No video

SIDHU MOOSE WALA / ਸਿੱਧੂ ਮੂਸੇ ਵਾਲਾ [Full Live Show] at 17th UMRA NANGAL (Amritsar) MELA - 2018

  Рет қаралды 3,425,043

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер: 2 800
@gagandeep.tv.channel5260
@gagandeep.tv.channel5260 3 жыл бұрын
ਜਦੋਂ ਮੈਂ ਕੰਮ ਤੋਂ ਆਂਦਾ ਆ ਤਾ ਮੇਰੇ ਸ਼ਰੀਰ ਨੂੰ ਥਕਾਵਟ ਹੋਈ ਹੁੰਦੀ ਆ ਤੇ ਮੇ ਆਪਣੇ ਵੱਡੇ ਵੀਰ ਦਾ ...LIVE ..SHOW..ਵੇਖਦਾ ਤਾ ਮੇਰੀ ਸਾਰੀ ਥਕਾਵਟ ਉੱਤਰ ਜਾਦੀ ,,,ਤੇ ਸ਼ਰੀਰ ਵਿਚ ਜੋਸ਼ ਆਜਾਦਾ ਹੈ ♥️♥️ ਸਿੱਧੂ ਮੂਸੇ ਵਾਲਾ ♥️♥️
@happychahal3353
@happychahal3353 3 жыл бұрын
Sai gal bro gane te sariaa de vadiya pr edi galbat wakhri aa
@KamalSingh-eq1et
@KamalSingh-eq1et 2 жыл бұрын
6:00 ਸੱਚੀ ਗੱਲ ਨਿੱਕਲੀ ਸੀ ਮੂੰਹੋਂ ਭਰਾ,ਹਵਾ ਦੇ ਬੁੱਲੇ ਆਂਗ ਆਇਆ ਤੇ ਚਲਿਆ ਗਿਆ miss you ਆ ਜੱਟਾ 😞😞
@shwazali5035
@shwazali5035 2 жыл бұрын
Bilkul bai bhut yad aundi a yr
@sat1933
@sat1933 2 жыл бұрын
sariya hi sachiya ho gaiya
@user-or9os5ce4b
@user-or9os5ce4b 17 күн бұрын
​@@sat1933qq
@bobbyjhuner9628
@bobbyjhuner9628 10 ай бұрын
ਜਦੋ ਯਾਦ ਆਉਂਦੀ ਆ ਬਾਈ ਤੇਰੇ ਲਾਈਵ ਦੇਖ ਕੇ ਦਿਲ ਹਲਕਾ ਕਰ ਲਈਦੀ ਆ ਕਰਕੇ ਤਾ ਤੂੰ ਸਾਡੇ ਨਾਲ ਧੱਕਾ ਹੀ ਗਿਆ 😢😢😢😢😢
@diljit957
@diljit957 8 ай бұрын
@Harpreet_singh11710
@Harpreet_singh11710 Жыл бұрын
ਬੰਦੇ ਦਾ ਐਡਾ ਰੁਤਬਾ ਤੇ ਮੁਕਾਮ ਹੋਣ ਤੇ ਵੀ ਜ਼ਮੀਨ ਨਾਲ਼ ਜੁੜੇ ਰਹਿਣਾ ਪ੍ਰਮਾਤਮਾ ਇਨੀ ਸਮੱਤ ਵੀ ਕਿਸੇ ਕਿਸੇ ਨੂੰ ਬਖਸ਼ਦਾ 💯 rip Bai ji ❤️🕊️
@NishanSingh-dx3gk
@NishanSingh-dx3gk 11 ай бұрын
)
@user-uw4lu4jg1b
@user-uw4lu4jg1b 9 ай бұрын
​@@NishanSingh-dx3gk¹¹²¹¹¹1¹¹❤❤
@ramkhosa7568
@ramkhosa7568 2 жыл бұрын
ਸਿਰਾ ਬੰਦਾ ਸੀ ਸੋਹਣਿਆ ਵੀਰਾ ਤੂੰ ਪਹਿਲਾ ਵੀ ਧੱਕੇ ਧੁਕੇ ਨਾਲ ਆਇਆ ਸੀ ਹੁਣ ਵੀ ਦੇਖਲਾ ਜੇ ਬਣਜੇ ਗੱਲ ਤਾ ਕਿਤੋ ਆਜਾ ਮੇਰੀਏ ਮਿੱਠੀ ਏ ਤੇਰੀ ਯਾਦ ਬਹੁਤ ਰਵੋਦੀ ਆ ♥️♥️♥️♥️ਜੱਟਾ
@sanjivkumar-yj5ov
@sanjivkumar-yj5ov 2 жыл бұрын
😭😭😭😭😭
@sukhsingh6105
@sukhsingh6105 2 жыл бұрын
Sachi bro 😭😭😭
@satbirkaur8214
@satbirkaur8214 2 жыл бұрын
😭😭😭😭😭😭
@nodhemajriasunil358
@nodhemajriasunil358 Жыл бұрын
Aa riha aa jhota 2023 ch hologram se roop ch mrr ke v saah nhi len dena anti bndeya nu👑🤟🤟🤟🤟
@gurjeetsinghsingh182
@gurjeetsinghsingh182 Жыл бұрын
Sach aa bai
@Fedaltennistv
@Fedaltennistv 4 жыл бұрын
12:44 (ਕਲਾਕਾਰੀ ਦਾ ਕੋਈ ਸ਼ੋਂਕ ਨਹੀਂ ਸੀ, 2 -3 ਨਾ ਬਾਹਲੇ ਹੀ ਘੈਂਟ ਜੇ ਬਣਦੇ ਸੀ ਧੋਣ ਚ ਕਿੱਲਾ ਸੀ ਉਹ ਕੱਢਣਾ ਸੀ ਤਾਂ ਬਣਿਆ ) Sidhuan da munda hun top of world🔥🔥 love you bai, chardi kalan ch rahi🙏🏽
@prabhdasambchobar7966
@prabhdasambchobar7966 2 жыл бұрын
Kon ne 2,3 dso please🙏🙏🙏🙏🙏🙏🙏🙏🙏
@luckysingh-xh5jj
@luckysingh-xh5jj 2 жыл бұрын
@@prabhdasambchobar7966 ਬੱਬੂ ਮਾਨ ਕਰਨ ਔਜਲਾ
@SUBSCRIBE480-o5x
@SUBSCRIBE480-o5x 2 жыл бұрын
🐆
@SharanjeetKaurSohal
@SharanjeetKaurSohal 2 жыл бұрын
