On Claims of Punjabi Film Industry that Their Movies Propagate Sikh History

  Рет қаралды 16,811

Sikh Siyasat

Sikh Siyasat

Күн бұрын

Пікірлер: 86
@TheKingHunter8711
@TheKingHunter8711 17 күн бұрын
ਬਹੁਤ ਸੁਲਝੇ ਹੋਏ ਇੰਨਸਾਨ ਹਨ ਡਾ.ਸਾਹਿਬ ਸਾਨੂੰ ਇੰਨਾਂ ਤੋਂ ਸਿੱਖਣ ਲੋੜ ਹੈ, ਸਾਡੇ ਲੋਕ ਇਤਿਹਾਸ ਭੁਲਦੇ ਜਾ ਰਹੇ ਹਨ, ਕਹਿੰਦੇ ਨੇ ਜਿਹੜੀਆਂ ਕੌਮਾਂ ਆਪਣੀ ਬੋਲੀ, ਆਪਣਾ ਵਿਰਸਾ, ਆਪਣਾ ਧਰਮ, ਆਪਣਾ ਇਤਿਹਾਸ ਭੁੱਲ ਜਾਂਦੀਆ ਹਨ ਉਹ ਕੌਮਾਂ ਇਤਿਹਾਸ ਦੇ ਪੰਨਿਆਂ ਵਿੱਚੋਂ ਲੁਪਤ ਹੋ ਜਾਂਦੀਆਂ ਹਨ
@TheKingHunter8711
@TheKingHunter8711 17 күн бұрын
ਡਾ.ਸਾਹਿਬ ਦੀਆਂ ਸਾਰੀਆਂ ਗੱਲਾਂ ਸੱਚ ਹਨ, ਏਨਾਂ ਉੱਪਰ ਅਸਲ ਕਰਨਾ ਲਾਜ਼ਮੀ ਹੈ ਜੀ👍🏻 ______________________💯%✅️
@kamaldeepsingh3988
@kamaldeepsingh3988 17 күн бұрын
ਕਾਫ਼ੀ ਹੱਦ ਤੱਕ ਸਹੀ ਗੱਲਾਂ ਨੇ ਡਾਕਟਰ ਸਾਬ ਦੀਆਂ 🙏🏻
@TheKingHunter8711
@TheKingHunter8711 17 күн бұрын
ਕਾਫੀ ਹੱਦ ਤੱਕ ਨਹੀਂ, 101% ਸਹੀ ਹਨ ਜੀ
@ParamjitsinghButtar
@ParamjitsinghButtar 16 күн бұрын
ਬਿਲਕੁਲ ਸਹੀ
@TheKingHunter8711
@TheKingHunter8711 17 күн бұрын
🔥🔥🔥ਮਾਪੇ ਜਰੂਰ ਪੜੋ ਜੀ🔥🔥🔥 ਅੱਜ ਕੱਲ੍ਹ ਮਾਪਿਆਂ ਦੀ ਕਿੰਨੀ ਗਲਤ ਗੱਲ ਹੈ ਕਿ ਛੋਟਾ ਬੱਚਾ ਜੇਕਰ ਰੋਂਦਾ ਹੋਵੇ ਤਾਂ ਉਸਨੂੰ ਮੋਬਾਇਲ ਫੜਾ ਦਿੰਦੇ ਹਨ ਅਤੇ ਉਹ ਵੀ ਅੱਗਿਓਂ ਚੁੱਪ ਕਰ ਜਾਂਦਾ ਹੈ, ਇਸ ਵਿੱਚ ਬੱਚੇ ਦੀ ਕੋਈ ਗਲਤੀ ਨਹੀਂ ਕਿਉਂਕਿ ਅਸੀਂ ਉਸਨੂੰ ਇਹ ਆਦਤ ਪਾ ਦਿੰਦੇ ਹਾਂ, ਏਸ ਕਰਕੇ ਸਾਡੇ ਹੱਥ ਵਿੱਚ ਹੀ ਹੁੰਦਾ ਹੈ ਕਿ ਅਸੀਂ ਸਾਡੇ ਬੱਚੇ ਨੂੰ ਕੀ ਸਿਖਾਉਣਾ ਹੈ ਕੀ ਨਹੀਂ, 15-ਸਾਲ ਦੀ ਉਮਰ ਤੋਂ ਪਹਿਲਾਂ ਤਾਂ ਬੱਚੇ ਨੂੰ ਫੋਨ ਬਿਲਕੁੱਲ ਨਾ ਦਿਓ, ਬੱਚੇ ਚਾਹੇ ਕਿੰਨੀ ਮਰਜੀ ਜਿਦ ਕਰੇ, ਕਿਉਂਕਿ ਆਪਣੇ ਬੱਚਿਆਂ ਦੇ ਹਮੇਸ਼ਾਂ ਸ਼ੌਂਕ ਪੂਰੇ ਕੀਤੇ ਜਾਂਦੇ ਹਨ ਪਰ ਜਿਦਾਂ ਕਦੇ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ, ਜਦ 15-ਕੁ ਸਾਲ ਉਮਰ ਤੋਂ ਬਾਅਦ ਅਸੀਂ ਆਪਣੇ ਬੱਚੇ ਨੂੰ Phone ਲੈਕੇ ਵੀ ਦੇ ਦਿੰਦੇ ਹਾਂ ਤਾਂ ਉਸਦੀ Google-ID ਵਿੱਚ ਉਮਰ 18-ਸਾਲ (ਬਾਲਗ) ਦੀ ਉਮਰ ਤੋਂ ਘੱਟ ਹੀ ਭਰੋ, ਫੇਰ ਉਸ ਫੋਨ ਵਿੱਚ ਮਾੜੀਆਂ ਚੀਜਾਂ (ਗਲਤ-videos) ਕਦੇ ਨਹੀਂ ਆਉਣਗੀਆਂ ਜੀ .
@TheKingHunter8711
@TheKingHunter8711 17 күн бұрын
_ਵਾਹਿਗੁਰੂ ਜੀ🙏🏻_ _ਡਾ. ਸਾਹਿਬ ਨੇ ਬਿਲਕੁੱਲ ਸੱਚ ਕਿਹਾ ਜੀ 🙏🏻_ _❤❤❤❤❤❤❤❤❤❤❤❤_
@ParamJeet-k6r
@ParamJeet-k6r 15 күн бұрын
ਭਾਈ ਸਾਹਿਬ ਜੀ ਬਹੁਤ ਮਿਹਨਤ ਕਰਕੇ ਤੁਸੀਂ ਗੱਲਾਂ ਕੀਤੀਆਂ ਹਨ ਤੇ ਨੰਗੇ ਕੀਤਾ ਜਿਹੜੇ ਘੁਣ ਲੱਗਾ ਹੋਇਆ ਆਪਣੇ ਸਿੱਖੀ ਪੰਥ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ❤
@parkashhans861
@parkashhans861 15 күн бұрын
ਅੱਜ ਦੇ ਕਲਾਕਾਰਾਂ ਤੋਂ ਪੰਜਾਬ ਦੇ ਭਵਿੱਖ ਨੂ ਸਬਤੋਂ ਵਧ ਖਤਰਾ
@TheKingHunter8711
@TheKingHunter8711 17 күн бұрын
ਡਾ.ਸਾਹਿਬ ਨੇ ਸ਼ੀਸਾ Phone (ਫੋਨ) ਨੂੰ ਕਿਹਾ ਹੈ, ਏਸ ਸ਼ੀਸੇ ਬਾਰੇ ਅਤੇ ਇਤਿਹਾਸ ਬਾਰੇ ਸਾਰੀਆਂ ਗੱਲ ਸਹੀ ਹਨ ਜੀ 🙏🏻
@kulvirsingh1286
@kulvirsingh1286 16 күн бұрын
ਡਾ ਸਾਹਬ ਅਸਾਧਾਰਨ ਗੱਲਾਂ ਕਰ ਰਹੇ ਨੇ।
@TheKingHunter8711
@TheKingHunter8711 17 күн бұрын
❤United PANJAB ਜ਼ਿੰਦਾਬਾਦ❤ ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ, ਇੱਕ ਹੋਵਾਂਗੇ ਤਾਂ ਬਚ ਜਵਾਂਗੇ
@Panjab12345
@Panjab12345 16 күн бұрын
Must needed Video .
@harpreetsingh2682
@harpreetsingh2682 17 күн бұрын
I agree with you Baba ji, This is biggest concern that normal mind do not understand. Bitter but truth. We raised the weak women and men. aimless generation.
