ਸਿੱਖੋ ਚੰਗੇ ਹਥਿਆਰ ਰੱਖੋ, ਇਸਦਾ ਮਤਲਬ ਕੀ ਹੈ? Dhadrianwale

  Рет қаралды 73,034

Emm Pee

Emm Pee

Күн бұрын

Пікірлер: 315
@gurdeep7404
@gurdeep7404 Жыл бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਚਾਰ ਸਾਰੇ ਪੰਜਾਬੀਆਂ ਨੂੰ ਸੁਣਨੇ ਸਮਝਣੇ ਚਾਹੀਦੇ ਹਨ, ਧਰਮਾਂ ਮਜ਼ਬਾਂ ਦੀ ਕੋਈ ਬੰਦਿਸ਼ ਨਹੀਂ,ਚੰਗੇ ਵਿਚਾਰਾਂ ਨਾਲ ਜੀਵਨ ਅਤੇ ਸਮਾਜ ਸੋਹਣਾ ਬਣਦਾ ਹੈ।🌹🙏🌹
@sonygill6834
@sonygill6834 Жыл бұрын
Dihli .vich..vi ..kihdhe. C
@vijaysinghsran1185
@vijaysinghsran1185 Жыл бұрын
ਸੁਣਨਾ ਵੀ ਮਨ੍ਹਾਂ ਹੈ ਭਾਈ ਸਾਹਿਬ ਢੱਡਰੀਆਂ ਵਾਲਿਆਂ ਨੂੰ। ਸੁਣ ਹੀ ਨਹੀਂ ਸਕਦੇ, ਸਮਝਣਗੇ ਕਿਵੇਂ ❓
@foodofpunjabandhealthtips4307
@foodofpunjabandhealthtips4307 Жыл бұрын
Sahi keha 👍🏼
@darasingh7471
@darasingh7471 Жыл бұрын
ਣ਼ ਼਼
@darasingh7471
@darasingh7471 Жыл бұрын
ਅੰਮ੍ਰਿਤਪਾਲ ਦੇ ਵਿਰੁੱਧ ਬੋਲਣ ਵਾਲੇ ਧਰਮ ਵਿਰੋਧੀ ਤਾਕਤਾਂ
@JagjitSingh-sk3li
@JagjitSingh-sk3li Жыл бұрын
ਤਹਿਦਿਲੋਂ ਸਤਿਕਾਰ ਧੰਨਵਾਦ ਭਾਈ ਸਾਹਿਬ। ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਆਦਰ ਸਹਿਤ
@BabaNanakfeedstore
@BabaNanakfeedstore Жыл бұрын
Bahut vadia vichar Bhai sahib da
@jaspreetbhullar8398
@jaspreetbhullar8398 Жыл бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ🙏 ਹਥਿਆਰ ਦਾ ਮਤਲਬ ਸਿਰਫ ਤਲਵਾਰ ਫੜਨਾ ਨਹੀਂ ਹੁੰਦਾ, ਕਈ ਵਾਰ ਹਥਿਆਰ ਨਿਮਰਤਾ, ਸ਼ਬਦਾਂ ਅਤੇ ਗਿਆਨ ਦੀ ਵਰਤੋਂ ਨਾਲ਼ ਵੀ ਹੁੰਦਾ ਹੈ ਜੀ👍🏻 ਮਨੁੱਖਤਾ ਨੂੰ ਕਾਇਮ ਰੱਖਣ ਲਈ ਤੁਹਾਡੇ ਇਹ ਵਿਚਾਰ ਅਨਮੋਲ ਹਨ।🤗🙏
@foodofpunjabandhealthtips4307
@foodofpunjabandhealthtips4307 Жыл бұрын
👍🏼
@sukhvindersingh1116
@sukhvindersingh1116 Жыл бұрын
Ryt
@gurinderkaur5637
@gurinderkaur5637 Жыл бұрын
ਸਦਾ ਖੁਸ਼ ਰਹੋ ਭਾਈ ਸਾਹਿਬ ਜੀ
@gurjantsingh1369
