Signatures with Ranjit Singh ‘Kuki’ Gill l EP 14 l Gurdeep Grewal l B Social

  Рет қаралды 182,491

B Social

B Social

Күн бұрын

Пікірлер: 536
@ss-pm6oj
@ss-pm6oj 4 жыл бұрын
ਭਾਈ ਕੂਕੀ ਨੂੰ ਸੁਣਨਾ ਬਹੁਤ ਵਧੀਆ ਲਗਦਾ, ਹਮੇਸ਼ਾਂ ਸੋਚ ਸਮਝ ਵੀਚਾਰ ਕੇ ਬੋਲਦੇ ਐਂ । ਕਾਸ਼ ਕਿਤੇ ਇਹ ਸਾਡੇ ਲੀਡਰ ਹੂੰਦੇ ਨਾਂ ਕਿ ਬਾਦਲਾਂ ਜਾਂ ਹੋਰ ਆਪੋ ਬਣੇ ਸਰਕਾਰੀ ਦੱਲਿਆਂ ਵਰਗੇ। ਭਾਈ ਕੂਕੀ ਦੀ ਹੋਰ ਖਾੜਕੂ ਸਿੰਘਾਂ ਵਾਂਗ ਬਹੁਤ ਵੱਡੀ ਕੁਰਬਾਨੀ ਦਿੱਤੀ। ਪ੍ਰਣਾਮ ਤੁਹਾਡੀ ਕੁਰਬਾਨੀ ਨੂੰ।
@singhbalbir511
@singhbalbir511 4 жыл бұрын
ਕੁਕੀ ਭਾਜੀ ਤੁਸੀ ਹੁਣ ਕਿਸੇ ਵੀ ਸਿੱਖ ਮਸਲੇ ਤੇ ਕਦੇ ਨੀ ਬੋਲਦੇ ਜਰੂਰ political ਵਾਲੇ ਪਾਸੇ ਕੋਈ ਜਰੂਰ ਗਲ ਕਰੋ ਤੁਹਾਡੇ ਵਰਗੇ ਪੜੇ ਲਿਖੇ ਸੁਲਜੇ ਇਨਸਾਨ d ਲੋੜ ਹੈ ਜੀ
@JaskaranSingh-fh5ex
@JaskaranSingh-fh5ex 4 жыл бұрын
ਸਿੱਖ ਸੰਘਰਸ਼ ਦਾ ਇਕ ਅਹਿਮ ਕਿਰਦਾਰ ਜੋ ਗੁੰਮਨਾਮ ਜ਼ਿੰਦਗੀ ਬਿਤਾ ਰਿਹਾ ਨਾਲ ਮੁਲਾਕਾਤ ਵਧੀਆ ਰਹੀ।
@kanwarjeetsingh1086
@kanwarjeetsingh1086 4 жыл бұрын
ਗੁਰੂ ਦੀ ਨਜਰ ਵਿੱਚ ਸੁਰਮਾ
@im.dilraj
@im.dilraj 4 жыл бұрын
Bai tuc mile o bhai kuki Nu ?
@khawajketransport
@khawajketransport 4 жыл бұрын
@@im.dilraj ਮੈ ਮਿਲਣਾ ਚੁਹੰਦਾ
@im.dilraj
@im.dilraj 4 жыл бұрын
Ma khud bai ji
@surjitkaur4993
@surjitkaur4993 3 жыл бұрын
asi bhi
@JaswantSingh-dk9qy
@JaswantSingh-dk9qy 4 жыл бұрын
ਗੁਰਦੀਪ ਗਰੇਵਾਲ ਇੰਨੀ ਮੰਝ੍ਹੀ ਹੋਈ ਜਹੀਨ, ਮਿਹਨਤੀ, ਸੰਜੀਦਾ ਅਤੇ ਸਲੀਕੇਦਾਰ ਪੱਤਰਕਾਰ ਐ,, ਅੱਜ ਪਹਿਲੀ ਵਾਰ ਪਤਾ ਲੱਗਾ ।
@sidhuenglishclasses684
@sidhuenglishclasses684 3 жыл бұрын
Tattu ਦੀ sanjinda, ਤੇਰੀ cousin lagdi honi, saali delhi riots ਹੀ ਦੱਸੀ jandi ਹੈ. She is just a child.
@jeevansingh9601
@jeevansingh9601 3 жыл бұрын
@@sidhuenglishclasses684 ਕੌਈ ਨਿਜੀ ਰੰਜਿਸ਼ ਲੱਗਦੀ ਐ. ਅਸਲ ਵਿੱਚ ਗੁਰਦੀਪ ਨੇ ਵਧੀਆ ਗੱਲਾਂ ਕੀਤੀਆਂ. ਬੇਸ਼ੱਕ ਸਿੱਖੀ ਰਹਿਤ ਬਾਰੇ ਕੁਕੀ ਦੇ ਵਿਚਾਰ ਦਰਸਾਉਦੇ ਹਨ ਕਿ ਉਸਦਾ ਪ੍ਰੇਰਨਾ ਸਰੋਤ ਸਿੱਖ ਇਤਿਹਾਸ ਨਾ ਹੋ ਕੇ ਪੰਜਾਬੀ ਅਣਖੀਲਾ ਸੁਭਾਅ ਸੀ. ਕੁਝ ਵੀ ਹੋਵੇ ਉਸਨੇ ਵੱਡੀ ਕੁਰਬਾਨੀ ਕੀਤੀ ਹੈ.
