ਸਿੱਧੂ ਦਾ ਨਵਾਂ ਗੀਤ ‘ਮੇਰਾ ਨਾਮ’ ਤੋੜੇ੍ਗਾ ਸਾਰੇ ਰਿਕਾਰਡ! ਮਰ ਕੇ ਵੀ ਜਿਉਂਦਾ ਰਹੇ ਅਜਿਹਾ ਕੋਈ ਹੋਰ ਕਲਾਕਾਰ ਨਹੀਂ...

  Рет қаралды 378,515

On Air

On Air

Күн бұрын

Пікірлер: 1 100
@sonyrajput89000
@sonyrajput89000 Жыл бұрын
ਵਹਿਮ ਨਿੱਕਲ ਗਏ ਹੋਣੇ ਅੱਜ ਉਹਨਾ ਦੇ ਜਿਹੜੇ ਹੁਣ ਕਹਿੰਦੇ ਆ ਅਸੀ ਨੰਬਰ 1 ਤੇ ਆ ਬਾਕੀ ਸਾਰੀ ਦੁਨੀਆ ਨੂੰ ਪਤਾ ਨੰਬਰ 1 ਤੇ ਮੂਸੇ ਆਲਾ ਸੀ ਤੇ ਰਹੂ ਮਿਸ ਯੂ ਸਿੱਧੂ ਬਾਈ 💔🕊
@HarmanDeep-yq4mw
@HarmanDeep-yq4mw Жыл бұрын
ਹਰੇਕ ਬੰਦੇ ਦੇ ਅੰਦਰ ਦਰਦ ਆ ਹਰੇਕ ਇਨਸਾਨ ਦੀ ਸੋਚ ਆ ਰੱਬਾ ਮੇਰੀ ਜਾਨ ਲੈ ਪਰ ਸਾਡਾ ਸਿੱਧੂ ਮੋੜ ਦਿਉ ਸਾਡੇ ਬੇਬੇ ਬਾਪੂ ਨੂੰ ਵਾਹਿਗੁਰੂ ਜੀ🙏🙏
@GurmeetSingh-oc1sn
@GurmeetSingh-oc1sn Жыл бұрын
ਹੈਂ ਕੋਈ ਹੋਰ ਮੁਕਿੱਆ ਨੀ ਹਾਲੇ ਝੋਟਾਂ 🙏🙏🙏🌹🌹🌹
@Dspunjabi
@Dspunjabi Жыл бұрын
ਮਾਣ ਰਹਿਣਾ ਇਹ ਗੱਲ ਤੇ ਕਿ ਅਸੀ ਕਦੇ ਸਿੱਧੂ ਨੂੰ ਮਾੜਾ ਨੀ ਬੋਲਿਆ ਸੀ ।। ਹੁਣ ਜਾਣ ਵਾਅਦ ਨੀ ਜੁੜੇ ਪਹਿਲਾ ਈ ਅਸੀ ਦਿਲ ਤੋ ਕਰਦੇ ਸੀ ਜੱਟ ਦਾ ✌🏻❤️
@manipawar5721
@manipawar5721 Жыл бұрын
Sachi gall veere
@HarpreetSingh-pe7ee
@HarpreetSingh-pe7ee Жыл бұрын
Shi gal aa ਆ ਪਤਰਕਾਰ ਜਾ pehla bde putte swal krda c Sidhu nu Hun fan bnya beta aaa
@Exited_video
@Exited_video Жыл бұрын
Sahi gall aa veere 👍
@avtarvirk433
@avtarvirk433 Жыл бұрын
Sahe keha
@akhilssharma546
@akhilssharma546 Жыл бұрын
Bilkul sahi akhya
@bachittarsingh6714
@bachittarsingh6714 Жыл бұрын
ਮਾਫ਼ ਕਰਨਾ ਅਸੀਂ ਸਿੱਧੂ ਵੀਰ ਨੂੰ ਪਛਾਣ ਨੀ ਸਕੇ ਅਸੀਂ ਆਪਣੇ ਆਪ ਨੂੰ ਕਦੀ ਮਾਫ਼ ਨਈ ਕਰਾਂਗੇ . ਸਿੱਧੂ ਮੂਸੇ ਵਾਲਾ ਜੱਟ ਜਿੰਦਾਬਾਦ
@robbybains1539
@robbybains1539 Жыл бұрын
Maaf kita bai
@tuneshsharma863
@tuneshsharma863 Жыл бұрын
​@@robbybains1539 y yy7y7 h777 v7yvy 7vhgh yvygggyyyhv7vyhhvghyhygghyc7vvyvg7vgvyvyvvyy yy7vvgyyy77v7yhyv y7vhy 77v7vv7vhvy7yyyvyyhyyyvyg7h7uy7vyghgyhyvyvyy ghvyvvyy77g7vvh7yyh vyuv77yvyvvyvyvygvyygyyvvy7yhyyyyyvy7yvyvgy7yvyyyhyyyyyvg7yyh gvcyh7vy77y7yyyy777yhgyyhv7yyygyvvyyvhyyhvyyy7ghyyyhy7yvy y7hhyyyyugyvyhy7yhggyv7h yyygyv777vvgyyhyyyv7yvyyg7ygv7hyyyvhyvyyhy yyvvvv7gyh7vhyyhgvyg v7vyy gyyl
@Harbhajansingh-om8xp
@Harbhajansingh-om8xp Жыл бұрын
ਬਚਿਤ੍ਰ ਸਿੰਘ ਜੀ ਦਿਲੋਂ ਸਲਾਮ ਆ
@rajurj6829
@rajurj6829 Жыл бұрын
Bhut vada dil hai tuhada Singh Saab ji, aini vadi gl kehn vaste dil chahida, dhanvaad ji 🙏🙏🙏🙏🙏, Sidhu Moose wala zindabad zindabad zindabad always love you jatta miss you jatta ❤️❤️
@balveersingh5170
