ਸਿੱਧੀ ਬਿਜਾਈ ਚ ਚੂਹੇ ਦੀ ਸਮੱਸਿਆ, ਨਦੀਨ ਅਤੇ ਕਰੰਡ ਹੋਣ ਤੇ ਕਿ ਕਰੀਏ• Rat problem, weed problem in DSR

  Рет қаралды 33,554

Crops Information

Crops Information

Күн бұрын

Пікірлер: 134
@cropsinformation
@cropsinformation 4 жыл бұрын
Paddy on Ridges *PLAYLIST* 👇👇 kzbin.info/aero/PLu0V89URYTVfb_ciUO7iL9rRvH85Uu29N
@preetindersingh6778
@preetindersingh6778 4 жыл бұрын
Veer ਰੇਤਲੇ khet ch kive rahu sidhi bijai
@lakhvirkhokhar59
@lakhvirkhokhar59 4 жыл бұрын
ਬਹੁਤ ਵਧੀਆ ਜਾਨਕਾਰੀ ਵੀਰ,,
@chahalboys837
@chahalboys837 4 жыл бұрын
Bahut sohni ਵੀਡੀਓ aa veere
@Sukhjitbiroke
@Sukhjitbiroke 4 жыл бұрын
ਸ਼ੁਕਰੀਆ ਪਰਗਟ ਵੀਰੇ
@gurwinderbrar8127
@gurwinderbrar8127 4 жыл бұрын
Bhut vadia jankari ditti veer
@sonupaji717
@sonupaji717 4 жыл бұрын
Good ji
@rajindersingh-qe4un
@rajindersingh-qe4un 4 жыл бұрын
Very good
@Surjeet_singh.
@Surjeet_singh. 4 жыл бұрын
Thanks veer g
@sukhpalsinghsidhu2525
@sukhpalsinghsidhu2525 4 жыл бұрын
22ਜੀ 25ਤਰੀਕ ਨੂੰ ਬਿਜਿਅਾ ਸੀ ਕਲ ਕਾਫੀ ਮੀਹ ਸੀ ਹੁਣ ਪਾਣੀ ਲਾੳੁਣਾ ਪੳੁ
@dharamgrewal2255
@dharamgrewal2255 4 жыл бұрын
Bai hun kehda beej aapa beej sakde aa jaror dseo plz
@jaswinderghuman4045
@jaswinderghuman4045 4 жыл бұрын
Bijje to. Bad dujje day. Suprey. Kiti. Aa .. thik aa bhai 🙏✌️
@PRITPALSINGH-wr5ly
@PRITPALSINGH-wr5ly 4 жыл бұрын
ha bai asi pichle saal chatte naal 1509 biji c nadeen te chuhe bhut painda hai hor iss di bijayi v pehla karni chahidi hai
@IMTWALE
@IMTWALE 4 жыл бұрын
Veer asi jhona beej k paani la k paani ch payi ae stomp kida rhu best ae ?