@gurjantsingh1369 Жыл бұрын
ਹਥਿਆਰ ਦਾ ਮਤਲਬ ਉਹ ਆਰ ਜਿਹੜੀ ਤੇਰੇ ਹੱਥ ਵਿਚ ਹੈ ਮੌਕੇ ਤੇ ਸਹੀ ਕੰਮ ਆਵੇ ਉਹ ਸ਼ਬਦ ਵੀ ਹੋ ਸਕਦੇ ਹਨ 🙏
@KamaljitKaur-fy3uu
@KamaljitKaur-fy3uu Жыл бұрын
ਬਿਲਕੁਲ ਜੀ 🙏🏻 ਹਥਿਆਰ ਦਾ ਮਤਲਬ ਇਕੱਲਾ ਤਲਵਾਰ ਹੀ ਨਹੀਂ ਸਗੋਂ ਅਕਲ ਦੇ ਹਥਿਆਰ ਵਰਤਣ ਵਾਲੇ ਰਾਜ ਕਰਦੇ ਹਨ ਤੇ ਹਥਿਆਰਾਂ ਵਾਲਿਆਂ ਤੋਂ ਸਗੋਂ ਕੰਮ ਲੈਂਦੇ ਹਨ ਜੀ 👍
@amritpalsingh3715
@amritpalsingh3715 Жыл бұрын
ਤੁਹਾਡੀ ਇੱਜ਼ਤ ਨੂੰ ਕੋਈ ਹੱਥ ਪਾਵੇ ਫੇਰ ਵਿਚਾਰ ਕਰੋਂਗੇ ਜਾ ਹਥਿਆਰ ਵਰਤੋਂਗੇ...
@harpalsinghhandahanda9798
@harpalsinghhandahanda9798 Жыл бұрын
ਸਰਹੱਦਾਂ ਤੇ ਵੀ ਫੌਜੀ ਵੀਰਾਂ ਕੋਲ ਹਥਿਆਰ ਹੀ ਹਨ
@harpalsinghhandahanda9798
@harpalsinghhandahanda9798 Жыл бұрын
ਜਿੱਥੇ ਲੋੜ ਹੋਵੇ ਉਥੇ ਹਥਿਆਰ ਨੇ ਹੀ ਕੰਮ ਆਉਂਣੈ ਵਿਚਾਰਾਂ ਨੇ ਨਹੀਂ
@sewaksinghshamiria4488
@sewaksinghshamiria4488 Жыл бұрын
ਸਿੱਖੀ ਤਾਂ ਸ਼ੁਰੂ ਹੀ ਕਲਮ ਤੋਂ ਹੋਈ ਹੈ ਜੀ
@inderjitdhillon2479
@inderjitdhillon2479 Жыл бұрын
​@@harpalsinghhandahanda9798tusi kssi kehri sirhud te laran jana
@balwindersingh-nz2hm
@balwindersingh-nz2hm Жыл бұрын
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ। ਧੰਨਵਾਦ ਜੀ
@KamaljitKaur-fy3uu
@KamaljitKaur-fy3uu Жыл бұрын
ਵਾਹ ਜੀ ਵਾਹ 🙏🏻 ਕਲਗੀਧਰ ਪਾਤਸ਼ਾਹ ਜੀ ਦੇ ਹਥਿਆਰ ਵਰਤਣ ਦੇ ਸੰਕਲਪ ਨੂੰ ਬਿਲਕੁਲ ਕਲੀਅਰ ਕਰ ਦਿੱਤਾ ਜੀ ਅੱਜ 🙏🏻 ਕੋਟਨਿ ਕੋਟਿ ਧੰਨਵਾਦ ਜੀ 🙏🏻
@BaldevSingh-nb2xc
@BaldevSingh-nb2xc Жыл бұрын
Zindgi da sawad lao ji mast raho
@RABB-DA-BANDA
@RABB-DA-BANDA Жыл бұрын
ਸੱਚ ਬੋਲਣ ਵਾਲਿਅਾ ਨੂੰ ਲੋਕ ਗਦਾਰ ਕਹਿਣ ਲੱਗ ਜਾਦੇ ਨੇ ਪਰ ਭਾੲੀ ਸਾਹਿਬ ਸਮਝਦਾਰ ਬੰਦਾ ਸੋਨੂੰ ਸੁਣਦਾ 🤗🤗
@amritpalsingh3715
@amritpalsingh3715 Жыл бұрын
ਸੋਨੂ ਨਹੀਂ ਤੁਹਾਨੂੰ ਹੁੰਦਾ ਭਾਈ ਸਾਹਿਬ ਦਾ ਲੱਗਦਾ 😂
@inderjitdhillon2479
@inderjitdhillon2479 Жыл бұрын