@balveersingh5170 Жыл бұрын
Chalo koye gall ni 22 hun ਜੋ ਹੋਣਾ ਸੀ ਹੋਗੀਆ ਪਰ ਆਪਾ ਸਾਰੀਆ ਨੇ hun ਬੇਬੇ ਬਾਪੂ ਹੋਨਾ ਦਾ ਸਾਥ ਦੇਣਾ ਆਪਾ ਸਾਰੀਆ ਨੇ ਮਿਲਕੇ ਸਿੰਧੂ ਵੀਰ ਨੂੰ ਇੰਨਸਾਫ ਦੁਆਉਣਾ
@HarpalSingh-uv9ko
@HarpalSingh-uv9ko Жыл бұрын
ਮੈਂ ਜਦੋਂ ਵੀ ਸਿੱਧੂ ਵੀਰ ਦੀ ਵੀਡੀਓ ਵੇਖਦਾ ਹਾਂ ਜਾਂ ਗਾਣਾ ਸੁਣਦਾ ਹਾਂ ਤਾਂ ਦਿਲ ਨੂੰ ਖਿੱਚ ਪੈ ਜਾਂਦੀ ਹੈ। ਦਿਲ ਵਿੱਚੋਂ ਇੱਕ ਹੀ ਅਵਾਜ ਆਉਦੀ ਹੈ ਕਿ ਹਾਏ ਇਹ ਮਰਨਾਂ ਨਹੀਂ ਚਾਹੀਦਾ ਸੀ। ਫੇਰ ਜਦੋਂ ਉਸ ਦੇ ਮਾਂ ਪਿਉ ਵੱਲ ਵੇਖਦਾ ਹਾਂ ਤਾਂ ਹੋਰ ਚੀਸ ਉੱਠਦੀ ਹੈ ਵੀ ਰੱਬਾ ਕੀ ਕਸੂਰ ਸੀ ਸਿੱਧੂ ਦਾ ਉਸ ਦੇ ਮਾਤਾ-ਪਿਤਾ ਦਾ ਜੋ ਚੜ੍ਹਦੀ ਜਵਾਨੀ ਵਿੱਚ ਉਹਨਾਂ ਦਾ ਪੁੱਤਰ ਖੋਹ ਕੇ ਲੈ ਗਿਆ। ਮੇਰੇ ਦਿਲ ਨੂੰ ਲੱਗਦਾ ਹੈ ਕਿ ਬਾਬਾ ਜੀ ਇਹ ਇਨਸਾਨ ਨਹੀਂ ਕੀਤਾ ਤਸੀ। ਹੁਣ ਸਿੱਧੂ ਤਾਂ ਵਾਪਸ ਨਹੀਂ ਆ ਸਕਦਾ। ਪਰ ਉਸ ਦੇ ਮਾਪਿਆਂ ਦੇ ਘਰ ਇੱਕ ਪੁੱਤਰ ਦੀ ਦਾਤ ਬਖਸ਼ ਦੇ ਤੇਰੇ ਘਰ ਕਿਸੇ ਵੀ ਚੀਜ਼ ਦਾ ਘਾਟਾ ਨਹੀਂ। ਉਨ੍ਹਾਂ ਨੂੰ ਆਪਣੇ ਬੁਢਾਪੇ ਦਾ ਸਹਾਰਾ ਮਿਲ ਜਾਊ। ਚਾਰ ਦਿਨ ਹੋਰ ਉਹਨਾਂ ਦੀ ਜਿੰਦਗੀ ਵੱਧ ਜਾਊਗੀ।
@SandeepKaur-sh2eo
@SandeepKaur-sh2eo Жыл бұрын
ਕਾਲਿਆਂ ਨੂੰ ਵੀ ਪੰਜਾਬੀ ਬੋਲਣ ਲਾ ਤਾਂ... ਹੀਰਾ ਸੀ ਸਿੱਧੂ ਵੀਰ 💪💪
@karamjitgill7844
@karamjitgill7844 Жыл бұрын
🙏🏻🙏🏻❤❤
@gurchetansingh710
@gurchetansingh710 Жыл бұрын
ਅਜੇ ਵੀ ਕਈ ਸਵਾਲ ਕਰਦੇ ਕਿ ਸਿੱਧੂ ਦੀ ਸਿੱਖ ਕੋਮ ਜਾਂ ਪੰਜਾਬ ਨੂੰ ਕੀ ਦੇਣ ਹੈ। ਇਹ ਹੈ ਸਿੱਧੂ ਦਾ ਜੁਆਬ। ਸਿੱਧੂ ਨੇ ਪੰਜਾਬ ਪੰਜਾਬੀਅਤ ਇਨਸਾਨੀਅਤ ਅਤੇ ਕੇਸਾਂ ਅਤੇ ਪੱਗ ਦੀ ਸ਼ਾਨ ਪੂਰੀ ਦੁਨੀਆ ਵਿਚ ਉੱਚੀ ਕੀਤੀ ਹੈ।
@Pbiaudiobooks
@Pbiaudiobooks Жыл бұрын
kzbin.info/www/bejne/jJ7IpXimfpKdsLc
@gurmukhmaan8450
@gurmukhmaan8450 Жыл бұрын
ਬਾਈ ਸਿੱਧੂ ਅੱਜ ਕਾਤਲ ਵੀ ਸੋਚਦੇ ਹੋਣੇ ਇਹਦੇ ਨਾਲੋਂ ਤਾਂ ਜਿਉਂਦਾ ਰੱਖ ਲੈਂਦੇ ਤੈਨੂੰ ਹੁਣ ਹੋਰ ਵੀ ਜ਼ਿਆਦਾ ਕੰਡੇ ਵਾਂਗੂ ਚੁਬਦਾ ਏ
@5911M
@5911M Жыл бұрын
ਪੰਜਾਬ ਦਾ ਪੁੱਤ ਦੁਨੀਆ ਭਰ ਵਿੱਚ ਸਿੱਖ ਧਰਮ ਦਾ ਨਾ ਰੌਸ਼ਨ ਕਰ ਗਿਆ miss you ❤️💕
@kamaldeepsingh6055
@kamaldeepsingh6055 Жыл бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ.♥️ ਸਾਡੇ ਲਈ ਤੂੰ ਹੀ ਸਭ ਤੋਂ ਵੱਡਾ ਸੀ ਤੇ ਹਮੇਸ਼ਾ ਰਹੇਗਾ।
@harparshad5673
@harparshad5673 Жыл бұрын
❤️👍❤️
@rajofficial8823
@rajofficial8823 Жыл бұрын
ਜੱਟਾ ਤੂੰ ਰੱਬ ਰੂਪ ਸੀ ਮੈਂ ਤੈਨੂੰ ਕਦੀ ਭੁੱਲ ਨੀ ਸਕਦਾ ਦਿਲ ਚ ਰਹਿਣਾ ਤੂੰ ਹਮੇਸ਼ਾ❤😢😢😢😢 ਰੋਣਾ ਇਸ ਗੱਲ ਦਾ ਕਿ ਤੈਨੂੰ ਅਸੀਂ ਕਦੀ ਲਾਈਵ ਨੇ ਦੇਖ ਸਕਦਾ😢😢😢😢😢😢😢 Will always do you
@kmldeepramgarhia5899
@kmldeepramgarhia5899 Жыл бұрын
ਅਜੇ ਤਾਂ bhai 🙏😔 ne bhut kuj Krna si hun ta oh ਸਿਆਣਾ ਹੋ ਰਹਿਆ ਸੀ ਮੈਨੂ ਤਾਂ ਰੋਣ ਆ ਜਾਂਦਾ। 😭
@tarankang298
@tarankang298 Жыл бұрын
ਮੱਕੜ ਬੇਟਾ ਤੁਸੀਂ ਸੱਚੇ ਸੁੱਚੇ ਗੱਲਾਂ ਬੋਲਦੇ ਹੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰਖੇ
@hoshyaridevi60vlogs55
@hoshyaridevi60vlogs55 Жыл бұрын
आप यकीन करना मेरी बात का....रोजाना तीन-चार बार आंख नम होती है सिद्धू की विडिओ देख कर.....🙏🙏
@sahilmoher8655
@sahilmoher8655 Жыл бұрын
Ha kar liya yakin humko bhi yad ati hai Sidhu bhai ki😭😭😭
@Dhaliwalmanilegendfan
@Dhaliwalmanilegendfan Жыл бұрын
ਜਿਵੇ ਜਿਵੇ ਸਮਾ ਬੀਤਦਾ ਜਾ ਰਿਹਾ ਤੇ ਸਿੱਧੂ ਨੂੰ ਇਨਸਾਫ ਨਹੀ ਮਿਲ ਰਿਹਾ ਲੋਕਾ ਚ ਸਿੱਧੂ ਦੇ ਲਈ ਕਰੇਜ ਦਿਨੋ ਦਿਨ ਹੋਰ ਵੱਧਦੀ ਜਾਣੀਏ ਅੱਜ ਤਾ ਤਿੰਨ ਘੰਟਿਆ ਚ 3 million ਹੀ ਹੋਇਆ ਆਉਣ ਵਾਲੇ ਗਾਣਿਆ ਚ ਦੇਖਿਓ ਇੱਕ ਘੰਟੇ ਚ 1million ਲੋਕ ਬੈਠੇ ਇੰਤਜਾਰ ਕਰਦੇ ਹੋਇਆ ਕਰਨ ਗੇ ਮੱਕੜ ਸਾਬ ਇਹ ਗੱਲ ਮੇਰੀ ਲਿਖ ਕੇ ਰੱਖਲੋ ਅੱਜ ਸਿੱਧੂ ਦੌਰ ਆ ਜੋ ਰਹਿੰਦੀ ਦੁਨੀਆ ਤੱਕ ਲੋਕਾ ਹੰਡਾਉਣਾ ਵਰਤਾਉਣਾ ਤੇ ਬਿਤਾਉਣਾ ਸਿੱਧੂ ਤੂੰ ਹਮੇਸ਼ਾਂ ਦਿਲਾਂ ਚ ਰਹੇਗਾ ਵੀਰਾ #justiceforsidhumoosewala
@kmldeepramgarhia5899
@kmldeepramgarhia5899 Жыл бұрын
ਸਾਨੂੰ ਤਾਂ ਦਿਨ ਵਿੱਚ ਦੋ ਤਿੰਨ ਵਾਰ ਰੋਣ ਆ ਜਾਂਦਾ। 😭 ਅੱਜ ਵੀ ਬਹੁਤ ਦੁੱਖ ਹੁੰਦਾ।
@lovejitsinghbobby9470
@lovejitsinghbobby9470 Жыл бұрын
very good ji jindabad moseval ji
@HardeepSingh-ri4fu
@HardeepSingh-ri4fu Жыл бұрын
Mere to ta bai name ni le hunda ena maan ronde a ajj vi😢😢😢😢😢😢miss u bai nu vapas ajja bai 😢😢😢😢
@RoshanSingh-cg3xv
@RoshanSingh-cg3xv Жыл бұрын
Justice for sidhu moosewala, miss you brother
@musclehutbodybuilding2583
@musclehutbodybuilding2583 Жыл бұрын
Tenu kadi shote sahibzadea nu yaad karke rona aeya
@kmldeepramgarhia5899
@kmldeepramgarhia5899 Жыл бұрын
@@musclehutbodybuilding2583 ਹਾ ਵੀਰੇ ਜਦੋਂ ਬਾਬਾ ਜੀ ਕੋਲ ਕੋਈ ਦੁੱਖ ਦੀ ਗਲ ਕਰਦੀ ਹਾਂ ਤਾਂ ਸ੍ਰੀ ਗੁਰੂ ਗੋਬਿੰਦ ਜੀ ਵੱਲ ਦੇਖ ਕੇ ਮਨ ਨੂੰ ਹੌਸਲਾ ਦੇਨੇ ਵੀ ਉਨ੍ਹਾਂ ਨੇ ਆਪਣੇ ਛੋਟੇ ਛੋਟੇ ਬੱਚੇ ਕੌਮ ਲਈ ਵਾਰ ਦੇਤੇ। ਫੇਰ ਸਾਡਾ ਦੁੱਖ ਕੋਈ ਵਡਾ ਨੀ।ਪਰ ਵੀਰ ਜੀ je ਕੋਈ ਕਿਸੇ ਦੀ ਅਵਾਜ ਨੂੰ ਪਸੰਦ ਕਰਦਾ ਹੈ ਤਾਂ ਇਸਦਾ ਮਤਲਬ ਇਹ ਨੀ ਵੀ ਓਹ ਰੱਬ ਨੂੰ ਜਾਦ ਨੀ ਕਰਦਾ ।ਵੀਰ ਮੈ ਸਾਰਾ ਦਿਨ ਸਲਾਈ ਦਾ ਕੰਮ ਕਰਦੀ ਹਾਂ ਤੇ ਵਹਿਗੁਰੂ ਜੀ ਨਾਮ ਵੀ ਲਈਦਾ।ਪਰ ਇਕ ਮਾ ਬਾਪ ਦੀ ਬੁੱਕਲ ਸੁਨੀ ਹੋ ਗਈ ਇਸ ਲਈ ਦੁੱਖ ਹੁੰਦਾ ਹੈ।ਰੱਬ ਕਿਸੇ ਦੁਸ਼ਮਣ ਨਾਲ ਵੀ ਇਦਾ ਨਾ ਕਰੇ।
@Davinders911
@Davinders911 Жыл бұрын
ਜੱਟ ਦਿਲਾਂ ਵਿਚ ਰਹਿੰਦਾ ਵੀ e ਰਾਜ ਕਰਦਾ miss you brother #justicesidhumoosewala
@sadboylifestutas7938
@sadboylifestutas7938 Жыл бұрын
Only sidhu moosa wala ❤❤❤😢😢😢
@BaldevSingh-dz8cf
@BaldevSingh-dz8cf Жыл бұрын
ਮੱਕੜ ਬਾਈ ਸਿੰਧੂ ਦੇ ਇਸ ਨਵੇਂ ਗਾਣੇ ਸਭ ਰਿਕਾਰਡ ਤੋੜ ਦਿੱਤੇ ਨੇ
