ਮਾਏ ਮੈਂ ਕੁੱਝ ਹੋਰ ਨਾ ਮੰਗਾਂ (ਭਾਗ-2) ।। MAYE MAI KUJ HOR NA MANGA || ​

  Рет қаралды 25,893

 SIDHU MANINDER RECORDS

SIDHU MANINDER RECORDS

Ай бұрын

This video is made for entertainment only and also all the equipments are used for this video are temporary or not real these are toys.It is made to give proper guidance to a society
ਮਾਏ ਮੈਂ ਕੁਝ ਹੋਰ ਨਾ ਮੰਗਾਂ || MAYE MAI KUJ HOR NA MANGA || PUNJABI SHORT MOVIE ||
Presenting - SIDHU MANINDER RECORDS
Editing - MANINDER KAUR SIDHU
Writer - MANINDER KAUR SIDHU
Cast
Maninder kaur
Harman(bhabi)
Virat mahal (father)
JASS (mother)
Bant (neighbors)
Manju mahal( mothers in law)
Akash Chahal ( husband )
#penduvirsa #emotional #motivational #shortvideos #punjabisong #sidhumoosewala #sidhumaninderrecords #begana #khoon

Пікірлер: 30
@KulwinderShergillShergil-tb7jj
@KulwinderShergillShergil-tb7jj Ай бұрын
ਲਉ ਜੀ ਹੁਣ ਮਨਿੰਦਰ ਦੀ ਨਾਨੀ ਆ ਗਈ ਰਿਸਤੇ ਵਿੱਚ ਭਾਨੀ ਮਾਰਨ । ਪਰ ਹਰਮਨ ਆਪਣੀ ਨਨਦ ਦੇ ਨਾਲ ਆ ਵਿਚਾਰੀ ਗਾਲਾਂ ਖਾ ਲੈਂਦੀ ਸੱਸ ਕੋਲੋ ਮਨਿੰਦਰ ਕਰਕੇ । ਕਦੇ ਮਨਿੰਦਰ ਨੂੰ ਸਮਝਾਉਂਦੀ ਕਦੇ ਸੱਸ ਕੋਲ ਡਰਦੀ ਡਰਦੀ ਗੱਲ ਕਰਦੀ ਕਿ ਕਰਦੋ ਜਿੱਥੇ ਮਨਿੰਦਰ ਨੂੰ ਖੁਸ਼ੀ ਮਿੱਲਦੀ ਹੈ ।। ਪਰ ਮਾਂ ਪੂਰੀ ਜਿੰਦ ਤੇ ਖੜੀ ਹੈ ਕਿ ਨਹੀ ਕਰਨਾਂ ਉੱਥੇ ਰਿਸ਼ਤਾ ਮੈਨੂੰ ਮਰਨਾ ਮਨਜੂਰ ਹੈ । ਮਨਿੰਦਰ ਨੂੰ ਮੰਨਣਾ ਪਿਆ ਕਿ ਮਾਂ ਤੋਂ ਵੱਧਕੇ ਕੁੱਝ ਨੀ ।। ਇਧਰ ਹੋਰ ਰਿਸ਼ਤਾ ਵੇਖਣ ਗਏ ਬਾਪੂ ਪੜਾਈ ਵੱਲੋ ਪੁੱਛਦਾ ਤੇ ਬੇਬੇ ਨੂੰ ਤਾਂ ਅਨਪੜ ਵੀ ਮਨਜ਼ੂਰ ਆ ਬੱਸ ਜ਼ਮੀਨ 15 ਕਿੱਲੇ ਹੈਗੀ ਚੱਲੂ ਸਭ ਕੁੱਝ । ਇੱਧਰ ਮਨਿੰਦਰ ਵਿਚਾਰੀ ਉਦਾਸ ਬੈਠੀ ਰਾਜ ਨੂੰ ਫੋਨ ਕਰਕੇ ਦੱਸਦੇ ਕਿ ਨਹੀ ਮੰਨਦੇ ਮੇਰੇ ਮਾਪੇ । ਹਰਮਨ ਭਾਬੀ ਵੀ ਇਹੀ ਗੱਲ ਸਮਝਾ ਰਹੀ ਕਿ ਛੱਡ ਖਹਿੜਾ ਉਸ ਮੁੰਡੇ ਦਾ ਸਮਝੋਤਾ ਕਰ ਆਪਣੀ ਜਿੰਦਗੀ ਨਾਲ ਮੰਨ ਜਾ । ਪਰ ਮਨਿੰਦਰ ਦਾ ਮਨ ਖੁਸ਼ ਨਹੀ ਹੈ ਇਸ ਗੱਲ ਨੂੰ ਲੈਕੇ ।ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਮਨਿੰਦਰ ਹਰਮਨ ਤੇ ਬਾਕੀ ਸਾਰੀ ਟੀਮ ਦੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ । ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰਨ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ
@Maninder_brar
@Maninder_brar 21 күн бұрын
ਲਓ ਜੀ ਫਿਰ ਸਾਰੀ ਸਟੋਰੀ ਦੱਸ ਦਿੱਤੀ 😅😅😅good job 👍👍
@Maninder_brar
@Maninder_brar 21 күн бұрын
ਜਰੂਰੀ ਨਹੀਂ ਜਿੱਥੇ ਜ਼ਮੀਨ ਜਿਆਦਾ ਹੋਵੇ ਓਥੇ ਹੀ ਸੁੱਖ ਮਿਲਣ ,,ਮਨਿੰਦਰ ਦੀ ਮਾਂ ਧੱਕਾ ਹੀ ਕਰੀ ਜਾਂਦੀ ਆ,,,ਵਧੀਆ ਸਟੋਰੀ❤❤❤❤
@aaravagnihotri8909
@aaravagnihotri8909 Ай бұрын
Badiya story hai
@bablibhatia6279
