ਮੂਸੇਵਾਲਾ ਦੇ ਕਰੀਬੀ ਦੋਸਤ ਨੇ ਭਰੇ ਮਨ ਨਾਲ ਸਾਂਝੀਆਂ ਕੀਤੀਆਂ ਯਾਦਾਂ, ਹੱਥ ਜੋੜ ਕਹਿੰਦਾ " ਕੁੱਖਾਂ ਨਾ ਉਜਾੜੋ"

  Рет қаралды 136,443

Punjabi Lok Channel

Punjabi Lok Channel

Күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #PunjabiNewsChannel

Пікірлер: 129
@bhagwontsingh2704
@bhagwontsingh2704 2 жыл бұрын
ਮੈਂ ਕਦੀ ਵੀ ਇਸਦਾ ਗਾਣਾ ਨਹੀਂ ਸੁਣਿਆਂ,ਪਰ ਬਹੁਤ ਦੁਖ ਹੋਇਆ, ਸਰਕਾਰ ਨੂੰ ਜ਼ਲਦੀ ਤੋਂ ਜਲਦੀ ਕਾਤਲਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
@LakhvirSingh-bw3bt
@LakhvirSingh-bw3bt 2 жыл бұрын
ਹੀਰਾ ਬੰਦਾ ਸੀ ਸਿੱਧੂ ਮੂਸੇਵਾਲਾ ਪੰਜਾਬ ਦਾ ਨਾ Hollywood ਤਕ ਲੈ ਕੇ ਜਾਣ ਵਾਲਾ ਬੰਦਾ ਹਰ ਰੋਜ਼ ਦੁੱਖ ਲਗਦਾ ਜਦ ਯਾਦ ਆਉਂਦੀ
@JasvirKaur-mi7hm
@JasvirKaur-mi7hm 2 жыл бұрын
ਇਕ ਗੱਲ ਸੋਚਣ ਵਾਲੀ ਆ ਆਪਾ ਲੋਕਾ ਨੂੰ ਸਿਆਸਤ ਸਮਝਣੀ ਪੈਣੀ ਆ। ਤੁਸੀ ਸੋਚ ਕੇ ਦੇਖੋ ਜਦੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਕ ਦਮ ਗੈਂਗਸਟਰ ਐਕਟਿਵ ਹੋ ਗੇ। ਪਹਿਲਾ ਦੀਆਂ ਸਰਕਾਰਾ ਵੇਲੇ ਵੀ ਪੰਜਾਬ ਦੇ ਹਾਲ ਐਵੇ ਦੇ ਹੀ ਸੀ ਜਿਵੇ ਹੁਣ ਆ। ਊਦੋ ਗੈਂਗਸਟਰ ਕਿਥੇ ਸੀ ਇਨਾਂ ਦਾ ਇਕਦਮ ਐਕਟਿਵ ਹੋ ਜਾਣਾ ਬਹੁਤ ਕੁਝ ਦਰਸਾਊਦਾ ਹੈ।ਇਹ ਸਬ ਪੁਰਾਣੀਆਂ ਪਾਰਟੀਆਂ ਦੀ ਸਿਆਸਤ ਆ ਕਿਉਕਿ ਇਹ ਸਰਕਾਰ ਕਮਯਾਬ ਨਹੀਂ ਹੋਣ ਦੇਣਾ ਚਾਹੂੰਦੇ ਜੇ ਇਹ ਪੰਜਾਬ ਵਿਚੱ ਕਾਮਯਾਬ ਹੋ ਗੲਏ ਤਾਂ ਦਿੱਲੀ ਵਾਂਗ ਇਹਨਾਂ ਦੀਆਂ ਦੂਕਾਨਾ ਬੰਦ ਹੋ ਜਾਣਗੀਆਂ ਇਹ ਸਬ ਕੂਝ ਇਹਨਾ ਵੱਲੋ ਕਰਵਾਇਆ ਜਾ ਰਿਹਾ ਕਿਊਕਿ ਆਪਣੀਆਂ ਨਜਰਾ ਵਿੱਚ ਤਾਂ ਸਰਕਾਰ ਹੀ ਜੁੰਮੇਦਾਰ ਹੈ ਕੳਕਿ ਉਹ ਸੱਤਾ ਵਿੱਚ ਹੈ ਸਾਰਾ ਬਲੇਮ ਤਾਂ ਸਰਕਾਰ ਤੇ ਹੀ ਜਾਣਾ। ਇਸ ਪਿਛੇ ਬਹੁਤ ਗੰਦੀ ਰਾਜਨਿਤੀ ਚੱਲ ਰਹੀ ਆ ਆਪਾ ਨੂੰ ਸਮਝਣਾ ਪੈਣਾ ।ਪਰ ਦੁੱਖ ਬਹੂਤ ਜਿਆਦਾ ਹੋਇਆ ਸੂੰਨ ਹੀ ਹੋ ਗਿਆ ਸਰੀਰ ਉਸ ਮਾਂ ਦਾ ਕੀ ਹਾਲ ਹੋਉ,😭
@kaurrandhawa5516
@kaurrandhawa5516 2 жыл бұрын
Bilkul sahi kiha tuc
@bhagwontsingh2704
@bhagwontsingh2704 2 жыл бұрын
ਬਿਲਕੁੱਲ ਸਹੀ ਕਿਹਾ ਜੀ
@GurpreetSingh-wj8vj
@GurpreetSingh-wj8vj 2 жыл бұрын
