No video

ਸਿੰਘੂ ਸਟੇਜ ਤੋਂ ਅੱਜ ਸਿੱਧੇ ਹੀ ਹੋ ਗਏ ਨਿਹੰਗ ਸਿੰਘ, ਜਥੇਬੰਦੀਆਂ ਨੂੰ ਪਏ ਰੋਕਣੇ, ਪਰ ਨਹੀਂ ਰੁੱਕੇ ਸਿੰਘ, ਫੇਰ ਦੇਖੋ

  Рет қаралды 361,079

Rozana Spokesman

Rozana Spokesman

3 жыл бұрын

Rozana Spokesman is Punjab's number one KZbin news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
Follow us
Facebook : / rozanaspokesmanofficial
Instagram : / rozanaspokesman
Twitter : / rozanaspokesman

Пікірлер: 987
@kidsvideos810
@kidsvideos810 3 жыл бұрын
ਸਾਨੂੰ ਦਿੱਲੀ ਜਾਣ ਵਾਲੀਆਂ ਸਾਰੀਆਂ ਸੜਕਾਂ ਨੂੰ ਯਕੀਨੀ ਤੌਰ 'ਤੇ ਬੰਦ ਕਰਨਾ ਪਵੇਗਾ।
@pashminderkaur9947
@pashminderkaur9947 3 жыл бұрын
💯 % ਸਹੀ ਕਿਹਾ ਨਿਹੰਗ ਸਿੰਘਾਂ ਨੇ ਬਾਰਡਰਾਂ ਤੇ ਬੈਠੇ ਰਹਿਣ ਗੱਲ ਨਹੀਂ ਬਣਦੀ । ਦਿੱਲੀ ਘਿਰੇਗੀ ਤਾਂ ਵਖਤਾਂ ਪਾਉਗਾ ।
@SukhwinderSingh-mv7rd
@SukhwinderSingh-mv7rd 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍
@makhankalas660
@makhankalas660 3 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@allwindersingh8573
@allwindersingh8573 3 жыл бұрын
ਬਿਲਕੁਲ ਸਹੀ ਗੱਲਾਂ ਕਹੀਆਂ ਖਾਲਸਾ ਜੀ ਨੇ ਕਿਸਾਨ ਆਗੂ ਜੱਥੇਬੰਦੀਆਂ ਨੂੰ ਇਸ ਇਨਸਾਨ ਦੀਆਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਹੈ ਜ਼ਰੂਰ
@kiransasan5411
@kiransasan5411 2 жыл бұрын
G .. . .. . ..n e3s s. Cycles. .j
@JaswinderSingh-un7pl
@JaswinderSingh-un7pl 3 жыл бұрын
ਬਾਬਾ ਜੀ101% ਸਹੀ ਬੋਲਿਆ, ਇਹਨਾਂ ਤੇ ਅਮਲ ਕਰੋ,
@kaurpabla3259
@kaurpabla3259 3 жыл бұрын
Sehi keha baba ji ne .ohna nu nowana di fikr hai .jina te prche hoe ne .jo la pta ne.
@mehakdeepkaur-og8pc
@mehakdeepkaur-og8pc 5 ай бұрын
@harigrewalsingh4661
@harigrewalsingh4661 3 жыл бұрын
ਬਿਲਕੁਲ ਠੀਕ ਹੈ
@salindersingh2364
@salindersingh2364 3 жыл бұрын
ਸ਼ਾਤੀ ਸ਼ਾਤੀ ਜਿਆਦਾ ਉਹੀ ਕਰਦਾ ਜੋ ਸਰਕਾਰ ਨਾਲ ਮਿਲ ਜਾਂਦੇ ਹਨ
@tarlochanrai6339
@tarlochanrai6339 3 жыл бұрын
ਬਿਲਕੁਲ ਸਹੀ ਬੋਲੇ ਖਾਲਸਾ ਜੀ 🙏👍
@butasinghdhaliwal7859
@butasinghdhaliwal7859 3 жыл бұрын
ਸਹੀ ਗੱਲ ਆ ਬਾਬਾ ਜੀ ਸਾਰੇ ਕਿਸਾਨ ਏਕਾ ਕਰਕੇ ਦਿੱਲੀ ਦਾ ਦੁੱਧ ਤੇ ਸਬਜੀ ਬੰਦ ਕਰ ਦਿਉ ਫਿਰ ਦੇਖਿਉ ਕਿੰਨੀ ਛੇਤੀ ਹੱਲ ਹੁੰਦਾ
@gurcharanjawanda295
@gurcharanjawanda295 3 жыл бұрын
Oo bi eh haal kali dili de loka na vair sada o ta aap kirt krke khaan vale Saadi gl ta bhut vade bdaam meve khaan te loka da khoon pin valeaa naal hai gl soch ke kise aam aadmi da nuksaan hoje
