ਸਿੱਖਾਂ ਦਾ ਤਾਮਿਲਨਾਡੂ ਵਿੱਚ ਅਕਾਲ ਫਾਰਮ | Akal Farm | Sikhs of India | Episode 1 | Full Interview

  Рет қаралды 105,631

Gabruu

Gabruu

Күн бұрын

Пікірлер: 247
@sadhusinghbhullar7339
@sadhusinghbhullar7339 8 ай бұрын
ਬਹੁੱਤ ਵਧੀਆ ਲੱਗਿਆ ਧਰਮੀ ਵੀ ਅਤੇ ਮਿਹਨਤੀ ਬੜਾ ਸੁਮੇਲ ਹੈ ਸਿੱਖਾ ਦੀ ਆਨ ਸਾਨ ਮਾਨ ਵਾਹ ਵਾਹ ਸਰਦਾਰ ਸਾਹਿਬ ਸਿੱਖਾ ਦਾ ਪੰਜਾਬੀਆ ਦਾ ਸਿਰ ਉੱਚਾ ਕੀਤਾ ਧੱਨਵਾਦ
@SatnamSingh-uw5fn
@SatnamSingh-uw5fn 2 жыл бұрын
ਖਾਲਸਾ ਤਾਂ ਹੈ ਹੀ ਆਕਾਲ ਪੁਰਖ ਦਾ ਹੈ ਼ਇਹ ਜਿਥੇ ਵੀ ਜਾਏ ਸਭ ਨੂੰ ਆਪਣਾ ਹੀ ਸਮਝ ਦਾ ਅਤੇ ਆਪਣਾ ਹੀ ਬਣਾ ਲੈਂਦਾ ਹੈ. ਵਾਹਿਗੁਰੂ ਜੀ ਕੀ ਫਤਿਹ .
@JaswinderSingh-vb1us
@JaswinderSingh-vb1us 2 жыл бұрын
ਬਹੁਤ ਵਧੀਆ ਲਗਿਆ ਪ੍ਰੋਗਰਾਮ ਜੇ ਪਰਮਾਤਮਾ ਨੇ ਚਾਹਿਆ ਤਾ ਜਰੂਰ ਦੇਖ ਕੇ ਜਾਵਾਗੇ ਸਟਾਲਨ ਸਾਹਿਬ ਸਾਡੇ ਮਿੱਤਰ ਪਿਆਰੇ ਹਨ ਨਾਲੇ ਉਹਨਾਂ ਨੂੰ ਮਿਲ ਕੇ ਜਾਵਾਗੇ ਨਾਲੇ ਵੀਰਾਂ ਨਾਲ ਮਿਲ ਕੇ ਜਾਵਾਗੇ
@jasvirsinghchandi-photon1037
@jasvirsinghchandi-photon1037 2 жыл бұрын
ਬਹੁਤ ਵਧੀਆ ਸੰਦੇਸ਼ ਹੈ। ਪੰਜਾਬ ਪੰਜਾਬੀਅਤ ਸਿੱਖੀ ਅਤੇ ਸਮੂੰਹ ਜਾਤੀ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ।ਇਕ ਸਕਰਾਤਮਕ ਸੋਚ ਅਤੇ ਦ੍ਰਿੜ ਨਿਸ਼ਚਾ ਹੀ ਤਰੱਕੀ ਲਈ ਜਰੂਰਤ ਹੈ।ਗੁਰੂ ਨਾਨਕ ਦੇਵ ਜੀ ਦੀ ਸੋਚ ਇਸ ਤਰਾਂ ਹੀ ਪਰਫੁੱਲਤ ਹੋਵੇਗੀ ਨਾਂ ਕਿ ਧਾਰਮਿਕ ਜ਼ਹਿਰ ਫੈਲਾ ਕੇ। ਅਜੋਕੇ ਧਾਰਮਿਕ ਠੇਕੇਦਾਰਾਂ ਨੂੰ ਮਾਇਆ ਦਾ ਮੋਹ ਤਿਆਗ ਕੇ , ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੌੜ ਹੈ ਤਾਂ ਜ਼ੋ ਮਾਨਵਤਾ ਦੇ ਰਸਤੇ ਰਾਹੀਂ ਹੀ ਲੋਕਾਂ ਨੂੰ ਜੋੜਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਲੋਕ ਪੰਜਾਬੀ ਲਿਖਣ ਤੇ ਬੋਲਣ ਚ ਹੀ ਸ਼ਰਮ ਕਰੀ ਜਾਂਦੇ ਨੇ,ਪਹਿਲਾ ਕਦਮ ਹੀ ਗ਼ਲਤ ਹੈ, ਅਗਲੇ ਤਾਂ ਪੱਕਾ ਹੀ ਗ਼ਲਤ ਹੋਣ ਗੇ। ਕਿਉਂਕਿ ਭਾਸ਼ਾ ਦੀ ਪਰਪੱਕਤਾ ਹੀ ਸਾਹਿਤ ਅਤੇ ਸਿਦਕ ਸਿਖਾਵੇ ਗੀ। ਸਮਾਂ ਕੱਢ ਕੇ ਜ਼ਰੂਰ ਹੀ ਅਕਾਲ ਫਾਰਮ ਦੇਖਾਂਗੇ। ਜਸਵੀਰ ਸਿੰਘ ਚੰਦੀ ਰਿਟਾਇਰਡ ਸਰਕਾਰੀ ਲੈਕਚਰਾਰ (ਕਮਿਸਟਰੀ) ਪੰਜਾਬ ਸਿੱਖਿਆ ਵਿਭਾਗ, ਪਟਿਆਲਾ 9501096586