par veer kafi sohna likhda reha te reejh nal gaunda reha eh shonk di tra hi jeenda reha ese lai energy level ena hunda c singing wele osda ...shonk da koi mull ni bnn gya baad ch bhve ko congmwalo khde c fr v singing shdn di gall ni kri....eh gal pakki c
@SharanjeetKaurSohal
@SharanjeetKaurSohal 2 жыл бұрын
simple🙏🏻💔🥺
@gurpartapdhillon4264
@gurpartapdhillon4264 2 жыл бұрын
ਯਕੀਨ ਨਹੀਂ ਆਉਂਦਾ ਮੂਸੇਵਾਲਿਆ ਅੱਜ ਵੀ ਕੇ ਤੂੰ ਜਿਸਮੀ ਤੌਰ ਤੇ ਸਾਡੇ ਵਿੱਚ ਨਹੀਂ ਰਿਹਾ ਜੱਟਾ। ਦਿਲਾ ਵਿੱਚ ਤਾ ਹਮੇਸ਼ਾ ਰਹੂਗਾ ਕਿਉਕਿ ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ
@SatinderRai-n8s
@SatinderRai-n8s Ай бұрын
Sahi gal ah
@shaganbrar12
@shaganbrar12 2 жыл бұрын
ਜੱਟਾਂ ਤੇਰੇ ਵਰਗਾ ਨਾ ਕੋਈ ਹੋਰ ਸੀ ਨਾ ਹੋਣਾ ਹੈ🥲🥲🥲
@marshmello_s
@marshmello_s 2 жыл бұрын
ਅੱਜ ਉਸਦਾ ਇਹ ਸ਼ੋਅ ਜਾਂ ਵਿਰਸਾ ਪੰਜਾਬੀ ਲੋਕਾਂ ਲਈ ਜੋ ਉਸਦੇ ਗੀਤਾਂ ਨੂੰ ਸੁਣਨਾ ਚਾਹੁੰਦੇ ਹਨ ਲੋਕ ਜਲਦੀ ਹੀ ਇਸ ਸ਼ੋਅ ਨੂੰ ਸੁਣਨ ਲਈ ਆਉਣਗੇ ਅਤੇ ਉਹ ਤੁਹਾਡੇ ਕੰਮ ਨੂੰ ਦੇਖਦੇ ਰਹਿਣਗੇ ਮੇਰੇ ਵੀਰ ਵਾਹਿਗੁਰੂ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।..... RIP #295COMETRUE
@goldboy5612
@goldboy5612 5 жыл бұрын
😍ਟਿਕਾ ਹਲੇ ਵੀ ਕੰਨ ਥੱਲੇ ਲੱਗਿਆ ਚੋਟਿਆ😎😎 🙏Love u Mosseaale Y🙏
@amanpreetkaur368
@amanpreetkaur368 Жыл бұрын
ਇਹ ਕਲਮ ਦੁਬਾਰਾ ਨਹੀਂ ਆਉਣੀ ਜੱਗ ਤੇ। ਬੜੀ ਯਾਦ ਆਉਂਦੀ ਵੀਰ ਜੀ ਤੁਹਾਡੀ।😭😭😭
@harsimraniotasol2332
@harsimraniotasol2332 5 ай бұрын
ਆਬਨੀ ਨੇ ਵਿਆਹ ਵਿੱਚ ਸਿਧੂ ਨੂੰ ਪੰਜਾਬ ਵੱਲੋਂ ਪਹਿਲੇ ਨੰਬਰ ਤੇ ਬਲਾਊਣਾ ਸੀ ਜੇ ਹੁਦਾ ਦਲਜੀਤ ਵੀਰ ਆਪਣੀ ਜਗਾ ਠੀਕ ਆ ਸਿਧੂ ਨੂੰ ਆਬੀਨੀਆ ਪਹਿਲੇ ਨੰਬਰ ਤੇ ਬੁਲਾਉਣਾ ਸੀ ਗੱਲ ਹੋਰ ਹੀ ਹੁੰਦੀ❤❤
@SafeCarsForAll
@SafeCarsForAll 4 ай бұрын
ਬਾਈ ਦਲਜੀਤ ਬਾਲੀਵੁੱਡ ਤੱਕ ਉੱਪੜ ਗਿਆ ਹੋਊ ਉੱਤੋਂ ਤੱਕ ਉਹਦੀ ਪਹੁੰਚ ਹੋ ਗਈ ਹੋਣੀ ਹੈ, ਸਰਮਾਇਆ ਬਥੇਰਾ ਜੋੜ ਲਿਆ ਤੇ ਪ੍ਰਸਿੱਧੀ ਵੀ ਬਥੇਰੀ ਖੱਟ ਲਈ ਪਰ ਉਹ ਜੱਟ ਦੇ ਪੈਰ ਵਰਗਾ ਵੀ ਨਹੀਂ । ਉਹ ਤਾਂ ਆਵਦੇ ਨਾਲ ਬੌਲੀਵੁਡ ਵਾਲੀਆਂ ਬੀਬੀਆਂ ਨੂੰ ਨਚਾਈ ਜਾਂਦਾ ਸੀ। ਜੱਟ ਨੇ ਤਾਂ ਸਿੱਧਾ ਹੀ ਕਹਿ ਦੇਣਾ ਸੀ ਵੀ ਮੈਂ ਤਾਂ ਕੱਲੇ ਨੇ ਬੁਕਣਾ ਸਟੇਜ ਤੇ , ਅਸੀਂ ਕੁੜੀਆਂ ਚਿੜੀਆਂ ਦੇ ਨਾ ਕਦੇ ਗਾਣੇ ਗਾਏ ਆ ਤੇ ਨਾ ਕਦੇ ਕੁੜੀਆਂ ਚਿੜੀਆਂ ਨੂੰ ਨਚਾਇਆ। ਹੁਣ ਤਾਂ ਪੁਰਾਣੇ ਵੇਲੇ ਉੱਡ ਪੁੱਡ ਗਏ ਬਾਈ । ਇਹਦੇ ਵਰਗੇ ਬੰਦੇ ਪੁਰਾਣੇ ਸਮਿਆਂ ਚ ਸੁਣੀਦੇ ਸੀਗੇ ਅਣਖੀ ਲੋਕ। ਇਹ ਇਕੱਲਾ ਹੀ ਸੀ ਜਿਹਨੂੰ ਹਿੰਦੁਸਤਾਨ ਤੇ ਪਾਕਿਸਤਾਨ ਵਿੱਚ ਬਰਾਬਰ ਸੁਣਿਆ ਜਾਂਦਾ ਤੇ ਬਰਾਬਰ ਪਿਆਰ ਮਿਲਿਆ। ਜੇ ਨੁਸਰਤ ਬਾਬਾ ਮੈਲੋਡੀ ਸੋਨੂ ਵਾਲਿਆਂ ਦਾਬਿਨਾਂ ਤਾਜ ਤੋਂ ਸਰਦਾਰ ਹੈ ਤਾਂ ਇਹ ਬਾਈ ਮਾਡਰਨ ਗਾਣੇ ਸੁਣਨ ਵਾਲਿਆਂ ਦਾ ਬਿਨਾਂ ਮੁਕਾਬਲੇ ਤੋਂ ਰਾਜਾ ਹੋ ਨਿਬੜਿਆ । ਸੁਣਿਆ ਵੀ ਜਿਹੜੇ ਇਲਾਕੇ ਵਿੱਚ ਜਿਹੜੇ ਦਿਨ ਇਹਦਾ ਪ੍ਰੋਗਰਾਮ ਹੁੰਦਾ ਸੀ ਉਦਣ ਹੋਰ ਕੋਈ ਗਾਇਕ ਛੇਤੀ ਕਿਤੇ ਪ੍ਰੋਗਰਾਮ ਨਹੀਂ ਸੀ ਬੁੱਕ ਕਰਦਾ ਉਸ ਇਲਾਕੇ ਵਿੱਚ ਕਿਉਂਕਿ ਉਹਨੂੰ ਪਤਾ ਹੁੰਦਾ ਸੀ ਕਿ ਇਕੱਲੀਆਂ ਕੁਰਸੀਆਂ ਨੇ ਗਾਣਾ ਸੁਣ ਕੇ ਦਾਦ ਨਹੀਂ ਦੇਣੀ।
@KangDJLinksLambra
@KangDJLinksLambra 26 күн бұрын
Bai oh banda ankhi c ohne muh naa kr deni c ambaniya nu ...
@gagandeepgrewal1547
@gagandeepgrewal1547 2 жыл бұрын
