ਨਾਨਕ ਛੱਕ !NANAK CHHAK !New Latest Punjabi Short Movie 2024 !Dhillon film production ! Aman dhillon

  Рет қаралды 256,800

Dhillon Film Production

Dhillon Film Production

Күн бұрын

Пікірлер
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@somasharma6373
@somasharma6373 5 ай бұрын
Charanjit di acting very touching. Rona aagia. Kise nu peakian di gl dsi v ni jaandi. 😢😢😢
@kahlon899
@kahlon899 5 ай бұрын
ਕਰਮੇਂ ਦੀਆਂ ਸਿਧਿਆ ਗੱਲਾਂ ਹੁੰਦੀਆਂ ਤਾਹੀਂ ਸੋਨੀਆ ਨਾਲ ਕੰਮ ਚ ਜੋੜੀ perfect ਹੈ 👍
@Sitare_Punjabde
@Sitare_Punjabde 5 ай бұрын
@@kahlon899 thank you so much ji 🙏🥰😊
@Maninder_brar
@Maninder_brar 5 ай бұрын
ਮਾਂ ਬਾਪ ਮੁੱਕ ਗਏ ਤਾਂ ਧੀਆਂ ਦਾ ਹੱਕ ਵੀ ਮੁਕ ਜਾਂਦਾ ਪੇਕੇ ਘਰੋ ਬਾਦ ਵਿੱਚ ਕੋਈ ਨਹੀਂ ਪੁੱਛਦਾ ,,,,ਸੋਨੀਆ ਤਾਂ ਬੇਗਾਨੀ ਸੀ ਕਰਮਾ ਤਾਂ ਚੁੱਪ ਨਾ ਰਹਿੰਦਾ ਚੰਗਾ ਨਹੀਂ ਕੀਤਾ ਤੁਸੀ ਘਰ ਆਈ ਭੈਣ ਨਾਲ,,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤❤❤❤ ਮਨਿੰਦਰ ਬਰਾੜ
@Sitare_Punjabde
@Sitare_Punjabde 5 ай бұрын
Mai majboor c ji
@Maninder_brar
@Maninder_brar 5 ай бұрын
ਠੀਕ ਆ ਜੀ ਮੰਨਣਾ ਹੀ ਪੈਣਾ@@Sitare_Punjabde ਦਾ
@amandhillon
@amandhillon 5 ай бұрын
ਆਪਣੀ ਨਵੀ ਵੀਡੀਉ ਦੇਖੋ ਜੀ ਲਾਇਕ ਕੂਮੈਟ ਤੇ ਸੇਅਰ ਜਰੂਰ ਕਰ ਦਿਉ ਧੰਨਵਾਦ ਜੀ
@Maninder_brar
@Maninder_brar 5 ай бұрын
Hanji Aman g ❣️❣️💞
@HusanPreet-vt8ny
@HusanPreet-vt8ny 5 ай бұрын
padi​@@Maninder_brarhv in
@RohitBhatti-on4cx
@RohitBhatti-on4cx 5 ай бұрын
Nice video aman de❤
@sukheinder-sv2rd
@sukheinder-sv2rd 5 ай бұрын
❤❤❤❤❤❤❤❤❤❤❤❤
@rajvirsingh6801
@rajvirsingh6801 5 ай бұрын
ਅਮਨ ਜੀ ਵੈਸੇ ਮੇਰਾ ਕੋਈ ਮਤਲਬ ਤਾਂ ਨਹੀਂ ਬਣਦਾ ਕਹਿਣ ਦਾ ਪਰ ਥੋਡੀਆਂ ਵੀਡੀਓ ਤਿੰਨ ਸਾਲ ਤੋਂ ਬਿਨਾਂ ਨਾਗਾ ਦੇਖਦਾ ਆ ਚਾਹੇ ਰਾਤ ਦੇ ਇੱਕ ਵੱਜ ਜਾਣ । ਪਰ ਪਤਾ ਨਹੀਂ ਕੀ ਗੱਲ ਹੁਣ ਆ ਰਹੀਆਂ ਵੀਡੀਓਜ਼ ਦੇਖਣ ਚ ਦਿਲਚਸਪੀ ਨਹੀਂ ਬਣਦੀ ਬਾਕੀ ਤੁਸੀਂ ਮੇਰੇ ਨਾਲੋਂ ਵੱਧ ਤਜ਼ੁਰਬੇਕਾਰ ਆਪਣੇ ਕੰਮ ਬਾਰੇ ਚੰਗੀ ਤਰ੍ਹਾਂ ਪਤਾ ਆ ਉਮੀਦ ਆ ਆਉਣ ਵਾਲੇ ਪ੍ਰੋਜੈਕਟ ਪਹਿਲਾਂ ਵਾਂਗ ਵਧੀਆ ਹੋਣਗੇ ❤🎉❤
@SimranSingh-zx4wj
@SimranSingh-zx4wj 5 ай бұрын
ਕਰਮੇ ਬਾਈ ਨੂੰ ਦੇਖ ਕੇ ਮਨ ਖੁਸ਼ ਹੋ ਗਿਆ
@Sitare_Punjabde
@Sitare_Punjabde 5 ай бұрын
ਬਹੁਤ ਬਹੁਤ ਮੇਹਰਬਾਨੀ ਜੀ 🙏🥰
@harpreetsharma4125
@harpreetsharma4125 5 ай бұрын
ਚਰਨੋ ਨੂੰ ਰੋਂਦੀ ਦੇਖ ਕੇ ਮੇਰਾ ਵੀ ਬਹੁਤ ਮਨ ਖਰਾਬ ਹੋਇਆ ❤❤
@kamallehar3065
@kamallehar3065 5 ай бұрын
ਅੱਜ ਚਰਨੋਂ ਦੀ ਐਕਟਿੰਗ ਸਿਰਾਂ 👌👌👌👌
@harkiratkaur6221