@pardeepmatta163
@pardeepmatta163 4 жыл бұрын
Bai ji asi kl banaspati 1121 biji c te uper meh gye g Hun os da ki hll kreye bai g
@lakhveer4420
@lakhveer4420 4 жыл бұрын
Veer g pr 114 bare daso kina time landi a
@vedparkash5329
@vedparkash5329 4 жыл бұрын
Thank bro
@GursewakSingh-lb5fp
@GursewakSingh-lb5fp 4 жыл бұрын
ਬਾਈ ਜੀ ਜਦੋਂ ਪਾਣੀ ਦੇਣ ਨਾਲ ਬੂਟਾਕਲੋਰ ਪਾਉਣ ਤੇ ਜੋ ਬੀਜ ਨਹੀ ਜੰਮਿਆ ਤਾਂ ਉਸਨੂੰ ਨੁਕਸਾਨ ਹੋ ਸਕਦਾ ਹੈ
@MadeinPanjab1699
@MadeinPanjab1699 4 жыл бұрын
ਬੂਟਾਕਲੋਰ ਬਾਰੇ ਦੱਸ ਵੀਰ ਕੇ ਕਿਵੇਂ ਪਾਉਣੀ ਸਪਰੇਅ ਕਰਨੀ ਜਾਂ ਕਿਸੇ ਚੀਜ਼ ਚ ਰਲ਼ਾ ਕੇ ਛੱਟਾ ਮਾਰਨਾ ? ਤੇ ਪਾਣੀ ਲਾ ਕੇ ਮਗਰੋਂ ਪਾਉਣੀ ਜਾਂ ਪਾਣੀ ਖੇਤ ਚ ਖੜ੍ਹਾ ਕਰਕੇ ਪਾਉਣੀ ? ਖੁੱਲ ਕੇ ਦੱਸਿਆ ਕਰ ਵੀਰ ਤਾਂ ਕੇ ਕਮੈਂਟ ਕਰਕੇ ਪੁੱਛਣਾ ਹੀ ਨਾ ਪਵੇ,,,, ਸਾਡਾ ਸੁੱਕੇ ਝੋਨੇ ਬਾਰੇ ਬੌਹਤ ਸਾਲਾਂ ਦਾ ਤਜਰਬਾ ਪਰ ਏਸ ਸਾਲ ਖੇਤ ਕੱਲਰ ਤੇ ਬੌਹਤ ਸਖਤ ਮਿੱਟੀ ਵਾਲ਼ੇ ਸੀ ਤੇ ਬੀਜ ਵੀ ਆਪ ਰੱਖਿਆ ਵਾਲ਼ਾ ਜੋ ਕੇ ਪਿੱਛਲੇ ਸਾਲ ਕਿਸੇ ਤੋਂ ਪਨੀਰੀ ਲੈ ਕੇ ਲਾਈ ਸੀ ਕੁਸ਼ ਖੇਤਾਂ ਵਿੱਚ ਓਹ ਤਾਂ ਕਹਿੰਦੇ ਸੀ ਸਾਹਬ-47 ਆ ,,,ਕੁਸ਼ ਖਾਸ ਹਜੇ ਜੰਮਿਆ ਨੀ ਅੱਜ 9-10ਵਾਂ ਦਿਨ ਆ ਬੀਜੇ ਨੂੰ ਬਿਨਾਂ ਭਿਓਂਤੇ ਬੀਜਿਆ ਸੀ ਵੀਰ ਤੇਰੇ ਨਾਲ਼ ਜ਼ਰੂਰੀ ਗੱਲ ਕਰਨੀ ਜਾਂ ਆਪਣਾ ਮੋਬਾਈਲ ਨੰਬਰ ਦੇ ਜਾਂ ਵਟ੍ਸਪ ਗਰੁੱਪ ਵਿੱਚ ਐਡ ਕਰ
@bhinderlovely88
@bhinderlovely88 4 жыл бұрын
ਵੀਰ ਜੀ, ਮੈਂ ਝੋਨੇ ਬੀਜਣ ਤੋ ਬਾਅਦ ਪਾਣੀ ਦੇ ਦਿੱਤਾ ਸੀ, ਕਿ ਇਹ ਤਰੀਕਾ ਸਹੀ ਰਹੋ ਕਿਰਪਾ ਕਰਕੇ ਦੱਸਿਉ
@JaspreetSingh-bi2mr
@JaspreetSingh-bi2mr 4 жыл бұрын
Bai ma 26 nu dsr kiti si hun mih nl kard ho ga chona hun ki kita java
@deepsandhu3295
@deepsandhu3295 4 жыл бұрын
ਵੀਰ ਜੀ ਸਿੱਧੀ ਬਜ਼ਾਈ ਵਾਲੇ ਝੋਨੇ ਨੂੰ ਕਿੰਨਾ ਅਤੇ ਕਦੋਂ ਕਦੋਂ ਯੂਰੀਆ ਦੇਣਾ ਚਾਹੀਦਾ ਦੱਸ ਉ ਜਰੂਰ
@cropsinformation
@cropsinformation 4 жыл бұрын
Video pawa ga ji
@gursingh9119
@gursingh9119 4 жыл бұрын
veere post herbicide da sprey khde pani ch krna ?
