ਸਿੱਖਾਂ ਦੇ ਇਤਿਹਾਸਿਕ ਅਸਥਾਨਾਂ ਦੇ ਅਲੋਪ ਹੋਣ ਤੇ ਵੱਡੇ ਖੁਲਾਸੇ |

  Рет қаралды 3,842

Jasveer Singh Show

Jasveer Singh Show

Күн бұрын

Пікірлер
@JasveerSinghShow
@JasveerSinghShow 4 күн бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@GurmeetKaur-xt4wp
@GurmeetKaur-xt4wp 4 күн бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏
@MSINGH-r5i
@MSINGH-r5i 4 күн бұрын
Veer ji naam v dado h
@ssingh8393
@ssingh8393 3 күн бұрын
ਛੋਟੇ ਵੀਰ ਜਸਵੀਰ ਸਿੰਘ ...ਗੁਰੂ ਫਤਿਹ ...ਤੁਸੀਂ ਵੀਰ ਨਰਿੰਦਰ ਸਿੰਘ ਦਾ ਫੋਨ ਜਾਂ ਈ ਮੇਲ ਸਿਰਨਾਵਾਂ ਦੇਣਾ ਜੀਓ
@Dhanwantjosan
@Dhanwantjosan 14 сағат бұрын
ਸਿੰਘ ਸਾਬ ਨੇਂ ਸ਼ਬਦ ਵਰਤਿਆ "ਨਵੀਨੀਕਰਨ"। ਮੈਂ ਇਸ ਨੂੰ "ਬਰਬਾਦੀ ਕਰਨ" ਮੰਨਦਾ ਹਾਂ। ਬੜੀ ਡੂੰਘੀ ਸਾਜ਼ਿਸ਼ ਨਾਲ ਸਾਡੇ ।ਇਤਿਹਾਸਿਕ ਗੁਰੂਧਾਮਾਂ ਨੂੰ ਜੇ ਮੈਂ ਕਹਾਂ ਤਾਂ ਬਰਬਾਦ ਕੀਤਾ ਗਿਆ ਇ ਤਿਹਾਸ ਨੂੰ ਮਲੀਆਮੇਟ ਕੀਤਾ ਗਿਆ।
@Jaas13
@Jaas13 4 күн бұрын
ਗੁਰੂ ਸਾਹਿਬ ਜੀ ਨੇ ਤੁਹਾਡੇ ਤੋ ਸੇਵਾ ਲ੍ਈ ਹੈ ਇਹ ਬਹੁਤ ਵੱਡੇ ਭਾਗਾ ਵਾਲੀ ਗੱਲ ਹੈ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ
@KirtisinghPunjabto
@KirtisinghPunjabto 4 күн бұрын
ਸਿੱਖਾਂ ਦੇ 25 ਤੋਂ ਵੱਧ ਇਤਿਹਾਸਕ ਗੁਰਦੁਆਰੇ ਢਾਹ ਕੇ ਹੋਰ ਬਿਲਡਿੰਗਾਂ ਬਣਾ ਦਿੱਤੀਆਂ ਹਨ ਬਹੁਤ ਵਧੀਆ ਜਾਨਕਾਰੀ ਜੀ
@ataudio3690
@ataudio3690 4 күн бұрын
ਗਵਾਲੀਅਰ ਵਾਲਾ ਗੁਰੂ ਘਰ ਨਵੰਬਰ ੧੯੮੪ ਵਿੱਚ ਹਿੰਦੂ ਭੀੜ ਨੇ ਕਬਜ਼ੇ ਵਿੱਚ ਲਿਆ ਬਾਅਦ ਵਿੱਚ ਭਾਰਤੀ ਕੋਰਟ ਨੇ ਵੀ ਫੈਸਲਾ ਉਹਨਾਂ ਦੇ ਹੱਕ ਚ ਕੀਤਾ ਹੁਣ ਇਹ ਕੇਸ ਹਾਈ ਕੋਰਟ ਵਿੱਚ ਹੈ।ਇਹ ਜਾਣਕਾਰੀ ਤੇ ਹੋਰ ਬਹੁਤ ਵਡਮੁੱਲੀ ਜਾਣਕਾਰੀ ਭਾਈ ਗੁਰਜੰਟ ਸਿੰਘ ਬੱਲ ਦੀ ਕਿਤਾਬ ਮਿਲਦੀ ਹੈ ਹਰ ਸਿੱਖ ਨੂੰ ਕਿਤਾਬ ਪੜ੍ਹਨੀ ਚਾਹੀਦੀ ਹੈ ਕਿਤਾਬ ਨਵੰਬਰ ੮੪ ਭਾਰਤ ਵਿੱਚ ਕਿੱਥੇ ਕਿੱਥੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਉਹਚਸ਼ਮਦੀਦਾਂ ਦੀ ਤੇ ਸਬੂਤਾਂ ਦੇ ਅਧਾਰ ਦੇ ਇਹ ਇੱਕ ਅਹਿਮ ਦਸਤਾਵੇਜ਼ ਵੀ ਹੈ।ਜਸਵੀਰ ਸਿੰਘ ਜੀ ਵੀਰ ਹੋਰਾਂ ਨਾਲ ਗੱਲਬਾਤ ਰਾਹੀਂ ਵੀ ਇਹ ਦਸਤਾਵੇਜ਼ ਦੀ ਜਾਣਕਾਰੀ ਸੰਗਤ ਦੇ ਸਾਹਮਣੇ ਲਿਆਉਣ ਦੀ ਖੇਚਲ ਕਰੋ
@Babbarsound
@Babbarsound 4 күн бұрын
ਕਿਤਾਬ ਦਾ ਨਾਂ ਕੀ ਹੈ?
@Babbarsound
@Babbarsound 4 күн бұрын
ਵੀਰ ਜੀਓ ਕ਼ਿਤਾਬ ਦਾ ਨਾਂ ਕੀ ਹੈ?
@rajanpreetkaur121
@rajanpreetkaur121 3 күн бұрын
ਕਿਤਾਬ ਦਾ ਨਾਂ ਸਿੱਖ ਨਸ਼ਲਕੁਸ਼ੀ ਦਾ ਖੁਰਾ ਖੋਜ ਭਾਗ 1-2
@meradeshowepunjab3155
@meradeshowepunjab3155 4 күн бұрын
ਬਹੁਤ ਵਧੀਆ ਸਿੰਘ ਸਾਬ ਦਾ ਕੰਮ
@GurmeetKaur-xt4wp
@GurmeetKaur-xt4wp 4 күн бұрын
,ਬਹੁਤ ਵਧੀਆ ਵਿਚਾਰ ਚਰਚਾ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 🙏 ਦੋਵਾਂ ਵੀਰਾ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@balwindersinghgrewal5931