Asi sonu hi kehnde ha malwe vich yaada
@RABB-DA-BANDA
@RABB-DA-BANDA Жыл бұрын
@@inderjitdhillon2479 hji apne ahi chlda
@Amir.Singh.Ruksana883
@Amir.Singh.Ruksana883 Жыл бұрын
ਭਾਈ ਸਾਹਬ ਨੂੰ ਬੱਸ ਭੇਡਾਂ ਹੀ ਸੁਣ ਦੀਆਂ ਨੇ
@RABB-DA-BANDA
@RABB-DA-BANDA Жыл бұрын
@@Amir.Singh.Ruksana883 ਤੇਰੇ ਬੋਲ ਸਿਰ ਮੱਥੇ ਵੀਰ
@kamikkarsingh1979
@kamikkarsingh1979 Жыл бұрын
ਵਾਹ ਜੀ ਭਾਈ ਸਾਹਿਬ ਜੀ ਤਾਂ ਹੀ ਤਾਂ ਮਾਣ ਮਹਿਸੂਸ ਹੁੰਦਾ ਕਿ ਅਸੀਂ ਤੁਹਾਨੂੰ ਸੁਣ ਕੇ ਅਕਲ ਦੀ ਗੱਲ ਸਿੱਖਦੇ ਹਾ
@amardeep1775
@amardeep1775 Жыл бұрын
ਵਾਹ ਭਾਈ ਸਾਹਿਬ ਜੀ ਵਾਹ 🙏🌹😘
@butalallian6930
@butalallian6930 Жыл бұрын
Vichar bhut hi vdhya soch vale ne ji bhai sahb ji jeo ji sach di awaaj ❤❤🙏
@singhsaab.kakahs3847
@singhsaab.kakahs3847 Жыл бұрын
Waheguru ji
@sandeep_patialvi
@sandeep_patialvi Жыл бұрын
Wah bhai Saab ji bahut Vadiya vichar ney tuhadey har ik nu eh sun key aapnaney chaidey ney
@ManpreetSingh-kf8ii
@ManpreetSingh-kf8ii Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਸੁਣ ਕੇ ਸੁਆਦ ਆ ਗਿਆ ਭਾਈ ਸਾਹਿਬ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖਣ ❤❤❤❤
@shaktikumar668
@shaktikumar668 Жыл бұрын
Full motivation word, real motivation this is way of thinking, salute to u baba g.
@paramsaini5327
@paramsaini5327 Жыл бұрын
वाहेगुरू वाहेगुरू ❤❤❤
@palsingh9164
@palsingh9164 Жыл бұрын
Waheguru ji Ajj dai Guru Nanak Bhai sahab ji
@LovepreetSingh-dp8lj
@LovepreetSingh-dp8lj Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 👍👍🙏🙏🙏🙏🙏
@ssingh650
@ssingh650 Жыл бұрын
Anmol Kwatra Nanak da Puttar hai.
