Sidhu Moosewala ਆਪਣੀਆਂ ਤਿੰਨ ਮਾਸ਼ੂਕਾਂ ਨੂੰ ਸਭ ਤੋਂ ਵੱਧ ਪਿਆਰ ਕਰਦਾ ਸੀ।ਮੂਸੇਵਾਲੇ ਤੇ ਲਿਖੀ ਕਿਤਾਬ ਨੇ ਖੋਲ੍ਹੇ

  Рет қаралды 43,898

LOK AWAZ TV

LOK AWAZ TV

Күн бұрын

Пікірлер: 121
@kuldeepdhaliwal4145
@kuldeepdhaliwal4145 2 ай бұрын
ਸਿੱਧੂ ਮੁਸੇਵਾਲਾ ਹੀਰਾ ਬੰਦਾ ਸੀ ਬਿਲਕੁਲ ਸਹੀ ਗੱਲ ਹੈ ਕਿਤਾਬ ਇੱਕ ਪਾਸੇ ਰੱਖ ਨਹੀ ਲਿਖੀ ਜਾਂਦੀ
@JaswinderSingh-cj7pg
@JaswinderSingh-cj7pg 2 ай бұрын
ਹਰ ਇੰਟਰਵਿਊ ਵੇਖਦੇ ਹਾਂ ਮੂਸੇ ਬਾਈ ਦਾ ਅਸੀ ਕੋਈ ਇਹੋ,ਜਾ ਨੀ ਵੀ ਅਸੀ ਨਾ ਵੇਖੀਏ ਬਾਈ ਦੀ ਬਹੁਤ ਜਾਦ ਆਉਦੀਆ ਵੀਰ ਜੀ ਕਿਥੋ ਲਭੀਏ ਬਾਈ ਨੂੰ 😢😢😢😢😢
@Sonu-eb8qf
@Sonu-eb8qf 2 ай бұрын
ਸੋਹਣੀ ਗੱਲ ਬਾਤ ਕੀਤੀ ਤੁਸੀ ਿਸੱਧੂ ਨੂੰ ਸਾਰੇ ਲੋਕ ਬਹੁਤ ਪਿਆਰ ਕਰਦੇ ਬਾਪੂ ਗਲਤ ਹੋ ਿਗਆ ਖਰੇ ਿਕਉ
@vdhillon4382
@vdhillon4382 2 ай бұрын
ਮਾਖੇ ਨੇਂ ਜੋਂ ਗੱਲਾਂ ਕੀਤੀਆਂ ਬਿਲਕੁਲ ਸਹੀ ਨੇ, ਮੈਨੂੰ ਲੱਗਦਾ ਬਲਕੌਰ ਸਿੰਘ ਹੁਣਾਂ ਨੂੰ ਸਹੀ ਰੇ ਹੀ ਨੀ ਦਿੰਦਾ ਕੋਈ, ਪਹਿਲਾ ਵੀ ਬਉਤ ਗਲਤੀਆ ਕੀਤੀਆ ਹੁਣ ਵੀ ਉਹੀ ਹਾਲ ਆ , ਉਦਾਹਰਣ ਤੁਸੀ ਸਰਪੰਚੀ ਦੀਆ ਵੋਟਾਂ ਤੋ ਕਿ ਲੈਣਾ ਨਾਲ ਪ੍ਰਾਈਵੇਟ ਸੈਕੁਰਟੀ ਚਾਹੀਦੀ ਸੀ ਹਰ ਵੇਲੇ ਓਹਦੇ ਨਾਲ, ਇਕ ਗੱਲ ਹੋਰ ਥੋੜਾ ਓਵਰ ਓਹਵੀ ਬੋਲਦਾ ਸੀ ਅੱਜ ਕੱਲ ਕੋਈ ਘੱਟ ਨੀ।
@charanjitrandhawa6067
@charanjitrandhawa6067 2 ай бұрын
ਜੇ ਮਾਖਾ ਏਨਾ ਸਹੀ ਹੈ ਤਾਂ ਕਿਉਂ ਨਹੀਂ sidhu moosewala ਇਨਸਾਫ ਦੀ ਗੱਲ ਕਰਦਾ , ਕਿਤਾਬ ਲਿਖਣ ਦੀ ਪੈ ਗਈ, ਅੱਜ ਤੱਕ ਕਦੇ ਵੀ ਸਰਦਾਰ ਬਲਕੌਰ ਸਿੱਧੂ ਨਾਲ court ਜਾਂਦਾ ਤਾਂ ਵੇਖਿਆ ਨਹੀਂ. ਬਾਈ ਏਸ ਗੱਲ ਦਾ ਜੁਆਬ ਜਰੂਰ ਦੇਵੀ, ਹਰ ਜਗ੍ਹਾ ਤੇ ਤੂੰ ਕਿਤਾਬ ਦੀ ਮਸ਼ਹੂਰੀ ਕਰਦਾ ਫਿਰਦਾ ਹੈ.