@gursingh9119
@gursingh9119 4 жыл бұрын
Pendimethaline ਦੀ ਸਪਰੇ ਕਰਦੇ ਹੀ ਮੀਂਹ ਆ ਗਿਆ । ਅਸਰ ਹੋਵੇਗਾ ਜਾਂ ਨਹੀਂ ਵੀਰ ?
@jaswinderghuman4045
@jaswinderghuman4045 4 жыл бұрын
Mih pe. giA. Bijjan. To. Bad Ki. Krie
@dineshkamboj2161
@dineshkamboj2161 3 жыл бұрын
Veer g kanak wali dril Di Grari change kar k jhona beejan te koi beej tutdaa tn nhi ja koi hor nuksan tn nhi aa
@avjindersidhu2561
@avjindersidhu2561 4 жыл бұрын
Bai g bijai to 8hours badd e barish ho gye. Spray v ne 3 din kr ne honi.barish bahut hoi a. Pher kihri dwai paiye. Pls jrur dso.
@jagseervaid1671
@jagseervaid1671 4 жыл бұрын
Nice
@jagdeepsandhu9465
@jagdeepsandhu9465 4 жыл бұрын
ਵੀਰ ਜੀ ਸਟੌਂਪ ਐਕਸਟਰਾ ਅਤੇ ਸਟੌਂਪ 30% ਵਿੱਚ ਕੀ ਫਰਕ ਆ
@amrindersandhu4277
@amrindersandhu4277 4 жыл бұрын
Veer g butta chlor panee ch pauni k sukkhi jameen ch
@SONASONA-yc9po
@SONASONA-yc9po 4 жыл бұрын
veer g butaclore kis tra poni a mitti ch rla ke poni a ja unjh hi phir poni kine dina te a
@jagdeepgondara7302
@jagdeepgondara7302 4 жыл бұрын
apne ta vr 2.5 inch te beejya gya chona meeh v bht pa gya apne rouni krke beejya c fr meeh nl krnd ho mn gya c fr pani la ta fr meeh pa gya do vr te chona ght niklya br
@delhikissanmorchakarantika9126
@delhikissanmorchakarantika9126 4 жыл бұрын
Veer wich na firo dawae di teh tut jaugi te othe kwad paka hoga
@pahalnatural3042
@pahalnatural3042 4 жыл бұрын
सटैमप ओर साथी दोनों एक साथ डाल सकते हैं डोज क्या रखनी है
@jinderpoohla
@jinderpoohla 4 жыл бұрын
Y karand da hall das ki eve sari ਵਿਧੀ dassi jana y mudde di gl kar
@sukhbirsingh9965
@sukhbirsingh9965 4 жыл бұрын
Stomp plus sathe kini pauny h acer di
@parminderkheri6740
@parminderkheri6740 4 жыл бұрын
Veer first Roni tu badh kehat wahhh ka duji Roni karni
@navdeepbrar4603
@navdeepbrar4603 4 жыл бұрын
Veer g 1121 di bijahi kdo kriye.
