ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਤੇ ਅਮ੍ਰਿਤਪਾਲ ਸਿੰਘ ਜੱਲੂਪੁਰ ਖੈੜਾ ਚ

  Рет қаралды 55,020

The Waris Panjab De

The Waris Panjab De

Күн бұрын

ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਤੇ ਅਮ੍ਰਿਤਪਾਲ ਸਿੰਘ ਜੱਲੂਪੁਰ ਖੈੜਾ ਚ ਹੋ ਗਿਆ ਲਾਈਵ ਬਣਾਈ ਕਿਹੜੀ ਨਵੀਂ ਰਣਨੀਤੀ

Пікірлер: 134
@rajsandhu3343
@rajsandhu3343 Жыл бұрын
ਵਾਹਿਗੁਰੂ ਜੀ ਸਾਡੇ ਆਗੂ ਯੋਧੇ ਜਰਨੈਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖਣ 🙏🙏
@NarinderSingh-od9kr
@NarinderSingh-od9kr Жыл бұрын
ਮੁੱਕਦੀ ਗੱਲ ਹੈ,,, ਪੁਰਾਣੇ ਲੀਡਰ+ਬਜ਼ੁਰਗ+ਜਥੇਬੰਦੀਆਂ ਜਲ੍ਹਦੇ ਹਨ ਕਿ ਕੋਈ ਨੌਜਵਾਨ ਅੱਗੇ ਨਾਂ ਆ ਜਾਵੇ 💯💯💯 ਏਹ ਠੇਕੇਦਾਰ ਬਣਦੇ ਹਨ ਸਿੱਖਾਂ ਦੇ,,,,🙏🙏
@NarinderSingh-od9kr
@NarinderSingh-od9kr Жыл бұрын
ਲੱਖ ਦੀ ਲਾਹਨਤ ਏਹ 92 ਗੁੰਗੇ MLA ਤੇ,,,, ਵੋਟਾਂ ਲੈਕੇ ਗੂੰਗੇ ਬਣ ਘਰ ਬੈਠੇ ਨੇ 2-2 ਵਿਆਹ ਕਰਾ ਕੇ 💯
@vikramjitsingh3550
@vikramjitsingh3550 Жыл бұрын
ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦਾ ਕੋਈ ਮੁਕਾਬਲਾ ਨਹੀਂ 👍👍👍👍👍
@GameMastersHub88
@GameMastersHub88 Жыл бұрын
ਏਕਾ ਕਰਨਾ ਜਰੂਰੀ ਸਿੱਖਾਂ ਲਈ ਨਹੀਂ ਤਾਂ ਕੱਲੇ ਕੱਲੇ ਸਾਨੂੰ ਸ਼ਿਤਰ ਹੀ ਪੈਣੇ ਨੇ । 🙏🙏🙏💪ਰਾਜ ਕਰੇਗਾ ਖ਼ਾਲਸਾ 💪🙏🙏🙏
@kirpalkaur9591
@kirpalkaur9591 Жыл бұрын
ਞਾਹੇਗੁਰੂ ਅਮਰਤਪਾਲ ਸਿੰਘ ਖਾਲਸਾ ਜੀ ਹੁਣਾ ਨੂੰ ਚੜਦੀ ਕਲਾ ਞਿਚ ਰਖਣ ਞਾਹੇਗੁਰੂ ਇਸ ਯੋਧੇ ਦੀ ਆਪ ਰਖਵਾਲੀ ਕਰਨਗੇ ਅਮਰਤਪਾਲ ਸਿੰਘ ਖਾਲਸਾ ਜਿਦਾਂਬਾਦ
@SandhuSingh16
@SandhuSingh16 13 күн бұрын
ਦੀਪ ਸਿੱਧੂ ਬਾਈ ਦੀ ਆਵਾਜ਼ ਅਤੇ ਸਿੱਧੂ ਮੂਸੇਆਲੇ ਦੀ ਖਾਲਿਸਤਾਨ ਸੋਚ ਕਿਵੇਂ ਸਟੇਟ ਭਾਰਤ ਸਰਕਾਰ ਦੁਆਰਾ ਦਬਾਈ ਗਈ। ਭਾਈ ਅੰਮ੍ਰਿਤਪਾਲ ਸਿੰਘ ਜੋ ਕੌਮ ਲਈ ਚਾਨਣ ਦਾ ਮੁਨਾਰਾ ਬਣ ਕੇ ਪਹੁੰਚੇ ਕਿਵੇਂ ਭਾਰਤ ਸਰਕਾਰ ਨੇ ਉਹਨਾਂ ਤੇ ਹਮਲਾ ਕਰ ਕੇ ਕੌਮ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ। ਸਾਡੀ ਤ੍ਰਾਸਦੀ ਇਹ ਹੈ ਕਿ ਸਾਡਾ ਦੁਸ਼ਮਣ ਭਾਰਤ ਸਰਕਾਰ ਸਾਡੇ ਯੋਧਿਆਂ ਨੂੰ ਬੜੀ ਜਲਦੀ ਪਹਿਚਾਣ ਲੈਂਦਾ ਪਰ ਕੌਮ ਕਦੇ ਵੀ ਸਮੇਂ ਸਿਰ ਇਹਨਾਂ ਯੋਧਿਆਂ ਨੂੰ ਪਹਿਚਾਣ ਨਈ ਸਕੀ। ਕਿਉੰ ਆਵਦੀ ਜਿੰਦਗੀ ਗਵਾਈ ਦੀਪ ਸਿੱਧੂ ਤੇ ਹੁਣ ਅਮ੍ਰਿਤਪਾਲ ਸਿੰਘ ਜੀ ਨੇ ਇਹ ਲੋਕ ਤਮਾਸ਼ਾ ਦੇਖਣ ਵਾਲੇ ਬਣ ਗਏ ਐ ਇਹ ਟੀਕੇ ਨਾਲ ਆਵਦੇ ਪੁੱਤ ਮਰਨ ਤੋਂ ਨਹੀਂ ਡਰਦੇ ਪਰ ਕੋਈ ਇਹਨਾਂ ਦੇ ਪੁੱਤ ਦੀ ਅਣਖ ਜਗਾਵੇ ਇਸ ਗੱਲ ਤੋਂ ਡਰਦੇ ਐ ਲੀਡਰਾਂ ਦੀਆਂ ਜੁੱਤੀਆਂ ਚੱਟਣ ਜੋਗੇ ਐ ਲੋਕੀ ਬਿੱਲਕੁਲ ਨਹੀਂ ਬੋਲੇ 22 ਦੀਪ ਸਿੰਘ ਵਸਤੇ ਨਾਂ ਭਾਈ ਅੰਮ੍ਰਿਤਪਾਲ ਸਿੰਘ ਵਾਸਤੇ ਤੇ ਸਿੱਧੂ ਮੁੱਸੇ ਆਲੇ ਵਾਸਤੇ ਇਹ ਪੰਜਾਬ ਲੋਕ ਪੰਜਾਬੀ ਬਚਾਉਣ ਵਾਲੇ ਵਸਤੇ ਇੱਕ ਵਾਰੀ ਨਹੀ ਬੋਲੇ ਨਾ ਕੋਈ ਪੱਕਾ ਮੋਰਚਾ ਨਹੀਂ ਲਾਇਆ ਬੰਦੀ ਸਿੰਘਾਂ ਵਾਸਤੇ ਮੋਰਚਾ ਚੱਲਦਾ ਸੀ ਮੁਹਾਲੀ ਵਿਖੇ ਉਹ ਵੀ ਬੰਦ ਹੋ ਗਿਆ ਲੋਕੀਂ ਗੲਏ ਹੀ ਨਹੀਂ ਸਗੋਂ ਘਰ ਚ੍ ਬੈਠੇਕੇ ਤਮਾਸ਼ਾ ਦੇਖੀ ਗੲਏ ਹਥਿਆਰਾ ਨਾਲੋਂ ਵੀ ਤਿੱਖੀ ਕਲਮ ਅਤੇ ਅਸਮਾਨੀ ਬਿਜਲੀ ਨਾਲੋਂ ਵੀ ਵੱਧ ਤੇਜ ਆਵਾਜ ਪਾਪੀਆਂ ਨੇ ਸਦਾ ਲਈ ਬੰਦ ਕਰ ਦਿੱਤੀ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਦੀਪ ਸਿੱਧੂ ਤੇ ਮੂਸੇ ਆਲੇ ਭਾਈ ਅੰਮ੍ਰਿਤਪਾਲ ਸਿੰਘ
@navjotsingh5423
@navjotsingh5423 Жыл бұрын
ਓ ਭਰਾਵੋ ਬਚਾਲੋ ਇਸ ਰੱਬੀ ਰੂਹ ਨੂੰ ਗੁਰੂ ਦਾ ਤਰਸ ਹੈ ਕੌਮ ਤੇ ਜੋ ਹੋ ਇਹ ਖਾਲਸਾ ਭੇਜਿਆ ਹੈ ਆਪਣੇ ਲਈ,,,, ਇਹ ਸੁਰਮਈ ਸ਼ਖਸ਼ੀਅਤਾਂ ਗੁਰੂ ਦੀ ਬਖ਼ਸ਼ੀਸ਼ ਹੈ ਕੌਮ ਤੇ। ਸਾਥ ਦਿਓ ਇਸ ਸਿੰਘ ਦਾ ਤੁਹਾਨੂੰ ਕਯੋਂ ਨੀ ਸਮਝ ਆ ਰਹੀ ਏਨੀ intellect ਤੇ ਏਨੀ ਬਹਾਦੁਰੀ ਦਾ ਸੁਮੇਲ ਵਾਹਿਗੁਰੂ ਵਾਹਿਗੁਰੂ 🙏
@AmandeepSingh-ro3tf
@AmandeepSingh-ro3tf Жыл бұрын
Sikh panth. Kde khatam ta nhin hunda, prr aho g rooh bhi baar baar nhin ondi... Jaago sikho. Aapa jaan ni dena.. bai saheb nu
@jasvindersinghsaini5579
@jasvindersinghsaini5579 Жыл бұрын
@nijjar_surkhab315
@nijjar_surkhab315 6 ай бұрын
😢😢
@harry9412
@harry9412 Жыл бұрын
High level applause....wah kamaal jawab.....Proud of Bhai Amritpal Singhji... Waheguruji always bless our Leader Bhai Amritpal Singhji...