@@hasandeepsingh4065 teri bhen da sola saliya mussewala kihra bhuka nanga c oh khud apni security nhi rakh sakda c eh sab puaniya partiya kra rhiya ne aap party nu badnam karn lai
@gillvlogs967
@gillvlogs967 2 жыл бұрын
Bilkul sahi sanu e smjna pena . And eda kise maa da putt na na kro bhut glt gal aa yarr😭
@meradeshhovepunjab2937
@meradeshhovepunjab2937 2 жыл бұрын
Baadalan ne banayan gangstrism
@balkarchauhan690
@balkarchauhan690 2 жыл бұрын
ਵੀਰ ਜੇ ਪੰਜਾਬ ਨੂੰ ਤੇ ਨੌ ਜਵਾਨੀ ਨੂੰ ਬਚਾਉਣਾ ਤਾਂ ਆਪਾ ਸਾਰੇ ਨੂੰ ਇੱਕ ਜੁਟ ਹੋਕੇ ਜੇੜੇ ਗੈਂਗਸਟਰ ਨੂੰ ਖਤਮ ਕਰਨਾ ਚਾਹੀਦਾ ਹੈ ਜੇ ਨੌ ਜਵਾਨੀ ਨੂੰ ਬਚਾਉਣਾ ਤਾਂ ਤੇ ਇੱਕ ਗੱਲ ਹੋਰ ਕਸੀ ਮਾਂ ਦਾ ਪੁੱਤ ਨਾ ਕਤਲ ਨਾ ਹੋਵੇ 😭😭😭😭
@BALDEVSiNGH-xo4xr
@BALDEVSiNGH-xo4xr 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@happydrall52
@happydrall52 2 жыл бұрын
ਇੱਨਾ ਤੋ ਨਸ਼ਾ ਨੀ ਬੰਦ ਹੋਇਆਂ ਬਾਈ ਜਿਹੜਾ ਬੰਦਾ ਲੋਕਾ ਨੂੰ ਜਾਗਰੁਤ ਕਰਨ ਨੂੰ ਤਰੱਕੀ ਦਾ ਰਾਹ ਫੜ ਦਾ ਉੱਸ ਦਾ ਆ ਹਾਲ ਹੋ ਜਾਂਦਾ ਜਿਹੜੇ ਪੰਜਾਬ ਨੂੰ ਘੁਣਾਂ ਬਣ ਕੇ ਖ਼ਾਹ ਰੱਹੇ ਨੇ ਉਹ ਨਹੀਂ ਕਿੱਸੇ ਨੂੰ ਦਿੱਖ ਦੇ ਪੰਜਾਬ ਨੂੰ ਅੰਦਰੋਂ ਅੰਦਰੀ ਖਰੀਦ ਰੱਹੇ ਨੇ
@shivdevsingh8458
@shivdevsingh8458 2 жыл бұрын
ਇਕ ਬਹੁਤ ਵਧੀਆ ਇਨਸਾਨ ਅਤੇ ਬਹੁਤ ਵਧੀਆ ਹੋਣਹਾਰ ਪੁੱਤਰ।
@love.huni22
@love.huni22 2 жыл бұрын
Legend never die ❤️ Miss u sidhu 22 😔😔
@ManmeetSandhu-Music
@ManmeetSandhu-Music 2 жыл бұрын
ਬਹੁਤ ਹੀ ਮਾੜਾ ਹੋਇਆ ਬਾਈ ਜੀ ਚਾਹੇ ਅਸੀ ਫੈਨ ਨਹੀ ਸੀ ਇਸਦੇ ਪਰ ਦੁੱਖ ਹੋਇਆ ਯਾਰ ਖਬਰ ਸੁਣਕੇ 😭😭 ਕਿਸੇ ਵੀ ਮਾਂ ਦਾ ਪੁੱਤ ਏਦਾ ਨਹੀ ਜਾਣਾ ਚਾਹੀਦਾ 🙏😰
@amardeepsingh1771
@amardeepsingh1771 2 жыл бұрын
😭😭😭😭😭
@Hothi_o6
@Hothi_o6 2 жыл бұрын
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ 🙏
@satinderpalsingh6055
@satinderpalsingh6055 2 жыл бұрын
Waheguru ji 👏👏👏👏
@gurmailbrar5083
@gurmailbrar5083 2 жыл бұрын
ਸੱਚੀਂਓਂ ਅੰਗ ਟੁੱਟ ਗਿਆ ਬਾਈ ਓਏ
@navjotsinghjosan7204
@navjotsinghjosan7204 2 жыл бұрын