@AmmySingh-d3k
@AmmySingh-d3k 2 ай бұрын
Bilkul sahi keha
@kanwalpreets1181
@kanwalpreets1181 2 ай бұрын
ਬਹੁਤ ਗੱਲਾਂ ਗਲਤ ਲਿਖੀਆਂ ਕਿਤਾਬ ਵਿੱਚ ਟਾਈਟਲ ਰੱਖਿਆ reasons why legend died ਪਰ ਕਿਤਾਬ ਵਿੱਚ ਕੋਈ reason ਨਹੀਂ ਦੱਸਿਆ ਕਿ ਕਿਉਂ ਮਾਰਿਆ ਪਰਿਵਾਰ ਨੇ ਘਰੋਂ ਆਉਣਾ ਕਿਉਂ ਮਨਾ ਕੀਤਾ ਮਾਖੇ ਨੂ ਇਹ ਕਹਿੰਦਾ ਮੂਸੇਵਾਲੇ ਦੀ ਦੋਸਤੀ ਲੰਮੀ ਨਹੀਂ ਚੱਲਦੀ ਸੀ ਪਰ ਉਹਦੇ 2012 ਦੇ ਯਾਰ ਅਜੇ ਵੀ ਹਨ ਜੋ ਕਾਲਜ ਦੇ ਟਾਈਮ ਦੇ ਸਨ ਅਜੇ ਵੀ ਖੜੇ ਹਨ ਪਰਿਵਾਰ ਨਾਲ ਨਾ ਅੰਮ੍ਰਿਤ ਮਾਨ ਬਾਰੇ ਦੱਸਿਆ ਕਿ ਫ਼ੋਨ ਨਹੀਂ ਸੀ ਚਕਦਾ ਜਦ security ਬਾਰੇ ਗੱਲ ਕਰਦਾ ਸੀ ਮੈਨੂੰ ਲੱਗਦਾ 29 ਮਈ ਨੂ ਮੂਸੇਵਾਲਾ ਬਾਈ ਨੂ ਫ਼ੋਨ ਕਰਕੇ ਬਾਹਰ ਸੱਦਿਆ ਗਿਆ ਉਹ ਪਰਿਵਾਰ ਨੂ ਬਚਾਉਣ ਕਰਕੇ ਇਕੱਲਾ ਚੱਲਿਆ ਗਿਆ ਬਹੁਤ ਰੱਬੀ ਰੂਹ ਸੀ ਬਾਈ ਮੇਰੇ ਦੋਸਤ ਦੇ ਚਾਚੇ ਦਾ DMC ਤਿੰਨ ਲੱਖ ਦਾ ਬਿੱਲ ਦਿੱਤਾ ਸੀ hip replacement ਤੇ artificial leg ਲਵਾ ਕਿ ਦਿੱਤੀ ਤੇ ਕਿਹਾ ਬਾਈ ਬਣ ਕੇ ਮੇਰਾ ਨਾਮ ਨਾ ਲਿਓ ਕਿ ਪੈਸੇ ਮੈ ਦਿੱਤੇ ਹੁਣ ਸੋਚ ਲਵੋ ਕਿੰਨਾ ਚੰਗਾ ਬੰਦਾ ਸੀ
@JaswinderSingh-cj7pg
@JaswinderSingh-cj7pg 2 ай бұрын
@@kanwalpreets1181 ਬਾਈ ਦੀ ਜਾਦ ਬਹੁਤ ਆਉਦੀ ਏ ਵੀਰੇ ਨਾਲੇ ਕਦੇ ਮਿਲੇ ਵੀ ਨਹੀ ਸੀ ਬਾਈ ਨੂੰ ਅਸੀ ਜਾਣਾ ਸੀ ਬਾਈ ਲਵੇ ਪਰ ਇਕ ਬਾਰੀ ਲੋਕਡੋਣ ਹੋ ਗਿਆ ਫੇਰ ਬਹੁਤ ਕੋਸਸ ਬਹੁਤ ਕਰੀ ਪਰ ਮੇਲ ਨਹੀ ਹੋ ਸਕੇਆ ਬਹੁਤ ਪਸਤੋਦੇ ਹਾ ਹੁਣ ਵੀਰ ਜੀ ਧੰਨਵਾਦ ਜੀ ਧੰਨਵਾਦ ਜੀ ਖੁਸ ਰਹੋ
@santlashmanmuni6045
@santlashmanmuni6045 2 ай бұрын
ਹਰ ਕੋਈ ਲਿਖ ਨਹੀਂ ਸਕਦਾ ਹਰ ਕੋਈ ਪੜ੍ਹ ਨਹੀਂ ਸਕਦਾ ਹਰ ਕੋਈ ਸੁਣ ਵੀ ਨਹੀਂ ਸਕਦਾ ਹਰ ਕੋਈ ਬੋਲ ਨਹੀਂ ਸਕਦਾ
@jdhillon9525
@jdhillon9525 2 ай бұрын
ਪੋਰਸ ਵਾਲੀ ਗੱਲ ਚ ਤੁਸੀਂ ਗਲਤ ਹੋ ਵੀਰ ਜੀ।।।ਉਸ ਨੇ ਪੋਰਸ ਨੂੰ ਹਮਲਾਵਰ ਨਹੀਂ ਕਿਹਾ।।। ਗੀਤ ਦੇ ਬੋਲ ਹਨ "ਸਾਡੇ ਬਾਰੇ ਪੁੱਛ ਲਈ ਯਾ ਪੋਰਸ ਅਬਦਾਲੀਆਂ ਤੋੰ" ਭਾਵ ਅਬਦਾਲੀ ਵਰਗਿਆਂ ਤੋਂ ਪੁੱਛ ਲਈ ਵੀ ਪੋਰਸ ਕੌਣ ਸੀ।।। ਕਿਸੇ ਬਾਰੇ ਕਹਿਣ ਤੋਂ ਪਹਿਲਾਂ ਪੂਰਾ ਸਮਝਣਾ ਚਾਹੀਦਾ ਬਾਈ ਜੀ।।।ਤੁਹਾਡੀਆਂ ਕਈ ਗੱਲਾਂ ਠੀਕ ਨੇ ਪਰ ਨਿਰੀ ਲੇਖਕ ਦੀ ਭਗਤੀ ਚ ਲੀਨ ਹੋ ਕੇ ਜੋ ਗੱਲ ਹੈ ਨਹੀਂ ਉਹ ਨਾਂ ਕਹੋ।।।ਧੰਨਵਾਦ ਜੀ।।
@harpsandhu37
@harpsandhu37 2 ай бұрын
ਝੰਡੇ ਤੇ ਤੜੀ ਪਾਰ ਨੇ ਮਿਲ ਕੇ ਗੇਮ ਲਗਾਈ | ਕੋਈ ਨਾ ਕੋਈ ਪੁਲਿਸ ਅਫਸਰ ਮਰਨ ਤੋਂ ਪਹਿਲਾ ਲਿਖ ਕੇ ਜਾਉ ||