@Gurlove0751
@Gurlove0751 Жыл бұрын
ਪੂਰੇ ਪੰਥ ਨੂੰ ਬੇਨਤੀ ਆ ਬਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕਰੋ ਜਿਹੜੇ ਸਪੋਰਟ ਨਹੀਂ ਕਰ ਸਕਦੇ ੳਹ ਵਿਰੋਧ ਨਾ ਕਰੋ । ਬਾਈ ਅੰਮ੍ਰਿਤਪਾਲ ਸਿੰਘ ਦੇ ਰਾਹ ਵਿੱਚ ਰੋੜੇ ਬਨਣ ਦਾ ਮਤਲਬ ਲਾਹਨਤਾਂ ਲੈਣੀਆਂ ਨੇ । ਸੋ ਜੇਕਰ ਕੋਈ ਸਿੱਖ ਅਜੀਹਾ ਕਰਦਾ ਤਾਂ ਲਾਹਨਤ ਆਲੀ ਗੱਲ ਆ
@Chamkaur311
@Chamkaur311 Жыл бұрын
🙏🙏ਸਤਿ ਹੈ ਜੀ 🙏🙏
@Gurlove0751
@Gurlove0751 Жыл бұрын
@@Chamkaur311 ਹਾਂਜੀ 🙏🙏
@astools5733
@astools5733 Жыл бұрын
ਵਾਹਿਗੁਰੂ ਜੀ ਭਾੲੀ ਸਾਹਿਬ ਜੀ ਤੇ ਮਿਹਰ ਭਰਿਅਾ ਹੱਥ ਰੱਖਣਾ 🙏🙏👏👏
@Bhupindersingh-lg2fc
@Bhupindersingh-lg2fc Жыл бұрын
ਪੰਜਾਬ ਵਿੱਚ ਹਜਾਰਾ ਲੋਕਾ ਦੀ ਪੱਗ ਲੱਥਦੀ ਹੈ। ਓਥੇ ਕੋਈ ਕਾਰਵਾਈ ਨਹੀਂ ਹੁੰਦੀ। ਇਹ ਸਰਕਾਰਾਂ ਬੱਸ ਭਾਈ ਸਾਹਿਬ ਨੂੰ ਬਦਨਾਮ ਕਰਨ ਲਈ ਲਗੀ ਹੋਈ ਹੈ ।
@parminderjitsingh3096
@parminderjitsingh3096 Жыл бұрын
ਤਿਆਰ ਆ ਬਈ ਜੀ ਅਪਣੇ ਵੀਰ ਲੈਂਦੇ ਪੰਜਾਬ ਵਾਲੇ ਵੀ ਦਵਾਈ ਬੂਟੀ ਭੇਜਣ ਲਈ ਤਿਆਰ ਨੇ। ਮੇਰੇ ਅਪਣੇ ਨੇ ਜੋ ਪੰਜਾਬ ਲਈ ਦਰਦ ਰੱਖਦੇ ਨੇ।
@gurmukhsandhu789
@gurmukhsandhu789 5 ай бұрын
ਭਾਈ ਅਮਿ੍ਤਪਾਲ ਸਿੰਘ ਜੀ ਜ਼ਿੰਦਾਬਾਦ
@satvirkaur6459
@satvirkaur6459 Жыл бұрын
ਬੱਸ ਇਹਨਾਂ ਸਰਕਾਰਾਂ ਤੇ ਟਕਸਾਲੀਆਂ ਨੂੰ ਬਰਦਾਸ਼ਤ ਨੀ ਹੋ ਰਿਹਾ ਕਿ ਸਾਡਾ ਨੌਜਵਾਨ ਆਗੂ ਸਾਡੀ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕਿਉਂ ਕੱਢ ਰਿਹਾ ਏ?ਅਸੀ ਤੁਹਾਡੇ ਨਾਲ ਹਾਂ ਭਾਈ ਸਾਹਬ,,,ਇਕ ਉਮੀਦ ਲੈ ਕੇ ਆਏ ਤੁਸੀਂ ਸਾਡੀ ਕੌਮ ਨੂੰ ਜੋ ਅਸੀਂ ਟੁੱਟਣ ਨਹੀਂ ਦੇਣੀ
@surinderbhinder323
@surinderbhinder323 Жыл бұрын
ਵਾਹਿਗੁਰੂ ji ਚੜਦੀ ਕਲਾ ਚ ਰੱਖੇ bhai amritpal singh ਜੀ ਨੂੰ
@navkaur4120
@navkaur4120 Жыл бұрын
🙏ਵਾਹਿਗੁਰੂ ਤੁਹਾਡੇ ਤੇ ਕਿ੍ਪਾ ਕਰਨ 🙏
@jagdeepsinghsingh9696
@jagdeepsinghsingh9696 Жыл бұрын