@ਗੁਰਸੇਵਕਸਿੰਘ-ਛ5ਸ
@ਗੁਰਸੇਵਕਸਿੰਘ-ਛ5ਸ Жыл бұрын
ਗੁੱਡ ਸਟੇਟਮੈਂਟ ਰਣਜੀਤ ਸਿੰਘ ❤❤❤❤❤❤
@ਸਤਿਨਾਮ-ਯ8ਙ
@ਸਤਿਨਾਮ-ਯ8ਙ Жыл бұрын
🙏🙏🙏 ਵਾਹਿਗੁਰੂ ਮੇਹਰ ਕਰੇ ਤੁਹਾਡੇ ਉੱਤੇ ਭਾਈ ਸਾਹਿਬ ਜੀ 🙏🙏🙏💐🥀☘️🌷🌿🌱🌳♥️🌳🌱🌿🌷☘️🥀💐🙏🌵🌴🌺🌸🌹🍇♥️🌳🌱🌿🌷☘️🥀💐🙏
@kiransandhu5162
@kiransandhu5162 Жыл бұрын
Bhi sab nu sun ka bahut jada motivation milde aa
@hoteldivine2506
@hoteldivine2506 Жыл бұрын
ਮੇਰੇ ਸਤਿਗੁਰੂ ਜੀ। ਭਾਈ ਸਾਹਿਬ ਜੀ ਨੂੰ ਕੋਈ ਤਕਲੀਫ਼ ਨਾ । ਆਵੇ ਜੀ।
@bhupindersingh4221
@bhupindersingh4221 Жыл бұрын
Bhut vadia guidance ji
@sukhwindersukhwinder5207
@sukhwindersukhwinder5207 Жыл бұрын
Bhaee Sab Ji thuhade Vichar bhut Vadhia ne God bless you
@kaurtejay2803
@kaurtejay2803 Жыл бұрын
Very khob khob bhai shaib ji god bless you Sukhwinder Kaur beald Kanal 🙏 waheguru 🙏🙏👌👍♥️🌷👍
@bittubansa3810
@bittubansa3810 Жыл бұрын
🙏❤️ Waheguru ji ka khalsa waheguru ji ki Fateh ji 🙏❤️🌹
@rawelsingh9766
@rawelsingh9766 Жыл бұрын
ਵਾਹ ਵਾਹ ਬਾਬਾ ਜੀ ਵਾਹ ਦਿਲ ਖੁਸ਼ ਕਰ ਦਿਤਾ ਹਥਿਆਰਾਂ ਵਾਲੀ ਗੱਲ ਕਰਕੇ
@harmeshsingh5509
@harmeshsingh5509 Жыл бұрын
Very nice baba ji
@singhsaab.kakahs3847
@singhsaab.kakahs3847 Жыл бұрын
Why Baba ji Kia bat he
@ANILKUMAR-el2hd
@ANILKUMAR-el2hd Жыл бұрын
ਬਹੁਤ ਵਧੀਆ massage ਦਿੱਤਾ ਜੀ ਕਾਮਯਾਬ ਹੋਣ ਲਈ ਆਪਣੇ ਅੰਦਰ ਅੱਗ ਦਾ ਬਲਣਾ ਬਹੁਤ ਜਰੂਰੀ ਆ ਜੀ ।।🙏🙏🙏🙏
@apsingh6923
@apsingh6923 Жыл бұрын
Bahut vadiya vichaar ji...mai Bahut sunda tuhanu ❤❤❤❤❤❤
@parvezshah8
@parvezshah8 Жыл бұрын
Bahut khub ji gal jagrit di hai shabadh bhed har nu ni milda 🎉
@abjeetsinghsingh9233
@abjeetsinghsingh9233 Жыл бұрын
Super nice g
@kashmiriraulia7255
@kashmiriraulia7255 Жыл бұрын
Bhai sahib silent listeners are listening you around the world, thanks.
@garrybajwa6989
@garrybajwa6989 Жыл бұрын
Wah g waah 🌹🌺🌺🌺👍👍👍
@shindusarari2811
@shindusarari2811 Жыл бұрын
Satnaam waheguru ji
@salindernarr1864
@salindernarr1864 Жыл бұрын
Thanks for the updates.