@motivationguru2783
@motivationguru2783 4 жыл бұрын
Bhai mai 8 gante piyo rkhiya c sari raat sokne pa ta ki oge ga
@hardevsingh2366
@hardevsingh2366 2 жыл бұрын
ਝੋਨੇ ਦੀ ਬਿਜਾਈ ਸੁੱਕੇ ਖੇਤ ਵਿੱਚ ਠੀਕ ਹੈ ਜਾਂ ਵੱਤਰ ਵਿੱਚ
@Gurpreetsingh-yl5fx
@Gurpreetsingh-yl5fx 4 жыл бұрын
ਵੀਰ ਜੀ ਚੂਹਿਆਂ ਲਈ ਨਰਮੇ ਵਿੱਚ ਕਿਹੜਾ ਤਰੀਕਾ ਵਰਤੀਏ।
@farmingkhetonly2171
@farmingkhetonly2171 4 жыл бұрын
Veer ji dogar jhona 06-07 jun tak bhij sakte aa plz rply veer
@amandeepsodhi8159
@amandeepsodhi8159 4 жыл бұрын
121 de bijayyi kado takk krr sakde aa
@ravikasana8728
@ravikasana8728 4 жыл бұрын
ਵੀਰ ਜੀ ਮੱਕ ਦੀ ਫਸਲ d vajai kiti a ajj Palantir rahi batta te lai a veer g sade ਏਰੀਏ ਚ ਗੰਢੂਆਂ ਦੀ ਸਮਸਿਆ ਐ ਵੀਰ ਇਸ ਤੇ ਵੀ ਜ਼ਰੂਰ ਚਾਨਣਾ ਪਾਇਓ
@agriscience27
@agriscience27 4 жыл бұрын
22 ji pusa 44 nu DSR na 5 Jun ta beej skda ha?
@HarpreetSingh-pe7ee
@HarpreetSingh-pe7ee 4 жыл бұрын
Phla 30 EC,, kiti aaa jhoona Ch Veer jhoona 10 din da ho Gaya , hun ਕੱਖਾਂ ਵਾਲੀ ਕਿਹੜੀ ਸਪਰੇਅ ਕਰੀਏ,, pls dso
@desraj4378
@desraj4378 4 жыл бұрын
Sir je m kank changi tara ubal ke suka ke ohde uper 200 ja 300 gram mono pai c chuhe da bout vadya rajalt melea
@KulwinderSingh-nz1cz
@KulwinderSingh-nz1cz 4 жыл бұрын
Thanx
@jugadifarmer5928
@jugadifarmer5928 4 жыл бұрын
top y ji
@chmahant9956
@chmahant9956 4 жыл бұрын
Bai g main 22 may nu d.s.r naal 7 acre bijai kiti c atey hun 4 acre vich bahut hi jyada motha (dilla) ho gya hai asi estey kadon atey kahri sprey kar sakde haan please daseo veer g address pehowa district kurukshetra
@sukhchainsingh6289
@sukhchainsingh6289 4 жыл бұрын
Sathi 100g spray. 18-20 din Panni te butachlor
@gurbachansingh8285
@gurbachansingh8285 4 жыл бұрын
ਬਾੲੀ ਝੋਨਾ ਬੀਜੇ ਨੂੰ 7ਦਿਨ ਹੋ ਗੲੇ ਮੀਹ ਪੈਨ ਕਰਕੇ ਸਿਕਰੀ ਬਣੀ ਪੲੀ ਅਾ ਪਾਣੀ ਲਾ ਦੀੲੇ ਕੇ ਨਾ
@khushdeepdhaliwaldhaliwal1457
@khushdeepdhaliwaldhaliwal1457 4 жыл бұрын
27 nu bji kri c koi kha wali spre Hoi ni mie pa ga ta koi kha de hal kdi spre keti
@harkiratbrar2897
@harkiratbrar2897 4 жыл бұрын