Waheguru ji eda hi bhai Amritpal Singh Ji te mehar bnaai rakhan sahaai hon har maidaan fateh bakshan 🙏💐⚔️
@suhkvindersingh215
@suhkvindersingh215 Жыл бұрын
ਭਾਈ ਸਾਬ੍ਹ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਜਿੰਦਾਬਾਦ ,,,,,ਪੰਜਾਬ ਸਰਕਾਰ ਮੁਰਦਾਬਾਦ
@amriksingh3031
@amriksingh3031 Жыл бұрын
ਅਮ੍ਰਿਤਪਾਲ ਸਿੰਘ ਜ਼ਿੰਦਾਬਾਦ
@GameMastersHub88
@GameMastersHub88 Жыл бұрын
🙏🙏🙏💪ਰਾਜ ਕਰੇਗਾ ਖ਼ਾਲਸਾ 💪🙏🙏🙏
@karnailsinghkhalsausa176
@karnailsinghkhalsausa176 Жыл бұрын
ਚੜ੍ਹਦੀ ਕਲਾ ਜੀ
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ Жыл бұрын
ਵਾਹਿਗੁਰੂ ਜੀ ਮਿਹਰ ਕਰਨ ਭਾਈ ਸਾਹਿਬ ਤੇ ਅੰਗ ਸੰਗ ਸਹਾਈ ਰਹਿਣ 🙏🙏
@Kuljeet2001
@Kuljeet2001 6 ай бұрын
ਸਾਡੀ ਕੌਮਦਾ ਜਰਨੈਲ ਭਾਈ ਸਾਹਿਬ
@ParamjeetKaur-ov6fh
@ParamjeetKaur-ov6fh Жыл бұрын
🙏🙏 ਵਾਹਿਗੁਰੂ ਜੀ 🙏🙏#wmk 🙏
@Amrik-ci6eb
@Amrik-ci6eb Ай бұрын
Sikh koum da babbar sher Bhai Amrit pal Singh ji khalsa jindabad hai te rahega ❤❤❤❤❤
@RavinderSingh-gt7sd
@RavinderSingh-gt7sd Жыл бұрын
Waheguru Ji Waheguru ji Khalistan jindabad h jindabad rahyga ❤🌍🌍⛳️⛳️📌📌
@mindersingh5163
@mindersingh5163 Жыл бұрын
ਵਾਹਿਗੁਰੂ ਜੀ ਕਿਰਪਾ ਕਾਰਨ ਆਪ ਜੀ ਊਪਰ
@AmanSingh-z9w3x
@AmanSingh-z9w3x 7 ай бұрын
Waheguru Ji mehr kro Ji veer Ji te Ji waheguru Ji waheguru Ji waheguru Ji
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Жыл бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@kamalsekhon2746
@kamalsekhon2746 Жыл бұрын
ਭਾਈ ਸਾਹਿਬ , ਹਮੇਸਾ ਦੀ ਤਰਾਂ ਲਾਜਵਾਬ , ਧੰਨ ਧੰਨ ਕਰਾਤੀ .