Supna adhura e reh gya veer tera live show dekhn da 😔waiting from so long for your Vancouver show this July but never thought u will leave us before that
@Sunilkumar-yc3uv
@Sunilkumar-yc3uv 2 жыл бұрын
Sada bhai sade naal h
@bachittarsingh8947
@bachittarsingh8947 2 жыл бұрын
Same bro always me Tanu sade viah wich balana si
@parvaizabdulsattar5121
@parvaizabdulsattar5121 2 жыл бұрын
Bhot dilo ka sapna tha live show bHai ka ...but ab ya 1 hasrat he rhy gi 💔💔💔
@lifeexperience548
@lifeexperience548 2 жыл бұрын
Bahi m ta book b krya si 4da gurgaon show oto 5 din phlya hi bhai turr gya
@deepakpandat3359
@deepakpandat3359 2 жыл бұрын
😭😭
@manbirsingh8338
@manbirsingh8338 4 жыл бұрын
ਗੱਲਾਂ ਬੜੀਆਂ ਨਿੱਗਰ ਕਰਦਾ ਬਾਈ ਸੁਣਨ ਦਾ ਸੁਆਦ ਵੱਖਰਾ
@harbansekaur8388
@harbansekaur8388 4 жыл бұрын
9 1y9
@calirifles
@calirifles 4 жыл бұрын
kzbin.info/www/bejne/o5_Wfod-n5mcsKc
@arshvirk5911
@arshvirk5911 4 жыл бұрын
@@calirifles o Ka ka Kuda ki baat oo Lm
@kamaljeetkaurlotus6309
@kamaljeetkaurlotus6309 2 жыл бұрын
ਕੁੜੀਆਂ ਦਾ ਅਣਕਿਹਾ ਮਹਿਬੂਬ ਜਿਸ ਨੂੰ ਪਾਉਣ ਦੀ ਇੱਛਾ ਹਰ ਜਨਮ ਤੇ ਰਹਿੰਦੀ ਦੁਨੀਆਂ ਤੱਕ ਰਹੇਗੀ।
@GurwinderSingh-ku9gp
@GurwinderSingh-ku9gp 2 жыл бұрын
ਪਿੱਛੇ ਜੋ ਮੁੰਡੇ ਖੜੇ ਅਵਾਜ਼ ਦੇ ਰਹੇ ਨੇ ਉਹਨਾਂ ਚੋਂ ਕਿਸੇ ਦੀ ਅਵਾਜ਼ ਨੀ ਮਿਲਦੀ ਪਈ ਜੱਟ ਮੂਸੇਆਲੇ ਨਾਲ ਇੰਨੀ ਜੋਰ ਦੀ ਗਾਉਂਦਾ ਸੀ ਮੂਸੇਆਲਾ। । RIP 🙏 SIDHU BAI
@sidhumossewalasingh4250
@sidhumossewalasingh4250 4 жыл бұрын
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ 😍 😍 😍
@jarnailsandhu8751
@jarnailsandhu8751 2 жыл бұрын
ਤੇਰੇ ਲਿਖੇ ਗੀਤ ਅਤੇ ਸਾਹਿਤ ਜਿੰਦਾ ਰਹਿਣ ਸਦਾ ਲਈ!!!!!!!
@GurpreetSingh-gk2js
@GurpreetSingh-gk2js 5 ай бұрын
ਆਬਨੀ ਨੇ ਵਿਆਹ ਵਿੱਚ ਸਿਧੂ ਨੂੰ ਪੰਜਾਬ ਵੱਲੋਂ ਪਹਿਲੇ ਨੰਬਰ ਤੇ ਬਲਾਊਣਾ ਸੀ ਜੇ ਹੁਦਾ ਦਲਜੀਤ ਵੀਰ ਆਪਣੀ ਜਗਾ ਠੀਕ ਆ ਸਿਧੂ ਨੂੰ ਆਬੀਨੀਆ ਪਹਿਲੇ ਨੰਬਰ ਤੇ ਬੁਲਾਉਣਾ ਸੀ ਗੱਲ ਹੋਰ ਹੀ ਹੁੰਦੀ❤❤😢
@tarkaur3265
@tarkaur3265 22 күн бұрын
Pop
@sirattejra8410
@sirattejra8410 2 күн бұрын
Ehne jana ni c
@rachnarani4093
@rachnarani4093 2 жыл бұрын
Wah Sidhu Bai , Tere ganey , Tera Dance ,Sachi Lagda a kisey nu sukhanda nhi hona , Jis ney Bai nal eh kara karwaya 😭😭😭😭😭😭
@prabhjotkaur5912
@prabhjotkaur5912 2 жыл бұрын
Jatt da mukabla na pehla c te na kise toh hona..waheguru apne charna vich niwas bakhshe 😭😭
@rangijagtar
@rangijagtar 2 жыл бұрын
😭😭😭ਦੇਸ ਪੰਜਾਬ ਦਾ ਮਾਈਕਲ ਜੈਕਸਨ ਜਿਸਨੂੰ ਕਾਤਲ ਹਿੰਦ ਸਟੇਟ ਨਿਗਲ਼ ਗਈ, RIP ਵੀਰਿਆ 😢🙏
@moneykhaira2107
@moneykhaira2107 2 жыл бұрын
Sate nu ki laina deba si ??Punjabi Industry nigal gyi . sarea ni pichey dhakk ta si jatt ne … Marvaya punjabi industry ne hi a ,Bass face gangsters da aggey aaya.. jo marzi kar lain,Chalna tan SIDHU HI AA . KZbin te haley v sidhu hi chalda ..