@harjitlitt1375
@harjitlitt1375 2 жыл бұрын
Very nice. Good work. Proud and garden working people's
@surindersomi8407
@surindersomi8407 2 жыл бұрын
Bhut sohne vichar
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@Gabruu
@Gabruu 2 жыл бұрын
@@surindersomi8407 Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@Gabruu
@Gabruu 2 жыл бұрын
@@harjitlitt1375 Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@GURJEETSINGH-ਜੈਲਦਾਰ
@GURJEETSINGH-ਜੈਲਦਾਰ 8 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਏ ਪੁੱਤਰ, ਬਹੁਤ ਵਧੀਆ ਪ੍ਰੋਗਰਾਮ ਐ ,ਬਹੁਤ ਸੌਹਣਾ ਪ੍ਰੋਗਰਾਮ ਏ। ਜੁਗੋ ਜੁਂਗ ਜਿਓ,ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆ ਬਖਸ਼ਣ।
@ragipartapsinghji
@ragipartapsinghji 2 жыл бұрын
ਵਾਹਿਗੁਰੂ ਜੀ ਕਿੰਨਾ ਚੰਗਾ ਹੋਵੇ ਜੇ ਤੁਸੀਂ ਗੁਰਬਾਣੀ ਨੂੰ ਇਨ੍ਹਾਂ ਦੀ ਭਾਸ਼ਾ ਵਿੱਚ ਬਦਲਕੇ ਇਨ੍ਹਾਂ ਨੂੰ ਸਿਖਾਉ ਜਾਂ ਉਪਰਾਲਾ ਕਰੋ।
@Astro-doc
@Astro-doc 2 жыл бұрын
Zabrdst video, Dasamesh pitaji maharaj ne all india nu jodn layi 5 pyare India de kone-kone ton chune c,
@didarsinghdhallu2352
@didarsinghdhallu2352 2 жыл бұрын
Bibi ji da gal baat lehja bahut sundar hai ji.very good job ji
@ramram-ram
@ramram-ram 2 жыл бұрын
Very good sister and very good sardar sahiban bhot acche vichar Or bhot acchi soch baba mehar kare
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@jaswantsingh-kv8ep
@jaswantsingh-kv8ep 2 жыл бұрын
ਜਿੰਦਾ ਬਾਦ ਪੰਜਾਬੀ ਜਿੰਦਾ ਬਾਦ ਹੀ ਰਹਿਣਗੇ ਵਾਹ ਓ ਸੇਰੋ ਸਲੂਟ
@vishwamitter3907
@vishwamitter3907 2 жыл бұрын
Punjabi farmer is very hard work and honest.
