Sidhu Moosewala ਦਾ ਕਤਲ, ਰੂਹ ਦਾ ਦੁੱਖ | Dhadrianwale

  Рет қаралды 2,645,487

Emm Pee

Emm Pee

Күн бұрын

For all the latest updates, please visit the following page:
ParmesharDwarofficial
www.emmpee.in/
~~~~~~~~
#sidhumoosewala
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 5 700
@prabhramgarhia2341
@prabhramgarhia2341 2 жыл бұрын
ਸਿੱਧੂ ਵੀਰ ਵਰਗਾ ਨਾ ਕੋਈ ਆਉਣਾ ਜਗ ਤੇ ਸਿੱਧੂ ਵੀਰ ਵਾਂਗ ਨਾ ਕਿਸੇ ਨੇ ਛਾਉਣਾ ਜਗ ਤੇ
@harshdhindsa180
@harshdhindsa180 2 жыл бұрын
ਤੁਰ ਗਿਆ ਕੱਲਾ ਪੁਤ ਘਰ ਤਬਾਹ ਹੋ ਗਿਆ 💔 ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ 💔😭
@preet3016
@preet3016 2 жыл бұрын
,😭😭😭😭😭😭😭😭😭😭😭😭😭😭😭😭😭😭😭😭😭😭😭😭
@438harleenkaur7
@438harleenkaur7 2 жыл бұрын
😞😞
@monumasih7220
@monumasih7220 2 жыл бұрын
Hanji Paji g
@simrantourtravels7689
@simrantourtravels7689 2 жыл бұрын
ਸਹੀ ਗੱਲ ਆ ਜੀ
@jugpreetsinghgillsaab4890
@jugpreetsinghgillsaab4890 2 жыл бұрын
@@438harleenkaur7 😓😔😭😭
@phootphath4851
@phootphath4851 2 жыл бұрын
ਮੇਰਾ ਮੁੰਡਾ ਵੀ ਰੋ ਰਿਹਾ ਜੀ ਬਹੁਤ ਪਸੰਦ ਸੀ ਉਸਦੇ ਗੀਤ।। ਜਿਸਤੋਂ ਜਿੱਤ ਨੀ ਸਕਦੇ ਉਸਨੂੰ ਮਾਰ ਦਿੰਦੇ ਨੇਂ।।
@sukhteradittalahiye7920
@sukhteradittalahiye7920 2 жыл бұрын
ਵਾਹਿਗੁਰੂ ਜੀ ਸਿੱਧੂ ਵੀਰ ਨਾਲ ਬਹੁਤ ਮਾੜਾ ਹੋਇਆ 😭😭😭😭ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ
@sukhwinderkaur2372
@sukhwinderkaur2372 2 жыл бұрын
ਸਾਰਿਆਂ ਦੀ ਸੋਚ ਥੋਡੇ ਵਰਗੀ ਹੋਵੇ ਭਾਈ ਸਾਹਿਬ
@numerical821
@numerical821 2 жыл бұрын
right sister
@ashishcheema9051
@ashishcheema9051 2 жыл бұрын
🙏🙏🙏🙏🙏🙏🙏😭😭😭😭😭😭
@ashishcheema9051
@ashishcheema9051 2 жыл бұрын
Jyoti
@realharrysingh
@realharrysingh 2 жыл бұрын
ਓਏ ਬੇਵਕੂਫਾ dhadrianwale | ਅੱਜੇ ਤਾਂ ਪੁਲਿਸ ਦਾ ਬਯਾਨ ਨਹੀਂ ਆਯਾ ਕਿ ਉਸ ਨੂੰ ਕ੍ਯੂਂ ਮਾਰ ਗਯਾ, ਤੈਨੂੰ ਪਹਿਲਾਂ ਕਿੱਦਾਂ ਪਤਾ ਚਾਲ ਗਯਾ ਪਹਿਲਾਂ? ਕਿਥੇ ਤੂੰ ਤਹਿ ਨਹੀਂ ਮਾਰਿਆ ਉਸ ਨੂੰ?
@baljeetsidhu67
@baljeetsidhu67 2 жыл бұрын
ਬਿਲਕੁੱਲ ਸਹੀ ਕਿਹਾ ਜੀ
@sandeepsunny9930
@sandeepsunny9930 2 жыл бұрын
ਬਹੁਤੇ ਲੋਕ ਮੂਲੇਵਾਲ ਨੂੰ ਪਸੰਦ ਨਹੀਂ ਕਰਦੇ ਨੇ ਬਹੁਤੇ ਪਿਆਰ ਕਰਨ ਵਾਲੇ ਵੀ ਪਰ ਉਸ ਦੀ ਮੌਤ ਦਾ ਦੁੱਖ ਪੂਰੇ ਪੰਜਾਬ ਨੂੰ ਹੋਇਆ ਹੈ, ਇਹ 💯 ਸੱਚ ਹੈ।
@RajbirLudhar
@RajbirLudhar 2 жыл бұрын
Shi gl a veer ,, m koi fan ni c oda but dukh bht hoea ds ni skda kina
@rupinderkaurlidder5352
@rupinderkaurlidder5352 2 жыл бұрын
Sahi gal veer ji
@jaskaranmalhi1245
@jaskaranmalhi1245 2 жыл бұрын
All right veer
@AmandeepKaur-rb5rl
@AmandeepKaur-rb5rl 2 жыл бұрын
Shi gl aa veer ji
@iss8419
@iss8419 2 жыл бұрын
ਮੈ ਕਦੇ ਉਸਦਾ ਗੀਤ ਨਹੀ ਸੁਣਿਆ ,ਪਰ ਇਹ ਸੋਚ ਕਿ ਅਸੀ ਉਸ ਨੂੰ ਪਸੰਦ ਨਹੀ ਕਰਦੇ ਚਲੋ ਮਾਰ ਦਿਓ,ਇਹ ਕਿਹੜੀ ਸੂਰਮਗਤੀ ਆ ਫਿੱਟ ਲਾਅਨਤ ਆ ਇਹੋ ਜਿਹੀ ਸੋਚ ਦੇ,ਲੋਕਾ ਨੂੰ ਕੱਲ੍ਹ ਦਾ ਦੁਖੀ ਦੇਖ ਕੇ ਵਾਰ ਵਾਰ ਅੱਖਾ ਛਲਕ ਰਹੀਆ ਨੇ।😭😭😭😭😭
