਤਸਵੀਰਾਂ ਹਲੇ ਵੀ ਸਾਡੇ ਕੋਲ ਨਹੀਂ ਹੈਗੀ ਆ, ਮੈਂ ਇਨਾ ਹੀ ਸਿੱਖਾਂ ਲਈ ਫੋਟੋਜ਼ ਬਣਾ ਲਿਆ ਸੀ, ਕੀ ਮੈਂ ਉਹਨਾਂ ਨੂੰ ਰੈਪਟਿਲੀਆ ਕਰ ਸਕਾਂ ਓਰਿਜਨਲ ਨਾ ਬਣਾ ਕੇ, ਮੈਂ ਚਾਹੁੰਦਾ ਆ ਤੁਹਾਨੂੰ ਕਿ ਤੁਸੀਂ ਇੱਕ ਵਾਰ ਮੇਰਾ ਪਿੰਟਰਸਟ ਅਕਾਊਂਟ ਜਾ ਕੇ ਐਕਸਪਲੋਰ ਕਰੋ ਤੇ ਉਥੋਂ ਬਥੇਰੀਆਂ ਫੋਟੋਆਂ ਤੁਸੀਂ ਯੂਜ਼ ਕਰੋ ਭਾਵੇਂ ਤੁਸੀਂ ਮੈਨੂੰ ਕ੍ਰੈਡਿਟ ਦੋ ਜਾਂ ਨਾ ਦੋ ਮੈਨੂੰ ਫਰਕ ਨਹੀਂ ਪਏਗਾ ਪਰ ਮੈਂ ਚਾਹੁੰਦਾ ਆ ਕਿ ਆਉਣ ਵਾਲੀ ਜਨਰੇਸ਼ਨ ਲਈ ਹੋਰ ਵੀ ਜਿਆਦਾ ਅੱਛਾ ਸਿੱਖ ਆਰਟ ਹੋਵੇ, ਉਹ ਪੁਰਾਣੀਆਂ ਪੇਂਟਿੰਗ ਸਟੇ ਕੱਲੇ ਨਿਰਭਰ ਨਾ ਰਹਿਣ,
@7_SANDHU
@7_SANDHU 2 ай бұрын
ਵੀਰ ਜੀ ਬਾਹ੍ਤ ਵਧੀਆ ਸੱਚ ਸਬਦੇ ਸਾਹਮਣੇ ਆਉਣਾ ਚਾਹਿਦਾ ਹੈ ਵਾਹੇਗੁਰੂ ਜੀ ਆਪਦੇ ਉਤੇ ਮੇਹਰ ਕਰਨ ਧਨਵਾਦ ਜੀ
@baltejkaur1917
@baltejkaur1917 2 ай бұрын
ਬਹੁਤ ਹੀ ਵਧੀਆ ਉਪਰਾਲਾ ਬੇਟਾ ਜੀ ਵਾਹਿਗੁਰੂ ਸਿਰ ਤੇ ਮੇਹਰ ਰੱਖੇ ਤੁਸੀ ਸਿੱਖ ਇਤਿਹਾਸ ਸੰਗਤ ਤੱਕ ਵੰਡਦੇ ਰਹੋ ❤❤
@gurpreetbal7749
@gurpreetbal7749 2 ай бұрын
This is the time we should sit together and understand our Sikh history
@bhaisurjeetsinghkhalsa7405
@bhaisurjeetsinghkhalsa7405 2 ай бұрын
ਅਸੀਂ ਅਬੋਹਰ ਸ਼ਹਿਰ ਵਿਚ ਇਹ ਵੀਡੀਓ ਦੇਖ ਰਹੇ ਹਾਂ ਬਹੁਤ ਵਧੀਆ ਜੀ
@harpreetsinghhs986
@harpreetsinghhs986 2 ай бұрын
ਇਨ੍ਹਾਂ ਰਾਜਨੀਤੀਆ ਨੇ ਤਾਂ ਬਾਣੀ ਨਾਲ ਵੀ ਛੇੜ ਛਾੜ ਕੀਤੀ ਆ😢😢😢
@DeepSampla88
@DeepSampla88 2 ай бұрын
ਬਹੁਤ ਹੀ ਨੇਕ ਉਪਰਾਲਾ ਕਰ ਰਹੇ ਓ ਭਾਈ ਸਾਹਿਬ ਜੀ ਤੁਸੀਂ,,ਇੱਕ ਸੂਝਾਅ ਹੈ ਜੀ,ਤੁਸੀ ਡਾ਼ ਸੁੱਖਪ੍ਰੀਤ ਸਿੰਘ ਉੱਗੋਕੇ ਜੀ ਹੋਰਾਂ ਨਾਲ ਵੀ ਜ਼ਰੂਰ ਰਾਬਤਾ ਰੱਖਿਆ ਕਰੋ ਜੀ। ਧੰਨਵਾਦ ਸਹਿਤ ਦੁਆਵਾਂ ਜੀ
@parameeaneja
@parameeaneja 2 ай бұрын
ਬਹੁਤ ਵਧੀਆ ਜੀ ਪਰਮਜੀਤ ਸਿੰਘ ਫ਼ਾਜ਼ਿਲਕਾ
@jaspalsingh4959
@jaspalsingh4959 2 ай бұрын