@balwindersinghgrewal5931 3 күн бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ ਵੀਰ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ ਸਿੱਖ ਇਤਿਹਾਸ ਲੱਭਣ ਲਈ ਵੀਰ ਜੀ ਬੇਨਤੀ ਹੈ ਜੀ ਸ਼੍ਰੋਮਣੀ ਕਮੇਟੀ ਨੂੰ ਐਂਦਾ ਦੇ ਇਤਿਹਾਸ ਕਾਰਾਂ ਦੀਆਂ ਸੇਵਾਵਾਂ ਲਈਆਂ ਜਾਣ ਅਤੇ ਕਿਤਾਬਚਾ ਤਿਆਰ ਕੀਤਾ ਜਾਵੇ ਸਿੱਖ ਸੰਗਤਾਂ ਲਈ ਵੰਡਿਆ ਜਾਵੇ ਭਾਵੇਂ ਕੀਮਤ ਰੱਖੀ ਜਾਵੇ ਲੇਕਿਨ ਜ਼ਰੂਰ ਹੋਣਾ ਚਾਹੀਦਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਜੀ
@ginderkaur6274
@ginderkaur6274 3 күн бұрын
ਬਹੁਤ ਵਧੀਆ ਉਪਰਾਲਾ ਵਾਹਿਗੁਰੂ ਜੀ ਨੇ ਬਹੁਤ ਅਹਿਮ ਸੇਵਾ ਲਈ
@harvinderkamra9126
@harvinderkamra9126 4 күн бұрын
Good work 🎉🎉🎉🎉🎉🎉🎉
@GaggiSidhu-w5w
@GaggiSidhu-w5w 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
@KaramjitKaur-kc5ly
@KaramjitKaur-kc5ly 4 күн бұрын
ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ
@KanwaljitSingh-pm1mx
@KanwaljitSingh-pm1mx 4 күн бұрын
ਵਧੀਆ ਉਪਰਾਲਾ!🎉ਗੁਰੂ ਨਾਨਕ ਦੇਵ ਸਾਹਿਬ ਯੂਰਪ (ਇਟਲੀ)ਵੀ ਗਏ ਸੀ ਕਹਿੰਦੇ ਨੇ! ਪਰ ਕਲੀਅਰ ਨਹੀ ਪਤਾ ਲੱਗਾ!
@gurpreetsinghgurpreetsingh6912
@gurpreetsinghgurpreetsingh6912 4 күн бұрын
ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸਾਰੇ ਸਿੱਖਾਂ ਨੂੰ ਬੇਨਤੀ ਹੈ ਜੀ ਲੰਗਰ ਵੀ ਲਗਾਉ ਪਰ ਪਹਿਲਾਂ ਆਪਣੇ ਪਿੰਡ ਤੇ ਸ਼ਹਿਰ ਵਿੱਚ ਦਸਵੰਦ ਇਕੱਠਾ ਕਰਕੇ ਆਪਣੇ ਪਿੰਡ ਤੇ ਸ਼ਹਿਰ ਦੇ ਗਰੀਬ ਸਿੱਖ ਪਰਿਵਾਰਾਂ ਤੇ ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਤੇ ਕਾਲਜ, ਤੇ ਹਸਪਤਾਲ ਖੋਲੋ। ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜ ਕੇ ਰੱਖੋ।
@kamaldeepsingh3988
@kamaldeepsingh3988 4 күн бұрын
ਬਹੁਤ ਖੂਬ.... ਬਹੁਤ ਵਧੀਆ ਉਪਰਾਲਾ ਜੀ... 🙏🏻
@AmanSinghKhalsa315
@AmanSinghKhalsa315 4 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏⛳🦅🐊🐆⚔️🗡️🏹 ।।
@JaswinderSingh-pl5vc
@JaswinderSingh-pl5vc 3 күн бұрын
Sardaar sahib ji has done an excellent job. May be SGPC can learn from him and sponsor him inspite of giving support to Badals who are only finished sikhs. Waheguru ji bless him and his family. 🙏🙏🙏
@psingh8533
@psingh8533 2 күн бұрын
SGPC will not do anything until it's under Badal jundli
@JaswinderSingh-pl5vc
@JaswinderSingh-pl5vc 2 күн бұрын
@ Agreed
@rajwinderkaur4258
@rajwinderkaur4258 4 күн бұрын
Waheguru ji 🙏
@parmjitsingh7757
@parmjitsingh7757 3 күн бұрын
Waheguru ji
@shahdevsingh7951
@shahdevsingh7951 2 күн бұрын
Waheguru waheguru waheguru ji
@GurdeepSingh-xx4tt
@GurdeepSingh-xx4tt 3 күн бұрын
Waheguru ji 🪯🪯
@hardipsingh4738
@hardipsingh4738 4 күн бұрын