@punjabgroup
@punjabgroup Жыл бұрын
​@@jeevansingh9601eh oh soorme ne jinha ne koum lye kuj nhi krna B's KZbin te comment ch Loka na ldna 😂
@lalli.jhajj.0004
@lalli.jhajj.0004 4 жыл бұрын
🙏 ਕੋਈ ਦੇਣ ਨਹੀਂ ਦੇ ਸਕਦਾ ਜੀ ਜਦੋਂ ਤੱਕ ਦੁਨੀਆਂ ਵੱਸਦੀ ਰਹੂ
@mralohran
@mralohran 4 жыл бұрын
ਕੁੱਕੀ ਬਾਈ ਦੀ ਕੁਰਬਾਨੀ ਵੱਡਮੁੱਲੀ ਹੈ, ਬਾਈ ਦੀ ਸੁਲਝੀ ਸੋਚ ਨੂੰ ਸਲਾਮ!!
@surinderkaurkaur8240
@surinderkaurkaur8240 7 ай бұрын
ਸਾਨੂੰ ਵੀ ਵੀਰੇ ਤੇਰੇ ਤੇ ਮਾਣ ਹੈ।
@jaggimaan372
@jaggimaan372 4 жыл бұрын
ਮੈਂ ਬਹੁਤ ਸਮੇਂ ਤੋਂ ਸੋਚ ਰਿਹਾ ਸੀ..ਇਹਨਾਂ ਨੂੰ ਕਿਤੇ ਦੇਖਿਆ ਲੱਗਦੈ...ਹੁਣ ਯਾਦ ਆਇਆ ਇਹ "ਏਕਮ" ਫ਼ਿਲਮ ਦੇ ਇੱਕ ਸੀਨ 'ਚ ਨੇ...ਜਿੱਥੇ ਬੱਬੂ ਮੁੰਡਿਆਂ ਲਈ ਜ਼ਿੰਮ ਬਣਾਕੇ ਦਿੰਦਾ ਹੈ
@kamaljsidhu
@kamaljsidhu 4 жыл бұрын
ਬੀਬਾ ਜੀ 1984 ਚ ਦਿੱਲੀ ਚ ਦੰਗੇ ਨਹੀਂ ਸਗੋਂ ਸਿੱਖ ਨਸਲਕੁਸ਼ੀ ਹੋਈ ਸੀ। ਦੰਗਿਆਂ ਵਿੱਚ ਘੱਟੋ-ਘੱਟ ਦੋ ਧਿਰਾਂ ਆਪਸ ਚ ਲੜਦੀਆਂ ਨੇ। ਪਰ ਓਸ ਵੇਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਮਾਰਿਆ ਗਿਆ। ਸਿੱਖਾਂ ਨੇ ਕਿਸੇ ਤੇ ਕੋਈ ਹਮਲਾ ਨਹੀਂ ਕੀਤਾ ਤੇ ਨਾਭ ਕਿਸੇ ਨੂੰ ਮਾਰਿਆ। ਇਸ ਗੱਲ ਦਾ ਭਵਿੱਖ ਵਿੱਚ ਧਿਆਨ ਰੱਖਿਆ ਜਾਵੇ ਜੀ। ਇਸ ਨਸਲਕੁਸ਼ੀ ਨੂੰ ਦੰਗਿਆਂ ਦਾ ਨਾਮ ਸਰਕਾਰ ਨੇ ਦਿੱਤਾ ਸੀ।
@sidhuenglishclasses684
@sidhuenglishclasses684 4 жыл бұрын
ਸਹੁਰੀ ਨੂੰ ਪਤਾ ਹੀ ਕੱਖ ਨਹੀ, ਜਵਾਕੜੀ ਹੈ। ਇਹ ਤਾਂ ਇੰਨੇ ਵਿਚ ਹੀ ਖੁਸ਼ ਹੋਈ ਜਾਂਦੀ ਆ ਕਿ ਮੇਰੀ ਸੋਸ਼ਲ ਮੀਡੀਆ ਤੇ ਫੋਟੋ ਆਈ ਜਾਂਦੀ ਹੈ।
@jagwinderpannu1571
@jagwinderpannu1571 3 жыл бұрын
@@sidhuenglishclasses684 u r right bha ji ! study nahi koi larki di
@jagwinderpannu1571
@jagwinderpannu1571 3 жыл бұрын
sikh genocide ! right sidhu bhaji
@gurdeepsandhu727
@gurdeepsandhu727 4 жыл бұрын
Gurdeep Grewal and Sardar Ranjeet Singh Kukki are both Highly Educated, Intelligent and Patient people. A very thoughtful Interview. I appreciate the approach and attitude of both of them. Thousand Salutes to both of them. We badly need People like Gill Saab, in the present Kisan Struggle, to lead Punjab bcuz this Struggle is a Do or Die Situation for Punjab. WaaheGuru Sache Patshaah may grant Health, Happiness, Prosperity and Success to Miss Grewal and Respected Gill Saab...!!