@HarryNagra
@HarryNagra Жыл бұрын
Great thoughts 👍👍👍👍✌️🙏🙏 you are right bhai saab
@sarabjitkaur8997
@sarabjitkaur8997 Жыл бұрын
ਬਹੁਤ ਵਧੀਆ ਵਿਚਾਰ ਵੀਰ ਜੀ, ਧੰਨਵਾਦ 🎉🎉🎉🎉🎉
@brother1784
@brother1784 Жыл бұрын
ਬਹੁਤ ਵਧੀਆ ਵਿਚਾਰ ਜੀ ਬਾਬਾ ਜੀ ❤️
@premlalpremlal5900
@premlalpremlal5900 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ
@fortune.9738
@fortune.9738 Жыл бұрын
Babey me tenu changa Mada bolda But you are way better then other speakers Spread love towards everyone
@majhewalleshorts628
@majhewalleshorts628 Жыл бұрын
ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ... ਸਲੂਟ ਵਾ ੲਿਸ ਜੋਧੇ ਨੂੰ.. ਅਸਲੀ ਕੋਮ ਦਾ ਹੀਰਾ.. ਭਾਈ ਰਣਜੀਤ ਸਿੰਘ
@gurpreetkauraww7786
@gurpreetkauraww7786 Жыл бұрын
Waheguru ji ka khalsa waheguru ji ki fateh 🙏
@kulvirpurewal6117
@kulvirpurewal6117 Жыл бұрын
Very nice bhai sahib
@SatnamSaini-kv7ne
@SatnamSaini-kv7ne Жыл бұрын
ਜਦੋਂ ਗੁਰੂ ਜੀ ਨੇ ਕਿਹਾ ਸੀ ਓਦੋਂ ਡਿਕਟੇਟਰਸ਼ਿਪ ਸੀ ਪਰ ਹੁਣ ਲੋਕਤੰਤਰ ਆ ਹੁਣ ਤਾਂ ਉਹੀ ਕਾਮਯਾਬ ਹੋਵੇਗਾ ਜੋ IPS IAS PCS CM PM ਵਧੀਆ ਮੰਤਰੀ ਹੀ ਵਧੀਆ ਰਾਜ ਲਿਆ ਸਕਦੇ ਆ ਜਿਨਿੰਆ ਨੇ ਅੱਜ ਤੱਕ ਹਥਿਆਰ ਚੁੱਕੇ ਉਹਨਾਂ ਦੇ ਘਰ ਪਰਿਵਾਰ ਬਰਬਾਦ ਹੀ ਹੋਏ ਆ ਬਾਕੀ ਹਰ ਬੰਦੇ ਦੀ ਮਰਜ਼ੀ ਆ ਜੀ ਜਿਉਣਾਂ ਕਿ ਮਰਨਾ ਸਭ ਦਾ ਧੰਨਵਾਦ
@avtars.dhindsa8381
@avtars.dhindsa8381 Жыл бұрын
ਭਗਵੰਤ ਮਾਨ CMਬਣਨਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਪਰ ਕੀਤਾ ਕੀ?? ਸਿੱਖੀ ਦਾ ਪ੍ਰਚਾਰ ਕਰਨ ਵਾਲੇ ਅਮ੍ਰਿਤ ਛਕਾ ਕੇ ਨਸ਼ੇ ਛੁਡਾਉਣ ਵਾਲਿਆਂ ਨੂੰ ਕਾਲੇ ਪਾਣੀ ਦਿਖਾ ਦਿੱਤੇ ਹਕੂਮਤ ਹੱਥ ਆ ਜਾਣ ਤੇ ਹਰ ਇਨਸਾਨ ਮਾਪ ਦਾਮ ਦੰਡ ਭੇਦ ਵਰਤ ਲੋਕਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ
@KuldeepSingh-me5xv
@KuldeepSingh-me5xv Жыл бұрын
ਬਹੁਤ ਵਧੀਆ ਵਿਚਾਰ ਜੀ,
@virpalkaurvirpal5813
@virpalkaurvirpal5813 Жыл бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ
@jpsingh1764
@jpsingh1764 Жыл бұрын
Waheguru ji bless all 🇮🇳
@anilkundal5810