🙏🙏ਵਾਹਿਗੁਰੂ ਜੀ ਕਿਰਪਾ ਕਰਨ
@MohinderSingh-j1w
@MohinderSingh-j1w 2 ай бұрын
ਬਹੁਤ ਵਧੀਆ ਉੱਦਮ ਕਰ ਰਹੇ ਓ ਸਰਦਾਰ ਸਾਬ ਕਲਗੀਧਰ ਪਾਤਸ਼ਾਹ ਤੁਹਾਨੂੰ ਸਦ ਬੁੱਧੀ ਬਖਸ਼ਣ
@JagjitSingh-lw8fm
@JagjitSingh-lw8fm 2 ай бұрын
ਸਿੱਖ ਇਤਹਾਸਕਾਰਾਂ ਨੇ ਹੀ ਸਭ ਤੋਂ ਜਿਆਦਾ ਮਿਲਾਵਟਾਂ ਕੀਤੀਆਂ
@jaswindergrewal6796
@jaswindergrewal6796 2 ай бұрын
ਬਹੁਤ ਵਧੀਆ ਜਾਣਕਾਰੀ share ਕੀਤੀ ਤੁਸੀਂ ਵੀਰ ਜੀ
@narinderpalpurewal6334
@narinderpalpurewal6334 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ 🙏
@djgamer7606
@djgamer7606 2 ай бұрын
ਇੱਕ ਮੱਹਤ ਕਿ੍ਪਾਲ ਦਾਸ ਉਦਾਸੀ ਸੀ ਜੋ ਕੇ ਗੁਰੂ ਗੁਬਿੰਦ ਸਿੰਘ ਸਾਹਿਬ ਜੀ ਦਾ ਸੇਵਕ ਸੀ
@raghvirsarao1446
@raghvirsarao1446 2 ай бұрын
ਜੀ ਮਹੰਤ ਕਿਰਪਾਲ ਚੰਦ ਹੇਰਾਂ (ਲੁਧਿਆਣਾ ) ਤੋਂ ਸੀ ਜਿਸ ਨੇ ਭੰਗਾਣੀ ਦੀ ਜੰਗ ਵਿੱਚ ਕੁਤਕੇ ਨਾਲ ਜੰਗ ਕੀਤੀ ਸੀ ਜਦੋ ਕੇ ਵਿਹਲੀਆਂ ਖਾਣ ਵਾਲੇ ਉਦਾਸੀ ਸਾਧ ਜੰਗ ਦੇ ਮੌਕੇ ਭੱਜ ਗਏ ਸਨ
@samardeepsingh5543
@samardeepsingh5543 2 ай бұрын
ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਅਮਿਤ੍ਰਸਰ ਤੋਂ ਜੀ
@ParamjitKaur-g5o3p
@ParamjitKaur-g5o3p 2 ай бұрын
Please keep showing the true Sikh history .waheguru Ji give you and your team strength.🙏🏻🙏🏻🙏🏻🙏🏻🙏🏻
@karanpannu1122
@karanpannu1122 2 ай бұрын
ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@BalbirSingh-yq3rg
@BalbirSingh-yq3rg 2 ай бұрын
Ih gall ta main 1980 wich sumi at pathet de darshan v keete c. Jo hun takk kei war sun ate dekh rhe han. Bche v ihi mande hun. Aap da dhanvad ke sach pechh keeta.