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@XXD-m9g
@XXD-m9g Жыл бұрын
Vellinha da contect no. Send kareo
@kaurmanvir9936
@kaurmanvir9936 2 жыл бұрын
Bhut Vida msg deta
@charanjitsingh9872
@charanjitsingh9872 2 жыл бұрын
ਖਾਲਸਾ ਪਰਮਾਤਮ ਕੀ ਮੌਜ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
@sirajdeen9165
@sirajdeen9165 2 жыл бұрын
PB, Punjabi Punjabiat zindabad in all states of India Sikh, Sikhi, Sikhism also Zindabad
@RamRaj-go7fl
@RamRaj-go7fl 8 ай бұрын
Halala mubarak katwa katwa
@manjitsingh1278
@manjitsingh1278 2 жыл бұрын
ਮਾਂ ਬੋਲੀ ਪੰਜਾਬੀ ਤੇ ਸਿੱਖ ਧਰਮ ਸਾਂਭਣ ਲਈ ਧੰਨਵਾਦ ਜੀ -ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balrajsinghkhalsa7302
@balrajsinghkhalsa7302 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਆਪ ਜੀ ਦੇ ਸਿੱਖੀ ਸਰੂਪ ਦੇਖ ਕੇ ਸਿਰ ਝੁਕਦਾ ਜੀ ਗੁਰੂ ਸਾਹਿਬ ਜੀ ਹੋਰ ਵੀ ਚੜ੍ਹਦੀ ਕਲਾ ਬਖਸ਼ਣ! ਦਾਸ ਕੋਲੋਂ ਸਤਿਗੁਰ ਜੀ ਨੇ ਦੋ ਦੋ ਫੌਜਾਂ ਵਿੱਚ ਸੇਵਾ ਲੈ ਰਹੇ ਹਨ ਖ਼ਾਲਸਾ ਜੀ ਜ਼ਰੂਰ ਸੁਣਿਉ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ ਕੀ ਹੈ,ਨ ਤਿੰਨਾ ਚ ਨ ਤੇਰਾਂ ਚ, ਐਰਾ ਗੈਰਾ ਨੱਥੂ ਖੈਰਾ,ਦਾ ਕੀ ਅਰਥ ਹੈ ,ਸਾਡਾ ਵਿਸ਼ਵ ਦਾ ਸਭ ਤੋਂ ਵੱਡਾ ਰਾਜ਼ ਸੀ ਸੂਬੀ ਨਹੀਂ ਸੀ, ਜਪੁਜੀ ਸਾਹਿਬ ਦੀ ਮਹਾਂਨਤਾ, ਬਾਦਸ਼ਾਹ ਦਰਵੇਸ਼ ਵਿੱਚ ਫਰਕ, ਜ਼ਰੂਰ ਸੁਣਿਉ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਜੀ
@Kiranpal-Singh
@Kiranpal-Singh 9 ай бұрын
ਪੰਜਾਬੀ ਜਿਮੀਦਾਰ ਬਹੁਤਾਤ ਬਹੁਤ ਮਿਹਨਤੀ ਹਨ, ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹਨ *ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਫੈਲਾ ਰਹੇ ਹਨ, ਮਨੁੱਖ ਜਾਤ ਇਕ ਹੈ-ਸਭ ਵਿੱਚ ਵਾਹਿਗੁਰੂ ਦੀ ਜੋਤ ਹੈ* !
@ਇੰਦਰਜੀਤਸਿੰਘਸਨੌਰ
@ਇੰਦਰਜੀਤਸਿੰਘਸਨੌਰ 8 ай бұрын
ਮੈਂ ਵੀ ਸੰਗਰੂਰ ਸ਼ਹਿਰ ਤੋਂ ਆ ਜੀ ਪੁਲਿਸ ਲਾਈਨ ਵਿੱਚ ਰਹਿੰਦਾ ਹਾ ਮੈ ਵੀ ਗੱਡੀ ਚਲਾਉਂਦਾ ਹਾ ਮੈ ਵੀ ਤਾਮਿਲਨਾਡੂ ਜਾਦਾ ਰਹਿੰਦਾ ਹਾ ਮੈਨੂੰ ਪਤਾ ਲੱਗਾ ਤੁਹਾਡੀ ਵੀਡੀਓ ਦੇਖ ਕੇ ਤੁਸੀਂ ਚੀਮਾ ਸਾਹਿਬ ਤੋਂ ਹੋ ਤਾਂ ਬਹੁਤ ਵਧੀਆ ਲੱਗਿਆ ਜੀ
@balbirsingh7305
@balbirsingh7305 8 ай бұрын
Thank u.
@surindersomi8407
@surindersomi8407 2 жыл бұрын
Salute aa g wahegur chardi kla vich rakhee.
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@lakhwinderkaur9144
@lakhwinderkaur9144 2 жыл бұрын
Father jii salute😍 Sr. Darshan singh
@kuljitsingh5883
@kuljitsingh5883 2 жыл бұрын
biba ji sikh bharavo sat sri akal bara man mehsoos hoya tuhada jajba dekh k dhanwad
@punjabisocialkhabara5374
@punjabisocialkhabara5374 2 жыл бұрын
ਤੁਸੀਂ ਵੀ ਵਿਦੇਸੀ਼ ਫਲਾਂ ਦੇ ਕਰੋ ਨਰਸਰੀ ਸੁਰੂ ਤੇ ਜਿਆਦਾ ਤੋਂ ਜਿਆਦਾ ਵਰਾਇਟੀਆਂ ਹੋਣ ਤੁਹਾਡੇ ਫਲਾਂ ਦੀਆਂ |
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@balrajsandhu8084
@balrajsandhu8084 Жыл бұрын
Sikh is agricultural king in di world singha nu mubarka ji .