@anilkundal5810 Жыл бұрын
Bhai sahab ji att hi karunde ho
@SandeepSingh-cn7fk
@SandeepSingh-cn7fk Жыл бұрын
Right 👉
@jaspreetbhullar8398
@jaspreetbhullar8398 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ, ਤੁਸੀਂ ਆਪਣੇ ਅੰਦਰ ਬਲਦੀ ਅੱਗ ਨੂੰ ਸੁੰਦਰ ਸਮਾਜ ਲਈ ਕਿਵੇਂ ਵਰਤਿਆ ਹੈ ਤੇ ਸਾਨੂੰ ਵੀ ਕਿਵੇਂ ਵਰਤਣਾ ਹੈ, ਤੁਸੀਂ ਇਸ ਨੂੰ ਬਾਖ਼ੂਬੀ ਸਮਝਾਇਆ ਹੈ।👏🏻👏🏻 ਅਨਮੋਲ ਵੀਰ ਜੀ ਇਸਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਜੀ ☺️🙏 ਜੁਗ ਜੁਗ ਜਿਉ ਸਾਡੇ ਭਾਈ ਸਾਹਿਬ ਜੀ ❤🙏
@artofwar8555
@artofwar8555 Жыл бұрын
Waho waho gobind
@inderjeetkaur3274
@inderjeetkaur3274 Жыл бұрын
Thanks bahi shib ji
@JasvirSingh-hw2yn
@JasvirSingh-hw2yn Жыл бұрын
ਮੈਨੂੰ ਤਾਂ ਸਮਝ ਨਹੀਂ ਆਉਂਦੀ ਲੋਕ ਇਸ ਨੂੰ ਹੀ ਸਤਸੰਗਤਿ ਕਹੀ ਜਾਂਦੇ ਹਨ ਇਹ ਤਾਂ ਆਪਣੇ ਮਨ ਦੀ ਭੜਾਸ ਕੱਢੀ ਜਾ ਰਹੀ ਹੈ
@salwinderkaur6438
@salwinderkaur6438 Жыл бұрын
Weheguru ji ka Khalsa Weheguru ji Fateh Ji🙏🙏🙏🙏🙏
@GuruT-fm1gh
@GuruT-fm1gh Жыл бұрын
❤❤
@satvindersingh325
@satvindersingh325 Жыл бұрын
Bilkul theek hai Baba ji
@Artfull_smile_creations
@Artfull_smile_creations Жыл бұрын
Very.good
@sidhu9472
@sidhu9472 Жыл бұрын
ਬਾਈ ਜੀ 👍 ਸਿਰਾ ਗੱਲਬਾਤ ਆ 🙏🏻
@PunjabiSongBlast
@PunjabiSongBlast Жыл бұрын
ਬਹੁਤ ਸੋਹਣੇ ਵਿਚਾਰ 👍👍💙❤️💙
@jassekamjassekam
@jassekamjassekam Жыл бұрын
waheguru Ji
@harjeetkaur6682
@harjeetkaur6682 Жыл бұрын
ਬਿਲਕੁੱਲ ਠੀਕ ਹੈ ।ਤਾਹੀ ਤੇ ਸਿਆਣੇ ਕਹਿੰਦੇ ਨੇ ਹਥਿਆਰ ਓ ।ਜਿਹੜਾ ਟਾਈਮ ਤੇ ਕਮ ਆਵੇ
@gurbhejgill7451
@gurbhejgill7451 Жыл бұрын
Saddi family cho kise ne v amrit nhi shkya hoya but mai hmesha bhai sahib nu sunda hn…bahut motivational speach hundia ne…mai khud ik govt school ch librarian hn bschya nu motivate krda hn but khud bhai sahib to bahut kujh sikh reha hn..sikhi sroop ch ਤੱਥਾਂ nal gall krn vale syane te samjhdar jindgi ch ikko person mile ne…
@BalwinderSingh-wo6wh
@BalwinderSingh-wo6wh Жыл бұрын