@sarabjotsinghsingh1452
@sarabjotsinghsingh1452 Жыл бұрын
Justice for sidhu moosewala 💔 🙏
@Diljitsinghji307
@Diljitsinghji307 Жыл бұрын
ਜਿੰਨਾ ਚਿਰ ਤੱਕ ਸ਼ਰੀਰ ਸ਼ਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਂਗੇ ❤
@diipabuttar3465
@diipabuttar3465 Жыл бұрын
ਤੁਸੀ ਇਹ ਇਕੱਲਿਆ ਨੇ ਨਹੀ ਇਹ ਸੁਣਿਆ ਜਨਾਬ ਦੁਨੀਆ ਨੇ ਪੂਰਾ ਹਿੱਕ ਠੋਕ ਕੇ ਸੁਣਿਆ ❤❤#justiceforsidhumoosewala💯🙏🏻💔💔
@ekamjotsingh8568
@ekamjotsingh8568 Жыл бұрын
ਸੱਚ ਕਦੇ ਮੁੱਕਦਾ ਦਾ ਨਹੀ ਹੁੰਦਾ ਬਾਈ ਸਭ ਦੇ ਦਿਲਾਂ ਵਿੱਚ ਧੜਦਾ ਅੱਜ ਫਿਰ ਸੱਚ ਜੀਤ ਗਿਆਂ
@vedsingh5525
@vedsingh5525 Жыл бұрын
Justice for sidhu moose wala
@khushdhillon9952
@khushdhillon9952 Жыл бұрын
#justiceਸਿੱਧੂ5911❤❤
@jashpalsingh1875
@jashpalsingh1875 Жыл бұрын
ਯੋਧੇ ਅਮਰ ਹੁੰਦੇ ਆ❤❤❤
@nirvalsingh6516
@nirvalsingh6516 Жыл бұрын
ਸਿੱਧੂ ਮੂਸੇ ਵਾਲੇ ਵਾਲਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ ਰਹੂਗਾ ਰਹੂਗਾ ਰਹੂਗਾ
@virukainth74
@virukainth74 Жыл бұрын
ਇਹੀ ਭੰਡ ਰਿਹਾ ਸੀ ਪਹਿਲਾਂ 😢🙏 ਗੋਡੇ ਟਕਾ ਤੇ ਉਸਤਾਦ ਜੀ ਨੇ ♥️💪
@rajwinder1968
@rajwinder1968 Жыл бұрын
ਪੰਜਾਬੀਆ ਕੋਲੋ ਹੀਰੇ ਸੰਭਾਲੇ ਹੀ ਨਹੀ ਗਏ ਇਹ ਪੰਜਾਬ ਦੀ ਬਦਕਿਸਮਤੀ ਹੈ
@thuglifetv7231
@thuglifetv7231 Жыл бұрын
ਸਾਰੇ ਆਪਣੇ ਕੱਟੇ ਵੱਛੇ ਅੰਦਰ ਕਰਲੋ ਅਸੀਂ ਆਪਣਾ ਝੋਟਾ ਛੱਡਣ ਲੱਗੇ ਆਂ ✨️ #JusticeForSidhuMoosewala
@balwant1251
@balwant1251 Жыл бұрын
ਸਿੱਧੂਇਕ ਵਾਰ ਦੁਨੀਆ ਤੇ ਆਜਾ ਪੁੱਤਰ ।
@sunnyaytan9028
@sunnyaytan9028 Жыл бұрын
Sidhu aje mareya nahi aje v zinda hai sade❤ Vich legend
@malwa_belt_0
@malwa_belt_0 Жыл бұрын
ਬਈ ਦੇ ਜਾਨ ਨੂੰ।। ਤੁਸੀ ਮੋਤ ਦਸਦੇ ਹੋ ।। ਸਤਿਕਾਰ ਨਾਲ 🙏🏻 ਸਿਰ Legend's never die 💪🏻
@sona7367
@sona7367 Жыл бұрын
ਸਿੱਧੂ ਬਾਈ ਘੈਂਟ
@opgurasingh915
@opgurasingh915 Жыл бұрын
ਹੈਲੋ ਭਾਈ ਸਾਹਿਬ ਜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਜਿਦਾਂ ਬਾਦ ਸਭ ਤੋਂ ਪਹਿਲਾਂ ਇਨ੍ਹਾਂ ਦਾ ਨਾਮ ਲਿਆਂ ਕਰੋ ਜ਼ਰੂਰੀ ਜਾਣਕਾਰੀ ਹੈ ਨਹੀਂ ਤਾਂ ਚੱਪਣ ਚੜ ਜਾਣਾ ਹੈ
@sangeetaawana3703
@sangeetaawana3703 Жыл бұрын
Legend never die justice for Sidhu Moose wala 🙏🙏🙏🙏🙏🌹 ❤️
@GurwinderBhola-dm7sg
@GurwinderBhola-dm7sg Жыл бұрын
😎🙏🙏🙏🆗🆗🆗
@harmanpreet6642
@harmanpreet6642 Жыл бұрын
ਸਿੰਧੂ ਜਿੰਦਾਬਾਦ
@deepdhaliwal8977
@deepdhaliwal8977 Жыл бұрын
Justice for sidhu moose wala 🙏
@gurmukhmaan8450
@gurmukhmaan8450 Жыл бұрын
ਰੱਬ ਦਿਆ ਬੰਦਿਆ ਤੇਰੀ ਹਸਤੀ ਨੂੰ ਕੋਈ ਮਿਟਾ ਨਹੀਂ ਸਕਦਾ
@manithakur.