14 days da johna ho geya loo vi chali but johna bahut vadia hai 5 leaves ho geya sir Nadin bilkul nahi stomp extra use kiti with upl sathi sir paani 21 din ton delay kar sakde haan k nahi urea zince pahle paani de agge suke khet which paa deye same day paani la denge
@GurvinderSingh-pg6wu
@GurvinderSingh-pg6wu 4 жыл бұрын
bai 15 20 ghante davai laya bij jada der bhijan krke koi germination te tan ni fark penda.kite jame na
@sahilmadal2233
@sahilmadal2233 4 жыл бұрын
Sidhi bijayi de vich phli bar urea kdo dale
@pargatbassi6058
@pargatbassi6058 4 жыл бұрын
Good veer g
@khushnoorbrarbrar9151
@khushnoorbrarbrar9151 4 жыл бұрын
Bai ji apa chone Di paneere te alcohol spray kar sakde a
@inderjeetbrar1757
@inderjeetbrar1757 4 жыл бұрын
Right bro
@merikhetimerakisan8943
@merikhetimerakisan8943 4 жыл бұрын
Y pesticides di list detail ch written ch pyo oo
@balkardhillon572
@balkardhillon572 4 жыл бұрын
ਬਾਈ ਜੀ ਕਿੰਨੀ ਜੁਨ ਤਕ ਝੋਨਾਂ ਡਰਿੱਲ ਕਰ ਸਕਦੇ ਹਾਂ
@ravisaini-ip9mf
@ravisaini-ip9mf 4 жыл бұрын
Veere sukhe vich beeje hoye khet nu duja pani kdo lona
@vetshealthcare8523
@vetshealthcare8523 4 жыл бұрын
Veer ji pneeri saari pilli ho gai ki ilaj kreyaa jaawe
@allwindersingh8573
@allwindersingh8573 4 жыл бұрын
Veer ji 25ਮੲਈ ਨੂੰ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਹੁਣ 28ਦੀ ਸ਼ਾਮ ਨੂੰ ਮੀਂਹ ਪੈਣ ਨਾਲ ਕਰੰਡ ਹੋ ਗੲੀ ਹੁਣ ਝੋਨਾ ਆਪਦੇ ਆਪ ਨਿਕਲ ਆਉ ਜੀ ਜਾਂ ਕਰੰਡ ਹਟਾਉਣ ਹੈ ਪਾਉ ਦੱਸੋ ਜੀ
@rrjjuu1309
@rrjjuu1309 4 жыл бұрын
ਹੋਏ ਵੇ ਮੋਥਰੇ ਨੂੰ ਕਿਹੜੀ ਦਵਾਈ ਮਾਰੂ
@gurjitsingh8042
@gurjitsingh8042 4 жыл бұрын
basagram
@maan5830
@maan5830 4 жыл бұрын
22g 3 din hoye a jhona beeje nu raat meeh paigeya hun ki hal aa
@tractorleader4304
@tractorleader4304 4 жыл бұрын
22g bina machine ta kitna seed lgaga.
@sunnyghuman9688
@sunnyghuman9688 4 жыл бұрын
Veere 5 din ho ge biji nu dsr nal kl mih pe gye a tuia ma rahia kug huda ta ne veer mih theek a c
@MadeinPanjab1699
@MadeinPanjab1699 4 жыл бұрын
ਚੂਹੇ ਵਾਲ਼ੀ ਦਵਾਈ ਬੀਜਣ ਵੇਲੇ ਨਾਲ਼ ਪਾਉਣੀ ? ਜੇ ਪਾਉਣੀ ਤਾਂ ਕਿਵੇਂ ਪਾਉਣੀ ਕਿਸ ਤਰੀਕੇ ?? ਜੇ ਖੇਤ ਚ ਸਿਓਂਕ ਹੋਵੇ ਤੇ ਬਿਜਾਈ ਮਗਰੋਂ ਯੂਰਿਆ ਚ ਕਲੋਰੋ ਪਾ ਕੇ ਛੱਟਾ ਦੇ ਦਈਏ ਤਾਂ ਜਰਮੀਨੇਸ਼ਨ ਨੂੰ ਫਰਕ ਤਨੀ ਪੈਂਦਾ ??