@tirathsingh36
@tirathsingh36 2 жыл бұрын
ਨਾ ਕੋਈ ਭੈਣ ਨਾ ਭਰਾ ਕਲਾ ਕਲਾ ਪੁੱਤ ਮਾਰ ਤਾ ਕੀ ਬਣੂਗਾ ਓਹਦੇ ਮਾਂ ਬਾਪ ਦਾ.ਸਿੱਧੂ moosewala .ਚਾਰ ਦਿਨ ਰੋਲਾ ਪਾਉਣਾ ਲੋਕਾਂ ਨੇ ਸਬ ਭੁਲ ਜਾਣਾ.ਪਰ ਓਹਦੀ ਮਾਂ ਨੇ ਕਦੀ ਨੀ ਭੁੱਲਣਾ😭😭
@vsgaming9118
@vsgaming9118 2 жыл бұрын
ਸੱਚ ਹੈ ੨੨
@harbansinsan5132
@harbansinsan5132 2 жыл бұрын
😭😭😭😭
@mannatm9963
@mannatm9963 2 жыл бұрын
😭😭
@rasbhindersingh8076
@rasbhindersingh8076 2 жыл бұрын
😭😭
@user-ke4mb8ch5z
@user-ke4mb8ch5z 2 жыл бұрын
😭😭😭😭😭😭
@sukhteradittalahiye7920
@sukhteradittalahiye7920 2 жыл бұрын
ਬਾਬਾ ਜੀ ਸਹੀ ਕਿਹਾ ਤੁਸੀਂ ਸਿੱਧੂ ਵੀਰ ਵਰਗਾ ਕੋਈ ਨਹੀਂ 🙏🙏 ਬਹੁਤ ਵਧੀਆ ਬੰਦਾ ਸੀ 😭😭😭😭
@jaspreetsinghjatana
@jaspreetsinghjatana 2 жыл бұрын
ਦਿਲ ਟੁੱਟ ਗਿਆ ਵੀਰੇ 😭😭😭😭
@KamaljitKaur-fy3uu
@KamaljitKaur-fy3uu 2 жыл бұрын
ਤੁਹਾਡੇ ਵਰਗੀ ਸੋਚ ਹੋ ਜਾਵੇ ਸਭ ਦੀ ਤਾਂ ਇਹ ਨਫ਼ਰਤਾਂ ਹੀ ਨਾ ਪੈਦਾ ਹੋਣ ਜੀ 🙏😭
@ਜਜਬਾਤੀਯਾਰ-ਰ5ਫ
@ਜਜਬਾਤੀਯਾਰ-ਰ5ਫ 2 жыл бұрын
😔😔😔😔
@KamaljitKaur-fy3uu
@KamaljitKaur-fy3uu 2 жыл бұрын
ਪਲੀਜ਼ 🙏 ਖੁਦ ਨੂੰ ਸੰਭਾਲੋ ਬਾਬਾ ਜੀ 🙏
@JohnCena-w4d
@JohnCena-w4d 6 ай бұрын
Bhai Ranjit Singh Ji ❤ Sidhu Moose Wala ❤
@sipasidhu784
@sipasidhu784 2 жыл бұрын
ਬਹੁਤ ਗਲਤ ਕੀਤਾ ਜੀ ਦਿਨ ਦਿਹਾੜੇ ਕਤਲ ਕਰਨਾ ਇਹ ਕਿੱਥੇ ਦੀ ਬਹਾਦਰੀ ਅਾ ਪਹਿਲਾ ਦੀਪ ਸਿੱਧੂ ਫੇਰ ਕਬੱਡੀ ਵਾਲਾ ਖਿਡਾਰੀ। ਹੁਣ ਮੂਸੇ ਅਲਾ ਵੀਰ🥺🥺🥺 ਅੱਗੇ ਪਤਾ ਨੀ ਕੀਹਦੀ ਵਾਰੀ ਅਾ🥺🥺
@GurpreetSingh-ni8fl
@GurpreetSingh-ni8fl 2 жыл бұрын
ਦੀਪ ਨੂੰ ਇਨਸਾਫ ਨਹੀ ਮਿਲਿਆ ਤੇ ਹੋਰ ਕਿਸੇ ਨੂ ਕੀ ਮਿਲ ਣਾ
@PreetKaur-rv3xy
@PreetKaur-rv3xy 2 жыл бұрын
Shi gl aa ji pr saja kise v doshi nu nhi mili
@sipasidhu784
@sipasidhu784 2 жыл бұрын
@@PreetKaur-rv3xy sab ਸਾਜਿਸ਼ਾਂ ਨੇ ਜੀ🥺 ਪਤਾ ਨੀ ਇਹਨਾਂ ਸਾਜਿਸ਼ਾਂ ਦੇ ਦਮ ਤੇ ਹੋਰ ਕਿਹੜਾ ਮਾ ਦਾ ਪੁੱਤ ਖੋਹਣਾ ਇਹਨਾਂ ਨੇ🥺🥺😭
@sipasidhu784
@sipasidhu784 2 жыл бұрын
@@GurpreetSingh-ni8fl hanji bilkul Sahi aa Hun tan dar lagda😭😭🥺
@amardeep1775
@amardeep1775 2 жыл бұрын
ਭਾਈ ਸਾਹਿਬ ਜੀ ,, ਸਾਨੂ, ਵੀ ਬਹੁਤ ਦੁੱਖ ਹੈ ,,ਸਿਧੂ ਮੂਸੇ ਵਾਲੇ ਦਾ ,, ਵਾਹਿਗੁਰੂ ਜੀ,,, ਆਤਮਾ ਨੂੰ ਸ਼ਾਂਤੀ ਬਕਸ਼ੇ
@johaljandialea
@johaljandialea 2 жыл бұрын
ਭਾਈ ਸਾਹਿਬ ਦੀਆਂ ਗੱਲਾਂ ਬਿਲਕੁਲ ਠੀਕ ਹਨ,ਕੁਆਲਟੀ ਪੈਦਾ ਕਰਕੇ ਅੱਗੇ ਜਾਓ, ਕਤਲ ਕਰ ਦੇਣਾਂ ਕੋਈ ਹੱਲ ਨਹੀਂ ਜੀ
@Sukhwinder351
@Sukhwinder351 2 жыл бұрын
ਸਿੱਧੂ ਬਈ ਦੇ ਜਾਣ ਦਾ ਦੁੱਖ ਸਭ ਨੂੰ ਹੈ।ਗੁਰੂ ਸਾਹਿਬ ਕਿਰਪਾ ਕਰਨ ਉਸ ਦੇ ਮਾਤਾ ਪਿਤਾ ਜੀ ਤੇ।
@JaspreetSingh-yg4hg
@JaspreetSingh-yg4hg 2 жыл бұрын
Deeply hearted 🙏 ਇਸ ਤਰਾਂ ਤੇ ਨਹੀਂ ਸੀ ਹੋਣਾ ਚਾਹੀਦਾ। ☀️ ਤੁਹਾਡੀ ਸੋਚ ਤੇ ਵੀ ਮਾਨ ਏ ਜੀ
@realharrysingh
@realharrysingh 2 жыл бұрын
ਓਏ ਬੇਵਕੂਫਾ | ਅੱਜੇ ਤਾਂ ਪੁਲਿਸ ਦਾ ਬਯਾਨ ਨਹੀਂ ਆਯਾ ਕਿ ਉਸ ਨੂੰ ਕ੍ਯੂਂ ਮਾਰ ਗਯਾ, ਤੈਨੂੰ ਪਹਿਲਾਂ ਕਿੱਦਾਂ ਪਤਾ ਚਾਲ ਗਯਾ ਪਹਿਲਾਂ? ਕਿਥੇ ਤੂੰ ਤਹਿ ਨਹੀਂ ਮਾਰਿਆ ਉਸ ਨੂੰ?