@AmanSingh-si2vp
@AmanSingh-si2vp Жыл бұрын
Waheguru ji ❤
@insaanietihad-MSB
@insaanietihad-MSB Жыл бұрын
Khalistan is inevitable and soon will be a reality Beezrat HaShem
@RanjitSingh-pw2gh
@RanjitSingh-pw2gh Жыл бұрын
Waheguru 🙏
@skm1016
@skm1016 Жыл бұрын
ਪਦਾਰਥਵਾਦ ਤੇ ਟਿਕੇ ਸਮਾਜ ਦੀ ਇਸ ਤਰੀਕੇ ਦੀ ਸੰਰਚਨਾ ਕੀਤੀ ਜਾਂਦੀ ਹੈ ਕਿ ਉਹ ਉਥੋਂ ਦੀ ਆਬਾਦੀ ਦੇ ਇੱਕ ਘਟ ਗਿਣਤੀ ਦੇ ਹਿੱਸੇ ਨੂੰ ਅਧੀਨ ਕਰਨ ਲਈ ਕੰਮ ਕਰਦਾ ਹੈ - ਰਾਜਨੀਤਿਕ, ਸੱਭਿਆਚਾਰਕ, ਆਰਥਿਕ ਜਾਂ ਇਹਨਾਂ ਤਰੀਕਿਆਂ ਦੇ ਸੰਜੋਗ ਵਿੱਚ - ਵਧ ਗਿਣਤੀਆਂ ਨੂੰ ਵਿਸ਼ੇਸ਼ ਅਧਿਕਾਰ ਦਿੰਦੇ ਹਨ।
@Sarkaria-
@Sarkaria- Жыл бұрын
Bilkul Shai gal
@SukhvinderSingh-h3x
@SukhvinderSingh-h3x 6 ай бұрын
Waheguru ji kirpa Karan sadee sohne vir the 🙏❤️
@Kuljeet2001
@Kuljeet2001 6 ай бұрын
ਸਾਡੇ ਬੰਦੀ ਸਿੰਘਾਂ ਨੂੰ ਜੇਲਾਂ ਚੋ ਰਿਹਾ ਕਰੋ
@SukhvinderSingh-h3x
@SukhvinderSingh-h3x 6 ай бұрын
Viro bhai sahib ji nu reeha karwa lo nahin ta kishai nahin puchana wmk ji 🙏♥️
@manindersharma3495
@manindersharma3495 10 ай бұрын
Waheguru ji ka khalsa Waheguru ji fateh
@uukk302
@uukk302 Жыл бұрын
Bhai amritpal singh ji 🙏 ♥️ zindabad
@AmarjeetSingh-cg5gk
@AmarjeetSingh-cg5gk Жыл бұрын
ਇੱਹ ਸੱਚ ਦੀ ਅਵਾਜ਼ ਹੈ ਅਮ੍ਰਿਤਪਾਲ ਸਿੰਘ ਜੌਧਾ ਹੀਰਾ ਕੌਮ ਦਾ ਦੀਪ ਹੀਰਾ ਪੱਜਾਬ ਵਾਸਤੇ ਆਇਆ ਸੀ ਸੇਰ ਪੱਜਾਬ ਵਾਸਤੇ ਆਇਆ ਸੀ ਪਾਪੀਆ ਪਾਪ ਕਮਾਇਆ ਦੀਪ ਵੀਰ ਨੂੰ ਧੌਖੇ ਨਾਲ ਮੱਰਵਾਇਿਆ
@insaanietihad-MSB
@insaanietihad-MSB Жыл бұрын
Waheguru Ji ka Khalsa Waheguru Ji ki Fateh 🙏 Veere Rabh Rakha twahadah Waheguru Sachay Badshah tuhaday uttay mehr banaye rakhay te hifazat karay. Saray Veerhir da Rabh Rakha Jathay de sabh veeran te Mehr banaye rakhran. Waheguru ko Aradasan tuhaday liye te Punjab di Azadi liye Khalistan te hurn barn ke raho Beezrat HaShem InshaAllah
@Kuljeet2001
@Kuljeet2001 6 ай бұрын
ਸਾਡੇ ਭਾਈ ਅਮਰਤਪਾਲ ਸਿੰਘ ਨੂੰ ਛੇਤੀ ਰਿਹਾ ਕਰੋ
@parminderjitsingh3096
@parminderjitsingh3096 Жыл бұрын
ਜਦ ਤੱਕ ਅੱਗ ਨਹੀਂ ਨਿਕਲਦੀ ਤਦ ਤੱਕ ਇਨਾਂ ਸਿੱਧੇ ਨਹੀਂ ਹੋਣਾ
@rajwinderdale2378
@rajwinderdale2378 Жыл бұрын
Waheguru g stay blessed Amritpal Singh g ❤
@Charanjit4
@Charanjit4 Жыл бұрын
🙏🙏🙏🙏🙏
@jatt.tribe.history
@jatt.tribe.history Жыл бұрын
Sare Jane ral ke bahi sahib da sath do , har koe Eni jurt naal nai bol sakda, sade lai he amritpal ji bolde ne te asi ghar bethe ha
@13babbu
@13babbu 4 ай бұрын
New MP 2024 aaajooo jattooo
@Jaspreetjohaljassi
@Jaspreetjohaljassi Жыл бұрын
Waheguruji
@amandeepkaurdhillon4971
@amandeepkaurdhillon4971 Жыл бұрын
Waheguru jio mehar kareo 🙏🙏
@nagraify
@nagraify Жыл бұрын
Chardikala bhai saab ji
@paramjeetkaur4576
@paramjeetkaur4576 Жыл бұрын
Waheguruji mehar karan veer ji te 🙏🏻 ❤️ ♥️ 💖 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@sandhu1689
@sandhu1689 Жыл бұрын
Waheguru Ji Bhai Sahib te Mehr bhrya hath rakhna Ji 🙏🏻🙏🏻🙏🏻
@er.gurpreetsingh2168
@er.gurpreetsingh2168 Жыл бұрын
True
@13babbu
@13babbu 4 ай бұрын
2024
@manindersharma3495
@manindersharma3495 10 ай бұрын
Amritpal singh khalsa g zindabaad zindabaad
@fdkaran904
@fdkaran904 Жыл бұрын
Waheguru g
@yuvisingh6947
@yuvisingh6947 7 ай бұрын
Ghaint Banda Bhai Amritpal Singh 🦾🦾🖤
@PALWINDERSINGHPinda-is9ip
@PALWINDERSINGHPinda-is9ip Жыл бұрын
Amrit pal singh bilkul sahi bolda .
