No video

ਮੂਸੇਵਾਲਾ ਦੀ ਤਬਦੀਲੀ ਨੂੰ ਅਸੀਂ ਸਮਝ ਨਹੀਂ ਸਕੇ, ਸਾਡੇ ਸਾਰਿਆਂ ਤੋਂ ਇਹ ਗੁਨਾਹ ਹੋਇਆ, ਉਸਦੀ ਰੂਹ...| ਸਿਆਸਤ LIVE.107

  Рет қаралды 296,135

On Air

On Air

Күн бұрын

ਮੂਸੇਵਾਲਾ ਦੀ ਤਬਦੀਲੀ ਨੂੰ ਅਸੀਂ ਸਮਝ ਨਹੀਂ ਸਕੇ, ਸਾਡੇ ਸਾਰਿਆਂ ਤੋਂ ਇਹ ਗੁਨਾਹ ਹੋਇਆ, ਉਸਦੀ ਰੂਹ ਪਵਿੱਤਰ ਸੀ | ਸਿਆਸਤ LIVE EPI.107
ਸਾਨੂੰ Facebook KZbin ਅਤੇ Instagram ਉੱਤੇ like ਅਤੇ share ਕਰੋ
Press the bell icon on KZbin for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #latestnews #punjabnews #siyasat #sidhumoosewala #simranjotsinghmakkar

Пікірлер: 1 200
@sarbjeetsingh4415
@sarbjeetsingh4415 Жыл бұрын
ਸਾਨੂੰ ਮਾਣ ਹੈ ਕਿ ਪਹਿਲੇ ਦਿਨ ਤੋਂ Sidhu Moosewala ਨੂੰ ਸਪੋਟ ਕੀਤਾ। ਤੇ ਜੱਟ ਨੇ ਵੀ ਸਾਡੀ ਪਿੱਠ ਨੀ ਲੱਗਣ ਦਿੱਤੀ। 💪💪💪
@gurigurjeet1083
@gurigurjeet1083 Жыл бұрын
Ryt
@KulwinderKaur-mz2ec
@KulwinderKaur-mz2ec Жыл бұрын
👍
@legend4726
@legend4726 Жыл бұрын
Love u jatta ❤
@prabhfashionsmoga5131
@prabhfashionsmoga5131 Жыл бұрын
Same here bro.. pehle gaane ton hi sidhu nal khadd gye c apa tan
@gurpreetsingh2699
@gurpreetsingh2699 Жыл бұрын
Ryt
@harptoor
@harptoor Жыл бұрын
ਤੇਰਾ ਗੁਨਾਹ ਮੰਨਣਾ ਤੈਨੂੰ ਹੋਰ ਵੱਡਾ ਕਰ ਗਿਆ ਮੱਕੜ ਸਾਬ❤ ਮੁੜੂ ਗਾ ਉਹ 2023 ch 😊
@user-nz3vs7dl4h
@user-nz3vs7dl4h Жыл бұрын
ਗੁਨਾਹ ਸਿੱਧੂ ਦੇ ਹੁੰਦੇ ਮੰਨਣਾ ਸੀ ।ਹੁਣ ਤਾਂ ਇਹ ਆਪਣਾ ਦਾਲ ਰੋਟੀ ਚਲਾਉਂਣ ਲਈ ਸਿਫਤਾਂ ਕਰ ਰਹੇ ਹਨ
@panjabtoitaly
@panjabtoitaly Жыл бұрын
@@user-nz3vs7dl4h ਜੋ ਵੀ ਆ ਪਰ ਸਿੱਧੂ ਇਕ ਅਜੇਹਾ ਇਨਸਾਨ ਆ ਮੱਲੂ ਮਲੀ haters ਦੇ ਮੁਹੁ ਵੀ ਉਸਦੀ ਤਰੀਫ਼ ਹੋ ਜਾਂਦੀ ਸੀ
@ramindersingh6209
@ramindersingh6209 Жыл бұрын
@@panjabtoitaly sab ton wada hater tehna hai.... Es ne Sidhu nu hamesha nindya hai... Tahi ta sidhu ne ehnu thokea c... Baith ke jananian nal kar de ne chuglian... Hun kar lave jinia chuglian karnia ne..
@sukhpreetkaur9989
@sukhpreetkaur9989 Жыл бұрын
@@ramindersingh6209 ryt
@tajinderdeol327
@tajinderdeol327 Жыл бұрын
@@ramindersingh6209 ਇਹ ਨੂੰ ਨਹੀਂ prime ਏਸ਼ੀਆ ਵਾਲੇ ਟੇ ਹਣਾ ਨੇ ਚਜ ਦਾ ਵੀਚਾਰ ਵਾਲਾ
@rampalsingh3708
@rampalsingh3708 Жыл бұрын
ਪੰਜਾਬ ਦੇ ਦੁਸ਼ਮਣ ਨੂੰ ਸਮਝ ਆ ਗਈ ਸੀ ਵੀ ਮੂਸੇ ਦੀ ਕਲਮ ਅਤੇ ਜੁਬਾਨ ਵਿਚ ਤਾਕਤ ਹੈ ਇਸੇ ਕਰਕੇ ਸਦਾ ਦੀ ਨੀਂਦ ਸੌਂਲਾ ਦਿੱਤਾ
@panjabtoitaly
@panjabtoitaly Жыл бұрын
ਸਾਰੇ ਨਿਊਜ਼ ਚੈਨਲਸ ਨੂੰ ਜਹਾਨੋ ਤੁਰੇ ਬੰਦੇ ਦੁਵਾਰਾ ਵੀ ਰੋਜਗਾਰ ਮਿਲ ਰਿਹਾ ਏ ਸੀ ਰੁੱਤਬਾ ਤੇ ਰਹੂਗਾ 😓🙏
@dhillonvlogs3289
@dhillonvlogs3289 Жыл бұрын
ਮੈਂ ਵੋਟਾਂ ਤੋਂ ਪਹਿਲਾਂ ਵੀ ਸਿੱਧੂ ਨਾਲ ਸੀ, ਵੋਟਾਂ ਵੀ ਸਿੱਧੂ ਨੂੰ ਪਾਈਆਂ ਤੇ ਹੁਣ ਵੀ ਸਿੱਧੂ ਨਾਲ ਮੈਂ ਆਵਦੇ ਆਪ ਤੇ ਮਾਣ ਕਰਦਾ ਵੀ ਮੈਂ ਉਸਦਾ ਕੱਟੜ ਫੈਨ ਆ
@harrysidhu239
@harrysidhu239 Жыл бұрын
Same sahi keha Sago lokan naal Sidhu piche lade aa
@LOVEPREETSINGH-gk9vl
@LOVEPREETSINGH-gk9vl Жыл бұрын
Pehle song te nl aa bai main vi
@Kalwa1103
@Kalwa1103 Жыл бұрын
Sahi aa vr loka nll bthera lde aw ohde piche maan mehsoos hunda v asi ohnu psand krde c💪🏻❤️🥺
@mannusran3053
@mannusran3053 Жыл бұрын