@GurnekSingh-l6c
@GurnekSingh-l6c 9 ай бұрын
ਬਾਈ ਜੀ ਆਰ ਐਸ ਕੁੱਕੀ ਗਿੱਲ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️✍️✍️💯
@amanpreet7966
@amanpreet7966 4 жыл бұрын
ਭਾਈ ਸਾਹਿਬ ਸਤ ਸ਼੍ਰੀ ਅਕਾਲ ਤੁਸੀ ਬਹੁਤ ਵਧੀਆ ਸੋਚ ਦੇ ਧਾਰਨੀ ਹੋ । ਕਿਰਪਾ ਕਰਕੇ ਕਿਸਾਨਾਂ ਦੇ ਮੁੱਦੇ ਤੇ ਜਰੂਰ ਆਪਣੇ ਵਿਚਾਰ ਰੱਖੇਓ ਵਾਹਿਗੁਰੂ ਮੇਹਰ ਕਰਨ
@ss-pm6oj
@ss-pm6oj 4 жыл бұрын
ਭਾਈ ਜਿੰਦਾ ਭਾਈ ਸੂੱਖਾ ਭਾਈ ਕੂੱਕੀ ਤੇ ਹੋਰ ਅਣਗਿਣਤ ਸਿੰਘ ਸ਼ਹੀਦਾਂ ਦੀ ਕੁਰਬਾਨੀ ਨੂੰ ਪ੍ਰਣਾਮ 🙏🙏🙏
@harjit1122
@harjit1122 4 жыл бұрын
Kuki ਬਾਈ ਸਲਾਮ ਹੈ ਤੁਹਾਡੀ ਸੋਚ ਨੂੰ 🙏🙏
@CE-cy6wh
@CE-cy6wh 4 жыл бұрын
ਬਾਈ ਰਣਜੀਤ ਸਿੰਘ ਜੀ we are proud of you and we love you from bottom of our heart. ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਮਿਹਰ ਦੀ ਨਜ਼ਰ ਬਣਾਈ ਰੱਖਣ । live long your are the living history of 1984 . Youngster like me and others need to learn alot from you . Keep sharing your thoughts by interviews. I love listening to you when ever I saw your interview on KZbin. Some how we still have the pain of 1984 which is gonna stay until our last breath because 1984 is unforgettable in this life.
@Amar96Singh
@Amar96Singh 4 жыл бұрын
She is probably the best Punjabi journalist out there. Very impressive interview. Well done!
@pritpalkaurudasi9139
@pritpalkaurudasi9139 4 жыл бұрын
ਜਿੰਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ , ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂਠਾ ਲਾਇਆ ਨੀਂ ਜਿੰਨਾਂ ਬੇਦਾਵਿਆਂ ਤੇ , ਸਿੰਘ ਅੱਜ ਵੀ ਲੱਖ -ਹਜ਼ਾਰ ਜਿਉਂਦੇ ਵਾਹਿਗੁਰੂ ਚੜ੍ਹਦੀ-ਕਲਾ ਰੱਖੇ ਮੇਰੇ ਵੀਰ !!!!! ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੀ ਧੀ !!ਪ੍ਰਿਤਪਾਲ ਕੌਰ ਉਦਾਸੀ।
@ManjinderSingh-hb6bl
@ManjinderSingh-hb6bl 4 жыл бұрын
ਮੇਰੀ ਭੈਣ ਤੇਰੀ ਵਾਹਿਗੁਰੂ ਲੰਬੀ ਉਮਰ ਕਰੇ।ਤੰਦਰੁਸਤੀ ਬਖਸੇਂ।
@gurbaxsingh1581
@gurbaxsingh1581 3 жыл бұрын
Oh salute to you Mrs. P Kaur Udasi. Thanks for realising S Santram Udasi.
@kulveersingh1049
@kulveersingh1049 2 жыл бұрын
ZwmzzxmcMaawzm and is
@kulveersingh1049
@kulveersingh1049 2 жыл бұрын
@@ManjinderSingh-hb6bl nnMbnñ
@jimmyjatt5146
@jimmyjatt5146 2 жыл бұрын
Respect ਰੂਹ ਦੀ ਗਹਿਰਾਈ ਵਿੱਚੋਂ ਬਹੁਤ ਬਹੁਤ ਪਿਆਰ ਮਾਂ
@ranbirheer4155
@ranbirheer4155 4 жыл бұрын
ਸੁਆਦ ਆ ਗਿਆ salute sir 🌹
@BootaSinghBrar.
@BootaSinghBrar. 4 жыл бұрын
ਵਾਹ ।ਵੀਰਿਆ❤️❤️❤️❤️
@princesspink2339
@princesspink2339 4 жыл бұрын
Great respect for him. Stay blessed always.🙏
@SukhwinderSingh-um8vs
@SukhwinderSingh-um8vs 4 жыл бұрын
ਕੁੱਕੀ ਜੀ ਨੇ ਆਪਣੀ ਨਿਜੀ ਜਿੰਦਗੀ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਜੋ ਬੜੀ ਕੀਮਤੀ ਅਤੇ ਨੌਜਵਾਨਾਂ ਲਈ ਬਹੁਤ ਕੁਝ ਸਿਖਿਆ ਦਾ ਇਕ ਹੈ ।ਪਰ ਜੋ ਕੁਝ ਅਕਾਲੀ ਦਲ ਬਾਰੇ ਜਾਣਕਾਰੀ ਦਿੱਤੀ ਉਹ ਸਾਰਿਆਂ ਸਿੱਖਾਂ ਲਈ ਬੜੀਆਂ ਕੀਮਤੀ ਨੇਂ।
@jimmyjatt5146
@jimmyjatt5146 2 жыл бұрын
ਕੁੱਕੀ ਸਿੰਘ ਜੀ ਮੇਰੇ ਲਈ ਤੁਸੀਂ ਇੱਕ ਬ੍ਰਹੰਮ ਗਿਆਨੀ ਸੰਤ ਓਂ ਪਰਨਾਮ ਤੁਹਾਡੀ ਰੂਹ ਨੂੰ ਜਜ਼ਬੇ ਨੂੰ
@LovepreetSingh-bc2hy
@LovepreetSingh-bc2hy 2 жыл бұрын
Kuki gill ji bebak boln wali saksiyat ne 👌👌
@mbchadha
@mbchadha 4 жыл бұрын
I salute Kuki Gill Saab. You are great. History will remember your sacrifices.