@manithakur. Жыл бұрын
ਬਾਈ ਨੂੰ ਦਿਲੋਂ ਪਿਆਰ ਕਰਨ ਵਾਲੇ ❤❤
@dalbirsinghsingh8144
@dalbirsinghsingh8144 Жыл бұрын
ਸਿੱਧੂ ਜਦ ਜਿੰਦਾ ਸੀ ਤੇ ਲੋਕਾ ਨੇ ਬਹੁਤ ਹੀ ਉਸਦੇ ਨਾਲ ਬਦਸਲੂਕੀ ਕਰਦੇ ਰਹੇ ਸਨ ਲੋਕ
@malwaxmajha7380
@malwaxmajha7380 Жыл бұрын
Kdi Mukna Nhi ❤ Long Live Sidhu ❤️♾️
@malkeetsog641
@malkeetsog641 Жыл бұрын
ਹਜੇ ਮੁੱਕਿਆ ਨਹੀਂ 🤟🤟🤟🤟🤟 Love you Sidhu jaan 😘😘😘🤗🤗🤗
@maheshthakor4881
@maheshthakor4881 Жыл бұрын
I'm gujrati and I love sidhu moosewala justice for legend
@Shagan_singh515
@Shagan_singh515 Жыл бұрын
ਸਿੱਧੂਮੁਸੇ ਵਾਲਾ ਪਹਿਲਾਂ ਧਰਤੀ ਤੇ ਰਹਿੰਦਾ ਸੀ । ਪਰ ਅੱਜ ਕਲ ਲੋਕਾਂ ਦੇ ਦਿਲਾਂ ਵਿੱਚ ਰਹਿੰਦਾ ਹੈ ।
@komalpreetkaur6467
@komalpreetkaur6467 Жыл бұрын
ਓ ਆ ਗਿਆ ਓ ਆ ਗਿਆ 🎯🚩
@HarpalSingh-kd8rb
@HarpalSingh-kd8rb 8 ай бұрын
ਮੈ ਹਰਿਆਣੇ ਤੋ ਹਾਂ ਮੈ ਸਿੱਧੂ ਨੂੰ ਸੁਣ ਕੇ ਤੇ ਦੇਖ ਕੇ ਪੱਗ ਬਨਣ ਲਗਿਆ ਸੀ ਤੇ ਗੁਰੂ ਘਰ ਵੀ ਜਾਂਦਾ ਯਾ ਤੇ ਕੇਸ ਰੱਖੇ ਹੋਏ ਹਾਂ ਇਹ ਸੱਭ ਮੇਰੀ ਜ਼ਿੰਦਗੀ ਚ ਬਦਲਾਵ ਸਿੱਧੂ ਕਰਕੇ ਹੀ ਆਇਆ ਮੈਨੂੰ ਮਾਣ ਯਾ ਮੈ ਸਿੱਧੂ ਕਰਕੇ ਗੁਰੂ ਨਾਲ ਜੁੜਿਆ ਤੇ ਸਿੱਖੀ ਨਾਲ ਜੁੜਿਆ
@vikaschoudhar
@vikaschoudhar Жыл бұрын
Baii g ronaa he aaa jandaaa bai daaa song sunnn kaaaa 💔💔
@tarankang298
@tarankang298 Жыл бұрын
ਸਿੱਧੂ ਬੱਚਾ ਹਮੇਸ਼ਾ ਸਭ ਦੇ ਦਿਲਾਂ ਵਿਚ ਰਹੇਗਾ
@sukhpreetjosan8164
@sukhpreetjosan8164 Жыл бұрын
Legends never die 🙏🙏🙏
@rajwinderraju6299
@rajwinderraju6299 Жыл бұрын
ਸਾਡਾ ਛੋਟਾ ਵੀਰ ਸ਼ੁਭ ਦੀਪ ਜ਼ਿੰਦਾਬਾਦ
@paramshanu7
@paramshanu7 Жыл бұрын
Tera Naa Tera Naa Sidhu Har paase har thaaan 🌍💙 Jind Jaan Sidhu taan 🌍 Tera naam Tera Naam Jatta har paas har thaaan 🌍💙❤️
@______947
@______947 Жыл бұрын
🙌✍️
@VeerpalKaur-wj2wg
@VeerpalKaur-wj2wg Жыл бұрын
Sidhu mussawala veera ma AJ tari
@______947
@______947 Жыл бұрын
@@VeerpalKaur-wj2wg 🙌✍️
@tejindersingh2690
@tejindersingh2690 Жыл бұрын
ਸਾਡਾ ਵੀਰ ਸਿੱਧੂ ਮੁਸੇਵਾਲ ਹਮੇਸ਼ਾ ਸਾਡੇ ਦੀਲਾ ਚ ਹੈ ਰਹੇ ਗਾ 😭 ਹੀਰਾ ਸੀ ਵੀਰ ਸਿੱਧੂ ਮੱਕੜ ਵੀਰ ਥੋਨੂੰ ਬਹੁਤ ਬਦੀਆਂ ਮਨਦੇ ਆ ਤੁਸੀਂ ਸਾਡੇ ਵੀਰ ਦੀਆਂ ਗੱਲਾਂ ਕਰਦੇ ਹੋ
@harshdeepsingh504
@harshdeepsingh504 Жыл бұрын
Justice for Sidhu bhai
@rajusinghsroya
@rajusinghsroya Жыл бұрын
ਮੇਰੇ ਨਾਂ ਸਿੰਧੂ ਮੁਸੇ ਵਾਲਾ 😥😥😥😭😭😭🙏
@monudhaliwal2496
@monudhaliwal2496 Жыл бұрын
Legend never dies ਝੌਟਾ will back🫡❣️🫡🦅🦅⛳️
@newkatarian8912
@newkatarian8912 Жыл бұрын