@user_jatt_5911
@user_jatt_5911 Жыл бұрын
😭😭😭😭😭😭
@sumanrani3240
@sumanrani3240 Жыл бұрын
Parde ke rang ki dai
@gurdevsing7535
@gurdevsing7535 6 ай бұрын
.​@@moneykhaira2107
@gorasidhu6411
@gorasidhu6411 5 ай бұрын
Shi a yy
@deepchoudhary1630
@deepchoudhary1630 2 жыл бұрын
Wating for SYL🙏🔥 Legand nevar Dai 🔥 mossewala ਜਿਉਂਦਾ ਹੀ ਅਮਰ ਹੋ ਗਿਆ ਬਹੁਤ ਆਈਆਂ ਜੱਗ ਤੇ ਅਵਾਜ਼ਾ ਮਿੱਠੀਏ 🔥
@pindabuttarmusic
@pindabuttarmusic 5 ай бұрын
ਸਚੀ ਯਰ ਰੋਣਾ ਆਉਂਦਾ ਦੇਖ ਕੇ ਜੱਟ ਨੂੰ,, ਜ਼ਾਲਮਾਂ ਨੂੰ ਪਤਾ ਨੀ ਕਿਉਂ ਤਰਸ ਨੀ ਆਇਆ
@arnvsain525
@arnvsain525 4 жыл бұрын
Ajj v att kra reha astaad da aah show❤️💯
@kaur9033
@kaur9033 2 жыл бұрын
😭😭
@scoutop1845
@scoutop1845 2 жыл бұрын
@@kaur9033 🥺😔💔
@sudagarsingh738
@sudagarsingh738 2 жыл бұрын
Shi gall a
@GurpreetSingh-tg5mc
@GurpreetSingh-tg5mc 5 жыл бұрын
Kon kon wait Kar reha c Mooseaale de show Like krke dso 👍👍
@sunnygill4266
@sunnygill4266 5 жыл бұрын
Super...singer
@betechnical5835
@betechnical5835 5 жыл бұрын
Tera jija lgda musse Wala 22 aagiya
@game_chllenger_8432
@game_chllenger_8432 5 жыл бұрын
Ma
@amandishawar3060
@amandishawar3060 5 жыл бұрын
Atttttttttttttttt aa Sidhu bai
@mianshahzad362
@mianshahzad362 5 жыл бұрын
Love u siddu musa wala i am from pakistan
@anishrana143
@anishrana143 2 жыл бұрын
Jatta vaar vaar tere live show dekhde aa eda lgda k tu sade vich hi aa tu amar hogia jatta salute aa tenu
@user-zy2qi7im4l
@user-zy2qi7im4l 2 жыл бұрын
ਸਿਧੂਆ ਜਾਨੇ ਕਿਸੇ ਪਾਸੇਓ ਧੱਕੇ ਧੁਕੇ ਨਾਲ ਹੀ ਆਜਾ ਵਾਪਿਸ ਯਰ 😣😣😣
@singhfoundationtarntaran7547
@singhfoundationtarntaran7547 5 ай бұрын
A gya 22
@unlockedtv9630
@unlockedtv9630 2 жыл бұрын
Thank 👏👏 Sidhu Bro ✍️✍️ 5 ਸਾਲ ਸਾਡਾ ਮੰਨੋਰੰਜਨ ਕਰਵਾਉਣ ਲਈ🔚🔚
@Sattubrar_pbx1
@Sattubrar_pbx1 Жыл бұрын
Y 5 saal ni teri saari umar langg ju Jatt ni mukddaaaaa
@unlockedtv9630
@unlockedtv9630 Жыл бұрын
@@Sattubrar_pbx1 yes bro
@pappudeol
@pappudeol 5 жыл бұрын
very nice pehla chennal a g jis ne 2 ghate di vidio payi a thankes g es chennal full support sidhu moose wale es vidio nu vadd to vadh ਸ਼ੇਅਰ ਕਰੋ ਤੇ ਨਾਲੇ ਹੋਰ ਨਿਉ ਸ਼ੋਅ ਵੇਖਣ ਸਭ ਤੋ ਪਹਿਲਾ ਦੇਖਣ ਇਸ ਚੈਨਲ subcribe kro te like v nale connent ch zindabaad zindabaad moose wala jaror likho g mere ustad ਸਾਰਿਆ ਨੂੰ ਰੱਬ ਵਾਂਗੂ ਪਿਆਰ ਕਰਦਾ ਗਾ i love you sidhu moose wala ਪਹਿਲਾ ਚੈਨਲ ਜਿਸ ਨੇ 2ਘੰਟੇ ਦਾ ਸ਼ੋਅ ਦਿਖਾਇਆ ਗਾ ਜੀ ।
@simranpreetsingh4296
@simranpreetsingh4296 5 жыл бұрын
nyc
@tanveersingh8090
@tanveersingh8090 4 жыл бұрын
Tanveer jat
@navdeepmemowalia4068
@navdeepmemowalia4068 3 жыл бұрын
Ok bro
@anushapoddar2409
@anushapoddar2409 2 жыл бұрын
India ka sher jo hmesa jinda rhnge sbke dil me 🙏
@RamanDeep-fe8ei
@RamanDeep-fe8ei 2 жыл бұрын
Mera bhut ❤ c thunu milan da mussa...Tuhde birthday te... spna hi rh gya💔😢😢😢 Rest in power.. Baba ji mehr krn tuhda Rebirth ho jye😢😢😢
@kakapaul5680
@kakapaul5680 2 жыл бұрын
Ustaad Sidhu de iss show nu duniya jitt lyi really love you Ustaad Sidhu Moose wala ❤️❤️❤️❤️
@harpinderkaur5329
@harpinderkaur5329 2 жыл бұрын
RIP legend 🌹
@ranjitsethi9961
@ranjitsethi9961 2 жыл бұрын
Why did u have to go ? Siddhu u wud have earned souch more
@hemant88h
@hemant88h 2 жыл бұрын
RIP BAI , I AM WATCHING IT AGAIN AND AGAIN , SHOW WAS REALLY HIT , BAI DA MUQABLA NAI C....