sme mai vi mannn krdi aa apne Aap te
@kanwaljitkaur4178
@kanwaljitkaur4178 Жыл бұрын
ਤੁਸੀ ਪੁੱਤ ਬਹੁਤ ਭਾਗਾ ਵਾਲੇ ਹੋ ਜੋ ਸ਼ਿਧੂ ਦੇ ਨਾਲ ਰਹੇ ਹੋ 😭😭😭😭😭😭😭😭😭😭😭😭♥️♥️♥️♥️♥️♥️♥️♥️♥️♥️♥️♥️♥️🙏🙏🙏🙏🙏🙏🙏🙏🙏🙏🙏ਸਾਡਾ ਸਿੱਧੂ ਪੁੱਤ ।
@kanwaljitkaur5692
@kanwaljitkaur5692 Жыл бұрын
ਉਹ ਅਮਰ ਹੈ ਤੇ ਰਹੇਗਾ ਵੀ। ਉਹ ਇੱਕ ਪਵਿੱਤਰ ਰੂਹ ਸੀ। ਵਾਹਿਗੁਰੂ ਜੀ ਉਸ ਨੂੰ ਇਨਸਾਫ਼ ਦੇਣ।
@gurchetansingh710
@gurchetansingh710 Жыл бұрын
ਸਿੱਧੂ ਪੰਜਾਬ ਦਾ ਕੋਹਿਨੂਰ ਹੀਰਾ ਸੀ ਜਿਸ ਨੇ ਸਾਡੇ ਬੱਚਿਆਂ ਨੂੰ ਸਿੱਖ ਇਤਿਹਾਸ ਪੜਾ ਦੇਣਾਂ ਸੀ।
@Ms-713
@Ms-713 Жыл бұрын
ਮੈ ਅਪਣੇ ਆਪ ਨੂੰ ਖੁਸਕਿਸਮਤ ਮੰਨਦਾ ਹਾਂ ਕਿ ਮੈ ਕਦੇ ਵੀ ਸਿੱਧੂ ਵੀਰ ਦਾ ਵਿਰੋਧ ਨਹੀ ਕੀਤਾ
@gurigurjeet1083
@gurigurjeet1083 Жыл бұрын
Same and ryt
@sharanjitsingh6558
@sharanjitsingh6558 Жыл бұрын
Me ta 2016 to aj tak 22 nu hmesha pyar krda c
@virpalkaurchauhan8021
@virpalkaurchauhan8021 Жыл бұрын
ਜਿਉਂਦੇ ਜੀਅ ਉਸ ਨੂੰ ਤੁਹਾਡੇ ਵਰਗੇ ਲੋਕਾਂ ਨੇ ਉਸ ਨੂੰ ਜੀਣ ਨਹੀਂ ਦਿੱਤਾ ਉਸ ਦਾ ਹਮੇਸ਼ਾਂ ਦਿਲ ਦੁਖਾਇਆ ਮੱਕੜ ਸਾਹਿਬ ਚਲੋ ਹੁਣ ਵੀ ਚੰਗੀ ਗੱਲ ਆ ਗਲਤੀ ਤਾਂ ਮੰਨ ਰਹੇ ਓ
@sidhusabb1228
@sidhusabb1228 Жыл бұрын
Bilkul sahi gal a ji 😡
@JagroopSingh-no7xy
@JagroopSingh-no7xy Жыл бұрын
ਪੰਜਾਬ ਦੇ ਦੁਸ਼ਮਣ ਸਮਝ ਗਏ ਸੀ ਉਸਦੀ ਕਲਮ ਵਿੱਚ ਬਗ਼ਾਵਤ ਹੈ ਮਰਵਾ ਦਿੱਤਾ
@HardeepSingh-zi7bn
@HardeepSingh-zi7bn Жыл бұрын
Sahi keha gndhiyaan sarkaara ne mrva ditta saade legend nu pr asi apne dil cich usnu sda zinda rakhange
@sandhusandhu3314
@sandhusandhu3314 Жыл бұрын
@@HardeepSingh-zi7bn asi lok murakh aa jo phir v ohna bndeya nu hi vote pa k jita dinde aa j oh MLA bnn jnda ta shyad jeeda hunda ajj te odn os din v ohde age pishe bullet proof gaddiya hundiya
@paramjotkaur1947
@paramjotkaur1947 Жыл бұрын
ਬਿਲਕੁਲ ਹੁਣ ਵੋਟਾਂ ਤੋ ਬਾਅਦ ਵੀਰ ਵਿੱਚ 90°ਦੇ ਬਦਲਾਅ ਆ ਗਏ ਸੀ। ਸ਼ਾਇਦ ਇਸ ਕਰਕੇ ਹੀ ਹੁਣ ਉਨ੍ਹਾਂ ਦੀ ਕਲਮ ਵਿੱਚ ਬਗਾਵਤ ਹੈ । ਉਨ੍ਹਾਂ ਨੇ ਬਹੁਤ ਨੇੜੇ ਤੋਂ ਸਮਝਿਆ ਸੀ ਸਰਕਾਰਾਂ ਨੂੰ ਮੈਨੂੰ ਲੱਗਦਾ ਇਸ ਗੱਲ ਦੀ ਭਾਫ ਮਿਲ ਗਈ ਸੀ । ਤਾਹੀਓਂ SYL ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸਿੱਧੂ ਵੀਰ ਨੂੰ ਮਰਵਾ ਦਿੱਤਾ ਗਿਆ । ਇਹ ਬਿਸ਼ਨੋਈ ਵਰਗੇ ਕੁਤੇ ਪਾਲੇ ਹੀ ਸਰਕਾਰਾਂ ਨੇ ਇਸ ਹੀ ਕੰਮ ਲਈ ਪਾਲੇ ਹੋਏ ਨੇ। ਮਰਵਾ ਸਰਕਾਰਾਂ ਆਪ ਦੇਣ ਤੇ ਨਾਮ ਗੈਗਸਟਰਾਂ ਦਾ ਲਗਾ ਦੇਣਾ। ਬਾਕੀ ਮੈਨੂੰ ਤਾਂ ਇਹੀ ਲੱਗੀ ਜਾਂਦਾ SYL ਦੇ ਇਤਿਹਾਸ ਨੂੰ ਛੇੜ ਕੇ ਵੀਰ ਨੇ ਤਾਂ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਜਾਣੂ ਕਰਵਾਇਆ । ਪਰ ਸਰਕਾਰਾਂ ਦਾ ਇਹੀ ਆ ਕਿ ਪੰਜਾਬ ਗਾਂਧੀ ਦੇ ਤਿੰਨ ਬਾਂਦਰਾ ਵਾਂਗ ਨਾ ਕੋਈ ਚੰਗਾ ਦੇਖਣ ਨਾ ਕੋਈ ਚੰਗਾ ਸੁਣੇ ਨਾ ਕੋਈ ਚੰਗਾ ਬੋਲੇ ਬਸ ਅੰਨੇ, ਗੁੰਗੇ, ਬੋਲੋ ਬਣ ਕੇ ਜਿੰਦਗੀ ਜੀਵੋ। ਜੇ ਗਲਤ ਖਿਲਾਫ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰੋ ਗੇ ਤਾਂ ਸਰਕਾਰਾਂ ਆਪਣੇ ਪਾਲਤੂ ਜਾਨਵਰਾਂ ਤੋਂ ਮਰਵਾ ਕੇ ਆਪ ਸਾਡੀ ਸੁਭਚਿਤਿਕ ਬਣ ਜਾਣ ਦਾ ਨਾਟਕ ਕਰਨ ਲੱਗ ਜੇ ਗਈ ।
@manjeetparhar9462
@manjeetparhar9462 Жыл бұрын
Kakh na rahe sidhu nu marvon wale da
@deepdhaliwal8977
@deepdhaliwal8977 Жыл бұрын
@@manjeetparhar9462 Right ha
@Jas-mh1kx
@Jas-mh1kx Жыл бұрын
ਆਹ ਬੁਲੰਦ ਆਵਾਜ਼ ਹਮੇਸ਼ਾ ਸੁਣੀ ਜਾਂਦੀ ਰਹੇਗੀ Top star ਅਮਰ ਰਹੇਗਾ🙏