سدھو موسے والا, ایسا انسان اس جیسا انسان سو سال بعد پیدا ہوتا ہے, عقل قسمت اور لکھاری ایسی بہت ساری صفات اس انسان میں موجود تھی,, قدر نہیں کی انڈیا والوں نے,,Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .
@harjitkaur5971
@harjitkaur5971 Жыл бұрын
Menu pehli waari jdo Just Listen song aayea c Sidhu da odo boht changa lagga c te osto Sidhu di planning ki aa smz aa gyi c Odo to follow kr rahe aa 🙏🏻🙏🏻🙏🏻🙏🏻🙏🏻🙏🏻🙏🏻🙏🏻❤️Dil da ni marha
@SimranjitKaur-zk5yq
@SimranjitKaur-zk5yq Жыл бұрын
ਸਿੱਧੂ ਸਰੀਰਕ ਪੱਖੌ ਦੂਰ ਆ ਸਾਡੇ ਤੌ ਪਰ ਦਿਲਾ ਵਿੱਚ ਹਮੇਸਾ ਜਿਉਦੇ ਰਹੇਗਾ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉ਹਾਲੇ ਮੁਕਿਆ ਨਹੀ ?????
@harshbatth8949
@harshbatth8949 Жыл бұрын
Legend never die ❤️❤️❤️
@shindisran8524
@shindisran8524 Жыл бұрын
ਨਹੀਓਂ ਭੁੱਲਣਾ ਵਿਛੋੜਾ ਸਿੱਧੂ ਤੇਰਾ ਸਾਰੇ ਦੁੱਖ ਭੁੱਲ ਜਾਣਗੇ❤️
@sehajbal9155
@sehajbal9155 Жыл бұрын
Legend never dies #sidhumoosewala 🔥❤️
@pammabrar5171
@pammabrar5171 Жыл бұрын
ਮੈ ਭਰਾਞੌ ਕਦੇ ਨੀ ਗੀਤ ਸੁਣੇ ਨੀ ਸੀ ਸਿੰਧੂ ਞੀਰ ਪਰ ਹੁਣ ਸੁਣੀ ਦੇ ਕਦੇ ਞੀ ਮਾਫ ਨੀ ਕਰਾਗੇ ਅਪਣੇ ਆਪ ਨੂੰ ਮੈਸ ਜੂ ਯਾਰਾ
@golay93
@golay93 Жыл бұрын
Roo ta assi paine aa 29-29 saal de a mature aa , koi din hi nhi jdo assi bebe babbu nu dekhde aa vdia lgda dil nu
@manjeetsinghnigah4695
@manjeetsinghnigah4695 Жыл бұрын
ਸਿੱਧੂ ਵਾਰਗਾ ਕੋਈ ਹੋਰ ਨਹੀਂ ਹੈ ❤
@gurkiratsingh8959
@gurkiratsingh8959 Жыл бұрын
Shukar hai I feel good ki mein sidhu nu hamesha positive nigaah naal wekhya. Mainu koi pachtawa ni bus ajj veer sade naal nhi hai #justice for sidhu moosewala
@ravindersohal7978
@ravindersohal7978 Жыл бұрын
Rest in power legend ❤❤❤
@harpindersingh4186
@harpindersingh4186 Жыл бұрын
ਸਿੱਧੂ ਨੂੰ ਇੰਨਸਾਫ਼ ਮਿਲਣਾ ਚਾਹੀਦਾ ਹੈ
@sukhdeepbadesha1671
@sukhdeepbadesha1671 Жыл бұрын
Long live rehna jatt dillan vich ni ❤️❤️❤️❤️❤️⛳
@MSVIRK-rw2tf
@MSVIRK-rw2tf Жыл бұрын
ਸਿੱਧੂ ਵਰਗਾ ਹੋਰ ਕੋਈ ਅਗਲੇ 100 ਸਾਲਾਂ ਤੱਕ ਨਈਂ ਲਭਣਾਂ😭😭😭😭😭😭😭
@virk6592
@virk6592 Жыл бұрын
ਸੱਚੀਓਂ ਦਿਮਾਗ ਵਿੱਚੋਂ ਨਹੀਂ ਨਿਕਲ ਰਿਹਾ
@jashanpreet3396
@jashanpreet3396 Жыл бұрын
sidhumoosewala jatt #justiceforsidhumoosewala
@paulbenipal6299
@paulbenipal6299 Жыл бұрын
Don’t judge someone based on his/her success, stardom, talent and popularity. Judge someone based on his/her character. Sidhu was one and only. Long live Sidhu.....