@channimaan5302
@channimaan5302 3 жыл бұрын
J veer dehli de lok apne virud hoo gye ...fir ki bnuuu ..jehre hun tak sath dinde dehli wale ohh v virud na hoo jan
@ksaulakh1872
@ksaulakh1872 3 жыл бұрын
Veer jido sant janral singh bhindra wale ji ne kisana da muda chukiya si udo punjab nu eeka karna chahida c ona ne bhoot smaa phla hi desta c ki punjab nal dhaka hyoo ga ajj hoi janda 👍👍
@Farmers327
@Farmers327 3 жыл бұрын
Bai dud sabji band krni te vdiaa kothia valya de gharr agey dharne lagan
@amardeepsingh3836
@amardeepsingh3836 3 жыл бұрын
ਬਿਲਕੁਲ ਸਹੀ ਵਾਹਿਗੁਰੂ ਜੀ🙏🏻 ਜਾਗ ਜਾਓ ਤੇ ਏਨਾ ਬੋਲਾਂ ਤੇ ਪਹਿਰਾ ਦਿਓ ਸਭ🙏🏻 ਏਹੋ ਸਮਝਦਾਰੀ ਹੁੰਦੀ ਦਲੇਰ ਬੰਦੇ ਦੀ👍🏻
@sharanjitsinghgill7181
@sharanjitsinghgill7181 3 жыл бұрын
Waheguru ji ka khalsha waheguru g ki faith
@amazinggabbar7755
@amazinggabbar7755 3 жыл бұрын
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@religioustalk9242
@religioustalk9242 3 жыл бұрын
ਜੋਸ ਨਾਲ ਹੋਸ ਬਰਕਰਾਰ ਰੱਖੋ।ਉਹ ਕੰਮ ਕਰੋ ਜਿਸ ਨਾਲ ਆਮ ਲੋਕਾਂ ਨੂੰ ਕੋਈ ਠੇਸ ਨਾ ਪਹੁੰਚੇ।
@mandeepsingh-rj1yc
@mandeepsingh-rj1yc 3 жыл бұрын
ਮਗਰ ਖੜ੍ਹੇ ਦੇ ਚੜੁਣੇ ਲੜੀ ਜਾਂਦੇ ਆ ਖਾਲਸਾ ਜੀ ਬਿਲਕੁਲ ਸਹੀ ਕਿਹਾ
@amanbatthverka5565
@amanbatthverka5565 3 жыл бұрын
ਸਹੀ ਕਿਹਾ 😂
@happyaulakh2941
@happyaulakh2941 3 жыл бұрын
💯🤣🤣🤣🤣🤣
@daljeetsandhu7875
@daljeetsandhu7875 3 жыл бұрын
😂😂😂😂😂😂😂😂😂😂
@sonuvirdi3200
@sonuvirdi3200 3 жыл бұрын
🙏ਤੁਸੀਂ ਬਿਲਕੁਲ ਸਹੀ ਕਿਹਾ ਬਾਬਾ ਜੀ🙏👍
@deepdehriwal595
@deepdehriwal595 3 жыл бұрын
ਜਿਹੜੇ ਉਂਗਲਾਂ ਜਿਹੀਆਂ ਲਾਉਂਦੇ ਆ ਮਾਇਕ ਜਿਹਾ ਇਨ੍ਹਾਂ ਦੇ ਢੁਹੇ ਚ ਦੇ ਦਿਓ 🙏🙏
@balkarSingh-zd1ll
@balkarSingh-zd1ll 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਖਾਲਸਾ ਜੀ ਜੇ ਸਿੱਖ ਕੌਮ ਤੇ ਪੰਜਾਬ ਦੇ ਹੋਂਦ ਨੂੰ ਬਚਾਉਣ ਲਈ ਕਰਨਾ ਚਾਹੁੰਦੇ ਹੋ ਤਾਂ ਬਾਪੂ ਦਾ ਹੁਕਮ ਮੰਨੋ ਜਾਤਾਂ ਪਾਤਾਂ ਊਚ ਨੀਚ ਨੂੰ ਖ਼ਤਮ ਕਰਨ ਲਈ ਜੋਰ ਲਾਓ
@gurpreetdhaliwal8581
@gurpreetdhaliwal8581 3 жыл бұрын
ਆਪਣੇ ਗੁਰੂ ਤਾਂ ਸਦੀਆਂ ਪਹਿਲਾ ਹੀ ਕਹਿ ਗਏ ਸੀ ਜੀ
@everydaygrocers4895
@everydaygrocers4895 3 жыл бұрын
IH HI DASSAN KE NIHANGAN CH HI MAZHABI SINGHAN U CHAUTHEI PAUD VALEI KIHA JANDA HAI . UTHEI KEON NAHIN BOLDE . PEHILAN IH NIHANG JATHEBANDIAN CHON JAAT PAAT KHATAM KARAN.