@lakvirsinghsomalsomal4396
@lakvirsinghsomalsomal4396 Жыл бұрын
ਮੈਂ ਸਿੱਧੂ ਮੂਸੇ ਵਾਲੇ ਭਰਾ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ 🙏🙏🙏🙏🙏
@yaadofficial5275
@yaadofficial5275 Жыл бұрын
ਸਕੂਨ ਆ ਇਹ ਗੱਲ ਦਾ ਸਿੱਧੂ ਭਰਾ ਨੂੰ day one ਤੋਂ ਸਪੋਰਟ ਕਰਿਆ ਸੀ ਤੇ proud ਆ ਸਾਨੂੰ ਸਾਡੇ ਯਾਰ ਤੇ❤️❤️legend never die❤️
@vshukant2306
@vshukant2306 Жыл бұрын
Sahi kihaa bhraaa... ihh logg samjh hi ni ske saade bhai nu
@Balwindersingh-cq7sd
@Balwindersingh-cq7sd Жыл бұрын
ਇਹ ਉਹ ਬੁਲੰਦ ਆਵਾਜ਼ ਹੈ,ਜੋ ਸਾਰੀ ਦੁਨੀਆਂ ਵਿੱਚ ਹਮੇਸ਼ਾ ਗੂੰਜਦੀ ਰਹੇਗੀ,,, miss you jatta 😥 ਕਾਸ਼ ਮੈਂ ਮਰ ਜਾਂਦਾ ਸੋਹਣਾ ਵੀਰ ਜੀ ਨੂੰ ਕੁੱਝ ਨਹੀਂ ਹੁੰਦਾ
@Rubbal_Digitech
@Rubbal_Digitech Жыл бұрын
Eve na bolo
@amritgill575
@amritgill575 Жыл бұрын
🫡
@drharpunitkaur
@drharpunitkaur Жыл бұрын
😢veer tusi v apni family lain onne hi important o..eda ni kahida
@harpreetsingh-ic7jc
@harpreetsingh-ic7jc Жыл бұрын
ਰੱਬ ਤੇਰੀ ਜਗਾ ਮੈਨੂੰ ਲੈ ਜਾਂਦਾ ਸਿੰਧੂ ਵੀਰ
@kanwaljitkaur4178
@kanwaljitkaur4178 Жыл бұрын
Put tuhada vi ouna hi dukh he par hun ehi ardas karie ke parmatma ous nu ou de ma baap kol dubara bhej deve te apa ous da Ghar vasda dekhie
@Sovereignsingh-rb7cs
@Sovereignsingh-rb7cs Жыл бұрын
ਮੈਨੂੰ ਸੰਤੁਸ਼ਟੀ ਹੈ ਕਿ August 2017 ਤੋ ਮਈ 2022 ਤੱਕ ਮੈ ਉਹਦੇ support ਚ ਰਿਹਾ।
@lovepreetsinghbhullar2257
@lovepreetsinghbhullar2257 Жыл бұрын
right pra aapa pehle din toh nal aa
@davinderrajput6506
@davinderrajput6506 Жыл бұрын
Pehle din to osde fan c te rahange❤
@lovesinging5997
@lovesinging5997 Жыл бұрын
Ryt bro good
@akashdeepsandhu1960
@akashdeepsandhu1960 Жыл бұрын
ਜਿਨਾ ਚਿਰ ਜੱਟ ਗਾਉਗਾ 20 ਦੇ ਬਰਾਬਰ ਇਕ ਆਊਗਾ ❣️❣️
@GurwinderSingh-zi4fd
@GurwinderSingh-zi4fd Жыл бұрын
ਬਹੁਤ ਵਧੀਆ ਵਾਰ ਗਾਈ ਹੈ, ਪੇਸ਼ਕਾਰੀ ਅਤੀ ਉੱਤਮ
@Rubbal_Digitech
@Rubbal_Digitech Жыл бұрын
Koi gal ni eve Hi Tusi Man Lya enna bohot h ji veer nu Shanti milegi godd bless u
@gorasinghdhillon3962
@gorasinghdhillon3962 Жыл бұрын
सिंधू।मुसेवाला।अमर।रहे। वाहिगुरू जी
@gilljagtar4259
@gilljagtar4259 Жыл бұрын
Siraa vaar
@gurpreetsinghkamboj92
@gurpreetsinghkamboj92 Жыл бұрын
Gal tabdili di patrakaar saab vara sidhu pala v ga sakda c par pala kise na suniye he ni fer os na apna duja doar chaliya jo thunu loka nu smj ni aya har kam da time hunda jdo tak veer nu dil ton mehsoos na hoya uss na gya ni rhi gal varr di ajj eh2 mint di na hundi ja sidhu vera hunda thude loka na uss nu target target kita thunu trp di payi hundi c
@djmixx786
@djmixx786 Жыл бұрын
ਮੈਂ ਆਪਣੇ ਆਪ ਨੂੰ ਗ਼ੁਨਾਹਗਾਰ ਸਮਝਦਾ, ਤੇ ਉਦੋਂ ਤੱਕ ਇਹ ਬੋਝ ਮੇਰੇ ਦਿਲ ਤੋਂ ਨਹੀਂ ਲੱਥਣਾ ਜਦੋਂ ਤੱਕ ਮੈਂ ਸਵਾਹ ਨਹੀਂ ਹੋ ਜਾਂਦਾ
@TechHiraMster
@TechHiraMster Жыл бұрын
ਬਹੁਤ ਹੀ ਵਧੀਆ ਵਾਰ ਲਿਖੀ ਅਤੇ ਗਾਈ । Sidhu MUSEVALA is Great
@jashsnsingh8158
@jashsnsingh8158 Жыл бұрын