@rajurj6829
@rajurj6829 2 ай бұрын
🙏🙏🙏🙏🙏
@AmrikSingh-q6w
@AmrikSingh-q6w 2 ай бұрын
101%
@bahadursingh9718
@bahadursingh9718 2 ай бұрын
ਬਿਲਕੁਲ ਸੱਚੀਂ ਗੱਲ ਹੈ ਝੰਡੇ ਨੇਂ ਇਹ ਕੰਮ ਕਰਵਾਇਆ।
@Braham_singh
@Braham_singh 2 ай бұрын
ਵਾਹਿਗੁਰੂ ਜੀ 🙏 ਬਖਸ਼ੋ
@vickyvickt1477
@vickyvickt1477 2 ай бұрын
Dunia da pehla banda aa jatta tu jedia gala sunke dil ni pharda 😢😢😢😢😢😢
@KuldeepSingh-nx3lc
@KuldeepSingh-nx3lc 2 ай бұрын
ਇਹ ਕਿਤਾਬ ਮਨਿੰਦਰ ਸਿੱਧੂ ਕਿਥੋ ਮਿਲੇਗੀ ਤੇ ਕਿਨੀ ਕੀਮਤ ਰਖੀਆ ਜਰੂਰ ਦੱਸਿਆ ਜਾਵੇ ਜੀ ਧਨਵਾਦ ਬਾਈ ਬਹੁਤ ਵਧੀਆ ਲੱਗਿਆ ❤❤
@preetgill4920
@preetgill4920 2 ай бұрын
manjinder makha di book aa Rs 500 bookshop to mil jndi a nhi booking te v mgwa dinde aa shop wale
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@allpro2812
@allpro2812 2 ай бұрын
ਜਿਦਣ ਦਾ ਗਿਆ ਬਾਈ , ਹਰ ਦਿਨ ਹਰ ਰਾਤ ਬਸ ੳਹਦਾ ਹੀ ਖਿਆਲ , 🥲
@mrhitesh2020
@mrhitesh2020 2 ай бұрын
Sidhu moosewala king 👑👍❤❤❤
@Gurvindersingh-dg2bl
@Gurvindersingh-dg2bl 2 ай бұрын
Legend sidhu moose wala
@HealthyfamilyHappylife-de1of
@HealthyfamilyHappylife-de1of 2 ай бұрын
ਸਿੱਧੂ ਨੂੰ ਸਮਝਣਾ ਹੀ ਅੱਜ ਸੱਚੀ ਸ਼ਰਧਾਂਜਲੀ ਆ kyo k ohnu smj k hi ohdi legacy kaim rakhi ja skdi a
@naseebkk2245
@naseebkk2245 Ай бұрын
Bhai good galaan❤❤❤❤
@Rajivkumar-i2q
@Rajivkumar-i2q 2 ай бұрын
Bilkul sahi gal bai ❤
@Paramjitkaur-x8y3l
@Paramjitkaur-x8y3l 2 ай бұрын
Sidhu moose wala king 👍❤️❤️❤️
@paramjitsingh6295
@paramjitsingh6295 2 ай бұрын
ਸਿੰਧੂ ਬਾਈ ਤਾ ਰੱਬ ਦਾ ਰੂਪ ਬੱਦਾ ਸੀ ❤❤❤❤❤
@vickyvickt1477
@vickyvickt1477 2 ай бұрын
Makhe veer diya Gala too lagda sidhu Di maa bhut smjdar aa eda taya bhut pump dinda balkaur Singh nu
@karamsingh1479
@karamsingh1479 2 ай бұрын
Rupinder..veerji..u.r.great.
@Sandynatt5911
@Sandynatt5911 2 ай бұрын
Forever Legend Shubhdeep Singh Sidhu Moosewala ❤
@PunjabiExpress_PB13
@PunjabiExpress_PB13 2 ай бұрын
Very good 👍🏾
@lovebrar8416
@lovebrar8416 2 ай бұрын
Legend sidhu ❤
@jagmailsidhu7534
@jagmailsidhu7534 2 ай бұрын
Bauhht vadia veer ji 5911 jindabad jindabad jindabad jindabad jindabad jindabad jindabad good books
@rajbirpundir3821
@rajbirpundir3821 2 ай бұрын
हीरा बंदा खो लिया 😢😢
@PunjabHP
@PunjabHP 2 ай бұрын
Eh gal bilkul sachi aa unha ne pehle Ak47 de fire Sidhu di arm te mare kyuki unha nu pta si je Sidhu de fire thale aa gye ta 2-3 naal laike marda si bs us din eklla hon krke edha ho giya nai ta larhayi da mukh morh skda si Sidhu Moosewala
@mindushergill3876
@mindushergill3876 2 ай бұрын
ਭਰੋਸੇ ਚ ਲੈਕੇ ਮਾਰਿਆ ਓਹਨੂ ਜਕੀਨ ਦਵਾ ਦਿੱਤਾ ਸੀ ਕਤੀਡਾ ਨੇ ਵੀ ਤੇਰਾ ਨੁਕਸਾਨ ਨੀ ਕਰਾਂਗੇ ਹੁਣ, ਏਸ ਭੁਲੇਖੇ ਚ ਆ ਗੇਆ ਓਹ ਭੋਲਾ ਬੰਦਾ ਸੀ ਓਹਨੂ ਲਗਿਆ ਵੀ ਸੱਚੀਓਂ ਕੇਹ ਰਹੇ ਨੇ ਮੇਰਾ ਨੁਕਸਾਨ ਨੀ ਕਰਨਗੇ
@herrybhanot4459
@herrybhanot4459 2 ай бұрын
matlab automatic weapon ta fuddu e turre firde c agleyaan kol..bass hath te goli maari taan aida ho gya... Wtf 😂
@PunjabHP
@PunjabHP 2 ай бұрын
@ Main eklla hon krke kiha ke ta edha ho giya te duji eh gal pakki aa udhan Sidhu ne mrna he si but main keh riha ke ohdi right arm ch pehla he goli na lgdi ta 1-2 bande naal laike marda si
@sonnyputt6463
@sonnyputt6463 2 ай бұрын
Legend moose wala
@Jaspreetmehlan907
@Jaspreetmehlan907 2 ай бұрын
ਕਿਤਾਬ ਮਿਲਦੀ ਕਿੱਥੋਂ ❤
@Rahul-lw1xv
@Rahul-lw1xv 2 ай бұрын
Rest in power 💪🏻💪🏻💪🏻💪🏻💪🏻
@lovebrar8416
@lovebrar8416 2 ай бұрын
Sidhu great
@lovedeepbrarpb31
@lovedeepbrarpb31 2 ай бұрын
Moose ❤
@Sandynatt5911
@Sandynatt5911 2 ай бұрын
Ok bai ji will read the book now❤
@harrypreet3846
@harrypreet3846 2 ай бұрын
Bai baki justice hona chahida hai
@lovebrar8416
@lovebrar8416 2 ай бұрын
very good
@JasvirSingh-s5x
@JasvirSingh-s5x 2 ай бұрын
❤❤❤❤
@Forsidhumoosewala
@Forsidhumoosewala 2 ай бұрын
Assi sidhu bai nu dilo piyar krde aa main kall book order kr ditti aa jdo book mere kol aa gyi uss nu pura read krn to bina na pani pina na rotti khani aa main fast rakhna jiss din mere kol book dlevr ho gyi kio k sidhu bai mere dil te dimag ch aa he second ajj v rona aa janda bai nu yaad kr k 😭💔 main apni fb id bai de nam kr ditti (jindh garcha) jdo main mrna mere akhri bol eh hon ge sidhu moosewala sidhu moosewala❤
@karamsingh1479
@karamsingh1479 2 ай бұрын
Veer.ji.maninder. ji.i.am.fan.of..u.from..p.p
@HealthyfamilyHappylife-de1of
@HealthyfamilyHappylife-de1of 2 ай бұрын
Main eh comment book nu fully read krn ton baad likh rai a Eh book hr os insaan nu jrur pdni chaidi a jo Sidhu Moosewala nu pyar Nahi krda jo os nu galt smjda kyo k Makhe veer di likhi es kitab nl hr ik nu Sidhu nl Pyar ho jnda jive mainu ho gya bhen bhra vala pyar Pta nahi kyo eh kitab bapu g nu hjm nahi aa rahi oh ohi jann pr eh gl sach hai k bhut ਗਲਤ ਫਹਿਮੀਆਂ sidhu bare eh book pdn ton baad door ho jndia.. Sachi eh kitab pd k dil nu dukh v bhut hoea k maaf kri sanu eh sb nahi pta c asi tenu smj nahi ske.. Jdo os da song jatt chitte kurte pjame paun lgea.. Aea c ta ehi lga c k kina fukra election de result di wait v nahi kiti pehla i song kd ditta pr eh book pdn ton baad i pta lgea k ohne ta eh song pehla likhea hoea c and kise de kehn te release kita c Ik gl hor bapu hora nu v kehni chaunde a k bapu jigra Makhe da v tere putt vrga i a jihne clearly sb de naam likh k sb bare truth dsea eh koi niki gl nahi tuahnu ta sago appreciate krna chaida c Es kitab ch eh ta kite v ni likhea gya k Sidhu mada c ehi kiha gya k jida asi sare always thik nahi hunde oh v aje gltia kr k sikh riha c ehde ch glt v ki hai Rahi gl security di ta oh v sahi hai tusi gov. Nu tax ta pay kr skde c bt apne putt lai private security arrange nahi kiti.. Bapu g tusi nal reh k v nahi bcha skde c security ton bina kyo k oh legend c te ohde mgr khonnkhar kutte pae c Eh kitab ik var pd k sbr nahi aunda Ik var pd k ta sidhu nu janea duji var pd k ohde ton maafi mngde a k veer maaf kri tenu smj nahi pae Eh book flipkart te available hai jo v push rae a k kitho milu otho mngva skde a Last gl Makhe veer da dhanvaad jihne os krma mari bare v likhea jihde bare sb janna chaunde c k ohnu mooh dekhna nasib hoea k nahi ohda vicahri da ki haal hou eh ta sb nu pta kyo k kitab pd k kalja mooh nu aunda k tu eh sb kive bardasht kr gya Sidhu tu v ta ohde lai jiona chaunda c jihne tere vehre da shingaar bnna c.. Dhan c Sidhu tu bhut dhan c hub tera face dekh k apne hanju rok nahi paunde
@Monugujjr-g2v
@Monugujjr-g2v 2 ай бұрын
Bilkul sachi tarzmani kiti TUC bhene....thodiaa gallan pad k hun taah Dil enna kaahla peh gya k sheti book mnga k padeye
@kamalkn5jv
@kamalkn5jv 2 ай бұрын
ਉਏ ਤੂੰ ਤਾਂ ਤਾਂ ਆਪ ਉਸ ਬੰਦੇ ਨੂੰ ਭੰਡਣ ਦੀ ਕੋਈ ਕਸਰ ਨੀ ਛੱਡੀ ਜੇ ਅੱਜ ਕਰਤਾਰ ਸਿੰਘ ਸਰਾਭਾ ਵੀ ਹੁੰਦਾ ਤੂੰ ਉਸ ਨੂੰ ਵੀ ਨਹੀਂ ਸੀ ਛੱਡਣਾ
@desigallbaat1335
@desigallbaat1335 2 ай бұрын
🙏🙏
@bobyarora9981
@bobyarora9981 2 ай бұрын
👍
@harrypreet3846
@harrypreet3846 2 ай бұрын
Mai kde book nhi read nhi kiti si thodia bandea di interview sunke mainu bhut interest hoyea mai india to uk magvai
@rightone2918
@rightone2918 2 ай бұрын
Will the writer donate all profits from this book to one of the charities Sidhu associated with ?
@jagrajgill6918
@jagrajgill6918 2 ай бұрын
sidhu wrga koi artist aj tk ni aya india vich , koi us wrga ni ho skda❤ ,, ethe us canada hr roz usdia pics dekhde a trucks upr hrek state vich sirf moose ale dia
@FoneMovies
@FoneMovies 2 ай бұрын
Book is not available on Amazon Can anybody please suggest me the platform to get it,Thanks
@ParnazKaurBrar
@ParnazKaurBrar 2 ай бұрын
Flipkart
@FoneMovies
@FoneMovies 2 ай бұрын
@@ParnazKaurBrar Thank you so much dear🙏
@rajurj6829
@rajurj6829 2 ай бұрын
yaaran dosta de ser te nahi bneya c Sidhu moose wala, oh sirf apne dum te bneya hai
@TVjashan
@TVjashan Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@lovebrar8416
@lovebrar8416 2 ай бұрын
😭😭
@vickyvickt1477
@vickyvickt1477 2 ай бұрын
Rajinder chace nal vi Sidhu de bapu ne eda bigad pvaya huna pakki gal aa. Gal koddi aa but sachi Huni.
@ParamjitSingh-hn2bm
@ParamjitSingh-hn2bm 2 ай бұрын
Bir g ik gl je aapa kise bare kuj likhna chahiye ta ki us bnde de jo gurdian ne una to pushna nhi chahida kise bare kise di personal life bare public nu kuj write jime book likhna koi write h.... Us de perents nal gl bat krni jruri h je koi apne bare is tra kre ki aapa eh sun skde ha...
@kaalichahal5293
@kaalichahal5293 2 ай бұрын
Song te tainu odde yaad ni tainu saanu bina dekhe yaad aaa jo tu dekh k c CBC
@harrypreet3846
@harrypreet3846 2 ай бұрын
Jo saap sidhu bai chad gea oh kise to nhi hona jine marji jamlo
@Kalasingh-gy