@Mannisinghbasati
@Mannisinghbasati 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਕੁਕੀ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏
@amriksingh9416
@amriksingh9416 4 жыл бұрын
ਬਹੁਤ ਵਧੀਆ ਇਨਸਾਨ ਕੁੱਕੀ ਬਾਈ ਜੀ ਵਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ ਞਹਿਗੁਰੂ ਜੀ ਞਹਿਗੁਰੂ ਜੀਞਹਿਗੁਰੂ ਜੀ ਞਹਿਗੁਰੂ ਜੀ ਞਹਿਗੁਰੂ ਜੀ
@harsimransingh5967
@harsimransingh5967 3 жыл бұрын
He had done a great contribution for whole sikh community. Brave person. support him at all means.
@gurpindersinghsidhu1816
@gurpindersinghsidhu1816 4 жыл бұрын
Grewal bhain is very intelligent and intellectual. She asked really good and daring question alike other reporters who just ask crap questions. She has done a lot of research related to kukki gill as well. Good job bhaine.
@MayurPanghaal
@MayurPanghaal 4 жыл бұрын
I was going to comment the same.
@Gdevphotoghraphyludhiana
@Gdevphotoghraphyludhiana 3 жыл бұрын
ਬਹੁਤ ਵਧੀਆ ਗੱਲ ਕੀਤੀ ਹੈ 🙏
@sidhuenglishclasses684
@sidhuenglishclasses684 3 жыл бұрын
Sirf kukki sahib ਨੇ, not the anchor.
@lakhwindersinghbains9317
@lakhwindersinghbains9317 3 жыл бұрын
A very solved, educated and well qualified man
@ਨਰਿੰਦਰਸਿੰਘਗਿੱਲ
@ਨਰਿੰਦਰਸਿੰਘਗਿੱਲ 4 жыл бұрын
Respect ✊ ਬਾਈ ਜੀ
@AjaySingh-ii8if
@AjaySingh-ii8if 4 жыл бұрын
Proud of you ranjit singh Gill..we always a respect you from bottom of my heart .bhut kush sikhan nu milda
@Jagdeepsingh-cn8he
@Jagdeepsingh-cn8he 4 жыл бұрын
ਨਿਰਭੈ ਯੋਧਾ🙏🙏
@damancheema55
@damancheema55 3 жыл бұрын
Very intellectual personality of Sikh community… Real role model… Salute ✊
@Humanity0101
@Humanity0101 2 жыл бұрын
There is a stark disconnect with his action to punish a killer responsible of so many innocent Sikhs and his oneness with Sikhi. There is something missing. What was his talk with Congress to be released from Indian jail when so many Sikhs are not released even after serving life sentences. What is his motive today. Why does he say he is of Sikhi beliefs but thinks keeping kes and dhari is ritualistic only. So many questions very interestingly character one to watch.
@sarpanchz
@sarpanchz 4 жыл бұрын
Kurbani di life jeeun wale yodhe, Salute hai tuhadi soch ate himmat nu Kukki ji ! ਗੁਰੂ ਪੰਥ ਆਪ ਜੀ ਦਾ ਰਿਣੀ ਰਵੇਗਾ 🙏🙏
@ManjinderSingh-hb6bl
@ManjinderSingh-hb6bl 4 жыл бұрын
ਇੰਟਰਵਿਉਂ ਬਹੁਤ ਵਧੀਆਂ ਹੈ। ਭਾਈ ਰਣਜੀਤ ਸਿੰਘ ਬਹੁਤ ਵਧੀਆਂ ਇੰਟਰਵਿੳਂ ਦਿੱਤੀ ਹੈ। ਤੁਸੀਂ ਸਿਆਸਤ ਵਿੱਚ ਹਿੱਸਾਂ ਲਿਆਂ ਕਰੋ। ਧੰਨਵਾਦ
@satishkumarkochhar5737
@satishkumarkochhar5737 4 жыл бұрын
It’s is awesome interview. I appreciate the views of Mr.Ranjit kuki Gill.These kind of personalities should lead to country in a right path. I really appreciate his feelings. I salute him. He is really a great man. Love you dear. God bless you.
@amarjitsinghsidhu
@amarjitsinghsidhu 4 жыл бұрын
ਬਹੁਤ ਵਧੀਆ ਅਤੇ ਉਸਾਰੂ ਗੱਲਬਾਤ ।
@amarindersingh4659
@amarindersingh4659 4 жыл бұрын
ਬਹੁਤ ਵੱਡੀ ਕੁਰਬਾਨੀ ਆ ਭਾਈ ਕੁੱਕੀ ਜੀ ਦੀ.....🙏
@RanjitSingh-ms2yu
@RanjitSingh-ms2yu 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਤੁਹਾਡੇ ਵਿਚਾਰ ਤੁਸੀਂ ਕੋਮ ਦੇ ਹੀਰੋ ਜੀ
@gursimrandhillon7077
@gursimrandhillon7077 4 жыл бұрын
Beautiful very composed and calm
@sukhjeetsingh1034
@sukhjeetsingh1034 4 жыл бұрын
Kokki jiii ma thuda dillo satkar karda ha app jii da jiwan bhaut sangarsh bharya si app jiii di pdai likhayi bhaut badhiya ha sare hi masle da jall azad punjab
@daljitchadha929
@daljitchadha929 2 жыл бұрын
Simply great. Loved to know about Mr. Gill's life history. God bless.