ਵੀਰ ਜੀ ਸਿੱਧੂ ਵੀਰ ਇਸ ਰੇਸ ਦਾ ਘੋੜਾ ਨਹੀ ਸੀ ਉਸ ਦਾ ਮੁਕਾਬਲਾ ਖੁਦ ਨਾਲ ਹੀ ਸੀ। ਮੀਡੀਆ ਨੇ ਹਮੇਸ਼ਾ ਸਿੱਧੂ ਵੀਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਵੀਰ ਨੇ ਕਦੇ ਕਿਸੇ ਦੀ ਪ੍ਰਵਾਹ ਨੀ ਕੀਤੀ ਆਪਣੀ ਗਾਇਕੀ ਦਾ ਲੋਹਾ ਮਨਵਾਇਆ miss u yarra , ਹਮੇਸ਼ਾ ਦਿਲ ਚ ਰਹੇ ਗਾ ਯਾਰਾਂ । ਇਕ ਗੱਲ ਹੋਰ ਜੇ ਕਿਤੇ ਮਾਨਸਾ ਦੇ ਲੋਕਾਂ ਨੇ ਨਫ਼ਰਤ ਦੀ ਥਾਂ ਵੋਟਾਂ ਪਾਈਆਂ ਹੁੰਦੀਆਂ ਅੱਜ ਸਾਡਾ ਵੀਰ ਸਾਡੇ ਵਿੱਚ ਮੌਜੂਦ ਹੁੰਦਾ । ਮਾਨਸਾ ਜ਼ਿਲ੍ਹੇ ਵਾਲਿਓ ਥੋਨੂੰ ਪਤਾ ਨਹੀਂ ਤੁਸੀਂ ਕੀ ਗੁਆ ਲਿਆ ਅਜ਼ਾਦ ਸੋਚ ਦੇ ਮਾਲਕ ਨੂੰ ਤੁਸੀਂ ਕੁਝ ਹੋਰ ਹੀ ਸਮਝ ਲਿਆ ਸੀ
@tejindersingh2690
@tejindersingh2690 Жыл бұрын
ਸੱਚੀ ਵੀਰ ਸਾਡਾ ਅਮਰ ਹੋ ਗਿਆ ਸਿੱਧੂ ਮੁਸੇਵਾਲ ਵਾਰ ਬਹੁਤ ਹੀ ਵਧੀਆ ਗਾਈਆ
@btsarmyforever2953
@btsarmyforever2953 Жыл бұрын
ਨਾ ਮੈਂ ਹਿੰਦੂ ਨਾ ਮੈਂ ਮੁਸਲਿਮ ਨਾ ਮੈਂ ਸਿੱਖ ਇਸਾਈ ਮੈ ਤਾ ਉਸ ਪਿਆਰੇ ਦਾ ਪਿਆਰਾ ਜਿਸਨੇ ਇਨਸਾਨੀਅਤ ਤੇ ਹਰ ਇਨਸਾਨ ਦੇ ਲਈ ਹੈ ਇਹ ਸਾਰੀ ਕਾਇਨਾਤ ਬਣਾਈ
@mianzaeem4533
@mianzaeem4533 Жыл бұрын
Really miss you sidhu paji 😭😭😭😭 Legend never die Justice for sidhu paji⚖❤🇵🇰
@RaviKumar-sr5ro
@RaviKumar-sr5ro Жыл бұрын
😭😭😭😭😭
@attianaheed8735
@attianaheed8735 Жыл бұрын
Legend never die justice for sidhu moose wala
@kulvinderkaur8406
@kulvinderkaur8406 Жыл бұрын
ਸਿੱਧੂ ਮੁੜਕੇ ਆਜਾ ਤੈਨੂੰ ਪੁੱਤ ਦੇਖ ਰਹੀ ਹੈ ਤੇਰੀ ਮਾ
@PHEROMONE-wz9bz
@PHEROMONE-wz9bz Жыл бұрын
Hun ni aundaa sada veer 😭😭
@peaseofmind1109
@peaseofmind1109 Жыл бұрын
ਅਸੀਂ ਸਿੱਧੂ 22 ਨੂ ਪਛਾਨਣ ਵਿਚ ਬਹੁਤ ਵੱਡੀ ਗ਼ਲਤੀ ਕਰਤੀ,, ਮੈ ਸਮਝਦਾ ਹਾਂ ਸਿੱਧੂ ਓਹ diamond ਸੀ ਜੋ ਕੱਲਾ ਪੰਜਾਬ ਨੇ ਨਹੀਂ ਪੂਰੇ ਭਾਰਤ ਨੇ ਖੋਇਅਾ,, ਬਹੁਤ ਵੱਡਾ ਘਾਟਾ 🙏😥miss them
@charanjeetsandhu1669
@charanjeetsandhu1669 Жыл бұрын
ਬਹੁਤ ਵਧੀਆ ਵਾਰ ਗਾਈ।ਜੱਟ ਮੂਸੇ ਵਾਲਾ ਅਮਰ ਹੋਗਿਆ।
@gobindmehra4405
@gobindmehra4405 Жыл бұрын
ਜਿਊਂਦੇਜੀਹ ਤਾਂ ਕਿਸੇ ਪੱਤਰਕਾਰ ਨੇ ਕਸਰ ਨ੍ਹੀ ਛਡੀ,.. ਹੂਣ ਕਹਿ ਰਹੇ ਸਾਨੁ ਗੁਨਾਹ ਮਨ ਲੈਣਾ ਚਾਹੀਦਾ | #Justiceforsidhumoosewala⚡⛳
@payalsharma9000
@payalsharma9000 Жыл бұрын
Bilkul sahi ji
@majorsingh6364
@majorsingh6364 Жыл бұрын
Goo
@majorsingh6364
@majorsingh6364 Жыл бұрын
Good
@gurtejsingh5360
@gurtejsingh5360 Жыл бұрын
ਗ਼ਲਤੀ ਮੰਨ ਲੈਣੀ ਵੀ ਸੂਰਮਤਾਈ ਹੈ। ਹਰੇਕ ਤੋਂ ਇਹ ਕੰਮ ਵੀ ਨਹੀਂ ਹੁੰਦਾ। ਔਖਾ ਹੈ।
@gobindmehra4405
@gobindmehra4405 Жыл бұрын
@@gurtejsingh5360 ਉਹ ਤਾਂ ਬਈ ਰੱਬ ਨੁੰ ਪਤਾ ਕੇਹੜਾ ਸੂਰਮਤਾਈ ਐ! ਕੋਣ ਕਦੋ ਕੀ ਸੀ
@deeppanjabnetwork7015
@deeppanjabnetwork7015 Жыл бұрын
ਹਾਏ ਓ ਰੱਬਾ ਦੱਸ ਹੁਣ ਕੀ ਕਰੀਏ ਸਿੱਧੂ ਵੀਰ ਨੀ ਭੁਲਦਾ ਵਾਹਿਗੁਰੂ ਮੇਹਰ ਕਰਨ 🙏🙏🙏🙏🙏
@13.Waraich
@13.Waraich Жыл бұрын
ਜਦੋਂ ਸਿੱਧੂ ਜਿਉਂਦਾ ਸੀ ਕਸਰ ਤੁਸੀਂ ਵੀ ਕੋਈ ਨੀ ਛੱਡੀ ਮੱਕੜ ਸਾਬ ਥਾਂ-ਥਾਂ ਉਹਨੂੰ ਭੰਡਦੇ ਰਹੇ ਸਾਰੇ ਮੀਡੀਆ ਆਲੇ Legend Never Die❤️❤️
@ramansandhu1650
@ramansandhu1650 Жыл бұрын
ਬਹੁਤ ਵਧੀਆ ਪੱਤਰਕਾਰੀ ਏ ਤੁਹਾਡੀ ਤੁਸੀ ਗਲਤੀ ਵਾਲੀ ਗੱਲ ਕਰਕੇ ਵਧੀਆ ਪੱਤਰਕਾਰ ਹੋਣ ਦਾ ਸਬੂਤ ਦਿੱਤਾ ਜੋ ਹਰ ਪੱਤਰਕਾਰ ਨਹੀਂ ਕਰ ਸਕਦਾ
@simran3189
@simran3189 Жыл бұрын
Asi tah apne brother nu day one toh support kita c,proud aa es gal da....Sadi punjabia di badkismati aa k asi osnu bcha nahi sake.