@harkiratkaur6221 5 ай бұрын
ਅੱਜ ਕੱਲ੍ਹ ਦੇ ਜ਼ਿਆਦਾਤਰ ਰਿਸ਼ਤੇ ਇਹੋ ਜਿਹੇ ਹੀ ਹਨ ਇਹ ਇਕ ਸੱਚੀ ਕਹਾਣੀ ਲਗ ਰਹੀ ਹੈ
@SimranSingh-zx4wj
@SimranSingh-zx4wj 5 ай бұрын
ਅੱਜ ਦੇ ਰਿਸ਼ਤਿਆਂ ਦਾ ਇਹੀ ਸੱਚ ਹੈ ਕਲਯੁਗ ਹੈ ਦੁਨੀਆ ਤਾਂ ਇੱਕ ਪਾਸੇ ਰਿਸ਼ਤੇਦਾਰ ਵੀ ਪੈਸੇ ਦੇ
@mohinderkaur5763
@mohinderkaur5763 5 ай бұрын
ਚਰਨੋ ਭੈਣੇ ਤੈਨੂੰ ਦੇਖ ਕੇ ਮਨ ਭਰ ਆਇਆ
@manjitkaur-wy1tg
@manjitkaur-wy1tg 5 ай бұрын
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਧੰਨਵਾਦ ਜੀ 🙏🙏
@benipalbrothers5306
@benipalbrothers5306 5 ай бұрын
ਹੁਣ ਤਾ ਕਰਮਾ ਵੀਰ ਆ ਗਿਆ। ਰੌਣਕ ਲਗ ਗਈ
@HarjinderBhullar6076
@HarjinderBhullar6076 5 ай бұрын
ਢਿੱਲੋਂ ਘੈਂਟ ਭਰਾ ਹੈ ਯਾਰਾ ਦਾ ਯਾਰ ਬੰਦਾ ਦਿਲਦਾਰ, ਢਿੱਲੋਂ ਘੈਂਟ ਪੰਜਾਬੀ ਤੇ ਮੇਰੀ ਹਰਮਨ ਪਿਆਰੀ ਭਾਬੀ ਅਮਨ ਢਿੱਲੋਂ ਦੀ ਸੋਚ ਨੂੰ ਸਲੂਟ ਆ
@AmrikSingh-h1r3f
@AmrikSingh-h1r3f 5 ай бұрын
ਬਹੁਤ ਵਧੀਆ ਵੀਡੀਓ ਐ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ❤❤❤❤🎉🎉🎉🎉🎉
@dhara1449
@dhara1449 5 ай бұрын
W WAHEGURU JI !
@ManjitKaur-bf2jw
@ManjitKaur-bf2jw 5 ай бұрын
ਪੇਕਿਆਂ ਦਾ ਦੁੱਖ ਕਿਸੇ ਨਾਲ ਸਾਂਝਾ ਵੀ ਨਹੀ ਕੀਤਾ ਜਾਂਦਾ ਕਿਉਂਕਿ ਪੇਕਿਆਂ ਤੇ ਅਪਣੀ ਇਜੱਤ ਵੀ ਬਚਾਉਣੀ ਹੁੰਦੀਆਂ
@KulwinderSingh-ih6tm
@KulwinderSingh-ih6tm 3 күн бұрын
❤😊😊❤❤❤❤❤
@shind8262
@shind8262 5 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ 😊
@binderdhumi1232
@binderdhumi1232 4 ай бұрын
ਬਹੁਤ ਵਧੀਆ ਜੀ❤❤❤❤❤❤❤
@TalwinderKaur800
@TalwinderKaur800 5 ай бұрын
ਭਰਜਾਈਆਂ ਨੂੰ ਅੱਗ ਲੱਗ ਜਾਂਦੀ ਨਣਦ ਦੇ ਜਾਣ ਲਈ ਇਹ ਨਹੀ ਪਤਾ ਤੁਸੀਂ ਵੀ ਕਿਸੇ ਦੀਆਂ ਨਣਦ ਆ ਸ਼ਰਮ ਕਰੋ ਕਲੇਹਨਿਓ
@satwinderkaur8498
@satwinderkaur8498 5 ай бұрын
Krma te Sonia. Di jodi poori perfect
@Sitare_Punjabde
@Sitare_Punjabde 5 ай бұрын
Thank u so much ji 🙏🥰😊❤
@RatanvirBhullar
@RatanvirBhullar 5 ай бұрын
So we all ਬਹੁਤ ਵਧੀਆ ❤❤❤
@Ramandeep-h1g
@Ramandeep-h1g 5 ай бұрын
Very nice family story ❤God bless you ❤❤❤❤ Pamma❤tarmala ❤Punjab
@jagdishkaur9755
@jagdishkaur9755 5 ай бұрын
ਚਰਨੋ ਭੈਣੇ! ਇਉਂ ਤੇਰੇ ਕੱਲੀ ਨਾਲ ਨਹੀਂ ਹੋਇਆ । ਅੱਧੀ ਤੋਂ ਵੱਧ ਧੀਆਂ ਨਾਲ ਇਵੇਂ ਹੀ ਹੁੰਦਾ ਹੈ।ਇਹ ਵੀਡੀਓ ਦੇਖ ਕੇ ਕਈ ਭੈਣਾਂ ਦੇ ਜ਼ਖਮ ਹਰੇ ਹੋ ਗਏ ਹੋਣਗੇ ਉਨ੍ਹਾਂ ਵਿਚੋਂ ਮੈਂ ਵੀ ਇਕ ਹਾਂ।
@Maninder_brar
@Maninder_brar 5 ай бұрын
ਹੁਣ ਤਾਂ ਘਰ ਘਰ ਇਹੋ ਹਾਲ ਆ ਕੋਈ ਨਹੀਂ ਪੁੱਛਦਾ ਮਾਂ ਬਾਪ ਬਿਨਾ
@Satinder-nm2rc
@Satinder-nm2rc 5 ай бұрын
Hor ki
@MandeepKaur-nc5dm
@MandeepKaur-nc5dm 5 ай бұрын