@sarbjeetsingh8934
@sarbjeetsingh8934 Жыл бұрын
ਸਿੱਧੂ ਵੀਰ ਨੂੰ ਨਹੀਂ ਭੁੱਲ ਸਕਦੇ ਜਿੰਨਾ ਚਿਰ ਜਾਨ ਨਹੀਂ ਨਿਕਲਦੀ 😔
@malikjaani8430
@malikjaani8430 Жыл бұрын
Legend never die Luv from Pakistan 🇵🇰❤️
@baghel6717
@baghel6717 Жыл бұрын
ਮੈ ਦਿੱਲ੍ਹੀ ਪੰਜਾਬੀ ਟੀਚਰ ਆ ਬਚਿਆ ਨੂੰ ਪੰਜਾਬੀ ਨਹੀਂ ਪਰ ਸਿੱਧੂ ਦੇ ਗਾਣੇ ਆਉਦੇ ਹਨ ।
@SandeepKaur-qm6cv
@SandeepKaur-qm6cv Жыл бұрын
Sidhu nu marbon waleya de kire pen 😭
@ਹਰਮੇਲਸਿੰਘ-ਡ6ਤ
@ਹਰਮੇਲਸਿੰਘ-ਡ6ਤ Жыл бұрын
ਪੰਜਾਬ ਦਾ ਹੀਰਾ ਸੀ ਸਿੱਧੂ
@harjindersingh3262
@harjindersingh3262 Жыл бұрын
#justice for sidhu moosewala
@varinderjitgill4962
@varinderjitgill4962 Жыл бұрын
ਇਸ ਗੱਲ ਦਾ ਮਾਣ ਰਹੂ ਆਪਣੇ ਆਪ ਤੇ ਕਿ ਕਦੇ ਸਿੱਧੂ ਦਾ ਵਿਰੋਧ ਨਹੀਂ ਕੀਤਾ ਜ਼ਿੰਦਗੀ ਵਿੱਚ
@parminderdosanjh7115
@parminderdosanjh7115 Жыл бұрын
ਸਾਰੇ ਪਾਸੇ ਚੱਲੇ ਤੇਰਾ ਨਾਂ‌‌...ਸਾਰੀ ਦੁਨੀਆਂ ਤੇ ਛਾਇਆ ਸੀ ਤੂੰ ਤਾਂ... ਵੈਰੀ ਹੋ ਗਏ ਸੀ ਤੇਰੇ ਥਾਂ ਥਾਂ... ਹੁੰਦਾ ਨਹੀ ਉਹਨਾਂ ਤੋਂ ਬੀਟ ਮਿੱਤਰਾ... ਪਾ ਦਿੰਦਾ ਸੀ ਤੂੰ ਉਹਨਾਂ ਦੇ ਬਾਂਹ... ਅਸੀ ਆਪਣੇ ਸਾਹਾਂ ਨਾਲ ਤੈਨੂੰ ਜਿਉੰਦਾ ਰੱਖਾਂਗੇ... ਭਾਵੇ ਵੈਰੀ ਗੋਲੀ ਮਾਰ ਰੋਕ ਗਏ ਤੇਰੇ ਸਾਹ😢😢 #justiceforsidhumoosewala
@honeykhan6612
@honeykhan6612 Жыл бұрын
❤❤❤💯💯💯💯
@sukhmandersingh8599
@sukhmandersingh8599 Жыл бұрын
ਸਿੱਧੂ ਤਾਂ ਸਿੱਧੂ ਸੀ ਲੋਕਾਂ ਨੇ ਕਦਰ ਨਹੀਂ ਕੀਤੀ ਜਿਉਂਦੇ ਜੀ 🙏
@shahnazalvi7167
@shahnazalvi7167 Жыл бұрын
Sidhu bai dy hissay di sohhrat os nu maar k v kho na saky hater..Allah paak to uper kon aa g..jo bai daa hissa ay ais dunia vich Rab ajj tak bhi bhkhsh reha...ki kr lain gy oss nu miton walay...oh hjjay mukkya nhi...