@BRANDBAJWA155
@BRANDBAJWA155 Жыл бұрын
😥
@KulwinderSingh-mx7bz
@KulwinderSingh-mx7bz Жыл бұрын
Sachi…🥲🥲🥲
@dildanhimaada1386
@dildanhimaada1386 Жыл бұрын
ਆਪਾ ਕਿਉ ਨਹੀ ਮੰਨਦੇ , ਆਪਾ ਮਰਨ ਤੋ ਬਾਦ ਹੀ ਕਿਉ ਕਦਰ ਕਰਦੇ ਆ , ਕਦੋ ਸਮਝਨਾ ਆਪਾ ਦੁਨੀਆ ਨੇ🥺 So respect kro sab di🙏
@jassgill9995
@jassgill9995 Жыл бұрын
Sahi gal aa veere😔
@dildanhimaada1386
@dildanhimaada1386 Жыл бұрын
@@jassgill9995 hnji pra
@naveenlekhi66
@naveenlekhi66 Жыл бұрын
Veere eh dastoor aa dunia da pehlan bhandi jao baad ch maafi mang lao ja tareef krdo eh aiven chli jana bro eh na dunia samji aa na samaj skdi aa kde v...
@dildanhimaada1386
@dildanhimaada1386 Жыл бұрын
@@naveenlekhi66 hm theek a pra but appa kdo smjna duniye ne eda ta lakha putt mrn gye kdo tak smjn
@naveenlekhi66
@naveenlekhi66 Жыл бұрын
@@dildanhimaada1386 but bro main ohi mention kita kise nu kise tak koi matlab ni jihde paindi aa bus ohi jaanda saare bus formalities krde aa bro tu singers nu dekhla sab apne kam vich mast aa sidhu da dukh kinna k kise nu sab ethe dramebazi aa jehre ohde pakke yaar kehnde oh v ni naal khde hor ki kahaiye sab da kam set eh sochde aa asi ki laina suraj charde nu slaama ne veere
@rickygill4706
@rickygill4706 Жыл бұрын
Amar ho gya Sidhu Bhai... Saade dila wich hamesha Sidhu Veer wasda rahuga... Legend Sidhu Bhai Never die💪💪
@parwindersingh8057
@parwindersingh8057 Жыл бұрын
ਹੈ ਕੋਈ ਹੋਰ ਸਾਡੇ ਬਾਈ ਦੀ ਵਾਰ ਹੈ ਵਾਰ😭😭😭💔💔💔💔💔🙏🙏🙏🙏🙏🙏🙏🙏
@jkvelog401
@jkvelog401 Жыл бұрын
Mainu aj apne ty proud ho reha pehli vaar k mai sidhu da fan c ty fan ty rahanga
@jagdevsingh330
@jagdevsingh330 Жыл бұрын
Makkar veer tu apni galti mani bht khusi hoyi veer thanwad
@davinderkaurkhalsa9915
@davinderkaurkhalsa9915 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ ਵਾਹਿਗੁਰੂ ਜੀ ਉਸ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ 😭😭😭
@sukhmanjotsingh7427
@sukhmanjotsingh7427 Жыл бұрын
ਸਹੀ ਗੱਲ ਹੈ ਮੱਕੜ ਵੀਰ ਜੀ
@daaku-nr6qx
@daaku-nr6qx Жыл бұрын
ਉੱਚੀਆਂ ਨੇ ਗੱਲਾਂ ਸਿੱਧੂ ਯਾਰ ਦੀਆਂ ਼਼਼਼਼਼਼਼਼਼਼਼
@sarbjeetsingh4415
@sarbjeetsingh4415 Жыл бұрын
ਦਿਲ ਦਾ ਨੀ ਮਾੜਾ ਤੂੰ ਵੀ on air ਵਾਲਾ👍
@sandeepjattana7686
@sandeepjattana7686 Жыл бұрын
ਉਹਦਾ ਘਾਟਾ ਅੰਤਰਰਾਸ਼ਟਰੀ ਨੂੰ ਪੂਰਾ ਨਹੀਂ ਹੋਣਾ ਜ਼ਿੰਦਗੀ ਭਰ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ ❤❤❤
@sandhusandhu7799
@sandhusandhu7799 Жыл бұрын
ਸਾਡਾ ਵੀਰ ਮੂਸੇਵਾਲਾਂ ਅਮਰ ਹੋ ਗਿਆ ਨਾਂ ਕੋਈ ਆਉਣਾ ਨਾਂ ਕੋਈ 100 ਸਾਲ ਆਉ ਜੱਟ ਮੂਸੇਵਾਲੈ ਵਰਗਾ ਨੀ ਜਿੰਨੇ ਮਰਜੀ ਜੰਮ ਜੰਮ ਆਈ ਜਾਣ ਗਿੱਦੜ ਜੱਟ ਮੂਸੇਵਾਲਾਂ ਬੱਬਰ ਸ਼ੇਰ ਸੀ Rehndi dunia cha naa rahuga jatt moose waly da world da 👑👑👑👑👑c sada praaa Miss you ਝੋਟਿਆਂ 😭😭😭😭😭😭😭😭😭😭😭😭😭😭💪💪💪💪💪💪💓💓💓💓💗💗💗💗💗💖💖💟💟💞💞💝💝💝
@Karanveer285
@Karanveer285 Жыл бұрын
Asi pehla vi ode fan c te ajj vi sade dil vich dhadkda aa # MissyouJattaForever ❤️
@sidhumoosewalafan493
@sidhumoosewalafan493 Жыл бұрын
Haa sir sidhupaaji kahi nahi gaye ..🙏🙏❤️ Aamar sidhumoosewala ..🙏🙏💎💎💎❤️❤️
@karandeepsingh1721
@karandeepsingh1721 Жыл бұрын
ਸਾਨੂੰ ਸ਼ੁਭਦੀਪ ਤੇ ਬਹੁਤ ਮਾਣ ਹੈ। ਮੂਸੇਵਾਲਾ ਵੀ ਇਸ ਵਾਰ ਨਾਲ ਅਮਰ ਹੋ ਗਿਆ।👌👌👌👌👌🌹🌹💐💐♥️♥️👍👍🙏🙏🙏🙏🙏
@sandyangel9717
@sandyangel9717 Жыл бұрын
On a high note… don’t ever criticize any great talent like Sidhu Moosewala, he was a pure soul and pure human being, as a great human being praise good things around you, also values good human beings like Sidhu Moosewala and now Bai Amritpal Singh real Diamonds of Punjab 🙏🏻 #JusticeforSidhuMoosewala🙏🏻
@goofygoober5399
@goofygoober5399 Жыл бұрын
Well said
@niopcanyon3613
@niopcanyon3613 Жыл бұрын
Aiven bakwass mari janda eh. He always sang vaars even before he became famous. It wasn't any transformation. It was always there. What is wrong in other songs? The problem is unncessary commentary on someone else. Do your thing. Be a journalist not a freaking commentator
@harishsharmaaa
@harishsharmaaa Жыл бұрын
Biggest Artist in this Era❤
@davil__3455
@davil__3455 Жыл бұрын
You right
@doctorsgurdaschahal4711
@doctorsgurdaschahal4711 Жыл бұрын
ਤੁਸੀਂ ਸਹੀ ਕਿਹਾ ਵੀਰ ਹੀਰਾ ਸੀ ਉਸ ਦੇ ਰਕੋੜ ਨਹੀਂ ਟੁੱਟਦੇ
@Niharika__thakur2000
@Niharika__thakur2000 Жыл бұрын
Proud aa es gal te jeende jee b jatt di support kiti, aaj te sare bnde us di kadar kr rhe….#legend #Sohigh
@jagbeer747
@jagbeer747 Жыл бұрын
ਬਹੁਤ ਵਧੀਆ ਵਾਰ ਗਾਈ ਬਾਈ ਨੇ
@BSGDORAHA
@BSGDORAHA Жыл бұрын
Kohinoor of Punjabi music industry, snatched from us . Not enough tears in eyes to mourn this loss. Hope Punjabis have some insaniat left in them to stand up for justice for Sidhu Moose wala .Rab mehar kare.