@BrarSaab-et6vz
@BrarSaab-et6vz 10 ай бұрын
Teri bondd dukhdee
@jattzimidar3373
@jattzimidar3373 3 жыл бұрын
Waheguru ji ka khalsa waheguru ji ki phate kisan majdur akta jidabad
@tejwantsingh1950
@tejwantsingh1950 3 жыл бұрын
ਸਟੇਜ ਸੈਕਟਰੀ ਤੋਂ ਸੱਚ ਸੁਣ ਨਹੀਂ ਹੋ ਰਿਹਾ ਸਿੰਘ ਜੀ ਨੇ ਸੱਚ ਕਿਹਾ ਪਿਆਰਿਓ।।
@hirasaini8513
@hirasaini8513 3 жыл бұрын
Wajeguru Fateh Bakshan
@manjotsidhu8099
@manjotsidhu8099 3 жыл бұрын
Waheguru ji TUHANU chardi kla ch rakhan Asin tuhade naaal
@gurukekregemojguruke4857
@gurukekregemojguruke4857 3 жыл бұрын
ਸਿੰਘ ਸਾਹਿਬ ਗਜ ਰੀਹਾ ਕਾਮਰੇਡ ਪਿਙੇ ਮੂਤੀ ਜਾ ਰਹੇ ਨੇ ੳੂਨਾ ਦੀ ਮੂਤ ਨਾਲ ਨਿਕਰ ਗਿਲੀ ਕਰੀ ਜਾ ਰਹੇ ਨੇ ਕਾਮਰੇਡਾ ਮੂਤ ਮੂਤ ਸਟੇਜ ਗਿਲੀ ਕਰ ਦਿਤੀ ਚਾੲੀਨਾ ਜਾ ਯੌਰਪ ਤੌ ਮਗਞਾ ਕੌੲੀ ਹਞਨ ਸਞਨ ਗਞਨ ਕਰ ਞਾਲੳੂ
@amriksingh7432
@amriksingh7432 3 жыл бұрын
Right.22.ji
@trg2570
@trg2570 3 жыл бұрын
KISAN EKTA ZINDABAD NO FARMER NO FOOD SUPPORT FARMERS / UNITED INDIA, PEOPLE
@amybinning6087
@amybinning6087 3 жыл бұрын
🙏🙏🙏🙏🙏
@fatehsingh3503
@fatehsingh3503 3 жыл бұрын
KHALISTAN banavoo, PUNJAB bachaoo, SIKHI bachaoo. HOR SAB KUCH BAKWAAS HAI.
@rampalsingh5046
@rampalsingh5046 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@baljitsingh5482
@baljitsingh5482 3 жыл бұрын
Waheguru jiii waheguru jiii waheguru jiii waheguru 🙏🙏🙏🙏🙏🙏👏👏👏👏👏👏👏🌾🌾🌾🌾🌾🌾🌾🌾🌾🌾🚜🚜🚜🚜👍👍👍👍👍🚩🚩✍👏👏👏🌾🌾🌾
@inderdeepsingh3668
@inderdeepsingh3668 3 жыл бұрын
ਸੁਆਦ ਆ ਗਿਆ ਸਿੰਘਾਂ ਨੂੰ ਅਤੇ ਸਿੰਘਾਂ ਦੀ ਚੜਦੀਕਲਾ ਦੇਖ ਕੇ 👍💪
@sukhjindersingh1675
@sukhjindersingh1675 3 жыл бұрын
ਨਿਹੰਗ ਬਲੰਦ ਹੋਏ ਨੇ।
@ramanbrar7188
@ramanbrar7188 3 жыл бұрын
ਜੇ ਦੁਸ਼ਮਣ ਦੀ ਤਿਆਰੀ ਐਨੀ ਸਖ਼ਤ ਆ ਤਾਂ ਆਪਣੀ ਤਿਆਰੀ ਕਿਉਂ ਨਹੀਂ।
@Bluelu69
@Bluelu69 3 жыл бұрын
ਕਿਊਂਕੇ ਇਹ ਜੰਗ ਹਥਿਆਰਾਂ ਵਾਲੀ ਨਹੀਂ, ਦਿਮਾਗ ਵਾਲੀ ਹੈ|
@chanchalsinghwahegurujimeh5954
@chanchalsinghwahegurujimeh5954 3 жыл бұрын
Kissan ekta jindabad Majdoor ekta jindabad
@karmjitsingh4054
@karmjitsingh4054 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ🙏🙏
@inderjitthind5511
@inderjitthind5511 3 жыл бұрын
Emotion ਤੱਕ ਠੀਕ ਹੈ , ਪਰ ਫ਼ੈਸਲੇ ਸਮਝਦਾਰੀ ਨਾਲ ਹੀ ਹੋਣੇ ਚਾਹੀਦੇ ਹਨ
@lakhwindersinghuppal8545
@lakhwindersinghuppal8545 3 жыл бұрын
Very good think ji I full sport you
@jaswatsingh8825
@jaswatsingh8825 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JDrSinGh
@JDrSinGh 3 жыл бұрын
Waheguru Ji Ka Khalsa Waheguru Ji Ki Fateh Ji
@NIRMALSINGH-cq1bc