@stalinjit2088
@stalinjit2088 2 жыл бұрын
😭😭
@khalsajatha7144
@khalsajatha7144 2 жыл бұрын
@@realharrysingh Jawan Chardi Umar da insan ta marea gea, es tra kam ta nahi hona Chahida C, jo hoya gallat hoya
@kulwinderbrar9239
@kulwinderbrar9239 2 жыл бұрын
Waheguru ji
@KamaljitKaur-fy3uu
@KamaljitKaur-fy3uu 2 жыл бұрын
ਸਰਮ ਨਹੀਂ ਆਈ ਤੁਹਾਨੂੰ ਰਾਖਸ਼ਸ਼ ਬਿਰਤੀ ਵਾਲਿਓ ਕਿਸੇ ਦੀਆਂ ਧੜਕਣਾਂ ਰੋਕਦੇ ਹੋਏ 😭
@jaani9773
@jaani9773 2 жыл бұрын
ਦਿਲੋ ਦੁੱਖ ਹੋਇਆ ਲੱਗਦਾ ਘਰ ਦਾ ਜੀਅ ਗਿਆ 😭😥
@sonyfilmproduction8737
@sonyfilmproduction8737 2 жыл бұрын
ਦਿਲੋਂ ਦੁਖ ਹੋਇਆ ਦਾਗਦਾ ਘਰ ਦਾ ਜੀ ਚਲੇ ਗਿਆ
@davinderhoonjan1590
@davinderhoonjan1590 2 жыл бұрын
Ha yr mnu t need nhi ai
@kuljeetbhangu1921
@kuljeetbhangu1921 2 жыл бұрын
😢 same here
@sharanjitkaur5210
@sharanjitkaur5210 2 жыл бұрын
ਭਾਈ ਸਾਹਿਬ ਜੀ ਬਿਲਕੁਲ ਸਹੀ ਕਿਹਾ ਹੈ ਤੁਸੀ, ਬਹੁਤ ਹੀ ਫ਼ਿਕਰ ਲੱਗਾ ਰਹਿੰਦਾ ਕਿ ਕੀ ਹੋ ਗਿਆ ਹੈ ਸਾਡੇ ਲ਼ੋਕਾਂ ਦੀ ਸੋਚ ਨੂੰ,ਕੀ ਬਣੇਗਾ ਸਾਡੀ ਲੋਕਾਈ ਦਾ।
@skumar925
@skumar925 2 жыл бұрын
Hanji tusi kitho de ho
@jobanpreetsingh688
@jobanpreetsingh688 2 жыл бұрын
Salute ਏ ਤੁਹਾਡੀ ਸੋਚ ਨੂੰ ਭਾਈ ਸਾਹਿਬ ਜੀ 🙏
@AaAa-ws9cd
@AaAa-ws9cd 2 жыл бұрын
😭😭😭😭😭😭😭😭
@AaAa-ws9cd
@AaAa-ws9cd 2 жыл бұрын
Waheguru ji 🙏😭😭
@KamaljitKaur-fy3uu
@KamaljitKaur-fy3uu 2 жыл бұрын
ਹਾਅਅਅਅਏ ਮਾਂ ਕਿੱਥੋਂ ਲੱਭ ਕੇ ਲਿਆਏਗੀ ਆਪਣਾ ਲਾਡਲਾ ਪੁੱਤਰ 😭😭😭😭
@harbansinsan5132
@harbansinsan5132 2 жыл бұрын
maa ki kru😭😭
@abhiblog2693
@abhiblog2693 2 жыл бұрын
😭😭
@gurbachansingh4491
@gurbachansingh4491 2 жыл бұрын
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏
@muskankhatun751
@muskankhatun751 2 жыл бұрын
😭😭😭😭
@harwinderkaur3268
@harwinderkaur3268 2 жыл бұрын
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ ਵਾਹਿਗੁਰੂ ਜੀ 🙏🙏🙏
@rajveerkaur926
@rajveerkaur926 2 жыл бұрын
ਬਾਬਾ ਜੀ ਲੋਕਾਂ ਵਿੱਚ ਇਨਸਾਨੀਅਤ ਹੀ ਖਤਮ ਹੋ ਗਈ ਹੈ,ਬਾਈ ਸਿੱਧੂ ਦੇ ਜਾਣ ਦਾ ਬਹੁਤ ਵੱਡਾ ਦੁੱਖ ਹੈ, ਇਹ ਘਾਟਾ ਕਦੇ ਵੀ ਨਹੀਂ ਪੂਰਾ ਹੋਣਾ ,😭😭🙏🙏🙏🙏🙏
@AmarjitSingh-ky8ut
@AmarjitSingh-ky8ut 2 жыл бұрын
ਬਹੁਤ ਵਧੀਆ ਸੋਚ ਹੈ ਸੋਡੀ ਹਰ ਕਿਸੇ ਦੀ ਸੋਚ ਕਿਉਂ ਨੀ ਸੋਡੇ ਵਰਗੀ ਵਾਹਿਗੁਰੂ ਜੀ ੳੁਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸਣ 🙏🙏🙏 Miss you veere 😭😭
@harpalkaur1705
@harpalkaur1705 2 жыл бұрын
ਬਾਬਾ ਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ 🙏🙏ਗੰਦੇ ਲੋਕ ਚੰਗੇ ਇਨਸਾਨਾਂ ਨੂੰ ਇਸ ਦੁਨੀਆਂ ਤੇ ਰਹਿਣ ਨਹੀਂ ਦਿੰਦੇ 😭😭
@edmondsanneedmonds2384
@edmondsanneedmonds2384 2 жыл бұрын
Very sad May his soul rest in peace.🙏
@sukhdhillon6024
@sukhdhillon6024 2 жыл бұрын
Yes
@RSingh3026
@RSingh3026 Жыл бұрын
💯💯☝☝💎💎💔💔
@SandeepKaur-oj5yh
@SandeepKaur-oj5yh 2 жыл бұрын
ਭਾੲੀ ਸਾਹਿਬ ਸਾਡੇ ਮਾਨਸਾ ਦੇ ਲੋਕਾਂ ਨੂੰ ਬੈਕਵਰਡ ਕਹਿੰਦੇ ਸੀ y ਨੇ ਸਾਡੇ ਮਾਨਸਾ ਦੀ ਸ਼ਾਨ ਸੀ ਐਡਾ ਨਾਮ ਬਣਾਤਾ ਸੀ ਸਾਡੇ ਜ਼ਿਲੇ ਦਾ
@yasiriqbal5520
@yasiriqbal5520 2 жыл бұрын
😭😭😭😭😭😭😭
@inderdhaliwal2455
@inderdhaliwal2455 2 жыл бұрын
Rights
@LakhvirSingh-jo9lm
@LakhvirSingh-jo9lm 2 жыл бұрын
Ryt
@THEGAGUTV
@THEGAGUTV 2 жыл бұрын
😭😭😭😭
@iss8419
@iss8419 2 жыл бұрын
😭😭😭😭😭
@TRUTH-nq8uz
@TRUTH-nq8uz 2 жыл бұрын
Shera wanger zindagi guzar k gia rub sohna unha de ugly mamlat asan kry miss you Shera love from Pakistan punjab
@jangirsinghchahal3974
@jangirsinghchahal3974 2 жыл бұрын
ਅਜ ਮਾੜੇ ਸਿਸਟਮ ਦੀ ਭੇਂਟ ਚੜ੍ਹ ਗਿਆ ਇਕਲੌਤਾ ਮਾ ਦਾ ਪੂਤਰ ਲਖ ਲਹਾਨਤਾ ਉਹਨਾਂ ਨੂੰ ਜਿਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ
@gurjitgill4891
@gurjitgill4891 2 жыл бұрын