@jassthind42
@jassthind42 Жыл бұрын
ਮੂਸੇਵਾਲੇ ਸਾਡੇ ਦਿਲਾਂ ਉੱਤੇ ਰਾਜ ਕਰਦਾ ਤੇ ਰਹੁਗਾ 🙏
@jashandeepsingh7481
@jashandeepsingh7481 Жыл бұрын
ਬਾਈ ਤੁਸੀ ਆਪਣੀ ਗਲਤੀ ਮੰਨੀ ਬਹੁਤ ਵਧੀਆ ਗੱਲ ਆ ਪਰ ਉਹ ਬੰਦਾ ਆਪਣੇ ਆਪ ਤੇ ਕਿ ਹੰਢਾ ਰਿਹਾ ਕੋਈ ਨੀ ਜਾਣਦਾ 😭😭
@GurpreetSingh-nw5rr
@GurpreetSingh-nw5rr Жыл бұрын
Pehle din to he Sidhu nu pyar kita. Maan hai Sidhu te.
@sangeetawalkeprayforusavem9497
@sangeetawalkeprayforusavem9497 Жыл бұрын
Kash hamare Siddhu veere hamare sath apne is song ko sunte miss u Siddhu veere sach me Siddhu veere ki soch ko jajbe ko bebaak kalam ko shatt shatt pranam 🙏🙏🙏unki jagah is jamane me koi nhi le sakta itni choti umer me itni badi soch rakhna bht badi baat h aajki pidhi itna nhi sochti
@kuldeepbahad5318
@kuldeepbahad5318 Жыл бұрын
Yes, aap kaha rehte ho
@harpindersingh4186
@harpindersingh4186 Жыл бұрын
ਸਿੱਧੂ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ
@JagdeepSingh-vl2qk
@JagdeepSingh-vl2qk Жыл бұрын
ਬਾਈ ਦੇ ਘੋੜਿਆਂ ਨੇ ਦੁਨੀਆ ਜਿੱਤ ਲਈ,🙏🙏🙏🙏🙏❤️❤️❤️❤️❤️❤️❤️❤️
@gurpinderbrar8019
@gurpinderbrar8019 Жыл бұрын
Bhut Vadiaa ji❤️🚩sidhu mossewala legend
@gurmailbrar5083
@gurmailbrar5083 Жыл бұрын
ਹੁਣ ਮੰਨਣ ਦਾ ਕੀ ਫੈਦਾ ਮੱਕੜਾ ਜੀਊਂਦੇ ਨੂੰ ਡਾਗਾਂ ਤੇ ਮਰੇ ਬਾਅਦ ਵਾਗਾਂ ਇਹੀ ਕੀਤਾ ਸਾਡੇ ਲੋਕਾਂ ਨੇ ਸਿੱਧੂ ਨਾਲ miss u legend 💔💔😭😭
@Nav_budhlada
@Nav_budhlada Жыл бұрын
ਮਾਨ ਆ ਆਵਦੇ ਆਪ ਤੇ ਕੇ ਮੈਂ ਸਿੱਧੂ ਨੂੰ ਜਿਉਂਦੇ ਨੂੰ ਹਰੇਕ ਹਲਾਤ ਚ support ਕਰਦਾ ਰਿਆ ✍️👍💪
@gurmeetsinghbrar9993
@gurmeetsinghbrar9993 Жыл бұрын
ਮੱਕੜ ਬਾਈ ਜਦੋ ਅਸੀ ਸਕੂਲ ਪੜਦੇ ਸੀ ਉਦੋਂ ਗੁਰੂ ਸਾਹਬਾਨਾਂ ਤੇ ਸਰਦਾਰ ਹਰੀ ਸਿੰਘ ਨਲਵਾ ਤੇ ਸਾਡੇ ਸਾਰੇ ਕੌਮੀ ਨਾਇਕਾਂ ਬਾਰੇ ਲੇਖ ਤੇ ਜੀਵਨੀਆਂ ਕਿਤਾਬਾਂ ਵਿੱਚ ਹੁਂਦੀਆ ਸਨ ਸਾਜਿਸ ਨਾਲ ਬਦਲਿਆ ਗਿਆ ਹੈ ਸਾਨੂੰ ਸਾਰੇ ਲੋਕਾਂ ਇਸ ਵਿਰੁੱਧ ਅਵਾਜ ਉਠਾਉਣੀ ਚਾਹੀਦੀ ਹੈ ਕਿ ਦੁਆਰਾ ਤੋ ਪੰਜਾਬ ਸਕੂਲ ਸਿਖਿੱਆ ਬੋਰਡ ਸਾਮਲ ਕਰੇ ਧੰਨਵਾਦ ਜੀ
@HardeepSingh-zi7bn
@HardeepSingh-zi7bn Жыл бұрын
Sidhu saade dila vich hamesha zinda rahega mei bhagwant mann nu kde maaf nahi kranga Lv u moose teri awaz teri klam sda zinda rahegi bro Rest in power veere
@desiboyz5048
@desiboyz5048 Жыл бұрын
He is still around and will always, we are real fan fam of Sidhu moose Wala and we will keep our legend legacy alive forever
@charanjitaujla2798
@charanjitaujla2798 Жыл бұрын
ਜਦੋਂ ਜਿਉਦਾ ਸੀ। ਸਾਰੇ ਹੀ ਉਸ ਬੱਚੇ ਵਿੱਚ ਗਲਤੀਆਂ ਹੀ ਕੱਢ ਦੇ ਸੀ। ਬੁਹਤ ਹੀ ਅਫ਼ਸੋਸ ਦੀ ਗੱਲ ਹੈ। Specially Media ਦੀ 😭😭😭😭
@gurjitkaur5238
@gurjitkaur5238 Жыл бұрын
ਸਿੱਧੂ ਮੂਸੇ ਵਾਲਾ ਹਮੇਸਾ ਸਾਰੀ ਦੁਨੀਆਂ ਦੇ ਦਿਲਾਂ ਚ ਰਹੇਗਾ 🙏
@avtarchahal5904
@avtarchahal5904 Жыл бұрын
ਬਹੁਤ ਵਧੀਆ ਪੇਸ਼ਕਾਰੀ ਪੱਤਰਕਾਰ ਸਾਹਿਬ
@dhadwalsaab1457
@dhadwalsaab1457 Жыл бұрын
Bai sluote tuhadi soch te sidhu veer de support ch aye ho jo sardar bai sada sidhu veer always forever
@satnamsinghsivia9842
@satnamsinghsivia9842 Жыл бұрын
ਮੱਕੜ ਸਾਹਿਬ ਇਹ ਬਹੁਤ ਵੱਡੀ ਗੱਲ ਕਿ ਅਹੁ ਸਾਰੇ ਉਸ ਦੀ ਭਾਵਨਾ ਸਮਝ ਹੀ ਨਹੀਂ ਸਮਝੇ