Great work veer g
@karamjitsingh1447
@karamjitsingh1447 6 сағат бұрын
Waheguru ji ka Khalsa Waheguru ji ki Fateh 🙏 Sachepatshah Chardikala ch rakhan
@ssingh8393
@ssingh8393 3 күн бұрын
ਇਹ ਗਲਬਾਤ ਹੋਰ ਵੀ ਪ੍ਭਾਵਸ਼ਾਲੀ ਬਣ ਸਕਦੀ ਸੀ...ਪਰ ਪਤਰਕਾਰ ਜਸਵੀਰ ਸਿੰਘ ਵਲੋਂ ਬਿਨਾਂ ਵਜਾਹ ਵਾਰ ਵਾਰ ਵਿਚਕਾਰੋਂ ਟੋਕਣਾ...ਲੜੀ ਟੁੱਟਦੀ ਰਹੀ ...ਬੇ ਸੁਆਦੀ...
@kuldeepsingh8461
@kuldeepsingh8461 2 күн бұрын
Bhai sahib Ludhiana ch Guru Hargobind sahib da asthan Hai, jo buss stand to 2km ty GPind Dugri ch sathit hai ji, bahot sohna gurughr banaya hoiya, visit krio othy
@psingh8533
@psingh8533 2 күн бұрын
SGPC should free itself from Badal Jundli and real Akalis (marjeevde) should takeover and lead aggressively
@sabi-mansa
@sabi-mansa 4 күн бұрын
🙏🏻🪯🙏🏻
@insaninsan3708
@insaninsan3708 4 күн бұрын
Bahar a jande . Kis gal lai gariftar karna chonde san. ?. Jo bahar sikh sige una nu shad dita geya. ?. 1984 vich. Jo sikh das rahe han. ?. 1825 vich RSS de sangathan baneya. Rss vale kende. 1895 vich v ina ne kuj ada hi kita muslima nu Dhamki dinde. 1947 vich jo hoeya. Muslim di nafrat vich a log pagal ho jande han. Raj te pesse di jang hai ina da . Bin bin samuh anek matti ke. Agreja de gulam chamcha gire karde c pesse li. Dharm nehag singh ji keha 5 rupiye singha da mul lagda c. Raj te pesse di. Ak tarf hak or duji tarf batal. Amrica aj jageya . Jado una de desh vich v fasad hon lage. Jo sab to behtar kende san apne desh nu. A kise manush di larrdi nahi hai. A bin bin jo bana liya matta una di larrdi hai. Mat- matrantar. Har dor de parejant loka di matt- ped di larrdi hai. Kade na khatam hone vali jang. Paresan lok di. Maha bharat or ramen or shiv baba ji di sati mata ji di jang hoi hove. A misal hai. A kise hindu muslim sikh isai jahui farci di larrdi nahi hai. A mat- matrantar di larrdi hai. Ashe te bure loka vich. Jo parejant han. Samje. Jesi sangat vesi rangat.
When you have a very capricious child 😂😘👍
00:16
Like Asiya
Рет қаралды 18 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Что-что Мурсдей говорит? 💭 #симбочка #симба #мурсдей
00:19
Show with Sandeep Singh | Amritpal Singh | EP 561 | Talk with Rattan
31:12
When you have a very capricious child 😂😘👍
00:16
Like Asiya
Рет қаралды 18 МЛН