@NIRMALSINGH-cq1bc 3 жыл бұрын
ਚਪਨੀ ਚ ਨੱਕ ਡੋਵ ਦੇਣਾ ਚਾਹੀਂਦਾ ਜਿੰਨਾ ਨੇ bjp ਨੂੰ ਵੋਟ ਪਾਈ ਸੀ ਸ਼ਰਮ ਮਾਨਲੋ ਕਾਂਝਰੋ
@vakilsahabkevichar7787
@vakilsahabkevichar7787 3 жыл бұрын
Kisan nu Kitab chahidi hai Kisaba padhega kisan Tahi kujh hoyega Kisan da 11,12 CBSE di Economics padh lo ek var Occupation structure padhlo Service Sector te Economy chaldi hai Koi Economy hai Agriculture based College, School, Hospital chihide ne Punjab Haryane ch Delhi to Meerut to Haridwara Road te ek war ja k College School gin k aana...
@vakilsahabkevichar7787
@vakilsahabkevichar7787 3 жыл бұрын
@@androiduser7508 Nakli Vota chap k Election jit len Delhi Tis Hazari Court di Bar Association de Election, Ballet Papers naal hoya c ga Election, Jinne Voters san ohna to jada vota paa ditiya gayiya san Te Jalli Vota v labhiya san Dasooo g
@yd1636
@yd1636 3 жыл бұрын
Bro evm machines naal bney hun
@vakilsahabkevichar7787
@vakilsahabkevichar7787 3 жыл бұрын
@@yd1636Ballet papers naal Nakli Vota, Voters to jada paindiya ne g
@yd1636
@yd1636 3 жыл бұрын
@@vakilsahabkevichar7787 then any idea?eh votaan kidaa pehniya chahidiya hun ?
@Ratan_Ferozepur
@Ratan_Ferozepur 3 жыл бұрын
किसान एकता जिंदाबाद 🌾 🌾 🌾 🌾
@BholaSingh-xh5sd
@BholaSingh-xh5sd 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨਾ ਤੇ ਵਾਹਿਗੁਰੂ ਵਾਹਿਗੁਰੂ ਭਲਾ ਕਰਨ
@jagdishbahia9162
@jagdishbahia9162 3 жыл бұрын
Waheguru ji ka Khalsa waheguru ji ki fateh ji 🙏🙏🙏🙏🙏
@DeepSingh-vk4db
@DeepSingh-vk4db 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਿਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@HarpreetSingh-ll3cj
@HarpreetSingh-ll3cj 3 жыл бұрын
Waheguru ji chardikla karan ji kisan majdur ekta zindabad
@AmrikSingh-bo4nv
@AmrikSingh-bo4nv 3 жыл бұрын
Yes right
@ravindersingh2727
@ravindersingh2727 3 жыл бұрын
💪🏻💪🏻💪🏻💪🏻💪🏻We always proud to our Sikh brother s💪🏻💪🏻💪🏻💪🏻💪🏻
@jaswantsingh3885
@jaswantsingh3885 3 жыл бұрын
Such d awaaz wa jeet pakki hovegi
@anmolanm9692
@anmolanm9692 3 жыл бұрын
ਵਾਹਿਗੁਰੂ ਜੀ ਤੂਸੀਂ ਸਹੀ ਕਿਹਾ
@ranjitaujla9770
@ranjitaujla9770 3 жыл бұрын
Keep ekta be united waheguru ji mehar Karan
@ranjitaujla9770
@ranjitaujla9770 3 жыл бұрын
I feel sympathy for farmers
@avtarsinghavtarsingh2365
@avtarsinghavtarsingh2365 3 жыл бұрын