Satnam waheguru ji kirpa karo sab ta
@sukhpreetsingh6356
@sukhpreetsingh6356 2 жыл бұрын
😭😭😭😭😭😭😭ਯਾਰ ਮੇਰੇ ਤੋਂ ਵੀਡੀਓ ਨਹੀਂ ਦੈਖੀ ਜਾਂਦੀ ਼਼਼਼਼ ਰੱਬਾ ਇੰਝ ਨਹੀਂ ਹੋਣੀ ਚਾਹੀਦੀ ਸੀ
@HarpreetSingh-zr2wg
@HarpreetSingh-zr2wg 2 жыл бұрын
ਬਹੁਤ ਮਾੜਾ ਹੋਇਆ. ਕਿਸੇ ਮਾਂ ਪਿਓ ਦੇ ਦਿਲ ਚ ਸਾਰੀ ਉਮਰ ਦਾਂ ਕਿੱਲ ਚੁਬਣਾ.
@sheepasheemar7887
@sheepasheemar7887 2 жыл бұрын
Sahi gall a veer de sarkar daye karke he ho reha a
@RajwinderKaur-qp1fy
@RajwinderKaur-qp1fy 2 жыл бұрын
Waheguru ji 😭😭
@palsinghpawarsinghpawar8397
@palsinghpawarsinghpawar8397 2 жыл бұрын
Waheguru ji waheguru ji 🙏🙏
@rajinderkaur6545
@rajinderkaur6545 2 жыл бұрын
Waheguru ji 🙏😭
@deepachahal8048
@deepachahal8048 2 жыл бұрын
ਯਾਰ ਵਿਛੜੇ ਯਾਰਾ ਤੋ ਜਿੰਦੇ ਮੇਰੀਏ ਪਤਾ ਨਹੀਂ ਕਦੋਂ ਮੇਲ ਹੋਣ ਗੇ 😭😭😭😭
@butasinghgalla2675
@butasinghgalla2675 2 жыл бұрын
Waheguru ji
@RajpalParihar-jf8vr
@RajpalParihar-jf8vr 2 жыл бұрын
ਵਾਹਿਗੁਰੂ ਜੀ 🙏
@uniquesalmani2228
@uniquesalmani2228 2 жыл бұрын
Sidhu jesa legend Banda ni milna indestry nu
@ranjeetsinghsandhu8635
@ranjeetsinghsandhu8635 2 жыл бұрын
ਦਲੇਰ ਜੱਟ ਸੀ ਬਾਈ
@maninderkulria9741
@maninderkulria9741 2 жыл бұрын
Miss you veera 😭😭😭😭😭😭😭😭😭😭😭😭😭😭😭😭😭😭
@harry-ms5zr
@harry-ms5zr 2 жыл бұрын
Yaar sidhu 22 nu ohdi inni jyada trakki hi lai baithi,loka kolo mukabla ni c ho reha kise b filed ch political line ya singing line ch ,Es lyi marwa dita
@jeetblog2256
@jeetblog2256 2 жыл бұрын
Sahi gal a y ji
@gurpiargillsingh392
@gurpiargillsingh392 2 жыл бұрын
waheguru ji
@Kulwinderbenipal-mx6jl
@Kulwinderbenipal-mx6jl 2 жыл бұрын
ਵਾਹਿਗੁਰੂ ਜੀ
@kuldeepmaan1446
@kuldeepmaan1446 2 жыл бұрын
RIP sidhu veere 😭😭😭😭😭
@navdeeprandhawa3133