@KuldeepSingh-n4g4w
@KuldeepSingh-n4g4w 2 ай бұрын
ਧੰਨਵਾਦ ਵੀਰ ਜੀ ੴ। ਵਾਹਿਗੁਰੂ ਜੀ
@HarjotJot-mb6iq
@HarjotJot-mb6iq 2 ай бұрын
Eh aap ji di bhoot badi sewa . Waheguru ji chardikala ch rakhan . Waheguru waheguru waheguru waheguru waheguru waheguru waheguru ji
@tirathsingh6198
@tirathsingh6198 2 ай бұрын
ਭੁਉਤ ਬਦਿਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਕਸ਼ਨ ਜੀ
@amritsingh8474
@amritsingh8474 2 ай бұрын
waheguru ji bahut ❤❤❤mehar kre bhai aapte g
@GurmeetKaur-fm3tk
@GurmeetKaur-fm3tk 2 ай бұрын
ਬਹੁਤ ਚੰਗੀ ਖ਼ੋਜ਼ ਹੈ।
@WaheguruJi-lk6ik
@WaheguruJi-lk6ik 2 ай бұрын
Sukar a waheguru ji da tan vad bai sahib ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻ਬਹੁਤ ਬਹੁਤ ਧੰਨ ਵਾਦ ਭਾਈ ਸਾਹਿਬ ਜੀ❤❤❤❤❤❤❤❤❤❤❤
@parmindersinghdeol7656
@parmindersinghdeol7656 2 ай бұрын
ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅਸੀਂ ਥੋਡਾ ਧੰਨਵਾਦ ਕਰਦੇ ਹਾਂ
@jarnailsingh915
@jarnailsingh915 2 ай бұрын
ਬਿਲਕੁਲ ਸਹੀ ਜੀ
@JaswantSingh-te9xt
@JaswantSingh-te9xt 2 ай бұрын
ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ ਵਾਹਿਗੁਰੂਵਾਹਿਗੁਰੂ ਤੁਹਾਨੂੰ ਗੁਰਸਿੱਖੀ ਜੀਵਨ ਬਖਸ਼ੇ।
@satnamkaur384
@satnamkaur384 2 ай бұрын
ਬਹੁਤ ਕਾਬਿਲੇ ਤਾਰੀਫ ਕੰਮ ਕਰ ਰਹੇ ਹੋ ਬੇਟਾ ਰੱਬ ਮੇਹਰ ਕਰੇ
@jasvirsinghghuman
@jasvirsinghghuman 2 ай бұрын
ਵਾਹਿਗੁਰੂ ਜੀ ਮੇਹਰ ਵੀਰ ਜੀ ਤੁਹਾਡੀ ਸਾਰੀ ਟੀਮ ਤੇ 🙏🙏❤️❤️
@noobgamingarmy7406
@noobgamingarmy7406 2 ай бұрын
ਜਿਓਦਾ ਰਹਿ ਵੀਰਾ ਬਹੁਤ ਸੋਹਣੀ ਜਾਣਕਾਰੀ ਦੇ ਰਹਿ ਹੋ ਜੀ, ਬਾਈ ਜੀ ਇੱਕ ਬੇਨਤੀ ਹੈ ਜੀ ਜੇਕਰ ਤੁਸੀਂ ਬਾਬੇ ਨਾਨਕ ਸਾਹਿਬ ਜੀ ਤੋਂ ਸ਼ੁਰੂ ਕਰ ਕੇ ਦਸ ਗੁਰੂ ਸਾਹਿਬਾਨਾਂ ਦੇ ਇਤਿਹਾਸ ਬਰੀਕੀ ਤੋਂ ਵੀ ਬਰੀਕੀ ਨਾਲ ਲੜੀ ਸ਼ੁਰੂ ਕਰੋ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਜੀ ,ਬਾਕੀ ਸ਼ੇਅਰ ਵਗੇਰਾ ਦੀ ਮੈਂ ਧੁਕੀ ਕੱਢ ਦਿਆਂਗਾ ਜੀ,ਨਾਲੇ ਵੀਰ ਇਸ ਸਮੇਂ ਸਿੱਖ ਇਤਿਹਾਸ ਨੂੰ ਸਮਝਾਉਣ ਦੀ ਬਹੁਤ ਜ਼ਰੂਰਤ ਹੈ ਜੀ।
8 UNKNOWN Facts About Guru Gobind singh ji | Nek Punjabi History
24:43
Nek Punjabi Itihaas
Рет қаралды 181 М.