ਸਿੱਧਾ ਦੋ-ਢਾਈ ਲੱਖ ਦਾ ਫ਼ਾਇਦਾ ਹੁੰਦਾ ਕਿਸਾਨ ਦਾ ਜੇ ਆਹ ਟਰੈਕਟਰ ਨਵਾ ਖ਼ਰੀਦਦਾ 60 ਹੌਸਪਾਵਰ ਦਾ

  Рет қаралды 47,010

Bhatti Kumbherwalia ਭੱਟੀ ਕੁੰਭੜਵਾਲੀਆ

Bhatti Kumbherwalia ਭੱਟੀ ਕੁੰਭੜਵਾਲੀਆ

Күн бұрын

Пікірлер: 34
@Sidhubalkarpoohla
@Sidhubalkarpoohla Ай бұрын
ਬਾਈ ਸਾਡੇ ਤਾ ਬਠਿੰਡੇ ਏਰੀਏ ਚ ਮੈਂ ਤਾਂ ਇੱਕ ਵੀ ਨੀ ਵੇਖਿਆ ਖੇਰ ਵਧੀਆ ਲੱਗਿਆ ਟਰੇਕਟਰ
@baljitsinghdhillon3447
@baljitsinghdhillon3447 28 күн бұрын
ਬਹੁਤ ਵਧੀਆ ਟਰੈਕਟਰ ਹੈ।ਤੇਲ ਖਰਚ ਘੱਟ ਹੈ।ਇਕ ਟਰੈਕਟਰ ਕੀਮਤ ਵਿੱਚ ਦੋ ਟਰੈਕਟਰ ਆ ਜਾਂਦੇ ਹਨ
@ਹੈਪੀਢਿੱਲੋ-ਖ5ਙ
@ਹੈਪੀਢਿੱਲੋ-ਖ5ਙ Ай бұрын
ਬਹੁਤ ਹੀ ਵਧੀਆ ਟਰੈਕਟਰ ਆ
@gurbajmander7987
@gurbajmander7987 28 күн бұрын
ਮੇਰੀ ਭੁਆ ਦੇ ਮੁੰਡੇ ਨੇ ਪਰਮਲ ਝੋਣੇ ਦੇ ਸ਼ੈਲਰ ਵਿਚ ਕਮਾਂ ਕਾਰਾਂ ਲਈ ਦੋ ਨਵੇਂ ਇੰਡੋ ਫਾਰਮ 60 ਪਾਵਰ ਦੇ ਟਰੈਕਟਰ ਇਕਠੇ ਖ਼ਰੀਦੇ ਸਨ 2023 ਚ , ਮੰਡੀ ਚੋ ਗੱਟਿਆਂ ਦਾ ਟਰਾਲਾ ਭਰ ਕੇ ਸ਼ੈਲਰ ਵਿਚ ਲੈ ਕੇ ਜਾਣ ਦਾ ਕੰਮ ਲੈਂਦੇ ਹਨ ਟਰੈਕਟਰ ਤੋਂ ,ਕੁਲ ਮਿਲਾ ਕੇ ਮੇਰੇ ਮਨ ਵਿੱਚ ਵੀ ਇੰਡੋ ਫਾਰਮ ਦਾ ਕੀੜਾ ਪੈਦਾ ਹੋ ਰਿਹਾ ਹੈ , ਸਵਰਾਜ 855 ਨੂੰ ਵੇਚਣਾ ਹੈ
@GurmailButtar-gg9fq
@GurmailButtar-gg9fq 3 сағат бұрын
Baki tan sahi e pr lift sensing hor sudharo
@NarindersinghGill-c5e
@NarindersinghGill-c5e Ай бұрын
Tractor good❤
@narindersingh3140
@narindersingh3140 Ай бұрын
👍🏽⚘♥️
@SukhjinderSingh-x7o
@SukhjinderSingh-x7o Ай бұрын
❤❤
@SukhbeerSingh-eb5vj
@SukhbeerSingh-eb5vj Ай бұрын
Bht vdiya mere kol 2ne Computer kraha te chalde ne
@JasvirSingh-ei4qj
@JasvirSingh-ei4qj Ай бұрын
ਬਹੁਤ ਵਧੀਆ ਜੀ..
@Sukhjindersingh-zh5lb
@Sukhjindersingh-zh5lb Ай бұрын
ਗੱਲ ਨੀ ਬੱਣਦੀ ਵੀਰ ਉਹਨਾਂ ਨਾਲ ਦੀ ਜੋ ਮੱਰਜੀ ਕਹੀ ਜਾਵੋ ਮਾੜਾ ਨੀ ਕਹਿੰਦੇ ਕਿਸੇ ਵੀ ਟਰੈਕਟਰ ਨੂੰਆਪੋ ਆਪਣੀ ਪਸੱਦ ਹੁੰਦੀ ਯਾਰ ਵਧੀਆ ਹਾ ਹਰੇਕ ਵਿਚ ਕੋਈ ਨਾ ਕੋਈ ਕਮੀ ਹੁੰਦੀ
@AjayKumar-ox2dw
@AjayKumar-ox2dw Ай бұрын
Ok g
@gurpreetsidhu4922
@gurpreetsidhu4922 Ай бұрын
Mere tractor di kapi ni banyi veer ji me tractor bathinda too liya si hun oh jansi kot kapure le giya hun sadi koyi gal ni sunda
@satnamsingh7430
@satnamsingh7430 Ай бұрын
Nice 🚜🚜
@haryanvijaat361
@haryanvijaat361 23 күн бұрын
😮😮😮😮
@bajwaharjindersingh9490