@Kalasingh-gy 2 ай бұрын
Bai ik canada base raw agent raha ohna od kaha c nashedi tha anjan bande ak 47 de brust sidhu fi sazi baah upar jo vajya nahi mar sakde eh bande pesh kite gaya oh paka shoter c agencyia de iskarke koi naka nahi alga jad tak oh 3 ghantya vich punajb tho bahar nahi nikal gaya,bad vich bande hor pesh kar dite jehada punjab vala munde c oh nashe addict c bla kmail kite jado ohne ne ohna de encounter kar dite ohna kaha sochan vali gal eh hai sab tho phyla sidhu di saji baah upar hi brust mar ohnu khtam kite ki oh agayo goli na chalya sakya ja baah free na hundi kise ik nu bhi goli vajdi tha ya ohna nu bhajana painda ya us insan di pechan samne an nal sarkar state ya agencyia fas diye c
@vickyvickt1477
@vickyvickt1477 2 ай бұрын
Manjinder makhe veer diya interviews sunia main ohne koi galat ni likhia lagda rhi gal sidhu de bapu di ehe banda dhai saal hogye ohnu gye nu rajneeti karno hale tak ni htia balkaur singh
@harrypreet3846
@harrypreet3846 2 ай бұрын
Bai book bai ne suchi bhut shoni likhi yr jini struggle kiti osto pta lag rea baki thori katai tan jaroor hoyi security
@vickyvickt1477
@vickyvickt1477 2 ай бұрын
Rajinder chace nu media che aana chahi da
@HealthyfamilyHappylife-de1of
@HealthyfamilyHappylife-de1of 2 ай бұрын
Plz ohna mundea lai jrur kuj hor dsnaand krna chaida jo os tym nl c jihna te vicharea te sare eve i doubt kri gye... Ohna lai bapu g ne ki kita oh v dseo kyo k ohna da kasoor ta sirf ehi c k oh nl gye sidhu de
@VinayKumar-kn5nh
@VinayKumar-kn5nh 2 ай бұрын
T6ig
@saini_brothers
@saini_brothers 2 ай бұрын
Kitho milogi kitab y
@HealthyfamilyHappylife-de1of
@HealthyfamilyHappylife-de1of 2 ай бұрын
Ik gl channel valea through bapu g nu v khena chaunde a k j tuhanu lgda es book vich kuj v glt a tusi openly dso oh sanu tuhade dsea i pta lgna Vese i kahi jana k book sahi nahi a oh ena trustwoethy nahi lgda pr tuhanu v ds dine a k es kitab nu pdn ton baad sanu tuahde putt nl hor v pyar ho gya eh lgda k book ghre pai a jive sidhu sade nl i hove
@narinderlehal7852
@narinderlehal7852 2 ай бұрын
Jaa yrr songs takk theek c but ohda stand ni c ik paase ni chlea jina ne ohnu star bnaea ohna nu shdd gya fr ehi hona c
@Goodvibes-TrueVibes3
@Goodvibes-TrueVibes3 2 ай бұрын
lakha sidana asal ch state da hi banda hai
@preetsroye6894
@preetsroye6894 2 ай бұрын
Kitaab read karke pta lagu sidhu de maa baap nu ki sidhu moosewala ki c hadd a ehna loka di yr
@HarpreetSingh-dm6jt
@HarpreetSingh-dm6jt 2 ай бұрын
Why was he killed
@skindersingh1762
@skindersingh1762 2 ай бұрын
Likhan to pehle Maa bap to ijajat le laini chahidi c eh bahut galat kita makhe veer ne
@ranjotvirk1082
@ranjotvirk1082 2 ай бұрын
Hunda rave writer nu atraj janda kon ohnu writer shadya hoya yaar c sidhu da ahvi likhna chahi da c writer nu 😂
@harrypreet3846
@harrypreet3846 2 ай бұрын
Bai asi sidhu de fane nhi asaqh han bhut shoni book likhi ek vaar bappu ja bebe hona jaroor read karni chahidi ohna nu shoni lagu
@ajaysarhali8156
@ajaysarhali8156 2 ай бұрын
ਸਿੱਧੂ ਮੂਸੇ ਵਾਲਾ ਸੀ ਹੀਰਾ ਬੰਦਾ ਸੀ ਹੀਰਾ ਛੱਡ ਕੇ ਅਨਮੋਲ ਸੀ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ,ਪਰ ਉਸ ਦਾ ਬਾਪੂ ਸਹੀ ਬੰਦਾ ਨਹੀਂ ਆ,ਹਾਂ ਪਬਲਿਕ ਸਾਹਮਣੇ ਜ਼ਰੂਰ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਪਰ ਦਿਲੋਂ ਬੇਈਮਾਨ ਆ,ਪਰ ਸਿੱਧੂ ਇੱਦਾਂ ਦਾ ਨਹੀ ਸੀ ਓ ਜਿੱਦਾਂ ਦਾ ਦਿਲੋਂ ਸੀ ਉਦਾ ਦਾ ਬਾਹਰੋਂ। ,ਪਰ ਬਲਕੌਰ ਸਿੰਘ ਜਹੀ ਬੰਦਾ ਨਹੀ ਆ ਕੋਈ ਮੰਨੇ ਜਾ ਨਾ ਮੰਨੇ