@navdeeprandhawa3133 2 жыл бұрын
Ki banu hun sade punjab da kise nu waheguru ji da v koi dar nhi reha 😭 Ek Patta bhi assi kise darkht nalo Tod liye tan oh v sassi fer jod nhi sakde
@nirmalsingh1166
@nirmalsingh1166 2 жыл бұрын
ਸਿੱਧੂ ਨੂੰ ਹਰ ਵਕਤ ਚੌਕਨਾ ਰਹਿਣਾ ਚਾਹੀਦਾ ਸੀ
@Dhaliwal_5525
@Dhaliwal_5525 2 жыл бұрын
Note sidhu moose wale de modar di jumewar AAP panjab di sarkar bhagwant mann hai and sidhu moose wala jindabad jindabad and bhagwant mann panjab sarkar mordabad mordabad
@mattusaab5795
@mattusaab5795 2 жыл бұрын
Sidhu moose Wala legend miss you Bai
@surisingh2044
@surisingh2044 2 жыл бұрын
Yaara katil KI fadne hai sarkar ne.punjab wich Saudi arab Wale ruel lagu karo . Maut badle Maut Tag sudar hona.
@hpsuperfreefire1937
@hpsuperfreefire1937 2 жыл бұрын
Miss u my sidhu Bhai love u apk Bina kuch b acha nhi lg rha ek avaj sunte the ab kya 😭😭😭😭😭😭?
@vijaymegh9141
@vijaymegh9141 2 жыл бұрын
😭😭😭😭😭😭 miss you 22 ji 😭😭😭😭😭😭😭
@jinderrai6354
@jinderrai6354 2 жыл бұрын
Weheguru ji
@HappySingh-ro6ep
@HappySingh-ro6ep 2 жыл бұрын
ਸਿੱਧੂ ਨੇ ਇੱਕ ਵਾਰ ਏ ਕੇ 47ਚਲਾਈ ਸੀ ਤਾਂ ਕਈ ਲੰਡੋ ਰਿਪੋਰਾਂ ਨੇ ਬਹੁਤ ਰੌਲਾ ਪਾਇਆ ਸੀ ਤੇ ਹੁਣ ਆ ਦੇਖੋਇੱਕ ਸਰੇ ਆਮ ਏ ਕੇ 47 ਨਾਲ ਕੀ ਕਾਰਾ ਕਰ ਤਾਂ
@chamkaursingh4555
@chamkaursingh4555 2 жыл бұрын
Miss you bro
@navpreetsingh4922
@navpreetsingh4922 2 жыл бұрын
Miss you bro 😭😭
@sukhmanjotsingh7427
@sukhmanjotsingh7427 2 жыл бұрын
ਕੀ ਹਾਲ ਹੈ ਬਿੱਲੇ ਵੀਰ ਬਹੁਤ ਜਾਂਦਾ ਮਾੜਾ ਹੋਇਆ ਹੈ ਸਿੱਧੂ ਵਾਈ ਦਾ
@staypositive6122
@staypositive6122 2 жыл бұрын
Sanu justice chahida 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽sarkar to 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽miss u bai 😭😭😭😭😭😭😭😭😭😭😭😭😭😭😭😭😭😭😭😭 dil vcho ni kd skda koi tainu Sade vcho 😭😭😭😭😭