@ManjitSingh-vr5tl
@ManjitSingh-vr5tl 4 жыл бұрын
ਵੀਰ ਵੱਟਾ ਵਾਲੇ ਝੋਨਾ ਵਿਚ ਖਾਦਾ ਕੱਦੋ ਕੱਦੋ ਪੈਣੀ ਇਸ ਤੇ ਵਡੀ ਬਣਾਏ ਜੀ
@cropsinformation
@cropsinformation 4 жыл бұрын
Amm ਝੋਨੇ ਵਾਂਗ ਪਾਓ ਜੀ
@gscheemaagriculturefarm9633
@gscheemaagriculturefarm9633 4 жыл бұрын
Veer ji dela da ki hal a
@chmahant9956
@chmahant9956 4 жыл бұрын
Sara Khet dille naal pareya pya hai
@jaswinderghuman4045
@jaswinderghuman4045 4 жыл бұрын
Suprey. Kdo krni aa ✌️
@mandeepsinghchahal5629
@mandeepsinghchahal5629 3 жыл бұрын
ਨਦੀਨਾ ਲਈ ਰੇਂਜ ਪਾ ਦਿਓ। ਹੋਰ ਕੁਝ ਕਰਨ ਦੀ ਲੋੜ ਨਹੀ
@tractorlovers2048
@tractorlovers2048 4 жыл бұрын
Bai ji cr 212 1 treek nu beej skde aa ja nhi
@deepa12917
@deepa12917 4 жыл бұрын
ਹਾ ਜੀ ਹਾਂ ਮੈਂ ਵੀ 2/3 ਤਰੀਕ ਤੱਕ ਬੀਜਣਾ
@balrajsinghtoor9088
@balrajsinghtoor9088 4 жыл бұрын
ਬਾਈ ਜੀ ਮੁੱਰਕ ਤੋਂ ਦੱਸੋ ਜੀ ਦਵਾਈ
@gurpreetsidhu1563
@gurpreetsidhu1563 4 жыл бұрын
ਬਾਈ ਜੀ ਪਨੀਰੀ ਬੀਜਣ ਵੇਲੇ ਬੀਜ ਨੂੰ ਟਰੈਕੋਡਰਮਾ ਨਹੀਂ ਲਾਇਆ ਤੇ ਪੁੱਟਣ ਤੋਂ ਪਹਿਲਾਂ ਟਰੈਕੋਡਰਮਾ ਲਾ ਸਕਦੇ ਆ ਤਾਂ ਇੱਕ ਕਨਾਲ ਜ਼ਮੀਨ ਨੂੰ ਟਰੈਕੋਡਰਮਾ ਕਿੰਨਾ ਲਾ ਸਕਦੇ ਆ
@cropsinformation
@cropsinformation 4 жыл бұрын
250 ml knalbd adri liquid wlaa
@gurpreetsidhu1563
@gurpreetsidhu1563 4 жыл бұрын
@@cropsinformation bai samaj nhi lagi
@butachahal8663
@butachahal8663 4 жыл бұрын
ਹੁਣ 5-10 ਦਿਨਾ ਬਾਅਦ ਝੋਨਾ ਕਿਹੜੀ ਵੈਰੇਟੀ ਬੱਜੀ ਜਾਵੇ ਜੀ
@amritpalsingh9825
@amritpalsingh9825 4 жыл бұрын
126 variety hi best
@HarpreetSingh-nc4mz
@HarpreetSingh-nc4mz 4 жыл бұрын
Veer ji je asi chuheyan nu marn lai asi koi dwai use krke h ta kheta ch jede panchi (birds) rehnde ne oho b us nu kha lende ne te mar jande ne, is situation ch ki krna chahida h? Sirf chuhe hi maran te panchi nhi.
@HopeIsAlliGot
@HopeIsAlliGot 4 жыл бұрын
Hmmm.... nice point.
@cropsinformation
@cropsinformation 4 жыл бұрын
Khud vich pao te band kr deo
@HarpreetSingh-nc4mz
@HarpreetSingh-nc4mz 4 жыл бұрын
@@cropsinformation Thik h veer ji ehe tarika b use krke dekh lende ha. Kuch saal pela main chuheya di dwai use kiti c te unu kha ke boht sare panchi mar gae c khet ch hi te maan khrab ho gya c mare hoe panchi dekh ke, ta karke main ehe dwai dobara use nhi kiti...!