ਵਾਹ ਜੀ ਵਾਹ
@gclaire6061
@gclaire6061 Жыл бұрын
Very good speech 🙏
@gouravthakur1843
@gouravthakur1843 Жыл бұрын
Bhai sahib g mi 🕉️ hindu aa pr aap g nu roj sunda ha sikh hoye te aap g varga
@pushpindersingh3014
@pushpindersingh3014 Жыл бұрын
100%sach bhai saab ji🙏
@hardipsingh7691
@hardipsingh7691 Жыл бұрын
Wah ji wah
@hoteldivine2506
@hoteldivine2506 Жыл бұрын
ਵਾਹਿਗੁਰੂ ਜੀ। ਭਾਈ ਸਾਹਿਬ ਜੀ ਦੇ ਪ੍ਰੋਗਰਾਮ । ਤਿੰਨ ਦਿਨ ਦੇ ਬਹੁਤ ਸੋਹਣੇ ਸੋਹਣੇ । ਹੋਏ ਜੀ। ਤੇਰੇ ਵਰਗਾ ਹੋਰ ਨਾ ਕੋਈ ਵਾਹ ਵਾਹ ਵਡਿਆਈਆਂ ਤੇਰੀਆਂ ਤੇਰੇ ਚਰਨਾਂ ਤੋਂ ਬਲਿਹਾਰੇ । ਵਾਹ ਵਾਹ। ਵਡਿਆਈਆਂ । ਤੇਰਿਆ। ਬਹੁਤ ਵਧੀਆ ਜੀ।
@manjitkaursandhu4785
@manjitkaursandhu4785 Жыл бұрын
Waheguru ji 🙏🙏👌👌👍👍❤❤🙏🙏
@best6360
@best6360 Жыл бұрын
ਵਾਹਿਗੁਰੂ ਜੀ
@gurjindersingh4666
@gurjindersingh4666 Жыл бұрын
Wah G Wah.G
@HarryNagra
@HarryNagra Жыл бұрын
Waah ji 🙏🙏👍
@harkrishansingh2251
@harkrishansingh2251 Жыл бұрын
good job sir
@omarbal3110
@omarbal3110 Жыл бұрын
Good
@SandeepSingh-cn7fk
@SandeepSingh-cn7fk Жыл бұрын
🙏🙏🙏
@dhodsaab6970
@dhodsaab6970 Жыл бұрын
Very nice ji 🙏👍🏻👍🏻🙏👍🏻🙏🙏🙏
@sushilraturi
@sushilraturi Жыл бұрын
Hats off Respect from Uttarakhand
@sumitb786mview7
@sumitb786mview7 Жыл бұрын
Kiya baat hai
@surindergill9090
@surindergill9090 Жыл бұрын
ਭਾਈ ਸਾਹਿਬ ਥੋਡੇ ਵਰਗੇ ਪੰਜਾਬ ਵਿੱਚ ਦਸ ਬੰਦੇ ਹੀ ਬਹੁਤ ਨੇ ਜੇ ਇਵੇਂ ਸਮਝਾਉਣ ਲੋਕਾਂ ਨੂੰ ਪੰਜਾਬ ਲੀਹ ਤੇ ਆ ਜਾਵੇਗਾ
@onkarsingh9541
@onkarsingh9541 3 ай бұрын
U best Bhai ❤❤
@pushpindersingh567
@pushpindersingh567 Жыл бұрын
So good ji
@charanjeetsingh7152
@charanjeetsingh7152 Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ ਮੈਨੂੰ ਪਹਾੜ ਜਿੱਡਾ ਮਾਣ ਹੈ ਕਿ ਮੈਂ ਤੁਹਾਨੂੰ ਫਾਲੋ ਕਰਦਾਂ ਤਹਿਦਿਲੋਂ ਧੰਨਵਾਦ ਤੁਹਾਡਾ ਓਹਨਾਂ ਲੋਕਾਂ ਨੂੰ ਪੁਜਾਰੀ ਦੇ ਜੁੂਲੇ ਥੱਲੋਂ ਕੱਢਣ ਦਾ ਜਿਹੜੇ ਨਿੱਕਲਣਾਂ ਚਾਹੁੰਦੇ ਨੇ
@parshotamparshotamlal63
@parshotamparshotamlal63 Жыл бұрын