@surjitbajwa8966
@surjitbajwa8966 Жыл бұрын
ਕਾਸ਼ ਏ ਗੱਲ ਪਹਿਲਾਂ ਸਮਝ ਲੈਂਦੇ ਕਿ ਸਿੱਧੂ ਬੁਰਾ ਨਹੀਂ ਏ ਮਿਸ ਯੂ ਵੀਰੇ 😭😭
@aziet892
@aziet892 Жыл бұрын
Assi taan shuru ton sidhu de fan si❤️⛳
@jaspreet05135
@jaspreet05135 Жыл бұрын
Legend by reason 🙌
@manijatt985
@manijatt985 Жыл бұрын
Sirf Sidhu mosewala a Always Jindabad a Jindabad Rhuga miss u Sidhu mosewala a
@musclehutbodybuilding2583
@musclehutbodybuilding2583 Жыл бұрын
ਇਨਸਾਨ ਮਾਰਨ ਤੋਂ ਬਾਅਦ ਹੀ ਸਾਨੂੰ ਕਿਊ ਯਾਦ ਆਉਂਦੀਆਂ ਏਹ ਗੱਲਾਂ
@drkuldipsingh1400
@drkuldipsingh1400 Жыл бұрын
MOOSEWALA WL LIVE FOR 100 YRS IN THE MEMORIES/ HEARTS OF PEOPLE
@gavygrewalgrewal1819
@gavygrewalgrewal1819 Жыл бұрын
Y salute a sidhu y bahut alag c ena singera tu
@bajwarajwinderkaur521
@bajwarajwinderkaur521 Жыл бұрын
ਤੁਹਾਡੇ ਵਰਗੇ ਹੋਰ ਵੀ ਕਈ ਨੇ ਜੋ ਜਿਊਂਦੇ ਜੀ ਬਹੁਤ ਸਾਰੇ ਕੀੜੇ ਕਰਦੇ ਸੀ ,,, ਮਰਨ ਦੀ ਦੇਰ ਹੋਈ ,,ਤੇ ਟੱਪ ਕਿ ਵੱਡੇ ਫੈਨ ਬਣ ਗਏ,, ਦੁਨੀਆਦਾਰੀ 😔😔
@walkingmedia8527
@walkingmedia8527 Жыл бұрын
ਕਈ ਪੱਤਰਕਾਰਾਂ ਨੇ ਮੈਂ ਇੰਟਰਵਿਊ ਸੁਣੀ ਆ ਕ ਓਹ ਕਹਿੰਦੇ ਸੀ ਕ ਸਿੱਧੂ ਬੂਸਟ ਲਾ ਕੇ ਲਾਈਕ ਲੈਂਦਾ ਓਨਾ ਦੀ ਵੀ ਮੰਜੀ ਠੋਕੋ ਹੁਣ ਭਾਈ ਸਾਹਿਬ ਜੀ।
@kiranpalsingh2708
@kiranpalsingh2708 Жыл бұрын
ਮੂਸੇਵਾਲਾ ਦੇ ਪਿਤਾ, ਸ. ਬਲਕੌਰ ਸਿੰਘ ਜੀ ਦਾ ਕਹਿਣਾ ਕੇ ਹੁਣ ਉਹ ਬੱਚਾ mature ਹੋਇਆ ਸੀ, ਬਿਲਕੁਲ ਠੀਕ ਹੈ, ਉਸਦੀ ਵਿਚਾਰਧਾਰਾ ਵਿੱਚ ਉਸਾਰੂ ਤਬਦੀਲੀ ਆ ਰਹੀ ਸੀ ਤੇ ਉਹ ਪੰਜਾਬ ਦੇ ਲੋਕਾਂ ਲਈ ਕੁਝ ਕਰਨਾ ਚਾਹੁੰਦਾ ਸੀ, (ਪਰ ਲੋਕ ਉਸਨੂੰ ਜਿਤਾ ਵੀ ਨਹੀਂ ਸਕੇ) ਉਸਦੇ ਗਾਣਿਆਂ ਤੋਂ ਸਪੱਸ਼ਟ ਹੈ !
@mrskaur539
@mrskaur539 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸੀਰੀ ਵਾਹਿਗੁਰੂ ਜੀ ਕੀ ਫਤਹਿ 1001 ਪਰਸੈਟ ਸਹੀ ਹੈ 🙏🏽🙏🏽🙏🏽🙏🏽🙏🏽❤️
@dhadwalsaab1457
@dhadwalsaab1457 Жыл бұрын
Sidhu always vibe bro mukeya ni hje
@kanwalpreets1181
@kanwalpreets1181 Жыл бұрын
ਕਾਸ ਮੈਂ ਤੇ ਮੇਰਾ ਪਰਿਵਾਰ ਮਰ ਜਾਂਦਾ ਪਰ ਮੂਸੇਵਾਲਾ ਸਾਡਾ ਵੀਰ ਜਿਉਂਦਾ ਰਹਿੰਦਾ
@sidhukhemuana6296
@sidhukhemuana6296 Жыл бұрын
ਜਦੋਂ ਵੀਰ ਦੀ ਗੱਲ ਹੁੰਦੀ ਤਾਂ ਮੇਰਾ ਦਿਲ ਰੋਣ ਲੱਗ ਜਾਂਦਾ ਮੈਨੂੰ ਲੱਗਦਾ ਮੈਂ ਉੱਚੀ ਉੱਚੀ ਰੋਵੇ ਲੋਕ ਕਹਿ ਦਿੰਦੇ ਸੀ। ਸਿੱਧੂ ਫੁਕਰਾ ਏ। ਉਹ ਫੁਕਰਾ ਨਹੀਂ ਸੀ ਉਹ ਸੱਚਾ ਸੀ ਜਿਸ ਨੇ ਸੱਚ ਹੀ ਗਾਇਆ ਵੀਰ ਨੇ
@jagjeetsandhu499
@jagjeetsandhu499 Жыл бұрын
Rht bro
@navsaini9738
@navsaini9738 Жыл бұрын
Main shuru to fan rahi aa veere di ❤️ proud of u sidhu veere
@youngeryoutuber8738
@youngeryoutuber8738 Жыл бұрын
Waheguru ji 🙏
@naturehumanity9493
@naturehumanity9493 Жыл бұрын
ਗੁਨਾਹ ਹੋਇਆ ਸਾਡੇ ਤੋਂ,,, ਸਿਧੂ ਨੂੰ ਕੋਈ ਪਹਿਚਾਣ ਨਹੀਂ ਸਕਿਆ
@gillbrothers3431
@gillbrothers3431 Жыл бұрын
ਪਾਜੀ ਬੁਹਤ ਸਾਰੇ ਵਿਦਵਾਨ ਲੋਕ ਹਜੇ ਵੀ ਓਹਦਾ ਵਿਰੋਧ ਕਰੀ ਜਾਂਦੇ ਆ।ਹਜੇ ਵੀ ਓਹਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਹਨ ।
@tazemakhtar2541
@tazemakhtar2541 Жыл бұрын
Missyousidhumoosewala 😥😥😥 Legend never die 💔💔💔💔💔💔 Justiceforlegendsidhumoosewala 🙏🙏🙏
@goofygoober5399
@goofygoober5399 Жыл бұрын