@AKHIL_FF
@AKHIL_FF Жыл бұрын
Yes I Am Student movie Release de 1st day hi vekhi si ❣️..miss uh so much ustaad jii ❣️❤️ ...bhai tere warga koi ni ho skda ...jo bnde tenu glt kehnde ne bhai ona toh koi frk ni pehnda ..bs bhai ji tusi legend ho te oh ho...and legend never dies....love u so much ....❣️❣️❣️.....supna c bhai thoada live show vekhn da ....❣️
@PBX29.93
@PBX29.93 7 ай бұрын
ਉਸਤਾਦ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਬਾਈ ਜ਼ਿੰਦਾਬਾਦ ❤❤❤ਲਵ ਯੂ ਜੱਟਾ ❤❤❤
@babbujassar800
@babbujassar800 2 жыл бұрын
SIDHU ⚠️ MOOSE 🌋WALA 🏴‍☠️ BAI 🪓 LEGEND 😢 NEVER 💔 DIE 😢😭🕊️REST👑IN⚡ POWER🌋 😘ਬਾਈ ਤੂੰ ਹਮੇਸ਼ਾ 💯ਸਾਡੇ ❣️ਦਿਲਾਂ ਵਿਚ ⛳ਰਹੇਗਾ 💔love ❤️ you 😘 bai 😔
@kingalwaysking9842
@kingalwaysking9842 3 жыл бұрын
ਇਕ ਇਕ ਗਲ ਸੁਨਨ ਵਾਲੀ ਸਿਧੂ ਮੂਸੇਵਾਲੇ ਦੀ 👌👌👍 😍😍😍
@naibsinghhappy6991
@naibsinghhappy6991 4 ай бұрын
ਮਰ ਕਿ ਵੀ ਚੱਲਦਾ ਜੱਟ ਇੱਕ ਨੰਬਰ ਤੇ ਲੀਲੀ ਫੀਲੀ ਜਿਉਦੀ ਵੀ ਬਰਾਬਰੀ ਨਹੀ ਕਰ ਸਕਦੀ ਜੱਟ ਦੀ ਜੇ ਸਹਿਮਤ ਹੋ ਮੇਰੇ ਨਾਲ ਤਾ ਲਾਇਕ ਕਰੋ❤
@sushmarani1985
@sushmarani1985 2 жыл бұрын
Sidhu jaise apne fans ki kadar krta tha vaise koi nahi kar sktha and Legends never dies.
@bikramsingh607
@bikramsingh607 Жыл бұрын
Pll)
@balsharnsingh8137
@balsharnsingh8137 Жыл бұрын
Siraa yaraa miss you 😭😭
@baldavsingh2261
@baldavsingh2261 Жыл бұрын
🎉 0:16 0:19
@muxich4u
@muxich4u Жыл бұрын
Down to earth 🌎 self-made ..sidhu ko pata tha wooh ju Kuch bhi haay apnay jesay true fans ki wajah se haay jinko wooh apna veer/Bhai manta tha na k fan....🇵🇰 Pakistan main sidhu moosewala moosewala hoye paaye haay
@pindaawaale3827
@pindaawaale3827 4 жыл бұрын
ਜੋ ਜੋ LOCK DOWN ਚ ENJOY ਕਰ िਰਹਾ ਠੋਕੋ⤵⤵⤵⤵⤵👍👍❤
@arvindersingh3060
@arvindersingh3060 2 жыл бұрын
Lines “maa hundi aa maa o duniya valeyo” heart touching💔
@manisadiq9226
@manisadiq9226 Жыл бұрын
ਕੋਈ ‌ਤੋੜ‌ ਨਹੀਂ ਬਾਈ ਸਿੱਧੂ ਮੂਸੇਵਾਲਾ ਜੀ ਦਾ
@kainthankushvlogs
@kainthankushvlogs 2 жыл бұрын
Mera dream c main apne viah te ustad da akhada lagvau supna supna e reh gya love jhoteya❤️🐃
@ramkhosa7568
@ramkhosa7568 2 жыл бұрын
ਇਨਦਸਟਰੀ ਦਾ ਬਾਦਸ਼ਾਹ ਸੀ ਸਾਡਾ ਬਾਈ ਸਾਰਿਆਂ ਦੇ ਧੋਣ ਚ ਕਿਲੇ ਕੱਢੇ ਆ ਜੱਟ ਨੇ ਹੁਣ ਇਕ ਗਿਆਨੀ ਗੁਰਪ੍ਰੀਤ ਬੜਾ ਪੁੱਠਾ ਬੋਲਦਾ ਪਹਿਲਾ ਭੌਂਕਦਾ ਸੋਣਿਆ ਵੀਰਾ ਹੁਣ ਤਾ ਟਿਡੀਆ ਨੂੰ ਵੀ ਜ਼ੁਕਾਮ ਹੋਗਿਆਂ
@lakhveermaan9637
@lakhveermaan9637 2 жыл бұрын
Oh andha pind ni Maan karda veere poora punjab man karda tere te ♥️ people die but legend never die ♥️ u live in our hearts
@soniyakang7288
@soniyakang7288 2 жыл бұрын
Pura world proud krda legend never die 😭😭😭
@mhaveerswami7649
@mhaveerswami7649 Жыл бұрын
😢
@mhaveerswami7649
@mhaveerswami7649 Жыл бұрын
m
@mhaveerswami7649
@mhaveerswami7649 Жыл бұрын
Ur
@mhaveerswami7649
@mhaveerswami7649 Жыл бұрын
😮🎉
@theracethe4076
@theracethe4076 Жыл бұрын
ਸਾਰੀ music industry ਇੱਕ ਪਾਸੇ ਤੇ ਸਿੱਧੂ ਇੱਕ ਪਾਸੇ❤
@manjotkamboj1284
@manjotkamboj1284 Жыл бұрын
ਵੀਰ ਜਿੰਨਾ ਦੇ ਤੂੰ ਨਾਮ ਲਿਆ ਓਹੀ ਤੇਰੀ ਜਾਨ ਦੇ ਦੁਸ਼ਮਣ ਬਣ ਗਏ
@user-ce2rs1wo8y
@user-ce2rs1wo8y 2 ай бұрын
o vi sale hun bai nu dekh dekh Ronďe hone Aa pAki te sachi gall Aa
@preetkaursidhu76
@preetkaursidhu76 2 жыл бұрын
Vadde bai miss you koi mukabla ni mere vadde bai da skeyaaa nalo v vdd pyara bai tu😭🥺 No any one replace you jatta love you🥺💔🕊️
@funnykidsalltime7350
@funnykidsalltime7350 2 жыл бұрын
Sach ta bai aap muhu bol giya. Asi jeeode gun naal, Marde a gun naal Sada aahi a life style 😢😭crying 😢😭💔 Miss you yaara 😢😭💔❤
@PremSingh-ox5zp
@PremSingh-ox5zp 2 жыл бұрын
Isko kisi nashedi Punjabi singer ne mara I think 🙏
@PankuVlogshorts254
@PankuVlogshorts254 2 жыл бұрын
Achche log Marne ke baad amar ho jate hai 👍🏻👍🏻 Pr aap Sidhu sir hamare liye bhagwan ban gye ho 😭😭😭 Miss u 😭😭😭😭😭😭😭
@karamjitdhillon3715
@karamjitdhillon3715 Жыл бұрын
ਜੱਟ ਤੇਰੀ ਇੱਕ ਮੁਲਾਕਾਤ ਦੋ ਮਿੰਟ ਦੀ ਨਹੀਂ ਭੁਲਦੀ
@deepgill6826