@kamalgrewal472
@kamalgrewal472 4 жыл бұрын
Ehna nu Babbu Maan di Ekam movie ch dekhea c.. Frankly saying, meinu nhi pta c k eh kaun ne.. What a personality ! Thanks ehna di interview krn lyi.
@kangranzit5475
@kangranzit5475 4 жыл бұрын
can you tell me in which scene.
@jaswkahlon6666
@jaswkahlon6666 3 жыл бұрын
@@kangranzit5475 mera pind sareya to sohna gaane to pehla
@jagannath4874
@jagannath4874 2 жыл бұрын
ਅਜਿਹੇ ਰਬ ਰੂਪੀ ਇਨਸਾਨ ਨੰ ਪੰਜਾਬ ਦੀ ਅਗਵਾਈ ਕਰਨ ਦਾ ਮੋਕਾ ਦੇਣਾ ਚਾਹੀਦਾ ਹੈ।
@jaspalsingh150
@jaspalsingh150 4 жыл бұрын
Kuki Gill is a brave man who fought for the honour of his community at a very delicate stage.He would always be remembered in Sikh history.It would be nice, if he could join politics.Mr.Kuki Gill is a rebel & a thinker.It would be nice if his writings can be gathered & published as Book.
@majercheemasingh5944
@majercheemasingh5944 4 жыл бұрын
ਮੈਨੂੰ ਵੀ ਮਾਣ ਕੁਕੀ ਵੀਰ ਤੇ ਵੰਡਾ ਵੀਰ ਜੀ ਕੁਕੀ ਵਾਹੇਗੁੂਰ ਜੀ ਚੜਦੀ ਕਲਾ ਰਖ਼ਣ
@gurbaxsingh1581
@gurbaxsingh1581 3 жыл бұрын
The good girl (journalist) first question very very impressive and top question. Thanks beti (daughter).
@kanwalnarula9602
@kanwalnarula9602 4 жыл бұрын
Wonderful personality
@ਦਿਲਬਾਗਸਿੰਘਖਾਲਸਾ
@ਦਿਲਬਾਗਸਿੰਘਖਾਲਸਾ 4 жыл бұрын
ਵਾਹਿਗੁਰੂ ਭਲਾ ਹੋ ਜੀ
@bobsingh9149
@bobsingh9149 2 жыл бұрын
Kuki Beta , so intelligent. Mude vi san lehar vich....tere varge....great..
@ParamjitSingh-lx7re
@ParamjitSingh-lx7re 4 жыл бұрын
I’m speechless. I’m proud of you sir. Don’t have words to describe my feelings right now.
@NishanSingh-pd8hy
@NishanSingh-pd8hy 3 жыл бұрын
An enlightened person
@bindi5115
@bindi5115 4 жыл бұрын
Salute to great personality. Very nice interview.
@patwarielectronics8645
@patwarielectronics8645 4 жыл бұрын
ਬਹੁਤ ਵਧੀਆ ਇੰਟਰਵਿਊ ਮੁਬਾਰਕ ਗਰੇਵਾਲ ਜੀ,ਗਿਲ ਸਾਬ ਨੂੰ ਸਲੂਟ, ਜਿਨ੍ਹਾਂ ਨੇ ਆਪਣੇ ਲੀ ਇਨ੍ਹਾਂ ਵਧੀਆ ਕੇਰੀਅਰ ਛਡ ਆਪਣੀ ਜਿੰਦਗੀ ਧਰਮ ਦੇ ਲੇਖੇ ਲਾਈ।ਅਫਸੋਸ ਇਨ੍ਹਾਂ ਪੰਥਕ ਸਰਕਾਰਾ ਇਨ੍ਹਾਂ ਹੀਰਿਆਂ ਦੀ ਕੋਈ ਸਾਰ ਨਹੀਂ ਲਈ ।ਆਸ ਕਰਦਾ ਹਾ ਕਿ ਗਿਲ ਸਾਬ ਪੰਜਾਬ ਨੂੰ ਦਰਪੇਸ਼ ਮਸਲਿਆਂ ਤੇ ਬੈਬਾਕ ਵਿਚਾਰ ਰੱਖਦੇ ਰਹਿਣ ਗੇ।
@sidhuenglishclasses684
@sidhuenglishclasses684 3 жыл бұрын
ਪਰ ਤੈਨੂੰ ਇਨਾਂ ਪਤਾ ਨਹੀਂ lagga ਕਿ ਉਹ genocide ਨੂੰ dange kahii jandi ਹੈ l
@malkitsidhu8098
@malkitsidhu8098 3 жыл бұрын
Kuki gill ਸਾਬ੍ਹ ਦਾ ਕਿਰਦਾਰ ਪੂਰਾ ਸਾਫ ਰਿਹਾਂ ਸੰਘਰਸ਼ ਵਿੱਚ
@thebeaniebeats553
@thebeaniebeats553 4 жыл бұрын
A big salute to you sir.Thank you for your sacrifice.🙏
@JagroopSingh-fh9dp
@JagroopSingh-fh9dp 4 жыл бұрын
Very good gill sab you are very intelligent I am very happy you our near village kaleke
@balvindergill8744
@balvindergill8744 4 жыл бұрын
ਦੰਗੇ ਉਹ ਹੁੰਦੇ ਹਨ ਜੋ ਇਕਦਮ ੨ ਸਾਈਡਾ ਤੋਂ ਹੋਣ।। ਇਥੇ ਗੌਰਮਿੰਟ ਨੇ ਪੂਰੀ PLAN ਤਹਿਤ ਕੀਤਾ ਸੀ, ਇਥੇ ਸਿਰਫ ੧ ਸਾਈਡ ਸੀ ਜੋ ਕਿ ਗੌਰਮਿੰਟ ਸੀ।। ਸੋ ਭੋਲੇ ਲੋਕੋ ਇਹ ਇਕ ਕਤਲੇਆਮ ਕਤਲੇਆਮ ਕਤਲੇਆਮ ਸੀ।।
@sidhuenglishclasses684
@sidhuenglishclasses684 3 жыл бұрын
Gill sahib lokan ਨੂੰ ਇਨੀਂ akal ਹੀ ਨਹੀਂ ਕਿ ਇਸ level ਤੱਕ ਸੋਚ sakan?