@manjitsingh1278
@manjitsingh1278 2 жыл бұрын
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਧੰਨਵਾਦ ਜੀ
@Kiranpal-Singh
@Kiranpal-Singh 9 ай бұрын
ਬਿਲਕੁਲ ਸਹੀ
@butasingh6411
@butasingh6411 8 ай бұрын
ਬਿਲਕੁਲ ਸਹੀ ਕਿਹਾ ਜੀ।
@manishbhardwajBasaviiin22oye
@manishbhardwajBasaviiin22oye 2 жыл бұрын
Sikhi hind dey sir da taaj aey🙏 Amazing work
@sukhjitbrar4319
@sukhjitbrar4319 2 жыл бұрын
We should speak and write same language where ever we live, and still don’t forget ur own language . It’s always responsibility of major community to accept minorities, then minorities don’t go other way, especially Sikhs. Beautiful interview, they doing great service to Indian bhaichara. Salute to them!!
@jasvirsingh8968
@jasvirsingh8968 2 жыл бұрын
ਬਹੁਤ ਖੂਬ ❤️ ਵਾਹਿਗੁਰੂ ਜੀ ਕੀ ਫ਼ਤਿਹ 👍 ਇੱਕ ਵਾਰੀ ਅਸੀਂ ਵੀ ਗੲੇ ਸੀ ਮਦਰਾਈ ਟੂਟੀ ਕੋਰਨ
@amritpalgrewal7136
@amritpalgrewal7136 2 жыл бұрын
Dhan Dhan Satguru Sahib Sri Guru Nanak Dev Ji Maharaj di mehar
@robbintanwar4964
@robbintanwar4964 2 жыл бұрын
Jo Bole So Nihaal Satsriakaal ji..
@inderjeetsingh7417
@inderjeetsingh7417 9 ай бұрын
bohat shaandaar
@suchasingh5202
@suchasingh5202 8 ай бұрын
Waheguru chardi kala vich rakhe
@Aaj361
@Aaj361 2 жыл бұрын
ਬਾਬਾ ਜੀ ਕਰੋੜਾਂ ਦੀ ਗੱਲ ਕਹਿ ਦਿੱਤੀ ਤੁਸੀਂ 🌹🌹🌹🌹🌹🌹🌹🌹🌹🌹 ਜੇ ਇਸ ਤੁਹਾਡੀ ਗੱਲ ਤੇ ਅਸਰ ਹੋ ਗਿਆ ਤਾਂ ਸਭ ਪਾਸੇ ਖਾਲਸਾ ਖਾਲਸਾ ਹੋ ਜਾਏ
@harvindersingh9448
@harvindersingh9448 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ💙❤💜 ਚੜਦੀ ਕਲਾ ਚ ਰੱਖਣ ਵਾਹਿਗੁਰੂ ਜੀ💚💜❤ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 💜💚🖤💜❤
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@gurpreetkarda6319
@gurpreetkarda6319 8 ай бұрын
Very nice 👍, keep it up 👍.
@JagdishKumar-pi5yp
@JagdishKumar-pi5yp 2 жыл бұрын
Baba. Nanak ji di ek sakhi yaad aagyi Yado baba. Ji bahi bala ji bahi mardana ji ek pind ch gaye ta pind Walya ne kuchh na samjya te Baba. Ji pind walya nu bolya ki Tusi eyteh hi raho fir doosre pind ch Gaye ta pind walya ne bahot samajya te baba. Ji pind walya nu Boliya jaao................................... Baba. Ji diya sangata jithe vee jaan Giya uthe hi ronka Logan giya
@darshansingh4375
@darshansingh4375 11 ай бұрын
Thank you for this very inspiring video.
@GurmeetSingh-ys7oo
@GurmeetSingh-ys7oo 2 жыл бұрын
ਚੈਨਲ ਵੱਲੋਂ ਬਹੁਤ ਹੀ ਵਧੀਆ ਉੱਦਮ, ਵਾਹਿਗੁਰੂ ਤੁਹਾਨੂੰ ਅਤੇ ਇਨ੍ਹਾਂ ਗੁਰਮੁਖ ਪਿਆਰੇ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@ajitram9971
@ajitram9971 2 жыл бұрын
@@Gabruuthe same
@ajitram9971
@ajitram9971 2 жыл бұрын
@@Gabruuthe same
@robbintanwar4964
@robbintanwar4964 2 жыл бұрын
Thank you for great video...Sri Waheguru ji bless you & your Team..
