ਸਿੱਧੂ ਮੂਸੇਵਾਲਾ ਕਤਲ ਮਾਮਲਾ- ਇਸ ਫ਼ੌਜੀ ਨੇ ਲਾਏ ਗੱਡੀ 'ਚ ਸਵਾਰ ਮੂਸੇਵਾਲੇ ਦੇ ਦੋਸਤ 'ਤੇ ਗੰਭੀਰ ਇਲਜ਼ਾਮ, ਕਹਿੰਦਾ,

  Рет қаралды 110,035

Daily Post Punjabi

Daily Post Punjabi

Жыл бұрын

#DailyPostPunjabi #PunjabNews #sidhumoosewalacase #sidhumoosewalafans
ਸਿੱਧੂ ਮੂਸੇਵਾਲਾ ਕਤਲ ਮਾਮਲਾ- ਇਸ ਫ਼ੌਜੀ ਨੇ ਲਾਏ ਗੱਡੀ 'ਚ ਸਵਾਰ ਮੂਸੇਵਾਲੇ ਦੇ ਦੋਸਤ 'ਤੇ ਗੰਭੀਰ ਇਲਜ਼ਾਮ, ਕਹਿੰਦਾ, "ਝੂਠ ਬੋਲ ਰਹੇ ਨੇ ਸਿੱਧੂ ਦੇ ਦੋਸਤ, ਮੈਂ ਦੇਖਿਆ ਸਾਰਾ ਮੰਜ਼ਰ"
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...
trendingnews ,trending ,news ,trendingnow ,trendingtopic ,india,latestnews,breakingnews,,trendingvideo,trendings ,trendingpost ,trendingtopics ,viral,currentaffairs ,dailynews,newsupdate,worldnews,sidhu moosewala , sidhu moosewala news, sidhu moosewala latest news, sidhu moosewala case update, sidhu moosewala news today, sidhu moosewala newsdaily post punjabi, sidhu moosewala gangster encounter , sidhu moose wala news , sidhu moose wala news today ,sidhu moose wala news today , sidhu moose wala news live , sidhu moose wala latest news , sidhu moose wala latest update ,sidhu moose wala updates news ,

Пікірлер: 242
@jagdishsingh9965
@jagdishsingh9965 Жыл бұрын
ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੁਣਦੇ ਹਾਂ ਸ਼ੱਕ ਪੈਦਾ ਹੈ ਇਹ ਦੋਵੇਂ ਕਾਤਲਾਂ ਨਾਲ ਰਲੇ ਹੋਏ ਸਨ,,ਲੌਕ ਨਾ ਖੋਲਣਾ,, ਫੋਨ ਤੇ ਗੱਲ ਕਰਨੀ,, ਸਭ ਤੋਂ ਵੱਡੀ ਗੱਲ ਸਿੱਧੂ ਦੇ ਘਰ ਫੋਨ ਨਾ ਕਰਨਾ,,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,,
@AmandeepSingh-sz8ku
@AmandeepSingh-sz8ku Жыл бұрын
ਬਾੲੀ ਨਾਲ ਯਾਰ ਮਾਰ ਹੋੲੀ ਆ 😢💯💯💯💯💯💯😭😭 ਮੰਨੋ ਜਾਂ ਨਾ ਮੰਨੋ 😢😢❤❤
@SarbjeetSingh-pi6dq
@SarbjeetSingh-pi6dq Жыл бұрын
ਸੱਚ ਬੋਲ ਰਿਹਾ ਬੱਪੂ 😭😭🙏🙏
@surindersahota8410
@surindersahota8410 Жыл бұрын
ਸਹੀ ਗੱਲ ਵੀਰ ਜੀ ਇਹ ਗੱਲ ਪੁਰੀ ਠੀਕ ਹੈ ਜੀ ਉੱਨਾਂ ਦੋਸਤਾਂ ਦਾ ਪੂਰਾ ਹੱਥ ਹੈ ਪਿੱਛੇ ਵਾਲੇ ਦੋਸਤ ਨੂੰ ਵੇਖੋ ਉਹ ਕੀ ਕਰ ਰਿਹਾ ਫ਼ੋਨ ਤੇ ਜਿਗਰੀ ਦੋਸਤ ਦੇ ਗੋਲੀ ਵੱਜੀ ਤੇ ਦੂਜਾ ਬੰਦਾ ਉਸ ਨੂੰ ਦੱਬ ਕੇ ਬੈਠਾ ਇੰਨਾਂ ਦੇ ਪੱਟਾਂ ਵੇਲਿਆ ਜਾਵੇ ਸਾਰਾ ਪਤਾ ਲੱਗ ਜੂੰ ਇੰਨਾਂ ਸਾਰਾ ਕੰਮ ਹੈ ਯਾਰ ਮਾਰ ਕੀਤੀ ਇੰਨਾਂ ਨੇ ਠੀਕ ਨਹੀਂ ਕੀਤਾ ਰੱਬ ਬਦਲਾ ਲਊ ਇੰਨਾਂ ਤੋਂ ਵੀਰ ਸਿੰਧੂ ਦੀ ਰੱਬ ਗਵਾਹ ਹੈ
@preetsingh-sy6oz
@preetsingh-sy6oz Жыл бұрын
Right jehde hisaab naal sidhu di pug te vaal khilre hoye c. Sidhu te pehla vaar naal deya ne kita. Gaddi zabardsti rukvayi.
@butasingh5006
@butasingh5006 Жыл бұрын
ਸਹੀ ਗੱਲ ਆ ਬਈ ਹੁਣ ਜਾਗੋ 🙏ਇਹ ਨਾਲ ਦੇਆਂ ਨੇ ਮਾਰਿਆ ਸਿੱਧੂ ਭਾਈ 😭😭😭😭
@makhansingh3002
@makhansingh3002 Жыл бұрын
ਘਰ ਦਾ ਭੇਤੀ ਲੰਕਾ ਢਾਹੇ ਸਹੀ ਗੱਲ ਸਿਆਣਿਆ ਦੀ
@sukhdevsingh124
@sukhdevsingh124 Жыл бұрын
ਸਹੀ ਗੱਲ ਬਾਪੂ ਜੀ
@surjansingh5913
@surjansingh5913 Жыл бұрын
ਸਾਡੇ ਸਿੱਧੂ ਭਾਜੀ ਦੇ ਕਤਲ ਦੀ ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ
@Thealtafmalik_
@Thealtafmalik_ Жыл бұрын
Miss you Sidhu moose wala 💔😭💔😭💔😭💔
@husanveersingh8693
@husanveersingh8693 Жыл бұрын
Hai manpreet ji 💔💔
@sahibsingh3079
@sahibsingh3079 Жыл бұрын
Ehna Dona dosta ne puri information ditti gangstera nu ..eh sach ah bapu sahi bol riha ah
@SB-no9pz
@SB-no9pz Жыл бұрын
Rabba sabh da parda faash kar 🙏🙏🙏
@dilpreetkaur9844
@dilpreetkaur9844 Жыл бұрын
Sahi gal aaa
@Podcastshortsvideo2.0
@Podcastshortsvideo2.0 Жыл бұрын
ਤੇਰੇ ਮੋਹ ਤੇ ਜੌ ਤੇਰੀ ਲਮੀ ਲਾਈਫ ਮੰਗਦੇ ਤੇਰੀ ਪਾਠ ਪੁਸਚੇ ਸਿਧੂਆ ਸੋਫਰੀ ਦੇਦੇ ਨੇ Miss u ustaad ji sidhu moose wala jindabaad ਅਮਰ ਹੋ ਗਿਆ ਜੱਟ ♥️
@makhansingh3002
@makhansingh3002 Жыл бұрын
ਸਾਰਾਂ ਕੁਝ ਸਿੱਧੂ‌ ਦੇ ਦੋਸਤਾਂ ਨੇ ਕੀਤਾ
@indersandhu6394
@indersandhu6394 Жыл бұрын
ਸ਼ੱਕ ਤਾ ਪੈਂਦਾ ਘਰੋ ਨਿਕਲਣ ਸਮੇਂ ਇਕ ਗੱਡੀ ਦਾ ਟਾਇਰ ਪੈਂਚਰ ਹੋਣਾ ਚਾਬੀ ਦਾ ਗਵਾਚ ਜਾਣਾ ਸਿੱਧੂ ਨੇ ਗੱਡੀ ਬੁਲਿਟ ਪਰੂਫ ਕਰਵਾਈ ਆ ਇਹ ਵੀ ਗੈਂਗਸਟਰ ਨੂੰ ਪਤਾ ਹੋਣਾ ਤੇ ਕਿਥੋਂ ਕਰਵਾਈ ਆ ਇਹ ਵੀ ਪਤਾ ਸੀ ਗੈਂਗਸਟਰਾ ਨੂੰ ਏਨੀ ਜਾਣਕਾਰੀ ਜਾ ਕਰੀਬੀ ਮਿੱਤਰ ਕੋਲ ਹੁੰਦੀ ਆ ਜਾ ਘਰਦਿਆਂ ਕੋਲ ,,,,, ਕੋਈ ਭੇਤੀ ਨੇ ਹੀ ਰੱਲਿਆ ਗੈਂਗਸਟਰ ਨਾਲ,,, ਸਿੱਧੂ ਦੇ ਗੀਤ ਦੀ ਇਕ ਲਾਈਨ ਵੀ ਸੀ ਤੇਰੇ ਮੂੰਹ ਤੇ ਜੌ ਤੇਰੀ ਲੰਬੀ ਲਾਈਫ ਮੰਗਦੇ ਤੇਰੀ ਪਿੱਠ ਪਿੱਛੇ ਸਿੱਧੂ ਸਪਰੀ ਦਿੰਦੇ ਨੇ💔
@ghazalarehman9319
@ghazalarehman9319 Жыл бұрын
Sidhu k death k baad aik actress ne Sidhu k parents se milli thi..Sidhu ki mother ne uss ko bataya tha k 5 months phale Sidhu k gher se Sidhu ka passport aur important documents b gaib ho gai thy..yaqeen krye..gher k bhadi Lanka dhaye..in k relatives aur friends mein koi dushmino se Milla hia tha..
@gurjeetkapoor1909
@gurjeetkapoor1909 Жыл бұрын
ਨਾਰਕੋ ਟੈਸਟ ਕਰਵਾਇਆ ਜਾਣਾ ਚਾਹੀਦਾ ਦੌਸਤਾ ਦਾ। ਸਚ 5 ਮਿੰਟਾ ਵਿੱਚ ਸਾਹਮਣੇ ਆ ਜਾਣਾ
@sidhulegend3135
@sidhulegend3135 Жыл бұрын
Jo vi aa rabba sach saamne aaje bs 💔
@Dheeraj_srova
@Dheeraj_srova Жыл бұрын
Miss you sidhu moose wala
@Jass-bg2kz
@Jass-bg2kz Жыл бұрын
Fr dost v mar skde c 30 golia chlya ikla Bai he kive mar gya gal ta sochn vali aa 🥺
@JaswinderKaur-cy3hu
@JaswinderKaur-cy3hu Жыл бұрын
Eh gal ta odo di hi soch rhe ne sab.. Ki Bach kive gye eniya goliya De Bad vi
@gurvirsingh7463
@gurvirsingh7463 Жыл бұрын
@@JaswinderKaur-cy3hu sab mile hoye ne
@pihuchohan6471
@pihuchohan6471 Жыл бұрын
Dove dosta nu sara kuj pta
@abhijohal6342
@abhijohal6342 Жыл бұрын
Miss you bro sidhu😭😭😭😭 love you❤ legend moosewala jatt💪 😭😭💔💔💔💔
@kabirgopi7039
@kabirgopi7039 Жыл бұрын
Sahi gall keh reha
@sukhpreetkaur9989
@sukhpreetkaur9989 Жыл бұрын
Shi ਗੱਲ aa 22 ਮਿੰਟ लॉक ਨੀ ਖੋਲਿਆ ki ਪਤਾ ਬਾਈ ਬਚ ee ਜਾਂਦਾ 😭😭💔
@JaswinderKaur-cy3hu
@JaswinderKaur-cy3hu Жыл бұрын
Oh chounde hi nhi hone ki bai bache ta hi nhi kholeya lock
@jagjitsingh7313
@jagjitsingh7313 Жыл бұрын
100%
@sardarni2216
@sardarni2216 Жыл бұрын
Tusi kyu eh baapu nu marwauna plzz face hide krdeya kro... Phln sade ton sada veera kho leya hun asin hor kise v sade bhain bhai maa baap nu ni khona😭😭😭
@ladduladdu3522
@ladduladdu3522 Жыл бұрын
Justice for Sidhu moose wala
@paramjeetkaur5566
@paramjeetkaur5566 Жыл бұрын
Sahi aa
@jagguathwal3508
@jagguathwal3508 Жыл бұрын
ਬਿਲਕੁਲ ਸਹੀ ਗੱਲ ਐ ਬਾਪੂ ਦੀ ਨਾਲਦਿਆਂ ਨੇ ਮਨਾਇਆ ਜੱਗ ਡਿਬੇਟ ਨੇ
@kulwinderjassar963
@kulwinderjassar963 Жыл бұрын
ਉਹਦੇ ਦਾ ਇਹ ਗੁਵਾਹ ਕਿਥੇ ਸੀ,,,?