@butasingh7657
@butasingh7657 Жыл бұрын
Miss you Sidhu moose wala🙏 Justice for Sidhu moose wala🙏
@dalbirsinghsingh8144
@dalbirsinghsingh8144 Жыл бұрын
ਭਗਵੰਤ ਬੁੱਚੜ ਸਰਕਾਰ ਲੈ ਕੇ ਬੈਠ ਗਈ ਸਿੱਧੂ ਮੂਸੇਵਾਲ ਵਾਲੇ ਨੂੰ
@BaljinderSingh-fj7kh
@BaljinderSingh-fj7kh Жыл бұрын
Super Jaat Sidhu moosaw
@kanhapandit
@kanhapandit Жыл бұрын
#justiceforsidhumoosewala ke justice lyi kuch kro please news waliyo gala nu smjo t fans di feeling nu vi😢😢😢
@parwindersingh8057
@parwindersingh8057 Жыл бұрын
ਸਾਡਾ ਵੀਰ 5911 ਇੱਕ ਇੱਕ ਬੋਲ OK ਹੈ ਬਾਈ ਤੋ ਬੀਨਾ ਜੀ ਨਹੀ ਲੱਗਦਾ 😭😭😭😭😭❤❤❤❤❤❤❤💪💪💪💪💪💪💪
@sukhijhajj965
@sukhijhajj965 Жыл бұрын
Legend never die
@Exited_video
@Exited_video Жыл бұрын
ਸਿੱਧੂ ਦਾ ਨਾਂ ਕਦੀ ਨਹੀ ਮਿੰਟਣਾ ਲਾਲੋ ਜਿੱਨਾ ਜੋਰ ਲਾਣਾ ਜੱਟ ਅਜੇ ਵੀ ਜਿਉਂਦਾ ਆ 🔥🔥🔥🔥🔥🔥🔥🔥🔥🔥
@jaswantsingh5607
@jaswantsingh5607 Жыл бұрын
Miss you sidhu 22 ❤️❤️
@satgurkotra2543
@satgurkotra2543 Жыл бұрын
Sidhu Moose wala zindabad
@rbrar3859
@rbrar3859 Жыл бұрын
ਸਿੱਧੂ ਲੋਕਾਂ ਦੇ ਹੱਥਾਂ ਵਿੱਚੋਂ ਗਵਾਚ ਗਿਆ ਹੈ। ਜੇਕਰ ਮਾਨਸਾ ਵਾਲੇ ਸਿੱਧੂ ਨੂੰ ਚੋਣਾਂ ਵਿੱਚ ਜਤਾ ਦਿੰਦੇ ਤਾਂ ਅੱਜ ਸਿੱਧੂ ਜਿਉਂਦੇ ਹੁੰਦੇ।
@harmanpindiala8528
@harmanpindiala8528 Жыл бұрын
ਮੇਰੀ ਕਿਸਮਤ ਮਾੜੀ ਮੈਨੂੰ ਮਿਲ ਨਹੀਂ ਪਾਇਆ ਜੀ ਮ💔🥺🥺🥺😭
@nishumaliksahil3289
@nishumaliksahil3289 Жыл бұрын
Justice for sidhu ji 😭💔😭
@balveersingh5170
@balveersingh5170 Жыл бұрын
Sidhu Moose wla ਅਮਰ ਹੈ
@jassigill3044
@jassigill3044 Жыл бұрын
Miss u sidhu ustaad 💔🥺
@malwaboyvlogs5509
@malwaboyvlogs5509 Жыл бұрын
ਕਮਾਲ ਸੀ ਬੰਦਾ ਸਿੱਧੂ,,ਕਈ ਸਦੀਆਂ ਵਾਦ ਆਉਂਦਾ ਏਦਾ ਦਾ ਬੰਦਾ,,ਮੇਰੇ ਸਾਹਮਣੇ ਇਕ ਕੁੜੀ ਉਸ ਦੇ ਘਰ ਆਈ ਰੱਖੜੀ ਲੈਕੇ ਕਹਿੰਦੀ ਮੇਰੇ ਵੀਰ ਨੀ,ਹਰਿਆਣੇ ਤੋਂ ਸੀ ਸ਼ਾਇਦ ਸਿੱਧੂ ਬੋਲਿਆ ਵੀਰ ਤਾਂ ਸੀ ਤੈਨੂੰ ਲੱਬਿਆਂ ਹੀ ਅੱਜ ਆਂ,,ਓ ਸੀਨ ਅੱਜ ਵਿ ਯਾਦ ਕਰਕੇ ਅੱਖ ਨਮ ਹੋਂ ਜਾਂਦੀ ਆਂ,,love U yaara ❤️❤️❤️
@ravindersohal7978
@ravindersohal7978 Жыл бұрын
We want justice for Sidhu legend
@Montyjatt8603
@Montyjatt8603 Жыл бұрын
ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਸ ਤਰਾ ਆਪਾ ਸਾਰੇ ਕਮੈਂਟ ਕਰਦੇ ਆ youtube ਤੇ ਉਸੇ ਤਰਾ ਹੀ ਜਿੱਦਣ ਪਿਤਾ ਬਲਕੌਰ ਸਿੰਘ ਜੀ ਨੂੰ ਸਾਡੀ ਲੋੜ ਪਵੇ ਤਾਂ ਜਰੂੰਰ ਸਾਥ ਦਿਓ ਵੀਰੋ .ਮੇਰਾ ਨਾਂਅ. ਫੇਰ ਵੀ ਏ ਚੰਦਰੇ ਜੇ ਦਿਲ ਨੂੰ ਸਿੱਧੂ ਤੇਰਾ ਨਾਂਅ ਚੰਗਾ ਲੱਗੇ
@ishansehgal7810
@ishansehgal7810 Жыл бұрын
legend never die 🖤 and Respect ❤ #justiceforsidhumossewala 🙌
How I Turned a Lolipop Into A New One 🤯🍭
00:19
Wian
Рет қаралды 12 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 123 МЛН
Who was Sidhu Moosewala? Moosewala Life, Struggle & Success | Akhar
29:04
Mitti ਮਿੱਟੀ
Рет қаралды 422 М.
Live Reactioin on Watch Out (Official Audio) Sidhu Moose Wala
12:37
Tagra Reaction
Рет қаралды 235 М.
How I Turned a Lolipop Into A New One 🤯🍭
00:19
Wian
Рет қаралды 12 МЛН