True
@jatinderpal4930
@jatinderpal4930 2 жыл бұрын
ਬਹੁਤ ਜ਼ਿਆਦਾ ਦੁੱਖ ਆ ਸਾਨੂੰ ਵੀ ਸਾਡਾ ਐਨਾ ਹਰਮਰ ਪਿਆਰਾ ਗਾਅਕ ਇਕ ਵਧੀਆ ਇੰਸਾਨ ਦੁਨੀਆ ਤੋਂ ਤੁਰਗਿਆ, ਵਾਹਿਗੁਰੂ ਜੀ ਸ਼ਾਂਤੀ ਬਕਸ਼ਣ ਸੱਧੂ ਵੀਰ ਦੀ ਆਤਮਾ ਨੂੰ।🙏😓😓😓😓🙏
@gurmailsidhu8648
@gurmailsidhu8648 2 жыл бұрын
ਵਾਹਿਗੁਰੂ ਜੀ ਤੁਹਾਡੀ ਸੋਚ ਬਹੁਤ ਅੱਛੀ ਹੈ ਜੀ ਪੰਜਾਬ ਵਿਚੋਂ ਅੱਛੇ ਲੋਕਾਂ ਦੀ ਘਾਟ ਹੋ ਰਹੀ ਹੈ ਜੀ
@freakyjatt2143
@freakyjatt2143 2 жыл бұрын
M haryana se hu jaat hu m sidhu bro ko bhut manta tha sunta tha Amal karta tha bhut boora hua hai m hamesha sununga bro ko apni all life m sidhu bhai k motivational song hamesa chalenge jai hind🙏🙏🙏🙏🙏
@Sandhusaab56
@Sandhusaab56 2 жыл бұрын
ਮੈਂ ਸਿੱਧੂ ਨੂੰ ਬਹੁਤਾ ਪਸੰਦ ਨਹੀਂ ਕਰਦਾ ਸੀ ਨਾ ਹੀ ਓਸਦੇ ਗਾਣੇ....ਪਰ ਇਨਸਾਨੀਅਤ ਨਾਤੇ ਬਹੁਤ ਹੀ ਜਾਦਾ ਦੁੱਖ ਹੋਇਆ.. ਹੱਥ ਪੈਰ ਤੋੜ ਦਿਓ ਸੱਟ ਮਰਦੋ.. ਪਰ ਜਾਨ ਲੈ ਲੈਣੀ ਬਹੁਤ ਗਲਤ।
@gurpreetsingh-pu6tb
@gurpreetsingh-pu6tb 2 жыл бұрын
Ahi mai likhna c
@Sandhusaab56
@Sandhusaab56 2 жыл бұрын
@@gurpreetsingh-pu6tb ਹਾਂਜੀ... ਰੋਪੜ ਤੋ ਤੁਸੀ
@mannclub1105
@mannclub1105 2 жыл бұрын
ਸੱਚੀ ਗੱਲ 22ਜੀ ਬਹੁਤ ਦੁਖ ਲੱਗਾ 22
@Sandhusaab56
@Sandhusaab56 2 жыл бұрын
@@mannclub1105 ਹਾ ਵੀਰ ਜੋ ਗ਼ਲਤ ਆ ਓ ਗਲਤ ਆ ਕੋਈ ਦੋਰਾਏ ਨੀ
@deepsalhan3075
@deepsalhan3075 2 жыл бұрын
ਕੀ ਇਹ ਜ਼ਿੰਦਗੀ ਏਨੀ ਸੌਖੀ ਹੈ ਕਿਸੇ ਦੇ ਹੱਥ ਪੈਰ ਤੋੜ ਦੇਣੇ
@harshdhindsa180
@harshdhindsa180 2 жыл бұрын
ਮਨ ਉਦਾਸ ਹੈ ਜੋ ਹੋਇਆ ਨਹੀਂ ਸੀ ਹੋਣਾ ਚਾਹੀਦਾ ਇੱਕ ਮਾਂ ਦਾ ਨੌਜਵਾਨ ਪੁੱਤ ਇਸ ਤਰ੍ਹਾਂ ਨਹੀਂ ਸੀ ਖੋਣਾ ਚਾਹੀਦਾ ਦਸੋ ਉਸ ਨੇ ਕਿਸੇ ਦਾ ਕੀ ਸੀ ਕਿਤਾ ਮਾੜਾ ਕਿਉਂ ਉਹ ਚੰਗੇ ਭਲੇ ਘਰ ਦਾ ਕਰ ਗਏ ਜਾੜਾ💔💔😭
@realharrysingh
@realharrysingh 2 жыл бұрын
ਓਏ ਬੇਵਕੂਫਾ dhadrianwale | ਅੱਜੇ ਤਾਂ ਪੁਲਿਸ ਦਾ ਬਯਾਨ ਨਹੀਂ ਆਯਾ ਕਿ ਉਸ ਨੂੰ ਕ੍ਯੂਂ ਮਾਰ ਗਯਾ, ਤੈਨੂੰ ਪਹਿਲਾਂ ਕਿੱਦਾਂ ਪਤਾ ਚਾਲ ਗਯਾ ਪਹਿਲਾਂ? ਕਿਥੇ ਤੂੰ ਤਹਿ ਨਹੀਂ ਮਾਰਿਆ ਉਸ ਨੂੰ?
@harshdhindsa180
@harshdhindsa180 2 жыл бұрын
@@realharrysingh ki hogya y tanu
@mandeep1788
@mandeep1788 2 жыл бұрын
@@realharrysingh 🍆🍆🍆🍆🍆
@HarpreetKaur-ok9tv
@HarpreetKaur-ok9tv 2 жыл бұрын
@@realharrysingh tu kyu bakvass kari jana
@realharrysingh
@realharrysingh 2 жыл бұрын
@@HarpreetKaur-ok9tv main koi bakwaas nahi kitti ji, dhadri de bayaan teh shak hoya mainu
@PBX_01
@PBX_01 2 жыл бұрын
ਮੈਂ india ਤੋਂ ਬਾਹਰ ਬੈਠਾ , ਜਦੋਂ ਦੀ ਇਹ ਖਬਰ ਆਈ ਮੈਨੂੰ ਪਤਾ ਮੈਂ ਕਿਵੇਂ ਆਪਣੇ ਅੱਥਰੂ ਰੋਕੇ 😭 , ਰੋਟੀ ਨੀ ਲੰਘ ਰਹੀ , ਇਵੇਂ ਲੱਗ ਰਿਹਾ ਜਿਵੇਂ ਮੇਰਾ ਛੋਟਾ ਵੀਰ ਰੱਬ ਨੇ ਖੋਹ ਲਿਆ ਹੋਵੇ 💔
@HarjitSingh-fx9uk
@HarjitSingh-fx9uk 2 жыл бұрын
ਭਾਈ ਸਾਹਿਬ ਵਰਗੇ ਬਹੁਤ ਹੀ ਕਰਮਾ ਨਾਲਪਰਚਾਰਕ ਮਿਲਣਗੇ ਧੰਨਵਾਦ ਜੀ
@wowlootdeals
@wowlootdeals 2 жыл бұрын
ਸਿੱਧੂ ਮੂਸੇਵਾਲਾ ਦੇ ਭਿਆਨਕ ਕਤਲ ਦੀ ਖਬਰ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ..ਮੇਰੀ ਦਿਲੋਂ ਹਮਦਰਦੀ ਪਰਿਵਾਰ ਅਤੇ ਦੁਨੀਆ ਭਰ ‘ਚ ਵਸਦੇ ਉਸਦੇ ਪ੍ਰਸ਼ੰਸਕਾਂ ਦੇ ਨਾਲ..ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ..ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ
@sukhvindersingh1385
@sukhvindersingh1385 2 жыл бұрын
ਜਿਸ ਦੇ ਸਵਾਲਾਂ ਨਾਲ ਰਾਜਨੀਤਕ ਤੌਰ ਤੇ ਨੁਕਸਾਨ ਹੁੰਦਾ ਹੋ ਵੇ ਉਸ ਨੂੰ ਮੌਕਾ ਵੇਖ ਖਤਮ ਹੀ ਕਰ ਦੇਣਾ ਬਹੁਤ ਹੀ ਘਿਣੋਣੀ ਹਰਕਤ ਏ
@ravneetsingh1685
@ravneetsingh1685 2 жыл бұрын
waheguru ji
@anshbirsingh1798
@anshbirsingh1798 2 жыл бұрын
🙏🙏😭😭😭😭
@ਤੂੰਹੀਤੂੰ-ਬ7ਬ
@ਤੂੰਹੀਤੂੰ-ਬ7ਬ 2 жыл бұрын
ਬਾਬਾ ਜੀ ਅਪਣਾ ਬਚਾਓ ਰੱਖਿਓ,,, ਕਿਰਪਾ ਬੇਨਤੀ ਆ😢🥺🥺🥺🥺🥺😔😣😣😣😣😣
@kavyabhatt7890
@kavyabhatt7890 2 жыл бұрын
Seriously hun ta dar lagg reha bhot
@ps-xu2fv
@ps-xu2fv 2 жыл бұрын
Na Kadi koi sidhu banea Na ban sakda. One and only sidhu moose wala.
@skumar925
@skumar925 2 жыл бұрын
Hlo
@Prabhjot-lv5gd
@Prabhjot-lv5gd 2 жыл бұрын
Rest in power Sidhu moose wala 💚💙 Yaar tu hor agya jana si 💔. Sidhu nu bapas laboo
@kanwerjitsingh7181
@kanwerjitsingh7181 2 жыл бұрын
ਬਹੁਤ ਸਹੀ ਗਲਾਂ ਸਚੀਆਂ ਗੱਲਾਂ ਭਾਈ ਸਾਹਿਬ ਜੀ ਦੀਆਂ, ਪੰਜਾਬੀ ਬਹਾਦਰੀ ਦੇ ਨਾਲ ਨਾਲ ਈਰਖਾ ਵੀ ਬਹੁਤ ਕਰਦੇ ਐ,
@MohanSingh-sv1rf
@MohanSingh-sv1rf 2 жыл бұрын
ਬਾਬਾ ਜੀ ਤੁਹਾਡੀ ਸੋਚ ਨੂੰ ਬਹੁਤ ਬਹੁਤਸਲਾਮ ਸਤਿਕਾਰ ਹੈ ਜੀ ਵਾਹਿਗੁਰੂ ਮੇਹਰ ਕਰੇ
@loveiPro8972
@loveiPro8972 2 жыл бұрын
ਮੈਂ ਜਦੋਂ ਵੀ ਬਾਬਾ ਜੀ ਨੂੰ ਸੁਣਦਾ ਤਾ ਦਿਲ ਨੂੰ ਸਕੂਨ ਮਿਲਾ ਜਾਂਦਾ 🙏🏻ਧੰਨ ਗੁਰੂ ਨਾਨਕ ਜੀ
@guri11114
@guri11114 2 жыл бұрын
Nanak nu hi ta marr ditta
@inderjitdhillon2479
@inderjitdhillon2479 2 жыл бұрын
Kdo marta jeonda karta baba nanak dhadriawale ne
@abhimanyusharma3048
@abhimanyusharma3048 2 жыл бұрын
Bhed
@inderjitdhillon2479
@inderjitdhillon2479 2 жыл бұрын
Ehi ta sabad hai sade loka kol likhan nu hor asi kush sikhea nahi
@chutendrachodi8771
@chutendrachodi8771 2 жыл бұрын
*Kudos to RAW/IB for killing this Khalistani JUTT Sardar* 😁
@bachchansingh5794
@bachchansingh5794 2 жыл бұрын
Bhai Ranjit ji maine bhai Sidhu k itne sing nahi sune pr dil ch ena dukh h ki ki kra😭😭😭😭😭😭😭
@ravdeepchahal7896
@ravdeepchahal7896 2 жыл бұрын
ਭਾਈ ਸਾਹਿਬ ਬਚਾ ਰੱਖਿਓ ਆਪਣੇ ਤੇ ਆਪਣਿਆਂ ਦਾ ਹੁਣ ਤਾਂ ਡਰ ਜਿਹਾ ਲਗਦਾ ਹੈ 🙏🙏😭😭😭😭😭
@realharrysingh
@realharrysingh 2 жыл бұрын
ਓਏ ਬੇਵਕੂਫਾ | ਅੱਜੇ ਤਾਂ ਪੁਲਿਸ ਦਾ ਬਯਾਨ ਨਹੀਂ ਆਯਾ ਕਿ ਉਸ ਨੂੰ ਕ੍ਯੂਂ ਮਾਰ ਗਯਾ, ਤੈਨੂੰ ਪਹਿਲਾਂ ਕਿੱਦਾਂ ਪਤਾ ਚਾਲ ਗਯਾ ਪਹਿਲਾਂ? ਕਿਥੇ ਤੂੰ ਤਹਿ ਨਹੀਂ ਮਾਰਿਆ ਉਸ ਨੂੰ?
@jagtarsinghjyot
@jagtarsinghjyot 2 жыл бұрын
Bahut mada hoya g
@maskcelebrity2804
@maskcelebrity2804 2 жыл бұрын
Quran al kareem ..insaan khasaray mein hai ...its mean human being is nothing whenever Allah wants can do any thing ...still non muslims have time come to islam plz ... no matter how rich or powerfull we are ..we are nothing ...rip
@chetansharma-kv4pm
@chetansharma-kv4pm 2 жыл бұрын
22 ji marna ta sab ba ha ek din par daar gye eho jeha kayra toh ta roz marna pao.. Kina fudu honga jina na ekale nu gher ka marya...
@harjitgill6828
@harjitgill6828 2 жыл бұрын
@@realharrysingh Harry pehla sunia kar far commet lekhi da
@Harman-m5m
@Harman-m5m 2 жыл бұрын
ਕਿਸੇ ਨੂੰ ਮਾਰਨ ਵਾਲਾ ਕਦੇ ਆਪਣੀ ਆਤਮਾ ਨੂੰ ਟਿਕਾ ਕੇ ਨਹੀਂ ਰੱਖ ਸਕਦਾ 🙏🏾🙏🏾🙏🏾
@gobindkotli5002
@gobindkotli5002 2 жыл бұрын
ਬਹੁਤ ਮਾੜਾ ਹੋਇਆ ਹੀਰੇ ਵਰਗਾ ਪੁੱਤ ਸੀ ਆਪਣੇ ਮਾਪਿਆਂ ਦਾ ।। ਲੋਕਾ ਦਾ ਕੁਛ ਨਹੀਂ ਜਾਣਾ ਓਹਨਾ ਦੇ ਮਾ ਪਿਓ ਨੂੰ ਪੁੱਛੋ ਕਿ ਗਵਾਇਆ ਓਹਨਾ ਨੇ।। 😔
@sipasidhu784
@sipasidhu784 2 жыл бұрын
ਸਹੀ ਅਾ ਵੀਰ
@HarpreetKaur-tl5dj
@HarpreetKaur-tl5dj 2 жыл бұрын
Hanji
@harbansinsan5132
@harbansinsan5132 2 жыл бұрын
g right😭😭
@SurinderSingh-vo9bw
@SurinderSingh-vo9bw 2 жыл бұрын
ਸੱਚੀਆਂ ਗੱਲਾਂ ਨੇ ਭਾਈ ਸਾਹਿਬ ਜੀ, ਬਹੁਤ ਦੁੱਖ ਹੈ, ਪਤਾ ਨਹੀਂ, ਜਾਣ ਦੀ ਤਕਲੀਫ਼ ਘਟਦੀ ਹੀ ਨਹੀਂ ਸਿੱਧੂ ਦੀ 😥😥😥
@Painteryoutuber
@Painteryoutuber 2 жыл бұрын
ਵਾਹਿਗੁਰੂ ਜੀ ਮੇਹਰ ਰੱਖੇ🙏🙏🙏
@satvinderwoodcraftinterior4433
@satvinderwoodcraftinterior4433 2 жыл бұрын
ਬਹੁਤ ਹੀ ਦੁੱਖ ਹੈ ਭਾਈ ਸਾਬ ਜੀ ਸਿੱਧੂ ਮੁਸੇਵਾਲੇ ਦੀ ਮੌਤ ਦਾ ।। ਭਾਈ ਸਾਬ ਜੀ ਮੈਨੂੰ ਅੱਜ 2016 ਭਾਈ ਭੁਪਿੰਦਰ ਸਿੰਘ ਜੀ ਵਾਲਾ ਸਮਾ ਦੁਆਰਾ ਯਾਦ ਆ ਗਿਆ ਤੁਹਾਡੇ ਤੇ ਹਮਲਾ ਯਾਦ ਆ ਗਿਆ ਭਾਈ ਹਰਨੇਕ ਸਿੰਘ ਜੀ ਤੇ ਹਮਲਾ ਯਾਦ ਆ ਗਿਆ ਭਾਈ ਸਾਬ ਜੀ ਤੁਹਾਡੀ ਬਹੁਤ ਹੀ ਜਰੂਰਤ ਹੈ ਪੰਜਾਬ ਨੂੰ ।।
@gurpejsingh3564
@gurpejsingh3564 2 жыл бұрын
ਤੁਰ ਗਿਆ ਕਁਲਾ ਪੁਤ, ਘਰ ਤਬਾਹ ਹੋਗਿਆ, ਤੇਰਾ ਦੁਨੀਆ ਭਰ ਚ, ਮਸ਼ਹੂਰ ਹੌਣਾ ਵੀ ਗੁਨਾਹ ਹੋਗਿਆ, 💔💔😭😭