ਪਰਗਟਿਓ ਖਾਲਸ਼ਾ ਪਰਮਾਤਮ ਕੀ ਮੌਜ ਖਾਲਸ਼ਾ ਅਕਾਲ ਪੁਰਖ ਕੀ ਫੌਜ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸ਼ਚੇ ਪਾਤਸ਼ਾਹ ਚੜਦੀਆਂ ਕਲਾਂ ਚ ਰਖਣਾ ਸ਼ਭ ਨੂੰ ਹਥ ਬੰਨ ਕੇ ਬੇਨਤੀ ਕੀਤੀ ਹੈ ਖਾਸ਼ ਕਰਕੇ ਸ਼ਾਰੇ ਸੰਸਾਰ ਵਿੱਚ ਇੱਕ ਵਾਰ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@CR-or1je
@CR-or1je 3 жыл бұрын
Eh aa guru de singh 🔥🔥🙏🙏 baba ji eh daleri ni kise ch hegii>........ waheguru ji ka khlsa whguru ji ki fateh ❤️🔥
@meetkamboj6512
@meetkamboj6512 3 жыл бұрын
Ja javan jai kisan
@happybnl1722
@happybnl1722 3 жыл бұрын
SAHI GAL AA BABA JI
@GurdeepSingh-wm7ur
@GurdeepSingh-wm7ur 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਫਤਿਹ ਚੜ੍ਹਦੀ ਕਲਾਂ ਸਿੰਘ ਸਾਹਿਬ ਜੀ
@jagjitkhurmi8972
@jagjitkhurmi8972 2 жыл бұрын
ਮੇਰੇ ਸਤਿਕਾਰ ਯੋਗ ਪੰਜਾਬੀ ਭਰਾਵੋ ਅੱਜ ਦੇ ਸਮੇਂ ਚ ਮੋਦੀ ਦੀ ਕੇਂਦਰ ਸਰਕਾਰ ਸਿੱਖਾਂ ਹਿੰਦੂਆਂ ਦੇ ਨਾਮ ਤੇ ਦੇਸ਼ ਦੀ ਜਨਤਾ ਨੂੰ ਵੰਡ ਰਹੀ ਹੈ
@shantimeena1847
@shantimeena1847 3 жыл бұрын
BJP BHAGAO DESH BECHAO 🙏verna pura desh bik jayega🙏
@indianlittlepuff0013
@indianlittlepuff0013 3 жыл бұрын
Oo bhai yeh bjp ka scene nahi hai ambani Adani ka bhi nahi hai .... World bank k paise waapis krde india to msp waapis ho jaegi aur agge se loan nahi milega india ko .... 1.5 lakh loan hai har baande pe india k .... Kaha se degi bjp ?? Ambani Adani bikk jaenge fir bhi ni de hoga yahi to scene hai samjhe kuch 😂😂😀😎😎
@higill846
@higill846 3 жыл бұрын
ਪੰਜਾਬੀ ਲਿਖਿਆ ਕਰੋ
@higill846
@higill846 3 жыл бұрын
ਪੰਜਾਬੀ ਲਿਖਿਆ ਕਰੋ
@surinderkaur621
@surinderkaur621 3 жыл бұрын
@@higill846 his caste is meena, that means he is rajasthani
@maninderdayal1625
@maninderdayal1625 3 жыл бұрын
@@indianlittlepuff0013 veere loan nl bnea hi ki aa murtia hi bnaia aa murkha ne salea ne koi chajj da km ni kita ajj tk 😂😂😂
@arshnoortoor3548
@arshnoortoor3548 3 жыл бұрын
Kisan ekta zindabad
@BaldevSingh-vr3un
@BaldevSingh-vr3un 3 жыл бұрын
ਬਿਲਕੁਲ ਸਹੀ ਗੱਲਾਂ ਗੁਰੂ ਦੀਉ ਲਾਡਲੀਉ ਫੌਜੋ ਵਾਹਿਗੁਰੂ ਜੀ ਬਿਲਕੁਲ ਸਹੀ ਬਚਨ
@balveersingh8687
@balveersingh8687 3 жыл бұрын
ਬਹੁਤ ਵਧੀਅਾ ਖ਼ਾਲ਼ਸ਼ਾ ਜੀ ਵਾਹ ਚਾੜ ਦਿਓੁ
@RajinderSingh-zc4ld
@RajinderSingh-zc4ld 3 жыл бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@noblesinghraina
@noblesinghraina 3 жыл бұрын
WAHEGURUJI KA KHALSA WAHEGURUJI KI FATEH JI NISHCHEY KER APNI JEET KERU KISSAN MAJDOOR VAKIL EKTA ZINDABAD
@jagbirsinghkhalsa3601
@jagbirsinghkhalsa3601 3 жыл бұрын