@deepgill6826 4 жыл бұрын
Sidhu veer da full name Subhdeep Singh Sidhu kis kis nu pta c like karke dso 👍
@bhupindersinghbhupindersin4691
@bhupindersinghbhupindersin4691 3 жыл бұрын
Gane sarea d sunda pr bande ch swag a akhada vaste 🔥🔥🔥🔥
@RajivKumar-rr3gw
@RajivKumar-rr3gw 2 жыл бұрын
Fail kar te sare singer tu bai Teri har gall sach ho rahi hai aj veere ,😭😭 miss you today moosealla da naam world famous hogaya bai har singer aj seer juka ka kharda hai saab di fatti poch ti tu jaara,love you 💕😂 😂 phir Janam le bai bahut kaam adhure ne tere,love you 💕😂 😂 Miss u bai dill rooda aa andro bai
@fizakhan4842
@fizakhan4842 2 жыл бұрын
Mene live sho dekha aapka sidhu Sir maza aa gaya ji sachii aek nazar nahi hati tuhade aander pata nahi kiho jiha jazba si😊😊😊😊😊tusi haesha amar rahige😊ye dooya va sadi
@LovepreetSingh-wu4gz
@LovepreetSingh-wu4gz 5 жыл бұрын
Salute a jatta main dekhia kyi videos che stage te time vi ni dinde se bai nu Jatt mehnat krke agge aya love u a jatta
@jasbirkaur3828
@jasbirkaur3828 2 жыл бұрын
Jaddu duniya ltt mardee hai na .....majak bnandee hai....sachhii suchii rooh da...... Tahnn......phir....Rbb aapp aaundaa hai........hath pharrann......te upar chakkan Aise bhagg jagandda hai...ki banda chamakda hai.....Suraj vaanguu...... Prr saddhe bhaggh maddhe...... Deep bhujha ditta....siddhu putar boht jaldi chala gya...... Baddha dukhh de gya....
@khevendrasahu1804
@khevendrasahu1804 2 жыл бұрын
Jatta always remembered legend never die rest in power💪 ❤ #justiceforsidhumoosewala
@baltejsandhu6297
@baltejsandhu6297 6 ай бұрын
ਅੱਣਖੀ ਜੱਟ ਸੀ ਹਮੇਸ਼ਾ ਦਿੱਲਾ ਤੇ ਰਾਜ ਕਰੂਗਾਂ
@Gill57115
@Gill57115 10 ай бұрын
Karn aujila da Sunya Me Live Sow avaj ne nikdli ode Sale De ...aa kad da Awaj musewala King ... Miss u jatta....
@taajsidhu4589
@taajsidhu4589 5 жыл бұрын
Babbu maan to bad j kise da akhda vadiya lgda ta o h moose wala
@gurisingh7662
@gurisingh7662 3 жыл бұрын
. Babbu Maan Mujhse wala Jata tomake yah gana A Jaaye
@kunalmohindru5622
@kunalmohindru5622 5 жыл бұрын
Sidhu paji tusi end hi kr dinda ho ...jithe v jande ho ..... rab tuhanu sada chardikala vich rakha ..jionda raha mera sidhu bhai
@amandeepkamboj9751
@amandeepkamboj9751 4 жыл бұрын
5911 attt
@daniyahussainsheikh9820
@daniyahussainsheikh9820 2 жыл бұрын
😢
@cutebaby4947
@cutebaby4947 Жыл бұрын
Kaash eh tuhdi gall Sach hundi😭😭😭😭
@bhagatrajinder8535
@bhagatrajinder8535 2 жыл бұрын
Sidhuaa ruaaa geya yr bhut jaad aaundi aa teri veer ..29 tu baaad kisse da song hi nhi sunya veere
@prabhuji9675
@prabhuji9675 2 жыл бұрын
Legend never die.he is always in my heart.i love him always
@rooplal8941
@rooplal8941 11 ай бұрын
. ❤. . .9
@HarinderSingh-he5jz
@HarinderSingh-he5jz 9 ай бұрын
@surjeetkrampal6191
@surjeetkrampal6191 9 ай бұрын
Adhan lagda ha ki sidhu jinda ha
@robinmorinda6287
@robinmorinda6287 5 жыл бұрын
Babbu maan to baad j kise da akhada vdia lgga ta oh mosseala da👌
@nileshchaurasiya7752
@nileshchaurasiya7752 5 жыл бұрын
babbu maan kuchh nhi moosewala ke aage
@arshkailay2669
@arshkailay2669 5 жыл бұрын
Bil kul sahi gal aa
@ajaybilla1823
@ajaybilla1823 5 жыл бұрын
Sidhu mosse wala sira gall bat a ji
@TAJPURIARECORDS
@TAJPURIARECORDS 5 жыл бұрын
Arsh malik
@TAJPURIARECORDS
@TAJPURIARECORDS 5 жыл бұрын
The first
@gurpreetpannu5736
@gurpreetpannu5736 5 жыл бұрын
Ik hour Baad Jatt vi Sona lagoo sirra krta zimidara😎😎😎😎
@legendsidhumoosewalafan8775
@legendsidhumoosewalafan8775 2 жыл бұрын
Truely truely legend sidhu Moosewala ♥️ we lost diamond 💎😢 But Legend never die 🙌🌎 rehndi duniya tak Sidhu Moosewala name rahuga 🌎 from Bihar state 🇮🇳
@shwazali5035