Bahut Vidya video aa g Aman dii God bless you ❤❤❤❤❤❤
@SimranSingh-zx4wj
@SimranSingh-zx4wj 5 ай бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤
@ParamjeetKaur-o2l
@ParamjeetKaur-o2l 5 ай бұрын
ਜਦੋਂ ਕੋਈ ਵੀ ਧੀ ਪੇਕਿਆਂ ਤੋਂ ਰੋਕੇ ਮੁੜਦੀ ਹੈ ਤਾਂ ਸਮਝੋ ਤੁਹਾਡਾ ਰੱਬ ਰੁਸ ਗਿਆ ਹੈ
@KulwinderShergillShergil
@KulwinderShergillShergil 5 ай бұрын
ਸੋਨੀਆਂ ਨੂੰ ਫ਼ਿਕਰ ਲੱਗਾ ਕਿ ਦੋਨੇ ਜਾਂਣੇ ਪੰਜ -ਪੰਜ ਸੋ ਦੇ ਆਏ ਹਾਂ ਸ਼ਗਨ ਚ ਸੋ -ਸੋ ਰੁਪਈਆ ਦੇਣਾ ਸੀ ਸਲਾਮੀਆਂ ਤੇ । ਅਮਨ ਤੇ ਰਾਜ ਵੀਰਾ ਸਮਝਾ ਰਹੇ ਹਰਜੀਤ ਨੂੰ ਬਹੁਤ ਵਧੀਆ ਕੀਤਾ। ਇੱਧਰ ਅੰਜਨੀ ਦੇ ਮਾਂ ਪਿਉ ਸਮਝਾ ਰਹੇ ਅੰਜਨੀ ਨੂੰ ਇਹ ਸਿਆਣਪ ਹੁੰਦੀ ਸਿਆਣਿਆਂ ਵਿੱਚ ।। ਸੋਨੀਆ ਤੂੰ ਦੇਣ ਦੀ ਮਾਰੀ ਵਿਆਹ ਜਾਂਣ ਤੋ ਮਨਾ ਕੀਤਾ ਸੀ। ਪਰ ਚਰਨੋ ਅੰਟੀ ਨੇ ਪੈਸਿਆਂ ਤੋ ਜ਼ਿਆਦਾ ਰਿਸ਼ਤੇ ਨੂੰ ਪਹਿਲ ਦਿੱਤੀ ਕੋਲੋ ਪੈਸੇ ਦੇਕੇ । ਚਰਨੋ ਅੰਟੀ ਨੂੰ ਰੋਂਦੇ ਵੇਕਕੇ ਮਨ ਭਰ ਆਇਆ ਇਕ ਭੈਣ ਆਪਣੇ ਭਰਾ ਦੇ ਘਰੋਂ ਦੁੱਖੀ ਹੋਕੇ ਰੋ ਗਈ ਘਰ ਜਾਕੇ ਰੋਈ 😢 ਮਾਪੇ ਮਾਂ ਪਿਉ ਨਾਲ ਹੀ ਹੁੰਦੇ ਨੇ ।ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਸਾਰੀ ਟੀਮ ਦੀ । ਧੰਨਵਾਦ ਕੁਲਵਿੰਦਰ ਸ਼ੇਰਗਿੱਲ
@anjanisharma5170
@anjanisharma5170 5 ай бұрын
❤❤
@KulwinderShergillShergil
@KulwinderShergillShergil 5 ай бұрын
@@anjanisharma5170 😊❤️
@KulwinderShergillShergil
@KulwinderShergillShergil 5 ай бұрын
@@anjanisharma5170 😊❤️
@KulwinderShergillShergil
@KulwinderShergillShergil 5 ай бұрын
@@anjanisharma5170 😊
@SimranSingh-zx4wj
@SimranSingh-zx4wj 5 ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ
@SimranKaur-xp8xy
@SimranKaur-xp8xy 5 ай бұрын
very nice god bless you team members 👍👍👍⚘🙏🙏🙏
@DhillonFilmProduction
@DhillonFilmProduction 5 ай бұрын
Thank you so much
@RamanBansalBansal
@RamanBansalBansal 5 ай бұрын
Karme da roll bhout jyada vdhya nice a ji
@InderjitSingh-xw9po
@InderjitSingh-xw9po 5 ай бұрын
ਲਓ ਜੀ ਆ ਗਿਆ ਕਰਮ ਬਹੁਤ ਵਧੀਆ
@Sitare_Punjabde
@Sitare_Punjabde 5 ай бұрын
@@InderjitSingh-xw9po thank you so much ji 🙏🥰😊
@satnamkaur2435
@satnamkaur2435 5 ай бұрын
ਮੇਰੇ ਵੀ ਮਾਂ ਪਿਓ ਦੁਨੀਆ ਤੋ ਤੁਰਗੇ, ਮੈ ਵੀ ਪੇਕੇ ਗਈ ਤਾਂ ਕਿਸੇ ਨੇ ਰੋਟੀ ਵੀ ਨੀ ਪੁਛੀ 😭😭😭😭😭😭
@ParwinderKaur-n2c
@ParwinderKaur-n2c 5 ай бұрын
So sad dear
@Satinder-nm2rc
@Satinder-nm2rc 5 ай бұрын
Mere v maa baap nahi bhen bhai v nhi
@desihomemadefood
@desihomemadefood 5 ай бұрын