@bajwaharjindersingh9490 Ай бұрын
Sade kol vi 3065 hai bajwa kalan 21 model
@KamaljitSingh-ri1ho
@KamaljitSingh-ri1ho Ай бұрын
Bhatti sada era ch v phunch giya
@GurpreetSingh-lq6io
@GurpreetSingh-lq6io Ай бұрын
❤❤❤❤❤🎉🎉🎉
@SmartScienceHub
@SmartScienceHub 27 күн бұрын
badhiya tractor Hai Indo
@SatwantSingh-e2h
@SatwantSingh-e2h Ай бұрын
Very good veer
@ramanmaan1364
@ramanmaan1364 Ай бұрын
3065 4wd 4 speed da price ke ha
@Gujjargroup1212
@Gujjargroup1212 Ай бұрын
Ropar kithe di aa location
@gagandeepsinghgill6123
@gagandeepsinghgill6123 Ай бұрын
ਵੀਰ ਗੁਰਦੁਆਰਾ ਭੱਠਾ ਸਾਹਿਬ ਵਾਲੇ ਗੇਟ ਦੇ ਨੇੜੇ ਅਨਾਜ ਮੰਡੀ ਵਿੱਚ ਇੰਡੋਫਾਰਮ ਦੀ ਏਜੰਸੀ ਹੈ ਜੀ।
@Gujjargroup1212
@Gujjargroup1212 29 күн бұрын
@gagandeepsinghgill6123 👍 i
@Singhsingh86714
@Singhsingh86714 28 күн бұрын
Veer ji baki tractor de warranty 5-6 aundai a
@parminderkheri6740
@parminderkheri6740 18 күн бұрын
Bai show change karo as de
@Saravjeetvirk
@Saravjeetvirk Ай бұрын
वीर जी सत श्री अकाल जी, वीर जी छोटे ट्रैक्टर किने रेट दा है
@jatindersinghsidhu1810
@jatindersinghsidhu1810 Ай бұрын
Uncle nu milyia main bhutt nice ne. Sch bolde aa..
@Saravjeetvirk
@Saravjeetvirk Ай бұрын
हरियाणा में भी मिल जाता है ज़रूर बताएं
@PargatsinghSingh-z1l
@PargatsinghSingh-z1l 29 күн бұрын
ਇਹ ਸੱਭ ਤੋ ਪਹਿਲਾ ਹਰਿਆਣੇ ਚ ਆਇਆ ਸੀ। ਜਗਾਦਰੀ ਵਿਚ
@beantjwanda2186
@beantjwanda2186 Ай бұрын
ਬਹੁਤ ਵਧੀਆ ਟਰੈਕਟਰ ਆ
9877775090 ਤੇ ਕਰੋ ਸੰਪਰਕ ਟਰੈਕਟਰ 4 ਸ਼ਹਿਣੇ ਖੜ੍ਹੇ ਨੇ ਵਿਕਾਊ #virelreels
13:04
Bhatti Kumbherwalia ਭੱਟੀ ਕੁੰਭੜਵਾਲੀਆ
Рет қаралды 2,8 М.
Sigma Kid Mistake #funny #sigma
00:17
CRAZY GREAPA
Рет қаралды 30 МЛН
Support each other🤝
00:31
ISSEI / いっせい
Рет қаралды 81 МЛН
7986720006 ਤੇ ਕਾਲ ਕਰਲੋ ਕੋਕਾ ਪੀਸ ਜੌਡੀਅਰ ਆ
6:42
Bhatti Kumbherwalia ਭੱਟੀ ਕੁੰਭੜਵਾਲੀਆ
Рет қаралды 4,7 М.
ਘਰੇ ਹੀ ਮੇਲਾ ਲਾ ਰੱਖਿਆ ਟਰੈਕਟਰਾ ਦਾ ਬਾਬੇ ਨੇ 9658005911
21:24
Bhatti Kumbherwalia ਭੱਟੀ ਕੁੰਭੜਵਾਲੀਆ
Рет қаралды 23 М.
Sigma Kid Mistake #funny #sigma
00:17
CRAZY GREAPA
Рет қаралды 30 МЛН