@TheKingHunter8711
@TheKingHunter8711 17 күн бұрын
100% TRUE👍🏻
@narinderdeepsingh5942
@narinderdeepsingh5942 15 күн бұрын
Dr. Sahib ne bahut Acha samjaya j asi samaj jayiye. ❤
@TheKingHunter8711
@TheKingHunter8711 17 күн бұрын
ਵਾਹਿਗੁਰੂ ਜੀ 🙏🏻
@amarjeetsingh-nw4gd
@amarjeetsingh-nw4gd 17 күн бұрын
Very bitter to understand and digest but true...
@TheKingHunter8711
@TheKingHunter8711 17 күн бұрын
ਮਾਂ-ਬੋਲੀ ਪੰਜਾਬੀ ਵਿੱਚ ਲਿਖਿਆ ਕਰੋ ਜੀ ਆਪਣੀ ਮਾਂ-ਬੋਲੀ ਨੂੰ ਨਾ ਵਿਸਾਰੋ, ਬਾਕੀ ਜੇਕਰ ਪੰਜਾਬੀ ਵਿੱਚ ਲਿਖਿਆ ਹੋਵੇਗਾ ਤਾਂ ਸਾਡੇ ਵਰਗੇ ਘੱਟ ਪੜ੍ਹੇ-ਲਿਖੇ ਵੀ ਸਮਝ ਸਕਣਗੇ ਜੀ
@kuljitkaur7866
@kuljitkaur7866 15 күн бұрын
ਵਾਹਿਗੁਰੂ ਜੀ ਮੈਂ ਆਪਣੀ ਲਾਈਫ ਵਿਚ ਪਹਿਲੀ ਵਾਰ ਇਹੋ ਜੇਹਾ ਸੱਚ ਸੁਣਿਆ ਕਿਉਂਕਿ ਇਹਨਾਂ ਸੱਚ ਬੋਲਣ ਸੋਚਣ ਦੀ ਸ਼ਕਤੀ ਦਿਮਾਗ ਉਹ ਵਾਹਿਗੁਰੂ ਅਕਾਲ ਪੁਰਖ ਨੇ ਹੀ ਦਿਤਾ ਪਰ ਸਾਡੇ ਵਰਗੇਆ ਨੂੰ ਐਨਾ ਗਿਆਨ ਕਦੇ ਨਹੀਂ ਹੋ ਸਕਦਾ ਸੱਚ ਤਾਂ ਬਹੁਤ ਸੁਣੇ ਦੇਖੇ ਪਰ ਇਹ ਸੱਚ ਤੋਂ ਸਿਖਿਆ ਲੈਣੀ ਚਾਹੀਦੀ ਹੈ
@sukhwantsingh6001
@sukhwantsingh6001 17 күн бұрын
ਬਿਲਕੁਲ ਸਹੀ
@MuninderSingh-l2c
@MuninderSingh-l2c 15 күн бұрын
🙏WAHEGURU JI 🙏
@JaspalSingh-ry8ng
@JaspalSingh-ry8ng 15 күн бұрын
ਵਾਹਿਗੁਰੂ ਜੀ ❤❤
@growing_things
@growing_things 15 күн бұрын
ਮੁੱਦਾ ਲੋਕਾ ਨੂੰ ਜੂੜੇ ਰੱਖਣ ਦਾ ਹੈ, ਜੇਕਰ ਨਵੀਂ ਪੀੜ੍ਹੀ ਸੋਸ਼ਲ ਮੀਡੀਆ ਨਾਲ ਜੁੜੀ ਹੈ ਇਹ ਪੀੜ੍ਹੀ ਨੂੰ ਥੋੜਾ ਏਡਵਾਂਸ ਹੋ ਕੇ ਸਿਖੋਣ ਦੀ ਲੋੜ ਹੈ, ਤੁਸੀ ਖੁਦ ਸੋਚੋ ਕਿ ਅੱਜ ਦੀ ਪੀੜ੍ਹੀ ਆਪਣਾ ਜ਼ਿਆਦਾ ਸਮਾਂ ਕਿੱਥੇ ਬਿਤੋਂਦੀ ਹੈ , ਸੋਸ਼ਲ ਮੀਡੀਆ ਤੇ netflix ਤੇ, ਜੇਕਰ ਓਹਨਾ ਨੂ ਏਡਵਾਂਸ ਹੋ ਕੇ ਗੁਰੂ ਨਾਲ ਇਤਿਹਾਸ ਨਾਲ ਜੋੜਿਆ ਜਾਵੇ ਫਿਰ ਹੀ ਉਹ ਹੋਰ ਰੁਚੀ ਰਖ ਕੇ ਸਮਜਨ ਗੇ
@BikramSingh-b3c
@BikramSingh-b3c 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@gsingh949