@vickhehar1669
@vickhehar1669 4 жыл бұрын
Very good interview, kuki gill down to earth man.
@rajindersingh3233
@rajindersingh3233 4 жыл бұрын
We Sikh r proud of you Kuki by Ji, Wish you a good health,Salute to you
@BhagatSingh-nk9ix
@BhagatSingh-nk9ix 2 жыл бұрын
Kuki bai jee Grewal mam salute🙏
@PB06Truckanwale
@PB06Truckanwale 3 жыл бұрын
ਬਹੁਤ ਮਾਣ ਮਹਸੂਸ ਹੋਇਆ ਕੀ ਕਾਫੀ ਵਿਰਾ ਨੇ ਅਪਣੇ ਵਿਚਾਰ ਪੰਜਾਬੀ ਮਾਂ ਬੋਲੀ ਵਿੱਚ ਰੱਖੇ #ਪੰਜਾਬੀ_ਮਾਂ_ਬੋਲੀ
@shoaibali170
@shoaibali170 3 жыл бұрын
Great person i love this man i wish i can meet with him love from pakistan 🇵🇰 punjab
@sumandeep7856
@sumandeep7856 4 жыл бұрын
Very interesting interview. Mr. Ranjit Singh Gill has raised some very significant points not only about the present political developments, but also a thoughtful review of the developments in Punjab in last three and half decades. Gurdeep has asked some sensible questions and Mr. Gill has responded in a very composed manner.
@balpreetgill8402
@balpreetgill8402 4 жыл бұрын
One of the best interview well done gurdeep mam , learnt a lot Thanks kukki saab, god bless you , i really appreciate for what you have done for our community 🙏🤙
@bpositive8079
@bpositive8079 4 жыл бұрын
he is good person and staying away from politics is good idea, bless you Gurdeep
@jaspreetkaur9772
@jaspreetkaur9772 4 жыл бұрын
Ki thude kol ohna da koi contact hai
@tejinderbal3426
@tejinderbal3426 4 жыл бұрын
what a wonderful man..............................................................................................salute.
@tigerjeetsingh8440
@tigerjeetsingh8440 4 жыл бұрын
Jee karda kuki baiji nu suni javan , meri aukaat nahi ki tuhadi kurbaani nu naap saka , tuchh aa asin tuhade muhrey kukki ji 🙏🙏
@daljeetsandhu4197
@daljeetsandhu4197 4 жыл бұрын
Gurdip grewal ji is very good reporter she ask very good and deep questions and Kuki gill ji answers very nicely detailed thanks for both and b social team
@arshsarpal2122
@arshsarpal2122 4 жыл бұрын
Vasey ta tusi sariya hi bohat vdya shakhsiyat nu rubru karvone ho .... par es vaar kuki gill huna nu rubru kra k dil khush kita ... naujwana agar eda di shakhsiyat nu sunan giya ta ona nu pta laguga k sade naal asal vich hoya ki c .... bohat bohat shukriya gurdeep grewal mam te b social di sari team🙏🏻🙏🏻🙏🏻
@LovePNJAAB
@LovePNJAAB 4 жыл бұрын
All gave some some gave all.Thanks to those like you veer ji those gave all for us.We are not able to return your time but i want SALUTE to you from bottom of my heart.Thanks to reporter for sharing the story of our hero with us in such a beautiful way.
@anant1818
@anant1818 3 жыл бұрын
Your way off talk bhaji love you Mera Sachi bahut mann bhar Ayia crying pata nai kyo mein hajaran interviews sunyia no doubt 😭😭😭😭😭
@rajwindersandhu2367
@rajwindersandhu2367 4 жыл бұрын
ਜਦੋ ਪਤਾ ਹੋਵੇ ਛਾਤੀਆ ਚ ਛੇਕ ਹੋਣਗੇ ਜੀ ੳਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ।
@gurudebariq
@gurudebariq 4 жыл бұрын
Rajwinder sandhu ਜੰਗ ਵਿੱਚ ਕੁੱਦਣਾ ਅਤੇ ਉਸ ਨੂੰ ਅੰਤ ਤੱਕ ਨਿਭਾਉਣਾ ਦੋ ਅਲੱਗ ਗੱਲਾਂ ਹੁੰਦੀਆਂ ਹਨ. ਮੈ ਇਨਾਂ ਘਟਨਾਵਾਂ ਨੂੰ ਪੋਲੀਟੀਕਲ ਫਾਲ਼ ਆਊਟ ਨਹੀਂ ਮੰਨਦਾ. ਬੀਬੀ ਅਵੰਤਿਕਾ ਨੂੰ ਸ਼ੁਹਦੇ ਪਿੳ ਦੇ ਕੀਤੇ ਕਾਰਨਾਮਿਆਂ ਦੀ ਲਿਸਟ ਸਣਾੳਣੀ ਚਾਹੀਦੀ ਸੀ, ਤਾਂ ਕੇ ਉਹਨੂ ਪਿੳ ਨੂੰ ਪਿੳ ਕਹਿੰਦਿਆਂ ਸ਼ਰਮ ਆੳਦੀ. ਪਰ ਇਹ ਭਾਰਤ ਦੇ ਬੇਗੈਰਤ ਭਾਰਤੀ ਹਨ ਜਿੱਥੇ ਵਾਰ ਕਰਾਈਮ ਕਰਨ ਵਾਲੇ ਲੋਕਾਂ ਦੇ ਬੱਚੇ ਸਿਰ ਉਚਾ ਕਰ ਕੇ ਚੱਲਦੇ ਹਨ.