ਦਿਲੀ ਦੀਆਂ ਸੜਕਾਂ ਸਾਰੀਆਂ ਚੱਲੀ ਜਾਂਦੀਆਂ ਵਧੀਆ ਕੰਮ ਚਲ ਰਿਹਾ ਏ .....ਕੌਈ ਫਰਕ ਨੀ ਪੈ ਰਿਹਾ ਦਿਲੀ ਨੂੰ।........ਬਾਬਾ ਜੀ ਦੀ ਗਲ ਸਹੀ ਏ ਦਿਲੀ ਦੀਆਂ।ਸਭ ਸੜਕਾਂ ਬੰਦ ਕਰਨੀਆਂ ਪੈਣੀਆਂ
@karamjits1614
@karamjits1614 3 жыл бұрын
ਕਿਸਾਨ ਮਜ਼ਦੂਰ ਏਕਤਾ ਅੰਦੋਲਨ ਜਿੰਦਾਬਾਦ
@DareToDream5841
@DareToDream5841 3 жыл бұрын
God bless farmers 🙏
@surinderpalsingh6328
@surinderpalsingh6328 3 жыл бұрын
Good👌👌
@makhankalas660
@makhankalas660 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਦੇਸ ਦੇ ਸਾਰੇ ਕਿਸਾਨਾਂ ਦਾ ਮਜਦੂਰਾਂ ਦਾ ਹਰ ਵਰਗ ਦਾ ਏਕਾ ਜਿੰਦਾ ਬਾਦ ਵਾਹਿਗੁਰੂ ਜੀ ਆਪਣੇ ਬੱਚਿਆਂ ਕਿਸਾਨ ਮਜ਼ਦੂਰ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਦਿੱਲੀ ਨੂੰ ਮੋਦੀ ਦੀ ਤਾਨਾਸ਼ਾਹ ਸਰਕਾਰ ਨੂੰ ਹਰਾ ਕੇ ਹੀ ਆਪਣੇ ਘਰਾਂ ਵਿੱਚ ਪਰਤਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@bholasingh2217
@bholasingh2217 2 жыл бұрын
ਰਾਜਾ ਰਾਜ ਸਿੰਘ ਅਰਬਾਂ ਖਰਬਾਂ ਜ਼ਿੰਦਾ ਬਾਅਦ ਏਹੇ ਜੋ। ਗੱਲ।।ਸਿੰਘ ਕਰਿ ਰਿਹਾ ਏਹੀ।। ਗੱਲ ਤਾਂ ਰਾਜਾ ਰਾਜ ਸਿੰਘ ਅਰਬਾਂ ਖਰਬਾਂ ਕੈਹ ਰਿਹਾ
@hirasinghrandhawa8114
@hirasinghrandhawa8114 3 жыл бұрын
Baba ji, Don't be aggressive, be patient. WAHEGURU KIRPA KARANGE
@jatinderkaur9240
@jatinderkaur9240 3 жыл бұрын
Waheguru ji 🙏🙏
@sukhramgarhia1245
@sukhramgarhia1245 3 жыл бұрын
ਬਾਬਾ ਜੀ ਨੇ ਜੋਸ਼ ਭਰਤਾ ਸਹੀ ਕਿਹਾ 💯🙏🏻✊🏼🦅🙏🏻🙏🏻🚩🚩🚩🚩🚩🚩🚩
@DeepSingh-vk4db
@DeepSingh-vk4db 9 ай бұрын
ਸ਼ਹਿ ਗਲ ਏ ਬਾਬਾ ਜੀ ਦੀ
@SahibSingh-wf2po
@SahibSingh-wf2po 3 жыл бұрын
Jai Jawan Jai Kisan. Kisan morcha jindabad. You are right brother.
@harjitdomeli1395
@harjitdomeli1395 3 жыл бұрын
This is the least should happen all roads should be blocked the supply in to Delhi must be stopped to make any impact. Sitting at the boarders day after day is not doing much good. This nihang singh is talking good and making very valid point
@jaswinderkaur3252
@jaswinderkaur3252 3 жыл бұрын
If you block all the road and supply the court will do exactly what they done Shaheen bagh. That's why jathebandiya nu ptta hai.slow study wins race.
@harjitdomeli1395
@harjitdomeli1395 3 жыл бұрын
@@jaswinderkaur3252 ji bhenji I personally don't think that will happen. However I take your point but there definitely has to be a step up there has to another strategy. Kisan agoos make decisions the way they perceive things. May be some one or some people should be involved who think out side the box out side this bubble.