@gsingh949 15 күн бұрын
❤ Sach ji
@chhabegsingh7452
@chhabegsingh7452 17 күн бұрын
Waheguru ji waheguru ji waheguru
@TheKingHunter8711
@TheKingHunter8711 17 күн бұрын
❤United PANJAB ਜ਼ਿੰਦਾਬਾਦ❤ ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ, ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ
@dilsingh9318
@dilsingh9318 16 күн бұрын
😂😂😂
@CHAKARVARTI949
@CHAKARVARTI949 10 күн бұрын
L एक करो 😂
@TheKingHunter8711
@TheKingHunter8711 10 күн бұрын
@@CHAKARVARTI949 ਤੂੰ ਪੁਛਦੈਂ Who i am ⁉️ You Are A Londa (Tempu)
@TheKingHunter8711
@TheKingHunter8711 10 күн бұрын
_💥PANJAB ZINDABAD💥_ @@CHAKARVARTI949 _💥PANJAB Zindabad💥_
@TheKingHunter8711
@TheKingHunter8711 10 күн бұрын
@@CHAKARVARTI949 GOBER-Bhagat 🤣
@gaganchahal8969
@gaganchahal8969 17 күн бұрын
ਸੱਚ ਏ
@kuldipjamus1968
@kuldipjamus1968 16 күн бұрын
ਗੁਰੂ ਜੀ ਨੇ ਸ਼ਬਦ ਨਾਮ ਜੋੜਿਆਂ , ਸਿਖਾਂ ਨੂੰ ਅਜ਼ਾਦੀ ਨਾਲ ਰਹਿਣਾ ਦੱਸਿਆ ਸੀ.
@raghvirsingh8253
@raghvirsingh8253 16 күн бұрын
ਵਾਹਿਗੁਰੂ ਜੀ ਵਾਹਿਗੁਰੂ।। ਗੁਰੂ ਘਰਾਂ ਵਿੱਚ ਵੀ ਹੁਣ ਸਰਕਾਰੀ,ਸੰਘੀ ਢਾਂਚੇ ਦੀ ਹੀ ਸਿੱਖਿਆ ਮਿਲਦੀ ਹੈ।। ਰਾਜ ਕਰੇਗਾ ਖਾਲਸਾ,,ਦਾ ਜੈਕਾਰਾ ਛੱਡ ਦਿੱਤਾ ਹੈ।। ਮੈਨੂੰ ਸੁਣਣਾਂ ਪੈਂਦਾ ਸਿੱਖਾਂ ਸਕੌਲਰਾਂ ਨੂੰ, ਉਹ ਸਭ ਢੰਗ ਢੰਗ ਨਾਲ ਰੋਟੀਆਂ ਸੇਕਣ ਦਾ ਕੰਮ ਕਰਦੇ ਨੇ।। ਗੁਰੂ ਗ੍ਰੰਥ ਸਾਹਿਬ ਜੀ ਦੇ, ਸਿੰਘਾਂ ਨੂੰ ਚਾਹੀਦਾ ਹੈ ਕਿ ਜੋ ਬੁਲਾਰਾ ਪਹਿਲਾਂ,, ਰਾਜ ਕਰੇਗਾ ਖਾਲਸਾ ਦਾ, ਨਾਹਰਾ ਨਹੀਂ ਲਾਉਣਗੇ ਉਸ ਨੂੰ ਨਾਂ ਸੁਣਨ, ਜੇਕਰ ਰਾਜ ਕਰੇਗਾ ਖਾਲਸਾ।।ਦੀ ਸਮਝ ਆ ਗਈ ਫਿਰ ਕਿਸੇ ਸਿਖਿਆ ਦੀ ਲੋੜ ਨਹੀਂ ਹੈ।ਸਭ ਕੁਝ ਸਮਝ ਆ ਜਾਵੇਗੀ।। ਬਾਣੀ ਸਿਖਾਉਣ ਦੇ ਨਾਮ ਤੇ ਪੁਜਰੀ ਜ਼ਿਆਦਾ ਉਲਝਾਉਂਦੇ ਨੇ।।