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@jspannupannu4437
@jspannupannu4437 2 жыл бұрын
ਬਹੁਤ ਵਧੀਆ ਵਾਹਿਗੁਰੂ ਜੀ ਚੜਦੀਕਲਾਰਖੇ ਤੰਦਰੁਸਤੀ ਬਖਸਣ ਬਹੁਤ ਵਧੀਆ ਜੀ
@GurdeepSingh-cz4ci
@GurdeepSingh-cz4ci 2 жыл бұрын
Waheguru tara sukar hai
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@tractorandfarmingvlogs8931
@tractorandfarmingvlogs8931 2 жыл бұрын
UP te Uttarakhand wich v Punjabi kisana ne mehnat kar karke zameena upjaau bana dittia, etho tak ke Australia warge desh diya banjar zameena wich kinnu te angoor uga ditte ne
@nishansingh6436
@nishansingh6436 8 ай бұрын
Waheguru
@robbintanwar4964
@robbintanwar4964 2 жыл бұрын
Duniya ki Shaan Veer Sikh khalsa ji Sri Satnam ji Sri Waheguru ji...
@Avtarsingh-q1s
@Avtarsingh-q1s 8 ай бұрын
ਵਾਹਿਗੁਰੂ ਮੇਹਰ ਕਰੇ ਜੀ
@pindersingh9807
@pindersingh9807 2 жыл бұрын
ਪੰਜਾਬੀ ਬਹੁਤ ਮੇਹਨਤੀ ਹੁੰਦੇ ਕਿਸਾਨ ਹਨ
@zorasingh2818
@zorasingh2818 8 ай бұрын
ਇਹ ਸਭ ਦੇਖ ਕੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਸਾਨੂੰ ਵੀ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਵਾਹਿਗੁਰੂ ਭਲਾ ਕਰਨ
@satyarani9273
@satyarani9273 2 жыл бұрын
Waheguru g chardikla bakhshan 🙏🙏
@ravindrapatil8216
@ravindrapatil8216 4 ай бұрын
Wahe guru ji. Sat nirankaar.
@dsgrewal4040
@dsgrewal4040 2 жыл бұрын
ਉਤੰਮ ਖੇਤੀ ਮੱਧਮ ਵਪਾਰ ਗੁਰੂ ਸਾਹਿਬ ਜੀ ਦੇ ਬਚਨ ਹਨ
@balwantkaurchahal8382
@balwantkaurchahal8382 2 жыл бұрын
ਇਹ ਦੇਖ ਲਓ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹ ਪੰਜਾਬੀ ਭਾਈਚਾਰੇ ਨੇ ਤਾਮਿਲਨਾਡੂ ਵਿੱਚ ਰਹਿ ਕੇ ਉਨ੍ਹਾਂ ਨੇ ਬਿਲਕੁਲ ਨਿਕੰਮੀ ਜ਼ਮੀਨਾਂ ਤੇ ਜੰਗਲ ਸਾਫ਼ ਕਰਕੇ ਫਸਲਾਂ ਉੱਗਾਕੇ ਖੇਤੀਬਾੜੀ ਕਰਕੇ ਦਿਖਾਈਂ ਹੈ ਇੱਥੋਂ ਦੀਆਂ ਸਰਕਾਰਾਂ ਕਿਵੇਂ ਸਾਥ ਦਿੰਦੇ ਹਨ ਅਫ਼ਸਰ ਆਪ ਆਕੇ ਇੰਨਾ ਦੀ ਮਿਸ਼ਾਲ ਦਿੰਦੇ ਹਨ ਇੱਥੋਂ ਇੰਨਾ ਲੋਕਾਂ ਨਾਲ ਰਹਿਣ ਦੀ ਜਾਂਚ ਸਿਖਾਈ ਇਸ ਇੰਟਰਵਿਊ ਨੂੰ ਦੇਖ ਲਓ ਸਾਰੀਆਂ ਸਰਕਾਰਾਂ ਨੂੰ ਅੱਖਾਂ ਖੋਲ੍ਹ ਕੇ ਦੇਖ ਲਓ ਪੰਜਾਬ ਦੇ C.M.or INDIA . ਦੇ P.M.