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ Жыл бұрын
ਵਧੀਆ ਤਰੀਕੇ ਨਾਲ ਵਿਚਾਰ ਪੇਸ਼ ਕਰੇ ਵੀਰ ਜੀ ਨੇ🙏
@sandipsinghbains4988
@sandipsinghbains4988 Жыл бұрын
ਕੌਮ ਦਾ ਬੱਬਰ ਸ਼ੇਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ
@KhalsaRajforever1
@KhalsaRajforever1 Жыл бұрын
We’re with uou brother
@ajaypalchhinachinasab9118
@ajaypalchhinachinasab9118 Жыл бұрын
🙏🙏🙏🙏
@preetsinghpreetsinghpreets1009
@preetsinghpreetsinghpreets1009 4 ай бұрын
Bhai amritpal Singh Khalsa ji jindabad 🙏🙏
@Kuljeet2001
@Kuljeet2001 6 ай бұрын
ਅੰਨੀਏ ਸਰਕਾਰੇ. ਅੱਖਾਂ ਪਵਾਲੋ
@sukhjinderpalsingh5874
@sukhjinderpalsingh5874 Жыл бұрын
Raj karega khalsa . Bhai amritpal singh ji chardikala vich rahan.
@GHARAM-SANDHU-007
@GHARAM-SANDHU-007 Жыл бұрын
⚔️✊🏿⚔️✊🏿⚔️✊🏿⚔️✊🏿⚔️✊🏿⚔️
@ramanpreetkaur8594
@ramanpreetkaur8594 Жыл бұрын
💯👍🙏
@gurlabhsingh525
@gurlabhsingh525 2 ай бұрын
Brother is our next cm ⚔️
@money.sharma
@money.sharma Жыл бұрын
ਪੰਜਾਬੀਓ ਤੁਹਾਡਾ ਅਸਲੀ ਲੀਡਰ ਆਹੀ ਆ। ਬਚਾ ਲਓ ਇਹਨਾ ਨੂੰ। ਨਹੀਂ ਤੇ ਛਿੱਤਰ ਖਾਓਗੇ ਸਰਕਾਰਾਂ ਕੋਲੋ।
@AmarjeetSingh-cg5gk
@AmarjeetSingh-cg5gk Жыл бұрын
ਇੱਕ ਮੈਟਲ ਬੱਦੇ ਨੂੰ ਅਧਾਰ ਬਣਾਕੇ ਕਿਨਾ ਬਦਨਾਮ ਕੀਤਾ ਇੱਕ ਬੱਦੇ ਦੌ ਹੀ ਕੁਟ ਦੇਣਤਾ ਓੁਹ ਚੱਲਕੇ ਨਹੀ ਸਕਦਾ ਬਹਾਨਾ ਬਣਾ ਕੇ ਅਮ੍ਰਿਤਪਾਲ ਨੂੰ ਕੁਠਾ ਬਦਨਾਮ ਕੀਤਾ ਕਿਨੇ ਪਾਪੀ ਜਾਲਮ ਲੌਕ ਹੈ ਰੱਬ ਕੱਦੀ ਮਾਫ ਨਹੀਂ ਕਰਨਗੇ ਰੱਬ ਰਾਖਾ ਵਾਹਿਗੁਰੂ ਜੀ
@harjeetsandhu8308
@harjeetsandhu8308 14 күн бұрын
Wmk
@canadarenewalenergy6965
@canadarenewalenergy6965 Жыл бұрын
Wahaguru ji ka Khalsa wahaguru ji ki fata.
@SukhpalSingh-lg9uq
@SukhpalSingh-lg9uq 3 ай бұрын
Wahaguru gg
@knowledgeTv335
@knowledgeTv335 Жыл бұрын
I HAVE SUGGESTION FOR AMRITPAL SINGH SINGH DON BE TAKE ACTION AGAINST WHICH DO YOUR SECURITY OTHER SIR FEELS HATE WITH AMRITPAL SINGH .DONT BLEIVE THIS KIND OF HUMMOR
@amandeepdeol9565
@amandeepdeol9565 Жыл бұрын
Waheguru ji ,,,, mere veer bhai Amritpal singh ji nu kuj na hove please, please 🙏 tusi apna hath veer de sir te rakheyo baba ji... Sanu hor koi aagu ni dikh reha baba ji BHAI Saab to Bina.. so kirpa rakheyo... Jado sir den di Bari aai odo mere warge bot Sikh veer a Jo dharam waste marn nu tyar bethe a... Bas baba ji bhai Saab te kirpa rakheyo.. Pela ,,,,Sant ji Bhindranwale,,,,,Deep sidhu veer,,,Bai moosewala,,,te hor bot Sikh aagu sadde kolo kho lae sarkaran ne.. Hun Tusi aape hi dheyan rakheyo
@ardamansingh6812
@ardamansingh6812 Жыл бұрын
🙏🙏🙏
@punjab2144
@punjab2144 Жыл бұрын
Dhadriyana wala keyon aina chhatpata reha bhai sahib di patni di photo dekhan nu 🤔
@kaurrupi90
@kaurrupi90 Жыл бұрын
You never know. Dhadroyana is a black cat for the government. Probably want to harass her like did to jaguar Singh johals wife.
@Azadpanjab84
@Azadpanjab84 Жыл бұрын
❤❤
@OkOfficial400
@OkOfficial400 8 ай бұрын
@sandhu1689
@sandhu1689 Жыл бұрын
Waheguru Ji 🙏🏻🌹🌹🌹
@yashasvitalwar4246
@yashasvitalwar4246 Жыл бұрын
If you stop the Khalistan non-sense, entire Hindu community will applaud your efforts and will give you helping hand in fighting nuisance of drugs. Punjab is integral for Bharat. Don't make this state burn again.
@insaanietihad-MSB
@insaanietihad-MSB Жыл бұрын
Phataymounh aa koi galh aa Ghar wali di tasweer da enna NY ki karaina hadh aa..........agencies, governments and journalists important issue jadh ke Enna kaman che pay gaye.... shameful and disgraceful
@karandeepsingh2325
@karandeepsingh2325 Жыл бұрын
Bai ji 1984 wala kam kita ja reha bhai amritpal te nal de singha nal..odo v sarkar te media ne milke loka nu kuch hor hi dekheya c,te ho kuch hor reha c..hun v sarkar te godi media,ove di pakki tyari ch laga hoya..e hindstate ne aj ni ta kal bhai saab nu mar hi dena,kyuki hindstate kol,aj te time bot jada power aa chuki aa..je azaadi na mili tan hor pata ni kine deep sidhu khatm kr dene e hindstate ne..sikho tyar raho dubara ohi time an wala....1947-2023gulami..bacha lena is yode nu is var..jida santa nal chhala chaliya,ove hun v ho reha
@kaurrupi90
@kaurrupi90 Жыл бұрын
Sharam karni chaidi police waliyah nu. Panth nu vehi sharam aouni chaidi apne Sikh bacheya te chalakiyah karde.
@gl0wballentertainment235
@gl0wballentertainment235 4 ай бұрын
See you soon brotha!!!
@manikaransingh394
@manikaransingh394 3 ай бұрын
na main electoral politics haiga hain, na main electoral politics jana hai. 🥴🥴
@HariSingh-sn2nh
@HariSingh-sn2nh Жыл бұрын
Sikh pase vich bahut RSS da dalla hn punjab vich Jo guru gher vich kabja kita ha Ohi babdia karvahnda hn 🤔🤔🤔🤔🤔🤔
@nirpjeetsinghsingh1330
@nirpjeetsinghsingh1330 Жыл бұрын
Kudnekhutenankaodaksachrhe waheguru ji 🙏❤️❤️
@anoop439
@anoop439 Жыл бұрын
Mootpal running away 😂😂😂😂😂😂😂😂
@gl0wballentertainment235
@gl0wballentertainment235 4 ай бұрын
Tumhara daddy baahr ah raha hai
@anoop439
@anoop439 4 ай бұрын
@@gl0wballentertainment235 face down ass up front of modi 😂😂😂
@sukhsaini1493
@sukhsaini1493 8 күн бұрын
kalyug vich dhan dhan shri guru gobind singh mahraj ji di sikh kom ni haigi a ta kusikh kom aa bhai
@mousam452
@mousam452 Жыл бұрын
Hlo
@RajeshKumar-n7l9m
@RajeshKumar-n7l9m 6 ай бұрын
😂😂😂😂 After 1year
@iqbalsinghcombojsingh7777
@iqbalsinghcombojsingh7777 6 ай бұрын
is surme nu sanb lo
@spawn11
@spawn11 Жыл бұрын
Paaji tusi apne daddy Vang Hindu ban jaoo dubara.