@kakamahantify
@kakamahantify 4 жыл бұрын
ਬਾਈ ਜੀ 27 ਮਈ ਨੂੰ ਬਿਜਾਈ ਕੀਤੀ ਸੀ 28 ਮਈ ਨੂੰ ਬਾਰਿਸ਼ ਬਹੁਤ ਜਿਆਦਾ ਹੋ ਗਈ ਹੈ ਕੀ ਸਟੌਂਪ 30% ਦਵਾਈ ਕੰਮ ਕਰੇਗੀ ਝੋਨੇ ਉਗਣ ਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਆਵੇਗੀ
@cropsinformation
@cropsinformation 4 жыл бұрын
ys may be
@pishourasingh3795
@pishourasingh3795 4 жыл бұрын
10 11 ਦਿਨ ਦਾ ਯੋਨਾ ਬਿਉਟਾ ਕਲੋਰ ਪਾਈ ਤਾਂ ਪਾਣੀ ਵੱਧ ਰੱਖਣਾ ਪਊ ਯੋਨਾ ਵੀ ਡੁਬੂ ਨੁਕਸਾਨ ਹੋ ਸਕਦਾ ਕਿ ਨਹੀਂ
@pishourasingh3795
@pishourasingh3795 4 жыл бұрын
ਫਿਰ ਕੀ ਕਰੀਏ
@cropsinformation
@cropsinformation 4 жыл бұрын
15 din tak da jhona ho jana deo fer laio
@palwindersingh6373
@palwindersingh6373 4 жыл бұрын
Veer main doger pussa di sidhi bizai krni aaa kdo tk kr skda
@cropsinformation
@cropsinformation 4 жыл бұрын
Hunnna kro late hai
@palwindersingh6373
@palwindersingh6373 4 жыл бұрын
@@cropsinformation tnx veer pr barish kr k rukyaa ccc
@palwindersingh6373
@palwindersingh6373 4 жыл бұрын
@@cropsinformation 122 kr skda veer k nai
@cropsinformation
@cropsinformation 4 жыл бұрын
Sidhi bijai kr skde o....no problm
@pahalnatural3042
@pahalnatural3042 4 жыл бұрын
Prधान की dsrसिंधी बिजाई धान अभी लेट तो नहीं हो गई है
@PRITPALSINGH-wr5ly
@PRITPALSINGH-wr5ly 4 жыл бұрын
no
@jagjeetsingh3699
@jagjeetsingh3699 4 жыл бұрын
ਬਾਈ ਜੀ ਆਪਾ ਆ ਝੋਨਾ 16ਮਾਈ ਨੂੰ ਬੀਜਿਆ ਸੀ ਹੁਣ ਇਹ ਦੇ ਮੀਂਹ ਪੈਣ ਤੋਂ ਬਾਅਦ ਇਸ ਤੇ ਕੋਈ ਰੇਹ ਸਪਰੇਅ ਕਰਨ ਦੀ ਲੋੜ ਹੈ ਜਾ ਨਹੀਂ ਅਸੀਂ ਪਿੰਡ ਚੰਦਭਾਨ ਤੋ
@majorsingh-is7xp
@majorsingh-is7xp 4 жыл бұрын
Sasrikal g
@balwindersinghbinder8727
@balwindersinghbinder8727 4 жыл бұрын
7 din no 122 bij skde
@JaspreetSingh-rp5pf
@JaspreetSingh-rp5pf 4 жыл бұрын
Vir ik kille gille wattr ch bije jhona ch Pani Tut gya c , germination bht hoi a but kuch kuch ndeen ogr aye ki krye veer jhona 8 din da he
@JagdishSingh-zi2wq
@JagdishSingh-zi2wq 4 жыл бұрын
Y g 7 kg bee paya c jiada lg rha j jiada sgna hoya fr ki hl ae
@cropsinformation