ਸਾਹਿਬ ਜੀ ਤੁਸੀਂ ਪੰਜਾਬ ਤੇ ਪੰਜਾਬੀਆਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਖ਼ਤਮ ਤੇ ਹਮੇਸ਼ਾ ਬਦਨਾਮ ਕਰਨ ਲਈ ਲੱਗੇ ਹੋਏ ਹੋ ਸਾਡੇ ਤੇ ਹਮੇਸ਼ਾ ਵਹਿਗੁਰੂ ਜੀ ਦੀ ਮੇਹਰ ਰਹਿੰਦੀ ਹੈ ਵਹਿਗੁਰੂ ਜੀ ਹਮੇਸ਼ਾ ਅੰਗ ਸੰਗ ਹੈ। ਧੰਨਵਾਦ ਉਨ੍ਹਾਂ ਦਾ ਜਿਸ ਬੇਟੀ ਨੇ ਇਹ ਇੰਟਰਵਿਊ ਦੇਖਕੇ ਉਹ ਵਧਾਈ ਦੇ ਪਾਤਰ ਹਨ ਜਿਨ੍ਹਾਂ ਬਹੁਤ ਵਧੀਆ ਇੰਟਰਵਿਊ ਕੀਤੀ ਹੈ ਮ੍ਹ
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@RamRaj-go7fl
@RamRaj-go7fl 8 ай бұрын
Sikhs have killed many thousands of hindus and dalit hindus during 1980 to 1985 ....they will have to repay it
@sarabjitSingh-vd2lz
@sarabjitSingh-vd2lz 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@yt10ish
@yt10ish 8 ай бұрын
Dhan Guru Nanak
@SherSingh-qf9lc
@SherSingh-qf9lc 2 жыл бұрын
ਬੀਬਾ ਜੀ, ਤੁਸੀਂ ਖੇਤੀ ਕਰਮਾਂ ਸੇਤੀ ਬੋਲਿਆ ਹੈ,ਨਹੀਂ ਅਸੀਂ ਤਾਂ ਸੁਣਿਆ ਅਤੇ ਪੜ੍ਹਿਆ ਹੈ ਕਿ ਖੇਤੀ ਖ਼ਸਮਾਂ ਸੇਤੀ।ਤੁਸੀਂ ਨਹੀਂ ਦੱਸਿਆ ਕਿ ਇਹ ਕਿਹੜਾ ਪਿੰਡ ਹੈ ਕਿਹੜਾ ਸਟੇਸ਼ਨ ਨੇੜੇ ਲਗਦਾ ਹੈ। ਕਿਉਂਕਿ ਮੈਂ ਵੀ ਰਾਮੇਸ਼ਵ੍ਰਮ ਜਾ ਕੇ ਆਇਆ ਹਾਂ ।ਸੋ ਕਿਰਪਾ ਕਰਕੇ ਲਿਖ ਕੇ ਦੱਸਣ ਦੀ ਕ੍ਰਿਪਾਲਤਾ ਕਰਿਓ ਜੀ। ਜਾ ਜਿਹੜੇ ਵੀਰ ਤੁਹਾਡੇ ਨਾਲ ਸਨ, ਕਿਸੇ ਵੀਰ ਦਾ ਨੰਬਰ ਦੇ ਦਿਓਂ ਤਾਂ ਜੋ ਇਸ ਜਗ੍ਹਾ ਬਾਰੇ ਜਾਣ ਸਕਾਂ। ਤੁਹਾਡੀ ਇਹ ਗੁਰਮੁਖਾਂ ਨਾਲ ਮੁਲਾਕਾਤ ਬਹੁਤ ਜਾਣਕਾਰੀ ਭਰਪੂਰ ਸੀ।ਧੰਨਵਾਦ।
@sobarpunjabitv
@sobarpunjabitv Жыл бұрын
KZbin te search kro Sikhs in Tamil Naidu fer purani video milu ehna di
@kuldipsingh6448
@kuldipsingh6448 2 жыл бұрын
As at last baba ji said we should do hard work through out India in all state then we no need to demand Khalistan the whole India will be our Punjab n 2ndly sikhi will flourish every where .i request all youth n unemployed people To go other state of choice n start farming or any other work .channels good efforts thx
@Kiranpal-Singh
@Kiranpal-Singh 9 ай бұрын
Good advice but only problem is incidents happen against minorities, mainly corrupt politicians spread hate.