@sukhkang783
@sukhkang783 Жыл бұрын
ਸੱਚ ਗੱਲ ਹੈ 22ਜੀ । ਵਾਹਿਗੁਰੂ ਮਹਿਰ ਕਰੇ ਜੀ
@sidhu6719
@sidhu6719 Жыл бұрын
Ajj takk eda da kuj nai hoya jinne v singers actor mare ne te ehe jmaa koi movie di taran aw mainu Edda Halle v lagda aw je ehna insaf na keeta taan sidhu sadda bai wapas jarur auga ess movie da end krn ❤️
@satnamsinghsatnamsingh7426
@satnamsinghsatnamsingh7426 Жыл бұрын
Sahi gall hy
@rssahota3097
@rssahota3097 Жыл бұрын
Sahi gal a
@jaspalkaurgill3732
@jaspalkaurgill3732 Жыл бұрын
ਅੰਨੇਵਾਹ ਗੋਲੀ ਚੱਲੀ ਤਾ ਇਹ ਕਿਵੇ ਬਚੇ ਸੋਚਣ ਵਾਲੀ ਗੱਲ ਏ
@parmjeetsinghbajwa8091
@parmjeetsinghbajwa8091 Жыл бұрын
Miss u bhai
@mandeepblassi2213
@mandeepblassi2213 Жыл бұрын
Menu ek gall samaj ni aayi sidhu mooseaale d 10 to jyada goliya aar paar ho gayiya te piche bethe banda kive Bach gya waheguru mehar kre sab sach aaye samne🙏🙏
@mannkhehra1162
@mannkhehra1162 Жыл бұрын
Miss you Sidhu 😢😢
@NirmalSingh-cy8xt
@NirmalSingh-cy8xt Жыл бұрын
100
@beerujuglan9067
@beerujuglan9067 Жыл бұрын
Said gall aaa
@punjabicanadianvlogs5572
@punjabicanadianvlogs5572 Жыл бұрын
Baba ji di gall vich dam hega ji
@parmjitkaur4575
@parmjitkaur4575 Жыл бұрын
ਇਹ ਤਾਂ ਕੁਲ ਦੁਨੀਆਂ ਹਾਮੀ ਭਰ ਰਹੀ ਹੈ ਇਹ ਗਦਾਰੀ ਹੈ ਯਾਰ ਮਾਰ ਕਾਂਡ ਹੈ justice for Sidhu 💔💔💔💔
@samestagoswami9658
@samestagoswami9658 Жыл бұрын
Miss you bro 5911
@gurmeet3684
@gurmeet3684 Жыл бұрын
Bilkul shi gla hain ena diya dost ene vade hamle vicho kive bach gye
@harmamdeepkhaira
@harmamdeepkhaira Жыл бұрын
ਮੌਕੇ ਦੀ ਵਿਡਿਓ ਦੇਖੀ ਸੀ ਅਸੀਂ ਇਹ ਦੋਸਤ ਬੜੇ ਆਰਾਮ ਨਾਲ ਬੈਠੇ ਹੋਏ ਸੀ ਗੱਡੀ ਵਿਚ । ਬਾਹਰ ਕਿਉਂ ਨਹੀਂ ਨਿਕਲੇ , ਪਛਾਣ ਲੁਕਾਉਣ ਦੀ ਕੋਸ਼ਿਸ਼ ਕਿਉਂ ਕੀਤੀ ਗਈ
@sagarkalra7553
@sagarkalra7553 2 ай бұрын
sahi keha bro
@randeepgill4382
@randeepgill4382 Жыл бұрын
Shi gall aa
@indercheema2066
@indercheema2066 Жыл бұрын
100 sahi gal a loka ne ohna dosta de gal kyo ni keti katal to waid
@mannkhehra1162
@mannkhehra1162 Жыл бұрын
😢
@karan-yv9th
@karan-yv9th Жыл бұрын
ਸਹੀ ਗੱਲ ਆ ਬਾਈ ਨਾਲ ਯਾਰ ਮਾਰ ਹੋ ਗਈ
@manishsandal7988
@manishsandal7988 Жыл бұрын
👍👍👍👍
@ProfessorSKVirk
@ProfessorSKVirk Жыл бұрын
Quite Possible g
@legendneverdie4774
@legendneverdie4774 Жыл бұрын
Bilkul sahi
@YOURVL
@YOURVL Жыл бұрын
Shii gal ehh purreee❤
@sonikarani7606
@sonikarani7606 Жыл бұрын
💯💯💯💯💯💯💯
@simarjitkaur3574
@simarjitkaur3574 Жыл бұрын
Waheguru ji
@gillsaab7168
@gillsaab7168 Жыл бұрын
Sidhu de naldea da remand lea jave dudh da dudh pani da pani hoju