ਸਤਿ ਸ੍ਰੀ ਆਕਾਲ ਭੈਣ ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਬਖ਼ਸ਼ੇ
@ParwinderKaur-n2c
@ParwinderKaur-n2c 5 ай бұрын
😢😢😮😮😮😮​@@Satinder-nm2rc
@preetsaini7187
@preetsaini7187 5 ай бұрын
Paine peke maawa nl.hunde ne jdo Mawa tur Jan ta ghr kudiya da ni rehnda
@mandeepmann8730
@mandeepmann8730 5 ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤❤
@kuldipkaur5688
@kuldipkaur5688 5 ай бұрын
Very emotional story aa.God bless u always 😢😢
@BhinderKaur-vl8qk
@BhinderKaur-vl8qk 5 ай бұрын
ਬਹੁਤ ਹੀ ਵਧੀਆ ਵਿਡੀਉ ਹੈ ਬਾਈ ਜੀ ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤
@jasmeetkaur4051
@jasmeetkaur4051 5 ай бұрын
Bahut vadia story Puri ❤
@Kamaljitkaurwm5hg5sg4e
@Kamaljitkaurwm5hg5sg4e 5 ай бұрын
ਆ ਗਿਆ ਕਰਮਾ ਆ ਗਿਆ ਆ ਗਿਆ ਆ ਗਿਆ
@Maninder_brar
@Maninder_brar 5 ай бұрын
ਆ ਗਿਆ ਬਈ ਆ ਗਿਆ ਕਰਮਾ ਬਾਈ ਆ ਗਿਆ👍👍👍
@harjeetkaur3360
@harjeetkaur3360 5 ай бұрын
Krme ਬਿਨਾਂ video ni🎉🎉
@AmandeepSingh-sh1il
@AmandeepSingh-sh1il 5 ай бұрын
Jeeri londa c phala karma
@Sitare_Punjabde
@Sitare_Punjabde 5 ай бұрын
ਬਹੁਤ ਬਹੁਤ ਧੰਨਵਾਦ ਜੀ ❤❤😂😂😂
@Sitare_Punjabde
@Sitare_Punjabde 5 ай бұрын
​@@Maninder_brarਬਹੁਤ ਬਹੁਤ ਧੰਨਵਾਦ ਜੀ 😊❤
@AmandeepKair-w2j
@AmandeepKair-w2j 5 ай бұрын
ਬਹੁਤ ਵਧੀਆ ਵੀਡੀਓ ਜੀ
@manidhindsa2419
@manidhindsa2419 5 ай бұрын
Good 👍👍👍 job 👍👍👍
@GurpreetSingh-ui7vq
@GurpreetSingh-ui7vq 5 ай бұрын
ਆ ਗਿਆ ਕਰਮਾ ਵਾਈ ਹੁਣ ਜੱਚਦੀ ਸੋਨੀਆਂ ਤੇ ਕਰਮੇ ਦੀ ਜੋੜੀ ਬਹੁਤ ਘੈਂਟ ਲੱਗਦੀ ਵੀਰੇ ਕਰਮੇਂ ਅਸੀ ਤੈਨੂੰ ਬੇਸਬਰੀ ਨਾਲ ਉਡੀਕ ਕਰ ਰਹੇ ਸੀ ਕਦੋ ਆਉਂਦਾ ਵੀਡੀਓ ਵਿੱਚ ਆ ਗਿਆ ਆ ਗਿਆ ਕਰਮਾ ਭਰਾ ਸਾਡਾ ਆ ਗਿਆ
@Sitare_Punjabde
@Sitare_Punjabde 5 ай бұрын
ਦਿਲ ਦੀਆਂ ਗਹਿਰਾਈਆਂ ਵਿਚੋਂ ਬਹੁਤ ਬਹੁਤ ਧੰਨਵਾਦ ਜੀ ❤😊
@DhillonFilmProduction
@DhillonFilmProduction 5 ай бұрын
ਹਾਜੀ ਬਾਈ ਆ ਗਿਆ ਕਰਮਾ
@GurpreetSingh-ui7vq
@GurpreetSingh-ui7vq 5 ай бұрын
@@DhillonFilmProduction ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,,,
@GurpreetSingh-ui7vq
@GurpreetSingh-ui7vq 5 ай бұрын
@@Sitare_Punjabde ਵੀਰ ਜੀ ਸ਼ਾਡੀ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਹੈ ਤੁਸੀਂ ਤਰੱਕੀਆਂ ਕਰੋਂ ਅਤੇ ਚੜ੍ਹਦੀ ਕਲਾ ਵਿਚ ਰਹੋਂ ਪ੍ਰਮਾਤਮਾ ਤਹਾਨੂੰ ਸਾਰੀ ਟੀਮ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,,,
@Sitare_Punjabde
@Sitare_Punjabde 5 ай бұрын