I am glad that you said sorry and we are all sorry too for not loving Sidhu as much and for criticizing Sidhu, there are many more who will realize soon they did wrong, like Tehna 😡 from chajj da vichar. Sidhu was a great soul, great person and very well mannered celebrity♥️♥️ #justiceforsidhumoosewala
@ramindersingh6209
@ramindersingh6209 Жыл бұрын
Tehna Sidhu Moosewala da sab ton wada hater hai.... Ehnu Sidhu de geetan to bahut taklif hundi hai.... Dog...la tehna
@buntyjatt5567
@buntyjatt5567 Жыл бұрын
ਮੀਡੀਆ ਨੇ ਸਿੱਧੂ ਮੂਸੇ ਆਲਾ ਨੂੰ ਸਦਾ ਹੀ ਗੈਂਗਸਟਰ ਬਣਾ ਕੇ ਪੇਸ਼ ਕੀਤਾ, ਪਰ ਪਿੱਛੋਂ ਪਸ਼ਹਤਾਉਣ ਦਾ ਕਿ ਫਾਇਦਾ, ਸਾਡੇ ਲਈ ਸਿੱਧੂ ਸਦਾ ਹੀ ਸਿੰਘ ਸੂਰਮਾ ਸੀ ਤੇ ਰਹੇਗਾ ਵਾਹਿਗੁਰੂ ਜੀ ਭਲੀ ਕਰੇ 🙏🙏🙏
@ramandeepkaurdhillon8333
@ramandeepkaurdhillon8333 Жыл бұрын
ਮਾਣ ਆ ਸਾਨੂੰ ਸਾਡੇ ਬਾਈ ਤੇ ਉਸ ਦਾ ਕੋਈ ਮੁਕਾਬਲਾ ਨਹੀਂ। ਉਹ ਬਹੁਤ ਵਧੀਆ ਸੋਚ ਦਾ ਧਨੀ ਸੀ ਉਸ ਦੀ ਵਧੀਆ ਸੋਚ ਤੇ ਉਸ ਦੀ ਦਿੱਖ ਉਸ ਨੂੰ ਭੀੜ ਤੋਂ ਵੱਖਰਾ ਦਿਖਾਉਂਦੀ ਹੈ ਜੋ ਸਲੂਕ ਉਸ ਨਾਲ ਹੋਇਆ ਕਿ ਉਹ ਉਸ ਦਾ ਹੱਕਦਾਰ ਸੀ?
@Dr.AmandeepSingh
@Dr.AmandeepSingh Жыл бұрын
Once a legend said "Oh Ankhi Aa Geet Jatt De Sirran Ton Na Launde Chunniya". Rest In Power S. Shubhdeep Singh Sidhu (Sidhu Moose Wala).
@ManpreetSingh-lz6gi
@ManpreetSingh-lz6gi Жыл бұрын
Love u sidhu veera always❤🥺
@kulbirsinghsandhu6472
@kulbirsinghsandhu6472 Жыл бұрын
ਮੱਕੜ ਜੀ ਸਿੱਧੂ ਮੂਸੇ ਵਾਲੇ ਬਾਬਤ ਬਹੁਤ ਵਿਸਥਾਰ ਨਾਲ ਦੱਸਿਆ ਵਾਕਿਆ ਹੀ ਉਹ ਸਹੀ ਇਨਸਾਨ ਸੀ
@KuldeepSingh-iy1jq
@KuldeepSingh-iy1jq Жыл бұрын
Gud job makker sahib legend never die
@Horror_Nightmare0001
@Horror_Nightmare0001 Жыл бұрын
Sanu kisi gal da dukh nhi kyunki assi tan pehla dino Sidhumoose wala 22 de naal si te hun ohna di family naal ha.. love you Sidhumoose wala 22
@sangeetaawana3703
@sangeetaawana3703 Жыл бұрын
Legend never die 🙏🙏🙏🙏🙏
@nirmaljitsinghdeolnimmadeo9219
@nirmaljitsinghdeolnimmadeo9219 Жыл бұрын
Good ਮੱਕੜ ਸਾਹਿਬ ਆਪਣੀ ਗਲਤੀ ਮੰਨਣੀ 🙏
@sukhwindersingh-fu4rq
@sukhwindersingh-fu4rq Жыл бұрын
ਬਾਈ ਜੀ ਬਿਲਕੁਲ ਬਦਲ ਗਿਆ ਸੀ ਸਿੱਧੂ । ਲੋਕੀਂ ਸਮਝ ਨਹੀਂ ਸਕੇ ਬਾਈ ਨੂੰ। ੳਨੇ ਤਾ ਵਾਪਸ ਨਹੀਂ ਆਉਣਾ ਪਰ ਇਨਸਾਫ ਮਾ ਬਾਪੂ ਨੂੰ ਦਿਉ ਜੀ। ਤੇ ਸਰਕਾਰਾਂ ਨੂੰ ਅੱਗੇ ਵਾਸਤੇ ਸਿਸਟਮ ਠੀਕ ਕਰਨਾ ਚਾਹੀਦਾ ਹੈ ਤਾ ਕੇ ਅਗੇ ਨੂੰ ਕਿਸੇ ਦਾ ਪੁੱਤਰ ਨਾ ਮਰੇ ਜੀ। 🙏🙏🙏🙏🙏🤲🤲🤲🤲🤲💔💔💔💔💔😭😭😭😭😭
@TarsemSingh-he3jk
@TarsemSingh-he3jk Жыл бұрын
I love Moose wala since dollar song........I think never ever forget him
@PunjabHP
@PunjabHP Жыл бұрын
Moosewala Forever
@jassacheema6686
@jassacheema6686 Жыл бұрын
ਪੂਰੀ ਸਦੀ ਦਾ ਮਹਾਂਨਾਇਕ ਬਣ ਗਿਆ ਬਾਈ ਸਿੱਧੂ ਮੂਸੇਵਾਲਾ।
Interview with Sidhu Moosewala
13:58
BritAsia TV
Рет қаралды 1 МЛН
女孩妒忌小丑女? #小丑#shorts
00:34
好人小丑
Рет қаралды 86 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 14 МЛН
Мы сделали гигантские сухарики!  #большаяеда
00:44
Magic trick 🪄😁
00:13
Andrey Grechka
Рет қаралды 56 МЛН
女孩妒忌小丑女? #小丑#shorts
00:34
好人小丑
Рет қаралды 86 МЛН