@gurdeepsandhu727
@gurdeepsandhu727 4 жыл бұрын
Gurudeb Veer ji, Tusi sahi kiha hai Sir. German vich Nuremburg Trials kar ke War Criminals uppar Trials kar ke Sazawan dittia gyian. Germany vich War Crimes nu ik Stigma mannia janda hai. Bharat vich KPS Gill varge Butchers nu Senior Posting de ke Retirement ton baad vi Indian System vich Adjust kita gya. Kyon ke Brahman Soch vich Gill ik Nationalist hai. They are Shameless and Spineless people. Sikhan vallon Mulq di Aazadi vaste dittia Shahadata nu bhula ke Terrorist da Label la ditta gya. Sikh Qaum ne ajj tak jo vi Karwayi kiti hai, oh Hindu Firqaprasti de khilaf Reaction hai. Ehna da Tang.Nazaria Mulq lyi Nuqsandeh hai. Ehna kolon Insaf te EQUALITY di umeed rakh ni Bewqufi hai. Bhai Ranjeet Singh Gill Saab de jo Emotions Hurt hoye, ohna da zikar Avantika Makan wale Interview vich kite nahi hai..??? Kise Indian ne ajj tak ess fact nu Accept nahi keeta ke Sikh Psychi nu Injur karan lyi Indira Gandhi ne Army Attack keeta si. Asal vich Sikhan de Nazariye nu India ne samajhia hi nahi...??
@gurdeepsandhu727
@gurdeepsandhu727 4 жыл бұрын
Gill Saab ne bilkul sahi bolia te Sachai da pakh nahi chadiya. Ohna ne jo keeta uston kade Inkaar nahi kita. Te badi Patience naal apna Version dassia hai. He is very Sensitive and Highly Educated Intelligent person. Salutes to Him...🙏🏻🙏🏻🙏🏻
@gurdeepsandhu727
@gurdeepsandhu727 4 жыл бұрын
In my opinion Bhai Ranjeet Singh Kukki is a Sikh Warrior and is a Sikh Thinker, playing His part in the present Sikh Struggle, still going on in Punjab. It's our duty to support him and preserve him in the Sikh History...!!! Corrupt System will never support him and his colleagues. Lots of Respect and Regards for Gill Saab..!!!
@gurudebariq
@gurudebariq 4 жыл бұрын
@@gurdeepsandhu727 I see a trend here. Indian people are so keen to exaggerate the title with their name. Everybody want to call themselves a Shaheed, royal, lord, warrior, greatest of all, ji, sahib etc etc.... I don’t see Kuki being any great, warrior or anything. Whatever he is doing was the only way from the fleas of Indian govt. Yes, he did the wise thing. ਬਾਕੀ ਤੁਹਾਡੇ ਲੋੜੋਂ ਵੱਧ ਅਲੰਕਾਰਾਂ ਨਾਲ ਮੈ ਸਹਿਮਤ ਨਹੀਂ. ਇਥੇ ਸ਼ਰਾਬੀ ਕਵਾਬੀ ਸਰਬਜੀਤ ਵੀ ਸ਼ਹੀਦ ਤੇ ਭਗਤ ਸਿੰਘ ਵੀ.
@parmindersingh8408
@parmindersingh8408 4 жыл бұрын
I Just watched that documentary it was really good thanks gurdeep, Ranjit singh gill (kuki) is really a sensible person and well educated. One thing he said at end of documentary if same thing happens again he will be rebellion again but will take different steps.
@jagdeepnatt9425
@jagdeepnatt9425 4 жыл бұрын
ਬਹੁਤ ਵਧੀਆ ਇੰਟਰਵਿਊ ਕੀਤੀ ਕਾਬਲ ਪਤਰਕਾਰ ਨੇ ਕਾਬਲ ਇਨਸਾਨ ਦੀ ਅਣਮੁਲੀ ਸਟੋਰੀ ਕੀਤੀ ਜੋ ਹਿੰਦੋਸਤਾਨ ਦੇ ਹਾਕਮਾਂ ਨੂੰ ਸ਼ੀਸ਼ਾ ਦਿਖਾਉਂਦੀ ਹੈ
@Navjotkaur-sd1dv
@Navjotkaur-sd1dv Жыл бұрын
Great Respect for Kuki veer…Real Heros Thanks for Avantika ji 🙏🙏
@Caran007
@Caran007 4 жыл бұрын
Big Salute to Kuki Gill 🙏 🙏
@tajinderkaur8492
@tajinderkaur8492 4 жыл бұрын
Both the party to the interview are really wise. A great content.