Anmol kwatra jihai lok paida kro baba je
@palsinghpal4878
@palsinghpal4878 Жыл бұрын
Jathedar g
@butalallian6930
@butalallian6930 Жыл бұрын
Bilkul sahi gall aa ji bhai sahb Ky var jo km talvar nal ny Banda oh vdhya vichar nal bn janda ji 🙏👍👍❤🎉🎉
@leelawanti-rc3el
@leelawanti-rc3el Жыл бұрын
Waheguru ji sab ko akal de sab mein ek hi noor hai sari srishtikarta ekohi hai 😂❤🙏🙏🙏🙏
@amriksingh6709
@amriksingh6709 Жыл бұрын
Wah
@doyouknow.6785
@doyouknow.6785 Жыл бұрын
Shi gal h dimag sb to vdda hathiyar h ehnu vart k hi kamm krna chaida h
@Jk-zf8yx
@Jk-zf8yx Жыл бұрын
ਅਕਲ ਦਾ ਹਥਿਆਰ ਵਰਤੋ 🙏
@HarwinderSingh-ho7fn
@HarwinderSingh-ho7fn Жыл бұрын
Wahe guru ji
@mangalsingh-oq5yf
@mangalsingh-oq5yf Жыл бұрын
ਭਾਈ ਸਾਹਿਬ ਜੀ ਆਨੰਦ ਆ ਗਿਆ ।
@gurjindersingh4666
@gurjindersingh4666 Жыл бұрын
Dhanbad G
@harnoorbirring481
@harnoorbirring481 Жыл бұрын
@nimmakakar8790
@nimmakakar8790 Жыл бұрын
ਗੁਰੂ ਸਾਹਿਬ ਕੋਲ ਵੀ ਅਕਲ ਦਾ ਹਥਿਆਰ ਹੇਗਾ ਸੀ , ਉਹ ਕਵੀ ਵੀ ਬੌਹਤ ਉੱਤਮ ਸਨ ਤੇ ਯੋਧੇ ਵੀ, ਅਕਲ ਦੇ ਨਾਲ ਸ਼ਸ਼ਤਰ ਵੀ ਜਰੂਰੀ ਨੇ
@amarjeetthindsingh3423
@amarjeetthindsingh3423 Жыл бұрын
ਲੋਕਤੰਤਰ ਵਿੱਚ ਹਥਿਆਰ ਸਿਰਫ਼ ਤੇ ਸਿਰਫ਼ ਸਟੇਟ ਰੱਖ ਸਕਦੀ ਹੈ।ਆਮ ਲੋਕਾਂ ਨੂੰ ਹਥਿਆਰ ਸਿਰਫ਼ ਲਾਇਸੈਂਸੀ ਰੱਖਣ ਦਾ ਅਧਿਕਾਰ ਹੈ।ਜੇ ਅੱਜ ਗੁਰੂ ਸਾਹਿਬ ਵੀ ਹੁੰਦੇ ਤਾਂ ਉਹ ਵੀ ਕਹਿੰਦੇ ਹੁਣ ਹਥਿਆਰਾਂ ਦੀ ਲੋੜ ਨਹੀਂ। ਗੁਰੂ ਸਾਹਿਬ ਸਮੇ ਤਾਨਾਸ਼ਾਹੀ ਜ਼ਮਾਨਾ ਸੀ।
@ShivKumar-rc8lr
@ShivKumar-rc8lr Жыл бұрын
KLM ton bdha koi hatyar nhi hai
@harwindervlogs4626
@harwindervlogs4626 Жыл бұрын
@@amarjeetthindsingh3423 gal te sahi a je sarkar sahi shi hovegi ta hi sahi a
@shandilyamonicamonica6739
@shandilyamonicamonica6739 Жыл бұрын
Very very gud
@bcnrvju
@bcnrvju Жыл бұрын
ਵਾਹ ਜੀ ਵਾਹ ਭਾਈ ਸਾਹਿਬ ਜੀ
ਭਾਈ ਰਣਜੀਤ ਸਿੱਘ ਜੀ ਢੰਡਰੀਆ ਵਾਲੇ ਦੇ ਵਿਚਾਰ
5:26
Sony Singh - Australian 🇦🇺 Vlogger
Рет қаралды 25 М.