@cropsinformation 4 жыл бұрын
Birla kr deo 20din te
@Singh-lc8ft
@Singh-lc8ft 4 жыл бұрын
ਜੇ ਬਾਈ 12/13 ਦਿਨ ਦੇ ਝੋਨਾ ਪਾਣੀ ਦੇ ਵਿਚ ਡੁਬ ਜਾਵੇ ਤਾ ਕੀ ਬੁਟਾਕਲੋਰ ਫਸਟਮੇਕਸ ਦਵਾਈ ਝੋਨੇ ਨੂੰ ਵੀ ਖਤਮ ਕਰ ਸਕਦੀ ਹੈ ਜਾ ਕੋਈ ਹੋਰ ਤਲਾ ਦਾ ਨੁਕਸਾਨ ਹੋ ਸਕਦਾ ਹੈ
@sidhusaab6297
@sidhusaab6297 4 жыл бұрын
Murk ho gi sir
@harjitsingh2179
@harjitsingh2179 4 жыл бұрын
ਵੱਟਾਂ ਹੱਥ ਨਾਲ ਪਾਈਆਂ ਜਾਂ ਟਰੈਕਟਰ ਨਾਲ
@cropsinformation
@cropsinformation 4 жыл бұрын
Hath jindri naal
@harjitsingh2179
@harjitsingh2179 4 жыл бұрын
@@cropsinformation thanku 22 ji
@laddiwander2402
@laddiwander2402 4 жыл бұрын
5 din ho gy ci bizzai nu,krand ਭੰਨਣੀ ਪਏ ਗੀ ਜਾਂ ਮੀਂਹ ਦੀ wait karea
@delhikissanmorchakarantika9126
@delhikissanmorchakarantika9126 4 жыл бұрын
Veer chone nu jaldi krand ni hoondi
@balwindersinghbinder8727
@balwindersinghbinder8727 4 жыл бұрын
Y tera bij jma upr e piya
@jagrajsingh1388
@jagrajsingh1388 4 жыл бұрын
10 days ho Gaya HRA ni ho eaaa
@GurpreetSingh-ts8ro
@GurpreetSingh-ts8ro 4 жыл бұрын
Y ਵੱਟ ਦੇ ਨੇ੩ੇ ਕਿਉ ਨੀ ਬੀਜੀ
@cropsinformation
@cropsinformation 4 жыл бұрын
Meeh naal miti dhl ke bute mrjnade hn
@rampalsingh8659
@rampalsingh8659 4 жыл бұрын
ਬਾਈ ਜੀ ਫੱਕ ਪੀਲੀ ਹੋਈ ਜਾਦੀ ਆ ਕੀ ਕਰੀਏ ਜਿੰਕ ਦੀਆ ਦੋ ਸਪਰੇਆ ਕਰਤੀਆ ੧੩ ਨੂੰ ਬੀਜੀ ਆ ਬਾਈ ਬਣ ਕੇ ਦੱਸੀ ਕੀ ਕਰੀਏ
@cropsinformation
@cropsinformation 4 жыл бұрын
Nematide check kro, Ajj shami detail ch video aa rahi hai
@pargatsingh2649
@pargatsingh2649 4 жыл бұрын
ਰਿਫਟ + ਉਗਰੇ ਨਦੀਨਾ ਨੂੰ ਮਾਰੂ
@sandeeprathi5397
@sandeeprathi5397 4 жыл бұрын
Please comment hindi or English
@amnindersidhuvloces5519
@amnindersidhuvloces5519 4 жыл бұрын
Number deo ji
@gurwindersandhu2711
@gurwindersandhu2711 4 жыл бұрын
Bhaji Apna number send kario
@pankajchaid6727
@pankajchaid6727 4 жыл бұрын
veer apna no deo whtsap vala
I thought one thing and the truth is something else 😂
00:34
عائلة ابو رعد Abo Raad family
Рет қаралды 17 МЛН