@karamjeetsinghkhangura1979
@karamjeetsinghkhangura1979 2 жыл бұрын
ਆਹ ਐਕਟਿੰਗ ਬੜੀ ਸੋਹਣੀ ਕਰਦਾ ਲੋਕਾਂ ਨੂੰ ਮਗਰ ਲਾਉਣ ਵਾਸਤੇ
@RANJEETSINGH-rv7ri
@RANJEETSINGH-rv7ri 2 жыл бұрын
Dil ❤️ ਟੁੱਟ ਗਿਆ ਅੱਜ 🥲
@dspasiana
@dspasiana 2 жыл бұрын
ਜ਼ਿੰਦਗੀ ਕਿਸੇ ਨੂੰ ਦੇ ਨੀਂ ਸਕਦਾ, ਤਾਂ ਮੌਤ ਦੇਣ ਦਾ ਵੀ ਤੈਨੂੰ ਹੱਕ ਨਹੀਂ। ਮਾਂ ਪਿਉ ਦੇ ਕਲੇਜੇ ਲਾਏ ਕਾਤਲੋ, ਜਿਉਂਦੇ ਜੀਅ ਮਿਲਣ ਲੱਗੇ ਫੱਟ ਨਹੀਂ।
@OppoA-pb5zg
@OppoA-pb5zg 2 жыл бұрын
ਗਿਣਤੀ ਦੇ ਦਿਨ ਹੀ ਜਯੋਦੇ ਜਗ ਤੇ ਅੰਤ ਨੂੰ ਤਰੱਕੀ ਜੀਦੀ ਵੈਰੀ ਬਣਦੀ 🙌 Legend never die 💙😞😞
@kiranmehra7315
@kiranmehra7315 2 жыл бұрын
😭😭😭😭😭😭😭😭😭😭😭😭
@OppoA-pb5zg
@OppoA-pb5zg 2 жыл бұрын
@@kiranmehra7315 🙏wmk
@satbirkaushik636
@satbirkaushik636 2 жыл бұрын
Sari hamare dil ki baat bol di ......🙏🙏🙏🙏🙏🙏🙏🙏
@lifeofangelnita
@lifeofangelnita 2 жыл бұрын
ਨਫ਼ਰਤ ਜ਼ਿਆਦਾ ਹੋਗੀ ਅੱਜ ਕੱਲ, ਰੱਬਾ ਕਿਸੇ ਨੂੰ ਇਨੀਂ ਚੜ੍ਹਾਈ ਨਾ ਦੇਵੀਂ 😭😭😥ਰੋਸ ਰਹੇਗਾ ਅਫਸੋਸ ਰਹੇਗਾ ਨੋਜਵਾਨਾਂ ਨੂੰ ਏਦਾ ਕਤਲ ਕਰਨਾਂ ਸਰਕਾਰੇ ਤੇਰੇ ਤੇ ਦੋਸ਼ ਰਹੇਗਾ । RIP Sidhu paji 💔
@anuanuradha5879
@anuanuradha5879 2 жыл бұрын
AAP bahutttttttt ache ho...or unke liye such m bahutttttttt dukh ho ra 😭😭
@amazingVlogs240
@amazingVlogs240 2 жыл бұрын
Bulkul mashoor hona v ajj kll khtra hi hai..
@anuanuradha5879
@anuanuradha5879 2 жыл бұрын
@@amazingVlogs240 hanji
@lifeofangelnita
@lifeofangelnita 2 жыл бұрын
@@anuanuradha5879 true dear..
@lifeofangelnita
@lifeofangelnita 2 жыл бұрын
@@amazingVlogs240 true dear..
@harsimar_singh_kaimm1373
@harsimar_singh_kaimm1373 2 жыл бұрын
“ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ” : “ਇਹਦਾ ਉੱਠੂਗਾ ਜਵਾਨੀ ‘ਚ ਜਨਾਜਾ ਮਿੱਠੀਏ” !!!
@harbansinsan5132
@harbansinsan5132 2 жыл бұрын
so sad😭😭😭😭
@kuldeep_798
@kuldeep_798 2 жыл бұрын
ki ਕੁੱਝ ਆਖ ਗਿਆ ਆਪਣੇ ਮੂੰਹ ਨਾਲ ਆਪਣੇ ਬਾਰੇ ਜਿਵੇਂ ਪਤਾ hi c
@kirandeep1847
@kirandeep1847 2 жыл бұрын
Ohdi da sari reel sun ke dekho ohnu pta c btt ehh ni c pta eni jldi hoju ehh sb
@MohanSingh-kk7bq
@MohanSingh-kk7bq 2 жыл бұрын
ਬਹੁਤ ਹੀ ਦੁਖਦਾਈ ਵਰਤਾਰਾ। ਵਾਹਿਗੁਰੂ ਨਫ਼ਰਤ ਫਲਾਉਣ ਵਾਲਿਆਂ ਨੂੰ ਸੁਮੱਤ ਬਖ਼ਸ਼ੇ ਅਤੇ ਵਿੱਛੜੀ ਰੂਹ ਨੂੰ ਸ਼ਾਂਤੀ ਦੇਵੇ। ਸਿੱਖ ਨੌਜਵਾਨਾਂ ਨੂੰ ਹਥਿਆਰਾਂ ਲਈ ਪ੍ਰੇਰਿਤ ਕਰਨ ਵਾਲਿਆਂ ਨੂੰ ਭਾਈ ਸਾਹਿਬ ਦੇ ਵਿਚਾਰਾਂ ਨੂੰ ਡੁੰਘਾਈ ਨਾਲ ਸੋਚਣਾ ਚਾਹੀਦਾ ਹੈ।
@jaspreetsingh4348
@jaspreetsingh4348 2 жыл бұрын
baba ji ਪਹਿਲਾਂ ਤੁਸੀਂ ਇਹ ਦੱਸੋ ਪੰਜਾਬ ਦੇ ਵਿੱਚ ਇਹ ਪਹਿਲਾ ਪੁੱਤ ਹੀ ਸੀ ਕੋਈ ਹੋਰ ਅੱਜ ਤੱਕ ਕੋਈ ਮਾਰਿਆ ਹੀ ਨਹੀਂ ਓਹਨਾਂ ਵਾਰੇ ਕਿਸੇ ਪੁਸਿਆ ਤੱਕ ਨਹੀਂ
@STARSTUDIO31
@STARSTUDIO31 Ай бұрын
Bhra gussa na kri jy kite tere ty rab na kre bahut mada time aa jy koyi bhra tere made time ch tere nal khre ousnu vi a hi gal kahega vi mada time ta hor bahut loka ty ayea hor tenu koyi dikhea ni ajj main hi dikhea keh dy ga aa gal jo jisde dilo jada kreeb hunda ousda bolna ousda hak aa jina di tu gal kr reha ohna dy kareeb koyi vi hove ohna da odo bolna Banda c jive ajj babe nai sidhu lyi dukh ch char sabd bol dite ty tusi sikhea den aa gy tusi app kiyo ni bol skde duje nu kehna sokha ty app kus krna bahut okha lgda
@muhammadakram3373
@muhammadakram3373 2 жыл бұрын
Dhadrianwale Sahib,I am a Pakistani ,I never listened to his songs ,but I felt his untimely and tragic death.I am Punjabi and feel ache of his death ,I fee pain of his mother ,I feel pain of his father,I feel my own pain.Punjab Govt,and Punjab police should leave no stone unturned to arrest the murderer.
@jasminumkaur427
@jasminumkaur427 2 жыл бұрын
Pakistani brother sisters are adorable and soft hearted, ❤️❤️❤️💔💔💔💔 rest in power moose 💔💔💔💔💔
@chanisheron1665
@chanisheron1665 2 жыл бұрын
😊😊😊😊
@HK00088
@HK00088 2 жыл бұрын
@@jasminumkaur427 Sidhu Moosewala made a video about Pakistani fans saying salaamlakum and showing love. Sidhu is ours in West Panjab
@guarjitsingh6520
@guarjitsingh6520 2 жыл бұрын
ਬਹੁਤ ਵਧੀਆ ਇਨਸਾਨ ਸਨ ਜੀ🙏😭
@wowlootdeals
@wowlootdeals 2 жыл бұрын
ਮੈਂ ਸਿੱਧੂ ਦਾ ਫੈਨ ਤਾਂ ਨਹੀਂ ਪਰ ਮੌਤ ਤੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ 😭😭😭😭😭😭
@SimranjitSingh-wl7lx
@SimranjitSingh-wl7lx 4 ай бұрын
Sachi
@unitedpanjabi
@unitedpanjabi 2 жыл бұрын
ਬਾਬਾ ਜੀ ਯਕੀਨ ਨਹੀਂ ਹੁੰਦਾ ਅਜੇ ਵੀ , ਬੱਸ ਰੋਇਆ ਨਹੀਂ ਮੈਂ , ਦਿਲ ਬੜਾ ਰੋ ਰਿਹਾ
@SandeepKaur-oj5yh
@SandeepKaur-oj5yh 2 жыл бұрын
ਮਾਂ ਬਾਪ ਐਡੈ ਭੋਲੇ ਆ ਭਾੲੀ ਸਾਹਿਬ ਉਹਨਾਂ ਦਾ ਕਿ ਬਣੋਂ ਰੱਬ ਜਾਣਦਾ ਮਾਂ ਦਾ ਕਿ ਬਣੋਂ
@karamjitsingh9366
@karamjitsingh9366 2 жыл бұрын
ਤੁਹਾਡੀ ਸੋਚ ਨੂੰ ਸਲੁਟ ਹੈ ਭਾਈ ਸਾਹਿਬ
@rajvinderkaur573
@rajvinderkaur573 2 жыл бұрын
ਬਹੁਤ ਵਧੀਆ ਇਨਸਾਨ ਸੀ ਮੇਰੇ ਮਾਮਾ ਜੀ ਦੇ ਸਹੁਰੇ ਨੇ ਮੂਸੇ ਉਹ ਖੁਦ ਦਸਦੇ ਹੁੰਦੇ ਸੀ ਉਹਨਾਂ ਬਾਰੇ ਹਰ ਇੱਕ ਦੀ respect ਕਰਨ ਵਾਲਾ ਇੰਨਸਾਨ ਸੀ ਵਾਹਿਗੁਰੂ ਜੀ ਕਿਸੇ ਵੀ ਮਾਂ ਪਿਉ ਦਾ ਪੁੱਤ ਏਦਾ ਜਵਾਨੀ ਪਹਿਰੇ ਨਾ ਜਾਵੇ ਦੁਨਿਆ ਤੋਂ 🙏🙏🙏🙏🙏😭😭😭😭😭😭
@Ekam1k
@Ekam1k 2 жыл бұрын
Kine brother and sister si o
@Harpreet-kk4yq
@Harpreet-kk4yq 2 жыл бұрын
@@Ekam1k only one
@rajvinderkaur573
@rajvinderkaur573 2 жыл бұрын
@@Ekam1ksingle child of his family
@ParasGupta03
@ParasGupta03 2 жыл бұрын
Paaji ne baat sache dil nal boli hai...pta lag riha hai
@KamaljitKaur-fy3uu
@KamaljitKaur-fy3uu 2 жыл бұрын
ਸੱਚਮੁੱਚ ਰੂਹ ਦਾ ਦੁੱਖ ਹੈ ਜੀ 🙏😭
@ranjha876
@ranjha876 2 жыл бұрын
We will never let Sidhu muse wala die, keep his thoughts alive .... RIP from Lehnda Punjab
@NeelamRani-ny9rt
@NeelamRani-ny9rt 2 жыл бұрын
🙏🙏🙏🙏🙏🙏🙏
@shubhraUtube
@shubhraUtube 2 жыл бұрын
🙏🙏
@78sareen
@78sareen 2 жыл бұрын
ਬਹੁਤ ਮਾੜਾ ਹੋਇਆ ਮਹਾਰਾਜ ਜੀ, ਭਗਵਾਨ ਭਲਾ ਕਰਨ ਸਭ ਦਾ 🙏😥
@SatnamSingh-qf4gl
@SatnamSingh-qf4gl 2 жыл бұрын
ਬਹੁਤ ਸੋਹਣੀ ਗਲ ਕਰੀ ਬਾਬਾ ਜੀ ਕਿਸੇ ਦਾ ਪੁੱਤ ਨਾ ਮਾਰੋ
@dddd-xs9ur
@dddd-xs9ur 2 жыл бұрын
Miss you veere Rest in peace Waheguru veere nu apny crna vich neewas bekse Parvar nu dukh shen da bal bakhsy 🙏🙏😭😭😭😭😭😭😭😭😭😭😭😭
@skumar925
@skumar925 2 жыл бұрын
Ur name?
@DilbagSingh-kw8ud
@DilbagSingh-kw8ud 2 жыл бұрын
ਬਹੁਤ ਮਾੜੀ ਗੱਲ ਹੌੲੀ ਵਾਹਿਗੁਰੂ
@HARMEETSINGH-vn1mm
@HARMEETSINGH-vn1mm 2 жыл бұрын
my 14 year old sister started crying after seeing visual of sidhu pajji body she loved him .kehndi I feel I lost my big brother whos songs motivates me . Waheguru ji mehr karan
@diljitsingh332
@diljitsingh332 2 жыл бұрын
Sachi menu v bahut dukh hoya kisy da putt marna galat gal aa kithy gunah maf hongy
@sargunkaurmattu7559
@sargunkaurmattu7559 2 жыл бұрын
My small brother also cried alot 💔💔💔💔
@namrohit
@namrohit 2 жыл бұрын
My daughter was also cried to see this
@default5073
@default5073 2 жыл бұрын
Bhut glt hoya kise da putt marna koi daleri ni hundi ikk maa di kukh khali kr deni koi daleri ni hundi pta ni ikk maa peo rabb agge kiniya duawa mang k aulad lende a kiniya asa hundiya maa peo nu apne bache to par jdo us bache nu
@default5073
@default5073 2 жыл бұрын
Achanak koi mar dave ta us maa peo de maan te ki bitdi a eh sirf oh hi jande a maa peo nu sari zindagi da dukh jholi pa diti kine supne hune a maa peo de apne putt de viah nu le ke par sab kujh minta c khtam kr ta bhut mara hoya heera bnda c pura dhakar c hun kdi dekh ni skde ohnu rbba privar nu ball bakshi bhana manan da 😭😭😭😭
@fansclub-hh1yy
@fansclub-hh1yy 2 жыл бұрын
ਬਾਈ ਸਿੱਧੂ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ 5911 ਵੀ ਬਣਨਾ ਬੰਦ ਹੋ ਗਿਆ। ਬਣਨਾ ਮੂਸੇ ਵਾਲਾ ਵੀ ਜੱਟ ਵਰਗਾ ਕੋਈ ਨੀ miss u bro
@_Radhapatel
@_Radhapatel 2 жыл бұрын
जिंदगी की हकीकत बस इतनी सी है कि इंसान पल भर में यहाँ याद बन जाता हैं। Rip legend 💐🥺🙏
@RekhaSharma-db1wc
@RekhaSharma-db1wc 2 жыл бұрын
Boht sacha te imaandar c sidhu veer 😭😭😭😭😭😭 bhai saab g ki idan hi hunda rhu imaandar bndeya nal😭😭😭😭😭😭😭
@GurcharanSingh-zu8ql
@GurcharanSingh-zu8ql 2 жыл бұрын
Koi v sidhu moosewale de soch nu nahi mar sakda.. Sidhu Bai zindabad💪💪💪💪
@samandhaliwal1502
@samandhaliwal1502 2 жыл бұрын
😭😭😭😭
@ASingh1699k
@ASingh1699k 2 жыл бұрын
Bhai ki soch c musewale di?