@bhagatsarchannel8920
@bhagatsarchannel8920 2 жыл бұрын
ਪੰਜਾਬੀਆਂ ਦੀ ਮਿਹਨਤ ਨੂੰ ਸਲਾਮ
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@goodthink5916
@goodthink5916 2 жыл бұрын
9
@GurmeetSingh-wf6ug
@GurmeetSingh-wf6ug 8 ай бұрын
Li​@@goodthink5916
@gurnamdhandhi4741
@gurnamdhandhi4741 2 жыл бұрын
ਵਾਹਿਗੁਰੂ ਜੀ
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@kuldipsinghdhesi7018
@kuldipsinghdhesi7018 8 ай бұрын
ਵਾਹਿਗੁਰੂ ਜੀ ਦੀ ਕਿਰਪਾ ਸਿੰਘਾਂ ਤੇ ਵਾਹਿਗੁਰੂ ਚੜਦੀ ਕਲਾ ਚ ਰੱਖਣ ❤❤❤❤❤
@sbains6176
@sbains6176 8 ай бұрын
my Sister, you are a good presenter; your simplicity is your beauty. Guru Fateh
@gurjindersingh4666
@gurjindersingh4666 2 жыл бұрын
Salute.GKishan.G
@shivanisharma5562
@shivanisharma5562 8 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਹ ਗੂੰਡਾ ਬੀਜੇਪੀ ਦਾ ਲੀਡਰ ਹੈਂ ਇਸ ਕਰਕੇ ਆਮ ਆਦਮੀ ਪਾਰਟੀ ਡਰਦੀ ਹੈ 😢😢😢
@jagtarsingh5852
@jagtarsingh5852 2 жыл бұрын
Very nice
@harinderpalsingh6352
@harinderpalsingh6352 2 жыл бұрын
Satnam waheguru ji❤
@harvelsingh3088
@harvelsingh3088 8 ай бұрын
waheguru ji charhdikla bakshe
@SarbjitSingh-ed1el
@SarbjitSingh-ed1el 8 ай бұрын
ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ
@baljindersingh7802
@baljindersingh7802 2 жыл бұрын
Waheguru ji Waheguru ji Waheguru ji Waheguru ji Waheguru ji
@surindergill9081
@surindergill9081 Жыл бұрын
Very nice. Punjabi everywhere motivates
@shahibaaz
@shahibaaz 2 ай бұрын
ਬਾਬਾ ਜੀ ਸਸਰੀ ਕਾਲ ਨਹੀਂ ਹੁੰਦਾ, ਸਤਿ ਸ੍ਰੀ ਅਕਾਲ Sat sri Akaal ਹੁੰਦਾ ਆ ।
@balbirsingh4913
@balbirsingh4913 2 жыл бұрын
Very nice News Channel videos 👍
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@gurjindersingh4666
@gurjindersingh4666 2 жыл бұрын
Salute.G.Sinkh.Dharam.G
@AmarSingh-fr2zc
@AmarSingh-fr2zc 8 ай бұрын
Bahut hi achha uprala hai jo agge chal ke bahut changey results aange ji
@BalwinderKaur-py8jt
@BalwinderKaur-py8jt 8 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ
@heeralal1747
@heeralal1747 2 жыл бұрын
🙏🙏🙏❤️❤️🇮🇳🇮🇳 Delhi 👍🏼👍🏼
@karamveersingh2867
@karamveersingh2867 9 ай бұрын
🙏🏻🙏🏻ਵਾਹਿਗੁਰੂ ਜੀ ਮੇਹਰ ਕਰਨ 🙏🏻🙏🏻
@Hayazoff
@Hayazoff 2 жыл бұрын
Waheguru ji 🙏🙏 Sikh bhaiyon
@kaurmanvir9936
@kaurmanvir9936 2 жыл бұрын
Bhut Vida gl lgya
@jaswindersandhu8836
@jaswindersandhu8836 2 жыл бұрын
Very nice ji
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@darshansinghbrar-oy1kb
@darshansinghbrar-oy1kb 8 ай бұрын
Bahut.wdia.lgia
@nirbhaisingh652
@nirbhaisingh652 8 ай бұрын
Bahut vadhia ji
@BalwinderKaur-py8jt
@BalwinderKaur-py8jt 8 ай бұрын
ਧੰਨ ਧੰਨ ਗੁਰੂ ਦਾ ਖਾਲਸਾ ਜੰਗਲ ਚ ਮੰਗਲ ਲਾ ਦਿੰਦਾ
@PunjabiTech24
@PunjabiTech24 2 жыл бұрын
My Father Saab 😍Darshan Singh 4:11