@shwazali5035 2 жыл бұрын
Kina pyar krda c apde sare fans nu kehnda ki sun na me bnda bhejda dsdo vah sidhu tere vrga koi ni a skda love you jatta
@gursidhuofficial2281
@gursidhuofficial2281 4 жыл бұрын
ਸਿਰਾ ਜੱਟਾ ਆਪਣੇ ਵਿਆਹ ਚ ਅੱਖੜਾ ਤੇਰਾ ਹੀ ਚਲੁ ਪਰਾ ਜਦੋ ਟਾਇਮ ਆਇਆ ਜਰੂਰ invate ਕਰਾਂਗੇ
@cutebaby4947
@cutebaby4947 Жыл бұрын
Veer ni ho skda hun
@surjitsingh5079
@surjitsingh5079 Жыл бұрын
​@@cutebaby4947 😭
@surbhisingh9266
@surbhisingh9266 2 жыл бұрын
Watching this 4th time.... don't know how many more times I will watch this
@dobidabbba5982
@dobidabbba5982 2 жыл бұрын
he was full in mood n energetic immortal legend never dies 🤘rest in power jutta💪
@jagjitsinghkooner5502
@jagjitsinghkooner5502 2 жыл бұрын
Kntbn
@MandeepSingh-dq3jn
@MandeepSingh-dq3jn 2 жыл бұрын
@@jagjitsinghkooner5502 rh
@SimranjitSingh-wl7lx
@SimranjitSingh-wl7lx 4 ай бұрын
Legend SIDHU MOOSEWALA ❤❤
@karanjindal8194
@karanjindal8194 4 жыл бұрын
22:26 12:44 50:02 Chko fav lines bai diya
@sahibnoorsingh6962
@sahibnoorsingh6962 4 ай бұрын
58:44
@RANGRE100
@RANGRE100 2 жыл бұрын
ਧੰਨ ਹੋ ਅਜਿਹੀ ਮਾਂ ਜੀਨੇ ਸਿੱਧੂ ਵਰਗਾ ਪੁੱਤ ਜੰਮਿਆ love you sidhu moose wala ustad ji SIDHU MOOSE WALA USTAAD JI JINDABAAD JIND JAAN SAADI😀😎😎😍🤙🤘👌✍️💋💘❤💓💕💖💗💝💞💟🧡❣️💌💥😎😎😎
@thugs6779
@thugs6779 2 жыл бұрын
Hankaar dekh rea ehda ik ik gall ch tahi ta chip ta thuk lake😁
@thugs6779
@thugs6779 2 жыл бұрын
@Karan Suriyavanshi tu bach k rhii kite awe bund bhna lve
@Sukhrajsingh-jb3qr
@Sukhrajsingh-jb3qr 6 ай бұрын
ਪਿਆਰ, ਪਿਆਰ,ਪਿਆਰ ਤੇ ਬਹੁਤ ਬਹੁਤ ਸਤਿਕਾਰ ਜੱਟਾ ❤ ਤੇਰੇ ਲਈ,ਤੇਰੀ ਥਾਂ ਹਮੇਸ਼ਾ ਦਿਲ ਵਿੱਚ ਖਾਲੀ ਰਹੇਗੀ, ਲਵ ਯੂ ਜੱਟਾ ❤, ਤੂੰ ਸਦਾ ਸਾਡੇ ਨਾਲ ਰਹੇਂਗਾ ਸਾਡੇ ਦਿਲਾਂ 💕 ਚ
@rajandeeprajandeep6489
@rajandeeprajandeep6489 5 жыл бұрын
Ajo putt Karlo muqabla sidhu Bai da
@urjass5049
@urjass5049 4 жыл бұрын
sahi aaa bhi kro je kese ne krna
@HarjinderSingh-kt8sm
@HarjinderSingh-kt8sm 4 жыл бұрын
Kuch khas nhi
@vakilram5236
@vakilram5236 4 жыл бұрын
@@HarjinderSingh-kt8sm khggh
@sanchanralh9309
@sanchanralh9309 4 жыл бұрын
mooh ch lun pala Sidhu da
@navgaming3064
@navgaming3064 4 жыл бұрын
Ehdi me..... Gurdaspur ch aaa k thapi mare vicho bnda farr dinde
@bobbykumar1557
@bobbykumar1557 2 жыл бұрын
Bai yr aja hun fir sade samne yr akha taras giya yr tenu dekhen lai 😭😭😭😭😭😭😭
@sandhu0339
@sandhu0339 2 жыл бұрын
Jatta TERE warga jamna nhi dubara 💔💔😢😢#legend @sidhumoosewala
@rajninderkaur3249
@rajninderkaur3249 2 жыл бұрын
Justice for Deep sidhu veer,Sandeep veer,sidhu moosewala veer satnaam shree waheguru sacche paatshah ji 🙏🙏💔💔😢😢hy mere maalka eena begunaaha de nal.insaaf kro sacche paatshah ji 🙏🙏😭💔
@pritamkumar9345
@pritamkumar9345 2 жыл бұрын
Legend 😢 💔 😢 💔 Never die
@pappudeol
@pappudeol 5 жыл бұрын
big big fan mai sidhu moose wale da singer pappu walo full support
@betechnical5835
@betechnical5835 5 жыл бұрын
Pappu 😂
@Kamlahooaalababy
@Kamlahooaalababy 3 жыл бұрын
Ok pappu jatt
@love_of7godlife
@love_of7godlife 2 жыл бұрын
🔥🔥
@deepdhaliwal6535
@deepdhaliwal6535 2 жыл бұрын
@@betechnical5835 qqqqqqqqaqqqqqqqqqqqqqqqqqqqqqqqqqqqqqq
@charansingh634
@charansingh634 2 жыл бұрын
N5
@SimranjitSingh-wl7lx
@SimranjitSingh-wl7lx 4 ай бұрын
Love u bro SIDHU MOOSEWALA ❤❤....Long Live Rehna JATT Dilla Vich ❤❤
@legendsidhumoosewalafan8775
@legendsidhumoosewalafan8775 2 жыл бұрын
God 🙏 i want legend sidhu Moosewala 😭 please give me god 🙏😭😭😭😭😭😭😭😭😭😭😭 love Bihar state 🇮🇳
@DeepakKumar-mo2mm
@DeepakKumar-mo2mm 2 жыл бұрын
No words to express my feelings..... Sidhu 22 will rule over our Heart till living world.He was very humble & down to Earth person.I am listening him again & again after him.This is my love & true respect to him.....