@lakhvirsingh3420
@lakhvirsingh3420 2 жыл бұрын
💔💔💔😭😭😭😭😭🇮🇳
@mustacherpunjabi4749
@mustacherpunjabi4749 2 жыл бұрын
Legend never died 😭😭😭😭😭😭😭😭
@davindersingh3828
@davindersingh3828 2 жыл бұрын
Rip veer
@funnyvideos-qr1xw
@funnyvideos-qr1xw 2 жыл бұрын
So sad
@kindershemaar6323
@kindershemaar6323 2 жыл бұрын
❤️❤️❤️❤️
@intkhabsingh2359
@intkhabsingh2359 2 жыл бұрын
Terrifying news but the reporter kept making me laugh
@shakinakhan7926
@shakinakhan7926 2 жыл бұрын
22 jii ankhi bdd c namrd loko marii da nhii hunda kise da putt c
@_sidhu_moosewala-295
@_sidhu_moosewala-295 2 жыл бұрын
😭😭😭💔💔
@sukhpreetsingh7226
@sukhpreetsingh7226 2 жыл бұрын
😭😭😭😭😭
@maanmarjana3482
@maanmarjana3482 2 жыл бұрын
Legend never die
@LoveLove-hn2gu
@LoveLove-hn2gu 2 жыл бұрын
Yr bhai tu keho jeha ripotr a
@SatnamSingh-gp9wk
@SatnamSingh-gp9wk 2 жыл бұрын
Amm amdmi party nu boot nhh pawo bro hun ki feda malya amm nu bott pa ke mossa wla miss you
@Anmol-wt8rm
@Anmol-wt8rm 2 жыл бұрын
😭😭😭
@Sharannijjar
@Sharannijjar 2 жыл бұрын
Sidhu vadiya life jinda se ki lod se singer ban di family ch ta hunda mera nika veer
@vijaymegh9141
@vijaymegh9141 2 жыл бұрын
💔💔💔🙏🙏🙏🙏🙏🙏🙏❤️😭😭😭😭😭😭😭😭
@eakambhangu
@eakambhangu 2 жыл бұрын
😭😭wmk
@vijaymegh9141
@vijaymegh9141 2 жыл бұрын
😭😭😭😭😭😭😭😭😭
@surindergill9090
@surindergill9090 2 жыл бұрын
😭😭😭😭😭😭😭😭😭😭😭😭😭😭😭😭
@damanjeetsingh4261
@damanjeetsingh4261 2 жыл бұрын
Bai amar ho gay saada 💔💔
@kuljeetkaurdhillon6323
@kuljeetkaurdhillon6323 2 жыл бұрын
😭😭😭😭😭😭😭
@nabeelawaheed2273
@nabeelawaheed2273 2 жыл бұрын
Sidhu Moose wale k frnds jo ghari m mojood the wo b qatal m malawas ha or Sarkar b shamil ha.............😡😡😡😡😡
@sukhjithathur
@sukhjithathur 2 жыл бұрын
ਕਬੱਡੀ ਵਾਂਗ ਗਾਈਕੀ ਬੰਦ ਹੋ ਗੀਤ ਕੋਈ ਚੋਰੀ ਨਾ ਕੱਥੂ ਨਾ ਗੈਂਗਸਟਰ ਪੈਦਾ ਹੋਈ ਐ ਨਾ ਕੋਈ ਹਥਿਆਰ ਪ੍ਰਮੋਟ ਕੱਥੂ ਨਾ ਕਿਸੇ ਆਪ ਇਨਸਾਨ ਘੱਰ ਉਜੜੂ ਗਾਈਕਾ ਨੇ ਗੀਤਾ ਹਥਿਆਰ ਨਸੇ ਗੈਂਗਸਟਰ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾ ਗਾ ਗਾਇਕ ਦੇ ਪ੍ਰਮੋਟ ਕੀਤੇ ਨੇ ਹਥਿਆਰਾਂ ਨੇ ਹਜ਼ਾਰਾਂ ਘੱਰ ਉਜਾੜੇ ਤੇ ਉਸ ਟਾਇਮ ਹਥਿਆਰ ਪ੍ਰਮੋਟ ਕਰਨ ਵਾਲੇਆ ਨੇ ਕੱਦੇ ਨੀ ਕਿਹਾ ਕੀ ਗਾਇਕ ਹਥਿਆਰਾਂ ਪ੍ਰਮੋਟ ਕਰਦੇ ਕਿਉਂ ਕੇ ਇਹਨਾਂ ਦਾ ਕਮਾਈ ਪੈਸਾ ਕਮੋਣ ਦਾ ਸਾਧਨ ਏ ਤੇ ਹੁਣ ਓਹੀ ਗਾਇਕਾਂ ਦੇ ਪ੍ਰਮੋਟ ਕੀਤੇ ਹਥਿਆਰ ਅੱਜ ਵਾੜ ਖੇਤ ਨੂੰ ਖਾਣ ਲੱਗ ਪੱਈ ਆਪਣੇ ਨੂੰ ਖਾਣ ਲੱਗ ਪੱਏ ਜੋ ਬੀਜਾਗੇ ਕੱਟਣਾ ਤਾ ਪੈਣਾ ਕਹਾਵਤਾਂ ਸੁਣੀਆਂ ਜ਼ਰੂਰ ਪਰ ਹੁਣ ਅੱਖੀਂ ਹੁੰਦੀਆਂ ਵੀ ਵੇਖੀ ਜਾਂਦੇ ਨੇ ਲੋਕ ਜੇ ਕੋਈ ਦੁਨੀਆਂ ਦਾ ਮਸ਼ਹੂਰ ਇਨਸਾਨ ਕਿਸੇ ਕਿਸਮ ਦੀ ਆਈਟਮਾਂ ਨੂੰ ਪ੍ਰਮੋਟ ਕਰੂ ਲੋਕ ਉਸ ਨੂੰ ਪਸੰਦ ਕਰਕੇ ਜ਼ਰੂਰ ਖਰੀਦਣ ਗੈ ਉਸ ਵੱਲੋਂ ਦੁਰਵਰਤੋਂ ਵੀ ਕਰਦੇ ਨੇ ਅੱਜ ਦੁਨੀਆਂ ਮਸ਼ਹੂਰ ਹਸਤੀ ਕਰੋੜਾਂ ਰੁਪਏ ਲੈਕ ਕਿਸੇ ਆਈਟਮ ਦੀ ਪ੍ਰਮੋਟ ਕਰਦੇ ਨੇ ਕੰਪਨੀ ਅਰਬਾਂ ਰੁਪੇ ਉਸ ਆਈਟਮ ਵੇਚ ਕਮਾਈ ਕਰਦੀ ਲੋਕ ਉਸ ਨੂੰ ਬਿਨਾਂ ਸੋਚੇ ਸਮਝੇ ਖਰੀਦ ਕਰਦੇ ਕੋਜਿਸ ਡਾਕਟਰ ਬੰਦ ਕਰਦੇ। ਉਸ ਕੋਕਾ ਕੋਲਾ ਪੈਪਸੀ ਐਪੀ ਨੂੰ ਖੁਸ਼ੀ ਖੂਸ਼ੀ ਪੀਂਦੇ ਪੱਤਾ ਹੋਣ ਤੇ ਕੀ ਮਿਠਾ ਜੈਹਰ ਏ ਬਾਕੀ ਕੋਈ ਕਿਸੇ ਨੂੰ ਨਜਾਇਜ਼ ਨੀ ਮਾਰਦਾ ਲੁਕੀਆਂ ਗੱਲਾਂ ਬੁਹਤ ਹੁੰਦੀਆਂ ਜਿਸ ਲੋਕਾਂ ਕੋਈ ਖੱਬਰਾਂ ਨੀ ਹੁਂਦੀ ਐ ਮਸਲਾ ਵੀ ਜੱਗ ਜ਼ਾਹਰ ਹੋਉ ਟਾਇਮ ਲੱਗ ਤੇ ਕੀ ਮਸਲਾ ਸੀ ਬਾਕੀ ਵੀਰੋ ਕਿਉਂ ਕਿਸ ਦਾ ਘੱਰ ਉਜਾੜਦੇ ਦੇ ਦੁਸ਼ਮਣੀ ਐ ਕਿ ਹੁਣ ਜਿਹੀ ਗੱਲ ਬੈਠ ਕੇ ਨਵੈੜ ਲੱਈ ਜਾਵੇ ਆਪ ਮੱਰ ਜਾਂਦਾ ਪਿਛੇ ਪ੍ਰਵਾਰ ਸਾਰੀ ਜ਼ਿਦਗੀ ਰੁਲ ਜਾਂਦਾ ਨਰਕ ਬੱਣ ਜਾਂਦਾ ਹਸਦਾ ਵੱਸਦਾ ਘੱਰ ਨਾਲੇ ਤੁਸੀਂ ਆਪਣੀ ਸਾਰੀ ਜ਼ਿਦਗੀ ਜੇਲ ਕੱਟ ਕੇ ਬਜ਼ੁਰਗ ਹੋ ਕੇ ਨਿਕਲਦੇ
@vijaymegh9141
@vijaymegh9141 2 жыл бұрын
😭😭😭😭😭😭😭😭
@inderjitsinghbhagat1260
@inderjitsinghbhagat1260 2 жыл бұрын
Eh sajish naal marya gya Sidhumoose wala