@@GurpreetSingh-ui7vq ਤੁਹਾਡੀਆਂ ਇਹ ਦੁਆਵਾਂ ਸਾਨੂੰ ਕਦੇ ਵੀ ਥੱਕਣ ਨੀ ਦਿੰਦੀਆਂ ਜੀ ਬਹੁਤ ਬਹੁਤ ਮੇਹਰਬਾਨੀ ਜੀ 🙏😊♥️
@manjotkaur9523
@manjotkaur9523 5 ай бұрын
ਬਹੁਤ ਵਧੀਆ 👌
@barjindersivia133
@barjindersivia133 4 ай бұрын
Congratulations 🎉Aman
@SarojDutta-r7u
@SarojDutta-r7u 5 ай бұрын
Nice story very imortitnol story all team good god bless all team
@MandeepKaur-de9kl
@MandeepKaur-de9kl 5 ай бұрын
Ajj karma veer ve aa gaya bahut miss kita se tuhadi tai soniya de jori nu
@Sitare_Punjabde
@Sitare_Punjabde 5 ай бұрын
Thank you so much ji 🙏😊🥰🙏❤
@soniasonia1865
@soniasonia1865 5 ай бұрын
Thank you so much ji 🙏
@BhagSinghMandeir
@BhagSinghMandeir 3 ай бұрын
Very Nice Story 22 ji
@kulwinderkaur6938
@kulwinderkaur6938 5 ай бұрын
Bhut vdiya krma bai vapis aa gya abhi veer nu v video ch shamil rkho g❤❤
@Gulabkaur-h2z
@Gulabkaur-h2z 5 ай бұрын
ਸੋਨੀਆ ਤੇ ਕਰਮੇਂ ਦੀ ਨੋਕਝੋਂਕ ਕਾਫੀ ਦਿਨਾਂ ਬਾਅਦ ਦੇਖਣ ਨੂੰ ਮਿਲੀ ਐ ਬਹੁਤ ਵਧੀਆ ਜੋੜੀ ਲਗਦੀ ਐ ਸੋਨੀਆ ਤੇ ਕਰਮੇਂ ਦੀ🙏
@Sitare_Punjabde
@Sitare_Punjabde 5 ай бұрын
ਬਹੁਤ ਬਹੁਤ ਮੇਹਰਬਾਨੀ 😊❤
@Reeta_Rani__
@Reeta_Rani__ 5 ай бұрын
ਸੋਨੀਆ ਭੈਣੇ ਕੁੜੀਆਂ ਨੂੰ ਦੋ ਰੁਪਏ ਦਿੱਤੇ ਪੁੰਨ ਹੁੰਦਾ ਪਰ ਪਤਾ ਨਹੀਂ ਕਿਹੜਾ ਖੂੰਜਾ ਜੰਮ ਪਿਆ ਜੇ ਆਪਾਂ ਧੀ ਭੈਣ ਨੂੰ ਖਾਲੀ ਨਾ ਮੋੜਾਂਗੇ
@KuldeepSingh-ci9yw
@KuldeepSingh-ci9yw 3 ай бұрын
बहुत गलत बात किया मामाजी ने यह दुनिया की रेत चलती आई है पूरी शादी में नानक शक ही देखा जाता है❤❤❤❤❤❤❤❤❤❤❤❤❤
@tarnpreetsingh8334
@tarnpreetsingh8334 5 ай бұрын
Krma ta sonia di Jodi perfekt God bless you ❤❤😊😊
@baljitkaur6940
@baljitkaur6940 5 ай бұрын
Karma bai te Sonia bhain mama mami ban gye.new story new concept wowww..❤❤❤❤
@Sitare_Punjabde
@Sitare_Punjabde 5 ай бұрын
Thank you so much ji 🙏🥰😊❤
@soniasonia1865
@soniasonia1865 5 ай бұрын
❤❤❤
@Virk-2022
@Virk-2022 5 ай бұрын
ਚਰਨੋ ਭੈਣੇ ਅੱਜ ਤਾਂ ਸੱਚੀ ਤੂੰ ਰੋਣ ਲਾ ਦਿੱਤਾ 😢ਸਭ ਤੋ ਘੈਟ ਰੋਲ ਕੀਤਾ 👍ਅਮਨ ਤਾਂ ਹਮੇਸ਼ਾ ਹੀ ਘੈਟ ਆ ❤ਅੱਜ ਸੋਨੀਆ ਨੇ ਔਕਾਤ ਦਿਖਾ ਤੀ ਭਰਜਾਈ ਵਾਲੀ 😮 ਵੀਡੀਓ ਬਹੁਤ ਘੈਟ ਆ ❤❤❤❤
@vartiyasaabvlog4193
@vartiyasaabvlog4193 5 ай бұрын
Bhut vadiya video god bless you ❤rona a gya dekh k ❤❤
@laddipooja1891
@laddipooja1891 5 ай бұрын
ਬਹੁਤ ਵਧੀਆ ਵੀਡੀਓ
@jagdeepkaur9688
@jagdeepkaur9688 5 ай бұрын
ਅਪਣੀ ਟੀਮ ਬਾਰੇ ਦਸੋ ਕੀ ਰਿਸ਼ਤੇ ਹੈ ਇਕ ਦੂਜੇ ਨਾਲ