@labhasingh1074
@labhasingh1074 5 жыл бұрын
Sada sidhu muse wala sota veer aa .best wishes for sidhu bai lyi
@KNOWLEDGEABOUTPROPERTY
@KNOWLEDGEABOUTPROPERTY 5 жыл бұрын
knowledge about property channel walo v
@simrankaldaysimran6077
@simrankaldaysimran6077 4 жыл бұрын
Right bat ha dosit
@ponamkumari1494
@ponamkumari1494 2 жыл бұрын
Big big fan main sidhu moose wale di sari zindagi rahugi
@jeetkour4787
@jeetkour4787 2 жыл бұрын
Aa bol sda dillan vich vsde rhnge. Miss you ustaad ji.
@jashanramgarhiya2272
@jashanramgarhiya2272 5 жыл бұрын
😍😍😍hit likes for Sidhu Mosse wala
@GurjantSingh-kh5wb
@GurjantSingh-kh5wb 5 жыл бұрын
I love u Sidhu.moose Wale
@calirifles
@calirifles 4 жыл бұрын
kzbin.info/www/bejne/o5_Wfod-n5mcsKc
@Kasembij
@Kasembij 2 жыл бұрын
❤️😔🙏LEGEND NEVER DIES 👑🔐🕊 LIVES IN MANY HEARTS 💕
@jarnailsandhu8751
@jarnailsandhu8751 2 жыл бұрын
ਅੱਛਾ ਬਈ ਸਿੱਧੂ ਮੂਸੇਵਾਲਿਆਂ ਤੂੰ ਜਲਦੀ ਕਿਤੇ ਪ੍ਰਗਟ ਹੋਵੇਂ ਤੇਰੀ ਵਿਛੜ ਚੁਕੀ ਆਤਮਾ ਨੂੰ ਸ਼ਾਂਤੀ ਮਿਲੇ ਮਾਪਿਆਂ ਨੂੰ ਸਬਰ ਦੇਵੇ ਵਾਹਿਗੁਰੂ ਏਡਾ ਵੱਡਾ ਸਦਮਾ........ ਝੱਲਣ ਦਾ ਬੇਸ਼ਕ ਪਬਲਿਕ ਸਾਰੀ ਨਾਲ ਹੈ ਫਿਕਰ ਘੱਟ ਕਰਨ ਵਾਸਤੇ. ਰੱਬ ਭਲੀ ਕਰੇ.
@kuldeepkhattra3095
@kuldeepkhattra3095 2 жыл бұрын
ਇਹ ਧੱਕੜ ਜੱਟਾਂ ਵਾਲਾ ਸਟਾਇਲ ਗਾਉਣ ਦਾ ਤੂੰ ਹੀ ਲੈ ਕੇ ਆਇਆ ਤੇ ਨਾਲ ਹੀ ਲੈ ਗਿਆ
@jassmanuke2846
@jassmanuke2846 4 жыл бұрын
Ah hikk de jor te laya show Ustaad ne love you Ustaad 👌👌👌💓💓💓
@rahulkwatra5833
@rahulkwatra5833 2 жыл бұрын
REST IN POWER THE KING
@kaurjasvir480
@kaurjasvir480 2 жыл бұрын
Dhan Dhan tere parents, Thank you Parents, to make him God true power, Unit of power, new generation please, follow his step, be like him,
@OLDBOY10
@OLDBOY10 2 жыл бұрын
Superstar Sidhu Moosewala wish I was there in person love him forever. Miss Sidhu Bhai everyday 😭😭😭😭😭😭😭😭😭
@Rahul-lk6gb
@Rahul-lk6gb 2 жыл бұрын
Legend Sidhu Moose wala always living 😍😍😍♥️♥️♥️♥️♥️🙌🙌🙌🙌🙌🙌🙌🙌🙌🙌
@kennel_1313
@kennel_1313 5 жыл бұрын
Sirraa 22 luv yrrr siraa aaw 22 tucc.... Fans hit like😍🤞🤞🤞👌
@kaur_dhillon5785
@kaur_dhillon5785 2 жыл бұрын
Bhai yr teri thapi bhut hi end c ❤❤
@parvaizabdulsattar5121
@parvaizabdulsattar5121 Жыл бұрын
Great, Legend, Humble, Creative, Blessed with over loaded talent The one and only Moose wala bHai❤️❤️❤️
@RohitKhurmi
@RohitKhurmi 5 жыл бұрын
Dil da ne maada Sidhu Moosewala .... :)
Music, Life and Success: Mankirt Aulakh's Journey
34:23
BHARTI TV
Рет қаралды 1,1 МЛН
Sidhu Moose Wala Live Dirba ( Punjab )
1:30:25
Rajan Roy
Рет қаралды 6 МЛН
Challenge matching picture with Alfredo Larin family! 😁
00:21
BigSchool
Рет қаралды 41 МЛН
Prank vs Prank #shorts
00:28
Mr DegrEE
Рет қаралды 7 МЛН
How I Did The SELF BENDING Spoon 😱🥄 #shorts
00:19
Wian
Рет қаралды 36 МЛН
Logo Matching Challenge with Alfredo Larin Family! 👍
00:36
BigSchool
Рет қаралды 21 МЛН
Punjabi Virsa 2011 -Melbourne Live - Part 1 (Full Length)
1:14:55
Plasma Records
Рет қаралды 2,9 МЛН
Sidhu Moose Wala (Full Live Show) Mela Kathar Da 2019
1:30:00
Live Show Punjab
Рет қаралды 1,5 МЛН
Live Gurdas Maan|| 63rd Urs Baba Murad Shah Ji Nakodar || 25-08-2023
1:17:06
Official Channel Dera Baba Murad Shah Ji Nakodar
Рет қаралды 967 М.
Challenge matching picture with Alfredo Larin family! 😁
00:21
BigSchool
Рет қаралды 41 МЛН