@balbirsinghsingh3583
@balbirsinghsingh3583 8 ай бұрын
S, khalisa s nice good is great betful love sweet wahgur ♥😀♥
@hewpeck5611
@hewpeck5611 10 ай бұрын
🎉🎉❤❤
@sarbjitsingh2033
@sarbjitsingh2033 2 жыл бұрын
good job
@charanjitsingh7231
@charanjitsingh7231 8 ай бұрын
Proud of sikh
@jaloursinghbrar6303
@jaloursinghbrar6303 2 жыл бұрын
ਬਾਬਾ ਨਾਨਕ ਦਾ ਵੀ ਇਹੋ ਮਿਸ਼ਨ ਸੀ ।
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@siriwansonicechanlverygood6661
@siriwansonicechanlverygood6661 8 ай бұрын
Waheguru ji di meher hoi h ji 🙏🏻🙏🏻🙏🏻🙏🏻🙏🏻❤️❤️❤️❤️❤️
@gurdavsingh1952
@gurdavsingh1952 2 жыл бұрын
ਮਹਿਨਤ ਨੂੰ ਸਾਲਮ 👍
@sikh4569
@sikh4569 2 жыл бұрын
Waheguru ji🙏🙏🙏
@JarnailSingh-iy7wf
@JarnailSingh-iy7wf 2 жыл бұрын
Punjab de kissan jindabad Ji
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@ajaibsingh6290
@ajaibsingh6290 8 ай бұрын
ਕੰਨਿਆਂ ਕੁਮਾਰੀ ਤੋਂ ਵਾਪਸੀ ਤੇ ਅਸੀਂ ਮਦੁਰਾਈ ਸਟੇਸਨ ਤਕ ਬਸ ਰਾਹੀਂ ਪਿੰਡਾਂ ਵਿੱਚ ਦੀ ਹੁੰਦੇ ਹੋਏ ਆਏ ਸੀ ਦੇਖਿਆ ਦੂਰ ਤੱਕ ਜਮੀਨ ਬੰਜਰ ਹੀ ਬੰਜਰ ਪਈ ਸੀ ਪਰ ਬਾਬੇ ਨਾਨਕ ਦੇ ਸ਼ੇਰਾਂ ਨੇ ਬੰਜਰ ਜ਼ਮੀਨ ਵਿਚ ਵੀ ਲਹਿਰਾਂ ਬਹਿਰਾਂ ਲਗਾਆ ਦਿੱਤੀਆਂ।
@balwantshergill
@balwantshergill 6 ай бұрын
congratulations sardar sahib
@BhupinderSingh-jt9ln
@BhupinderSingh-jt9ln Жыл бұрын
ALL PRAISE HONOUR AND GLORY TO SOUTH INDIA
@spsingh1705
@spsingh1705 2 жыл бұрын
Very good Simran beta
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
@kuljitsingh5883
@kuljitsingh5883 2 жыл бұрын
khalsa ji ik benti hai babe nanak da flasfa tamilnadu c falaw rahe ho apni safe lai gun pistol licence jaroor lyo anker da v bahut dhanwad
@malkitsingh1549
@malkitsingh1549 2 жыл бұрын
So Sikhs should be way shower to the world na k sirf pb tak srrmt Rehan Vadhia uprala g. Thanks
@jaspalbrar7219
@jaspalbrar7219 2 жыл бұрын
Good work
@veersingh2730
@veersingh2730 8 ай бұрын
Vahiguru satnamji from Africa ilands of Mauritius 🚩🚩🚩🇮🇳🇲🇺👏
@jaspalsingh-wg3qw
@jaspalsingh-wg3qw Жыл бұрын
Waheguru ji ka khalsa waheguru ji ki fateh🙏🙏🙏
@RamKumar-zk6qx
@RamKumar-zk6qx 2 жыл бұрын
Thank
@Gabruu
@Gabruu 2 жыл бұрын
Thanks for your kind wishes . Pls also check 2nd episode of SIKHS OF INDIA kzbin.info/www/bejne/pWiVpZWImMSVqsk
Сестра обхитрила!
00:17
Victoria Portfolio
Рет қаралды 958 М.
Quando eu quero Sushi (sem desperdiçar) 🍣
00:26
Los Wagners
Рет қаралды 15 МЛН
THE SIKH COMMUNITY & GURUDWARA OF KABUL, AFGHANISTAN🇦🇫
19:37
Nomadic Indian
Рет қаралды 2,2 МЛН
Tour Of India | PODCAST #8 | pupinder singh Lovely With Nasir Dhillon
38:11
They Migrated 100 Years ago to Balochistan (True Story of a Sardar Ji)
16:34
Untold Stories Of 10 Sikh Gurus Explained In 26 Minutes
26:35
TRS Clips हिंदी
Рет қаралды 597 М.