@bablibhatia6279 Ай бұрын
Very nice 👍
@jaskarandhindsa6818
@jaskarandhindsa6818 Ай бұрын
Nice ❤❤❤
@HARPREET5812
@HARPREET5812 Ай бұрын
Very nice video 🎉🎉🎉
@manormagarg8197
@manormagarg8197 23 күн бұрын
Nice video 👍
@harmanjotkaur2940
@harmanjotkaur2940 Ай бұрын
❤❤
@jarnaildhaliwal659
@jarnaildhaliwal659 28 күн бұрын
ਮਨਿੰਦਰ ਦੀ ਮਾਂ ਬਹੁਤ ਜਿਦੀ ਹੈ ਐਨਾ ਸਕਤ ਨੀ ਹੋਣਾ ਚਾਹੀਦਾ ਅਨਪੜ ਦੇ ਪੱਲੇ ਲਾਉਣ ਲੱਗੀ ਹੈ ਆਪਣੇ ਬੱਚੇ ਦੀ ਖ਼ੁਸ਼ੀ ਦੇਖਣੀ ਚਾਹੀਦੀ ਹੈ😢
@sunitarani3265
@sunitarani3265 27 күн бұрын
Nice video
@user-zz5bs9xi5m
@user-zz5bs9xi5m Ай бұрын
Bhut ghaint video aa didi 😊😊
@MandeepkaurMandeepkaur-xl7yh
@MandeepkaurMandeepkaur-xl7yh Ай бұрын
Nice video di ❤❤❤❤
@user-tr6dt5jp1g
@user-tr6dt5jp1g Ай бұрын
Nice video ji
@indijandour8783
@indijandour8783 Ай бұрын
@SONYTV-h4y
@SONYTV-h4y Ай бұрын
Nice video ji 🎉
@noorkaur7294
@noorkaur7294 Ай бұрын
Nice video 🎉
@narangsingh8329
@narangsingh8329 Ай бұрын
Very nice story 👌👌👍👍
@user-tr6dt5jp1g
@user-tr6dt5jp1g Ай бұрын
❤❤❤
@satpalsatu9844
@satpalsatu9844 Ай бұрын
❤❤❤❤❤❤❤❤
@ravneetgill5602
@ravneetgill5602 Ай бұрын
Balwinder gill moga very nice video ❤️❤️❤️❤️❤️🎉🎉🌺🌺🌺
@user-ks4xq5xk7c
@user-ks4xq5xk7c Ай бұрын
👍👍
@MangieGill.
@MangieGill. Ай бұрын
Well, well guys another fantastic episode to your previous storyline. Always a good message in there always a good watch so keep it up. Can’t wait for the next episode and let’s see what happens next. Love going out to you all from the UK. God bless.
@sukhdeepsidhu2342
@sukhdeepsidhu2342 Ай бұрын
Very nice video sister ji 👍👍👍
@armaansingh1468
@armaansingh1468 Ай бұрын
Daljit. Kaur. USA. Shaina. Very. Very. Very. Very. Good. Nice. Video.
@parminderkaur6498
@parminderkaur6498 Ай бұрын
Bhut shoni video aa
@jaswinderjawanda9652
@jaswinderjawanda9652 27 күн бұрын
Bappu sidda ho ja mata nal tamba fer iste eh tan hoju tie watgi sidhi ehnu koi puche tere das kile wali de nuh nu Ki sukh aa
@user-bj2et6db5c
@user-bj2et6db5c 25 күн бұрын
mrdi e ta mrn de Sali nu.
Опасность фирменной зарядки Apple
00:57
SuperCrastan
Рет қаралды 11 МЛН
Stay on your way 🛤️✨
00:34
A4
Рет қаралды 22 МЛН
IQ Level: 10000
00:10
Younes Zarou
Рет қаралды 6 МЛН