@gagandeepkaur-ll4hg
@gagandeepkaur-ll4hg 5 ай бұрын
Buth vadia video a aman ਦੀਦੀ ji wmk ❤❤❤
@XhdhgfFyddt-dz7ls
@XhdhgfFyddt-dz7ls 5 ай бұрын
Nice vedio ❤❤❤
@shaminderkaursandhu9747
@shaminderkaursandhu9747 5 ай бұрын
Good story aa nice job all team ❤❤
@JasvirKaur-rb7iq
@JasvirKaur-rb7iq 5 ай бұрын
ਬਹੁਤ ਹੀ ਵਧੀਆ ਵੀਡੀਓ 39:39
@SarabjeetKaur-u5c
@SarabjeetKaur-u5c 5 ай бұрын
ਬਹੁਤ ਵਧੀਆ ਵੀਡੀਓ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤ ਸਰਬਜੀਤ ਕੌਰ ਬੁਰਜ ਝੱਬਰ ਤੋਂ
@nishabadan1362
@nishabadan1362 5 ай бұрын
Aman gg apki vedio ne rula diya 😢
@gaganbilling5152
@gaganbilling5152 5 ай бұрын
Very nice video ji 👍
@MangieGill.
@MangieGill. 5 ай бұрын
Yes guys what a storyline and bought a message in there as well who needs friends and family when you have enemies in your family and it was a very emotional ending to your storyline and surrounding background just like shown in your video you are making some good good material. You’re all good actors and one more thing, welcome back, Mr. Sam, welcome back. Hope you are good and well so keep it up love going out to you all from the UK loving loving and loving you all. You are all simply the best. God bless and once again welcome back Mr Sam
@Sitare_Punjabde
@Sitare_Punjabde 5 ай бұрын
@@MangieGill. Thank you so much ji thanks a lot 🙏♥️🥰
@palwinderkaur5461
@palwinderkaur5461 5 ай бұрын
Bahout vadia story
@KuljeetGill-dl6qy
@KuljeetGill-dl6qy 5 ай бұрын
Very nice video Aman di ❤❤❤🎉🎉🎉
@gurminderdhaliwal9700
@gurminderdhaliwal9700 5 ай бұрын
ਸੋਨੀਆ ਕਦੇ ਤਾ ਤੂੰ ਚੰਗੀ ਬਣ ਜਾਣੀ ਕਦੇ ਭੇੜੀ ਬਣ ਜਾਣੀ ਸਕੀਆ ਭੈਣਾਂ ਵਿਚ ਕਿੰਨੀ ਚੰਗੀ ਬਣੀ ਹੋਈ
@LaviMaan-lf3px
@LaviMaan-lf3px 5 ай бұрын
ਬਹੁਤ ਵਧੀਆ ਮੇਸਜ ਦਿੱਤਾ 💕💕💕💕🎉🎉🎉🌹🌹🌹🌹🙏🙏🙏
@mcobckxocrkvxkcould499
@mcobckxocrkvxkcould499 5 ай бұрын
ਸਹੀ ਗੱਲ ਆ ਜੀ ਮਾਂ ਪਿਓ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਮੇਰੇ ਵੀ ਮਾਂ ਪਿਓ ਨੇ ਦੋ ਭਰਾ ਨੇ ਮੈਥੋਂ ਵੱਡੇ ਵੱਡੀ ਭਰਜਾਈ ਮੇਰੀ ਮੈਨੂੰ ਜਮਾਂ ਨਹੀਂ ਬੁਲਾਉਂਦੀ ਤੇ ਛੋਟੀ ਭਰਜਾਈ ਉਹ ਮੇਰੀ ਮਾਂ ਤੋਂ ਵੱਧ ਕੀ ਕਰਦੀ ਹ ਅੱਜ ਤਿਕਰ ਮੈਨੂੰ ਕਦੇ ਕਿਸੇ ਚੀਜ਼ ਨੂੰ ਜਵਾਬ ਨਹੀਂ ਦਿੱਤਾ
@RituRitu-lr5nu
@RituRitu-lr5nu 5 ай бұрын
Avhi te sohinya nice v❤❤❤❤❤❤❤❤❤❤❤❤❤