@tarunaggarwal2660
@tarunaggarwal2660 2 жыл бұрын
295 song sunlo
@gurvinderkaur3696
@gurvinderkaur3696 2 жыл бұрын
ਵਾਹਿਗੁਰੂ ਜੀ ਪੰਜਾਬ ਅਮਨ ਕਾਨੂੰਨ ਕਾਇਮ ਰੱਖਣ
@skumar925
@skumar925 2 жыл бұрын
Kitho?
@satwantsingh5187
@satwantsingh5187 2 жыл бұрын
ਸਿੱਧੂ ਮੂਸੇ ਵਾਲੇ ਦੇ ਕਤਲ ਦਾ ਬਹੁਤ ਜਿਆਦਾ ਦੁੱਖ ਹੋਇਆ ਭਾਈ ਸਾਹਿਬ ਜੀ
@jotkaur81400
@jotkaur81400 2 жыл бұрын
Punjab da hall bohat mada a 😞 Miss you sidhu moosewala 😔😔
@skumar925
@skumar925 2 жыл бұрын
Kitho de ho
@rajbirkaur585
@rajbirkaur585 2 жыл бұрын
ਬਿਲਕੁਲ ਸਹੀ ਕਿਹਾ ਜੀ 🙏🙏😭😭😭😭😭😭😭
@skumar925
@skumar925 2 жыл бұрын
Hlo.. Kitho di ho
@GurwinderSingh-ts1bk
@GurwinderSingh-ts1bk 2 жыл бұрын
ਭਾਈ ਜੀ ਤੁਹਾਡੇ ਵਿਚਾਰ ਇਨਸਾਨੀਅਤ ਪ੍ਰਤੀ ਬਿਲਕੁਲ ਠੀਕ ਹਨ। ਵਾਹਿਗੁਰੂ ਜੀ ਵੀਰ ਸਿੱਧੂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਭਾਈ ਜੀ ਸਾਡੇ ਪੰਜਾਬ ਦੇ ਗੱਭਰੂ ਤੇ ਧੋਧੇ ਗੰਦੀ ਰਾਜਨੀਤੀ ਦੀ ਭੇਂਟ ਚੜ੍ਹ ਰਹੇ ਹਨ। ਇਹ ਨੂੰ ਰੋਕਣ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਜੁੱਟ ਹੋਣਾ ਪੈਣਾ ਹੈ
@JagseerSingh-wc2rj
@JagseerSingh-wc2rj 2 жыл бұрын
Waheguru ji Ona di Aatma nu Santi Dena
@sukhynavy1136
@sukhynavy1136 2 жыл бұрын
Waheguru ji....Ohna di atmaa nu shanti Dena 🙏🙏🙏🙏🙏🙏🙏
@jagdeepkhatkar3039
@jagdeepkhatkar3039 2 жыл бұрын
He appreciates our punjabi language around the world...Dark day of the Punjab's History 😭😪😞😔
@kabalsingh9682
@kabalsingh9682 2 жыл бұрын
Qaa
@PPSingh-hi3xo
@PPSingh-hi3xo 2 жыл бұрын
Very very sad
@Coversongsbydanielmark
@Coversongsbydanielmark 2 жыл бұрын
Absolutely right, we should try to save all the humanity, killing is not the answer of every enemies 🙏
@neelamkaur7738
@neelamkaur7738 2 жыл бұрын
Waheguru ji parisar noo shanti bakhshow
@bangpink4305
@bangpink4305 2 жыл бұрын
LEGEND NEVER DIE 💔 SIDHUMOOSEWALA IS LEGEND HE LIVES IN OUR HEART ❤🙏
@saranjeetjeet9414
@saranjeetjeet9414 2 жыл бұрын
Yes he will be always with us
@waqaryounas12
@waqaryounas12 2 жыл бұрын
kzbin.info/www/bejne/q4OqpYJ8pqmsfKc
@gamingwithspsgyt3727
@gamingwithspsgyt3727 2 жыл бұрын
You are right bro 🥹🥹 I loved him.
@jaswindersidhu6641
@jaswindersidhu6641 2 жыл бұрын
.
@anchalsahuofficial369
@anchalsahuofficial369 2 жыл бұрын
Yes 😭😭 he lives in our hearts💔💔
@KaurD1313
@KaurD1313 2 жыл бұрын
That bullet killed one person physically but killed millions mentally " you always be missed legend
@guneet4927
@guneet4927 2 жыл бұрын
True 💯
@samarkour2916
@samarkour2916 2 жыл бұрын
It seems like its all in the dream ,,just unbelievable ,,not getting out of this
@guneet4927
@guneet4927 2 жыл бұрын
@@samarkour2916 yh 💔
@rookiemaster4318
@rookiemaster4318 2 жыл бұрын
can't wrap my head around with him going, I feel like crying so badly.
@ranjeetakaur1067
@ranjeetakaur1067 2 жыл бұрын
Crying so badly 😭😭😭 miss u sidhoo
@gorgeous3059
@gorgeous3059 2 жыл бұрын
Sidhu nu dilo pyar krdeaa ji m hariyane to
@gurisandhu6559
@gurisandhu6559 2 жыл бұрын
U r right bhai sahib... he was such a tremendous person... I can't stop thinking about his parents
@Fatehauto
@Fatehauto 2 жыл бұрын
ਵਾਹਿਗੁਰੂ ਜੀ ਮੇਹਰ ਕਰਿਓ 😭😭🙏🙏
@HappyMullanpur
@HappyMullanpur 2 жыл бұрын
ਵਾਹਿਗੁਰੂ ਮੇਹਰ ਕਰੀ 🙏
@sujatamattuofficial3666
@sujatamattuofficial3666 2 жыл бұрын
Shi keha tuc 🙏🏻🙏🏻🙏🏻🙏🏻👍👍👍👍👍.
@ravdeepchahal7896
@ravdeepchahal7896 2 жыл бұрын
ਭਾਈ ਸਾਹਿਬ ਜੀ ਅਸੀਂ ਮਾਵਾਂ ਕਿਉਂ ਕਹਾ ਗੲੀਆਂ ਵੀ ਸਾਡੇ ਪੁੱਤ ਪੰਜਾਬ ਚ ਰਹਿਣ 😭😭😭😭😭
@karanoberoi5357
@karanoberoi5357 2 жыл бұрын
First time I'm very sad on any celebrities death. He was very soft hearted and kind person ,
@neerajgosal408
@neerajgosal408 2 жыл бұрын
a good man , holds good will In others hearts and this man, has many who loved and respected him and I hope his spirit of love for his people , holds forever in Punjab
@arjunsharma3527
@arjunsharma3527 2 жыл бұрын
Sikha ch sb to vadia insaan tusi o baabaa G ......hmesha sach bolde o ...waheguru
@karam_0112
@karam_0112 2 жыл бұрын
My non-punjabi friends are shocked with this news, feels like our family member has passed. Dark day of our life, waheguru ji 🥺😭
@virendersharma4584
@virendersharma4584 2 жыл бұрын
Same here many friends called us n talked about him. Asi Mansa de log
@jaskiratgill1123
@jaskiratgill1123 2 жыл бұрын
Tuc Boht Sohni soch rakhde o bhai sahib ji 🙏🏼 Sab Di soch inj ho je te kmi kahdi 😞 Waheguru’ g ap g nu chrdi kla ch rakhn 🙇🏻‍♀️
UFC 308 : Уиттакер VS Чимаев
01:54
Setanta Sports UFC
Рет қаралды 826 М.
Osman Kalyoncu Sonu Üzücü Saddest Videos Dream Engine 275 #shorts
00:29
UFC 308 : Уиттакер VS Чимаев
01:54
Setanta Sports UFC
Рет қаралды 826 М.