@puranapunjab8899
@puranapunjab8899 Жыл бұрын
Tu apne daddy vagu bandar bnja pehla 😂😂
@justran6803
@justran6803 Жыл бұрын
ਪਹਿਲਾਂ ਬਘੇਲੇ ਨਾਲ ਮਿਲਕੇ ਇੰਜਣ ਮਹਿਕਮਾ ਨਾਂ ਦਾ ਗਰੁੱਪ ਚਲਾਕੇ,ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਐਡਿਟ ਕਰਦਾ ਰਿਹੈਂ,ਹੁਣ ਆਪਦੀ ਵਾਰ ਕਹਿ ਰਿਹੈ ਕਿ ਮੇਰੀ ਘਰਵਾਲੀ ਦੀ ਫੋਟੋ ਸ਼ੇਅਰ ਨਾ ਕਰੋ,ਅਖੇ ਨਿੱਜੀ ਗੱਲ ਐ,ਸ਼ਰਮ ਕਰ ਖੋਤਿਆ .
@nagraify
@nagraify Жыл бұрын
Ahoo tusi ta badnam karna kari jao
@kaurrupi90
@kaurrupi90 Жыл бұрын
You don't even make sense.
@buntymaan8412
@buntymaan8412 Жыл бұрын
Tuu bjde apdi bhen di photo ja maa di id m ds dina tnu ?
@justran6803
@justran6803 Жыл бұрын
@@buntymaan8412 ਆਹੀ ਕੰਜਰਪੁਣਾ ਤਾਂ ਤੁਹਾਨੂੰ ਆਉਂਦਾ,ਦੂਜਿਆਂ ਦੀਆਂ ਧੀਆਂ ਭੈਣਾਂ ਨੂੰ ਫ਼ਾਲਤੂ ਸਮਝਣ ਦਾ
@justran6803
@justran6803 Жыл бұрын
@@nagraify ਬਦਨਾਮ ਨਹੀਂ ,ਆਡੀਓ ਹਾਲੇ ਵੀ ਨੈੱਟ ਉੱਤੇ ਘੁੰਮਦੀ ਐ,ਜੀਹਦੇ ਚ ਇਹ ਜਾਹਲੀ ਭਿੰਡਰਾਂਵਾਲਾ ਇੱਕ ਪੱਤਰਕਾਰ ਨੂੰ ਕਿਸੇ ਹੋਰ ਕੋਲੋਂ ਗਾਲ੍ਹਾਂ ਕੱਢਵਾ ਰਿਹੈ,ਇਹ ਚਵਲ ਐਨਾ ਵੀ ਸੱਚਾ ਨਹੀਂ ਜ੍ਹਿਨਾਂ ਤੁਸੀਂ ਇਹਨੂੰ ਸਮਝ ਰਹੇ ਓ
@Diljitvloges
@Diljitvloges 2 ай бұрын
Bhai Amritpal singh ji zindabaad #freeamritpalsinghkhlasa
@TheWarispunjabdeRj13
@TheWarispunjabdeRj13 Жыл бұрын
ਵਾਹਿਗੁਰੂ ਜੀ 🙏🙏
@proudindian6275
@proudindian6275 6 ай бұрын
Dubai taxi driver 😂😂😂😂
He bought this so I can drive too🥹😭 #tiktok #elsarca
00:22
Elsa Arca
Рет қаралды 63 МЛН
Minecraft Creeper Family is back! #minecraft #funny #memes
00:26
Самое неинтересное видео
00:32
Miracle
Рет қаралды 2,8 МЛН
哈莉奎因怎么变骷髅了#小丑 #shorts
00:19
好人小丑
Рет қаралды 50 МЛН
Deep Sidhu Last Speech Village Narike (Amargarh)
9:25
Hardeep Singh Narike
Рет қаралды 3,8 М.
ਭਾਈ ਅੰਮ੍ਰਿਤਪਾਲ ਸਿੰਘ interview with Jagbani
2:01:39
He bought this so I can drive too🥹😭 #tiktok #elsarca
00:22
Elsa Arca
Рет қаралды 63 МЛН