@rsingh8837
@rsingh8837 3 жыл бұрын
@@jaswinderkaur3252 I respectfully disagree Bhainjee. A protest or agitation has to draw people's attention and this has to often be done through disruption and agitating the government. When kissans broke through the barriers and arrived at the Delhi borders, the government was worried that they might block more borders or move into Delhi. This was the same concern on January 26th, that the farmers would set up camp inside Delhi which is why they limited trolleys, the number of tractors and the route. For better or worse, the 26th drew attention and ultimately some international support. Sitting at the current sites without threat of expanding does not bother Modi. That's why they built walls there now. You could sit for 5 years and it won't cost the government. The public will lose interest and the mounting costs to farmers will eventually cause them to leave. If we get close to victory, the government will confront us with violence. That's inevitable. Otherwise, they'll let us sit there and do maha-panchayats in Punjab. Which are good for getting more people together and raising their spirits but have little effect on the government. Our leaders, while experienced at localized protests, have no experience at confronting a fascistic government at this level. None of us do. That's why it would be best for them to bring more people to the table and discuss a range of strategies. This struggle is too important for us to just blindly follow anyone.
@gurpreetsinghshimlapuri8470
@gurpreetsinghshimlapuri8470 3 жыл бұрын
🙏🙏ਬੋਲੇ ਸੋ ਨਿਹਾਲ ❤️ਸਤਿ ਸ੍ਰੀ ਆਕਾਲ 🙏🙏 ਖ਼ੂਨ ਜਿਨ੍ਹਾਂ ਦਾ ਪਾਣੀ ਨਹੀਂ ਹੁੰਦਾ, ਖ਼ੌਫ਼ ਉਨ੍ਹਾਂ ਦਾ ਹਾਣੀ ਨਹੀ ਹੁੰਦਾ। ਜੋ ਜੋ ਕਿਸਾਨ ਅੰਦੋਲਨ ਦੇ ਨਾਲ ਹਨ, ਸਾਰਿਆਂ ਨੂੰ ਕ੍ਰਾਂਤੀਕਾਰੀ 🙏🙏🙏 ਜੈ ਜਵਾਨ ਜੈ ਕਿਸਾਨ 🙏🙏🙏 #GurpreetSinghShimlapuri
@kuldeepsingh-cd2og
@kuldeepsingh-cd2og 3 жыл бұрын
kisan ekta jindabad 🚜🚜
@virkroop8277
@virkroop8277 3 жыл бұрын
ਬਾਬਾ ਜੀ ਜੋ ਪਹਿਲਾਂ ਤਾਂ ਤੇਰੇ ਮਗਰ ਜੋ ਦਲਾਂ ਖੜਾ ਇਹ ਧੋਣ ਲਾ
@jaspalkaurjaspal7552
@jaspalkaurjaspal7552 3 жыл бұрын
Singh Sahib Nihang Singh ji tussi sahi ho (waheguru ji ka khalsa waheguru ji ki fateh 🙏)
@gurindersingh3584
@gurindersingh3584 3 жыл бұрын
Khalsa ji tusi Sach kiha ji ਗਲਤੀ ਸਾਡੀ ਹੈ ਪਰ ਗਲਤੀ ਲੋਕਾਂ ਦੀ ਹੈ ਜੀ
@lovecoc9689
@lovecoc9689 3 жыл бұрын
ਅਜਾਦੀ ਹੀ ਹਲ ਹੈ ਬਾਈ ਜੀ
@aliraza-qh2rl
@aliraza-qh2rl 3 жыл бұрын
Wah Guru gi da khalsa Wah Guru gi di fatah. Khalistan jnda baad
@Kippydhillon01
@Kippydhillon01 3 жыл бұрын
ਬਿਲਕੁੱਲ ਸਹਿਮਤ ਜੀ
@SukhwinderSingh-ji4pk
@SukhwinderSingh-ji4pk 3 жыл бұрын
ਵਾਹਿਗੁਰੂ ਜੀ
@AmarmeetMann
@AmarmeetMann 3 жыл бұрын
ਸਟੇਜ ਕਿਸਾਨ ਆਗੂਆਂ ਦੇ ਹੱਥੋਂ ਜਾ ਰਹੀ ਏ। ਰੱਬ ਰਾਖਾ 🙏
@baljinderdhapali1746
@baljinderdhapali1746 3 жыл бұрын
Very nice 👌
@jaggidhaliwal3084
@jaggidhaliwal3084 3 жыл бұрын
Wah Khalsa ji
@pargatsingh1849
@pargatsingh1849 3 жыл бұрын
Waheguru ji
@JaswinderKaur-qo2zn
@JaswinderKaur-qo2zn 3 жыл бұрын
Wahaguru ji ka khalsa wahaguru ji ki fatah
@gurindersingh3584