@diljannselfish7967
@diljannselfish7967 2 жыл бұрын
Brileant man...sardar kukki ji
@jeetmohanhanjrah9180
@jeetmohanhanjrah9180 3 жыл бұрын
my hero and my idol. love him respect him a lot🙏🙏🙏
@lakhveerbrar9858
@lakhveerbrar9858 4 жыл бұрын
ਸ਼ਾਬਾਸ਼ ਗੁਰਦੀਪ 💌
@amandeepmann5844
@amandeepmann5844 3 жыл бұрын
God bless u
@jeetmohanhanjrah9180
@jeetmohanhanjrah9180 3 жыл бұрын
I meet him individually very wise and intellectual.
@surjitkaur4993
@surjitkaur4993 3 жыл бұрын
u r great
@BalwinderKaur-qu9ls
@BalwinderKaur-qu9ls 4 жыл бұрын
I appreciate the views of Kuki bai ji these kind of genius guys should lead the country in aright path
@samrisamri1259
@samrisamri1259 4 жыл бұрын
I have scroll down the comments and saw yours. What I can say is, No match is found to have been since I grow up. 14 years of isolation...
@tejinderpalsingh6237
@tejinderpalsingh6237 4 жыл бұрын
Salute to you
@Bravo0123
@Bravo0123 9 ай бұрын
Nice question's good interview smoothly talked.
@Maanfans777
@Maanfans777 Жыл бұрын
🙏ਤਵੀ ਤੇ ਬੈਠੇ ਦੇਗੀ 😌ਉਬਲੇ ਆਰਿਆ ਦੇ ਨਾਲ ਚੀਰੇ ।ਕਾਸ਼ ਕਿਤੇ ਉਹ ਵਾਪਸ ਆ ਜਾਣ 🙏ਮੇਰੀ ਕੌਮ ਦੇ ਹੀਰੇ। ਬੰਦਾ ਬਹਾਦਰ ਅਮਰ ਕੀਤਾ, ਉਹਦੀ ਵਫਾਦਾਰੀ ਨੇ ।ਮਰਨੋ ਮੂਲ ਨਾ ਡਰਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ। ਹਿੱਕਾ ਤਾਣ ਕੇ ਖੜ੍ਹਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ। >ਅੱਤ ਦੇ ਸ਼ਿਕਾਰੀ < "ਬੱਬੂ ਮਾਨ ਸਾਬ" #babbumaanzindabad #bhaijagtarsinghhawara #unity. bhai #kukkigill 🙏🙏🙏
@kushalsekhon2803
@kushalsekhon2803 4 жыл бұрын
Great personality 👍👍👍👍fan aa kuki bhaji di soch de 🙏🙏
@Zordanfkl477
@Zordanfkl477 3 жыл бұрын
Beautiful interview
@MayurPanghaal
@MayurPanghaal 4 жыл бұрын
That question about the mental fortitude in Jail is bang on. Spend 2 days in Jail... forget about 14 years. If you show weakness or lose focus, the walls will eat you up. Literally have a feast on your soul. Hats off to his inner strength and fortitude.
@ravpreetgill3904
@ravpreetgill3904 4 жыл бұрын
Hats off to both of you...👍
@sidhuenglishclasses684
@sidhuenglishclasses684 3 жыл бұрын
Not both but only to kukki Gill. She is a duffer.
@musicpie3198
@musicpie3198 4 жыл бұрын
Love listening to Bhai ji. He is very intelligent person and a personality to die for... His contribution to the land of Punjab is unmatched
@gurdeepsinghsekhon8408
@gurdeepsinghsekhon8408 3 жыл бұрын
We. Proud on you🙏❤👍
@surinderpalsingh9978
@surinderpalsingh9978 4 жыл бұрын
Thaks for taking such interviews! Zmeer zinda rkhni b zaroori aa !
@harinderdhaliwal4297
@harinderdhaliwal4297 4 жыл бұрын
Very interesting and informative interview thanks to gurdeep grewal
@BalwinderKaur-qu9ls
@BalwinderKaur-qu9ls 4 жыл бұрын
Such a genious personality
@rupindersodhi6869
@rupindersodhi6869 2 жыл бұрын
Hats off to Awakinta for showing such a larger heart.
@rahularora2436
@rahularora2436 4 жыл бұрын
He is very interesting person agree with you veer ji
@sardarsardarji5733
@sardarsardarji5733 4 жыл бұрын
Love you kukki ji
@ranjeetkalra6164
@ranjeetkalra6164 3 жыл бұрын
Waheguruji mehar karan ji chardikala bakshan ji
@makhansingh4700
@makhansingh4700 4 жыл бұрын
We proud of you Sardar Ranjit Singh kuki
Khas Mulaqaat with Ranjit Singh Kuki Gill | July 25, 2015
26:29
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
Жездуха 41-серия
36:26
Million Show
Рет қаралды 5 МЛН
$1 vs $500,000 Plane Ticket!
12:20
MrBeast
Рет қаралды 122 МЛН
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
STRAIGHT TALK WITH RANJIT SINGH KUKI GILL part01
14:33
PTC NEWS
Рет қаралды 61 М.
Show with Ranjit Singh Kuki Gill | EP 554 | Talk With Rattan
35:13
Talk with Rattan
Рет қаралды 39 М.
Show with Ranjit Singh Kuki Gill | Political | EP 540 | Talk with Rattan
34:05
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН