ਸਿੱਧੂ ਮੂਸੇ ਵਾਲਾ ਨੂੰ ਮਿਲਿਆ ਇਨਸਾਫ਼

  Рет қаралды 68,036

ARROW TV

ARROW TV

Күн бұрын

Пікірлер: 75
@NarinderSingh-qr7rx
@NarinderSingh-qr7rx 2 ай бұрын
ਪਿਰਤਪਾਲ ਕਾਂਗਰਸ ਦੇ ਐਮ ਏਲ ਏ ਗੋਲਡੀ ਖੰਘੂੜਾ ਦਾ ਰਿਸ਼ਤੇਦਾਰ ਸੀ ਤਾਂ ਏਦੀ ਪ੍ਰਮੋਸ਼ਨ ਹੋਈ ਸੀ ਗੋਲਡੀ ਦੇ ਕਹਿਣ ਤੇ ਏਨੇ ਕਈ ਲੋਕਾਂ ਤੇ ਝੂਠੇ ਪਰਚੇ ਵੀ ਦਿੱਤੇ ਸੀ ਮੇਰੇ ਤੇ ਵੀ ਏਨੇ ਝੂਠਾ ਪਰਚਾ ਦਿੱਤਾ ਸੀ ਅੱਜ ਤੱਕ ਤਰੀਕਾਂ ਭੁਗਤ ਰਹੇ ਆ ।ਰੱਬ ਪਿਰਤਪਾਲ ਵਰਗਿਆਂ ਨਾਲ ਐਵੇ ਇਨਸਾਫ਼ ਕਰਦਾ
@JagjeetSidhu-f1j
@JagjeetSidhu-f1j 2 ай бұрын
ਬਾਈ ਜੀ ਨੇ ਸੱਚ ਤੇ ਪਹਿਰਾ ਦਿੱਤਾ ਹੈ। ਕਰ ਭਲਾ ਹੌ ਭਲਾ ਅੰਤ ਭਲਾ ਦਾ ਭਲਾ ।
@jagdeepsingh4446
@jagdeepsingh4446 2 ай бұрын
Very nice bhai punjab security system fail govt not control to system
@charankaur6763
@charankaur6763 2 ай бұрын
ਵੀਰੇ ਇਹ ਸਭ ਕੁਝ ਐਸ ਐਸ ਪੀ ਗੋਰਬ ਤੂਰਾ ਦੀ ਨੇਕ ਹੇਠ ਹੋ ਰਿਹਾ ਸੀ ਇਹ ਸਾਰੇ ਮੇਰੇ ਪੁੱਤ ਦੇ ਦੁਸ਼ਮਣਾ ਨਾਲ ਰਲੇ ਹੋਏ ਸੀ ਹਾਲੇ ਤਾਂ ਇਹ ਜੇਲ ਚ ਹੀ ਨੇ ਰੱਬ ਨੇ ਕੀੜੇ ਪਾਉਣੇ ਐਂ ਇਹਨਾਂ ਦੇ ਵਾਹਿਗੁਰੂ ਅੱਗੇ ਇੱਕ ਦੁਖੀ ਮਾਂ ਬਾਪ ਦੀ ਅਰਦਾਸ ਐ ਵਾਹਿਗੁਰੂ ਮਾਣਯੋਗ ਹਾਈਕੋਰਟ ਦੇ ਜੱਜ ਸਹਿਬਾਨਾਂ ਨੂੰ ਸੱਚੇ ਫੈਸਲੇ ਕਰਨ ਦਾ ਬਲ ਬਖ਼ਸ਼ੇ🙏
@JagroopDhindsa-t
@JagroopDhindsa-t 2 ай бұрын
ਵੀਰਜੀਨੇਬਹੁਤ।ਵਧੀਆਗੱਲਾਂਕੀਤੀਆ
@avtarsidhu5362
@avtarsidhu5362 3 ай бұрын
ਧੰਨਵਾਦ ਜੀ ਵਧੀਆ ਸੂਚਨਾ ਦੇਣ ਲਈ ❤❤
@SanbirSidhu-xy6ks
@SanbirSidhu-xy6ks 2 ай бұрын
ਦੋਸ਼ੀਆਂ ਨੂੰ ਫਾਂਸੀ ਹੋਣੀ ਚਾਹੀਦੀ ਆ
@JagjeetSidhu-f1j
@JagjeetSidhu-f1j 2 ай бұрын
ਪੁਲੀਸ ਪੈਸੇ ਲੈਕੇ ਗੱਲਤ ਕੰਮ ਕਰਦੀ ਹੈ।
@BSMANN-pi1ek
@BSMANN-pi1ek 2 ай бұрын
Good decision of court
@SukhBeer-hc8vf
@SukhBeer-hc8vf 3 ай бұрын
ਬਿਲਕੁਲ ਸਹੀ ਗੱਲ ਪੁਲਿਸ ਕੋਲੋਂ ਕਰਦੀ ਇਹ ਕੰਮ
@AmanKotla
@AmanKotla 2 ай бұрын
Bahut vadia Faisla kita court ne..ehnu tan life time jail ch rakhya jave for example for police
@sukhbhullarfzk3012
@sukhbhullarfzk3012 2 ай бұрын
ਹੰਕਾਰਿਆ ਸੋ ਮਾਰਿਆ ਉਹ ਉਹ ਪੁਲਸੀਏ ਨੂੰ ਅੰਦਰ ਸੁੱਟਿਆ
@sirajdeen9165
@sirajdeen9165 2 ай бұрын
Bhart News channel speaks True Humanity, Reality and in Bravery attitude without any pressure of any political party.. Never give up carry on carry on full support to you .
@amarjitbrar6938
@amarjitbrar6938 3 ай бұрын
ਅਸਲ ਦੋਸ਼ੀ ਨੂੰ ਫਾਂਸੀ ਹੋਣੀ ਚਾਹੀਦੀ ਹੈ ਜੀ
@gurpinderkaur316
@gurpinderkaur316 3 ай бұрын
Sidhu koi dudh ka dula nhi tha murder to usne b karviye h
@harbhajansinghsingh2835
@harbhajansinghsingh2835 2 ай бұрын
Kya Rishwat khor ne paisa naal lai ke mrna yehna ne
@rajvirkumar4856
@rajvirkumar4856 2 ай бұрын
​@@gurpinderkaur316 ji ohdi bhi inquiry kare govt dudh da dudh panni da paani hoju
@rubbygillgill3496
@rubbygillgill3496 2 ай бұрын
ਧੂਰੀ ਦੀ ਰਣੀਕੇ ਚੌਕੀ ਇੰਨਚਾਰਜ ਸੀ ASI ਸੀ2020 ਚ
@gulbagsinghsidhu4759
@gulbagsinghsidhu4759 2 ай бұрын
ਸਿੱਧੂ ❤️❤️❤️❤️❤️
@jaibheemjaiambedkarsahib6863
@jaibheemjaiambedkarsahib6863 2 ай бұрын
Real 🦁 Sant K P S GILL Jindabaad
@jwalagaget8057
@jwalagaget8057 3 ай бұрын
ਅਜਿਹੇ ਬੰਦਿਆਂ ਨੂੰ ਜੇਲ੍ਹ ਵਿੱਚੋਂ ਬਾਹਰ ਨਹੀਂ ਨਿਕਲ
@gurnambhullar7802
@gurnambhullar7802 3 ай бұрын
Very nice information 👌
@tsgeditz2301
@tsgeditz2301 2 ай бұрын
Bahut vadhia jankari veer
@KuldeepSingh-p7x
@KuldeepSingh-p7x 3 ай бұрын
Very Good Reporto ing 🎉 Bro Keep it Up
@GurmailSingh-nd9hc
@GurmailSingh-nd9hc Ай бұрын
Very Good High Court
@ManjitkaurManjitkaur-s6z
@ManjitkaurManjitkaur-s6z 2 ай бұрын
ਜਿੰਨਾ ਚਿਰ ਭਗਵੰਤ ਭਡ ਕੁਰਸੀ ਤੇ ਬੈਠਾ ਨਾ ਕੋਈ ਫੜੀਆਂ ਜਾਣਾ ਨਾ ਪੁਲਿਸ ਗਦੀ ਨੇ ਸਾਥ ਦੇਣਾ
@sukhbirkaur7838
@sukhbirkaur7838 2 ай бұрын
Justice for Sidhu beta
@VickyVicky-wr6bv
@VickyVicky-wr6bv 2 ай бұрын
ਬਾਈ ਜੀ ਸਾਰੇ ਸੋਡੇ ਵਾਰਗੇ ਨੀ ਨਾ 👍👍
@gurmeetsinghraigurmeetsing5521
@gurmeetsinghraigurmeetsing5521 3 ай бұрын
ਏਦਾਂ ਦੇਹ ਅਫਸਰਾਂ ਨੂੰ ਫਾਂਸੀ ਹੋਣੀ ਚਾਹੀਦੀ ਬਾਈ ਜੀ ਇਸ ਤੋਂ ਵੱਡਾ ਚੋਰ ਕੋਈ ਹੋ ਨਹੀਂ ਸਕਦਾ ਇਸ ਜੁਰਮ ਤਾ ਪਤਾ ਚੱਲ ਗਿਆ ਹੋਰ ਪਤਾ ਨਹੀਂ ਕਿੰਨੇ ਜੁਰਮ ਕੀਤੇ ਹੋਣੇ ਹਨ
@manakjmanakj4242
@manakjmanakj4242 3 ай бұрын
ਜਿਹੜੇ ਪੁਲਿਸ ਵਾਲੇ ਗਲਤ ਕੰਮ ਕਰਦੇ ਆ ਉਹਨਾਂ ਤੇ ਐਨਐਸਏ ਲੱਗਣਾ ਚਾਹੀਦਾ
@GurmukhSingh-rn1ce
@GurmukhSingh-rn1ce 2 ай бұрын
Very good 22 g
@AmrikSingh-em2kg
@AmrikSingh-em2kg 2 ай бұрын
By ji your great man.
@HarpalSingh-p9j
@HarpalSingh-p9j Ай бұрын
Very good ji 👍❤
@ekamsingh7316
@ekamsingh7316 2 ай бұрын
Good sir ji
@Kulwantsingh-uo1fx
@Kulwantsingh-uo1fx 2 ай бұрын
Very good 👍 👏
@GurmukhSingh-rn1ce
@GurmukhSingh-rn1ce 2 ай бұрын
Sahi Gal 22 g
@SleepyElectricCar-lu2fv
@SleepyElectricCar-lu2fv 2 ай бұрын
Sidhu karke Balwinder Singh jattane Di tasveer Amritsar Sahib ja lagi 🎉
@RajinderSingh-p3b
@RajinderSingh-p3b 2 ай бұрын
Okay sir good 👍
@Kulwindersingh-m2i
@Kulwindersingh-m2i 2 ай бұрын
So nice
@RajeshKumar-ty6tq
@RajeshKumar-ty6tq 2 ай бұрын
Fast.volya.kro.ji
@RakeshSharma-m3m8l
@RakeshSharma-m3m8l Ай бұрын
Moose wala ka badla lege ❤❤❤
@baljindersinghbrar3541
@baljindersinghbrar3541 3 ай бұрын
Good Patarkar
@ParmSidhu-nq4iv
@ParmSidhu-nq4iv 2 ай бұрын
ਇਹ ਪਿਰਤਪਾਲ ਇਹ ਪਿਰਤ ਪਾਲ ਨੂੰ ਇਕੱਠੇ ਪੈਸੇ ਉਹਨੇ ਆਖਿਆ ਵੀ ਗੱਟੇ ਭਰ ਭਰ ਕੇ ਦਊਗਾ ਤੇਨੂੰ
@bb-vi5db
@bb-vi5db 2 ай бұрын
ਬਾਈ ਜੀ ਇਹ ਸਾਰਾ ਕੁਝ ਬਾਦਲ ਦੀ ਸਲਾਹ ਨਾਲ ਹੋਇਆ ਹੋਵੇ ਗਾ 2012,13 ਵਿਚ ਵੱਡੇ ਵੱਡੇ ਟੁਰਨਾਮੈਟ ਬਾਦਲ ਨੇ ਕਰਵਾਏ ਉਸ ਟਾਈਮ ਤੋ ਗੈਗਸਟਰ ਤੇ ਚਿਟਾ ਦਾ ਪਸਾਰ ਇਸ ਨੇ ਕਰਾਇਆ ਇਹ ਬੰਦ ਵੀ ਨਹੀ ਹੋਣਾ ਇਸ ਦੀਆ ਜੜਾ ਡੁਗੀਆ ਹਨ
@singharjun8976
@singharjun8976 2 ай бұрын
##justice for sidhu moose wala 🙏🙏🙏🙏🙏
@JobanMalhi-m1x
@JobanMalhi-m1x 2 ай бұрын
Shi gll information
@Ekam994
@Ekam994 3 ай бұрын
Good ji
@prabhjitsingh6689
@prabhjitsingh6689 2 ай бұрын
Good nez
@SahibAvtar
@SahibAvtar 3 ай бұрын
God bhai je God 😢😢❤❤❤
@mahipalsinghguladhi-7855
@mahipalsinghguladhi-7855 2 ай бұрын
Sir je 1000/ Parsant julam keta se. Sir je CIA inspector na😂😂
@omkaruppal2681
@omkaruppal2681 2 ай бұрын
ਸਾਤਿ ਸ਼੍ਰੀ ਆਕਾਲ ਬਾਈ ਜੀ 🙏🙏
@SukhwinderSingh-lx6cv
@SukhwinderSingh-lx6cv 3 ай бұрын
Parmosion lye vik jande
@baghsingh9679
@baghsingh9679 3 ай бұрын
क़ानून दा राखा ही क़ानून दिया दाज़िया उड़ा गिया फाँसी होनी chaidi दी ke eh बाहर आ गिया kanun फिर क़ानून ख़त्म
@Gurjeetsingh-zs7oy
@Gurjeetsingh-zs7oy 2 ай бұрын
Good news
@BhattiSahib-ps3ee
@BhattiSahib-ps3ee 2 ай бұрын
Fancy honing chadaa
@GurpreetSekhon-ys1db
@GurpreetSekhon-ys1db 2 ай бұрын
😮😮😮
@gurdarshanguraya7073
@gurdarshanguraya7073 2 ай бұрын
👍👍👍👍
@ManjitkaurManjitkaur-s6z
@ManjitkaurManjitkaur-s6z 2 ай бұрын
ਪੁਲਿਸ ਤੇ ਵੀ ਗਰਦਾਰੀ ਦੀ ਭਡ ਕੁਤਾ ਸਾਰਾਬੀ ਅੇਨ ਅੰਸ਼ ਲਗਾਏ
@ranjitmand3674
@ranjitmand3674 2 ай бұрын
Weer ji ki tusi retired poice officer?
@gurpartapsingh4301
@gurpartapsingh4301 3 ай бұрын
👍
@dhanwantmoga
@dhanwantmoga 3 ай бұрын
Bhau thoda fast Bollya karo…
@jaswantsingh-gy4xo
@jaswantsingh-gy4xo 2 ай бұрын
HEAVY MONTHLY PAY KARAN WALE NU CIA INCHARGE LAGAYA JANDA HAI,
@majarsingh6550
@majarsingh6550 2 ай бұрын
Good
@JanaKhan-j1l
@JanaKhan-j1l 2 ай бұрын
Eh tan paise da put c rhne bout jhote parche paye ne y
@NarinderSingh-qr7rx
@NarinderSingh-qr7rx 2 ай бұрын
ਮੇਰੇ ਤੇ ਵੀ ਝੂਠਾ ਪਰਚਾ ਪਾਇਆ ਏਨੇ ਐਮ ਐਲ ਏ ਦੇ ਕਹਿਣ ਤੇ
@JanaKhan-j1l
@JanaKhan-j1l 2 ай бұрын
Y pritpal tan bahar aa geya c
@KaramjitSingh-Dr
@KaramjitSingh-Dr 3 ай бұрын
ਸਿੱਧੂ ਦੀ ਪੰਜਾਬ ਨੂੰ ਦੇਣ ਕੀ ਹੈ ਜਰੂਰ ਦੱਸੋ
@jarmejasinghbrar9111
@jarmejasinghbrar9111 2 ай бұрын
@karmjeetsinh dr,ਸਿੱਧੂ ਨੇ ਪੱਚੀ ਕਿੱਲੇ ਪੈਲੀ ਲਈ ਹੈ ਕੈਂਸਰ ਦਾ ਹਸਪਤਾਲ ਬਣਾਉਣ ਵਾਸਤੇ ਕੈਂਸਰ ਦਾ ਸਾਰਾ ਇਲਾਜ਼ ਟੈਸਟ ਦਿਵਾਈਆਂ ਹਸਪਤਾਲ ਵਿੱਚ ਫਰੀ ਹੋਣਗੀਆਂ ਹੁਣ ਇਹ ਹਸਪਤਾਲ ਸਿੱਧੂ ਮੂਸੇਵਾਲੇ ਦਾ ਪਿਤਾ ਬਣਾਵੇਗਾ, ਸਿੱਧੂ ਮੂਸੇਵਾਲੇ ਨੇ ਵੋਟਾਂ ਵੇਲੇ ਕਈ ਪਿੰਡਾਂ ਨੂੰ ਸਕੂਲ ਵਾਸਤੇ ਪਾਣੀ ਵਾਸਤੇ ਪਿੰਡ ਦੇ ਹੋਰ ਕੰਮਾਂ ਵਾਸਤੇ ਆਪਣੇ ਕੋਲੋਂ ਆਪਣੀ ਜ਼ੇਬ ਵਿੱਚੋਂ ਲੱਖਾਂ ਰੁਪਏ ਦਿੱਤੇ ਹੈ ਜੇ ਨਹੀਂ ਯਕੀਨ ਤਾਂ ਨੈਟ ਤੇ ਸਰਚ ਮਾਰਕੇ ਅੱਖੀ ਦੇਖ ਲਵੀ ਕੰਨੀ ਸੁਣ ਲਵੀ,, ਸਿੱਧੂ ਮੂਸੇਵਾਲੇ ਨੇ ਆਪਣੇ ਗੀਤਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕੀਤੀ ਸੀ ਪੰਜਾਬ ਦੇ ਪਾਣੀ ਦੀ ਗੱਲ ਕਰਦਾ ਸੀ ਬਲਵਿੰਦਰ ਜਟਾਣੇ ਦੀ ਗੱਲ ਕੀਤੀ ਸੀ ਬੀਬੀ ਖਾਲੜਾ ਦੀ ਗੱਲ ਕੀਤੀ ਸੀ ਦੀਪ ਸਿੱਧੂ ਦੀ ਗੱਲ ਕੀਤੀ ਸੀ, ਕਰਮਜੀਤ ਸਿੰਘ ਹੁਣ ਤੂੰ ਆਵਦੇ ਬਾਰੇ ਦੱਸ ਤੇਰੀ ਪੰਜਾਬ ਨੂੰ ਕੀ ਦੇਣ ਹੈ,
@SanbirSidhu-xy6ks
@SanbirSidhu-xy6ks 2 ай бұрын
ਤੇਰੀ ਕੀ ਦੇਣ ਆ ਤੈਨੂੰ ਦੱਲਿਆ ਤੇਰੇ ਘਰ ਦੇ ਨਹੀ ਪੁੱਛਦੇ
@Cheema-zh6qn
@Cheema-zh6qn 3 ай бұрын
Jo police wale lokan de putt marde ne te jhuthe parche paunde ne te paise piche katal krwaunde ohna nu fansi launi chahidi
@SohanaSafar-qs6cu
@SohanaSafar-qs6cu 2 ай бұрын
Hh
@kanwaldeep139
@kanwaldeep139 2 ай бұрын
Very nice information 👌
Não sabe esconder Comida
00:20
DUDU e CAROL
Рет қаралды 49 МЛН
小丑揭穿坏人的阴谋 #小丑 #天使 #shorts
00:35
好人小丑
Рет қаралды 6 МЛН
US Presidential Election : Concept Talk by Dr. Vikas Divyakirti
2:04:34
Drishti IAS
Рет қаралды 4,7 МЛН
1971 IND-PAK War Exposed - A Soldier's True Bravery | Capt G. Choudhary | TRSH 187
1:50:38
Sidhu Moose Wala - Goldy Brar Phone Call Interview - Afsana khan - R Nait
27:14