@ramanpreetsingh9435
@ramanpreetsingh9435 5 ай бұрын
ਬਹੁਤ ਵਧੀਆ ਵੀਡੀਓ ਜੀ❤❤❤
@SwarnjitAtwal
@SwarnjitAtwal 2 ай бұрын
Very ❤video ji
@Agamjotq
@Agamjotq 5 ай бұрын
Bhut vdya story
@TalwinderKaur800
@TalwinderKaur800 5 ай бұрын
ਸੋਨੀਆ ਤੇ ਕਰਮਾ ਮਾਮਾ ਮਾਮੀ ਬਣ ਗਏ ਅਮਨ ਤਾਂ ਜਠਾਣੀ ਬਣ ਗਈ ਤੂੰ ਜਿੰਨਾ ਮਰਜੀ ਚੰਗੀ ਬਣ ਜਾਵੀਂ ਮੂਰੇ ਅੰਜਲੀ ਆ ਉਹ ਨਹੀ ਭਿੱਜਦੀ ਕਿਸੇ ਵਿੱਚ 😂😂😂😂😂
@Sitare_Punjabde
@Sitare_Punjabde 5 ай бұрын
Thank u so much ji 🙏🥰
@41records67
@41records67 5 ай бұрын
😂😂😂
@DavidGharu-tw7oi
@DavidGharu-tw7oi 5 ай бұрын
Miss you maa😂😂😂😂
@dulaybainsdulay3413
@dulaybainsdulay3413 5 ай бұрын
Very nice video 😥😥😥
@gorabhaika9326
@gorabhaika9326 5 ай бұрын
ਕਰਮੈ ਵੀਰ ਤੇਰੇ ਤੌ ਬਿਨਾਂ। ਵੀਡੀਓ ਚੰਗੀ ਲੱਗਦੀ ਵੀਰ ਜੀ
@gorabhaika9326
@gorabhaika9326 5 ай бұрын
ਕਰਮੈ ਵੀਰ ਤੂੰ ਵੀਡੀਓ ਵਿੱਚ ਰੋਕਣ ਲਾ ਦਿੰਦਾ
@Sitare_Punjabde
@Sitare_Punjabde 5 ай бұрын
ਬਹੁਤ ਬਹੁਤ ਧੰਨਵਾਦ ਜੀ 🥰♥️🙏
@Sitare_Punjabde
@Sitare_Punjabde 5 ай бұрын
​@@gorabhaika9326thank you so much ji 🙏🥰😊🙏❤
@ManpreetKaur-qe9ks
@ManpreetKaur-qe9ks 5 ай бұрын
Karma veer ji aa gya good 💯💯💯💯💯 love you vade veer ji
@desihomemadefood
@desihomemadefood 5 ай бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਆਪ ਨੂੰ ਤਰੱਕੀ ਬਖ਼ਸ਼ੇ 🙏
@kiranarora8354
@kiranarora8354 5 ай бұрын
Very nice story raj brother ❤❤
@Beauty_queen.02
@Beauty_queen.02 5 ай бұрын
Very Nice video veer ji bhain ji God bless you all everyone ❤❤❤👍👍👌👌
@amninderkundal6549
@amninderkundal6549 5 ай бұрын
Buhat vadiya video
@bikerjitsingh2952
@bikerjitsingh2952 5 ай бұрын
ਅੰਜਲੀ ਅਤੇ ਅਮਨ ਭੈਣ ਰਾਜ ਬਾਈ ਹਰਜੀਤ ਸਿੰਘ ਚਰਨੋ ਕਾਕਾ ਬਾਈ ਜੀ ਕਰਮੇ ਸੋਨੀਆ ਵਾਹਿਗੁਰੂ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖ 👍👍👍👌👌👌👌
@Sitare_Punjabde
@Sitare_Punjabde 5 ай бұрын
ਬਹੁਤ ਬਹੁਤ ਧੰਨਵਾਦ ਜੀ ❤😊
@DhillonFilmProduction
@DhillonFilmProduction 5 ай бұрын
ਸ਼ੁਕਰਾਨੇ ਜਿਉਂ 🙏
@soniasonia1865
@soniasonia1865 5 ай бұрын
Thank you 👍
@PreetMandahar
@PreetMandahar 5 ай бұрын
❤❤❤nice video 😊
@barinderdhillon-xt7ke
@barinderdhillon-xt7ke 5 ай бұрын
Hrt touching story seriously❤❤
@Kamaljitkaurwm5hg5sg4e
@Kamaljitkaurwm5hg5sg4e 5 ай бұрын
ਕਰਮੇਂ ਦੀ ਪਰਸਨੈਲਿਟੀ ਅਲੱਗ ਹੀ ਆ
@Sitare_Punjabde
@Sitare_Punjabde 5 ай бұрын