@vijaymegh9141
@vijaymegh9141 2 жыл бұрын
😭😭😭😭😭😭😭😭😭😭
@narinderkaur2267
@narinderkaur2267 2 жыл бұрын
lok jarde ni kise di trakki
@brandvillage05
@brandvillage05 2 жыл бұрын
🙏
@sandhuschannel2114
@sandhuschannel2114 2 жыл бұрын
Bille bai such kihaa tusi iklotaa putt maar ditaa maa baap daa 😭😭🙏
@user-mz1wh2gb3u
@user-mz1wh2gb3u 8 ай бұрын
Pandh cm Punjab da
@ruddhara4647
@ruddhara4647 2 жыл бұрын
Yar ye baat koi poocchnee ki h
@sharnjeet8223
@sharnjeet8223 2 жыл бұрын
😭😭😭😭😭😭😭😭😭😭😭😭😭😭😭😭😭😭😭😭😭😭😭😭ਵੀਰੇ ਕੁਝ ਨਹੀ ਲਿਖ ਨਹੀ ਹੁੰਦਾ ਬਿਨਾ ਰੋਣ ਤੋ
@gagangillgagangill8659
@gagangillgagangill8659 2 жыл бұрын
Billa Sidhu guman
@gopysra9080
@gopysra9080 2 жыл бұрын
😤😤😤😤😢😢😢😢🙏🙏😢
@sukhwinderkaur434
@sukhwinderkaur434 2 жыл бұрын
Mann saff di bhai da. Loka da ki aa.
@lakgill5957
@lakgill5957 2 жыл бұрын
Ki halat ho gae punjab de har roj mapyan nu jawan puttan de sive balane pai rahe.🥲🥲
@AnkushKumar-tl1wm
@AnkushKumar-tl1wm 2 жыл бұрын
😂😂😂😭😭😭
@LoveLove-hn2gu
@LoveLove-hn2gu 2 жыл бұрын
Thodi jhai sahrm krr leya kro yr agleya nu yad kra kra k hor dukhi krode ageya da putt chle geya tvnu apne chanla di pyi a🙏
@sourbhbaby9979
@sourbhbaby9979 2 жыл бұрын
10 jne mil k ek te hmla karn koi bhaduri aali gal nahi 😠😢
@surindergill9090
@surindergill9090 2 жыл бұрын
ਨਹੀਂਵੀਰੇਸਕਿਉਰਟੀਤਾਂਬੇਅੰਤੲੰਇੰਦਰਾਰਾਜੀਵਭੈਣੀਸ਼ਾਹਿਬਵਾਲੀਬੀਬੀਕੋਲਫੁੱਲਸੀ
@inderjitsinghbhagat1260
@inderjitsinghbhagat1260 2 жыл бұрын
Sidhumoose wala de friends nu pusgish kro sach ki c
@randheergrewal2120
@randheergrewal2120 2 жыл бұрын
Mai kde v esdi singing nu nai suneya te like v bilkul nai krda par bohat mada kam hoeya eh sab nai hona chida se..