@gillsaab7168
@gillsaab7168 Жыл бұрын
Jive sunea ki 22 de pistol de 7 raund naldi seet to mile ho sakda ehna ne sidhu to pistol khoeya hove
@sanehdeep9945
@sanehdeep9945 Жыл бұрын
Agree 👍
@ONLY_STATAS_0001
@ONLY_STATAS_0001 Жыл бұрын
Miss you sidhu paji 💔💔😭😭
@nanaksingh6385
@nanaksingh6385 Жыл бұрын
ਸਹੀ ਗਲ ਏ ਫੌਜੀ ਸਾਬ ਜੀ ਦੀ
@preetibala9171
@preetibala9171 Жыл бұрын
Miss u Sidhu veere 😭😭😭😭😭
@RamRam-yg9gq
@RamRam-yg9gq Жыл бұрын
वापस आओगे बहुत ही जल्दी सिद्धू जी आप लोग जिन्दा है सिदु मूसे की सवारी बाकी है दिलचस्प विवरण पढ़ें आगे है
@harvindermaan1186
@harvindermaan1186 Жыл бұрын
Justice for Sidhu moose waala
@navdhillon4663
@navdhillon4663 Жыл бұрын
Justice plz
@KaranKumar-nc8se
@KaranKumar-nc8se Жыл бұрын
Sahi gal g👍💯
@cheenaboparai4035
@cheenaboparai4035 Жыл бұрын
Justice for sidhu moose wala beer
@user-kp2dm1me7x
@user-kp2dm1me7x Жыл бұрын
ਵੀਰੂ ਇਹਨਾਂ ਦੋਨੋ ਚੋਂ ਇੱਕ ਤਾਂ ਪੱਕਾ ਮਰਦਾ ਜੇ ਏ ਸਹੀ ਹੁੰਦੇ
@_MAFiA_00
@_MAFiA_00 Жыл бұрын
Legend never die ❤💯
@simmisingh7864
@simmisingh7864 Жыл бұрын
Gaddar dost sir bai de bai amar ho gaya
@user-fo1ff5ne4d
@user-fo1ff5ne4d 4 ай бұрын
❤❤❤❤❤❤❤❤❤
@ManpreetKaur-tj3yf
@ManpreetKaur-tj3yf Жыл бұрын
Sahi gal hai 😭😭😭
@SB-no9pz
@SB-no9pz Жыл бұрын
Dostan te investigation kyo nho ho rhi?
@gagandeep3346
@gagandeep3346 Жыл бұрын
Plz raba sidhu veer nu insaf mil ge sab katila nu saza mile
@karachiwaley1234
@karachiwaley1234 Жыл бұрын
*Pta nhe kyun Mera Dil me Ek he baat arahi he iski dost he ho sakti hen* 😭💔😭💔
@gulfankhankhan702
@gulfankhankhan702 Жыл бұрын
Bai ji jo sidhu de nal si Ona ds koi interview ni aaya
@sandeep.chacha.wow.6957
@sandeep.chacha.wow.6957 Жыл бұрын
Schi gal ay baba ji
@ranjitaulakh5780
@ranjitaulakh5780 Жыл бұрын
Bilkul shi kiha
@soniasingh9157
@soniasingh9157 Жыл бұрын
I agree with you sir...✅
@mannuhundal5121
@mannuhundal5121 Жыл бұрын
🤔👍
@sabi-mansa
@sabi-mansa Жыл бұрын
Gal sahi lagdi
@randeepgill4382
@randeepgill4382 Жыл бұрын
Justiceforsidhumoosewala
@soniasingh9157
@soniasingh9157 Жыл бұрын
Justice for sidhumoosewala 😔😥😥😥😥😥
@baldevsingh2960
@baldevsingh2960 Жыл бұрын
Right bapu ji
@livemele7640
@livemele7640 Жыл бұрын
Dost vi ho sakda nal rala
@rommibhau6382
@rommibhau6382 Жыл бұрын
Shi gl a bapu de
@writerdeepika601
@writerdeepika601 Жыл бұрын