Thank you so much ji 🙏🥰😊🙏
@kulmeetkaur2136
@kulmeetkaur2136 5 ай бұрын
V nice story
@ਬੱਬਲਸਰੌਦੀਆ
@ਬੱਬਲਸਰੌਦੀਆ 5 ай бұрын
ਆ ਗਿਆ ਕਰਮਾਂ ਕਬਾੜੀਆਂ 😅
@Sitare_Punjabde
@Sitare_Punjabde 5 ай бұрын
😂😂😂😂 thank you so much ji you 😊😊❤
@JaggiSingh-l2i
@JaggiSingh-l2i 5 ай бұрын
Ma vi aai sochti si
@Sitare_Punjabde
@Sitare_Punjabde 5 ай бұрын
@@JaggiSingh-l2i 😂😂🙏🙏😊😊
@desimasti4086
@desimasti4086 5 ай бұрын
Very very nice video parmjit kaur minian nice story best acting aj tha sach❤❤❤❤❤
@kaurjotmehndidesign23
@kaurjotmehndidesign23 5 ай бұрын
Waaaa karma a gyaa😊😊😊sonia nl jodi perfect 🥰
@Sitare_Punjabde
@Sitare_Punjabde 5 ай бұрын
Thank you so much ji 🙏🥰😊
@Somasoma-gf2fz
@Somasoma-gf2fz 5 ай бұрын
Karma aa gya bahut khushi hoi
@Sitare_Punjabde
@Sitare_Punjabde 5 ай бұрын
ਬਹੁਤ ਬਹੁਤ ਮੇਹਰਬਾਨੀ ਜੀ ❤😊
@bhupindergaddu4562
@bhupindergaddu4562 5 ай бұрын
Oh balle balle 🎉🎉🎉🎉🎉🎉🎉🎉 karma is back🎉🎉🎉🎉🎉🎉🎉❤❤❤❤❤❤❤
@Sitare_Punjabde
@Sitare_Punjabde 5 ай бұрын
Thank you so much ji😊❤
@jashandeepsingh7068
@jashandeepsingh7068 5 ай бұрын
Very nice video Aman didi 👍🏽👍🏽
@riyasanjeevbajaj
@riyasanjeevbajaj 5 ай бұрын
So emotional story 😢
@jeetpal7745
@jeetpal7745 12 күн бұрын
ਦਸੋ ਜੀ ਹਰਜੀਤ ਵੀਰੇ ਅਜਲੀ ਤੁਹਾਡੀ ਚੰਗੀ ਘਰਵਾਲੀ ਆ ਵੈਸੇ ਤੁਹਾਡੇ ਚ ਪਿਆਰ ਬਹੁਤ ਇ
@balwindersinghkhalsa2370
@balwindersinghkhalsa2370 5 ай бұрын
ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸ਼ੁਕਰ ਐ ਚਰਨੋ ਦੇ ਮੂੰਹ ਵਿੱਚੋਂ ਵਾਹਿਗੁਰੂ ਨਿਕਲਿਆ ਧੰਨਵਾਦ ਜੀ
@crazygamerz136
@crazygamerz136 5 ай бұрын
ਬਹੁਤ ਵਧੀਆ ਮੈਸੇਜ ਦਿੱਤਾ❤❤❤❤❤😢😢❤
@Anitarani.........
@Anitarani......... 5 ай бұрын
Very nice video God aching g🎉🎉
@sarbjitkaur9202
@sarbjitkaur9202 5 ай бұрын
Very nice God bless you 🙏🙏
@Sukhwindersekhon-k7
@Sukhwindersekhon-k7 5 ай бұрын
Very nice story ❤❤❤❤
@satpalkaurbrar3162
@satpalkaurbrar3162 5 ай бұрын
ਸਾਡਾ ਨਾਲ ਵੀ ਅਜਿਹਾ ਹੀ ਹੁੰਦਾ
UFC 287 : Перейра VS Адесанья 2
6:02
Setanta Sports UFC
Рет қаралды 486 М.
Хаги Ваги говорит разными голосами
0:22
Фани Хани
Рет қаралды 2,2 МЛН
Какой я клей? | CLEX #shorts
0:59
CLEX
Рет қаралды 1,9 МЛН
UFC 287 : Перейра VS Адесанья 2
6:02
Setanta Sports UFC
Рет қаралды 486 М.