ਜਿਸ ਸਿੰਘ ਨੂੰ ਮੂਲ ਮੰਤਰ ਆਉਂਦਾ ਜਾਂ ਵਾਹਿਗੁਰੂ ਜੀ ਵਾਹਿਗੁਰੂ।।ਨਾਲ ਰਾਜ ਕਰੇਗਾ ਖਾਲਸਾ ਕਹਿਣਾਂ ਸਮਝਣਾਂ ਆਉਂਦਾ।। ਲੈਕਚਰਾਰ ਦੇਣ ਵਾਲਿਆਂ ਤੋਂ ਸੰਗਤਾਂ ਨੂੰ ਰਾਜ ਕਰੇਗਾ ਖਾਲਸਾ ਨੂੰ ਮੁੱਖ ਨਾਹਰੇ ਲੱਗਣ ਤੇ ਹੀ ਸੁਣਨਾਂ ਚਾਹੀਦਾ ਹੈ ਜੇਕਰ ਸਿੱਖ ਨੇ ਗੁਰੂ ਸਾਹਿਬ ਦੀ ਸੇਵਾ ਪ੍ਰਾਪਤ ਕਰਨੀਂ ਹੈ।। ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਤਾਂ ਮੇਰਾ ਖਿਆਲ ਕੋਈ,ਸੰਤ ਜੱਥੇਦਾਰ ਗਿਆਨੀ ਕਹਿੰਦੇ ਕੰਬਦੇ ਨੇ।। ਏਹਨਾਂ ਨਾਲੋਂ ਦੇਵੀ ਪੂਜਕ ਬਾਹਰੋਂ ਆਏ, ਹਿੰਦੂ ਰੁਗਾਣੂ ਰਾਜ ਜਿੰਦਾਬਾਦ ਸ਼ਰੇਆਮ ਕਹਿੰਦੇ ਨੇ ਰਮਾਲ ਜਿਨੀਂ ਸ੍ਰੀ ਚੰਦੀਆਂ ਦੀ ਚੱਡੀ ਵਾਲੇ ਵੀ ਦਲੇਰ ਨੇਂ ਸਿੱਖ ਜੱਫੇਮਾਰਾਂ ਸੰਤਾਂ ਬੁਲਾਰਿਆਂ ਨਾਲੋਂ।। ਮੈਨੂੰ ਤਾਂ ਸਭ ਰੋਟੀਆਂ ਸੇਕਣ ਲੱਗੇ ਹੋਏ ਨੇ।।
@growing_things
@growing_things 15 күн бұрын
ਮਾਡਰਨ ਜਮਾਨੇ ਨੂੰ ਗਲ ਸਮਜੋਣੀ ਹੈ ਤਾਂ ਖੁਦ ਨੂੰ ਵੇ ਡਿਜੀਟਲ ਹੋਣਾ ਪੈਣਾ
@SukhwinderSingh-jb2oy
@SukhwinderSingh-jb2oy 17 күн бұрын
Satnam waheguru
@TheKingHunter8711
@TheKingHunter8711 17 күн бұрын
ਪੰਜਾਬੀ ਲਿਖਿਆ ਕਰੋ ਭਰਾ ਜੀ ਮਾਂ-ਬੋਲੀ ਨੂੰ ਨਾ ਭੁੱਲੋ ਜੀ, ਜਿਹੜੀ ਅਸੀਂ ਮਾਂ ਦੇ ਪੇਟੋਂ ਜਨਮ ਲੈਕੇ ਪਹਿਲੀ ਵਾਰੀ ਬੋਲਣੀ ਸਿੱਖੀ
@consistancy_must
@consistancy_must 16 күн бұрын
Baba nuksh tan boht Gina te Hall v nal das Jane c Jehre Mike ch khra boil janda eh v gore d bnaea a Apde Naam naal Doctor lai baitha eh v gore da Shabd e a Eh broadcasting technology v gore di a Apda naam change ker la pehla DrSaab Doctor Sevak Singh S. Sevak Singh Khalsa ji Wahegure ji ka Khalsa Wahegure ji ki fateh
@garrysingh76968
@garrysingh76968 12 күн бұрын
Prava ohda full name doctor sewek singh hi aa , Jo galan prava tu kar reha phir te koi v banda sode hisab nal sahi sikh nhi haiga.
@jellyfish825
@jellyfish825 12 күн бұрын
keha jaanda hai ki apne dushman de wi change gun mat leni chahidi hai. eh taan fer pade likhe sardar saab ne. kyu maada bolde ho. tusi eh dasso ki gal ki galat boli hai.
@consistancy_must
@consistancy_must 11 күн бұрын
@@jellyfish825 just stated the facts. Dorctor is foreign word which he loves to carry with his name and at the same time criticize foreign language and guru Gobind Singh ji has his scriptures in foreign languages for example Farsi which is not Punjab’s regional language. In 17th century Indian region was influenced by middle eastern powers and are guru’s used their languages to get their point across and there isn’t any wrong in that Thts how world works basically to spread Sikhism 🪯 in western world we do need to get better in their languages to spread our message we can’t do it with only constraint to Punjabi language. His name starts with English abbreviation and he criticized the same language it’s called hypocrisy, words doesn’t match the actions.
@samrathawaazofficial
@samrathawaazofficial 17 күн бұрын
ਵਾਹਿਗੁਰੂ ਜੀ
@Humanity0101
@Humanity0101 17 күн бұрын
Galam kauma vich gaddar masand te dukandar fitt kitte jande hunde.
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 17 күн бұрын
🙏🙏🙏
@SaddamjitSingh
@SaddamjitSingh 15 күн бұрын
ਪਰ ਮਸਕੀਨ ਜੀ ਕਹਿੰਦੇ ਸਨ ਕਿ ਗੁਟਕਾ ਸਾਹਿਬ ਤੋ ਪਾਠ ਕਰਨ ਨਾਲ ਧਿਆਨ ਅੰਦਰ ਨਹੀਂ ਜਾਂਦਾ, ਅੱਖਾਂ ਬੰਦ ਕਰ ਕੇ ਸਰਵਣ ਕਰੋ ਅਤੇ ਸੁਣੋ। ਜੇ ਕੋਈ ਗੁਰਬਾਣੀ ਚੋ ਇਸ ਦਾ ਜਵਾਬ ਦੇ ਸਕੇ ਤਾ ਜਰੂਰ ਦੇਵੇ
@kolya9091
@kolya9091 16 күн бұрын
ਸੋਸਾਇਟੀ trend follow ਕਰਦੀ ਹੈ। Trend ਸਮਾਜ ਦੇ ਅੱਗੂ ਲਾਗੂ ਕਰਦੇ ਹਨ। ਇਹੀ ਗੱਲ੍ਹਾਂ ਉਨ੍ਹਾਂ ਨੂੰ ਦੱਸੋ। ਸਾਨੂੰ ਦਸਣਾ dz koi ਫਾਇਦਾ ਨਹੀਂ। ਜਾਂ ਫੇਰ ਤੁਸੀਂ ਦੱਸੋ। ਕੀ ਕਰਨਾ ਚਾਹਿਦਾ , ਏਨਾ ਗੱਲ੍ਹਾਂ ਨੂੰ ਅਮਲ ਕਰਵਾਣਾ।
@jasvirsinghgrewal7883
@jasvirsinghgrewal7883 17 күн бұрын
🙏🙏🙏🙏🙏
@raazsiidhu3587
@raazsiidhu3587 4 күн бұрын
ਡਾਕਟਰ ਸਾਹਿਬ! ਬਾਹਰਲੀਆਂ ਭਾਸ਼ਾਵਾਂ ਤੋਂ ਬਿਨਾਂ ਸਮਝਦਾਰ ਨਹੀਂ ਬਣ ਸਕਦੇ। ਜੇ ਤੁਸੀਂ ਮੋਬਾਈਲ ਨੂੰ ਮੋਬਾਈਲ ਨਹੀਂ ਬੋਲ ਸਕਦੇ ਕਿਉਂਕਿ ਇਹ ਅੰਗਰੇਜ਼ੀ ਦਾ ਸ਼ਬਦ ਹੈ, ਤਾਂ ਇਸਦਾ ਨਾਮ "ਸ਼ੀਸ਼ਾ " ਕਿਵੇਂ ਹੋ ਗਿਆ? ਸ਼ੀਸ਼ਾ ਤਾਂ ਦਰਪਣ ਨੂੰ ਕਿਹਾ ਜਾਂਦਾ ਹੈ ਨਾ ਕਿ ਮੋਬਾਈਲ! ਜੇ ਅਸੀਂ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਨਹੀਂ ਬੋਲਣੇ ਤਾਂ MBBS, IAS, IPS, PCS ਦੇ ਟੈਸਟ ਅੰਗਰੇਜ਼ੀ ਤੋਂ ਬਿਨਾਂ ਨਹੀਂ ਦੇ ਸਕਦੇ? ਫ਼ਿਰ ਤਾਂ ਪੰਜਾਬੀ ਸ਼ਬਦ ਵੀ ਫ਼ਾਰਸੀ ਦਾ ਹੈ, ਪੰਜ +ਆਬ। ਤੁਸੀਂ ਡਾਕਟਰ ਸ਼ਬਦ ਆਪਣੇ ਨਾਮ ਨਾਲ਼ ਲਾਇਆ, ਫ਼ਿਰ ਇਸਨੂੰ ਵੀ "ਸ਼ੀਸ਼ੇ " ਵਰਗਾ ਕੁਨਾਂ ਦੇ ਦੇਵੋ ਜੀ!
@balvirkaur6452
@balvirkaur6452 17 күн бұрын
👌👌🙏🏻🙏🏻🙏🏻🙏🏻🙏🏻
@S.N.-
@S.N.- 16 күн бұрын
I believe this is WRONG! Guru Ghara ch Cinema bnado - KANJAR KHANA & SIKH HISTORICAL MOVIES ARE LIKE DOCUMENTRIES ARE DIFFERENT❤ HINDUSTANI CHAAL NA CHALO SADDA PARCHAR NA ROKO! KHASA RAJ DI GAL KRO JE JURT H TA!
@Panjab12345
@Panjab12345 16 күн бұрын
Earn money from Religion Spent in Las Vegas
@rahulbangar786
@rahulbangar786 16 күн бұрын
What is his name?
@justjee7665
@justjee7665 16 күн бұрын
ENE HO TAN , KARLO PARCHAR ... KUJH KARAN JOGE HE NHI , BAS JE KOI KUJH KARE TAN OHNU BOLNA AUNDA ........ ASI BACHPAN CH , BHAI TARU SINGH JI , BHAI SUBEG SINGH SHAHBAAZ SINGH TE ANEKAN MOVIES VEKHIAN SIKH ITIHAAS NAAL RELATED ... OHDE NAAL SAADI SHARDA PAKKI BHAVE HOYI HOVA , KACHI TAN BILKUL NAHI HOYI
@dilsingh9318
@dilsingh9318 16 күн бұрын
Fir tu ki taru singh ban gia, aa jehre dharmik filma banonde, ehna de jeewan ki aa, sab paisa katha kar rahe aa, aap kyun nahi chal de sikhi te, avar updesay aap na karay, aavat jaavat janmay maray
@justjee7665
@justjee7665 16 күн бұрын
@@dilsingh9318 BHOLEYA , IIHAAS JANNAN NAL OHNA SHAHHEDAN TON PRERNA MILDI A .... JIVEN SAKHIAN TON MILDI A...... SAKHIAN NAL V TAN ITIHAAS TO JANNU HI HOYIDA , OTHE KEHRA KOI NAAL DE NAAL TRANSFORM HO JANDA ..... AND , ES DUNIYA CH HAR CHEEZ 'COMPARING' TE CHALDI A ... OH ACTOR KUJH TAN KAR HI RHE NE , BAKIAN WAANG TAN NHI_____
@Harw278
@Harw278 16 күн бұрын
Par baba ji bohot nawi generation aa jehri Guru ghare nhi jaandi itehas da ohna nu nhi pta je oh apna itehas yaan k Dharm naal judhde aa tan ehde ch ki galat aa hor Dharm de log v Sikha di veerta nu yaanan asli Sikh kon aa eh yaanan jehra bollywood ne Sikha da roop wigadeya ohde te tan tusi kuch bolde nhi poori duniya nu Sikh houna chahida eho yehi Com aa saadi par ajj Sikh v hor dharm apna rhe ne kyuki saade pracharak jehra Com naal jodhda ohda virodh karde aa m pehla he comment kita c virodh ohi karu jeehdi duty laayi aa egencia ne Maharaj Ranjit Singh te kinne naatak khede jaande aa par koi virodh nhi karda kyuki oh naatak ohi dekhde aa jehre Itehas nu yaande aa fir virodh kyu howe etho pta lagda v virodh kehre log karde aa
@LovePreet-LP4
@LovePreet-LP4 15 күн бұрын
Eh talibani soch tanu kitho mili
@Oldschool2003Singh
@Oldschool2003Singh 16 күн бұрын
Khas krke gurpreet kumar ghuggi gippy kumar grewal karamjit kumar bemol ehna nachara da khas krke
@lavikang5242
@lavikang5242 16 күн бұрын
chlo theek aa bai cinema band kardo ,,,, jo banonda banon do
@rishpalbajwa4802
@rishpalbajwa4802 15 күн бұрын
मर्यादा, मरी हुइ यादॉं Redundant and salvaged, old expired and dead,
@rishpalbajwa4802
@rishpalbajwa4802 15 күн бұрын
अल्लाह हूँ अकबर
@Globemasterz
@Globemasterz 17 күн бұрын
Movie ghar which v dekh sakde... Gurudwara wich char sahib zaade wargi movie dekh sakde
@varunsharma3532
@varunsharma3532 17 күн бұрын
Mainu taan kalaakar daa sochnaa pae rehaa Dhaarmik movie naa bnaaun fer v gaalaan,te bnaaun te v gaalaan
@Facts-xc5to
@Facts-xc5to 17 күн бұрын
​@@varunsharma3532vaise tuhade smjo gll bahar aa jo dr. Saab smjaunde aa
@varunsharma3532
@varunsharma3532 17 күн бұрын
@Facts-xc5to Giani saab*
@TheKingHunter8711
@TheKingHunter8711 17 күн бұрын
​@@Facts-xc5toਸਹੀ ਕਹਾ ਵੀਰੇ ਤੁਸੀਂ👍🏻
@Ddaaadddy
@Ddaaadddy 16 күн бұрын
9:52 te kudi uncomfortable hoi a is trah camera na marya kro yr ki thonu puthi adat pegyi ? Jine v photo studios ale ne viaha ch v thoda ehi fudu kam hunda eda sahi nhi baba g
@YuvrajSingh-qc8or
@YuvrajSingh-qc8or 17 күн бұрын
Mjak bna k rakh dena ehna itihaas da
@1989Americantrucker
@1989Americantrucker 15 күн бұрын
As indian sikh I would say jai hind a sare actor gippy arge bhatarre ne 😂😂😂
@VikramSingh-vf2ut
@VikramSingh-vf2ut 15 күн бұрын
ਮਾਨਸਿਕ ਰੋਗੀ ਡਾਕਟਰ 😂😂😂
@garrysingh76968
@garrysingh76968 12 күн бұрын
Bhedan de gal nhi samjh aundi hundi 😂😂😂 te jdo samjh na aave phir oho da haal ohi hunda jive hun thoda a , v je gal nhi samjh ayi tan duje nu moorkh sabit kardo
@VikramSingh-vf2ut
@VikramSingh-vf2ut 12 күн бұрын
@garrysingh76968 ਸਹੀ ਗੱਲ ਹੈ ਬਈ ਭੇਡਾਂ ਨੂੰ ਘੋੜੇ ਭੀ ਭੇਡਾਂ ਹੀ ਦਿਖਦੀਆਂ ਨੇ,
@SINGH.KHALSA.
@SINGH.KHALSA. 15 күн бұрын
Bas tuc salyo apas naal hi ladi chalo salyo. Aap ki kitta tic
@sukhdeepsinghcanada5102
@sukhdeepsinghcanada5102 15 күн бұрын
😂 balle tere
@garrysingh76968
@garrysingh76968 12 күн бұрын
Prava bhelkha a tera v singer filma bna ke sikhi parchaar karde ne , ohna nu sirf paise tak matlb a ,
@Oldschool2003Singh
@Oldschool2003Singh 16 күн бұрын
Khas krke gurpreet kumar ghuggi gippy kumar grewal karamjit kumar bemol ehna nachara da khas krke
@Oldschool2003Singh
@Oldschool2003Singh 16 күн бұрын
Khas krke gurpreet kumar ghuggi gippy kumar grewal karamjit kumar bemol ehna nachara da khas krke
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
Our Understanding about Time and Life | Dr Sewak Singh
55:28
Sikh Siyasat
Рет қаралды 7 М.