ਸੱਚਿਓ ਸਿੱਧੂ ਬਾਈ ਨਾਲ ਯਾਰ ਮਾਰ ਕਰ ਗੲੇ ਜੇ ਤੁਸੀਂ ਬਾਈ ਦੇ ਨਾਲ ਸੀ ਜਦ ਵਿਚਾਰੇ ਦੇ ਗੋਲੀਆਂ ਲੱਗੀਆਂ ਤਾਂ ਉਸ ਸਮੇਂ ਤੁਸੀਂ ਕੀ ਸੋਚਦੇ ਸੀ ਜਾਂ ਤੁਸੀਂ ਵਿ ਬਿਸ਼ਨੋਈ ਦੇ ਚਮਚੇ ਸੀ 💔💔😭😭
@randheermaan9741
@randheermaan9741 Жыл бұрын
Yr kmaal di gal a jdo kuch mada ja keh dinda ohde mgr lgg jande a oh phn ho skda ghar krn di koshish kr riha hove nale ainia golia vjdia jdo ik dmm nahi pta lgda v ki krie nale ohde dost ne upr baanh ohdi safety lyi rakhi c j ta ohna cho ik adha mar janda fr ta loka nu yakeen aa janda nhi ni aunda jeoundea nu gadar khi jaange mreea nu shrdanjalia dei jaange
@dhanibhaini7096
@dhanibhaini7096 Жыл бұрын
Bilkull Sahi bolda Baba ji tusi yar mar hoyi aa veer nal
@JaspreetKaur-tn5yv
@JaspreetKaur-tn5yv Жыл бұрын
Hmm lgda te aw
@narinderdeol8968
@narinderdeol8968 Жыл бұрын
ਜਾਂਚ ਹੋਣੀ ਚਾਹੀਦੀ ਏ ਕਾਲ ਡਟੇਲ ਪੁਲਿਸ ਚੈੱਕ ਕਰੇ
@rommibhau6382
@rommibhau6382 Жыл бұрын
ਜਾਂਚ ਹੋਣੀ ਚਾਹੀਦੀ ਹੈ ਦੋਨਾਂ ਦੀ
@ghazalarehman9319
@ghazalarehman9319 Жыл бұрын
100% true..
@shimarrawalpindi2509
@shimarrawalpindi2509 Жыл бұрын
Shi
@jsgamingppz3850
@jsgamingppz3850 Жыл бұрын
Menu ta pehla hi shk c
@amanbaidwan7717
@amanbaidwan7717 Жыл бұрын
Asi ta pehla hi keha c ke eh sab wich hi ne eh kiwe bach gye sade sidhu veer de hi kiwe ainiya golliya lagiea
@Sagarrana146
@Sagarrana146 Жыл бұрын
ਸਭ ਰਲ-ਮਿਲ ਕੇ ਕੰਮ ਕਢਵਾ ਗਏ .......
@lovelypawar367
@lovelypawar367 Жыл бұрын
waheguru ji tusi karna jo karna
@mandipkaur1230
@mandipkaur1230 Жыл бұрын
Vese ve oh media dei samne ve nhi aaye nhi ta sara kus das dei kive hoyea sara kus
@KuldeepKaur-zf3pq
@KuldeepKaur-zf3pq Жыл бұрын
aasi ta pehla keh dita si dost naal mile hoe aa kariya de
@navjotsinghjosan7892
@navjotsinghjosan7892 Жыл бұрын
Hji bulkul ryt g
@sharma3276
@sharma3276 Жыл бұрын
Sach bol reha baba g
@saraaly295
@saraaly295 Жыл бұрын
Dost ko dushman hone me ek mint nh lgta
@jashanpreet3396
@jashanpreet3396 Жыл бұрын
raab ne sab dekhiya sab ne ethe bhar ke jana jine v sidhu naal aave kita
@japnaazkaursamra2675
@japnaazkaursamra2675 Жыл бұрын
Investigation karvao
@ranjitkaur579
@ranjitkaur579 Жыл бұрын
😭
@navjotsinghjosan7892
@navjotsinghjosan7892 Жыл бұрын
😭😭😭
Самый Молодой Актёр Без Оскара 😂
00:13
Глеб Рандалайнен
Рет қаралды 12 МЛН
Despicable Me Fart Blaster
00:51
_vector_
Рет қаралды 28 МЛН
World’s Largest Jello Pool
01:00
Mark Rober
Рет қаралды 57 МЛН
Самый Молодой Актёр Без Оскара 😂
00:13
Глеб Рандалайнен
Рет қаралды 12 МЛН