@HarjinderSonu-b9t
@HarjinderSonu-b9t 2 ай бұрын
Veer ji sidhu nu babu 🐕‍🦺🐕‍🦺🐕‍🦺🐕‍🦺🐕‍🦺🐕‍🦺na he marvaya a
@gurpreetsandhu2225
@gurpreetsandhu2225 2 ай бұрын
Sahi gll vere
@jagrajgill6918
@jagrajgill6918 2 ай бұрын
y manjinder makha j mooseale bare usdia kmia dse koi gl ni asi b mnde a kmia c pr kyi war makha jyda bol janda jd o kehnda v stand ni c , jd o kehnda aj hype jma ni , kis dunia ch rehnda makha mnu dso , Sidhu young c te jd usnu kise ne interview lyi request kri sidhu mn gya , lakha v ap war war pyr nal bla reha c video check krlo fr sidhu v usnu blon lg gya rally vich , fr rhi gl hype d ta diljit karan wrgea de show hunde a big events pr fan following sidhu de mukable una d nere tere v ni aj tk , koi v gana diljit da chk lo best gana v chk lo diljit da te sidhu da normal gana koi v chk lo , likes comment krlio compare , jd o jiunda c udo v usde release time 1 mint ch inne comment a jnde c jine diljit de 1 saal ch ni aunde , with proof gl keh reha koi b gana chk lo , diljit bs stage upr performance better krda no doubt pr Moosa moosa e c usda level diljit ja dabbu ja karan 100 war jammm k v nj match kr skde
@amanahil6333
@amanahil6333 2 ай бұрын
Ik no da bhonka vidhwan a eh ,
@Kalasingh-gy
@Kalasingh-gy 2 ай бұрын
Kirdar kushi kyu nahi kiti ohna dasya sidhu bai darde c tralyia back kar launda c,ethe baitha bahar diye location paunda c,bombay chalya gaya,darde hunda secutity vapis tha underground ho jande,jihna threat c bai nu ap likh raha bhucho gaya police de phn a gaya wada afsarya de sidhu ne kaha mainu mera kol bhi .45 de bhadkya dena darde hunde kalya gharo bahar na jande,indore de munde ik ravi chaudhary jida bai lakha sidhana maa boli punjabi school s vich sikh dhram layi kam karde eda hi oh munde apne hindu dhram layi kam kar raha log oda nal kafi ne young munde odi kafi reels magar bai sidhu de geet laga hunde oda kol private security hai tha ik var check kar layao oh private security layi hai oh munde ne foji de vardi payi sirf tha sirf weapin check karayo security vala kol kheada ak 47 tho bhi wade weapin hai upar doorpen lagi kise nu shot kran layi nishana bana ke khan de matlab ja bai ena darde hunde oda 8,10 bande apne rakh sakde c oh z+ security trained hunde tha paka nishan chi shoter eh bande kitab vich kiradar kushi kar raha oh darde c
@navjotsinghsangha5088
@navjotsinghsangha5088 2 ай бұрын
Ah galat aaa ah kon hunda sidhu t kitab lik nu wala. Ah ma pao tu vad ho gya
@h.s3223
@h.s3223 2 ай бұрын
Jo jahan di bakwas mari janda bas kitab vechan layi 😂
@ranjotvirk1082
@ranjotvirk1082 2 ай бұрын
Dangar admi rolla is gal da book likhan lagya permission leni chahi di c parents di o kyu nhi lai j inna he changa c writer te nale sidhu di legacy lai ohne khud he boht kuj kita rehndi duniya tak naam rahu tuhade varge paise de peer loka di lod nhi odi legacy lai
@h.s3223
@h.s3223 2 ай бұрын
Jana khana ghoosa kitab likhi janda sidhu te
@loveguru4554
@loveguru4554 2 ай бұрын
Baapu ne gal pta ki khi baapu ne kya phla insaaf wal vekh lyie je na kuch hoya ta kitab vi chapa ge par baapu to bina sidhu de na te roti sekni galt gl hai kych vi keh jihda kitab ch likhya oh sanu akhi te jbaani pta tu bs kr
@loveguru4554
@loveguru4554 2 ай бұрын