@gurindersingh3584 3 жыл бұрын
Khalsa ji tusi Sach kiha ji Waheguru ji ka khalsa waheguru ji ki fatey ji
@gghzhhhx7094
@gghzhhhx7094 3 жыл бұрын
Satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@talsingh4949
@talsingh4949 3 жыл бұрын
Hope The Nihangs take Over all the Gurdwara back in India 🙏🏼🙏🏼🙏🏼🙏🏼
@MandeepSingh-bx2zx
@MandeepSingh-bx2zx 3 жыл бұрын
Shi gll chup krke nhi Kuch bnda sarea sdka bnd kro
@lakhwindersinghuppal8545
@lakhwindersinghuppal8545 3 жыл бұрын
You're true man
@lakhwindersinghuppal8545
@lakhwindersinghuppal8545 3 жыл бұрын
Thanks for reply me
@jaspalsingh4959
@jaspalsingh4959 3 жыл бұрын
ਖਾਲਸਾ ਜੀ ਗੱਲ ਸਹੀ ਆ ਕੁਛ ਕਰਨਾ ਚਾਹੀਦਾ ਗੁਰੂ ਕਿਰਪਾ ਕਰਨ
@bhindasandhu9389
@bhindasandhu9389 3 жыл бұрын
ਖਾਲਿਸਤਾਨ ਦੀਆਂ ਵੋਟਾ ਰਜਿਸਟਰ ਕਰਵਾਉ🙏🙏
@harbhajansinghhabal6825
@harbhajansinghhabal6825 3 жыл бұрын
waheguru ji ka khalsa waheguru ji ke feath
@wahegurukaurkuljit9978
@wahegurukaurkuljit9978 3 жыл бұрын
Waheguru ji
@jassjanagal8121
@jassjanagal8121 3 жыл бұрын
Chalo ik gal Di kushi hai ka sb ik ho gaaa 🙏
@allwindersingh8573
@allwindersingh8573 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AmritpalSingh-fz6hp
@AmritpalSingh-fz6hp 3 жыл бұрын
Bilkul sahi
@Thegeatestarmy
@Thegeatestarmy 3 жыл бұрын
Deep sidhu and lakha shidhna zindabad
@ramhar6686
@ramhar6686 3 жыл бұрын
I am no one to speak because nihang Singh’s are right on their part - why do we have to keep losing our sons and parents? But if the andolan isn’t handled right then more lives could be lost. We cannot win from the govt. best to stay calm Khalsa ji 🙏❤️🙏
@gurlivsingh11
@gurlivsingh11 3 жыл бұрын
Do you really think k calm reh k gal banju. Likhva k lai lavo, chahe edaan jinni der marji baithe ravo kuch ni hona, lokaan te karje hor chad rahe aa, zameena odaan ee chal jaaniaan, vechniaan pai janiaan.
@kkk-bu6sn
@kkk-bu6sn 3 жыл бұрын
Be shrewd like the govt. Keep the physical weapons at bay.. Use the weapon of the mind to out maneuver the fascist..
@BalMinhas
@BalMinhas 2 жыл бұрын
ਸਹੀ ਕਿਹਾ ਬਾਬਾ ਜੀ Jai kisan
@satwindersingh1
@satwindersingh1 3 жыл бұрын
Bilkul shi kha khalsa ji
@punjabipoet9612
@punjabipoet9612 3 жыл бұрын
Sahi gal hai
@gurmeetkaurrai972
@gurmeetkaurrai972 3 жыл бұрын
Baba ji aa sab leader ਵਿਕਾਊ ਆ ਸਾਲੇ ਜਿਹੜੇ ਸਟੇਜ ਤੇ ਰੋਲਾ ਪਾਉਂਦੇ ‌ਆ
@shrabjeetkaur9055
@shrabjeetkaur9055 3 жыл бұрын
ਤੂੰ ਕਿਥੇ ਆ ਆਣ ਕੇ ਆਪਣਾ ਵੀ ਮੁੱਲ ਲਵਾ ਲੈ
@preetkaur-xk5uy
@preetkaur-xk5uy 3 жыл бұрын
@@shrabjeetkaur9055 oh veer sahi kiha gurmeet veer ne sb vike hoe Rajewal kamred rajinder deep singh vala kamred sb vike hoe Je hun v smj nhi lgi te TALKING PUNJAB DEKH LO sb smj aajo Aakhan kholo kamred bhagto
Они так быстро убрались!
01:00
Аришнев
Рет қаралды 2,8 МЛН
Fortunately, Ultraman protects me  #shorts #ultraman #ultramantiga #liveaction
00:10
奧特羅羅 Ultraman
Рет қаралды 4,2 МЛН
Stay on your way 🛤️✨
00:34
A4
Рет қаралды 31 МЛН
Они так быстро убрались!
01:00
Аришнев
Рет қаралды 2,8 МЛН