@surindervirk
@surindervirk 2 жыл бұрын
Aaj punjab atte panjabi 2pac da kaqtal karta aaj shrm kro loko
@baljeetkaur7399
@baljeetkaur7399 2 жыл бұрын
Jdo Da Modi Aya Beda He Gark Gya
@r.jawandha5343
@r.jawandha5343 2 жыл бұрын
ਪਹਿਲੀ ਗਦਾਰੀ ਤਾਂ ਸਿੱਧੂ ਮੂਸੇ ਆਲੇ ਨਾਲ ਮਾਨਸਾ ਵਾਲਿਆਂ ਨੇ ਕੀਤੀ ਹੈ ਜੇਕਰ ਬਾਈ ਨੂੰ ਵੋਟਾਂ ਵਿਚ ਜਿਤਾ ਦਿੰਦੇ ਤਾਂ ਸ਼ਾਇਦ ਸਕਿਓਰਿਟੀ ਵਾਪਿਸ ਨਾ ਹੁੰਦੀ ਅਤੇ ਨਾ ਹੀ ਬਾਈ ਦਾ ਕਤਲ ਹੁੰਦਾ 😭
@lakhvirkalyan9556
@lakhvirkalyan9556 2 жыл бұрын
Keho jiyaa glaa krda pardaan ...
@r.jawandha5343
@r.jawandha5343 2 жыл бұрын
@@lakhvirkalyan9556 ਜ਼ਾਹਿਰ ਜਿਹੀ ਗੱਲ ਹੈ ਪ੍ਰਧਾਨ ਐਮ ਐਲ ਏ ਦੀ ਸਕਿਉਰਿਟੀ ਪੂਰੀ ਹੁੰਦੀ ਹੈ ਫੇਰ ਭੰਡ ਦੀ ਹਿੰਮਤ ਨਹੀਂ ਪੈਂਦੀ ਤੀ .ਵੀ ਸਿੱਧੂ ਦੀ ਸਿਕਿਉਰਿਟੀ ਘਟਾਉਦਾ
@rimpyrimpy3525
@rimpyrimpy3525 2 жыл бұрын
😥😥😰😰😭😭
@adcadc5885
@adcadc5885 2 жыл бұрын
That's y educate your child , teach them way of living, make them give competitive exams, Rather than promoting gun culture and drugs and giving them dreams of canada.
@shubambedi3216
@shubambedi3216 2 жыл бұрын
Chal bsdke canda is much safer than punjab
@NarinderSingh-vo1bo
@NarinderSingh-vo1bo 2 жыл бұрын
hun kee sarkar mar gye hai dikda ni sarkar nu bhagwant mann nu bi security na do
@ruddhara4647
@ruddhara4647 2 жыл бұрын
Ohh bhai tu soch kaise lagge ga
@falaktahir5016
@falaktahir5016 2 жыл бұрын
Ye na pochu un k pyaru k k kesa mahsus ho rha ha thori aqal sy kam lo
@Pritamsingh-op9wt
@Pritamsingh-op9wt 2 жыл бұрын
Rab karke ehe khabar jhoothi hove, Rab ne Hira kho liya punjab toh, jehna ne ehe neech kam kita hai, chowk vich agg laga diti jave ohna nu , sare gangsters da encounter kita jave , taaki punjab de stars nu bachaa sakiye😢😢
@LovepreetSingh-gm8ok
@LovepreetSingh-gm8ok 2 жыл бұрын
मावा दी पुत्र ना मरवाओ
@MrGurmukh28
@MrGurmukh28 2 жыл бұрын
Aam admi party ne marwaya
@rguru8509
@rguru8509 2 жыл бұрын
Right
@jaspallaada465
@jaspallaada465 2 жыл бұрын
Jo hoyia bohat madda ,ikathe ho ke Punjab nu bachalo beero
@simarjeetsinghbawa7084
@simarjeetsinghbawa7084 2 жыл бұрын
Bhagwant nu keo mada kehneo
@kulvindersingh405
@kulvindersingh405 2 жыл бұрын
Waheguru ji
@meradeshhovepunjab2937
@meradeshhovepunjab2937 2 жыл бұрын
Soooo sad
@arpanbrar1327
@arpanbrar1327 2 жыл бұрын
😭😭😭
@vijaymegh9141
@vijaymegh9141 2 жыл бұрын
😭😭😭😭😭😭😭😭😭😭😭
@vijaymegh9141
@vijaymegh9141 2 жыл бұрын
😭😭😭😭😭😭😭😭😭😭
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 48 МЛН
Underwater Challenge 😱
00:37
Topper Guild
Рет қаралды 47 МЛН
He bought this so I can drive too🥹😭 #tiktok #elsarca
00:22
Elsa Arca
Рет қаралды 44 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 48 МЛН