Hje sidhu de baapu to ijaajat ta lai lainde kmayi da dhang bnaya chwla ne nasle eh gaddi cho laahe hoye ne eh yaar gdaar c baapu nu sab pta insaaf mil nhi rha kitab ch oh kine likhna c ,jihda kuch likhya oh ta sab nu pta ki sidhu kive c ki hoya eve na rotia seko
@AmmySingh-d3k
@AmmySingh-d3k 2 ай бұрын
Tu sirf kitab di add kri jaa,insaf bare kuj naa kahi
@nagnigaming3414
@nagnigaming3414 2 ай бұрын
nahi vikk ri kitaab jor lai jande o ena sab nu pta sidhu ki si kise nu padan di lod ni aa paise kma re kitab wech
@KashmirKaur-n7u
@KashmirKaur-n7u 2 ай бұрын
Challo tere warge kyian da tori fulka chalda kar giya ehda v sahin Suraj nu agg vikhaun wali gall ea hasti waddi hai shabad shotte reh jande tareef koi kar nhi sakda nindeya ho nhi sakdi jhoota jatt c
@singhmavi3246
@singhmavi3246 2 ай бұрын
Bachlo salyo uio likhi jande a case krna balkaur singh ne. sale mare hoye to mashoori / paisa kamaun lagge hoye ne 😂😂😂
@KingLawrance007
@KingLawrance007 2 ай бұрын
Fer kar de case ki ne rokya 😂😂😂
@singhmavi3246
@singhmavi3246 2 ай бұрын
@@KingLawrance007 ohta karuga agla jeda kehnda mere mare putt to roti sek da
@SinghSingh-bx8dk
@SinghSingh-bx8dk 2 ай бұрын
Sach ta kise ne nehi bolna ke fukkar pune vich mriya dusre singra nu hamesha mara kehanda c
@RajinderAddiwal
@RajinderAddiwal 2 ай бұрын
Hlo Bhai ji aap da number chahi da
@amansandhu7159
@amansandhu7159 2 ай бұрын
ਕੀ ਆ ਕੀ ਆ
@JindaJatt-d4q
@JindaJatt-d4q 2 ай бұрын
Bai ess jatt di Thar ch hi tatti kadd ti si.... bisnoi ne kadda jatt
@kanwalpreets1181
@kanwalpreets1181 2 ай бұрын
ਬਹੁਤ ਗੱਲਾਂ ਗਲਤ ਲਿਖੀਆਂ ਕਿਤਾਬ ਵਿੱਚ ਟਾਈਟਲ ਰੱਖਿਆ reasons why legend died ਪਰ ਕਿਤਾਬ ਵਿੱਚ ਕੋਈ reason ਨਹੀਂ ਦੱਸਿਆ ਕਿ ਕਿਉਂ ਮਾਰਿਆ ਪਰਿਵਾਰ ਨੇ ਘਰੋਂ ਆਉਣਾ ਕਿਉਂ ਮਨਾ ਕੀਤਾ ਮਾਖੇ ਨੂ ਇਹ ਕਹਿੰਦਾ ਮੂਸੇਵਾਲੇ ਦੀ ਦੋਸਤੀ ਲੰਮੀ ਨਹੀਂ ਚੱਲਦੀ ਸੀ ਪਰ ਉਹਦੇ 2012 ਦੇ ਯਾਰ ਅਜੇ ਵੀ ਹਨ ਜੋ ਕਾਲਜ ਦੇ ਟਾਈਮ ਦੇ ਸਨ ਅਜੇ ਵੀ ਖੜੇ ਹਨ ਪਰਿਵਾਰ ਨਾਲ ਨਾ ਅੰਮ੍ਰਿਤ ਮਾਨ ਬਾਰੇ ਦੱਸਿਆ ਕਿ ਫ਼ੋਨ ਨਹੀਂ ਸੀ ਚਕਦਾ ਜਦ security ਬਾਰੇ ਗੱਲ ਕਰਦਾ ਸੀ ਮੈਨੂੰ ਲੱਗਦਾ 29 ਮਈ ਨੂ ਮੂਸੇਵਾਲਾ ਬਾਈ ਨੂ ਫ਼ੋਨ ਕਰਕੇ ਬਾਹਰ ਸੱਦਿਆ ਗਿਆ ਉਹ ਪਰਿਵਾਰ ਨੂ ਬਚਾਉਣ ਕਰਕੇ ਇਕੱਲਾ ਚੱਲਿਆ ਗਿਆ ਬਹੁਤ ਰੱਬੀ ਰੂਹ ਸੀ ਬਾਈ ਮੇਰੇ ਦੋਸਤ ਦੇ ਚਾਚੇ ਦਾ DMC ਤਿੰਨ ਲੱਖ ਦਾ ਬਿੱਲ ਦਿੱਤਾ ਸੀ hip replacement ਤੇ artificial leg ਲਵਾ ਕਿ ਦਿੱਤੀ ਤੇ ਕਿਹਾ ਬਾਈ ਬਣ ਕੇ ਮੇਰਾ ਨਾਮ ਨਾ ਲਿਓ ਕਿ ਪੈਸੇ ਮੈ ਦਿੱਤੇ ਹੁਣ ਸੋਚ ਲਵੋ ਕਿੰਨਾ ਚੰਗਾ ਬੰਦਾ ਸੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਜਦ ਬਣੇਗਾ ਤਾ ਪਤਾ ਲੱਗੂ ਕਿ ਦੋਵਾ ਸਰਕਾਰਾਂ ਦਾ ਹੱਥ ਹੈ ਡੱਬੂ ਤੇ ਮਨਕੀਰਤ ਦਾ ਹੱਥ ਵੀ ਨਿਕਲੇਗਾ ਮਨਕੀਰਤ ਨੇ 29 ਮਈ ਨੂ ਪੋਸਟ ਪਾਈ ਸੀ ਕਿ ਅੱਜ ਮੂਸੇ ਤੁਫ਼ਾਨ ਆਵੇਗਾ ਫਿਰ ਡਿਲੀਟ ਕਰ ਗਿਆ ਉਸ ਵੇਲੇ ਦਾ SSP ਤੂਰਾ ਵੀ ਸਾਮਿਲ ਹੋ ਸਕਦਾ ਜਿੰਨੇ ਕੁਝ ਨਹੀਂ ਕੀਤਾ ਨਾ ਹੁਣ ਤੱਕ ਅਸਲੀ ਹਥਿਆਰ ਫੜੇ ਗਏ ਨੇ ਜਿਵੇਂ ਕਲਮ ਨੇ ਮੋੜਾ ਖਾਦਾ ਸੀ ਹੋ ਸਕਦਾ ਅੱਗੇ ਜਾ ਕੇ ਅੰਮ੍ਰਿਤ ਪਾਨ ਕਰ ਲੈਦਾ ਤੇ ਵੱਡਾ ਸਿੱਖ ਲੀਡਰ ਬਣ ਕੇ ਉੱਭਰਨਾ ਸੀ ਤਾ ਹੀ ਸਰਕਾਰਾਂ ਖ਼ਿਲਾਫ਼ ਸੀ ਮੂਸੇਵਾਲੇ ਦੇ ਟਹਿਣਾ ਬਲਤੇਜ ਪੰਨੂ ਪੰਡਤ ਰਾਓ ਨਿਊਜ 18 ਇਹਨਾਂ ਰਲ ਕੇ ਉਹਨੂੰ ਰੱਜ ਕੇ ਬਦਨਾਮ ਕੀਤਾ ਤੇ ਮਹੋਲ ਬਣਾਇਆ ਕਿ ਉਹ ਗੈਗਸਟਰ ਸੀ ਬਹੁਤ ਕੁਝ ਹੈ ਬਾਈ ਬਾਰੇ ਜੋ ਅਜੇ 5% ਵੀ ਸਚਾਈ ਪਤਾ ਨਹੀਂ ਲੱਗੀ
@NattySandhu-ju5wz
@NattySandhu-ju5wz 2 ай бұрын
Kanwal bro mankirat wali post sach hain yaara.mainu zaroor dasi yr te rao da ki role si.
@NattySandhu-ju5wz
@NattySandhu-ju5wz 2 ай бұрын
Te naale bro aina news18 wale bhain de yaar ne. Ehne sade sidhu bhra nu bahut bhandya.
@GurverSingh-zo1io
@GurverSingh-zo1io 2 ай бұрын
❤❤
@VinayKumar-kn5nh
@VinayKumar-kn5nh 2 ай бұрын
T6ig
요즘유행 찍는법
0:34
오마이비키 OMV
Рет қаралды 12 МЛН
Sidhu Moose Wala | Exclusive Interview 2020
1:38:39
Sidhu Moose Wala
Рет қаралды 6 МЛН